ਸੀਰੀ ਆ ਗਿਆ ਜੀਂਦ ਤੋ 😜।। ਪਤੰਦਰਾ ਨੇ ਕੁੱਟ ਕੁੱਟ ਗਰਦ ਕੱਢਤੀ 😄।। latest comedy video 2022

Поделиться
HTML-код
  • Опубликовано: 4 окт 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 543

  • @sidhu839
    @sidhu839 2 года назад +19

    ਕਹਿੰਦੇ ਕੋਣ ਆ ਗਿਆ ਕਹਿੰਦੇ ਜਿੰਦਰ ਆ ਗਿਆ ਬੁੱਗਰਾਂ ਵਾਲਾ। ਕਿਹਨੂੰ ਕਿਹਨੂੰ ਵੇਟ ਸੀ ਜਿੰਦਰ ਦੀ wel come jinder veer

  • @Harry_official-y7u
    @Harry_official-y7u 2 года назад +24

    😂😂😂 ਜਿੰਦਰ ਆ ਗਿਆ oyeeeee 🥳🥳🥳🥳

  • @harmindersingh5944
    @harmindersingh5944 2 года назад +42

    ਇੱਕ ਲਾਈਕ ਬੰਤ ਕਰਨੈਲ ਲਈ 👍🏿

  • @komalpreetkaur837
    @komalpreetkaur837 2 года назад +8

    ਜਿੰਦਰ ਆ ਗਿਆ ਬਹੁਤ ਵਧੀਆ ਐਕਟਿੰਗ ਦੀ ਜਿੰਦਰ ਦੀ

  • @JasveerSingh-ed5gd
    @JasveerSingh-ed5gd 2 года назад +2

    ਬਹੁਤ ਵਧੀਆ ਵੀਡੀਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @manjitsingh7860
    @manjitsingh7860 2 года назад +1

    ਬੰਤ ਤੇ ਪੀਤੋ ਦੀ ਐਕਟਿੰਗ o my god
    ਸਾਰੇ ਸਟਾਫ ਨੂੰ congratulatins

  • @pindawaleghaintjatt5378
    @pindawaleghaintjatt5378 2 года назад +12

    Bant te karnail att kraunde a ik rama🤣🤣😪

  • @sukhiduggankaur384
    @sukhiduggankaur384 2 года назад +4

    ਬੰਤ ਸਿੰਘ ਤਾਂ ਬਹੁਤ ਤੇਜ਼ ਆ, ਅੱਕਿਆ ਪਿਆ ਵਿਚਾਰਾਂ, ਕਰਨੈਲ ਦੇ ਭੁਲਾਖੇ ਪਤਾ ਨਹੀਂ ਕਿਸ ਨੂੰ ਗੱਡੀ ਚਾੜ੍ਹ ਦਿੱਤਾ 😂😂😂😂😂❤️❤️❤️

