"Bhagwant Mann ਦੇ ਭਮੱਕੜ ਤਾਂ ਅੱਜ ਚੀਕਾਂ ਮਾਰੀ ਜਾਂਦੇ ਆ" Navjot Lambi ਨੇ ਅੱਜ ਤਾਂ ਆਪ ਆਲਿਆਂ ਦਾ ਚਿੱਠਾ ਫਰੋਲਤਾ

Поделиться
HTML-код
  • Опубликовано: 19 окт 2024
  • #RMBTelevision #NavjotKaurLambi #AamAadmiParty
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips www.youtube.co... / rmbtelevisioninsatgram-
    / rmbtelevision

Комментарии • 1,2 тыс.

  • @sukhwinderarora270
    @sukhwinderarora270 2 года назад +22

    ਸ਼ਾਬਾਸ਼ ਬੇਟਾ ਤੇਰੀ ਆਵਾਜ਼ ਬਹੁਤ ਦੂਰ ਤੱਕ ਜਾਵੇ ਤਾ ਜੋ ਲੋਕਾ ਦੀ ਜਮੀਰ ਜਾਗ ਜਾਵੇ ਤੇ ਪੰਜਾਬ ਨੂੰ ਬਚਾ ਲਈਏ॥ ਦਿਲੀ ਤੋ ਬਚੀਏ॥

  • @amarjitpandherpandher4803
    @amarjitpandherpandher4803 2 года назад +16

    ਨਵਜੋਤ ਲੰਬੀ ਨੂੰ ਸਿਆਸਤ ਵਿਚ ਪੂਰੀ ਤਾਕਤ ਨਾਲ ਆਉਣਾ ਚਾਹੀਦਾ ਹੈ,

  • @mukhtiardhaliwal2904
    @mukhtiardhaliwal2904 2 года назад +12

    ਸਹੀ ਹੈ , ਸੁਖਪਾਲ ਸਿੰਘ ਖਹਿਰਾ ਨੇ ,ਆਪੋਜ਼ਿਟ ਲੀਡਰਸ਼ਿਪ ਨੂੰ ਜਿੰਦਾ ਰੱਖਣ ਲਈ ਅਹਿਮ ਯੋਗਦਾਨ ਪਾਇਆ !

  • @makhankalas660
    @makhankalas660 2 года назад +17

    ਬਹੁਤ ਵਧੀਆ ਗੱਲ ਬਾਤ ਰੱਖੀ ਹੈ ਨਵਜੋਤ ਭੈਣ ਜੀ ਇੱਕ ਇੱਕ ਗੱਲ ਸਹੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @mohindersingh828
    @mohindersingh828 2 года назад +16

    ਨਵਜੋਤ ਕੌਰ ਲੰਬੀ ਬਹੁਤ ਸਮਝਦਾਰ ਭੈਣ ਐ ਜੋ ਵੀ ਗੱਲਾ ਕੀਤੀਆਂ ਵਾਹੇ ਗੁਰੂ ਇਸ ਤੇ ਮਿਹਰ ਕਰੇ

    • @bintykala686
      @bintykala686 2 года назад

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡

  • @sanamdeep76
    @sanamdeep76 2 года назад +20

    ਆਪ ਜਿੰਦਾਬਾਦ ਪਾਰਟੀ

  • @CartoonGame13
    @CartoonGame13 2 года назад +16

    ਤੁਹਾਡੀ ਸੋਚ ਬਹੁਤ ਵਧੀਆ ਏ
    ਤੁਸੀਂ ਲੱਖੇ ਸਿਧਾਣਾ ਨਾਲ ਮਿਲ ਕੇ ਚੱਲੋ

  • @hartejsingh57
    @hartejsingh57 2 года назад +11

    ਬਹੁਤ ਵਧੀਆ ਵਿਚਾਰ ਭੈਣ ਜੀ

  • @maanSingh-vo9lt
    @maanSingh-vo9lt 2 года назад +37

    Maan cm bnao

  • @gurjantsidhu1708
    @gurjantsidhu1708 2 года назад +17

    ਖਹਿਰਾ ਸਾਹਿਬ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਕੇ ਅਤੇ ਹੋਰ ਚੰਗੇ ਬੰਦਿਆਂ ਨੂੰ ਕੱਢਕੇ ਅੱਜ ਦੂਜਿਆਂ ਨੂੰ ਪਾਰਟੀ ਵਿਚ ਸ਼ਾਮਲ ਕਰ ਰਹੇ ਹਨ ਤਾਂ ਫਿਰ ਆਪਣੇ ਆਪ ਨੂੰ ਸਮਝਣਾ ਪਵੇਗਾ ਜੀ 🙏

  • @sohansinghsandhu4025
    @sohansinghsandhu4025 2 года назад +21

    ਸ਼ਾਬਾਸ਼ ਨਵਜੋਤ ਕੌਰ ਲੰਬੀ ਖੁਸ਼ੀ ਰਹੋ ।ਹੁਣ ਤੁਹਾਨੂੰ ਸਮਾਜ ਮੋਰਚੇ ਨਾਲ ਜੁੜਨ ਦੀ ਖੇਚਲ ਕਰੋ ਤੇ ਮਦਦ ਕਰਨ ਦੀ ਪੁਰ ਜੋਰ ਮਦਦ ਕਰਨਾ ਸ਼ਾਬਾਸ਼ ਜਿੰਦਾਬਾਦ ।

