Amritsar News : ਮੈਂ ਛੱਤ ਤੋਂ ਕੱਪੜੇ ਲਾਹ ਕੇ ਥੱਲੇ ਆਈ ਸੀ, ਬਾਰੀ ‘ਚੋਂ ਦੇਖਿਆ ਕੀ 3 ਬੰਦੇ ਅੰਦਰ ਆ ਰਹੇ ਸੀ

Поделиться
HTML-код
  • Опубликовано: 21 ноя 2024

Комментарии • 1,5 тыс.

  • @GurniwazMander
    @GurniwazMander Месяц назад +1298

    ਸਲਾਮ ਆ ਭੈਣ ਤੇਰੀ ਬਹਾਦਰੀ ਨੂੰ🙏🙏

    • @LakhwinderSingh-xd5ll
      @LakhwinderSingh-xd5ll Месяц назад +20

      Brave lady

    • @jassi5641
      @jassi5641 Месяц назад +7

      😂 ਆਪਣੇ ਘਰ ਲਈ ਸਾਰੇ ਹੀ ਬਹਾਦਰ ਆ ਭਰਾ

    • @CharanjitDhaliwal-gs2ge
      @CharanjitDhaliwal-gs2ge Месяц назад

      ਜਰੂਰੀ ਨੀ ਹੁੰਦਾ ਹਰ lady ਐਨੀ ਬਹਾਦੁਰ ਨਹੀਂ ਹੁੰਦੀ,,ਲਾਡੀ ਡਰ ਨਾਲ ਹੀ ਬੇਹੋਸ਼ ਹੋ ਜਾਂਦੀ ਆ​@@jassi5641

    • @hardeepbhullar598
      @hardeepbhullar598 Месяц назад +11

      ​@@jassi5641 Veere eda da mhol dekh k vdde vdde bondl jnde ne 3 jnea nu klli ne rokk lya

    • @GurdevSingh-vd5ie
      @GurdevSingh-vd5ie Месяц назад +4

      ਇਸ ਵਿਗਾੜ ਨੂੰ।।।ਇਸ ਦੀਆਂ ਜੜ੍ਹਾਂ ਕਿੱਥੇ ਨੇ।ਇਹ ਨਹੀਂ ਸਮਝੋ ਗੇ 😢 ਨਾਂ ਹੀ ਉਸਦਾ ਇਲਾਜ ਕਰੋ ਗੇ।।।ਬਸ ਆ ਬਹਾਦਰ ਆ ਡਰਪੋਕ ਆ ਬਿਜਦਿਲ ਆ ਵਫਾਦਾਰ।।।😢ਆੰਏ ਹੀ ਕਰੀ ਜਾਏਉ 😢ਸਾਰੀ ਉਮਰ 😢ਹਰੀ ਸਿੰਘ ਨਲੂਆ ਰਣਜੀਤ ਸਿੰਘ ਚੜ੍ਹਤ ਸਿੰਘ ਮਾਨ ਸਿੰਘ।। ਅਕਾਲੀ ਫੂਲਾ ਸਿੰਘ ਬਾਬਾ ਬਘੇਲ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਦੇ ਅਜੋਕੇ ਸਮੇਂ ਦੇ ਵਾਰਸਾਂ ਨੂੰ।।। ਨਸ਼ੇੜੀ ਚੋਰ ਲੁਟੇਰੇ ਠਗ ਬਣਾਉਣ ਵਾਲੇਆਂ 😢ਇਹ ਕੇੜਾ ਟੋਲਾ ਹੈ।।।।ਜੋ ਪਤਾ ਨਹੀਂ ਲੱਗ ਸਕਿਆ 😢ਪਤਾ ਸਾਰੇਆਂ ਨੂੰ ਹੈ 😢 ਵਿਰੋਧ ਕਰਨ ਦੀ ਥਾਂ ਤੇ।।।ਔਨਾ ਨਾਲ ਭਾਈਵਾਲ ਸਾਂਝ ਪਾਈ ਹੋਈ ਹੈ।।।।😢ਸਾਰੇ ਜਾਣਦੇ ਨੇ ਨੇਤਾਵਾਂ ਪੁੰਜੀਵਾਦ ਪੁੰਜੀਪਤੀ ਨੇ।।।।।ਸਾਰੇ ਵਿਗਾੜ ਪਾਏ ਨੇ।
      ।ਏਹੀ ਲੋਕ ਅਜ਼ ਦੋ ਕਰੋੜ ਸਰਪੰਚ ਦੀ ਬੋਲੀ ਕੋਈ ਦਸ ਕਰੋੜ ਲਵਾ ਰੇਆ ਹੈ 😢😢😢😢ਜਾਗਣਾ ਕਦੋ ਹੈ ਜਦੋਂ ਘਰਾਂ ਚ ਸਾਡੇ ਸਿਰਫ ਯਾਂ ਤਾਂ ਘਾਅ ਉਗੂ ਯਾਂ ਫਿਰ।।।। ਪ੍ਰਵਾਸੀ ਬੈਠੇ ਹੋਣ ਗੇ ਸਾਡੀ ਹਿੱਕ ਤੇ 😢😢😢😢😢😢

