ਸ੍ਰੀ ਗੁਰੂ ਨਾਨਕ ਜੀ ਦਾ ਚੋਲਾ ਸਾਹਿਬ । ਗੁਰੂ ਜੀ ਦੇ ਅਸਥ Kartarpur ਤੋਂ Dera Baba Nanak ਆਏ । Gurdaspur 14

Поделиться
HTML-код
  • Опубликовано: 3 окт 2024
  • Google Location : maps.app.goo.g...
    maps.app.goo.g...
    maps.app.goo.g...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 270

  • @pardeepgill917
    @pardeepgill917 10 месяцев назад +43

    ਬੜਾ ਸੁਨਿਆ ਸੀ ਡੇਰਾ ਬਾਬਾ ਨਾਨਕ ਬਾਰੇ ਪਰ ਦਰਸ਼ਨ ਅਤੇ ਪੂਰਾ ਇਤਿਹਾਸ ਅੱਜ ਪਤਾ ਲਗਿਆ ਧੰਨਵਾਦ ਜੀ 🙏 ਧਨ ਬਾਬਾ ਨਾਨਕ ਤੂਹੀਂ ਨਿਰੰਕਾਰ

  • @nirmalsingh1339
    @nirmalsingh1339 10 месяцев назад +4

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਹੋ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ

  • @balwinderkaur-no5vy
    @balwinderkaur-no5vy 10 месяцев назад +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    (999)

  • @HarpreetSingh-ux1ex
    @HarpreetSingh-ux1ex 10 месяцев назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਤੇ ਇਤਿਹਾਸਕ ਸਾਂਝਾ ਪਾਉਂਣ ਲਈ ਭਾਈ ਸਾਹਿਬ ਜੀ ਤੁਹਾਡਾ 💖 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @kulwinderatwal8161
    @kulwinderatwal8161 10 месяцев назад +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ🌹🌹🌹🌹🌹🙏🙏🙏🙏🙏🙏🙏

    • @ninderkaur9353
      @ninderkaur9353 10 месяцев назад

      Waheguru ji 🙏🙏🙏🙏🙏

  • @SatnamSingh-l5p5l
    @SatnamSingh-l5p5l 4 месяца назад

    Waheguru ji 🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🌹🙏🙏🙏🌹🌹🙏🙏🌹🌹🌹🌹🙏❤❤❤❤❤❤🙏🙏🌹🌹🙏🙏🌹🌹🌹🌹🌹🌹🌹🌹🌹🌹🌹🌹🌹

  • @karamjitgill6787
    @karamjitgill6787 6 месяцев назад

    Waheguru ji waheguru ji waheguru ji waheguru ji waheguru ji

  • @SnehDeep-vb2sb
    @SnehDeep-vb2sb 4 месяца назад

    ਵਾਹਿਗੁਰੂ ਜੀ ਤਰਸੁ ਕਰੋ ਜੀ

  • @tarsemlal9846
    @tarsemlal9846 10 месяцев назад +3

    🙏🌹🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🌹🙏

  • @mindaelectronics
    @mindaelectronics 10 месяцев назад +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @baljitkaur.9829
    @baljitkaur.9829 10 месяцев назад +4

    ਜਿਉਦੇ ਰਹੋ ਬੇਟਾ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰਖਣ
    ਘਰ ਬੈਠੇ ਈ ਸਾਰੇ ਦਰਸ਼ਨ ਕਰਵਾ ਦਿਤੇ ਰੂਹ ਖੁਸ਼ ਹੋਗੀ

  • @googleuser747
    @googleuser747 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।।ਧੰਨਵਾਦ ਜੀ।।

  • @laadikalra9737
    @laadikalra9737 10 месяцев назад +3

    ਬੜੇ ਸ਼ੁਕਰਗੁਜ਼ਾਰ ਹਾਂ ਖ਼ਾਲਸਾ ਜੀ ਤੁਹਾਡੇ ਦਰਸ਼ਨ ਕਰਾਉਣ ਲਈ ਬੜੀ ਖੁਸ਼ੀ ਹੋਈ

  • @shaanvlogs780
    @shaanvlogs780 2 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਬਹੁਤ ਵਧੀਆ ਇਤਿਹਾਸਕ ਜਾਣਕਾਰੀ

  • @sidhumusicsm8056
    @sidhumusicsm8056 10 месяцев назад +5

    ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @AmrikSingh-yr4dn
    @AmrikSingh-yr4dn 10 месяцев назад +3

