🌹🌹🌹🌹 Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🌹🌹 Dhan Dhan Dhan Satguru Sahib-e Kamaal Sri Guru Gobind Singh Sahib Ji Maharaj 🌹🌹Dhan Dhan Dhan Baba Ajit Singh Ji 🌹🌹Dhan Dhan Dhan Baba Jhujhar Singh Ji 🌹🌹 Dhan Dhan Dhan Baba Zoravar Singh Ji 🌹🌹Dhan Dhan Dhan Baba Fateh Singh Ji 🌹🌹Dhan Dhan Dhan Mata Gujar kaur Jii 🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Hanji assi sub naal ha per kissi rasookh vale bande nu agge lagna paina ji ,ek guru ji de naa te NGO bana ke appa eh sewa kar sakde ne iss video da sahara le ker ,jado ke up vich yogi ji purane hindu mandir bahar kadwa riha hai ji ,per sade mukhmantri ne nahi karna kuchh ,
Waheguru ji sahi gall hai aap g d kei jagha asi v darshan kite ajj to veeh saal pehlaan par hun unhaa jaghavaan te patthar laake purani viraaat s nishani khatam kar ditte gaye jiddaan k bhagat naamdev g jehra mandir ghum gya c oh v nishani khatam kar ditti mnasir hi pata ni guma chaddeya darshan karne bade aukhe ho gaye
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰ ਕੌਰ ਜੀ ਪ੍ਰਣਾਮ ਸ਼ਹੀਦਾਂ ਨੂੰ
Sir ... Great voice 👍🏻👍🏻👍🏻👍🏻...🙏🏻🙏🏻🙏🏻🙏🏻🙏🏻
Waheguru ji!
True sikh👍🏻 real voice
ਮੈ ਬੱਸੀ ਪਠਾਣਾ ਤੋ 1961ਦਾ ਮੇਰਾ ਜਨਮ 1970 ਦੇ ਕਰੀਬ ਮੈ ਹਮੇਸ਼ਾ ਹੀ ਦਰਸ਼ਨਾ ਲਈ ਜਾਦਾ ਸੀ ਠੰਢਾ ਬੁਰਜ ਸਾਰਾ ਲਾਲ ਪਥਰ ਦਾ ਬਣੀਆਂ ਹੋਇਆ ਸੀ ਕੁਝ ਥਾਵਾਂ ਤੇ ਚੂਨੇ ਦੀ ਵਰਤੋਂ ਕੀਤੀ ਹੋਈ ਸੀ ਠੰਢੇ ਬੁਰਜ ਉਪਰ ਇਕ ਥੜਾ ਬਣੀਆਂ ਹੋਇਆ ਸੀ ਜਿਸ ਥਾ ਤੇ ਹੁਣ ਸ੍ਰੀ ਗੁਰੂ ਗਰੰਥ ਸਹਿਬ ਜੀ ਸ਼ਸੋਬਤ ਨੇ ਫਤਹਿ ਗੜ ਸਾਹਿਬ ਜੀ ਦੇ ਨੇੜੇ ਬਹੁਤ ਵੱਡੇ ਪਹਾੜ ਸਨ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਢਾਹ ਕੇ ਥੇਹ ਬਣਾ ਦਿੱਤੇ ਸਨ ਜੋ ਅੱਜ ਪੱਧਰ ਕਰ ਦਿੱਤੇ ਹਨ ਭਾਈ ਸਾਹਿਬ ਜੀ ਤੁਸੀਂ ਬਹੁਤ ਸਾਰੀਆ ਵਡਮੁੱਲੀਆ ਜਾਣ ਕਾਰੀਆ ਦੇਣ ਲਈ ਸਮੁੱਚੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂ ਸਾਹਿਬ ਜੀ
Kaar.seva.d.nam.tisikh.ithaas.khatm.kita.gia.shiromni.kmety.v.braaber.jimevaar.waheguru.ji
ਵਾਹਿਗੁਰੂ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਤੇਰੀ ਸਿੱਖੀ ❤❤
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵੀਰ ਜੀ,ਇਹ ਸਭ ਸੁਣ ਕੇ ਦਿਲ ਵਲੂੰਧਰਿਆ ਗਿਆ ਜੀ, ਬਿਲਕੁਲ ਸੱਚ ਕਿਹਾ ਵੀਰ ਜੀ ਤੁਸੀਂ
❤❤❤❤❤❤ ❤❤❤❤❤❤❤❤❤❤❤❤❤❤
ਜਥੇਦਾਰ ਸਾਹਿਬ ਜੀ ਇਹ ਕਾਰਜ ਦੀ ਜੁਮੇਵਾਰੀ ਸੋ੍ਮਣੀ ਪ੍ਬੰਧਕ ਕਮੇਟੀ ਦੀ ਜੁਮੇਵਾਰੀ ਬਣਦੀ ਹੈ ਜੀ ਕਮੇਟੀ ਵਾਲੇ ਸਿਰਸਾ ਸਾਧ ਨਾਲ ਰਲ ਗਏ ਵਾਹਿਗੁਰੂ ਜੀ ਠੰਡਾ ਬੁਰਜ ਕਿਸ ਨੇ ਸਾਭਣਾ ਸੀ ਇਹ ਲੋਕ ਪੁਰਾਤਨ ਨਿਸ਼ਾਨੀਆ ਮਟਾਉਣ ਤੇ ਲੱਗੇ ਹਨ ਜੀ ਇੰਨਾ ਲੋਕਾਂ ਨੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ਜੀ ਧੰਨਵਾਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ
