ਕਰਨੈਲ ਕਰ ਗਿਆ ਕਾਂਡ 😂. ਬੰਤ ਪੂਰਾ ਗੁੱਸੇ ਚ ਆ।। latest comedy video 2022

Поделиться
HTML-код
  • Опубликовано: 14 июл 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 652

  • @gagansinghbrar8809
    @gagansinghbrar8809 2 года назад +3

    ਬਹੁਤ ਵਧੀਆ ਫਿਲਮ ਬਣਾਈ ਐ ਦੋਸਤੋ
    ਬਹੁਤ ਬਹੁਤ ਧੰਨਵਾਦ ਤੁਹਾਡਾ
    ਆਹ ਹੁਣ ਵਾਲੀ ਫਿਲਮ ਤਾਂ ਪੂਰੀ ਘੈਂਟ ਐ
    ਬਾਈ ਯਾਰ ਕਰਨੈਲ ਲਾਡੀ ਦੇ ਕੱਪੜੇ ਬਦਲ ਲਿਆ ਕਰੋ। ਓਹੀ ਹੁੰਦੇ ਨੇ

  • @narindersharma5179
    @narindersharma5179 2 года назад +15

    ਬੰਤ ਵਿੱਚ ਤਾਂ ਬਹੁਤ ਗੁੱਸਾ ਆ ਕਰਨੈਲ ਨੂੰ ਬਚਾਲੋ ਬੰਤ ਤੋ ? ਫੁੱਲ ਘੈਂਟ ਵਿਡੀਉ ਆ

  • @LovepreetSingh-vv5sm
    @LovepreetSingh-vv5sm 2 года назад +16

    ਬਹੁਤ ਵਧੀਆ ਵੀਡੀਓ ਆ ਜੀ ਹਾਸੇ ਨਾਲ ਭਰਪੂਰ ਵੀਡੀਓ ਆ ਦੇਖ ਕੇ ਮਨ ਖੁਸ਼ ਹੋ ਗਿਆ 🤣😂

  • @user-cy3mu4jd7m
    @user-cy3mu4jd7m 2 года назад +6

    ਬੰਤ ਦੀ ਕਲਾਕਾਰੀ ਦਾ ਕੋਈ ਜੁਵਾਬ ਨਹੀਂ ਬਹੁਤ ਵਧੀਆ ਐਕਟਿੰਗ ਆ

  • @pargatshergill7468
    @pargatshergill7468 2 года назад +23

    ਰੋਂਦਾ ਰੋਂਦਾ ਮੁੜਿਆ ਬੰਤ ਜਲੰਧਰ ਤੋਂ👌👌👍👍💯💯

  • @pargatshergill7468
    @pargatshergill7468 2 года назад +32

    ਼ਬੰਤ ਤੇ ਕਰਨੈਲ ਹਰੇਕ ਵੀਡੀਓ ਚ ਅੱਤ ਕਰਾਉਦੇ ਨੇ 💓💓💯💯

  • @jotinderdhaliwal2921
    @jotinderdhaliwal2921 2 года назад +9

    ਬੰਤ ਸਿਰਾ ਐਕਟਿੰਗ ਵਿੱਚ ਘੱਟ ਕਰਨੈਲ ਤੇ ਬੇਬੇ ਵੀ ਨਹੀਂ ਬਾਕੀ ਸਾਰੇ ਵੀ ਬਾ ਕਮਾਲ

  • @user-zf1dd6li5d
    @user-zf1dd6li5d 2 года назад +10

    🙏🏻ਜੀ ਬੰਤ ਅਤੇ ਕਰਨੈਲ ਵਾਈ
    ਦਾ ਰੋਲ ਬਹੁਤ ਵਧੀਆ ਨੇ ❤️ਖੁਸ
    ਕਰਤਾ 👌🏻👌🏻🕺🏼🙋‍♂️

  • @HarpreetSharma2213
    @HarpreetSharma2213 2 года назад +48

    ਬੰਤ ਦਾ ਰੋਲ ਸਭ ਤੋ ਵਧੀਆ ❤️❤️❤️❤️❤️😍😍😍😂😂😂🤩🤩🤩🤩🤩ਸਿਰਾ ਐ ਬਾਈ ਬੰਤ

    • @immortalcyanogen779
      @immortalcyanogen779 2 года назад +3

      Aha aha... enna pyar.... Viah kradiye bai tera Bant na😂😂

    • @JaswantSingh-lc2kd
      @JaswantSingh-lc2kd 2 года назад

      @@immortalcyanogen779 ,

    • @mindersinghmaan7197
      @mindersinghmaan7197 Год назад

      @@immortalcyanogen779at sRd in India GT WAX z do LLP 0 ofTTC TV@qwwe i readn ok kkk ok kurwq in DC DC DC to 900p8tTV ugg uh ok ok ok uh FC A

