Makhan Brar ਦੀਆਂ ਆਹ ਗੱਲਾਂ ਸਮਾਂ ਬੰਨ ਕੇ ਰੱਖ ਦੇਣਗੀਆਂ ਐਵੇਂ ਤਾਂ ਨੀਂ ਦੁਨੀਆ ਫੈਨ ਇਸ ਪੰਜਾਬੀ ਗੀਤਕਾਰ ਦੀ।

Поделиться
HTML-код
  • Опубликовано: 2 янв 2025

Комментарии •

  • @kamaljitsingh6286
    @kamaljitsingh6286 2 года назад +16

    ਬਹੁਤ ਵਧੀਆ ਗੱਲਾਂ ਰਤਨ ਵੀਰ ਤੇ ਮੱਖਣ ਵੀਰ ਜਿਉਂਦੇ ਵਸਦੇ ਰਹੋ ਸੁੱਤੇ ਪੰਜਾਬੀਆਂ ਨੂੰ ਜਗਾਉਂਦੇ ਰਹੋ 🙏

  • @balveersinghsandhu1577
    @balveersinghsandhu1577 2 года назад +30

    ਬਹੁਤ ਵਧੀਆ ਬਰਾੜ ਸਾਹਿਬ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਧੰਨਵਾਦ ਕਰਦੇ ਹਾਂ ਐਵੇਂ ਨਹੀਂ ਲੋਕੀ ਕਹਿੰਦੇ ਕਿ ਤੂੰ ਵੱਡਾ ਮੱਖਣ ਬਰਾੜ

  • @angrejpannu5859
    @angrejpannu5859 2 года назад +24

    ਬਹੁਤ ਵਧੀਆ ਗੱਲਾਂ ਕੀਤੀਆਂ ਬਰਾੜ ਸਾਹਿਬ।

  • @jagdevbrar6100
    @jagdevbrar6100 2 года назад +11

    ਬੱਲੇ ਓਏ ਮੱਖਣ ਬਰਾੜਾ ਨਹੀਂ ਰੀਸਾਂ ਤੇਰੀਆਂ
    ਪਰਮਾਤਮਾ ਆਪ ਜੀ ਵਰਗੇ ਸੁਹਿਰਦ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਲੰਬੀ ਉਮਰ ਬਖਸ਼ੇ ਜੀ

  • @deepjagdeep4047
    @deepjagdeep4047 2 года назад +22

    ਬਹੁਤ ਕੁਝ ਸਿਖਣ ਨੂੰ ਮਿਲਿਅਾ ਬਰਾੜ ਸਾਬ ਤੁਹਾਡੀਅਾ ਗਲਾਂ ਸੁਣ ਕੇ

  • @mickachauhan4556
    @mickachauhan4556 2 года назад +19

    ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਵਿਚਾਰ ਬਰਾੜ ਸਾਹਿਬ
    ਧੰਨਵਾਦ ।

  • @Panjgrain
    @Panjgrain 2 года назад +16

    ਸੱਚੀਆਂ ਨੇ ਗੱਲਾ ਨੇ ਬਰਾੜ ਸਾਹਿਬ ਦੀਆ❤️❤️

  • @Globalkabbadiupdates
    @Globalkabbadiupdates 2 года назад +3

    ਮੱਖਣ ਬਰਾੜ, ਸੱਚ ਦੀ ਕਲਮ ਦਾ ਮਾਲਕ ਹੈ, ਬਹੁਤ ਖੂਬਸੂਰਤ ਇੰਟਰਵਿਊ ਹੈ

  • @pargat_singh_sarao9592
    @pargat_singh_sarao9592 2 года назад +14

    ਮੱਖਣ ਬਰਾੜ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ

  • @ਰਿੰਪੀਬਰਾੜਗੱਜਣਵਾਲਾ

    ਬਹੁਤ ਵਧੀਆ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਬਰਾੜ ਸਾਹਬ ਨੇ,,,, ਧਾਲੀਵਾਲ ਵੀਰ ਮੁਬਾਰਕਾਂ