ਸ਼੍ਰੋਮਣੀ ਕਮੇਟੀ ਵਿੱਚ ਤਾਂ ਬੈਠੇ ਹੀ ਸਾਰੇ ਚੋਰ ਹੋਏ ਨੇ ਇਹ ਹਰ ਇਕ ਉਹ ਸਿੱਖ ਦੀ ਜਿੰਮੇਵਾਰੀ ਬਣਦੀ ਹੈ ਜਿਸ ਨੂੰ ਗੁਰੂ ਘਰ ਨਾਲ ਪਿਆਰ ਹੈ
ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਜੋਂ ਏਨੀ ਮਿਹਨਤ ਕਰਨ ਲਈ ਇਤਿਹਾਸ ਤੇ ਇਤਿਹਾਸਕ ਯਾਦਗਾਰਾਂ ਸੰਭਾਲਨ ਦੀ ਬਹੁਤ ਵੱਡੀ ਲੋੜ ਗੁਰੂ ਰਾਖਾ
🙏Waheguru ji 🙏
ਲੰਗਰਾ ਦੀ ਬਜਾਏ ਸੰਗਤ ਇਹਨਾ ਖੰਡਰ ਇਮਾਰਤਾ ਦੀ ਮੁਰੰਮਤ ਕਰਵਾਉਣ ਲਈ ਅੱਗੇ ਆਉਣ ਬੇਨਤੀ ਹੈ ਜੇ ਕਿਤੇ ਮੇਰੇ ਕੋਲ ਮਾਇਆ ਹੁੰਦੀ ਤਾ ਮੈ ਜਰੂਰ ਸੰਭਾਲ ਕਰਦੀ ਇਹਨਾ ਇਮਾਰਤਾ ਦੀ ਵਾਹਿਗੁਰੂ ਜੀ
ਤੁਹਾਡਾ ਬਹੁਤ ਵਧੀਆ ਸੁਨੇਹਾ ਹੈ ਮੈਨੂੰ ਬਹੁਤ ਪਸੰਦ ਆਇਆ । ਸਾਡਾ ਵੀ ਬਹੁਤ ਮਨ ਕਰਦਾ ਹੈ ਇਤਿਹਾਸਿਕ ਚੀਜ਼ਾਂ ਵੇਖਣ ਨੂੰ ਜੋ ਕਿ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ । ਇਹੋ ਜਿਹੀਆਂ ਵੀਡੀਓ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਨਤ ਕੀਤੀ ਵੀਰ ਨੇ ਸਾਰੀਆਂ ਗੱਲਾਂ ਸੱਚੀਆਂ ਤੇ ਖਰੀਆਂ
ਵਾਹਿਗੁਰੂ ਜੀ 🙏🙏🙏🙏😥😥
ਬੇਟਾ ਪੰਜਾਬ ਸਿੰਘ ਜਿਉਂਦੇ ਵਸਦੇ ਰਹੋ ਅਤੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਾ ਧੰਨਵਾਦ ਹੈ ਜੀ
Right
Minu vi blessing devo ❤
ਵਾਹਿਗੁਰੂ ਜੀ 🙏
ਇਹ ਸਭ ਕਾਰ ਸੇਵਾ ਵਾਲੇ ਬਾਬਿਆਂ ਦੀ ਮੇਹਰਬਾਨੀ ਹੈ ਬਾਈ ਜੀ, ਏਨਾ ਭੇਂਚੋਧ ਕਤੀੜਆਂ ਨੇ ਚਾਰ ਛਿੱਲੜਾਂ ਦੇ ਲਈ ਸਾਡਾ ਸਾਰਾ ਪੁਰਾਣਾ ਵਿਰਸਾ ਬਰਬਾਦ ਕਰ ਦਿੱਤਾ,
🌹🌹🌹🌹 Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🌹🌹 Dhan Dhan Dhan Satguru Sahib-e Kamaal Sri Guru Gobind Singh Sahib Ji Maharaj 🌹🌹Dhan Dhan Dhan Baba Ajit Singh Ji 🌹🌹Dhan Dhan Dhan Baba Jhujhar Singh Ji 🌹🌹 Dhan Dhan Dhan Baba Zoravar Singh Ji 🌹🌹Dhan Dhan Dhan Baba Fateh Singh Ji 🌹🌹Dhan Dhan Dhan Mata Gujar kaur Jii 🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਸਹੀ ਗੱਲ ਆ ਜਦੋਂ ਮੱਥਾ ਟੇਕ ਕਿ ਇਹ ਚੀਜਾਂ ਲੱਭਦੇ ਆ ਨਹੀ ਮਿਲਦੀਆਂ ਮਨ ਨੂੰ ਨਰਾਸ਼ਾ ਹੀ ਮਿਲਦੀ ਹੇ
ਬਹੁਤ ਬਹੁਤ ਵਧੀਆ
ਇਨਾ ਕਾਰ ਸੇਵਾ ਵਾਲਿਆ ਨੇ ਸਾਡੀਆ ਪੁਰਣੀਆ ਯਾਦਗਾਰੀਆ ਖਤਮ ਕਰ ਦਿਤਾ।ਪੱਥਰ ਤੇ ਸ ਸ਼ੰਗਮਰਮਰ ਲੇਈ ਜਾਲੇ ਹਨ
You look like Afghani Irani 🤔.
ਕਾਰ ਸੇਵਾ ਨਹੀ ਮਾਰ ਸੇਵਾ
You look like a myth @@HistoricalMyths-j6m
@@PunjabDaVinci
Naa 22g tum uski sakal goor Sai dekho
Fer Anjum Saroya jatt ki sakal dekhna woh Mughal turk ke jaise dikhta hai.
🌹🌹🌹Satbachan Waheguru jiii 🌹🌹🙏
ਭਾਈ ਸਾਹਿਬ ਜੀ ਇਨਾ ਕੁਝ ਸਾਨੂੰ ਕਿਸੇ ਪ੍ਰਚਾਰਕ ਨੇ ਨਹੀਂ ਦੱਸਿਆ ਜਿੰਨਾ ਸਾਨੂੰ ਤੁਸੀਂ ਨੇ ਦੱਸ ਦਿੱਤਾ ਧੰਨਵਾਦ ਜੀ ਤੁਹਾਡਾ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ ਤੁਹਾਡੇ ਹੌਸਲੇ ਬੁਲੰਦ ਰੱਖੇ ਤਾਂ ਕਿ ਤੁਸੀਂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਚਟਾਉਂਦੇ ਰਹੋ ਜੀ