    • @birobiro1875
      @birobiro1875 Год назад +1

      @@immortalcyanogen779 the same

    • @user-uo9kz6or4t
      @user-uo9kz6or4t 16 дней назад

      ​@@immortalcyanogen779ok 1

  • @sonysonu7655
    @sonysonu7655 2 года назад +2

    ਬੱਤ ਤਾਂ ਸਿਰਾ ਜੀ👍😂

  • @harmindersingh5944
    @harmindersingh5944 2 года назад +9

    ਕਰਨੈਲ ਸਿੰਘ ਨਮੋਲ 😂😂😂😂😂😂

  • @AmritpalSingh-xb6wn
    @AmritpalSingh-xb6wn 2 года назад +2

    🤣🤣ਬਾਈ ਸਿਰਾ ਲਾਈ ਜਾਦੇ ਓ🤣🤣

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵਡੀਓ ਸਿਰਾ ਕਰਤਾ ਲੱਡੀ ਬਾਈ ਜੀ👍👍👍👍👎👎💯💯💯💯💯💯🤝🤝🤝🤝

  • @pbx1jasssidhu168
    @pbx1jasssidhu168 2 года назад +2

    ਕੈਨਰਲ ਤਾਂ ਬਹੁਤ ਹੀ ਘੈਂਟ ਆ🥰🥰🥰

  • @BaldevSingh-vt9bm
    @BaldevSingh-vt9bm 2 года назад +19

    ਕਰਨੈਲ ਬਾਈ ਜਿੰਦਰ ਕਿਧਰ ਗਿਆ ਕਰਨੈਲ ਤੇਰੀ ਤੌਰ👌😂😂😂

  • @gurbakhshishsinghsohi3084
    @gurbakhshishsinghsohi3084 2 года назад +4

    ਬੰਤ ਦਾ ਰੋਲ ਸਿਰਾ ਹੀ ਆ

  • @neetugold6136
    @neetugold6136 2 года назад +2

    ਇਕ ਤੋਂ ਇਕ ਵਧ ਕੇ ਨੇ ਸਾਰੇ ਮੈਂਬਰ।ਕਰਨੈਲ ਨੀ ਹਟਦੈ ਪਿਛੇ ਬੰਤ ਤਾਂ ਰੋਂਦਾ ਈ ਰਹਿ ਜਾਂਦਾ।

    • @harbhajansingh5390
      @harbhajansingh5390 2 года назад +1

      😇😇😇😇😇😇👍👍👍👍👍👍💝💝💝💝💝💝💋💋💋💋💋💋💉💉💉💉💉💉🍕🍕🍕🍕🍕🍕

  • @GurpreetSingh-ui7vq
    @GurpreetSingh-ui7vq 2 года назад +7

    ਬੰਤ ਕਰੂੰ ਕਰਨੈਲ ਦਾ ਇੰਜਣ ਅੱਜ ਦੇਖੀ ਕਿਵੇਂ ਜਾਂਦਾ ਜਿਉਣਾ ਮੋੜ ਬਣਿਆ

  • @gaggimaan7304
    @gaggimaan7304 2 года назад +1

    ਸੀਰਾ ਰੋਲ ਬੰਤ ਤੇ ਕਰਨੇਲ ਦੇ

  • @MalkitSingh-rm3xy
    @MalkitSingh-rm3xy 2 года назад +3

    ਸਿਰਾ ਲਾ ਗਿਆ ਬੰਤ ਵੀ ਰੋਦਾ ਰੋਦਾ ਮੁੜਿਆ ਯਾਰ ਜਲੰਧਰ ਤੋ

  • @SUKHDEEPMAAN-kb3mt
    @SUKHDEEPMAAN-kb3mt 2 года назад +1

    ਕਰਨੈਲ ਦਿਲ ਦੀ ਨੀ ਮਾੜਾ

  • @lakhvirsingh2451
    @lakhvirsingh2451 2 года назад +11

    ਬੰਤ ਬਿਲਕੁਲ ਆਪਣੇ ਕਿਰਦਾਰ ਤੋ ਉਪਰ ਹੋ ਕੇ ਐਕਟਿੰਗ ਕਰਦਾ। ਬਾਕੀ all team ਨੂੰ ਬਹੁਤ ਬਹੁਤ ਤਰੱਕੀ ਦੇਵੇ ਪ੍ਰਮਾਤਮਾ 🙏🙏👍👍