  • @bhinderbrar1343
    @bhinderbrar1343 2 года назад +7

    ਇਹ ਜ਼ਨਾਨੀ ਵੀ ਇੱਕ ਨਮੂਨਾ ਹੀ ਆ ਪਹਿਲਾ ਕੇਜਰੀਵਾਲ ਕੇਜਰੀਵਾਲ ਕਰਦੀ ਸੀ ਹੁਣ ਜਦੋਂ ਟਿਕਟ ਨੀ ਮਿਲੀ ਹੁਣ ਵਿਰੋਧ ਕਰਨ ਲੱਗ ਪਈ ਬੜੀ ਚਾਲਬਾਜ਼ ਤੀਵੀਂ ਆ ਇਹ.. aap jindabaad

  • @MukulSingla5
    @MukulSingla5 2 года назад +8

    ਐਤਕੀਂ ਸਿਰਫ ਝਾੜੂ ਜਿਤਾਉਣਾ।। ਹੋਰ ਕਿਸੇ ਤੇ ਨੀ ਵਿਸ਼ਵਾਸ। Wmk🙏

  • @dalbirsinghsingh8144
    @dalbirsinghsingh8144 2 года назад +5

    ਬਹੁਤ ਵਧੀਆ ਭੈਣ ਸਲੂਟ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਦਲੇਰ ਹੈ

  • @gaganatla5950
    @gaganatla5950 2 года назад +8

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @jazzyGill0666
    @jazzyGill0666 2 года назад +15

    ਬਹੁਤ ਵਧੀਆ ਸੋਚ ਹੈ

  • @shergillsingh9553
    @shergillsingh9553 2 года назад +30

    ਬਹੁਤ ਵਧੀਆ ਸੋਚ ਹੈ ਬੀਬਾ ਜੀ
    ਰੱਬ ਤੁਹਾਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਬੁਲੰਦੀਆਂ ਤੇ ਜਾਵੇ

    • @inderjeetmalkonstudio7533
      @inderjeetmalkonstudio7533 2 года назад +3

      Bhut vadya navjot kaur ji
      Salute aa g tuhadi soch nu

    • @sony1041
      @sony1041 2 года назад

      Ooo Veero ehi tan Rona A Jine Mithi goli deti asi onu a wadia kehan lgSCde an. Jinu TUC keh rahe o k beeba g Di soch wadia a o Bai a koi B te kise B sale di soch wadia ti ni j mai hor detel ch dsn lga msg lamba ho jana. Bs aaina kahunga kali eh kudi ni Sare witch a aage Jina Chir eh party ch aap ti jd party wadia ti te party di soch wadia ti Hun jd kise ne pushya ni Tickt ni dati fr party madi hogi. Koi B leader changa ta haini pr fr B Sare Mere Vr ik gl lad gatth banlo Sab ton pehlan t xxan us mere sale da jkoon na kro jihda ukhli da chida a us ch Sidhu Hogya eh Mirch g kudi hogi eh sab sale kursi de bhukhe ne jina tm eh party ch ne party B wadia A te jd koi pushda ni fr Asin change baki sab Maade. So bai g ha ik f vi

  • @sewaksidhu7160
    @sewaksidhu7160 2 года назад +10

    ਭਗਵੰਤ ਮਾਨ ਜੇ ਅਵਾਜ ੳੁਠਾਈ

  • @sukhvir4552
    @sukhvir4552 2 года назад +5

    ਆਮ ਆਦਮੀ ਪਾਰਟੀ ਜਿੰਦਾਬਾਦ

  • @dharamjeetsingh8469
    @dharamjeetsingh8469 2 года назад +60

    ਹੱਸ ਲੇਈਏ 😆
    2 ਮਹੀਨੇ ਪਹਿਲਾਂ ਭਗਵੰਤ ਮਾਨ ਦੀ ਤਾਰੀਫ਼ ਕੀਤੀ ਇਸ ਨੇ,
    ਜੇ ਚੋਗ਼ਾ ਨੀ ਪਿਆ, ਮਾਨ ਮਾੜਾ ਹੋ ਗਿਆ।

    • @sukhjivansinghmks7455
      @sukhjivansinghmks7455 2 года назад

      Sahi

    • @sarbjitsingh6984
      @sarbjitsingh6984 2 года назад +11

      ਬਾਈ ਬਹੁਤ ਪਹਿਲਾ ਕੀਤੀ ਸੀ ਤਾਰੀਫ। ਮਾਨ ਵਧੀਆ ਪਰ ਉਹ ਗੁਲਾਮ ਆ ਟੋਪੀ ਵਾਲੇ ਦਾ

    • @gurpreetmandergolu2607
      @gurpreetmandergolu2607 2 года назад +5

      sala sajja tatta baniya firda kejriwal da

    • @singhpunjab007
      @singhpunjab007 2 года назад +2

      Aap nu moka milna chahida e. Kioki je aap ne punjab vich koi kam kite ta pure desh to aap da sfaya ho jave ga. Aap nu moka milna chahida. Sab ticket da masla e. Eh bibi vi ticket de chakar vich firdi c. Is da v hak e ki apna gussa kade.

    • @GurmeetSingh-zj1jy
      @GurmeetSingh-zj1jy 2 года назад +1

      Vre ithe koi pta ni lgda

  • @sandipsinghkhokhar592
    @sandipsinghkhokhar592 2 года назад +8

    ਗੱਲਾਂ ਦਾ ਕੜਾਹ 😂😂😂

  • @sarwansingh7132
    @sarwansingh7132 10 месяцев назад +1

    Sat Sri akal

  • @gurdevsingh2739
    @gurdevsingh2739 2 года назад +44

    ਪੰਜਾਬ ਦਾ ਮਾਣ ਪੰਜਾਬ ਦੀ ਸ਼ਾਨ ਭਗਵੰਤ ਮਾਨ

    • @AmanDeep-ut1ow
      @AmanDeep-ut1ow 2 года назад +2

      Comedian kade Punjab di shaan ni ban sakda

    • @Singh0039
      @Singh0039 2 года назад +2

      @@AmanDeep-ut1ow haan sirf chitti daahdi wale bude jo shraab,murge te nashe piche vota paake apne bande nu jitona chohnde ne (baaki lok jaan khu vich) ohi hi shaan bann skde ne
      Bai tera comment poora karta mai