  • @sonikhipal4081
    @sonikhipal4081 2 года назад +2

    ਸਾਰੇ ਭਰਾ ਸਿਰਾ ਹੀ ਕਰਵਾ ਦਿੰਦੇ ਨੇ 😁😄😁😆👌👌👌

  • @balkandersingh1470
    @balkandersingh1470 2 года назад +1

    ਬੰਤ ਵੀ ਸਿਰਾ ਲਾਉਂਦਾ ਐ ਵੀਡੀਓ ਬਹੁਤ ਵਧੀਆ ਕਰਨੈਲ ਵੀ ਅੱਤ ਕਰੀ ਜਾਂਦਾ ਐ

  • @rupindersingh7506
    @rupindersingh7506 2 года назад +31

    ਕਰਨੈਲ ਦੀ ਸੇਵਾ ਚੰਗੀ ਕੀਤੀ ਸੁਨੀਤਾ ਨੇ, ਸਵਾਦ ਆ ਗਿਆ । ਬਹੁਤ ਵਧੀਆ 👍👍

  • @HarrySingh-tg3fd
    @HarrySingh-tg3fd Год назад +2

    ਜਿੰਦਰ ਤੇ ਬੰਤ ਵੀਰ ਬਹੁਤ ਹੀ ਵਧੀਆ ਬੀਡੀਓ ਆ 👌👌🤣🤣🤣🤣

  • @BhasinRaja1
    @BhasinRaja1 2 года назад +1

    ਸ਼ੁਕਰ ਐ ਜਿੰਦਰ ਮੁੜ ਆਇਆ

  • @sandhujeena9480
    @sandhujeena9480 2 года назад +5

    Ram de rol bht 🤣 funny a

  • @inderjitbhatti3288
    @inderjitbhatti3288 2 года назад +1

    ਵਾਹਿਗੁਰੂ ਜੀ ,ਕਰਨੈਲ ,ਰਾਮਾ ਵੀ ਬਹੁਤ ਸੋਹਣੀਅਾਮਜੇ ਵਾਲੀਅਾ ਗਲਾ ਚ ਕਮੇਡੀ ਹੈ ਦੇਖ ਕੇ ਹਾਸਾ ਬਹੁਤ ਅਾੲਿਅਾ ਬੰਤ ਵੀਕਰਨੈਲ ਨੂੰਵਢਣ ਦੀ ਖੁਸ਼ੀ ਲੱਡੂ ਵੱਡੋ ਟਿੱਕਾ ਗਲ ਕਰਦਾ ਨਾ ਡਰਨਾ ਪੂਰਾ ਹਾਸਾ ਫੁੱਲ ਕਮੇਡੀ ਘੈਟ ਹੈ ਪਰੀਤੋ ,ਰਾਜ ਸੰਦੀਪ ,ਮੰਮੀ ਸਾਰੇ ਬਹੁਤ ਮਜੇਦਾਰ ਗਲਾ ਕਰਦੇ ਹੋ, ਬੰਤ ਪੂਰਾ ਡਾਕੂ ਲਗਦਾ ,ਸੁਣਨ ਤੋ ਪਹਿਲਾ ਹਸਣ ਲਗਦੇ ਹਾ ਮਨ ਕਹਿੰਦਾ ਖਤਮ ਹੋਵੇ ਚੱਲੀ ਜਾਵੇ ਬਣਾੲੀ ਦੇਖੀ ਜਾੲਿੲੇ

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ranjodhsingh2401
    @ranjodhsingh2401 2 года назад +1

    ਬਹੁਤ ਵਧੀਆ ਵੀਡੀਉ ਜੀ ਜੋਧਾ ਬਰਨਾਲਾ ਤੋ

  • @RajeshKumar-ty6tq
    @RajeshKumar-ty6tq 2 года назад +2

    Aa.new.unty.tan.supar.fastt.chaldi.aa

  • @pargatshergill7468
    @pargatshergill7468 2 года назад +2

    🙏 ਜੱਟ ਸੋਂਦਾ ਵਾਲਿਓ ਫੁੱਲ ਚੜਾਈ ਆ ਥੋਡੀ ਅੱਜ ਟਾਇਮ ਦੱਬੀ ਰੱਖੋਂ ਕੰਮ ਨੂੰ 👍👍👌👌💯💯💯💯💯💯💯💯💯💯💯💯💯💯💯

  • @gurchatsingh6264
    @gurchatsingh6264 2 года назад +1

    ਵੀਡੀੳ ਤਾਂ ਬਹੁਤ ਘੈ----------------ਟ ---------ਆ

  • @bhairandhirsinghchainewala
    @bhairandhirsinghchainewala 2 года назад +2

    ਅੱਜ ਤਾਂ ਕਰਨੈਲ ਨਾਲ ਬੁਰੀ ਬਣੀ ਆ

  • @SurjeetSingh-yg9kt
    @SurjeetSingh-yg9kt 2 года назад +13

    ਉਏ ਜਿੰਦਰ ਆ ਗਿਆ ਸਵਾਦ ਆ ਗਿਆ ਬਹੁਤ ਵਧੀਆ ਐਕਟਿੰਗ

  • @Akashsingh-oi3qt
    @Akashsingh-oi3qt 2 года назад +2

    Bant di acting sirra

  • @ranjitkaur6272
    @ranjitkaur6272 2 года назад +2

    Sunita, Preeto te Bebe Sibo di acting bahut bahut vadhiaa hai ji.

