Appreciate. Being witness of all the events I can say that what you stated is 100% correct information. The bullet that hit trighatia entered in stomach from one side and came out from the other side - like straight line.
@@SunnySingh-iv9kf 79-81. There are few persons who have the natural ability to lead, organize and act as glue in the organization. Makhan Virk was one of them. He was extremely bold and physically strong - seen him confronting persons with gun in hand bare handedly. He was King maker. Friend of friends. Now at this age I feel that we lost born leaders on both sides of the fence in fights which could have been avoided. It's loss to our society.
I am also a witness of that time. Makhan Singh was very bold guy who would normally be seen displaying his bare revolver in hand but harmless for friends. Jhankar used to be annual youth festival at PU.
@@DHALIWAL-rs kis Li dimaag kharaab karda veer. Nehi samjh sakde ahh lok. Question te question karn ge teri har haal noh par asal jawab nahi Dean ge 2sri gaal menu samjh nehi eana gangster di history dasan da matlab ki social media bhari pi. Kic li rab rakha.
@@DHALIWAL-rs ohna ne afsos kita os gal da te jede pinda cho much fut gabru hi muka dite si oh ? Oh daur ehojea si nale jdo jang ldgi kasur hove na hove jo involved hunda nuksan kise da vi ho skda
@@SunnySingh-iv9kf bai aah sadi ristedaari ch panida c jisdin makhan da katal hoya os din mere dadi di baraat si din sunday c makhan ne meri dadi nu akhya c b pua main ta aa sakda va j aitvaar di barat rakho par a aya nhi c makhan de father te mother aye san mere dadi di barat ch, esde father da naam dalip singh c ona di 2 marriage hoi ik ch makhan te osi 2 sister san ik vaddi te ik chotti c, te ik sotela brother c sulakhan te odi v do sister ne ik te halli vi karnal court vich vakeel a oh apne father de baste de baithdi a, makhan de nanke chemma san , te hun onna da village tharwa majre kuj vi nhi raya kuj family dispute hon karke,,, ik hor gal jadh makhan di chotti sister di marriage hoi os vich makhan de sare frnd aye san te onne he sab kuj kitta frnds ne ral ke daaj vagara sab kuj onna he kita ....... Makhan di kami mahsus nhi hon ditti
Veer baki gal sari jayj aa par mukhmantri ali smjh nai aai os mukhmantri ne 25000 jo ki labhe hor pta nai kine nojwaan chuk chuk mrwaye ohna nal lokan de jazbaat jude kyoki ohna ne avde swarth lao nai sgo dujeya lai balidan dita
All true, well done. One information you got is incorrect. The scuffle during Gurdas Maan show did not happen on stage rather it happened behind the stage. Makhan was shot behind the stage in upper thigh.
🙏🙏Sir g I realy respect you n appreciate for what you said about people who bombed CM of state along with 17 people.we are making strikes ,so that they can get rid of jail time.then why we can't forgive them👏👏👏👏
Makhan Chhina(Makhan Singh Virk) remained president of Kurukshetra University for two terms. After that he remained active in Panjab University Politics also. PUSU nu Cheema group hara nhi panda aise karke Makhan Singh Virk nu goli marwa ditti jaandi ae. He was from Assandh, Karnal. Bada ghaint banda si, asali student leader si.
One more thing. Jhankar was in January 82 where Makhan Singh Virk was shot. Where as student council elections happened much later during the year. When Vijendra Trighatia was shot by Dimpa, Dimpa was also shot and was later taken to PGi on bullet by a PSU member who later joined CIA during Punjab Turmoil and was also used by top cops.
ur research and way of presentation is too good sir, well done, but the only thing is I wish u could have represented the whole case in a diagrammatic form because it's difficult to remember all the names and their roles, i dont know how to remembered the whole case 😅
character bahut important hai saare ..ohna cho koi Minister hai aj..koi top da gangster...oss time de mahol da andaza lga skde hai koi vi iss details ton ..
Two rival politicians group I.e Cm Darbara Singh v/s Giani Zail Singh and Santokh Singh Randhawa groups were backing and using them.Otherwise without such political support no group of students became such a mighty and poweful groups. History is repeating itself now days also.