    • @kuldeepsandhu9492
      @kuldeepsandhu9492 2 года назад +1

      @@Singh0039 shi gal aa y

    • @sidhu6055
      @sidhu6055 2 года назад +2

      @@AmanDeep-ut1ow tere kyu mirch ldi 🌶🌶

    • @Singh0039
      @Singh0039 2 года назад

      @@kuldeepsandhu9492 hor ki veer budhe khaage poore bharat nu te suffer sara tere mere varga youth krda

  • @ntalgaming1581
    @ntalgaming1581 2 года назад +1

    ਆਕਾਲੀ , ਕਾਂਗਰਸ ਦੀ ਜੜ ਖਤਮ ਹੋਣੀ ਚਾਹੀਦੀ ਨਹੀਂ ਤੇ ਇਹਨਾ ਪੰਜਾਬ ਦੀ ਜੜ ਖਤਮ ਕਰ ਦੇਣੀ ਆ

  • @g_aahi15798
    @g_aahi15798 2 года назад +9

    Punjab de ਲੋਕਾ ਚ ਬਦਲਾਵ ਵਾਲੀ ਸੋਚ ਨਹੀਂ ਐਨਾ ਦੀ ਜਿੰਨੀ ਛਿੱਲ ਲਾਹੀ ਜਾਵੇ ਓਨੇ ਖੁਸ ਹੁੰਦੇ ਨੇ

  • @sohansinghsandhu4025
    @sohansinghsandhu4025 2 года назад +34

    ਸ਼ਾਬਾਸ਼ ਨਵਜੋਤ ਕੌਰ ਬੀਬਾ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਹੋਰ ਬਲੰਦੀਆ ਬਖਸ਼ੇ ਤੁਸੀ ਇਕ ਦਿਨ ਪੰਜਾਬ ਦੀ ਉਘੀ ਲੀਡਰ ਬਣੇ ਗੀ ਸਨਜੁਗਤ ਮੋਰਚੇ ਦੀ ਪੁਰ ਜੋਰ ਮਦਦ ਕਰਨਾ ਜਰੂਰ ਬਚੀਆਂ ਭੈਣਾਂ ਨੂੰ ਭੀ ਪ੍ਰੇਰਨਾ ਵੋਟਾਂ ਦੇਣ ਵਾਸਤੇ ।ਐਸ ਐਮ ਨੂੰ ।

    • @Sabby_ranipur
      @Sabby_ranipur 2 года назад

      O leader hi aa,, congrass di,,😂😂😂😂😂

  • @jarnilsinghjarnilsingh2975
    @jarnilsinghjarnilsingh2975 2 года назад +3

    ਮੇਰੀ ਭੈਣ ਨੂੰ ਲੱਖ ਲੱਖ ਵਾਰੀ ਸਲਾਮ

  • @ਜਗਦੇਵਸਿੰਘਬੱਛੋਆਣਾ

    ਕਿਸਾਨਾਂ ਦਾ ਸਾਥ ਦੇਣਾ ਚੰਗੀ ਸੋਚ

  • @tejinderpalbhullar4515
    @tejinderpalbhullar4515 2 года назад +51

    ਅੱਜ ਕੇਜਰੀਵਾਲ ਕਹਿ ਰਿਹਾ ਹੈ ਅਸੀਂ ਲੋਕਾਂ ਦੀ ਰਾਏ ਨਾਲ ਮੁਖਮੰਤਰੀ ਚਿਹਰਾ ਚੁਣਾਗੇ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਲਾਹਿਆ ਉਦੋਂ ਲੋਕਾਂ ਦੀ ਰਾਏ ਲੲੀ ਸੀ

    • @VIJAY-cq4hz
      @VIJAY-cq4hz 2 года назад +2

      All party have made their government in punjab. I believe AAP should get an opportunity to form a government in punjab this time since they have provided very good governance in delhi despite not possessing the complete powers of a state government..
      If agree than 👍

    • @YouTuber-wd5ok
      @YouTuber-wd5ok 2 года назад +4

      Tahi ajj khere de hall dekhla

    • @pindavalejatt5016
      @pindavalejatt5016 2 года назад

      Khehra fuddu banda jail ch baitha

    • @desraaj3560
      @desraaj3560 2 года назад

      Khaira dogla

  • @harpinderbhullar5719
    @harpinderbhullar5719 2 года назад +21

    ਬਹੁਤ ਵਧੀਆ ਵਿਚਾਰ ਲੰਬੀ ਜੀ ਕਿਸਾਨਾ ਮਜਦੂਰਾ ਦੀ ਪਾਰਟੀ ਜਰੂਰ ਬਣਨੀ ਚਾਹੀਦੀ ਆ ਫਿਰ ਪੰਜਾਬ ਬੱਚ ਸਕਦਾ

    • @ManjitSingh-nc7dy
      @ManjitSingh-nc7dy 2 года назад +1

      ਨਹੀ ਬਣ ਸਕਦੀ ਪਾਰਟੀ ਕਿਸਾਨ ਤਾ ਇਕ ਦੂਜੇ ਨੂੰ ਥੱਲੇ ਲੋਹਣ ਨੂੰ ਫਿਰਦੀਆਂ

  • @goonjpunjab667
    @goonjpunjab667 2 года назад +5

    ਛੌਟੈਪੁਰ,ਖਹਿਰਾ,ਫੂਲਕਾ ਵਾਰੀ ਵੀ ਲੋਕ ਰਾਏ ਲੈਂਦਾ ਕੇਜਰੀਵਾਲ ਤਾਂ ਵਧੀਆ ਸੀ ।

  • @sohansinghsandhu4025
    @sohansinghsandhu4025 2 года назад

    ਨਵਜੋਤ ਕੌਰ ਲੰਬੀ ਬੀਬਾ ਲੱਖਾ ਸਿਧਾਣਾ ਬਾਰੇ ਜਰੂਰ ਪਰਚਾਰ ਕਰ ਮੋਰਚੇ ਵਲੋ ਤੁਹਾਨੂੰ ਪੁਰ ਜੋਰ ਅਪੀਲ ਹੈ।