    ਧੰਨਵਾਦ ਜੀ 🙏
    ਵਾਹਿਗੁਰੂ ਜੀ 🙏

  • @ParamjitSingh-ts1kx
    @ParamjitSingh-ts1kx 10 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @SandeepSingh-qs3fb
    @SandeepSingh-qs3fb 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @GillDeep-o6i
    @GillDeep-o6i 4 месяца назад

    ਵੀਰ ਜੀ ਬਹੁਤ ਅਨੰਦ ਆਇਆ।ਤੇ ਆ ਰਿਹਾ ਆਪ ਜੀ ਦੀਆਂ ਇਤਿਹਾਸਿਕ ਵੀਡੀਉ ਦੇਖ ਕੇ।❤❤❤

  • @GurpreetSingh-bx2uc
    @GurpreetSingh-bx2uc 10 месяцев назад +2

    Waheguru ji waheguru ji waheguru ji waheguru ji waheguru ji

  • @SainipablaPablasaab
    @SainipablaPablasaab 10 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ❤️ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉❤️🙏🙏

  • @AjayKumar-xd4mb
    @AjayKumar-xd4mb 10 месяцев назад

    Waheguru ji waheguru ji waheguru ji waheguru ji 🙏🙏🌹🌹🌷🌷🌼🌼🌷🌷🌼🌼

  • @gurmeetsingh3869
    @gurmeetsingh3869 10 месяцев назад

    Waheguru ji ka Khalsa waheguru ji ki Fateh

  • @ਮੁੰਡਾਫੈਨਗਰੇਵਾਲਦਾ-ਥ4ਤ

    Kaar sewa baba sewa singh ji khudoor shiab ji

  • @rajvantkaur8474
    @rajvantkaur8474 10 месяцев назад

    🎉 Dhan Dhan Siri Guru Nanak Dev Sahib Ji

  • @islamicziyarat8203
    @islamicziyarat8203 10 месяцев назад +2

    ⭐⭐Wahey Guru ji ka khalsa🙏🙏Wahey Guru ji ke Fateh🙏🙏

  • @swarnsingh6145
    @swarnsingh6145 7 месяцев назад

    ਨਿਸ਼ਾਨ ਸਿੰਘ ਜੀ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਤੁਹਾਡਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @balrajsingh4182
    @balrajsingh4182 10 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Nishantsibgh
    @Nishantsibgh 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @SukhdeepSingh-zo7vg
    @SukhdeepSingh-zo7vg 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @dalvirboparai6471
    @dalvirboparai6471 10 месяцев назад +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏

  • @AnjuSharma-it1nu
    @AnjuSharma-it1nu 10 месяцев назад

    Waheguru ji ka Khalsa
    Waheguru ji ki Fateh

  • @kuldeepsingh-yc7ls
    @kuldeepsingh-yc7ls 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @DaljitKaur-yn8qi
    @DaljitKaur-yn8qi 6 месяцев назад +1

    Satkartar

  • @baljindersekhon6803
    @baljindersekhon6803 10 месяцев назад +1

    Waheguru ji Waheguru ji Waheguru ji Waheguru ji Waheguru ji thanks

  • @BuntySingh-hz3xt
    @BuntySingh-hz3xt 2 месяца назад

    Wahgru je

  • @balwantsingh5580
    @balwantsingh5580 10 месяцев назад

    Waheguru.ji

  • @BaljeetKaur-mz8dr
    @BaljeetKaur-mz8dr 10 месяцев назад

    Wahaguru sukar ha 🙏🙏

  • @tilokaramsolanki2229
    @tilokaramsolanki2229 10 месяцев назад

    🙏🌹🙏🌹satnam Shri waheguru Ji

  • @gurtejkaur6431
    @gurtejkaur6431 10 месяцев назад

    Vaaheguru ji

  • @sarlasetia8934
    @sarlasetia8934 10 месяцев назад +1

    Dhan dhan Guru Nanak Dev Ji Maharaj ji waheguru ji waheguru ji waheguru ji 🙏🌹🙏🌹🙏🌹