First of all gather the correct info about Sidhu's song mentioned by you...Where n when he sung the Majha Block song??? As per my information it's Malwa Block with the phrases " ਮਾਲਵੇ ਦਾ ਜੱਟ ਜੱਟਵੈੜ ਬੱਲੀਏ "
@@user-kl5gm8nm6r Matlab hunn 60+37=97 saal de ho hye ho tusin 🤔🤔 pher taan kamaal hai bazurgo ess 97 saal dee umar vich vee internet te nazaray !! Sanu vee ashirwad deo🙏
ਪੰਜਾਬੀ ਦਾ ਸਭ ਤੋ ਵਧੀਆ ਚੈਨਲ ❤️❤️
ਰਿਤੇਸ਼ ਜੀ, ਤੁਹਾਡੀ ਇਸ ਵੀਡੀਓ ਦੀ ਬਹੁਤ ਜਾਣਕਾਰੀ ਗ਼ਲਤ ਹੈ। ਮੈਂ ਉਸ ਵਕਤ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਤੇ ਪ੍ਰੋਗਰੈਸਿਵ ਸਟੂਡੈਂਟਸ union ਦਾ ਹਿਮਾਇਤੀ ਵੀ ਸੀ। ਮੈਂ ਮੱਖਣ ਅਤੇ ਚੀਮਾ ਗਰੁੱਪ ਦੇ ਹਰ ਇੱਕ ਮੁੰਡੇ ਨੂੰ ਚੰਗੀ ਤਰਾਂ ਜਾਣਦਾ ਹਾਂ। ਤੁਸੀਂ ਜੋ ਤਰੀਕਾਂ ਤੇ ਸਾਲ ਦੱਸੇ ਹਨ ਉਹ ਸਾਰੇ ਹੀ ਗ਼ਲਤ ਹਨ। ਗੁਰਦਾਸ ਮਾਨ ਦਾ ਸ਼ੋਅ ਜਨਵਰੀ 1982 ਵਿੱਚ ਹੋਇਆ ਸੀ ਜਿਸ ਵਿੱਚ ਮੱਖਣ ਸਿੰਘ ਦੇ ਪੱਟ ਵਿੱਚ ਗੋਲੀ ਵੱਜੀ ਸੀ ਜੋ ਜਸਵੰਤ ਗਿਆਨੀ ਨੇ ਮੱਖਣ ਦਾ ਦੇਸੀ ਕੱਟਾ ਖੋਹਕੇ ਮਾਰੀ ਸੀ ਤੇ ਬਾਬੇ ਬੈਂਸ ਨੇ 12 ਬੋਰ ਦੀਆਂ ਦੋ ਗੋਲੀਆਂ ਚਲਾ ਦਿੱਤੀਆਂ ਸਨ ਜੋ ਕਿ ਬਲਕਾਰ ਸਿੰਘ boxer ( ਮੱਖਣ ਗਰੁੱਪ) ਅਤੇ ਸ਼ਰਨਜੀਤ ਸਿੰਘ (ਚੀਮਾ ਗਰੁੱਪ) ਦੇ ਵੱਜ ਗਈਆਂ। ਮੈਂ ਸਟੇਜ ਦੇ ਕੋਲ ਖੜ੍ਹਾ ਸੀ, ਇਹ ਲੜਾਈ ਮੈਂ 10-15 ਮੀਟਰ ਤੋਂ ਦੇਖੀ ਸੀ। ਗੁਰਦਾਸ ਨੇ ਉਸਤੋਂ ਬਾਅਦ ਵੀ ਇੱਕ ਗੀਤ ਗਾਇਆ। ਉਸਤੋਂ ਬਾਅਦ ਇੱਕ ਲੜਾਈ 18 ਅਗਸਤ 1982 ਨੂੰ ਸਟੂਡੈਂਟ ਸੈਂਟਰ ਵਿੱਚ ਹੋਈ ਸੀ ਜਿਸ ਵਿਚ ਮੈਂ ਵੀ ਸ਼ਰੀਕ ਸੀ। ਇਹ ਮੱਖਣ ਦੇ ਹੰਕਾਰ ਕਰਕੇ ਹੋਈ ਸੀ ਤੇ ਕਰਵਾਉਣ ਵਾਲਾ ਹਰਾਮਖੋਰ ਰਾਜਿੰਦਰ ਕੁਮਾਰ ਦੀਪਾ ਸੀ। ਦੀਪੇ ਨੇ ਪ੍ਰਧਾਨ ਬਣਨ ਦੇ ਲਾਲਚ ਵਿੱਚ ਮੇਰੀ ਤੇ ਮੱਖਣ ਦੀ ਲੜਾਈ ਕਰਵਾ ਦਿੱਤੀ ਤੇ ਮੈਂ ਵੀ 22 ਦਿਨ ਬੁੜੈਲ ਜੇਲ੍ਹ ਵਿੱਚ ਰਿਹਾ। 1977 ਤੋਂ 1981 ਤੱਕ ਮੱਖਣ ਦੀ ਪਾਰਟੀ ਕਦੇ ਵੀ ਨਹੀਂ ਜਿੱਤ ਸਕੀ ਸੀ। 1982 ਵਿੱਚ ਸਟੂਡੈਂਟ ਸੈਂਟਰ ਵਾਲੀ ਲੜਾਈ ਕਰਕੇ ਉਹ ਪਹਿਲੀ ਵਾਰ ਜਿੱਤੇ। 1983 ਵਿੱਚ ਵੀ ਉਹ ਲੜਾਈ ਕਰਕੇ ਹੀ ਜਿੱਤੇ। ਇਹ ਦੋ ਸਾਲਾਂ ਵਿੱਚ ਸਾਡੇ ਗਰੁੱਪ ਨੇ ਦੀਪੇ ਦੀ ਛਿੱਤਰੌਲ 20 ਕੁ ਵਾਰੀ ਤਾਂ ਕਰ ਹੀ ਦਿੱਤੀ ਹੋਵੇਗੀ ਪਰ ਬੇਸ਼ਰਮ ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ।
ਡਿੰਪੀ ਅਤੇ Trighatia ਦੇ ਗੋਲੀਆਂ ਸਤੰਬਰ 1983 ਦੇ ਪਹਿਲੇ ਹਫਤੇ ਵੱਜੀਆਂ ਸਨ। ਡਿੰਪੀ ਦੇ ਤਿੰਨ ਗੋਲੀਆਂ (ਪੱਟ ਅਤੇ ਹੱਥ ਵਿੱਚ) ਵੱਜੀਆਂ ਸਨ ਪਰ ਉਹ ਸੁੱਖੇ ਨੇ ਮਾਰੀਆਂ ਸਨ ਜੋ ਕਿ ਡਿੰਪੀ ਦਾ ਹੀ ਦੋਸਤ ਸੀ ਤੇ ਉਹ ਮੱਖਣ ਦੇ ਮਾਰ ਰਿਹਾ ਸੀ ਪਰ ਮੱਖਣ ਨੇ ਡਿੰਪੀ ਨੂੰ ਜੱਫਾ ਪਾਇਆ ਹੋਇਆ ਸੀ ਤੇ ਗੋਲੀਆਂ ਡਿੰਪੀ ਦੇ ਵੱਜ ਗਈਆਂ। ਉਸਤੋਂ ਬਾਅਦ ਮੱਖਣ ਨੇ 2 ਕੁ ਮਿੰਟ ਡਿੰਪੀ ਨੂੰ ਖੂੰਡੀ ਨਾਲ ਕੁੱਟਿਆ ਸੀ ਤੇ ਜਸਕਰਨ ਨੇ ਵੀ ਥੁੜੇ ਮਾਰੇ ਸੀ। ਅੱਧੇ ਘੰਟੇ ਵਾਲੀ ਗੱਲ ਝੂਠੀ ਹੈ। 5 ਮਿੰਟਾਂ ਵਿੱਚ ਤਾਂ ਪੁਲਿਸ ਪਹੁੰਚ ਗਈ ਸੀ।