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਰੱਖਣ ਜੀ
ਧੰਨਵਾਦ ੨੨ ਜੀ।
ਆਪ ਇੱਕ ਸੱਚੇ ਖੋਜੀ ਇਤਿਹਾਸਕਾਰ ਬਣ ਗਏ ਹੋ। ਸ਼ਾਬਾਸ਼, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ।🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਬਿਲਕੁਲ ਸੱਚ ਗੱਲ ਹੈ ਬਾਈ ਜੀ ਕਾਰ ਸੇਵਾ ਵਾਲਿਆਂ ਨੇ ਸਾਡੀਆਂ ਪੁਰਾਣੀਆ ਇਮਾਰਤਾਂ ਢਾਹ ਦਿੱਤੀਆ ਨੇ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ,ਸਾਡੇ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਢਾਹ ਦਿੱਤੀਆ ਇਹਨਾਂ ਨੇ
Satnam shree waheguru ji
ਬੇਟਾ ਤੁਸੀ ਪੁਰਾਣੇ ਇਤਿਹਾਸ ਨੂੰ ਖ਼ੋਜ ਕੇ ਸਚਾਈ ਦਸਦੇ ਹੋ ਬਹੁਤ ਚੰਗਾ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ ਸੈਣੀ ਪੁੱਤ ਨੇ ਸੱਚ ਬਾਹਰ ਲਿਆਦਾ ਅੱਜ ਉਹ ਤਾਂ ਖਾ ਲਿਆ ਪਰ ਉਹਦੇ ਕੀਤੇ ਉਪਰਾਲੇ ਨੇ ਕਿਵੇਂ ਸ਼੍ਰੋਮਣੀ ਕਮੇਟੀ ਦੇ ਮਸੰਦਾ ਨਾਲ ਹੋ ਰਿਹਾ ਹੈ ਵਾਹਿਗੁਰੂ ਤੇਰੇ ਅੰਗ ਸੰਗ ਰਹੇ ਬੇਟਾ
ਅੱਜ ਤੱਕ ਕਿਸੇ v ਸਿੱਖ ਦੇ ਮਨ ਵਿਚ ਇਹ ਸੋਚ ਕਿਉ ਨਹੀ ਆਈ ਕੇ ਗੁਰੂ ਸਾਹਿਬ ਦੇ ਪੁਰਾਤਨ ਚਿੰਨਾ ਨੂੰ ਸਾਂਭਿਆ ਜਾਵੇ 😢
@@Jasssidhu-1616 ਕਿਉ ਕੇ ਦੁਨੀਆ ਨੂੰ ਜਾਣਕਾਰੀ ਨਈ ਸੀ ਬਹੁਤੀ, ਨੈੱਟ ਆਉਣ ਕਰਕੇ ਜਿਆਦਾ ਪੜ੍ਹੇ ਲਿਖੇ ਹੋਣ ਕਰ ਕੇ ਉਸ ਦਾ ਘਰ ਘਰ ਪ੍ਰਚਾਰ ਹੋਣ ਕਰਕੇ , ਹੁਣ ਸਮਜ ਆ ਰਹੀ ਹੈ, ਸਮਝਾਉਣ ਵਾਲਾ ਨਈ ਸੀ ਕੋਈ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਜੀ
ਬਾਬਾ ਜੀ ਮਾਫ਼ ਕਰਨਾ ਜੀ ਵਾਹਿਗੁਰੂ ਜੀ ਜਿੰਨਾ ਨੇ ਸਾਡੇ ਹੱਥੋ ਅਸਲ ਨਿਸ਼ਾਨੀਆਂ ਖੋ ਲਈਆ ਉਹ ਵੀ ਦੁਸ਼ਮਣ ਤੋਹ ਕੱਟ ਨਹੀਂ 😢😢😢😢
Waheguru ji 😮😮😢😢😢😢❤❤
ਕਾਰ ਸੇਵਾ ਦੇ ਨਾਂ ਤੇ ਇਤਿਹਾਸਕ ਯਾਦਗਾਰਾਂ ਖਤਮ ਕਰ ਦਿੱਤੀਆਂ। ਵਾਹਿਗੁਰੂ ਜੀ ਸਰਬੱਤ ਬਖਸੇ ਇਹਨਾਂ ਨੂੰ
Shi gal aa ji
bikul sahi ji
ਬੈ ਜੇ ਬੇੜਾ ਆ ਕਾਰ ਸੇਵਾ ਵਾਲੇ ਖੱਚਰ ਟੋਲੇ ਦਾ
ਭਾਜੀ ਇਕ ਪੈਸਾ ਕਮਾਉਣ ਦਾ ਜਰੀਆਂ ਬਣਾ ਕੇ ਕਾਰ ਸੇਵਾ ਦਾ ਨਾ ਦਿੱਤਾ ਗਿਆ ਹੈ,,, ਇਸ ਵਿਚ ਵਰਲਡ ਦੇ ਕੁੱਛ ਲੋਕ ਨੇ
ਭਾਈ ਸਾਹਿਬ ਬਹੁਤ ਵੱਡਾ ਸਚ ਸਾਹਮਣੇ ਲਿਆਂਦਾ ਹੈ ਧੰਨਵਾਦ ਦਾਸ ਬਠਿੰਡਾ ਸ਼ਹਿਰ ਵਿੱਚ ਰਹਿਣ ਵਾਲਾ ਹੈ।
ਵਾਹਿਗੁਰੂ
ਅਸੀਂ 15 ਸਾਲ ਪਹਿਲਾਂ ਆਪਣੇ ਬੱਚਿਆ ਨੂੰ ਜੂਨ ਵਿੱਚ ਲੈਕੇ ਗਏ,,, ਉਸ ਟਾਇਮ ਮੇਰੇ ਬੇਟੇ ਕਹਿੰਦੇ ਮੰਮੀ ਜੀ ਓਹ ਏਹੀ ਬੁਰਜ ਸੀ ਜਿਸ ਵਿੱਚ ਸਾਹਿਬਜਾਦਿਆਂ ਨੂੰ ਰੱਖਿਆ ,,, ਮੇਰੇ ਕੋਲ ਕੋਈ ਜਵਾਬ ਨਹੀ ਸੀ,,,😢😢😢😢😢😢😭😭😭😭🥹🥹🥹🥹🥹🥹🥹🥹🥹
😭😭👏🏼🙏🏻
ਵੀਰ ਜੀ *Sikh Reference Library* ਦੇ ਵਾਰੇ ਇੱਕ Full Detail wch Video Bna Do ਅਤੇ ਸਿੱਖ Literature ਜੋ ਅੱਜ ਸਾਡੇ ਕੋਲ ਮੋਜੂਦ ਨਹੀਂ ਹੈ। ਉਸ ਦੇ ਵਾਰੇ ਵੀ ਜਰੂਰ ਦੱਸਣਾ। ਧੰਨਵਾਦ ਜੀ।
ਭਾਈ ਸਾਹਿਬ ਜੀ ਬਹੁਤ ਧੰਨਵਾਦ ਇਸ ਜਾਣਕਾਰੀ ਲਈ ! ਤੁਸੀ ਬਹੁਤ ਮੇਹਨਤ ਕਰਦੇ ਹੋ ਜੀ ! ਇਸ ਸਭ ਕੁਝ ਲਈ ਐਸ ਪੀ ਜੀ ਤੇ ਕਾਰ ਸੇਵਾ ਵਾਲੇ ਚਿਟਕਪੜੀਏ ਜਿੰਮੇਦਾਰ ਹਨ! ਜਿਨਾਂ ਨੇ ਕਸਮ ਖਾਧੀ ਹੈ ਕਿ ਕੋਈ ਵੀ ਪੁਰਾਣਾ ਇਤਿਹਾਸਿਕ ਸਥਾਨ ਨਹੀ ਰਹਿਣ ਦੇਣਾ ! ਪਿਛੇ ਜਿਹੇ ਇਹ ਤਰਨਤਾਰਨ ਸਾਹਿਬ ਦੀ ਡਿਉੜੀ ਨੂੰ ਭੂੰਡਾ ਵਾਗੂ ਚੰਬੜ ਗਏ ਸੀ ਪਰ ਸਿੱਖ ਮੌਕੇ ਤੇ ਜਾਗ ਪਏ ਤੇ ਡਿਉੜੀ ਬਚ ਗਈ!ਰੱਬ ਹੀ ਬਚਾਵੇ ਇਨਾਂ ਜਮਦੂਤਾਂ ਤੌ !