  • @Amanaman-tw8jk
    @Amanaman-tw8jk Год назад +2

    ਬੰਤ ਪੂਰਾ ਘੈਂਟ ਆ

  • @rameshthind2842
    @rameshthind2842 2 года назад +5

    Very very nice video bahut badhiya video hai ji 👍👍👍👌👌👌👌👌👍👍 👍👍👍

  • @gagandeepsinghgagan8573
    @gagandeepsinghgagan8573 2 года назад

    ਬਹੁਤ ਵਧੀਆ ਵਿਡੀਓ ਸਿਰਾ।

  • @GurwinderSingh-zr8yp
    @GurwinderSingh-zr8yp 2 года назад +1

    Bhut bdia ji so very much

  • @balwantsingh1942
    @balwantsingh1942 2 года назад +1

    ਬੰਤ ਤੇ ਕਰਨੈਲ ਸਿਰਾਂ ਅਕਟਿੰਗ ਆ

  • @talwinder2935
    @talwinder2935 2 года назад +5

    Bant jeona mod bnn ka chalyea...🤣🤣

  • @GurwinderSingh-zr8yp
    @GurwinderSingh-zr8yp 2 года назад +1

    ਏਦਾਂ ਹੀ ਚੱਲਦਾ ਰਹੇ ਜੀ ਬਹੁਤ ਬਦੀਆਂ ਜੀ

  • @HarjinderBhullar6076
    @HarjinderBhullar6076 2 года назад

    ਬੰਤ ਝੋਟੇ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਆ

  • @kuldipbadyal1013
    @kuldipbadyal1013 2 года назад +1

    बहुत बड़िया वीडियो बनाई है वीर जी बन्त दी एक्टिंग बहुत बड़िया लगी आपने रोल में जान डाल दी है बन्त ने

  • @rachhpalsingh78466
    @rachhpalsingh78466 18 дней назад

    ਬਹੁਤ ਹੀ ਸਿਰਾ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @balwindersinghkhalsa2370
    @balwindersinghkhalsa2370 2 года назад

    ਬਹੁਤ ਵਧੀਆ ਵੀਡੀਓ ਐ ਪੂਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਦੀ ਕੋਈ ਰੀਸ ਨਹੀਂ