ਵਿਰਕ ਦਾ ਨਾਮ ਜਤਿੰਦਰ ਵਿਰਕ ਹੈ ਨਾ ਕਿ ਤੇਜਿੰਦਰ ਜੋ ਕਿ ਚੰਡੀਗੜ੍ਹ ਹੀ ਰਹਿੰਦਾ ਹੈ ਤੇ ਨਾਮਵਰ ਬਿਲਡਰ ਹੈ। ਹੋਰ ਵੀ ਕਈ ਗੱਲਾਂ ਹਨ ਜੋ ਕਿ ਗ਼ਲਤ ਹਨ।
ਜੇ ਹੋਰ ਐਪੀਸੋਡ ਬਣਾਉਣੇ ਹਨ ਤਾਂ ਪਹਿਲਾਂ ਮੈਨੂੰ ਫੋਨ ਕਰ ਲੈਣਾ। ਮੈਨੂੰ ਹਰ ਗੱਲ ਦੀ ਸਚਾਈ ਬਾਰੇ ਪਤਾ ਹੈ। ਗੁਰਿੰਦਰ ਨਟੀ ਦਾ ਵੀ ਯੂਨੀਵਰਸਿਟੀ ਪਾਲਿਟਿਕ੍ਸ ਨਾਲ ਕੋਈ ਲੈਣ ਦੇਣ ਨਹੀਂ ਸੀ।
I think u r sukhi's elder brother bai ji??
Bai ji cheema da kehra pind elaka c plz jarur dsna
Bai ji ,hun kivey lagda os time ki kari gaye
ਚਾਹਲ ਸਾਬ ਤੁਸੀ ਵੀ ਆਪਣੀ ਲਾਈਫ ਸਟੋਰੀ ਪਾਉ ਸੁੱਖੀ ਪਾਜੀ ਦੇ ਚੈਨਲ ਤੇ ਜਾ ਲੱਖੀ ਜੀ ਨਾਲ।।। 🙏
ਵੀਰ ਜੀ ਮਾਨਖੇੜਾ ਦਾ ਇੱਕ ਜੱਗਾਂ ਹੁੰਦਾ ਸੀ ਉਨਾਂ ਬਾਰੇ ਪਤਾ ?
Boht vadia lakhi bai,,
Sadi University daa Aah daur v saanu pta lagga,, thanks brother..
Waheguru tarakki devey vir🙏
In Chandigarh PU elections are much more important than MLA & MP elections.
Why bro
ਲੱਖੀ ਵੀਰ ਜੀ, ਜੇ ਤੁਸੀਂ PSU ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਬਾਰੇ ਵੀ ਮੁਕੰਮਲ ਜਾਣਕਾਰੀ ਦੇ ਸਕੋ ਤਾਂ ਬੜੀ ਮੇਹਰਬਾਨੀ ਹੋਵੇਗੀ।
ਬੜੀਆਂ ਦਿਲਚਸਪ ਜਾਣਕਾਰੀਆਂ ਦੇ ਰਹੇ ਹੋ ਨਵੇਂ ਨੌਜਵਾਨਾਂ ਨੂੰ, ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ । ਰਿਤੇਸ਼ ਲੱਖੀ
ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ
ਵੀਰ ਜੀ ਬਹੁਤ ਵਧੀਅਾ ਕੰਮ ਕਰਦੇ ਹੋ ਤੇ ਤੁਸੀ ਸਮਝਾੳੁਦੇ ਵੀ ਬਹੁਤ ਵਧੀਅਾ ਤਰੀਕੇ ਦੇ ਨਾਲ ਜੀ
Aah ae Assli Pattarkaar, jinnu vakyi journlism kehnde ne.. Rabb Kaim rakhe aess Bande nu..
ਵਧੀਆ ਜਾਣਕਾਰੀ ਰਿਤੇਸ਼ ਜੀ।ਲੱਗਭੱਗ ਪਿਛਲੇ ਚਾਲੀ ਕੁ ਸਾਲ ਦਾ ਪੰਜਾਬ ਦਾ ਇਤਿਹਾਸ ਵੇਖਿਆ ਜਾਵੇ ਤਾਂ ਫੋਕੀ ਟੌਹਰ, ਧੌਂਸ ਜਮਾਉਣ ਦੀ ਆਦਤ,ਅਨਪੜ੍ਹ ਲੋਕਾਂ ਵੱਲੋ ਰਾਜਨੀਤੀ ਤੇ ਕਾਬਜ ਹੋਣਾ ਤੇ ਕਿਸੇ ਦੂਰਦਰਸ਼ੀ ਆਗੂ ਜੋ ਕਿ ਸੱਚਮੁੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਾਰੇ ਸੋਚਦਾ ਹੋਵੇ ਦੀ ਕਮੀ ਨੇ ਪੰਜਾਬ ਨੂੰ ਬਿਹਾਰ ਵਰਗੇ ਰਾਜਾਂ ਦੀ ਕਤਾਰ ਵਿਚ ਸਭ ਤੋ ਪਿੱਛੇ ਖੜਾ ਕਰ ਦਿੱਤਾ ਹੈ
Ritesh Ji Thanks for this Video, Thanks for Sharing this Information...