  • @HappySingh-zp7ue
    @HappySingh-zp7ue 10 месяцев назад

    Waheguru g🙏🙏🙏🙏🙏

  • @islamicziyarat8203
    @islamicziyarat8203 10 месяцев назад +1

    🌹🌹Wahey Guru ji ka khalsa🙏🙏Wahey Guru ji ke Fateh🙏🙏

  • @pardeepseehra3244
    @pardeepseehra3244 10 месяцев назад

    Waheguru Ji

  • @JasveerSingh-ji4sl
    @JasveerSingh-ji4sl 10 месяцев назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏 ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਿੱਖ ਕੌਮ ਨੂੰ ਅਜ਼ਾਦੀ ਅਤੇ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰੋ ਜੀ 🙏🙏

  • @arjanstudio7961
    @arjanstudio7961 10 месяцев назад +1

    ਵਾਹਿਗੁਰੂ ਜੀ

  • @SatnamSingh-g4l
    @SatnamSingh-g4l 7 месяцев назад +1

    Baba waheguru ji ka khalsa waheguru ji fateh

  • @ManjeetSingh-uc2yt
    @ManjeetSingh-uc2yt 9 месяцев назад +1

    ਵਾਹਿਗੁਰੂ ਜੀ 🙏🏼

  • @Paramjeetsingh-ui6uu
    @Paramjeetsingh-ui6uu 2 месяца назад

    Waheguru waheguru ji 🙏

  • @pushpinderkaur8855
    @pushpinderkaur8855 10 месяцев назад

    Dhan dhan guru nanak dev ji dhan dhan baba Sri Chand ji dhan baba lakhmi das ji dhan dera baba nanak ji de darshan kar ke anand v aya baba ji da ate baba Sri Chand ji da itihas v pta lga waheguru ji ka Khalsa waheguru ji ki fateh 🙏🙏

  • @BalkarSingh-dc1oq
    @BalkarSingh-dc1oq 10 месяцев назад +2

    ਵਾਹਿਗੁਰੂ

  • @jobandeep9321
    @jobandeep9321 6 месяцев назад +2

    ਭਾਈ ਨਿਸ਼ਾਨ ਸਿੰਘ ਜੀ ਜੋ ਆਪ ਨੇ ਧਿਆਸ ਸਣਾਇਆ ਇਸ ਵਿੱਚ ਪਹਿਲਾ ਧਿਆਸ ਸੁਣੇ ਵਿੱਚ ਫਰਕ ਹੈ ਧਿਆਸ ਸੁਨਣ ਪਹਿਲਾ ਸ੍ਰੀ ਗੁਰੂ ਨਾਨਕ ਦੇਬ ਜੀ ਦਾ ਸਰੀਰ ਚਾਦਰ ਦੇ ਥਲਿਓ ਨਹੀ ਸੀ ਮਿਲਿਆ ਚਾਦਰ ਦੋ ਹਿਸਿਆ ਚ ਵੱਡੀ ਗਈ ਸੀ ਕਿਓ ਕਿ ਮੁਸਲਮਾਨ ਕਹਿੰਦੇ ਸੀ ਸਾਡਾ ਪੀਰ ਆ ਸਿੱਖ ਕਹਿਦੇ ਸੀ ਸਾਡਾ ਗੁਰੂ ਆ ਜੇ ਅਸਥ ਕਰਤਾਰਪੁਰ ਤੋ ਇਹਥੇ ਲਿਆਂਦੇ ਸੀ ਫੇਰ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਹੋਇਆ

  • @gurmeetkaur85
    @gurmeetkaur85 10 месяцев назад

    Waheguru ji 🙏🏼🙏🏼

  • @SunderSingh-zu9fc
    @SunderSingh-zu9fc 10 месяцев назад

    Bahut badhiya

  • @VivoVivo-io7yc
    @VivoVivo-io7yc 10 месяцев назад

    Informative video thanks ji

  • @AnjuSharma-it1nu
    @AnjuSharma-it1nu 10 месяцев назад

    Lk 1:7 k waheguru ji waheguru ji

  • @harvindercheema2628
    @harvindercheema2628 10 месяцев назад +1

    Wahehagur ji ka khalsa Wahehagur ji ki fateh

  • @SurjitSingh-zc5zq
    @SurjitSingh-zc5zq 10 месяцев назад +1

    Khalsa ji jindabad khush rehna

  • @kuljitkaur2187
    @kuljitkaur2187 7 месяцев назад

    Thanks Bahi ji

  • @preetkaurkaur6411
    @preetkaurkaur6411 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @KuldeepSingh-l9h6g
    @KuldeepSingh-l9h6g 10 месяцев назад +1