ਮੋਰਿੰਡਾ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਚ ਜੇਲ੍ਹ ਕੋਠੜੀ ਸ਼ਹਿਰ ਵਾਲਿਆ ਨੇ ਅੱਗੇ ਲੱਗ ਕੇ ਬਚਾਈ, ਨਹੀ ਤਾਂ ਇਹ ਵੀ ਅੱਜ ਦਿਖਣੀ ਨੀ ਸੀ
ਆਪਣਿਆਂ ਨੇ ਹੀ ਆਪਣਾ ਸਭ ਕੁਝ ਉਜਾੜ ਦਿੱਤਾ
ਹਾੜਾ ਰੱਬ ਦਾ ਵਾਸਤਾ ਇਹਨਾ ਇਤਿਹਾਸਿਕ ਹਵੇਲੀਆਂ ਇਮਾਰਤਾਂ ਦੀ ਸੰਭਾਲ ਕਰੋ ਜੀ ਸਾਰੇ ਗੁਰਮੁਖ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋਕੇ ਜੀ🙏🏻🙏🏻🙏🏻🙏🏻🙏🏻 ਜਿਹੜਾ ਜਿਹੜਾ ਵੀ ਏਸ ਗੱਲ ਨਾਲ ਸਹਿਮਤ ਹੈ ਇਸ ਕਮੈਂਟ ਥੱਲੇ ਆਪਣਾ ਨਾਮ ਅਤੇ ਪਿੰਡ ਦਾ ਨਾਮ ਲਿਖ ਕੇ ਕਮੈਂਟ ਕਰੇ ਤਾਂ ਜੋ ਇਕੱਠੇ ਹੋ ਕੇ ਪਹਿਲ ਕਦਮੀ ਕੀਤੀ ਜਾ ਸਕੇ❤
ਰਾਜਵਿੰਦਰ ਕੌਰ ਤਰਨ ਤਾਰਨ ਹਾਂ ਜੀ ਸੰਗਤ ਨੂੰ ਆਪ ਅੱਗੇ ਆਉਣਾ ਪੈਣਾ ਬਚੀਆ ਇਮਾਰਤਾਂ ਨੂੰ ਸਾਂਭਣ ਲਈ
@ ਹਾਂ ਜੀ ਭੈਣ ਜੀ ਨਹੀਂ ਤਾਂ ਇਹਨਾ ਬੇਕਾਰ ਸੇਵਾ ਵਲਿਆ ਨੇ ਇਤਿਹਾਸ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਨੀ ਛੱਡਣੀ ਜੀ🙏🏻
Hiji 🙏🙏
Hanji assi sub naal ha per kissi rasookh vale bande nu agge lagna paina ji ,ek guru ji de naa te NGO bana ke appa eh sewa kar sakde ne iss video da sahara le ker ,jado ke up vich yogi ji purane hindu mandir bahar kadwa riha hai ji ,per sade mukhmantri ne nahi karna kuchh ,
ਬਿਮਲ ਕੌਰ, ਦੀਨਾ ਕਾਂਗੜ
ਇਕ ਦਿਨ ਲੋਕਾਂ ਨੇ ਸੱਚ ਨਹੀਂ ਮੰਨਣਾ ਨਹੀ ਕੇ ਚਮਕੌਰ ਸ ਗੀ ਗੜੀ ਸੀ ਅਤੇ ਠੰਡਾ ਬੁਰਜ ਸੀ ਅਤੇ ਸਰਹੰਦ ਦੀ ਦੀਵਾਰ ਸੀ ਇਹ ਸਿਰਫ ਕਿਤਾਬਾਂ ਵਿੱਚ ਹੀ ਰਹਿ ਜਾਣਾ ਬੜੀ ਦੁੱਖ ਦੀ ਗੱਲ ਹੈ ਅਸੀਂ ਸਭ ਕੁਝ ਖਤਮ ਕਰ ਦਿੱਤਾ 11:28
Satnamwaheguruji
ਸਾਡੀ ਸ਼੍ਰੋਮਣੀ ਕਮੇਟੀ ਮਸੰਦਾਂ ਦੇ ਹਵਾਲੇ ਹੋ ਗਈ ਏ, ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡਾ ਪੁਰਾਤਨ ਇਤਿਹਾਸ ਖਤਮ ਕਰਕੇ ਰੱਖ ਦਿੱਤਾ ਏ ਜੀ 🙏
🙏🙏🙏🙏🙏
Ohna nu rhn do tuci ke kita sikhi li
@@mandeepsingh-lj1wj tu ki kita Sikhism li marda gala
ਕਾਰ ਸੇਵਾ ਵਾਲਿਅਾ ਕਦੇ ਕਿਸੇ ਗਰੀਬ ਸਿੱਖ ਦੀ ਛੱਤ ਤਾ ਨਹੀ ਪਾੲੀ ਕਾਰ ਸੇਵਾ ਵਾਲਿਅਾ ਨੂੰ ਦੀਵਾਨ ਟੌਡਲ ਮੱਲ ਦੀ ਹਵੈਲੀ ਨਹੀ ਦਿਖੀ ਜੌ ਅੱਜ ਖੱਡਰ ਹੌ ਗੲੀ ਹੈ?
ਕਾਰ ਸੇਵਾ ਵਾਲੇ ਬਾਬੇ ਇਕ ਕਿਸਮ ਦੇ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਦੇ ਤੋਰ ਤੇ ਕੰਮ ਕਰਦੇ ਹਨ। ਇਹ ਸ਼੍ਰੋਮਣੀ ਕਮੇਟੀ ਤੋ ਬੋਲੀ ਦੇ ਕੇ ਨਾਮਧਰੀਕ ਸੇਵਾ ਲੈਂਦੇ ਹਨ ਤੇ ਕਈ ਸਾਲਾਂ ਤੱਕ ਸੇਵਾ ਦੀ ਟੋਕਰੀ ਲਗਾ ਕੇ ਰੱਖੀ ਰੱਖਦੇ ਹਨ। ਇਹ ਲੋਕ ਸੋਚੀ ਸਮਝੀ ਸਾਜ਼ਿਸ਼ ਤਹਿਤ ਗੁਰਦੁਆਰਾ ਸਾਹਿਬਾਨ ਦਾ ਇਤਿਹਾਸਕ ਸਰੂਪ ਬਦਲ ਰਹੇ ਹਨ।
ਅਸੀਂ ਵੀ ਬਹੁਤ ਵਾਰ ਸੋਚਨੇ ਆ ਭਾਈ ਸਾਹਿਬ ਜੀ, ਕਿ ਜੇ ਪਾਕਿਸਤਾਨ ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਚੀਜ਼ਾਂ ਅੱਜ ਵੀ ਉਵੇਂ ਦੀਆ ਓਵੇਂ ਸਾਂਭਿਆਂ ਹੋਈਆਂ ਨੇ ਤੇ ਅਸੀਂ ਕਿਉਂ ਨੀ ਠੰਡਾ ਬੁਰਜ ਸੰਭਾਲ ਪਾਏ?