  • @nachhatergill3458
    @nachhatergill3458 2 года назад +6

    ਆਪ ਜ਼ਿੰਦਾਬਾਦ

  • @baldev4692
    @baldev4692 2 года назад +2

    ਨਵਜੋਤ ਨੇ ਖिਹਰਾ ਸਾਹਬ ਨਾਲ ਬਹੁਤ ਮੇਹਨਤ ਕੀਤੀ ਪਰ ਸਾਰੇ िਸਅਾਸੀ ਲੋਕ ਖिਹਰਾ ਨੁ ਫੇਲ ਕਰਨ ਨੁ िਫਰਦੇ ਹਨ ਪੰਜਾਬ ਨੁ ਬਚਾੳੁਣ ਲਈ ਕੋਈ ਅਗੇ ਨਹੀ ਅਾੳਦਾ ਬਰਬਾਦੀ ਵॅਲ ਨੁ िਲਜਾਦੇ ਨੇ

  • @sanj1488
    @sanj1488 2 года назад +3

    ਆਮ ਆਦਮੀ ਪਾਰਟੀ ਸਭ ਤੋਂ ਵਧੀਆ ਪਾਰਟੀ👍👍👍👍🙏🙏🙏🙏🙏🙏❤️❤️❤️

  • @SANJAYGOSWAMI777
    @SANJAYGOSWAMI777 2 года назад +1

    ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ

  • @GurvinderSingh-mi6fr
    @GurvinderSingh-mi6fr 2 года назад +13

    Aap jindabad

  • @gurmejsingh6069
    @gurmejsingh6069 2 года назад

    ਬੇਟੀ ਨੇ ਗੱਲਾਂ ਕੀਤੀਆਂ ਬਿਲਕੁਲ ਸਹੀ ਪੈਸਾ ਆਉ ਕਿਥੋ

  • @Badeashaj
    @Badeashaj 2 года назад +30

    AAP✌BHAGWANT MANN ✌

  • @dalbirvirk2524
    @dalbirvirk2524 2 года назад

    ਨਵਜੋਤ ਕੋਰ ਲੰਬੀ ਨੇ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਧੰਨਵਾਦ ਕਰਦੇ ਹਾਂ

  • @aryanminhas309
    @aryanminhas309 2 года назад +7

    2017 ਵਿੱਚ ਵੀ ਆਪ ਪਾਰਟੀ ਆਮ ਪਾਰਟੀ ਹੀ ਸੀ ਇਸ ਵਾਰ ਵੀ ਆਪ ਪਾਰਟੀ ਆਮ ਪਾਰਟੀ ਹੈ, ਦੇਖੋ ਊਠ ਕਿਸ ਕਰਵਟ ਬੈਠਦਾ

  • @malwewale2294
    @malwewale2294 2 года назад +14

    Only support lakha singh sidhana in punjab.
    🥰 Jindabad punjab punjabi punjabio 🥰

  • @bobbybhamri9019
    @bobbybhamri9019 2 года назад +43

    ਅਕਾਲੀ ਕਦੇ ਵੀ ਨਹੀ ਜਿਤ ਸਕਦੇ ਨਵਜੋਤ ਜੀ

  • @PremSingh-xu9em
    @PremSingh-xu9em 2 года назад +5

    Very very good Cm. 2022 only Bhagwant Maan Saab Punjab very very nice

  • @o.pgorakapoorpind6908
    @o.pgorakapoorpind6908 2 года назад +8

    ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਦੀਲੀ ਦੇ ਲਾਲੇ ਕੇਜਰੀਵਾਲ ਨੇ ਪੰਜਾਬ ਨੂੰ ਖਤਮ ਕਰਕੇ ਹੀ ਜਾਣਾ ਹੈ ਇਸ ਕਰਕੇ ਇਸ ਲਾਲੇ ਕੇਜਰੀਵਾਲ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਜ਼ਰੂਰੀ ਹੈ

  • @bootasingh7375
    @bootasingh7375 2 года назад +11

    App. Zidabad

  • @ms.ikwan1313
    @ms.ikwan1313 2 года назад +4

    ਸਹੀ

  • @kuldipsingh5787
    @kuldipsingh5787 2 года назад +8

    ਲੱਖੇ ਦੀ ਲੋੜ ਚ ਆ ਜਾ
    ਭਾਈ ਕੁੜੀਏ ਅਜਾਦ ਚੋਣ ਲੜੀਂ💐💐💐💐

    • @amanmanawala9816
      @amanmanawala9816 2 года назад +1

      Lakha v bhau oha cho hi va nai te sikander maluke de samne keo ne khlota ohde nal seting hogi bhau lakhe di

    • @HarvinderSingh-vl5qh
      @HarvinderSingh-vl5qh 2 года назад

      @@amanmanawala9816 sahi gal va bhau lakha tah aap pehla Congress ch c maluke hatha kam karda reha kutmar karda reha gareeba nal oh kive lok bhull jangey gal ni bat ni eh tah bhaki mardia bus ehnu kisne puchna khera nay Sar lyi eade agla Congress ch bhaj gaya kithe Punjab di mukhtari dia gala karde c dove khaira te eh biba jo 😄 barsati daddu vangu bus elections ch dikdi ha hoe esnu koi matlb ni loka nal