    • @manikhatri7214
      @manikhatri7214 2 года назад

      Bahut. Vadayan. Gallan. Very. Nice. Dhanbad

  • @SurjeetSingh-vd4ew
    @SurjeetSingh-vd4ew 2 года назад +8

    ਸਾਡੇ ਏਰੀਏ ਦਾ ਸਰਵੋਤਮ ਹੀਰਾ ।

  • @sukhravi6815
    @sukhravi6815 2 года назад +2

    ਮੱਖਣ ਬਰਾੜਾ ਖੁਲੀ ਦਿਲ ਦੀ ਕਿਤਾਬ ਹੋਵੋ.ਆਪਣਾ ਪੰਜਾਬ ਹੋਵੇ

  • @gurvindersinghbawasran3336
    @gurvindersinghbawasran3336 2 года назад +19

    ਮੈ ਖੁਦ ਬਰਾੜ ਸਾਹਿਬ ਜੀ ਦੀ ਇਹ ਵੀਡਿਓ ਦੋ ਤਿੰਨ ਵਾਰ ਸੁਣੀ,,,,, ਮੈ ਕਹਿਣਾ ਚਾਉਂਦਾ ਹਾ,,, ਅਗਰ ਇਹ ਵੀਡਿਓ ਦੇਖ ਕੇ ਸਾਨੂੰ ਅਕਲ ਨਾ ਆਈ,, ਫਿਰ ਨੀ ਆਉਣੀ

  • @pargat_singh_sarao9592
    @pargat_singh_sarao9592 2 года назад +2

    ਬਹੁਤ ਵਧੀਆ ਲੱਗਿਆ ਬਾਈ ਮੱਖਣ ਬਰਾੜ ਦੀਆਂ ਗੱਲਾਂ ਸੁਣ ਕੇ

  • @BalkarSingh-jk9ss
    @BalkarSingh-jk9ss 2 года назад +3

    ਬਾਈ ਜੀ ਬਰਾੜ ਦੀਆਂ ਗੱਲਾਂ ਸੱਚੀਆਂ ਨੇ
    ਪੁਰਾ ਜੋਹਰੀ ਬੰਦਾ

  • @goradhillon6718
    @goradhillon6718 2 года назад +11

    ਬਰਾੜ ਸਾਬ ਬਹੁਤ ਵਧੀਆ ਵਿਚਾਰ

  • @kaursingh8369
    @kaursingh8369 2 года назад +15

    ਆਪਣਾ ਪੰਜਾਬ ਹੋਵੇ ਘਰਦੀ ਸ਼ਰਾਬ ਹੋਵੇ ਵਾਣ ਵਾਲਾ ਮੰਜਾ ਹੋਵੇ ਮੂਲ਼ੀ ਨਾਲ ਗੰਢਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ

  • @makhankalas660
    @makhankalas660 2 года назад +3

    ਬਹੁਤ ਵਧੀਆ ਗੱਲਾਂ ਕੀਤੀਆਂ ਬਰਾੜ ਸਾਬ ਜੀ ਦਿੱਲ ਤੋਂ ਸਲੂਟ ਹੈ ਜੀ

  • @sukhdevsingh4461
    @sukhdevsingh4461 2 года назад +4

    ਬਰਾੜ ਸਾਬ ਤੇ ਬਰਾੜ ਸਾਬ ਦੇ ਗੀਤ ਤੇ ਗੱਲਾ ਲੰਮੀਆਂ ਉਮਰਾਂ ਮਾਣੇ

  • @KuldeepSingh-mh1zh
    @KuldeepSingh-mh1zh 2 года назад +5

    Brarh sahib ji Waheguru ji tuhanu charhdi kla vich rakhan ji

  • @ਕੰਮਾਂਚੜ੍ਹੇਵਣ
    @ਕੰਮਾਂਚੜ੍ਹੇਵਣ 2 года назад +1

    ਮੱਖਣ ਬਰਾੜ ਜੀ ਮਹਾਨ ਸ਼ਖਸ਼ੀਅਤ ਆਪਣੀ ❤❤🙏🏼

  • @surjitsingh8221
    @surjitsingh8221 2 года назад +4

    ਬਹੁਤ ਵਧੀਆ ਬਰਾੜ ਸਾਬ ਧੰਨਵਾਦ ਜੀ

  • @balramrathore2554
    @balramrathore2554 2 года назад +1

    बातचीत से समझदारी की झलक मिलती है
    और दिल में दर्द भी है भाया जी के
    बिलकुल सत्य बात है