    Dhan Dhan Shiri Guru Nanak Dev Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤❤❤🎉🎉🎉

  • @DavinderSingh-sd9rb
    @DavinderSingh-sd9rb 10 месяцев назад

    Wahuguruji

  • @kuldeepsingh-yc7ls
    @kuldeepsingh-yc7ls 10 месяцев назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @jassigaming3638
    @jassigaming3638 10 месяцев назад

    🙏🏻🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਿਤਾ ਸੱਚੇ ਵਾਹਿਗੁਰੂ ਜੀ🌹🙏🏻

  • @manjitaulakh3240
    @manjitaulakh3240 10 месяцев назад

    Wahaguru ji 🙏🌷

  • @jassachattha1135
    @jassachattha1135 10 месяцев назад

    Thanks for video

  • @SaranjeetSingh-y4b
    @SaranjeetSingh-y4b 8 месяцев назад

    ਵਾਹਿਗੁਰੂ ਜੀ ਗੁਰਦਾਸਪੁਰ ਜਿਲੇ ਵਿੱਚ ਸਾਡਾ ਪਿੰਡ ਹੈ ਜੀ ਦਾਲਮ ਨੰਗਲ ਜਿਥੇ ਬਹੁਤ ਇਤਿਹਾਸਿਕ ਸਥਾਨ ਬਾਬਾ ਸੀ ਚੰਦ ਜੀ ਦਾ ਟਾਹਲੀ ਸਾਹਿਬ ਗੁਰਦਵਾਰਾ ਹੈ ਜਿਥੇ ਦੂਰ ਦੂਰ ਤੌਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆ ਹਨ ਆਪ ਜੀ ਨੂੰ ਬੇਨਤੀ ਹੈ ਕੀ ਆਪ ਜੀ ਵੀ ਇਥੇ ਆਊ ਤੇ ਨਾਲ ਅਸੀ ਤੂਹਾਨੂ ਮਿਲ ਸਕਿਆ ਧੰਨਵਾਦ ਜੀ

  • @islamicziyarat8203
    @islamicziyarat8203 10 месяцев назад +1

    🌸🌸🌸🌼🌼Wahey Guru ji ka khalsa🙏🙏Wahey Guru ji ke Fateh🙏🙏

  • @SukhwinderSingh-jb2oy
    @SukhwinderSingh-jb2oy 10 месяцев назад +1

    Satnam waheguru

  • @pritamkaur2520
    @pritamkaur2520 10 месяцев назад

    Waheguruji 🙏🙏

  • @kanwaljitsingh3293
    @kanwaljitsingh3293 10 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਹੈ ਜੀ

  • @kulwinderkaur5028
    @kulwinderkaur5028 10 месяцев назад

    Wahaguru ji

  • @RangitSinghHarike-uy7md
    @RangitSinghHarike-uy7md 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇਂ ਹਾਂ। ਵਾਹਿਗੁਰੂ ਜੀ ਸ਼ੁਰੂ ਤੋਂ ਹੀ ਸੁਣਦੇ ਆਏ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਸਰੀਰ ਉਡਾਰੀ ਮਾਰ ਗੲਏ।ਕੇਵਲ ਚਾਦਰ ਹੀ ਰਹਿ ਗਈ ਸੀ ਅੱਧੀ ਚਾਦਰ ਮੁਸਲਮਾਨਾਂ ਦਫ਼ਨ ਕੀਤੀ ਸਿਖਾਂ ਅਧੀ ਚਾਦਰ ਦਾ ਸੰਸਕਾਰ ਕੀਤਾ ਫੇਰ ਵੀਰ ਅਸਤ ਕਿਵੇਂ ਹੋਏ ।ਸੰਸਾਰ ਵਿੱਚ ਹੋਰ ਵਈ5/7ਰਬ ਪਿਆਰੇਆਂ ਨੇ ਸਰੀਰ ਆਪਣਾ ਗੁਪਤ ਹੀ ਕੀਤਾ100ਕੁ ਸਾਲ ਪਹਿਲਾਂ ਵੀ ਇੱਕ ਸਿੱਖ ਨੇ ਆਪਣਾ ਸਰੀਰ ਗੁਪਤ ਕੀਤਾ ਸੀ ਸਭ ਦੇ ਸਾਹਮਣੇ।। ਵਾਹਿਗੁਰੂ ਜੀ ਇਹ ਭੇਤ ਖੋਲਣਾ ਜੀ।