  • @binderdhumisounti1424
    @binderdhumisounti1424 2 года назад +4

    ਬਹੁਤ ਵਧੀਆ ਵੀਰ ਜੀ ਅੱਤ👌👌👌👌👌👌👌❤❤❤💕💕💕💕💖💖💖💖💖💖💖💖

  • @rameshthind2842
    @rameshthind2842 2 года назад +11

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਕਰਤੀ ਕਰਨੈਲ ਬੈਲੀ ਨੇ 💪💪💪💪👍👍👍👍👍👍👍👍👍👍👌👌👌👌👌👌👌👌👌👌👌

  • @manjitsingh7860
    @manjitsingh7860 2 года назад +1

    ਜਿੰਦਰ। ਵਿਚਾਰਾ ਸੁੱਕਾ ਹੀ ਕੁੱਟਿਆ ਗਿਆ
    ਓਹ ਵਿਚਾਰਾ ਪਹਿਲਾ ਹੀ ਜੀਂਦ ਤੋਂ ਵਾਪਿਸ ਆਇਆ ਹੈ

  • @lifewithWaheguruji
    @lifewithWaheguruji 2 года назад +6

    Sunita d acting 👌👌👌👌
    and jinder d entry 😆😆😆😆
    story superb aw

  • @sukhjinderdhillon2589
    @sukhjinderdhillon2589 2 года назад +3

    ਸਿਰਾ ਵੀਡੀਓ ਬਾਈ ਜੀ 👍👍👍

  • @kamaldeepsingh5564
    @kamaldeepsingh5564 2 года назад +1

    ਕਰਨੈਲ ਦੀ ਚੰਗੀ ਸੇਵਾ ਕਰਤੀ ਭੂਆ ਨੇ😂😂😂😂

  • @jsb7660
    @jsb7660 2 года назад +1

    ਜਿੰਦਰ ਆਗਿਆ ਸ਼ੁਕਰ ਆ.... ਕਰਨੈਲ ਨੂੰ ਸਵਾ ਸ਼ੇਰ ਟੱਕਰ ਗਿਆ ਅੱਜ 😂😂😂

  • @gurdeepshokar9665
    @gurdeepshokar9665 2 года назад +2

    ਬਹੁਤ ਵਧੀਆ ਵੀਡੀਓ

  • @ParminderSingh-nj7cy
    @ParminderSingh-nj7cy 2 года назад +1

    Nice acting new aunti ji.sukar hai jinder veer ji aa gaya vidio wich .god bless you .

  • @jassabehbalkalan4985
    @jassabehbalkalan4985 2 года назад +1

    ਬਹੁਤ ਵਧੀਆ ਵੀਡਿਓ ਜੀ

  • @porandhaliwal4330
    @porandhaliwal4330 2 года назад +6

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ

  • @sukhjot___kaur4125
    @sukhjot___kaur4125 2 года назад +5

    ਹਾਏ ਰੱਬਾ🤣 ਐਨੀ ਵਧੀਆ ਵੀਡੀਓ 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @jaiparkashjangra6405
    @jaiparkashjangra6405 2 года назад +4

    Bhai Jabardast video banate h . Excellent Team.

  • @rachhpalsingh78466
    @rachhpalsingh78466 2 месяца назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 2 месяца назад

    ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @amarjitsingh1946
    @amarjitsingh1946 2 года назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @malkitsingh2145
    @malkitsingh2145 2 года назад +4

    Nice video g sibo maa i love you 🙏🏻🙏🏻🙏🏻🙏🏻🙏🏻🙏🏻

  • @dassishonki9171
    @dassishonki9171 2 года назад +1

    Sira

  • @gurmailsinghsangha2501
    @gurmailsinghsangha2501 2 года назад

    ਬਹੁਤ ਵਧੀਆ ਵੀਡੀਓ ਜੀ

  • @RajeshKumar-ty6tq
    @RajeshKumar-ty6tq 2 года назад +2

    Next.part.40.45.minut.da.kro.yar.plz

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @harmindersingh5944
    @harmindersingh5944 2 года назад +1

    ਆ ਫੇਰ ਆਗਿਆ

  • @neetugold6136
    @neetugold6136 2 года назад

    ਵਾਹ ਬਈ ਬੰਤ।ਲੋਗੜ ਕੁਟ ਤਾ।

  • @Bawa._.Gamer12
    @Bawa._.Gamer12 2 года назад +6

    ਕਰਨੈਲ ਸਿੰਘ ਇਹ ਨਸੀਬ ਕੌਰ ਨੀ ਇਹਦਾ ਨਾ ਸੁਨੀਤਾ ਰਾਣੀ ਹੈ ਇਹ ਨੀ ਬੋਲਣ ਦਿੰਦੀ ਕਿਸੇ ਨੂੰ ਇਹਨੇ ਤਾਂ ਬਿੱਲੇ ਰਾਮ ਸੇਠ ਸਿਧਾ ਕਰਤਾ ਸੀ ਪਰ ਪ੍ਰੀਤੋ ਦੀ ਐਂਟਰੀ ਬਹੁਤ ਵਧੀਆ ਸੀ