Appreciate. Being witness of all the events I can say that what you stated is 100% correct information. The bullet that hit trighatia entered in stomach from one side and came out from the other side - like straight line.
Tttttttttt5tttttttttttt5tt5tttttttt5tttt
Tttttttttt5tttttttttttt5tt5tttttttt5tttt
Which year were you there sir ? And tell us more about Makhan Singh Virk please
@@SunnySingh-iv9kf 79-81. There are few persons who have the natural ability to lead, organize and act as glue in the organization. Makhan Virk was one of them. He was extremely bold and physically strong - seen him confronting persons with gun in hand bare handedly. He was King maker. Friend of friends. Now at this age I feel that we lost born leaders on both sides of the fence in fights which could have been avoided. It's loss to our society.
I am also a witness of that time. Makhan Singh was very bold guy who would normally be seen displaying his bare revolver in hand but harmless for friends. Jhankar used to be annual youth festival at PU.
Nice. Good work in proper perspective. Congratulations.!!!
You are really great ritesh ji 👌👌 keep it up always like this 👍👍 the working you are doing is called the real Journalism
Well done brother. After dinner your video work like a sweet dish
ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਲੈਕੇ ਆਉਂਦੇ ਹੋ ਬਹੁਤ ਬਹੁਤ ਧੰਨਵਾਦ 🙏
ਪਲੀਜ ਐਪੀਸੋਡ ਨੰਬਰ ਜ਼ਰੂਰ ਲਿਖਿਆ ਕਰੋ
You are doing good job as a journalist keep it up brother
Please mark number to each of your episode, so that they may be visualised serial wise
Very good lakhi ji… as a kid, I used to hear stories about Makhan… I always wanted to know his story…. Thanks a lot !
Thanks sir for your reporting sir
18:00 ਤੋਂ ਸ਼ੁਰੂਆਤ ,ਅਸਲ ਕਹਾਣੀ।
ਵਿਰ ਜੀ ਡਿੰਪੀ ਦੇ ਮਾਤਾ, ਪਿਤਾ, ਪਤਨੀ, ਬੱਚਿਆਂ ਬਾਰੇ ਵੀ ਜਾਣਕਾਰੀ ਦਿਉ। ਵਿਡੀਓ ਬਣਾਈ ਜਾਵੇ ਕਿ ਡਿੰਪੀ ਦੇ ਮਰਨ ਤੋਂ ਬਾਅਦ ਪਰਿਵਾਰ ਕਿਸ ਤਰ੍ਹਾਂ ਰਹਿ ਰਿਹਾ ਹੈ। ਵਿਡੀਓ ਜ਼ਰੂਰ ਬਣਾਈ ਜਾਵੇ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਜੀ।
@Gagan Brar 16saal ho gaye maree nu dimpy nu
100 kille jmeen hai dimpy kol khandani . koi problem nhi tangi tungi vali
Dimpi de mata ji apne peke ghar reh rhe c ji jo hun swarvas ho gye ne
80 kille jameen E te oh aaraam nal reh rhe ne
@@punjabimatt ja bhrava ..wrong information
Bhut vdiya information lakhi bro ..... keep it up
ਅਾਪਸ िਵਚ ਏਕਤਾ ਕਰੋ ਦਖਾਣੋ
Please edit information and add link to next video so that its easy to track which one is next
if u are making this video jn parts..kindly mention "part1, 2,3
ਬਾਈ ਜੀ ਉਹ ਆਪਣੀ ਕੌਮ ਦੇ ਲਈ ਲੜੇ ਨੇ ਜਿਨਾਂ ਨੇ ਮੁੱਖ ਮੰਤਰੀ ਦੇ ਕਾਤਲ ਕੀਤਾ ਹੈ. ਓਹ ਗੰਦੇ ਸਿਸਟਮ ਨਾਲ ਲੜਾਈ ਕੀਤੀ ਹੈ ਉਹ ਕੌਮ ਦੇ ਜੋਧੇ ਨੇ. ਜਿਨ ਦੀ ਗੱਲ ਕਰਦੇ ਹੋ ਏਹ ਨਾ ਕਿ ਕੀਤਾ ਹੈ
ਬਾਈ ਜੀ ਜਿਹੜੇ 17 ਬੰਦੇ ਹੋਰ ਮਰਗੇ ਬੰਬ ਧਮਾਕੇ ਨਾਲ਼ ਓਨਾਂ ਬਾਰੇ ਕੀ ਕਹੋਗੇ। ਕਿਸੇ ਦਾ ਪਿਓ ਭਰਾ ਪੁੱਤ। ਕੱਲਾ ਸਰਬੱਤ ਦਾ ਭਲਾ ਬੋਲਕੇ ਹੀ ਨੀ ਸਰਨਾ। ਅਮਲ ਵੀ ਕਰਨਾ ਪੈਣਾ। ਹਜੇ ਤੱਕ ਆਪਾਂ ਆਵਦਾ ਭਲਾ ਹੀ ਚਾਹੁੰਦੇ ਆਏ ਆਂ।
Chief minister ne kine marwa dite c ?
@@gurdevsingh2188 fer aam bande marne sahi hoge ?