  • @LakhwinderSingh-ov2ng
    @LakhwinderSingh-ov2ng 10 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @JaswinderSingh-rp5iz
    @JaswinderSingh-rp5iz 10 месяцев назад +1

    Dhan guru nanak dev g 9

  • @SikanderSinghSaini
    @SikanderSinghSaini 10 месяцев назад +1

    ਮੈਂ ਤਾਂ ਇਹ ਸੁਣਿਆ ਹੈ ਜੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਰੀਰ ਸਮੇਤ ਦਰਗਾਹ ਨੂੰ ਗਏ ਹਨ।ਕੇਵਲ ਚਾਦਰ ਹੀ ਸੀ ਜੋ ਦੋਨਾਂ ਧਰਮਾਂ ਦੇ ਲੋਕਾਂ ਨੇ ਵਿਚਾਲੋਂ ਪਾੜ ਕੇ ਅੱਧੋ ਅੱਧ ਕਰ ਲਈ ਸੀ। ਅਸਲ ਇਤਿਹਾਸ ਕੀ ਹੈ ਜੀ।

  • @gurwantsandhu2699
    @gurwantsandhu2699 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MohanSingh-gt9ks
    @MohanSingh-gt9ks 10 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @paramjitsinghsingh251
    @paramjitsinghsingh251 10 месяцев назад +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @rajinderjitsingh506
    @rajinderjitsingh506 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @diljotsingh8687
    @diljotsingh8687 10 месяцев назад +1

    ਧਨ ਗੁਰੂ ਨਾਨਕ 🙏ਤੂੰ ਹੀ ਨਿਰੰਕਾਰ 🙏🙏🙏

  • @SukhwinderSingh-wq5ip
    @SukhwinderSingh-wq5ip 10 месяцев назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @BaljinderSingh-ri9gw
    @BaljinderSingh-ri9gw 10 месяцев назад +1

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ ❤

  • @Gill..daljit..1313
    @Gill..daljit..1313 10 месяцев назад +1

    Waheguru ji 🌺🙏

  • @amriksingh6209
    @amriksingh6209 10 месяцев назад

    Waheguru

  • @Uppal-ny5le
    @Uppal-ny5le 10 месяцев назад +1

    Waheguru ji ❤❤❤❤❤❤❤❤❤

  • @dalbirsingh1964
    @dalbirsingh1964 10 месяцев назад

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।

  • @GurmeetSingh-yb6zi
    @GurmeetSingh-yb6zi 10 месяцев назад

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @harbhajansingh4375
    @harbhajansingh4375 10 месяцев назад

    T🙏🌹🌹🌹🌹🌹🙏

  • @raghbirsingh5299
    @raghbirsingh5299 10 месяцев назад +1

    ਵਾਹਿਗੁਰੂ ਜੀ ਅੱਜ ਤੱਕ ਇਹੀ ਸੁਣਦੇ ਆ ਰਹੇ ਹਾਂ ਕਿ ਗੁਰੂ ਸਾਹਿਬ ਜੀ ਜਦੋਂ ਜੋਤੀ ਜੋਤ ਸਮਾ ਗਏ ਤਾਂ ਉਹਣਾ ਦਾ ਸਰੀਰ ਨਹੀਂ ਮਿਲਿਆ ਤਾਂ ਸੰਗਤਾਂ ਨੇ ਚਾਦਰ ਦਾ ਹੀ ਅੰਤਿਮ ਸਸਕਾਰ ਕੀਤਾ। ਤੁਸੀਂ ਵੀਡੀਉ ਵਿੱਚ ਗੁਰੂ ਜੀ ਦੇ ਅਸਤ ਦੀ ਗੱਲ ਕੀਤੀ ਹੈ । ਉਹ ਕਿਹੜੇ ਅਸਤ ਹਨ?