    • @HarvinderSingh-vl5qh
      @HarvinderSingh-vl5qh 2 года назад

      RMB channel tah Akalia da te Congress always da Vikas channel ha kade nahi Congress te akalia bare swal puchda kadke vekhlo ehna dia interviews

  • @whitegameryt3700
    @whitegameryt3700 2 года назад +6

    ਸਯੁੰਕਤ ਸਮਾਜ ਮੋਰਚਾ ਜਿੰਦਾਬਾਦ।
    ਕਿਸਾਨ ਮਜਦੂਰ ਦੁਕਾਨਦਾਰ ਮੁਲਾਜ਼ਮ ਏਕਤਾ ਜਿੰਦਾਬਾਦ।

  • @jugrajsingh8243
    @jugrajsingh8243 2 года назад +8

    Kisan Mazdoor ekta jindabad Kisana nu vot pao veero

  • @KuldeepSingh-rz2sf
    @KuldeepSingh-rz2sf 2 года назад +3

    💯💯👌👌👌

  • @ranjitsinghchahal9665
    @ranjitsinghchahal9665 2 года назад +1

    V.good work ji

  • @GouravSharma-wq9qj
    @GouravSharma-wq9qj 2 года назад +6

    APP PARTI ਜਿੰਦਾਬਾਦ

  • @parminderbarn2909
    @parminderbarn2909 2 года назад +13

    Maan saab jindabad

  • @RanaRana-tp7ry
    @RanaRana-tp7ry 2 года назад

    ਬੱਲੇ ਭੈਣ ਜੀ ਤੁਸੀ ਬਿਲਕੁਲ ਠੀਕ ਕਿਆ
    👍👍👍👍

  • @kuljeettoor1435
    @kuljeettoor1435 2 года назад +13

    ਪਹਿਲਾ ਤਾ ਬੀਬਾ ਕੇਜਰੀਵਾਲ ਕੇਜਰੀਵਾਲ ਕਰਦੀ ਹੁੰਦੀ ਸੀ ਹੁਣ ਟਿਕਟ ਨੀ ਮਿਲੀ ਤੈਨੂੰ ਹੁਣ ਭੰਡੀ ਜਾਂਦੀ ਆ

  • @taranbenipal9857
    @taranbenipal9857 2 года назад

    ਧੰਨਵਾਦ ਬੇਟੀ

  • @kalachahal2906
    @kalachahal2906 2 года назад +5

    Cm maan saab

  • @nirmalsinghnarain1952
    @nirmalsinghnarain1952 2 года назад +5

    ਨਵਜੋਤ ਕੌਰ ਬੀਬਾ ਬਹੁਤ ਵਧੀਆ ਵਿਚਾਰ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @devjosan458
    @devjosan458 2 года назад +25

    Bai g bhagwant maan jindabad

  • @Mannadhiman
    @Mannadhiman 2 года назад +41

    ਚਾਹੇ ਆਪ ਨੇ 40 ਟਿਕਟਾ ਚੋਰਾਂ ਨੂੰ ਦਿੱਤੀ ਪਰ ਯਾਦ ਰਖਿਓ ਭਗਵੰਤ ਮਾਨ ਇਮਾਨਦਾਰ ਹੈ ਇਸ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਆਪ ਨੂੰ ਵੋਟ ਪਾਓ

    • @jattbrand4443
      @jattbrand4443 2 года назад +2

      Uhna chora da sardar bhagwant hi aa eh na bhulo

    • @Churanjitsinghchainiexcm
      @Churanjitsinghchainiexcm 2 года назад +3

      bhai thile wale v odho hi chori kar sakde jadho ohna da sardaar hi chor howe baghwant man imaandhar aa ehna ne na chori karni na karan deni kise nu
      and thanks for supporting Aap

    • @GurvinderSingh-mi6fr
      @GurvinderSingh-mi6fr 2 года назад

      @@jattbrand4443 veer dum aa aap aalea ch agle Delhi ch Edda kehnde aa ki je Kam. Krea taa vote deo hor hai koi party india ch pata nhi kya pagal dimaag hai loka da congress aur akalidal ne kya kita

    • @GurvinderSingh-mi6fr
      @GurvinderSingh-mi6fr 2 года назад

      @@jattbrand4443 jinna marji til tak da dum la Leo àap nu harake dikhao jeehde ch dum aaa

    • @adios99
      @adios99 2 года назад +2

      Saleo oh lahore fuddu oh pishor ve fuddu. Pegwant maan di dukki di izzat nahi a. Bihari dal hath sab control c

  • @RajveerSingh-xh1yt
    @RajveerSingh-xh1yt 2 года назад +1

    ਕਾਲੇ 3 ਖੇਤੀ ਬਿੱਲ ਤੇ ਵੀ ਸਭ ਤੋਂ ਪਹਿਲਾਂ ਦਸਤਖ਼ਤ ਕੇਜਰੀਵਾਲ ਨੇ ਹੀ ਕੀਤੇ ਸੀ RTI ਰਾਹੀਂ ਇਹ ਖੁਲਾਸਾ ਵੀ ਹੋ ਗਿਆ ਤੇ ਹਿਮਾਚਲ ਨੂੰ ਨਹਿਰੀ ਪਾਣੀ ਦੀ ਰਾਇਲਟੀ ਹਰ ਸਾਲ ਦਿੰਦੇ ਕੇਜਰੀਵਾਲ ਸਾਬ ਪਰ ਪੰਜਾਬ ਦੇ ਪਾਣੀ ਦੇ ਪੈਸੇ ਦਾ ਕਦੇ ਨਾਮ ਵੀ ਨਹੀਂ ਲਿਆ? ਬਹੁਤ ਵਧੀਆ ਭੈਣ ਮੇਰੀਏ ਬਿਲਕੁਲ ਸਹੀ ਕਿਹਾ ਤੁਸੀਂ