@@DHALIWAL-rs kis Li dimaag kharaab karda veer. Nehi samjh sakde ahh lok. Question te question karn ge teri har haal noh par asal jawab nahi Dean ge
2sri gaal menu samjh nehi eana gangster di history dasan da matlab ki social media bhari pi. Kic li rab rakha.
@@DHALIWAL-rs ohna ne afsos kita os gal da te jede pinda cho much fut gabru hi muka dite si oh ? Oh daur ehojea si nale jdo jang ldgi kasur hove na hove jo involved hunda nuksan kise da vi ho skda
When will next episode will b telecast
Pl tell
All r asking for this
Lakhi Ji chuni Lal goraya vale nu explore karo ,Bhola drug case vich Naam highlights Hoyia si ..
So sensible report no music no drama…its like listening to Ravish kumar..thanks for keeping news a news
Zabrdst reporting bai ji
lakhi ji please make a video on parminder cheema as he was in limelight during the early 80’s and was very influential at that time ..
Very good report veer
Good job Ritesh ji ...
ਮੁੱਖ ਮੰਤਰੀ ਨੂੰ ਉਡਾਉਣ ਵਾਲਿਆਂ ਵਿਚ ਤੇ ਇਨਾਂ ਗੈਂਗਸਟਰਾਂ ਵਿਚ ਬਹੁਤ ਫਰਕ ਆ ਲੱਖੀ ਜੀ ,ਇਹਨਾਂ ਨੂੰ ਮਿਲਾਉ ਨਾ
Tu rehan de bhara, Kanoon di nazar vich Criminal , Criminal hee hunda, Gall kanoon di Ho rahi aa , Tuhadiya bhawnava di nahi
Sahi aa eh gangstar avdi fukri lyi ladhde te jhina ne mukh mantri udya oh dharm lyi c
@@user-kl5gm8nm6r te jo police ne bina koi crime chakk chakk mare oh crime ni c police da ohdo kithe gya tera kanun
@@user-kl5gm8nm6r ਅਗਰ ਕਾਨੂੰਨ ਦੇ ਹਿਸਾਬ ਨਾਲ ਹੀ ਸਭ ਕੁਝ ਹੁੰਦਾ ਤਾਂ ਇਹੋ ਜਿਹਾ ਕੰਮ ਹੋਣਾ ਹੀ ਨਹੀਂ ਸੀ।ਓਹ ਮੁੱਖ ਮੰਤਰੀ ਨੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਖਾੜਕੂ ਕਹਿ ਕਹਿ ਕੇ ਮਾਰਨ ਵਾਲਿਆਂ ਨੂੰ ਹੱਲਾ ਸ਼ੇਰੀ ਦਿੱਤੀ ਸੀ।ਅਗਰ ਓਹ ਮੁੱਖ ਮੰਤਰੀ ਆਪਣਾ ਕੰਮ ਕਾਨੂੰਨ ਦੇ ਹਿਸਾਬ ਨਾਲ ਕਰਦਾ ਤਾਂ ਹਜਾਰਾਂ ਪਰਿਵਾਰਾਂ ਵਿਚ ਓਹਨਾ ਦੇ ਨੌਜਵਾਨ ਹੁੰਦੇ ਅੱਜ।।ਪਿੰਡਾਂ ਦੇ ਪਿੰਡ ਇਹੋ ਜਹੇ ਸੀ ਜਿੱਥੇ 20-20 ਸਾਲ ਕੋਈ ਬਰਾਤ ਨਹੀਂ ਤੁਰੀ।ਹਜਾਰਾਂ ਹੀ ਲੋਕਾਂ ਨੇ ਆਪਣੀ ਆਪਸੀ ਦੁਸ਼ਮਣੀ ਕੱਢਣ ਮਾਰਿਆਂ ਨੇ ਬੇਕਸੂਰ ਨੌਜਵਾਨਾਂ ਨੂੰ ਖਾੜਕੂ ਕਹਾ ਕਹਾ ਕੇ ਓਹ ਮੁੱਖ ਮੰਤਰੀ ਦੀ ਹੱਲਾ ਸ਼ੇਰੀ ਨਾਲ ਮਰਵਾਇਆ।
ਪਿੰਡ ਸਲੇਮਪੁਰ ਜਿਲਾ ਮੋਹਾਲੀ ਵਿਚ ਜੈਲਾ ਬਾਬਾ ਤੇ ਓਹਦਾ ਪਰਿਵਾਰ ਇਹ ਧੱਕੇ ਦਾ ਸ਼ਿਕਾਰ ਹੋਇਆ।ਇਕ ਕਾਂਗਰਸੀ ਕਾਮਰੇਡ ਨਾਲ ਓਹਨਾ ਦਾ ਜ਼ਮੀਨੀ ਵਿਵਾਦ ਸੀ।ਅਗਰ ਕਾਨੂੰਨੀ ਕਾਰਵਾਈ ਸਹੀ ਹੁੰਦੀ ਤਾਂ ਗੱਲ ਨਿੱਬੜ ਜਾਂਦੀ ਪਰ ਓਹ ਕਾਂਗਰਸੀ ਬੰਦੇ ਨੇ 2 ਭਾਈ ਜੈਲੇ ਬਾਬੇ ਦੇ ਖਾੜਕੂ ਕਹਾ ਕੇ ਮਰਵਾ ਦਿੱਤੇ।ਜਦਕਿ ਓਹਨਾ ਦਾ ਇਹ ਲਾਈਨ ਨਾਲ ਦੂਰ ਦੂਰ ਤਕ ਕੋਈ ਨਾਤਾ ਨਹੀਂ ਸੀ।ਬਾਪ ਵੀ ਚਕਵਾ ਦਿੱਤਾ।ਫੇਰ ਜੈਲੇ ਬਾਬੇ ਨੇ ਹਥੀਆਰ ਚੁੱਕੇ ਉਸਦੇ ਸਾਰੇ ਹੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ,ਓਹ ਕਾਂਗਰਸੀ ਬੰਦੇ ਨੇ ਉਪਰੋਂ ਫੋਨ ਕਰਵਾ ਕਰਵਾ ਕੇ ਜੀਣਾ ਹਰਾਮ ਕਰ ਦਿੱਤਾ ਪਰਿਵਾਰ ਦਾ ।ਤੀਜਾ ਭਰਾ ਗਿਆ ਸ਼ਿਕਾਇਤ ਦਰਜ ਕਰਵਾਉਣ ਕਿ ਮੇਰੇ ਭਰਾ ਬੇਕਸੂਰ ਸੀ।ਓਹਨੂੰ ਵੀ ਪੁਲਸ ਨੇ ਥਾਣੇ ਵਿੱਚੋ ਚੱਕਿਆ ਤੇ ਚੰਡੀਗੜ੍ਹ ਕੋਲ ਮਾਰਕੇ ਇਹ ਕਹਿ ਦਿੱਤਾ ਕਿ ਖਾੜਕੂ ਮਾਰਿਆ।। ਫੇਰ ਆਖ਼ਰੀ ਰਾਹ ਜੈਲੇ ਬਾਬੇ ਲਈ ਇਹੀ ਰਹਿ ਗਿਆ।।
ਕਾਨੂੰਨ ਦੀ ਗੱਲ ਕਰਦਾ ਤੂੰ ਦੱਸ ਦੇ ਕਾਨੂੰਨ ਕੀ ਕਹਿੰਦਾ ਵੀ ਜਿਸਦੇ ਹੱਥ ਰਾਜ ਐ ਓਹ ਕੁਝ ਵੀ ਕਰ ਸਕਦਾ??