  • @honeydhillon2619
    @honeydhillon2619 2 года назад +2

    ਬੰਤ ਤੇ ਕਰਨੈਲ ਦੀ ਐਕਟਿੰਗ ਸਿਰਾ👌🏻😝

  • @patialaplant7688
    @patialaplant7688 2 года назад

    ਬਹੁਤ ਹੀ ਵਧੀਆ ਕਮਾਲ ਕੀਤਾ ਪਿਆ ਹੇ

  • @ravindergill9428
    @ravindergill9428 2 года назад +2

    ਬੰਤ ਦੀ ਚਲਦੀ ਨਹੀ ਕਿ ਕਰੋ ਬੰਤ ਵਿਚਾਰਾ 😂

  • @BalwinderSingh-ne7vs
    @BalwinderSingh-ne7vs 2 года назад +2

    ਬਿਨਾ ਦੇਖੇ ਤੋਂ ਈ ਦੱਸ ਰਹੇ ਆ ਬੰਤ ਦੀ ਐਕਟਿੰਗ ਲਾਜਾਵਬ ਹੋਣੀ ਐ

  • @sukhwindersingh2210
    @sukhwindersingh2210 2 года назад +1

    ਬੰਤ ਕਰਨੈਲ ਪੂਰਾ ਸਿਰਾ ਹੈ।
    ਬਹੁਤ ਵਧੀਆ।

  • @laddikotra9714
    @laddikotra9714 2 года назад

    Very good 👍 ਜੀ sirra ਜੀ purri attttttttt ਜੀ

  • @jawandhalovey8553
    @jawandhalovey8553 2 года назад +3

    ਸੱਜਣਾ ਦੇ ਪੈਰਾਂ ਵਿੱਚ ਰੱਬ ਵੱਸਦਾ 😂😂😂😂😂

  • @gurpreetSingh-jy7fj
    @gurpreetSingh-jy7fj 2 года назад +1

    ਰਾਮੇ ਵੀਡੀਓ ਬਹੁਤ ਵਧੀਆ ਆ

  • @JagsirSingh-zp4xz
    @JagsirSingh-zp4xz 2 года назад +13

    ਬਹੁਤ ਸੋਹਣੀ ਮੂਵੀ ਆ ਵੀਰ ਬੰਤ

  • @JagsirSingh-zp4xz
    @JagsirSingh-zp4xz 2 года назад +2

    ਬੰਤ ਬਹੁਤ ਸੋਹਣੀ ਐਕਟਿੰਗ ਆ ਤੇਰੀ

  • @luckydhuri1476
    @luckydhuri1476 2 года назад +1

    ਬੰਤ 22 िॅਖਚ ਕੇ ਰॅਖ 👌

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Laddi855
    @Laddi855 2 года назад +9

    hanji kive laggi video???

    • @mrmaan6372
      @mrmaan6372 2 года назад

      ਸਿਰਾ ਰੱਬ, ਸੁੱਖ ਰੱਖੇ ਬਾਈ ਖਿੱਚੀ ਆਉ ਕੰਮ ਹੁਣ

    • @mrmaan6372
      @mrmaan6372 2 года назад +1

      ਲਾਡੀ ਬਾਈ ਯਰ ਜਦੋਂ ਤੂੰ ਵੀਡੀਓ ਚ "ਓ ਨਹੀਂ ਨਹੀਂ,, ਕਾਹਨੂੰ ਮੱਖਿਆ" ਕਹਿਣਾ ਬਹੁਤ ਘੈਂਟ ਗੱਲਬਾਤ ਹੁੰਦੀ ਆ

    • @harpreetrandhawa884
      @harpreetrandhawa884 2 года назад

      Nice

    • @GurwinderSingh-fg3kg
      @GurwinderSingh-fg3kg Год назад

      Laddi bahut siraaa krona

  • @rupinderdhillon7030
    @rupinderdhillon7030 2 года назад +4

    ਬਹੁਤ ਹੀ ਵਧੀਆ

  • @JaspalSingh-lc2eq
    @JaspalSingh-lc2eq 2 года назад +4

    ਕਰਨੈਲ ਆਪ ਰੋਣ ਲੱਗ ਪਿਆ

  • @JaspalSingh-lc2eq
    @JaspalSingh-lc2eq 2 года назад +1

    ਬੰਤ ਏਨਾ ਗੁੱਸਾ ਨਹੀ ਕਰੀਦਾ

  • @tirthsingh362
    @tirthsingh362 2 года назад +1

    Sira vir Sira att great gadar bum ptaka koko super kill top endles +

  • @rachhpalsingh78466
    @rachhpalsingh78466 18 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @inderjitbhatti3288
    @inderjitbhatti3288 2 года назад +2

    ਵਾਹਿਗੁਰ ਜੀ ,ਬਹੁਤ ਹਾਸੇ ਅਾੳੁਦੇ ਜਦ ਕਰਨੈਲ ਤੇ ਬੰਤ ਦਾ ਅਾਹਮਣਾ ਸਾਹਮਣਾ ਹੁੰਦਾ ਬੰਤ ਰੋਦਾ ਬਹੁਤ ਸੋਹਣਾ ਲਗਦਾ ਬੋਲਦਾ ,,ਕਰਨੈਲ ਦੇ ਘਰ ਰੋਲਾ ਪਾੳੁਦਾ ਕਰਨੈਲ ,ਰਾਮ ਪਰੀਤੋ,ਸੰਦੀਪ ਮੰਮੀ ਸਾਰੇ ਸਿਰਾ ਘੈਟ ਬੲੀਘੈਟ ਕਮੇਡੀ ,ਹੀਰੋ ੳੁਡੀਕਦੇ ਹਾ ਵੀਡੀਓ