  • @jaspreet.singhbrar8496
    @jaspreet.singhbrar8496 2 года назад

    ਬਹੁਤ. ਵਧੀਆ. ਸਿੱਖਿਆ. ਦੇਣ. ਯੋਗ. ਗੱਲਾਂ
    ਮੱਖਣ. ਬਰਾੜ. ਦੀਆਂ. ।

  • @Harry-Gill__
    @Harry-Gill__ 2 года назад +7

    ਚੰਗੀਆਂ ਗੱਲਾਂ

    • @gsdakha3763
      @gsdakha3763 2 года назад

      ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ

  • @darshansingh6293
    @darshansingh6293 2 года назад +2

    ਬਹੁਤ ਵਧੀਆ ਹੈ ਜੀ

  • @travelwithmajhail6254
    @travelwithmajhail6254 2 года назад +4

    Tuhadi soch nu Salaam Brar Saab 🙏

  • @AvtarSingh-su2rg
    @AvtarSingh-su2rg 2 года назад +2

    ਬਰਾੜ ਸਾਬ ਦੀਆ ਗੱਲਾਂ ਬਹੁਤ ਵਧੀਆ ਲੱਗੀਆ

  • @likhatpunjabi7149
    @likhatpunjabi7149 2 года назад +1

    ਜਿਉਂਦਾ ਵਸਦਾ ਰਹਿ ਉਸਤਾਦਾਂ 🤜🤛🙏

  • @pargat_singh_sarao9592
    @pargat_singh_sarao9592 2 года назад +3

    ਮੱਖਣ ਬਰਾੜ ਬਹੁਤ ਵਧੀਆ ਇਨਸਾਨ ਐ

  • @baldevsingh2551
    @baldevsingh2551 2 года назад +3

    Brar sahib tusi bahut wadhia galan kardeho rab tuhadi ummar lami kare

  • @KulwantSingh-uu5jg
    @KulwantSingh-uu5jg 2 года назад +4

    Wah ji wah Brar saab

  • @harchandsingh9510
    @harchandsingh9510 2 года назад +2

    very nice Makhan Brarji good vichar

  • @lovepreetsingh5584
    @lovepreetsingh5584 2 года назад

    Great guy . Great thinking

  • @onkarsingh9524
    @onkarsingh9524 2 года назад +9

    ਇੰਡੀਆ ਵਿੱਚ ਜੱਟ 4 ਘੰਟੇ ਵੀ ਲਗਾਤਾਰ ਕੰਮ ਨਹੀਂ ਕਰਦੇ

  • @chahalboyz9446
    @chahalboyz9446 2 года назад

    Bhut khula dil te saf a brar saab ji thohada

  • @DR_JASS
    @DR_JASS 2 года назад

    ਬੁਹਤ ਵਧੀਆਂ ਜੀ

  • @gurjantkanjla6547
    @gurjantkanjla6547 Год назад

    Good makhan sir Ji

  • @jagdishverma2993
    @jagdishverma2993 2 года назад

    Very good har gal keemti veer gi

  • @ajmersingh2361
    @ajmersingh2361 2 года назад +2

    Good je barir

  • @harnamsinghsran80
    @harnamsinghsran80 2 года назад

    ਬਹੁਤ ਵਧੀਆ ਬਰਾੜ ਸਾਹਿਬ

  • @MohinderSingh-ht8ue