Eh sab fake bande aa,
Really good effort keep it up
Great series
Well done again 👍👍👍👍
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੰਡਿਆਂ ਨੁ ਜਰਾਈਮ ਪੇਸ਼ਾ ਕਿਉ ਕਹਿਨਾ ਇਵਨ ਕਿ ਕਿਸੇ ਵੀ ਪੰਜਾਬ ਦੇ ਨੋਜਵਾਨ ਨੁ ਕਿਉ ਆਖਦੇ ਓ?? ਪਟੇਲ ਤੋਂ ਘੱਟ ਨੀ ਤੁਸੀ ਉਹਨੇ ਵੀ ਸਿੱਖਾਂ ਨੁ ਜਰਾਈਮ ਪੇਸਾ ਕੌਮ ਕਿਹਾ ਸੀ
Bhut shandaar kaam kar rahe ho aap ji 🙏 salute
Thanks Lakhi Saab 👍
ਬਹੁਤ ਵਧੀਆ ਜਾਣਕਾਰੀ
ਲਾਲੀ ਕਿਦਾ
Sir aa jo haryana karnal wala makhan ohi a village tharwa majra wala makhan singh virk chinna ohi a
bilkul
Thoda hor dasso veerji uhna baare.
@@SunnySingh-iv9kf bai aah sadi ristedaari ch panida c jisdin makhan da katal hoya os din mere dadi di baraat si din sunday c makhan ne meri dadi nu akhya c b pua main ta aa sakda va j aitvaar di barat rakho par a aya nhi c makhan de father te mother aye san mere dadi di barat ch, esde father da naam dalip singh c ona di 2 marriage hoi ik ch makhan te osi 2 sister san ik vaddi te ik chotti c, te ik sotela brother c sulakhan te odi v do sister ne ik te halli vi karnal court vich vakeel a oh apne father de baste de baithdi a, makhan de nanke chemma san , te hun onna da village tharwa majre kuj vi nhi raya kuj family dispute hon karke,,, ik hor gal jadh makhan di chotti sister di marriage hoi os vich makhan de sare frnd aye san te onne he sab kuj kitta frnds ne ral ke daaj vagara sab kuj onna he kita ....... Makhan di kami mahsus nhi hon ditti
Veer baki gal sari jayj aa par mukhmantri ali smjh nai aai os mukhmantri ne 25000 jo ki labhe hor pta nai kine nojwaan chuk chuk mrwaye ohna nal lokan de jazbaat jude kyoki ohna ne avde swarth lao nai sgo dujeya lai balidan dita
All true, well done. One information you got is incorrect. The scuffle during Gurdas Maan show did not happen on stage rather it happened behind the stage. Makhan was shot behind the stage in upper thigh.
next part jarur laa ke ayhou paji jarur🙏🏿
2 part kado auna sir g ????
Lakhi ji do make a video on parminder cheema also as you have reffered them in lot of videos also.
Sir pls story nub likya kro har ik stroy upo nhi ta story labni muskil hundi a ji
Very good reporter
Veer.g.subcribers.show.kyun.nahi.hunde.please.reply
Bai ji sorry to interrupt but chandbhan jaitu tehsil ch hai . Kotkpura ch nahi . Mehrbani 🙏🏻
udo kot kapura hlka hi c kot kapure ton hi election ldya c dimpy 91 ch veer
@@punjabimatt ok ji shukriya update vaste🙏🏻
good information 😊
Very good sir
Your gold of Punjab journalism sir ❤️❤️
ਕ੍ਰਿਪਾ ਕਰਕੇ ਦਰਸ਼ਨ ਡੇਹਲੋਂ ਬਾਰੇ ਵੀ ਲਿਆਓ
All episode is super
next part plz paji
is anyone still there from that time?? i am from ferozepur.