ਅੱਜ ਕੱਲ ਇਹ ਰਿਵਾਜ ਹੀ ਹੋ ਗਿਆ ਸਿੱਖਾ ਦੇ ਉੱਤੇ ਹੀ ਇਲਜਾਮ ਲਾ ਦਿੰਦਾ ਹੈ ਜਦੋ ਸਿੱਖਾ ਦਾ ਖਾਲਸਾ ਰਾਜ ਗਿਆ ਸਿੱਖ ਕੋਮ ਉਦੋ ਤੋ ਹੀ ਸੰਘਰਸ਼ ਕਰਦੀ ਰਹੀ ਤੇ ਸਿੱਖਾਂ ਦੀਆ ਤਾਂ ਖੱਲਾ ਖਿੱਚ ਦਿੱਤੀਆ ਅੰਗਰੇਜਾ ਨੇ ਉਹ ਜੁਲਮ ਢਾਹਿਆ ਸਿੱਖਾਂ ਤੇ ਜੋ ਕਦੇ ਮੁਗਲ ਢਾਉਦੇ ਰਹੇ ਇੱਕ ਪਾਸੇ ਆਪਣੇ ਰਾਜ ਲ੍ਈ ਸਿੱਖ ਲੜ ਰਹੇ ਸੀ ਤੇ ਦੂਜੇ ਪਾਸੇ ਪਰਿਵਾਰਾ ਤੇ ਜੁਲਮ ਢਾਉਦੇ ਸੀ ਕਿ ਦੱਸੋ ਬਾਗੀ ਸਿੱਖ ਕਿੱਥੇ ਹਨ ਤੇ ਉਸ ਟਾਇਮ ਤੇ ਖੜ ਕੇ ਸੋਚੋ ਫੇਰ ਸਿੱਖਾ ਨੂੰ ਦੋਸ ਦਿਉ ਵੀਰੇ ਤੇ। ਭਾਰਤ ਦੀ ਅਖੋਤੀ ਅਜਾਦੀ ਤੋ ਬਾਅਦ ਹਿੰਦੂਆ ਦੀ ਸਰਕਾਰ ਸਿੱਖਾਂ ਨਾਲ ਉਹੀ ਵਤੀਰਾ ਕਰਦੀ ਰਹੀ ਇੱਥੋ ਤੱਕ ਕਿ ਜੋ ਗਦਰੀ ਬਾਬੇ ਜੋ ਅਜਾਦੀ ਲ੍ਈ ਲੜੇ ਉਹਨਾਂ ਨੁੰ ਇਸ ਸਰਕਾਰ ਨੇ ਜੇਲਾ਼ ਵਿੱਚੋ ਬਾਹਰ ਨਹੀ ਕੱਢਿਆ ਸੋਹਣ ਸਿੰਘ ਭਕਨਾ ਜੀ ਕਹਿੰਦੇ ਸੀ ਕਿ ਮੇਰੇ ਤੇ ਅੰਗਰੇਜਾ ਨਾਲੋ ਵੱਧ ਜੁਲਮ ਇਸ ਅਖੋਤੀ ਅਜਾਦ ਹਿੰਦ ਸਰਕਾਰ ਨੇ ਜੁਲ਼ਮ ਕੀਤਾ ਹੈ ਤੇ 1955 ਵਿੱਚ ਦਰਬਾਰ ਸਾਹਿਬ ਤੇ ਅਟੈਕ ਭਾਰਤ ਨੇ 1984 ਵਿੱਚ ਅਟੈਕ ਕੀਤਾ ਸਾਡੀ ਇੱਕ ਪੀੜੀ ਨੂੰ ਖਾੜਕੂ ਕਹਿ ਕੇ ਕਤਲ ਕਿਤਾ ਉਸ ਟਾਇਮ ਤੇ ਕੋਮ ਇਸ ਪਾਸੇ ਧਿਆਨ ਹੀ ਨਹੀ ਦੇ ਸਕੀ ਹੁਣ ਚਿੱਟੇ ਨਾਲ ਤੇ ਗੈਗਸਟਰ ਕਹਿ ਕੇ ਸਾਡੇ ਨੋਜਵਾਨਾ ਨੂੰ ਕਤਲ ਕਰ ਰਹੇ ਹਨ ਤੇ ਤੂੰ ਵੀਰੇ ਸਿੱਖਾਂ ਨੂੰ ਹੀ ਦੋਸ਼ ਦੇ ਰਿਹਾ ਹੈ
Right ji ❤❤
ਸਹੀ ਗੱਲ ਹੈ ਜੀ ਵਾਹਿਗੁਰੂ ਜੀ
Waheguru ji sahi gall hai aap g d kei jagha asi v darshan kite ajj to veeh saal pehlaan par hun unhaa jaghavaan te patthar laake purani viraaat s nishani khatam kar ditte gaye jiddaan k bhagat naamdev g jehra mandir ghum gya c oh v nishani khatam kar ditti mnasir hi pata ni guma chaddeya darshan karne bade aukhe ho gaye
Hanji asi v suni hai 👍❤
Waheguru ji ka Khalsa waheguru ji ki Fateh 🙏
1981 ਸਾਡਾ ਕਾਲਜ ਟੂਰ ਗਿਆ ਸੀ। ਉਦੋਂ ਹੈ ਸੀ ।1990 ਤੋ ਜਾ ਬਾਅਦ ਚ ਢਾਹਿਆ ।
ਭਾਰਤੀ ਸਿਸਟਮ ਨੂੰ ਪਤਾ ਸੀ ਵੀ ਇਹ ਥੋੜੇ ਜਿਹੇ ਹੋ ਕੇ ਅੰਗਰੇਜ਼ਾਂ ਦਾ ਤੇ ਮੁਗਲਾਂ ਦਾ ਮੁਕਾਬਲਾ ਕਰ ਸਕਦੇ ਨੇ ਉਸ ਤੋਂ ਬਾਅਦ ਚ ਇਹ ਫਰੀ ਨਹੀਂ ਬੈਠਣਗੇ ਇਹ ਸਾਡੇ ਦਿੱਲੀ ਤਖਤ ਤੱਕ ਨਾ ਛੇਤੀ ਪਹੁੰਚ ਜਾਣ ਚਾਰ ਚੁਫੇਰੇ ਇਹਨਾਂ ਦੀ ਹੀ ਗੱਲ ਹੁੰਦੀ ਆ ਇਹਨਾਂ ਦੇ ਕੋਲ ਕਾਰਾਂ ਗੱਡੀਆਂ ਜਮੀਨਾਂ ਜਾਇਦਾਦਾਂ ਖੁੱਲੇ ਡੁੱਲੇ ਘਰ ਕੋਠੀਆਂ ਟਰਾਂਸਪੋਰਟੇਸ਼ਨ ਦੇ ਪ੍ਰਧਾਨ ਕਹਿਲਾਏ ਦਸਤਾਰ ਬੰਨ ਕੇ ਸਰਦਾਰ ਕਹਿਲਾਏ ਚਾਰੋਂ ਦੇਸ਼ਾਂ ਦੇ ਵਿੱਚ ਚਾਰ ਚਫੇਰੇ ਇਹਨਾਂ ਦੀ ਬੱਲੇ ਬੱਲੇ ਅਸੀਂ ਤਾਂ ਉਨਾ ਹੀ ਇਹਨਾਂ ਦੇ ਸਾਹਮਣੇ ਕੱਖ ਵੀ ਨਹੀਂ ਲੱਗਦੇ ਉਨਾਂ ਦੀ ਜੈਲਸੀ ਨੇ ਪੰਜਾਬ ਦਾ ਇਤਿਹਾਸ ਖਤਮ ਕਰਾਇਆ ਬਾਦਲਾਂ ਤੋਂ
Wahaguru ji 🙏🏼🙏🏼🙏🏼🙏🏼🙏🏼
ਵੀਰ ਜੀ ਬਹੁਤ 2 ਧੰਨਵਾਦ ਵਧੀਆ ਜਾਣਕਾਰੀ ਦਿੱਤੀ ਐ
Waheguru g🙏🙏🙏🙏🙏