    @MohinderSingh-ht8ue 2 года назад

    Bahut badhiya bahut badhiya

  • @chamanlal8249
    @chamanlal8249 2 года назад +2

    Very nice brar sab

  • @marjanagrewal30
    @marjanagrewal30 2 года назад

    Good gal bat bahi saab ji 🙏

  • @sukhdilp2437
    @sukhdilp2437 2 года назад

    Very good explanation.makhan brar Saab g great personality

  • @kanwalkhosa2006
    @kanwalkhosa2006 2 года назад

    ਬਹੁਤ ਵਧੀਆ ਮੁਲਾਕਾਤ

  • @gurlabhsra1998
    @gurlabhsra1998 2 года назад

    ਬਾਈ ਜੀ ਦੀਆ ਗੱਲਾ ਸਹੀ ਆ

  • @harbhajansoomal4709
    @harbhajansoomal4709 2 года назад +1

    Very good brar Bai ji

  • @gurmailsingh6992
    @gurmailsingh6992 2 года назад +1

    Bahut badhiya makhan barar sahib

  • @saroopsingh2192
    @saroopsingh2192 2 года назад +2

    VERY GOOD TALK DHARMI FAUJI SAROOP SINGH

  • @pargat_singh_sarao9592
    @pargat_singh_sarao9592 2 года назад +1

    ਕੱਲੀ ਕੱਲੀ ਗੱਲ👍💯💯

  • @GurjantSingh-iw3hf
    @GurjantSingh-iw3hf 2 года назад +2

    Very nice gal bat

  • @policeman9732
    @policeman9732 2 года назад +1

    ਬਰਾੜ ਸਾਬ ਇੱਕ ਲੋਕ ਤੱਥ ਹੋਰ ਲਿਖੋ ਜਿਸ ਵਿਚ ਆਵਾਜ਼ ਲਾਭ ਹੀਰੇ ਦੀ ਹੋਵੇ

  • @Spsingh0033
    @Spsingh0033 2 года назад

    Wahhhhhh 🙏🏻🙏🏻

  • @RajeshKumar-bd8jq
    @RajeshKumar-bd8jq 2 года назад

    Salute to you sir ji 🙏🙏🙏👍👌

  • @RaviKumar-cf4wm
    @RaviKumar-cf4wm 2 года назад +2

    Vry nice auncle g

  • @SurjitSingh-nz6hs
    @SurjitSingh-nz6hs 2 года назад +5

    Good

  • @makhansinghsandhu4891
    @makhansinghsandhu4891 2 года назад +1

    ਬੱਲੇ ਜੱਟਾ ਤੇਰੇ ਜਿਉਂਦਾ ਵੱਸਦਾ ਰਹਿ ਮੱਖਣ ਬਰਾੜਾ ਤੇਰੀ ਹਰੇਕ ਗੱਲ ਲੱਖ ਲੱਖ ਰਪੈਈਏ ਦੀ ਐ ......

  • @shokipb0359
    @shokipb0359 2 года назад +1

    GooD

  • @BaljinderSingh-gm2wu
    @BaljinderSingh-gm2wu 2 года назад +1

    God bless you

  • @onkarsingh9524
    @onkarsingh9524 2 года назад +4

    ਹੁਣ ਤਾਂ ਪਾਣੀ ਦਾ ਨੱਕਾ ਵੀ ਮੋਟਰਸਾਈਕਲ ਤੇ ਵੱਡਣ ਜਾਂਦੇ ਇਕ ਨੱਕਾ ਵੱਜਣਾ 50. 60 ਰੁੱਪਏ ਵਿੱਚ ਪੈਦਾ