  • @gurdeepghuman8106
    @gurdeepghuman8106 2 года назад +1

    Aukha ja na bolo ristedari aw ram sirraa 🤣

  • @abhisehajchahal2044
    @abhisehajchahal2044 2 года назад +1

    👍

  • @Desipunjabivideos
    @Desipunjabivideos 2 года назад +1

    bai ji bht sohni video a par jldi bnaya kro video bht wait krone o

  • @talwinder2935
    @talwinder2935 2 года назад +1

    Bant he sirraa he krda a purra🤣🤣

  • @hardeepgill2769
    @hardeepgill2769 2 года назад +1

    ਕਰਨੈਲ ਮਾਣੋ ਦੀ ਵੱਡੀ ਭੂਆ ਬੜੀ ਕਾਇਮ ਆ ਮੈਂ ਕਹਿਣਾ ਕਰਲਾ ਸੈੱਟ 😂😂

  • @gurlalgrewal2228
    @gurlalgrewal2228 2 года назад +4

    ਕਰਨੈਲ ਦੀ ਐਕਟਿੰਗ ਬਹੁਤ ਸਿਰਾ

  • @kuldeeprangi722
    @kuldeeprangi722 2 года назад +2

    Bahut vadia video hai Ji 👍💖💗💓💘♥️💛 love you all the best 👍🖤💜💟💜🖤💛💚💙💖💗💓💘♥️💛

  • @hashimkhan4054
    @hashimkhan4054 2 года назад

    ਸੀਰੀ ਦਾ ਸਵਾਗਤ ਛਿੱਤਰਾਂ ਨਾਲ😆😆

  • @jawandhalovey8553
    @jawandhalovey8553 2 года назад

    ਸੀਰੀ ਕੁੱਟਿਆ 😂😂😂😂

  • @sajjansingh168
    @sajjansingh168 2 года назад +2

    Hahahahahahahahahahaha

  • @forddhaliwal2502
    @forddhaliwal2502 2 года назад

    ਜਿਊਦੇ ਵਸਦੇ ਰਹੋ ਜੱਟਵੈੜੋ

  • @VijaySingh-wk4cb
    @VijaySingh-wk4cb 2 года назад +1

    Es nalo jinder na onda katape to bach janda😀😀😀

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਜਿੰਦਰ ਬਾਈ ਸਿਰਾ ਕਰਤਾ ਲਾਡੀ ਬਾਈ ਬਹੁਤ ਵਧੀਆ Good 👍👍👍👍👍👍👍👌👌👌👌👌👌💯💯💯💯💬💬❤❤❤❤❤🤍🤍🤍🤝🤝🤝🤝🤝

  • @manjindersinghbhullar8221
    @manjindersinghbhullar8221 2 года назад +4

    ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻 ਜਿੰਦਰ ਬਾਈ

  • @davindersingh7424
    @davindersingh7424 2 года назад +4

    🤣😂😂🤣🥰🤩🙏❤️❤️ ਜਿੰਦਰ ਬਾਈ ਸੀਰਾ 👍❤️👍🌾🌸🥀✨💫⭐🌺🌹🌹🌟🌼🤩🥰🌼👌💐

  • @sukhiduggankaur384
    @sukhiduggankaur384 2 года назад

    ਟੀ ਪਾਰਟੀ ਪਾਉਏ ਨਾਲ 😂😂😂😂😂👌👌👌👌👌

  • @forddhaliwal2502
    @forddhaliwal2502 2 года назад

    ਉਏ ਆ ਗਏ ਵਾਈ ਹੁਣੀ

  • @sukhdeepkaur951
    @sukhdeepkaur951 2 года назад

    Full ghaint 👌👌👌👌

  • @SatnamSingh-ht8xk
    @SatnamSingh-ht8xk 2 года назад +1

    ਜਿੰਦਰ 22 ਵੀਡਿਓ 40 ਮਿੰਟ ਦੀ ਪਾਇਆ ਕਰੋ ਜੀ

  • @pritpalcheema5997
    @pritpalcheema5997 2 года назад +1

    🔥🔥🔥

  • @sharmaji8749
    @sharmaji8749 2 года назад +1

    Sirra

  • @ArshChahal47
    @ArshChahal47 2 года назад +1

    12:13 ਬੰਤ ਦੀ ਭੈਣ ਤਾਂ ਦੂਸਰੇ ਨਹੀਂ ਸੀ!