  • @yadwindersingh2253
    @yadwindersingh2253 2 года назад +3

    ਬੰਤ ਵੀ ਬਹੁਤ ਡਰਾਮੇ ਕਰਦਾ ਆ

  • @deepsinghdeep6362
    @deepsinghdeep6362 2 года назад +2

    Wah ji kya baat ha ji 😁😄😃😀😂😂😆😅

  • @manisidhu228
    @manisidhu228 2 года назад +6

    2:27 te Mata di haasi nikal gyi😃

  • @RahulKumar-iq6tu
    @RahulKumar-iq6tu 2 года назад +2

    Laddi bi nice h

  • @amarjitsingh1946
    @amarjitsingh1946 2 года назад

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼

  • @jagseersingh4506
    @jagseersingh4506 2 года назад +4

    SIRRRRA ACTING BAI BANT AND LADDI AND ALL'TEAM THANKS

  • @komalpreetkaur837
    @komalpreetkaur837 2 года назад +1

    ਬੰਤ ਦੀ ਐਕਟਿੰਗ ਬਹੁਤ ਹੀ ਵਧੀਆ ਜੀ ਵਿਡੀਉ ਦੇਖ ਕੇ ਦਿਲ ਖੁਸ਼ ਹੋ ਗਿਆ ਜਲਦੀ ਜਲਦੀ ਪਾਉ ਦੂਜੀ ਵਿਡੀਉ

  • @bahiabelt3402
    @bahiabelt3402 2 года назад +1

    ਬੰਤ ਸਿਰਾ ਲਾਉਂਦਾ ਬਾਈ

  • @AvtarSingh-qv8uh
    @AvtarSingh-qv8uh 2 года назад +2

    Ghaint video

  • @simardhami5606
    @simardhami5606 2 года назад +1

    ਬਾਈ ਜਿੰਦਰ ਲੈ ਕੇ ਆਉ ਵਿਚ ਬਾਈ 😊😊

  • @sewasingh4787
    @sewasingh4787 2 года назад +1

    ਕਮਾਲ ਕਮਾਲ ਕਮਾਲ ।ਬੰਤ ਨੇ ਕਮਾਲ ਕਰ ਦਿੱਤੀ ।

  • @sukhpalsingh9477
    @sukhpalsingh9477 Год назад

    ਬਹੁਤ ਵਧੀਆ ਐਕਟਿੰਗ ਸਿਰਾਂ ਬਾਬੇ

  • @gtxnoor2663
    @gtxnoor2663 2 года назад +2

    Kaint video😂😂

  • @manjindersinghbhullar8221
    @manjindersinghbhullar8221 2 года назад +3

    ਬੰਤ ਤੇ ਕਰਨੈਲ ਦਾ ਇੱਟ ਕੁੱਤੇ ਦਾ ਵੈਰ ਹੈ ਬਹੁਤ ਸੋਹਣੀ ਵੀਡੀਓ ਬਣਾਈ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🌹

  • @sar_mangat9711
    @sar_mangat9711 2 года назад +10

    Bant di acting y siraa 🙌🙌...Banda mehnti aw...#GBU Bro

  • @jasveerkaur8572
    @jasveerkaur8572 2 года назад

    ਬਹੁਤ ਬਹੁਤ ਬਹੁਤ ਜਾਦਾ ਵਧੀਆ

  • @JasvirSingh-gj3li
    @JasvirSingh-gj3li 2 года назад

    ਬੰਤ ਤੇਰੇ ਨਾਲ ਤਾ ਵਾਲੀ ਮਾੜੀ ਹੁੰਦੀ ਆ ਯਾਰ

  • @sukhpalbhullar2085
    @sukhpalbhullar2085 2 года назад +7

    ਬਹੁਤ ਵਧੀਆ ਵੀਡੀਓ 👌👌🥰🥰

  • @deepudhillon4976
    @deepudhillon4976 2 года назад

    Very Nice ਵੰਤ ਬਾਈ ਜੀ

  • @ramandeepkaur9927
    @ramandeepkaur9927 2 года назад +3

    Bant te karnail siraaaa😂😂😂😂😂

  • @boharsingh7725
    @boharsingh7725 2 года назад

    ਬਹੁਤ ਵਧੀਆ ਬਾਈਁ ਜੀ

  • @sukhbitkaursukhbitkaur4113
    @sukhbitkaursukhbitkaur4113 2 года назад

    Bhut vadhia video ji

  • @sukhmankaur5499
    @sukhmankaur5499 2 года назад +2

    😂😂🤣🤣🤣🤣🤣🤣🤩bht sohni acting krde ho sare🥰🥰

  • @gopycheema3251
    @gopycheema3251 2 года назад

    Bht vdiya supar ghaint

  • @ganibaikhan4513
    @ganibaikhan4513 2 года назад +2

    End a praa butta khan ❤️🤣🎉💫🤲🏻 and sari teem bhutt sona km kr rahi aw🕋🤲🏻😊🥰🤣🤣🤣🤣❤️❤️❤️❤️💫💫💫💫