  • @gurlalgrewal2228
    @gurlalgrewal2228 2 года назад +4

    👍👍👍

  • @bhindagill1533
    @bhindagill1533 2 года назад +2

    Good ji

  • @davindersingh7843
    @davindersingh7843 2 года назад +1

    Very good

  • @angrejparmar6637
    @angrejparmar6637 2 года назад +2

    Good job

  • @surendersidhu3691
    @surendersidhu3691 2 года назад +2

    Good👍👍👍👍👍

  • @samarjeetsidhu6781
    @samarjeetsidhu6781 2 года назад +1

    Vadia ji

  • @makhankamana526
    @makhankamana526 2 года назад

    Very good 22 ji

  • @SurjeetSangha-qh5hg
    @SurjeetSangha-qh5hg 2 года назад +1

    ਵਧੀਆ ਵਿਚਾਰ ਹਨ ਬਰਾੜ ਸਾਹਿਬ ਦੇ ਜਥੇਦਾਰ ਫੋਟੋ ਖਿਚਵਾਉਣ ਵਾਲੇ ਰਹਿ ਗਏ ਬਸ ਇਹ ਆਪ ਤਾ ਸਿਖੀ ਅਸੂਲਾ ਤੇ ਪੂਰੇ ਉਤਰਦੇ ਨਹੀ ਤੇ ਇਹਨਾ ਕੌਮ ਨੂੰ ਕੀ ਰਾਹ ਪਾਉਣਾ ਵੋਟਾ ਪੈਣ ਢੱਠੇ ਖੁਹ ਚ ਇਹਨਾ ਕੀ ਲੈਣਾ ਕੋਲੇ ਦੀ ਦਲਾਲੀ ਚੋਂ ਇਹਨਾ ਦਾ ਰੁਤਬਾ ਬੜਾ ਮਹਾਨ ਆ ਤੇ ਕਿਰਦਾਰ ਨੂੰ ਸੁੱਚਾ ਸੱਚਾ ਅਪਣਾਉਣ ਦੀ ਆਹੁਦੇ ਮੁਤਾਬਿਕ ਜਰੂਰਤ ਆ

  • @ravindergill2062
    @ravindergill2062 2 года назад +1

    Very nice

  • @tajindershoker3265
    @tajindershoker3265 2 года назад

    👍👍👍🙌

  • @jagatsheron
    @jagatsheron 2 года назад +1

    Nyc 1

  • @dhara1449
    @dhara1449 2 года назад +3

    W WAHEGURU JI !