ਕੋਈ ਨਹੀਂ ਵੀਰ, ਜੋ ਹੋ ਗਿਆ ਸੋ ਹੋ ਗਿਆ, ਗੁਰੂ ਜੀ ਦੀ ਸਿੱਖਿਆ ਤੇ ਪਹਿਰਾ ਦੇਯੋ
WAHEGURU ji ❤❤❤❤❤❤
ਕਾਰ ਸੇਵਾ ਵਾਲੇ ਚਿੱਟੀ ਮੱਖੀ ਨੂੰ ਇਤਿਹਾਸਕ ਸੰਸਥਾਨਾਂ ਤੋ ਦੂਰ ਰੱਖਿਆ ਜਾਵੇ ਜੀ , ਕੋਈ ਇਹਨਾਂ ਨੂੰ ਮਾਲੀ ਸਹਾਇਤਾ ਜਾ ਪੈਸਾ ਨਾ ਦਿੱਤਾ ਜਾਵੇ ਜੀ
ਇਹ ਸਾਜਿਸ਼ ਹੈ ਉਹਨਾਂ ਦੀ ਕਮੇਟੀ ਨਾਲ਼ ਮਿਲ ਕੇ
ਵਾਹਿਗੁਰੂ ਸਾਹਿਬ ਜੀ
ਖਾਲਸਾ ਜੀ ਅਸੀਂ ਠੰਡਾ ਬੁਰਜ 1990 ਚ ਦਰਸ਼ਨ ਕੀਤੇ ਸਾਈਡ ਸੰਜੇ ਪਾਸੇ ਗੋਲ ਪੌੜੀਆਂ ਚੜਦੀਆ ਤੋਂ 8 ਕੁ ਫੁਟ ਤੇ ਇੱਕ ਬੋਰਡ ਦਾ ਦਰਖਤ ਸੀ ਤੇ ਬੁਰਜ਼ ੳਤੇ ਵਿੱਚਕਾਰ ਗੂਮਚੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਿਲਕੁਲ ਇਸੇ ਤਰ੍ਹਾਂ ਦੇ ਦਰਸ਼ਨ ਅਸੀਂ ਵੀ ਕੀਤੇ ਹਨ, ਬਚਪਨ ਵਿਚ। ਧੰਨਵਾਦ।
Waheguru ji my family did also darshan.
20 sal pehle ha g
Waheguru Sahib Ji🙏🙏
ਜਿਹਨਾਂ ਸਿੰਘਾਂ ਕੋਲ ਵਾਧੂ ਮਾਇਆ ਹੈ ਉਹ ਇਹ ਸੇਵਾ ਲੈ ਸਕਦੇ ਹਨ
ਨਹੀ। ਗੁਰੂ ਘਰ ਦੀ ਸੇਵਾ ਕਿਸੇ ਇਕ ਦੋ ਅਮੀਰਾਂ ਦੇ ਪੈਸੇ ਤੋਂ ਪਰਵਾਨ ਨਹੀ। ਸਾਧ ਸੰਗਤ ਦੀ ਤਿਲ ਫੁਲ ਦੀ ਭੇਟਾ ਹੀ ਗੁਰੂ ਜੀ ਪਰਵਾਨ ਹੈ।
@Jupitor6893 ਬਿਲਕੁਲ ਖਾਲਸਾ ਜੀ
ਆਹ ਜੁਪੀਟਰ ਆਇਡੀ ਦਾ ਨਾਮ ਹੋਲੀਵੁੱਡ ਫਿਲਮ ਵਿੱਚ ਏਅਰ ਸਪੇਸ ਦਾ ਨਾਮ ਸੀ
ਲੋਸ ਇੰਨ ਸਪੇਸ ਫਿਲਮ ਚ
ਕਾਰ ਸੇਵਾ ਨੇ ਸ਼ਭ ਖਤਮ ਕਰਤਾ
ਭਾਜੀ ਮੈਂ IRELAND country ਤੋਂ ਆਪ ਜੀ ਦੀਆਂ ਵੀਡੀਓਜ਼ ਪਿਛਲੇ 1 ਸਾਲ ਤੋਂ ਵੇਖ ਰਹੀ ਹਾਂ। ਤੁਸੀ ਸਿੱਖ ਇਤਿਹਾਸ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕਰ ਰਹੇ ਹੋ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।🙏🙏
ਵਾਹਿਗੁਰੂ ਜੀ😢
ਸਾਡੀ ਬਦਕਿਸਮਤੀ ਆ ਜੋ ਅਸੀਂ ਗੁਰੂ ਜੀ ਦੀਆਂ ਨਿਸ਼ਾਨੀਆਂ ਸਾਭ ਨਹੀਂ ਸਕੇ 😢😢😢😢
Guru di sabto vadi nishani unha da sjaya khalsa ha ji jo aj vhi kayam ha
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਤਿਹਾਸ ਨਾਲ ਸਭਨੂੰ ਜਾਣੂੰ ਕਰਵਾਉਣ ਲਈ
ਪੁਰਾਣੇ ਅਸਲੀ ਠੰਡੇ ਬੁਰਜ ਦੀ ਤਸਵੀਰ ਸਾਡੇ ਕੋਲ ਸਾਭੀ ਹੈ
Bhej vdo jee
Send me please
Bhai ji bhj do
ਭੇਜ ਸਕਦੇ ਹੋ ਵੀਰ ਜੀ?🙏🏻🙏🏻🙏🏻🙏🏻🙏🏻 ਬਹੁਤ ਪੁੰਨ ਲੱਗੇਗਾ ਦਰਸ਼ਨ ਕਰਵਾ ਕੇ ਜੀ ਤੁਹਾਨੂੰ
Bej dao veer ji
ਗੁਰੂ ਘਰ ਪੱਕੇ ਹੋਗੇ ਜੀ ਸਿੱਖ ਕੱਚੇ ਹੋਗੇ ਵਾਹਿਗੁਰੂ ਜੀ
ਵੀਰ ਜੀ ਬਹੁਤ ਹੀ ਦੁੱਖ ਦੀ ਗੱਲ ਹੈ, ਯੂਰਪ ਚ 5000 ਸਾਲ ਪੁਰਾਣੀਆਂ ਇਮਾਰਤਾਂ ਪਈਆਂ,ਸਾਡੇ ਕੋਲੋਂ 500 ਸਾਲ ਦਾ ਵੀ ਇਤਹਾਸ ਨਹੀਂ ਸਾਂਭਿਆ
ਇਤਹਾਸਕ ਇਮਾਰਤਾਂ ਨੂੰ ਜਿਉਂ ਦੀ ਤਿਉਂ ਰੱਖ ਕੇ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ।
L 1:35
ਇਹ ਕਾਰ ਸੇਵਾ ਦੇ ਨਾਮ ਉਪਰ ਵਿਰਾਸਤਾਂ ਖਤਮ ਕਰਤੀਆਂ ਜੀ ਸਰਕਾਰਾਂ ਵੀ ਤਾਂ ਇਹੀ ਕੁਛ ਚਾਹੁੰਦੀਆਂ ਹਨ ਜੀ ਨਾਲੇ ਪੰਜਾਬ ਦਾ ਪੈਸਾ ਖਰਾਬ ਹੁੰਦਾ ਏ ਜੀ
The car seva walley are the agents of govt .