  • @channmahalvideo6951
    @channmahalvideo6951 2 года назад

    ਸਿਆਣੇ ਕਹਿੰਦੇ ਨੇ ਜਿਸਦੀ ਜੁਬਾਨ ਚਲਦੀ ਉਸ ਦੇ ਸੱਤ ਹੱਲ ਚੱਲਦੇ ਨੇ ਇਹ ਕੁੜੀ ਇਸ ਗੱਲ ਦੀ ਵੱਡੀ ਉਦਾਹਰਣ ਆ

  • @pushpindersingh4singh408
    @pushpindersingh4singh408 2 года назад +1

    Next cm of punjab Bhagwant maan jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @AvtarSingh-iu2zl
    @AvtarSingh-iu2zl 2 года назад +23

    ਪਹਿਚਾਣ ਵੀ app ਪਾਰਟੀ ਨੇ ਦਿੱਤੀ man ਜਿੰਦਾ ਬਾਦ

  • @dharmindersingh5326
    @dharmindersingh5326 2 года назад

    Thanks sister bhut vdia gll ji

  • @gdhanoa7393
    @gdhanoa7393 2 года назад

    ਇਹ ਵੀ ਬਰਸਾਤੀ ਡੱਡੂਆਂ ਵਰਗੀ ਐ , ਵੋਟਾਂ ਵੇਲੇ ਹੀ ਬਾਹਰ ਆ ਜਾਂਦੀ ਐ ………. ਹਮੇਸ਼ਾਂ ਹੀ ਆਪ ਜਿੰਦਾਬਾਦ ਐ …..

  • @AvtarSingh-iu2zl
    @AvtarSingh-iu2zl 2 года назад

    ਇਹ ਨੂੰ ਟਿਕਟ ne ਮਿਲੀ

  • @kulwinderkhokhar2452
    @kulwinderkhokhar2452 2 года назад +18

    Es vr ta bhagwant mann ee chlo❤

  • @pushpindersingh4singh408
    @pushpindersingh4singh408 2 года назад +1

    Next cm of punjab Bhagwant maan jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @darshansidhu4810
    @darshansidhu4810 2 года назад +10

    AAP Jindabad

  • @ranjeetmaanmaan2352
    @ranjeetmaanmaan2352 2 года назад +11

    ਪੰਜਾਬ ਦਾ ਦਰਦ ਭਗਵੰਤ ਮਾਨ

  • @HARDEEPSINGH-eb1of
    @HARDEEPSINGH-eb1of 2 года назад +1

    ਲੋਕੋ ਜਜਬਾਤੀ ਨਾ ਹੋਵੋ ਜਿਹਨੂੰ ਮਰਜੀ ਵੋਟ ਪਾ ਦਿਓ।
    ਵੋੋਟ ਪੈਣ ਤੋਂ ਬਾਅਦ ਪਤਾ ਲੱਗਣਾ ਬਣਦਾ ਕੀ ਅਾ।

  • @BaljitSingh-rj3qc
    @BaljitSingh-rj3qc 2 года назад +8

    ਪੰਜਾਬ ਦਾ ਮਾਣ ਬਬਰ ਸ਼ੇਰ ਭਗਵੰਤ ਮਾਨ ਜਿੰਦਾਬਾਦ ।ਇਸ ਵਾਰ ਤਾਂ ਮੌਕਾ ਭਗਵੰਤ ਮਾਨ ਨੂੰ ਦੇਵਾਂਗੇ ।ਜੇਕਰ ਦਿੱਲੀ ਦਾ ਦਖ਼ਲ ਇਸੇ ਤਰ੍ਹਾਂ ਰਿਹਾ ਤਾਂ ਅਗਲੀ ਵਾਰ ਸੋਚਾਂ ਗੇ।ਧੰਨਵਾਦ ਸਹਿਤ ।

  • @Hunterz271
    @Hunterz271 2 года назад +19

    Aam admi party jindabad

  • @SurjeetSingh-MFT
    @SurjeetSingh-MFT 2 года назад

    ਬੀਬਾ ਇਸ ਬਾਰ ਸਾਰਾ ਪੰਜਾਬ ਦਵੇਗਾ ਇਕ ਮੌਕਾ ਆਪ ਨੁ , ਜੇਕਰ ਇਹ ਵੀ ਕੰਮ ਨਾ ਕਰੁ ਤਾਂ ਕਿਸਾਨਾਂ ਤੇ ਆਪ ਜੈਸੇ ਨੌਜਵਾਨਾਂ ਨੂੰ👍😊

  • @dr.paramjitsinghsumra179
    @dr.paramjitsinghsumra179 2 года назад

    ਬੀਬੀ ਨਵਜੋਤ ਕੌਰ ਲੰਬੀ ਸਲਾਮ ਤੇਰੀ ਦਲੇਰੀ ਦੇ ਪਹਿਲੀ ਵਾਰ ਬਠਿੰਡਾ ਕੈਨਵੈਸ਼ਨ ਤੇ ਵਿਚਾਰੁ ਸੁੱਣੇ

  • @Preet_Pb13
    @Preet_Pb13 2 года назад +12

    Aeda da kuch N👉🏻👉🏻i Maan hi chalu 💪🏻💪🏻

  • @gopalsingh-jh2ls
    @gopalsingh-jh2ls 2 года назад +27

    2022 only Bhagwant maan AAP

  • @harvindersinghmangat3912
    @harvindersinghmangat3912 2 года назад

    ਨਵਜੋਤ ਲੰਬੀ ਤੋ ਚੋਣ ਲੜੇ ਕੋਈ ਵੀ ਹਰਾ ਨੀ ਸਕਦਾ ਨਵਜੋਤ ਕੌਰ ਬਹੁਤ ਈ ਵਧੀਆ ਇਕ ਦਿਨ ਐਮ ਐਲ ਏ ਬਣੂ ਈ ਬਣੂ