  • @laddikotra9714
    @laddikotra9714 2 года назад

    SiraaaaaaAAaaa ਜੀ

  • @hakamsinghhakamsingh8832
    @hakamsinghhakamsingh8832 2 года назад

    ਬਹੁਤ ਵਧੀਆ

  • @gursewaksekhon99
    @gursewaksekhon99 2 года назад

    Bahut vdia bro carry on gbu all team 👌🏻👌🏻👌🏻👌🏻

  • @bahiabelt3402
    @bahiabelt3402 2 года назад

    ਜਿੰਦਰ ਆ ਗਿਆ ਓਏ ਬੱਲੇ

  • @karamjeetsingh7407
    @karamjeetsingh7407 2 года назад +2

    v.v.nice video all artist v.v best👌👌🤣🤣

  • @nagraproduction3945
    @nagraproduction3945 2 года назад

    👌👌👌👌

  • @surjeetpakki3004
    @surjeetpakki3004 2 года назад +2

    Bhut vadiya bant te karnel. Video lambi karo and jaldi video pa do

  • @AslamKhan-uw3qp
    @AslamKhan-uw3qp 2 года назад +1

    Good job 👌👍👌👍👌👍

  • @gamingjatt2091
    @gamingjatt2091 2 года назад +4

    Finely new episode here

  • @arshbawa4735
    @arshbawa4735 2 года назад +1

    ❤️❤️

  • @badshayari5878
    @badshayari5878 2 года назад

    Bhut vadia comedy

  • @maingalsingh3589
    @maingalsingh3589 2 года назад

    Bahut vadia video bai ji

  • @ravpreetsingh5609
    @ravpreetsingh5609 2 года назад +1

    JINDER VEER LOVE YOU AUR ALL TEAM GOD BLESS YOU

  • @shawindersingh8382
    @shawindersingh8382 2 года назад

    Bahut vadiya video sirra kartaa g😃😃

  • @tarsemsidhu1559
    @tarsemsidhu1559 2 года назад +2

    Love you sari teem nu trali bharke

  • @sehajsandhu1320
    @sehajsandhu1320 2 года назад +3

    Y kal jdo PTA laga k AJ 10vjemovie AAU wait kar raha c time'Da Jinder sirra

  • @dharmpreetchahal5683
    @dharmpreetchahal5683 2 года назад +2

    Very very nice video

  • @malkitkingra416
    @malkitkingra416 2 года назад

    ਬਹੁਤ ਵਧੀਆ ਜੀ

  • @vadethanduramsarpunchghuna4625
    @vadethanduramsarpunchghuna4625 2 года назад +1

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @sktechnical220
    @sktechnical220 2 года назад +2

    very nice.... allah bless you all team. specialy my bro buta khan ( bant)love you bro your sis

  • @jscreations5352
    @jscreations5352 2 года назад +1

    Very nice video a. Ji👌👌👌

  • @BRAR709
    @BRAR709 2 года назад

    Jinder bai sirra sirra sirra sirra sirra 😂😂❣️❣️❣️

  • @bindersingh7971
    @bindersingh7971 2 года назад +1

    Nice video aa bai🤟🏻🤟🏻🤟🏻

  • @BRAR709
    @BRAR709 2 года назад

    Jinder aa gya 🤣😂🤣😅🤣😅🤣😂❣️❣️

  • @arshdeep9248
    @arshdeep9248 2 года назад +3

    Jinder 🤣😂🤣🤣😂😂🤣🤣♥️❣️

  • @preetbotique7146
    @preetbotique7146 2 года назад +2

    Very nice video veer g 👌👌👌👌😊😊😊😊🥰🥰 jldi jldi next part upload kro g

  • @nazamkhan6571
    @nazamkhan6571 2 года назад +5

    ਬਹੁਤ ਵਧੀਆ ਜੀ 👍👍👍👍👍👍👌👌

  • @Manveersingh2555-
    @Manveersingh2555- 2 года назад +1

    Sirra bant

  • @gopycheema3251
    @gopycheema3251 2 года назад +1

    End glbaat siraaaa babe

  • @SandeepSingh-rx9np
    @SandeepSingh-rx9np 2 года назад +2

    super video 👍👍👍