Bai ji tc great ho bht vdia insaan aaa
Nice remember ing. Beete huye dino ki
ਲੱਖੀ ਜੀ, ਕਿਰਪਾ ਕਰਕੇ ਗਿਆਨੀ ਕਤਲ ਕੇਸ ਦੇ ਘੇਰੇ ਵਿੱਚ ਗੁਲ ਅਤੇ ਅਮਲੀ ਦੀ ਵੀਡੀਓ ਬਣਾਓ। ਚੀਮਾ ਤੇ ਮੱਖਣ ਗਰੁੱਪ ਵਿਚਾਲੇ ਤਣਾਅ।
Paji 80'82 vich makhan chhina makhan chhina hoyi c aaj v lokk makhan singh chhina nu yaad kita janda a
Bro thoda time he hunda eh , haal sab da iko hunda last ch. Koi fayida nahi eda di life da. Society vi kharab hundi aa.
Makhan Singh Virk k bare mai jada vistar se bataye Kurukshetra University k karname vo kaha se the gaon ka naam
Hello
Thanks sir Ge
U r like ShmsnTahir Khan of Punjab. Who reveals truth behind crime.
Grt work
And immediately Dr. WHADEHRA who was DSA was called in hostel no. 4
🙏🙏Sir g I realy respect you n appreciate for what you said about people who bombed CM of state along with 17 people.we are making strikes ,so that they can get rid of jail time.then why we can't forgive them👏👏👏👏
Keep up the good work sir… hats off to your research
It's true I was out student 2003 to 2005
Same here I was not in pu but was in chd 2003 to 2008 ...ballu kang 2003 pusu..multani..2007
Very nice veer ji... jaipal bhullar de fake encounter ve plz sab nu jankare devo ji
Wait for next video
Very good 👍
ਜਿਹੜੇ ਸਹੀ ਵਿਦਿਆਰਥੀ ਪੁਸੂ ਵਿੱਚ ਆਗੂ ਸਨ, ਉਹ ਵਿਦਿਆਰਥੀਆਂ ਦੇ ਹੱਕਾਂ ਲਈ ਅੱਗੇ ਆਏ ਸਨ ਤੇ ਉਹਨਾਂ ਵਿਚੋਂ ਬਹੁਤੇ ਅੱਜ ਕਾਮਯਾਬ ਨੇ ਵੱਖ ਵੱਖ ਖੇਤਰਾਂ ਵਿੱਚ ਪਰ ਡਿੰਪੀ ਵਰਗੇ ਕ੍ਰਿਮੀਨਲ ਕਿੱਥੇ ਨੇ, ਸਾਰੇ ਜਾਣਦੇ ਨੇ!
What the fuck you are talking about ? If you don't know us then shut up.
ਹਵਾ ਚ ਗੱਲਾ ਨਾ ਕਰੋ
ਕਿਸੇ ਨੇ ਗਵਾਹੀ ਨਹੀਂ ਸੀ ਦਿੱਤੀ ਮੱਖਣ ਵਿਰਕ ਦੀ ਮੌਤ ਤੇ
@@Dilawar011 ਚਹਿਲ ਸਾਬ ਪਲੀਜ ਵਿਸਥਾਰ ਨਾਲ ਦੱਸੋ ਸਾਰੀ ਗੱਲ ਕੀ ਤੇ ਕਿਵੇਂ ਹੋਇਆ ਸੀ ਸਭ ਕੁੱਝ
Avatar Henry bare ki khial lucky ji Doba area chu jine munde badamashi aye oh edi den ah
Bhut sirra sir ji
Makhan Chhina(Makhan Singh Virk) remained president of Kurukshetra University for two terms. After that he remained active in Panjab University Politics also. PUSU nu Cheema group hara nhi panda aise karke Makhan Singh Virk nu goli marwa ditti jaandi ae. He was from Assandh, Karnal. Bada ghaint banda si, asali student leader si.
One more thing. Jhankar was in January 82 where Makhan Singh Virk was shot. Where as student council elections happened much later during the year. When Vijendra Trighatia was shot by Dimpa, Dimpa was also shot and was later taken to PGi on bullet by a PSU member who later joined CIA during Punjab Turmoil and was also used by top cops.
Bha ji today episode waiting
well done bro
Very nice
Lahki sir good job 💯
ਲੱਖੀ ਜੀ ਪੰਜਾਬ ਦੀ ਕਰੀਮ ਗੋਗਸਟਰ ਕਹਿ ਕੇ,ਮਾਰੇ ਜਾ ਰਹੀ ਜਾਂ ਆਪਸੀ ਦੁਸਪਨੀਆ ਵਿਚ ਖਤਮ ਹੋ ਰਹੀ ਆ
ਕਿਸੇ ਟਾਇਮ ਅੱਤਵਾਦੀ ਕਹਿਕੇ ਮਾਰ ਮੂਕਾਈ਼ । ਬਚੀ ਹੋਈ ਪ੍ਰਵਾਸੀ ਬਣ ਰਹੀ ਆ। ਹਰਮਿੰਦਰ ਸੰਧੂ ਪ੍ਰਿਥੀਪਾਲ ਰੰਧਾਵਾ ਵਰਖੈ ਜਾਂ ਬਹੁਤ ਸਾਰੀ ਹੋਰ ਕਰੀਮ ਇਸੇ ਰਾਹ ਗੲੀ।
ur research and way of presentation is too good sir, well done, but the only thing is I wish u could have represented the whole case in a diagrammatic form because it's difficult to remember all the names and their roles, i dont know how to remembered the whole case 😅
Where’s Yadvinder Yada - Is he is still alive or dead - He was our junior and DAV collage
ਬਾਈ ਵਾਲਾਂ ਉਲਝਾ ਦਿੰਦਾ ਗੱਲਾਂ ਚ ਇਕੋ ਗੱਲ ਰਪੀਟ ਨਾ ਕਰੋ ਲਿੱਖ ਕੇ ਫੇਰ ਪੜੋ ਜਿਆਦਾ ਵਧੀਆ ਰਹੂ ਧੰਨਵਾਦ
Agree. He words same sentence at least 3 times. Looses the interest
Very good work bro
Good job
Black thunder Te bnau g tusi
Story ch characters bht zyada aa jande ae...plot rul jaanda..try to mention only limited people so we can better get hold of the plot
character bahut important hai saare ..ohna cho koi Minister hai aj..koi top da gangster...oss time de mahol da andaza lga skde hai koi vi iss details ton ..