Waheguru ji 🙇🏻♀️🙏🏻
1980 ਸੰਨ ਵਿਚ ਵੀ ਠੰਡਾ ਬੁਰਜ ਹੈ ਸੀ ਸਰਹੰਦ ਰਹਿੰਦੇ ਹੋਏ ਹਰ ਰੋਜ ਦਰਸ਼ਨ ਕਰਨ ਆਉਦੇ ਸੀ 🙏🙏ਵਾਹਿਗੁਰੂ ਵਾਹਿਗੁਰੂ ਧੰਨ ਧੰਨ ਮਾਤਾ ਗੁਜਰ ਕੌਰ ਜੀਓ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀਓ ਧੰਨ ਧੰਨ ਬਾਬਾ ਫਤਿਹ ਸਿੰਘ ਜੀਓ 🙏🙏🙏🙏🙏
ਤੁਸੀਂ ਤਾ ਬਹੁਤ ਭਾਗਾ ਵਾਲੇ ਉ
ਵਾਹਿਗੁਰੂ ਜੀ ਅਸੀਂ ਵੀ ਦੇਖਿਆ ਹੈ ਠੰਡਾ ਬੁਰਜ ਉਵੇਂ ਦਾ ਉਵੇਂ ਸੰਭਾਲ ਕੇ ਰੱਖਿਆ ਹੋਇਆ ਸੀ ਬਾਦਲ ਮਸੰਦਾਂ ਨੇ ਉਸ ਨਸਾਨੀ ਨੂੰ ਖਤਮ ਹੀ ਕਰ ਦਿੱਤਾ😢
Shame shame
Bahut bahut bahut bahut dukh lagda ,jadon othe jande
🙏🙏🙏🙏🙏
ਬਿਲਕੁੱਲ ਸਹੀ ਗੱਲ ਆਖੀ ਭਾਈ ਸਾਹਿਬ ਜੀ 😢
ਗੁਰੂ ਸਾਹਿਬ ਦੀਆਂ ਸਾਰੀਆਂ ਯਾਦਗਾਰਾਂ ਅਤੇ ਨਿਸ਼ਾਨੀਆਂ ਕਾਰਸੇਵਾ ਵਾਲੇ ਬਾਬਿਆਂ ਨੇ ਖ਼ਤਮ ਕੀਤੀਆਂ ਹਨ।
Ok
ਬਹੁਤ ਦੁੱਖ ਹੁੰਦਾ ਵੀਰ ਅਸੀ bee ਕੁਸ ਕੱਰ ਸਕਦੇ ਸਬ ਕਮੇਟੀ ਦੇ ਕਾਰਨਾਮੇ ਸਬ ਜਾਦਾ ਖ਼ਤਮ ਕਰ ਦਿੱਤਾ
ਠੰਡਾ ਬੁਰਜ ਸੰਭਾਲ ਕੇ ਰਖਣਾ ਸੀ। ਸੁੰਦਰਤਾ ਦੇ ਚਕਰ ਵਿੱਚ ਬਾਬਿਆ ਨੇ ਖਤਮ ਕਰ ਦਿੱਤੀਆ ਅਸਲੀ ਨਿਸ਼ਾਨੀਆ।ਵਾਹਿਗੁਰੂ ਕੌਮ ਨੂੰ ਸੰਭਾਲ ਆਪ।
ਗੁਰੂ ਗੋਬਿੰਦ ਸਿੰਘ ਮਾਰਗ ਦੇ ਮੀਲ ਪੱਥਰ ਨੂੰ ਹਟਾ ਕੇ ਲੋਹੇ ਦੇ ਉੱਚੇ ਬੋਰਡ ਬਨੋਣੇ ਚਾਈ ਦੇ ਹਨ ਤਾਂ ਜੌ ਓਹਨਾ ਦੇ ਨਾਮ ਮਿੱਟੀ ਚ ਨਾ ਰੁਲਣ 🙏
ਸਹੀ ਕਿਹਾ ਜੀ 🙏🙏👍
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏
ਇੱਕ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਨੇ ਬੜੇ ਇਤਿਹਾਸਕ ਗੁਰਦਵਾਰੇ ਖਤਮ ਕੀਤੇ |
BABA NAHI SAAD ..C OH..SADA VIRSA KHATAM KAR DITA..