    • @sukhpannu4805
      @sukhpannu4805 10 месяцев назад

      ਇੰਨਾ ਪਰਚਾਰਕਾ ਨੇ ਹੀ ਸਿੱਖ ਸੰਗਤਾ ਨੂੰ ਵੱਖੋ-ਵੱਖ ਇਤਿਹਾਸ ਦੱਸ ਕੇ ਭੰਬਲ ਭੂਸੇ ਵਿੱਚ ਪਾਇਆ ਹੋਇਆ ਹੈ। ਮੈ ਪਿਛਲੇ 57 ਸਾਲਾ ਤੋ ਸਿਰਦਾਰ ਰਘਬੀਰ ਸਿੰਘ ਜੀ ਤੁਹਾਡੇ ਵਾਲੀ ਹੀ ਸਾਖੀ ਬਜੁਰਗਾ ਤੋ ਸੁਣਦਾ ਰਹਿਆ ਹਾ ਤੇ ਕਿਤਾਬ ਵਿੱਚ ਵੀ ਕਈ ਪੜੀ ਹੈ। ਪਰ ਅੱਜ ਅਸਟ੍ਰੇਲੀਆ ਵਾਲੇ ਨੇ ਨਵਾ ਸੋਸਾ ਛੱਡ ਦਿੱਤਾ ਪਤਾ ਨਹੀ ਇਨਾ ਲੋਕਾ ਨੇ ਸਾਨੂੰ ਇਹ ਵੀ ਕਹਿ ਦੇਣਾ ਕਿਸੇ ਦਿਨ ਸਿੱਖ ਤਾ ਹੋਏ ਹੀ ਨਹੀ।

    • @MandeepKaur-vr4yt
      @MandeepKaur-vr4yt 10 месяцев назад +1

      ਗੁਰਦੁਆਰਾ ਸਾਹਿਬ ਵਿੱਚ ਲੱਗੇ ਇਤਹਾਸ ਸੰਬੰਧੀ ਬੋਰਡ(ਜੋ ਇਸ ਵੀਡੀਓ ਵਿੱਚ ਵੀ ਦਿਖਾਈ ਦੇ ਰਿਹਾ ਹੈ)ਅਨੁਸਾਰ ਗੁਰੂ ਸਾਹਿਬ ਜੀ ਦੀ ਚਾਦਰ ਦੀ ਬਿਭੂਤੀ ਵਾਲ਼ੀ ਗਾਗਰ ਰਾਵੀ ਦਰਿਆ ਵਿੱਚ ਪਾਣੀ ਚੜ੍ਹਨ ਕਰਕੇ ਕਰਤਾਰਪੁਰ ਸਾਹਿਬ ਤੋਂ ਲਿਆ ਕੇ ਬਾਬਾ ਸ੍ਰੀ ਚੰਦ ਜੀ ਤੇ ਸੰਗਤ ਦੁਆਰਾ ਇੱਥੇ ਥੜ੍ਹਾ ਸਾਹਿਬ ਵਾਲੀ ਜਗਾ ਦਬਾਈ ਗਈ ਸੀ।

    • @singhlali6840
      @singhlali6840 10 месяцев назад

      Eh chadr hetan kamal de ful milan wali kabir saheb di hai ji es da sabut u.p de ik nagar maghar vich dekh sakde ho jithe hindu muslman dona dhiran mandir masjid bane hoe han

  • @GurpreetSingh-vl7pu
    @GurpreetSingh-vl7pu 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JarnailSingh-xd1tp
    @JarnailSingh-xd1tp 6 месяцев назад

    Waheguru

  • @islamicziyarat8203
    @islamicziyarat8203 10 месяцев назад +1

    💫💫💫Wahey Guru ji ka khalsa🙏🙏Wahey Guru ji ke Fateh🙏🙏

  • @tanbirsingh777
    @tanbirsingh777 10 месяцев назад +1

    ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @kuldeepsingh-cy8jt
    @kuldeepsingh-cy8jt 10 месяцев назад

    ੴ...ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ..

  • @jashanjotkaur2100
    @jashanjotkaur2100 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @HarleenKaur-fs8gp
    @HarleenKaur-fs8gp 10 месяцев назад

    ❤❤❤❤🙏🙏🙏🙏🙏🙏❤❤❤🙏🙏🙏🙏🙏

  • @tarandhillon05
    @tarandhillon05 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ ....ਹੇ ਅਕਾਲ ਪੁਰਖ ਵਾਹਿਗੁਰੂ ਜੀਉ ਆਪ ਜੀ ਦਾ ਬੇਅੰਤ ਬੇਅੰਤ ਸ਼ੁਕਰ ਹੈ ਜੀ

  • @my_activity714
    @my_activity714 10 месяцев назад +1

    waheguru ji kirpa kro 🙏🏼🙏

  • @jasbirkaurmalhi4968
    @jasbirkaurmalhi4968 10 месяцев назад

    🙏🙏🙏❤️🙏