Two rival politicians group I.e Cm Darbara Singh v/s Giani Zail Singh and Santokh Singh Randhawa groups were backing and using them.Otherwise without such political support no group of students became such a mighty and poweful groups. History is repeating itself now days also.
Very gud brother
22 bhut vada mudda eh but..... Thanks bro true
ਰਾਜਵੀਰ ਸਿੰਘ ਪਡਿਆਲਾ ਦਾ ਨਾਮ ਭੁੱਲ ਗਏ ਸਾਇਦ
Ona da kya role c 22 PU ch dseo jrurr
Rajveer y di puri gal bat c
@@jagroopsingh368 ਬਿਲਕੁਲ ਸਹੀ ਜੀ। ਮੈ ਕਾਫੀ ਸਮਾਂ ਨਾਲ ਰਿਹਾ ਬਾਈ ਰਾਜਵੀਰ ਤੇਜਵੀਰ ਦੇ।।
ਅਸੀਂ ਬਹੁਤ ਛੋਟੇ ਸੀ ਪੜਨ ਵਾਸਤੇ ਪਿਆਰੇ ਖੱਟ ਤੇ ਚੀਮਾ ਗਰੁੱਪ ਦੀ ਮੱਖਣ ਤੇ ਬੱਲੀ ਤੇ ਚਹਿਲ ਦੀ ਗੋਲੀ ਚੱਲੀ ਪਿਆਰੇ ਖੱਟ ਨੂੰ ਵੱਜੀ ਸੀ
ਸਚਿਆ ਵਾਸਤੇ ਕਮੇਟ ਪਾਉ
After listening 🎧 Majha Block of moosa , I am here for gathering information about dimpi chandbhan
First of all gather the correct info about Sidhu's song mentioned by you...Where n when he sung the Majha Block song??? As per my information it's Malwa Block with the phrases " ਮਾਲਵੇ ਦਾ ਜੱਟ ਜੱਟਵੈੜ ਬੱਲੀਏ "
Kala mann dhanaula te v bnao sabto purana gangster oh he rehgea hunde tym ch
3:04 nu mar ke dharti da bhojh halka kita. Ese surme di Saja bilkul maff honi chahidi nale sanman vi karna chahida. U got it
Sahi kiha, eh awe yabllian mari janda.
Purane din yad Kara dite
84 ਵਿੱਚ ਤਾਂ ਡਿੰਪੀ ਰਾਜਿੰਦਰਾ ਕਾਲਜ ਬਠਿੰਡਾ ਵਿੱਚ ਹੁੰਦਾ ਸੀ।
ਉਥੇ ਪੜਦਾ ਨਹੀਂ ਸੀ, ਬੱਸ ਗੇੜੀ ਫੇੜੀ ਮਾਰਨ ਆਉਦਾ ਸੀ ।
@@rdsc.455 ਸਹੀ ਕਿਹਾ ਤੁਸੀ ਪਟਿਆਲੇ ਤੋ ਫਿਰ ਅਸੀ ਤਲਾਣੀਆ ਚਲੇ ਜਾਂਦੇ ਸੀ ਡਿਪੀ ਵੀਰ ਦੇ ਮਾਮਾ ਜੀ ਦੀ ਕੋਠੀ ਮਾਨ ਸਾਬ ਉਸ ਟਾਈਮ ਡਿਊਟੀ ਤੇ ਹੁੰਦੇ ਸੀ ਮਹਾਰਾਸਟਰ ਪੋਸਟ ਹੁੰਦੇ ਸੀ ਮਾਨ ਸਾਬ ਜਾ ਪਟਿਆਲੇ ਰਹਿੰਦੇ ਸੀ ਚੰਡੀਗੜ ਅਸੀ ਕੁਲਜੀਤ ਨਾਗਰਾ ਐਮ ਐਲ ਏ ਕੋਲ ਰਹਿੰਦੇ ਸੀ ਯੂਨੀਵਰਸਿਟੀ ਡਿੰਪੀ ਦੀ ਯਾਰੀ ਬਹੁਤ ਸੀ ਨਾਗਰੇ ਨਾਲ ਬਾਦ ਅੰਸਾਰੀ ਨਾਲ ਵੀ ਬਹੁਤ ਯਾਰੀ ਸੀ ਸ੍ਰੀ ਪ੍ਰਕਾਸ ਸੁਕਲਾ ਸੂਰਜ ਭਾਨ ❤️❤️❤️❤️
Main vee Dimpy nu milleya si , Uddo main 60 saal da si 84vich
@@user-kl5gm8nm6r Matlab hunn 60+37=97 saal de ho hye ho tusin 🤔🤔 pher taan kamaal hai bazurgo ess 97 saal dee umar vich vee internet te nazaray !! Sanu vee ashirwad deo🙏
@@rdsc.455 fuddu bna reha sala mera
Tell something about media group