  • @dalermahla8235
    @dalermahla8235 2 года назад

    Bohat vadia

  • @pritpalsidhu8073
    @pritpalsidhu8073 Год назад

    🙏🙏🙏💯👍

  • @gurlalsingh3273
    @gurlalsingh3273 2 года назад +1

    Bahut vadia soch aa brar saab di

  • @navjotsinghsohi191
    @navjotsinghsohi191 2 года назад +1

    💎

  • @gursharansingh6963
    @gursharansingh6963 2 года назад +2

    👍👍👍👍👍👍🙏🙏🙏

  • @jindaginama9322
    @jindaginama9322 2 года назад +6

    🙏🙏ਬਰਾੜ ਸਾਹਿਬ ✍✍ਭਿਊਂ ਭਿਊਂ ਮਾਰ ਦੇਇਓਂ ਜੀ😲😲💅💅

  • @sukhvirsingh8737
    @sukhvirsingh8737 Год назад

    ਪੱਤਰਕਾਰ : ਹੂੰ ਹੂੰ ਹੂੰ ਹੂੰ ਹੂੰ ਹੂੰ 😂😂

  • @tejindersinghheer
    @tejindersinghheer 2 года назад +2

    ਕਮਾਲ ਦੀਆਂ ਗੱਲ੍ਹਾਂ ਬਾਈ

  • @Sukhchainkulrian
    @Sukhchainkulrian 2 года назад +1

    💯👌💯

  • @indeesanipuria7140
    @indeesanipuria7140 2 года назад

    🙏

  • @onkarsingh9524
    @onkarsingh9524 2 года назад +4

    ਇੰਡੀਆ ਸੀ ਤਾਂ ਵੀ ਦਿਨ ਰਾਤ ਕੰਮ ਕਰੀਦਾ ਸੀ

  • @davindersingh7843
    @davindersingh7843 2 года назад +1

    Ok bae

  • @SukhchainSingh-si8kt
    @SukhchainSingh-si8kt 2 года назад

    Truth is too bitter

  • @onkarsingh9524
    @onkarsingh9524 2 года назад +3

    ਫਿਰ ਕਹਿੰਦੇ ਕਰਜ਼ਾ ਚੜ ਗਿਆ

  • @RandhirSingh-ig9rk
    @RandhirSingh-ig9rk 2 года назад

    💯👍

  • @ParminderSingh-ur7uh
    @ParminderSingh-ur7uh 2 года назад

    Nri ta bahar rehde ਉਹਨਾਂ ਨੂੰ ਕੀ ਪਤਾ ਪੰਜਾਬ ਦੇ ਹਾਲ ਦਾ ਪਹਿਲਾ bhut ਬੋਲਦਾ ਸੀ ਹੁਣ ਦੰਦਲਾ ਪੈ ਗਈਆ ਕਦੇ kehde ਹੈਲੀਕਾਪਟਰ ਦੀ visibility ਲੋਅ ਸੀ ਤਾਂ ਲੇਟ ਹੋ ਗਏ ਆਪ ਵਾਲਿਆਂ ਦੀ ਹਾਲਤ ਤਾਂ ਮਨਮੋਹਨ ਸਿੰਘ ਤੋਂ ਵੀ ਜ਼ਿਆਦਾ ਮਾੜੀ ਹੈ ਮਨਮੋਹਨ ਸਿੰਘ ਪੜ੍ਹ ਤਾਂ ਸਕਦਾ ਸੀ ਏਥੇ ਤਾਂ ਸਿੱਧੀ file ਆਉਂਦੀ ਬੱਸ ਸਾਈਨ ਕਰਨੇ ਕੁਝ ਨਹੀਂ ਕਰ ਸਕਦਾ ਗੱਲ ਚ ਪਟਾ ਪਿਆ ਹੈ

  • @Khushvinder0001.
    @Khushvinder0001. 2 года назад

    🙏🙏🙏🙏🙏🙏🙏🙏🙏🙏

  • @policeman9732
    @policeman9732 2 года назад +1

    ਮੁੰਡੇ ਕੌਡੀ ਖੇਡਣ ਬਾਈ ਲਾਭ ਹੀਰਾ

  • @balramrathore2554
    @balramrathore2554 2 года назад

    राम राम सा
    नमस्कार जी सभी को कोटि कोटि नमन करता हूँ
    भाया जी बापू पर ऐक हक़ भी होता है कभी कभी बिना पैसे के भी काम करने में जो ख़ुशी मिलती हैं वह पैसे से भी अधिक होती हैं
    बाक़ी सोच है सभी को प्रभु परमात्मा जी ने घनी चोखी समझ दी है हरेक व्यक्ति की सोच हालत वक़्त ढंग पर निर्भर करती हैं
    सभी लीलाएँ है प्रभु परमात्मा जी की मर्ज़ी से यह सभी चल रहा है
    राम राम सा राम जी

  • @ParminderSingh-ur7uh
    @ParminderSingh-ur7uh 2 года назад

    ਜਿਹੜੀਆਂ ਗੱਲਾਂ 24 ਮਿੰਟ ਤੋਂ ਬਾਅਦ ਕੀਤੀ ਮਤਲਬ ਝਾੜੂ ਵਾਲੇ ਵੀ ਬਦਮਾਸ਼ mla a

  • @nachhattarsingh2122
    @nachhattarsingh2122 2 года назад +2

    ਬਰਾੜ ਸਾਹਿਬ ਗੁਰਬਾਣੀ ਪੜਿਆ ਕਰੋ ਜੀ। ਛੱਡੋ ਬੋਤਲ ਬੂਤਲ ਦਾ ਖਹਿੜਾ ਜੀ।

  • @JagtarSingh-ti9iw
    @JagtarSingh-ti9iw 2 года назад +3

    16 ਆਨੇ

  • @ashreetkaur8328
    @ashreetkaur8328 2 года назад +1

    1%1

  • @Khushvinder0001.
    @Khushvinder0001. 2 года назад

    Hr ikk jimidaar de khet chh 2-3 rukh jrurr hone chaide aa 🙏🙏

  • @lovesandhu1525
    @lovesandhu1525 2 года назад +3

    Kam ta es vr v kita ehna sarkara ne congrees wale a bolde c k j sanu nhi vota poniyan te akaliyn nu pado akli bolde c congrees nu pado apa amm nu nhi on dena agge loka ne es vr sab nu side krta

  • @ArshdeepSingh-tc2zh
    @ArshdeepSingh-tc2zh Год назад

    SALia GREEB KINTHO KHAN