  • @CanadaKD
    @CanadaKD 2 года назад +12

    ਸਤਿ ਸ੍ਰੀ ਆਕਾਲ ਜੀ।

  • @jschahal3527
    @jschahal3527 2 года назад +6

    Very nice madam ji Waheguru ji app ji de Family and app ji de lambi umar karan ji

  • @Maanvlogs577
    @Maanvlogs577 2 года назад +11

    Maan Saab 🔥❤️

  • @RajinderSingh-ob2su
    @RajinderSingh-ob2su 2 года назад +39

    ਆਪ ਨੇ ਲੋਕਾਂ ਦੀਆ ਉਮੀਦਾ ਤੇ ਪਾਣੀ ਫੇਰਿਆ ਟਿਕਟਾਂ ਕਾਂਗਰਸ ਤੇ ਅਕਾਲੀ ਦਲ ਵਿੱਚੋਂ ਸ਼ਾਮਲ ਹੋਇਆ ਨੂੰ ਦਿੱਤੀਆਂ ਗਈਆਂ ਆਪ ਤੋਂ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ

    • @VIJAY-cq4hz
      @VIJAY-cq4hz 2 года назад +1

      All party have made their government in punjab. I believe AAP should get an opportunity to form a government in punjab this time since they have provided very good governance in delhi despite not possessing the complete powers of a state government...
      If agree than 👍

    • @whitegameryt3700
      @whitegameryt3700 2 года назад +2

      ਸਯੁੰਕਤ ਸਮਾਜ ਮੋਰਚੇ ਵਿੱਚ ਸ਼ਾਮਿਲ ਹੋ ਕੇ ਵਾਗਡੋਰ ਪੰਜਾਬ ਦੇ ਆਪਣੇ ਹੱਥਾਂ ਵਿੱਚ ਰੱਖੋ।

    • @bintykala686
      @bintykala686 2 года назад +1

      ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਦੇ ਘਰ 2012 ਵਿਚ ਇਕ ਸਪੋਲੀਏ ਨੇ ਜਨਮ ਲਿਆ ਜਿਸਦਾ ਨਾ ਮਾਤਾ- ਪਿਤਾ ਨੇ AAP ਰੱਖਿਆ ਜਦੋ ਸਪੋਲੀਆ ਵੱਡਾ ਹੋਕੇ ਬੋਰ ਹੋਣ ਲੱਗਾ ਤੇ ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਨੇ ਉਹਦੇ ਲਈ ਇਕ ਚੁਟਕੁਲੇ ਸੁਨਾਣ ਵਾਲਾ ਜੋਕਰ 🤡 ਰੱਖ ਲਿਆ ਜੇਦਾ ਨਾ ਭਗਵੰਤਾ ਸੀ

    • @HarvinderSingh-vl5qh
      @HarvinderSingh-vl5qh 2 года назад

      @@whitegameryt3700 eh political party aa bus SSM kisana fi party na kaho ehnu skm nay ehna nu dismiss karta kal meeting joyi c youtube te dekhlo

  • @Dhaliwal.99-32_JP
    @Dhaliwal.99-32_JP 2 года назад +9

    Aap zindabad

  • @baljindersingh5925
    @baljindersingh5925 2 года назад

    ਨਵਜੋਤ ਕੌਰ ਭੈਣ ਜੀ ਮੇਰੀ ਇਹ ਦਿਲੀ ਇੱਛਾ ਹੈ ਕਿ ਤੁਸੀਂ ਆਪਣੇ ਜੀਵਨ ਵਿਚ ਇਕ ਵਾਰ ਪੰਜਾਬ ਦੀ ਮੁੱਖ ਮੰਤਰੀ ਜਰੂਰ ਬਣੇ। ਕਿਉਂਕਿ ਇਕ ਤਾਂ ਸਿੱਖ ਧਰਮ ਮਰਦ ਇਸਤਰੀ ਵਿਚ ਕੋਈ ਫਰਕ ਨਹੀਂ ਕਰਦਾ। ਦੂਜਾ ਇੱਕ ਤੇਜ ਤਰਾਰ ਪੜੀ ਲਿਖੀ ਲੜਕੀ ਜਦੋਂ ਮੁੱਖ ਮੰਤਰੀ ਬਣੇਗੀ ਤਾਂ ਕੈਪਟਨ ਬਾਦਲਾਂ ਵਰਗੇ ਝੰਡੂ ਜਿਹੇ ਕਿਸਮਾਂ ਦੇ ਲੋਕਾਂ ਨੂੰ ਆਪਣੀ ਔਕਾਤ ਯਾਦ ਆਏਗੀ। ਕਿਉਂਕਿ ਇਹ ਲੋਕ ਸਮਝਦੇ ਹਨ ਕਿ ਸਾਡਾ ਜਨਮ ਹੀ ਲੁੱਟ ਖੋਹਾਂ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਹੋਇਆ ਹੈ ਤਾਂ ਹੀ ਤਾਂ ਨਸ਼ਿਆਂ ਨੂੰ ਇਹ ਕੋਈ ਮੁੱਦਾ ਹੀ ਨਹੀਂ ਸਮਝਦੇ। ਬਸ ਮਰਦੇ ਰਹੋ ਇਨ੍ਹਾਂ ਨੂੰ ਵੋਟਾਂ ਪਾਉਂਦੇ ਰਹੋ। ਇਹ ਸਾਨੂੰ ਆਪ ਹੀ ਬਦਲਣਾ ਪੈਣਾ ਹੈ। ਕਿਸੇ ਨੇ ਬਾਹਰੋਂ ਨਹੀਂ ਆਉਣਾ ਸਾਨੂੰ ਬਚਾਉਣ।