ਇਹੋ ਜਿਹਿਆਂ ਨੂੰ ਤਾਂ ਵਾਹਿਗੁਰੂ ਜੀ ਸੁਮੱਤ ਬਖਸ਼ਣ। ਪਾਪੀ ਤਾਂ ਇਹ ਵੀ ਘੱਟ ਨਹੀਂ,ਗੰਗੂ ,ਸੁੱਚੇ ਵਰਗਿਆਂ ਦਾ ਸਾਥ ਇਹੀ ਜਿਹਿਆਂ ਨੇ ਦਿੱਤਾ ਹੋਊ।
वाहेगुरू साहिब जी
ਵੀਰ ਜੀ ਇਹੀ ਸਵਾਲ ਮੇਰੇ ਦਿਲ ਦੇ ਅੰਦਰ ਸੀ ਜੋ ਤੁਸੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਪੁਛਿਆ ਹੈ। ਮੈ ਠੰਡੇ ਬੁਰਜ ਦੇ ਦਰਸ਼ਨ ਕਰਕੇ ਆਇਆ ਹਾਂ ਜੀ ਇਹ ਸਵਾਲ ਵੀ ਮੇਰੇ ਦਿਲ ਅੰਦਰ ਸੀ ਕਿ ਉਹ ਪੁਰਾਣਾ ਠੰਡਾ ਬੁਰਜ ਕਿਥੇ ਹੈ
ਸਿੰਘ ਸਾਹਿਬ ਆਪ ਦੀਆਂ ਖਬਰਾਂ ਸੁਣਦੇ ਮਨ ਬਹੁਤ ਦੁਖੀ ਹੋਇਆ ਕਿ ਸਾਡੇ ਗੁਰੂਆਂ ਦੀਆ ਨਸ਼ਾਨੀਆ ਨੂੰ ਕਿਸ ਤਰਾੰ ਰੋਲਿਆ ਜਾ ਰਿਹਾ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਸਿੰਘ ਸਾਹਿਬ ਸਤਸ਼ਿਰੀਅਕਾਲ ਆਪ ਜੀ ਦਾ ਬਹੁਤ ਧੰਨਵਾਦ =ਪ੍ਰੇਮ ਸਿੰਘ ਨੀਲੋਂ ਵਾਲੇ
Waheguru Ji Ka Khalsa Waheguru Ji Ki Fateh 🙏
ਅਨੰਦਪੁਰ ਸਾਹਿਬ ਵਿਖੇ ਕਿਲਾ ਅਨੰਦਗੜ੍ਹ ਸਾਹਿਬ ਵਿੱਚ ਕੁੱਝ ਸਮੇਂ ਪਹਿਲਾਂ ਤੱਕ,ਉੱਪਰ ਕਮਰਾ ਤੇ ਪੌੜੀਆਂ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਸਨ, ਬਹੁਤ ਹੀ ਦੁੱਖ ਹੋਇਆ ਕਿ ਉਹ ਵੀ ਨਹੀਂ ਛੱਡੇ
ਇਹ video ਬਹੁਤ ਵਧੀਆ। ਸੱਚ ਅਤੇ ਸਹੀ ਹੈ। ਕਿਰਪਾ ਕਰਕੇ ਇਸ ਤਰਾਂ ਕੌਮ ਨੂੰ ਝਿੰਜੋੜਨ ਦਾ ਕੰਮ ਕਰਦੇ ਰਹੋ ਜੀ
ਵਾਹਿਗੁਰੂ ਜੀ
ਮਤਲਬ ਗਲਤੀ ਆਪਣੀ ਇਨੀ ਗਲਤੀ ਆਪਣੇ ਪੁਰਖਿਆਂ ਦੀ ਹੈ ਪਰ ਹੁਣ ਵੀ ਜਿਹੜਾ ਕੁਝ ਹੈਗਾ ਆਪਾਂ ਇਸ ਨੂੰ ਹੀ ਸੰਭਾਲ ਲਈਏ ਤਾਂ ਆਪਾਂ ਆਉਣ ਵਾਲਾ ਟਾਈਮ ਸੰਭਾਲ ਲਵਾਂਗੇ
Wahiguru ji
ਬਹੁਤ ਘੱਟ ਲੋਕ ਆ ਗੁਰੂ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਢਾਉਣ ਵਾਲੇ ਅੱਜ ਵੀ ਬਹੁਤ ਨੇ
ਤਲਵੰਡੀ ਸਾਬੋ ਦਮਦਮਾ ਸਾਹਿਬ ਜਿਥੇ ਆ ਕੇ ਗੁਰੂ ਸਾਹਿਬ ਰਹੇ ਸਨ ਜੋ ਕੇ ਤਖ਼ਤ ਸਾਹਿਬ ਦੇ ਨਾਲ ਸੀ ਉਹ ਵੀ ਢਾਹ ਕੇ ਸੰਗਮਰਮਰ ਲਗਾ ਦਿਤੀ ਹੈ ਅਤੇ ਬਾਬਾ ਦੀਪ ਸਿੰਘ ਦੇ ਕਿਲੇ ਦੀ ਸ਼ਕਲ ਵਿਗਾੜ ਦਿਤੀ ਗਈ
1983 ਤੱਕ ਵੀ ਠੰਢਾ ਬੁਰਜ ਮੌਜੂਦ ਸੀ।
ਦੂਰ ਦਰਸ਼ਤਾ ਤੋਂ ਸਖਣੇ ਬਾਬਿਆ ਦੇ ਟੋਲੇ ਨੇ ਸਾਡਾ ਇਤਹਾਸਕ ਵਿਰਸਾ ਸਾਡੇ ਪਿਆਰੇ। ਗੁਰੂ ਸਹਿਬਾਨਾਂ ਦੀਆਂ ਅਣਮੁੱਲੀਆਂ ਨਿਸ਼ਾਨੀਆਂ ਖਾ ਗਏ ਸਰਕਾਰਾਂ ਅਤੇ ਲੋਟੂ ਸਾਧ ਤੇ ਅਖੌਤੀ ਤਰਕਵਾਦੀ ਸਭ ਨੇ ਸਿੱਖਾਂ ਨੂੰ ਬਰਬਾਦ ਕਰਨ ਚ ਕਸਰ ਨਹੀਂ ਛੱਡੀ । ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਦੇ ਸੱਚੇ ਵਚਨ ਸੁਣ ਕੇ ਸਾਡੇ ਕਾਲਜੇ ਚ ਰੁੱਘ ਭਰਦੇ ਨੇ ਅਸੀ ਲਾਚਾਰ ਬਣਾ ਦਿੱਤੇ ਐ।।
ਬਿਲਕੁਲ
ਵਾਹਿਗੁਰੂ ਜੀ
ਵੀਰ ਜੀ ਇਹ ਗੜ੍ਹੀ 1957 ਵਿੱਚ ਢਾਹੀ ਗਈ ਸੀ ਕਾਰ ਸੇਵਾ ਵਾਲੇ ਬਾਬਿਆਂ ਦੁਆਰਾ।ਇਸ ਨੂੰ ਢਾਹੁਣ ਵੇਲੇ ਦੀ ਇੱਕ ਤਸਵੀਰ ਅਜੀਤ ਵਿੱਚ ਛਪੀ ਸੀ ਬਹੁਤ ਪਹਿਲਾਂ।
Sat shir akal.thank you ji
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ।ਕਾਰ ਸੇਵਾ ਦੇ ਨਾਂ ਤੇ ਸਾਡਾ ਪੈਸਾ,ਸਾਡੇ ਹੀ ਸਿਰ ਤੇ ਟੋਕਰੀਆ ਚਕਾ ਕੇ ਸਾਰੀਆ ਨਿਸ਼ਾਨੀਆਂ ਖਤਮ ਕੀਤੀਆ ਗਈਆਂ।
Waheguru 🎉 ji ...bilkul sahi gal aa