  • @jsa-bb2mf
    @jsa-bb2mf 2 года назад +8

    Nice video

  • @talwinder2935
    @talwinder2935 2 года назад +2

    Yr bant ta sirraa he krda a...🤣🤣

  • @happyhappysingh1745
    @happyhappysingh1745 2 года назад +2

    Bant singh and karnail singh both are very talented actors

  • @tejsinghtejsangha7202
    @tejsinghtejsangha7202 2 года назад +7

    Banth Bai lath Thor karnail di.
    Main tere naal kahra..
    Hun ki bnu karnail tera
    Aunda Jatt Teri moth bn Kay...
    Best of luck all team members.
    Waheguru Ji Bless you Always👌

  • @sandeepaujlaaujla4274
    @sandeepaujlaaujla4274 2 года назад +1

    Babut sohni video bro 👍👌

  • @bhutbdiyahtuhadirecipebain5658
    @bhutbdiyahtuhadirecipebain5658 2 года назад +1

    Bahut bdiya acting bant di te karnail di Rabb tuhadi sari teem nu chrdi kla ch rakhe 🙏🙏🙏🙏🙏

  • @JagjiwanBraich
    @JagjiwanBraich Год назад

    ਰਾਮ ਤਾਂ ਅੱਤ ਕਰੀ ਜਾਂਦਾ 😄😃😀😜

  • @parminderkaur5166
    @parminderkaur5166 2 года назад +2

    Ronda Ronda mudeya yr jalandhar to🤣🤣🤣🤣vdo super 👍👍👍👍👍👍carry on guys hsde vsde rho

  • @jsb7660
    @jsb7660 2 года назад

    ਬੰਤ ਅਣਖੀ ਬੰਦਾ ਪੂਰਾ 😂😂 eh ਗੱਡੀ ਚਾੜੂ ਕਰਨੈਲ ਨੂੰ

  • @rupindersingh7506
    @rupindersingh7506 2 года назад +60

    ਬੰਤ ਦੀ ਕਲਾਕਾਰੀ ਦਾ ਕੋਈ ਜੁਆਬ ਨਹੀਂ। ਬਹੁਤ ਵਧੀਆ ਐਕਟਿੰਗ । ਰੋਣ ਦਾ ਸਟਾਈਲ ਵੀ ਵਧੀਆ ਲੱਗਾ 👍👍

  • @Speed_music2231
    @Speed_music2231 2 года назад +3

    Bhot vadiya video a ji 😂😂😂

  • @jassasingh5365
    @jassasingh5365 2 года назад +1

    ਸਾਰੀਆਂ ਮੂਵੀਆਂ ਚੋਂ ਸਿਰੇ ਦੀ ਸਟੋਰੀ ਸ਼ੁਰੂ ਕੀਤੀ ਹੈ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹੋਂ ਰੱਬ ਸੋਨੂੰ ਹੋਰ ਬਹੁਤ ਬਹੁਤ ਤਰੱਕੀਆਂ ਬਖਸ਼ੇ

  • @iqbaldiaryfarmpaliakhurd2118
    @iqbaldiaryfarmpaliakhurd2118 2 года назад +2

    Nice.

  • @sandeepnehal9983
    @sandeepnehal9983 2 года назад +1

    Sirra video

  • @GurvinderSingh-rl8jb
    @GurvinderSingh-rl8jb 2 года назад

    👍👍👍👍nyc ਐਕਟਿੰਗ

  • @Laddi855
    @Laddi855 2 года назад +2

    video nu like comment krke share jrur kro sare 🙏🏼♥️

  • @maingalsingh3589
    @maingalsingh3589 2 года назад

    Bahut vadia video ji

  • @surinder5911
    @surinder5911 2 года назад +4

    Very nice video🎥🎥🤣🤣

  • @malkitsingh2145
    @malkitsingh2145 2 года назад +4

    Very nice video 🙏🏻🙏🏻🙏🏻🙏🏻🙏🏻🙏🏻

  • @GurvinderSingh-uc7um
    @GurvinderSingh-uc7um 2 года назад +1

    Karnail singh GD

  • @surindersinghchaana8721
    @surindersinghchaana8721 2 года назад

    bhut sohni video 🤪🤪🤪🤪🤪

  • @iqbalsekhon54
    @iqbalsekhon54 2 года назад

    ਬੰਤ ਬਾਈ ਸੀਰਾ ਗੱਲ ਬਾਤ wmk 🙏🙏🙏

  • @binnukalra8608
    @binnukalra8608 2 года назад

    ਬਹੁਤ ਵਧੀਆ ਵੀਡੀਓ 👍 👍