  • @sattasingh2300
    @sattasingh2300 2 года назад +3

    Next cm punjab maan sahib

  • @pushpindersingh4singh408
    @pushpindersingh4singh408 2 года назад +1

    Next cm of punjab Bhagwant maan jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @GurwinderSingh-ts1bk
    @GurwinderSingh-ts1bk 2 года назад +16

    ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏

  • @navjotsidhu1940
    @navjotsidhu1940 2 года назад +24

    ਹੱਥ ਨਾ ਪਹੁੰਚੇ ਥੂਅ ਕੌੜੀ ….
    ਪਹਿਲਾਂ ਤਾਂ ਹਰ ਸਮਾਜਿਕ ਜਗ੍ਹਾ ਤੇ ਨਵਜੋਤ ਕੌਰ ਆਮ ਆਦਮੀ ਪਾਰਟੀ ਦੀ ਗੱਲ ਕਰਦੀ ਰਹੀ ਆ ਜਿੱਥੇ ਸਰਕਾਰ ਬਾਰੇ ਗੱਲ ਕਰਨ ਦੀ ਤੁਕ ਵੀ ਨਹੀਂ ਬਣਦੀ ਸੀ

    • @manjotsinghbaidwan896
      @manjotsinghbaidwan896 2 года назад

      Shi keh rhi hai. Mai AAP nu support krda.
      Bt andbhakt nahi han.

    • @navjotsidhu1940
      @navjotsidhu1940 2 года назад

      @@manjotsinghbaidwan896 ਭਰਾ ਜੀ ਮੈਂ ਬਹੁਤ ਤੱਥਾਂ ਦੇ ਆਧਾਰ ਤੇ ਬੋਲਦਾ
      ਬੇਲੋੜੀਂਦਾ ਕੁਮੈਂਟ ਨੀ ਕਰਦਾ

    • @manjotsinghbaidwan896
      @manjotsinghbaidwan896 2 года назад

      @@navjotsidhu1940 wt about those voluteer who are not happy ,even in my city mohali ragav chadha gives MLA ticket to kulwant singh owner of Janta land promoter limited.

  • @didarsingh1450
    @didarsingh1450 2 года назад

    ਨਵਜੋਤ ਲਬੀ ਨੂੰ ਐਮ ਐਲ ਏ ਦੀ ਇਲੇਕਸ਼ਨ ਲਡ਼ਨੀ ਚਾਹੀਦੀਐ

  • @rupindersingh2132
    @rupindersingh2132 2 года назад +8

    Only maaan

  • @karamjitsingh2790
    @karamjitsingh2790 2 года назад +12

    ਭਗਵੰਤ ਮਾਨ ਸਾਬ ਜ਼ਿੰਦਾਬਾਦ

  • @SukhjinderSingh-wu6sc
    @SukhjinderSingh-wu6sc 2 года назад +6

    Bahut chhoti umar vich bahut sohni soch aa . May God bless you 🙏🙏🙏🙏🙏

  • @jarnailsaingh4822
    @jarnailsaingh4822 2 года назад +11

    Bhagbhant man jindaBadh

  • @kulwindersinghkulwindersin9087
    @kulwindersinghkulwindersin9087 2 года назад +9

    ਭਾਜਪਾ ਅਕਾਲੀ ਦਲ ਨੂੰ ਹੀ ਸਮਰਪਿਤ ਹੈ

  • @sohansinghsandhu4025
    @sohansinghsandhu4025 2 года назад +1

    ਕਜਰੀ ਵਾਲ ਤਾਂ ਹੁਣ ਉਹਨਾ ਲੀਡਰਾਂ ਨੂੰ ਟਿਕਟਾਂ ਦਿੰਦਾ। ਜਿਹੜੇ ਮੋਟੀ ਰਕਮ ਪੇਸ਼ ਕਰਦੇ ਹਨ ਉਹ ਦੂਸਰੀਆਂ ਪਾਰਟੀਆਂ ਚੋਂ ਇਗਨੋਰ ਕੀਤੇ ਹੋਏ ਹਨ। ਪਿਛਲੇ ਸਮੇ ਅਠ ਚੰਗੇ ਜਿੱਤੇ ਹੋਏ ਸਿਖ ਲੀਡਰਾਂ ਨੂੰ ਪਾਰਟੀ ਚੋਂ ਬਾਹਰ ਕਰਤਾ ਸੀ ।ਇਹ ਤਾਂ ਪੰਜਾਬ ਨੂੰ ਲੁਟਰਿਹਾ ਹੈ ?

  • @dr.ramandeepsingh5247
    @dr.ramandeepsingh5247 2 года назад +3

    ਆਪ ਪਾਰਟੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਹੁਣ ਤਾਂ ਜਮੀ ਮਨੁੱਖਤਾ ਤੇ ਸਿੱਖਾਂ ਦਾ ਵਿਰੋਧੀ ਪੱਖ ਸਮਜ ਗਿਆ

  • @ranaraja7955
    @ranaraja7955 2 года назад

    Navjot Kaur ji app ਖੈਹਰਾ ਲੱਖਾ ਸਿਧਾਣਾ ਤੋਹਾਨੂ ਚੰਗਾ ਕਿਹਰਹਾ ਲਗਦਾ

  • @amriK338
    @amriK338 2 года назад +10

    Only Aap this time