  • @manpreetvirk1495
    @manpreetvirk1495 Месяц назад +264

    ਭੈਣਜੀ ਨੇ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਯਰ ਸਾਡੇ ਪੰਜਾਬ ਦੀਆ ਧੀਆ ਬਹੁਤ ਦਲੇਰ ਨੇ ਜੀ proud to punjabi

  • @Jyoti-ug9dq
    @Jyoti-ug9dq Месяц назад +336

    ਹਰ ਇਕ ਧੀ ਭੈਣ ਤੁਹਾਡੇ ਵਰਗੀ ਦਲੇਰ ਹੋਣੀ ਚਾਹੀਦੀ 🙏👏👏

    • @gurmanraj2680
      @gurmanraj2680 Месяц назад

      🙏

    • @RajinderKaur-q7l
      @RajinderKaur-q7l Месяц назад

      ❤❤ dil to salami hai es bachi nu such hi eh bachi mayi bhago di hi vaaris h

    • @sanjeevkumar-4219
      @sanjeevkumar-4219 Месяц назад

      👏👏👍👍👍👍💪💪💪💪🙏🙏

  • @VijayKumar-eg3ps
    @VijayKumar-eg3ps Месяц назад +137

    ਇਹ ਹੈ ਪੰਜਾਬ ਦੀ ਸ਼ੇਰਨੀ ਵਾਹਿਗੁਰੂ ਜੀ ਸ਼ੁਕਰ ਹੈ ਆਪਜੀ ਦਾ ਵਾਹਿਗੁਰੂ ਜੀ ਸਭ ਤੇ ਮਿਹਰ ਕਰਨਾਂ 🙏

  • @Nirbhai-x2o
    @Nirbhai-x2o Месяц назад +486

    ਮਾਈ ਭਾਗ ਕੌਰ ਜੀ ਦੀਆ ਵਾਰਿਸਾਂਂ,ਬੈਠੀਆ ਜਿਊਦਾ ਰਹਿ ਬੇਟਾ ਜੀ

    • @jassgill9995
      @jassgill9995 Месяц назад +4

      Sade soormea nu nal jne khne nu compared kri jaea kro ki kita ene mayi bhago brga dsi zra mitra?? Mayi bhago ne tere ken da mtlab aa cheeka maar maar k mugal bhajaye c hna🤦🏻‍♂️ koi pta hunda nhi mayi bhago nal tulna kri jandi jnta😂😂😂

    • @MrSingh-hq5zd
      @MrSingh-hq5zd Месяц назад +2

      @@jassgill9995hazey tainu disyea nahi k anah aan?

    • @jassgill9995
      @jassgill9995 Месяц назад

      @@MrSingh-hq5zd bhain dea yara dekh k hi kea.. ede lashan nhi mayi bhago nal tulna wale fuddu bnde 🥱 chal dhooya mra jake tu b

    • @heylovepreet
      @heylovepreet Месяц назад

      @@jassgill9995 he not comparing mate, seems you don't know the meaning of Vaaris

    • @jagdeepkaur7113
      @jagdeepkaur7113 Месяц назад +2

      @@jassgill9995annea pehla chajj nal comment read kr. 😂

  • @HarDeep-bc3hj
    @HarDeep-bc3hj Месяц назад +24

    ਤੁਸੀ ਬਹੁਤ great ਹੋ ਜੀ ਬਹੁਤ ਮਾਣ ਹੈ ਜੀ ਤੁਹਾਡੇ ਮਾ ਬਾਪ ਦੀ ਪਰਵਰਿਸ਼ ਤੇ ਜਿਉਂਦੀ ਰਹਿ ਭੈਣੇ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ Месяц назад +166

    Salute ਭੈਣ ਜੀ

  • @SarojDeepu-c2n
    @SarojDeepu-c2n Месяц назад +111

    ਮਾਂ ਦੇ ਕਰਕੇ ਅਜ ਬਚਿਆ ਨੂ ਨਵਾ ਜਨਮ ਮਿਲ ਏ......❤

  • @jinderpoohla
    @jinderpoohla Месяц назад +211

    ਤੁਸੀ ਜੀ ਬਹੁਤ ਬਹਾਦਰੀ ਦਿਖਾਈ ਸਾਰੀਆਂ ਔਰਤਾਂ ਨੂੰ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੀ ਤੁਸੀ ਵੀ ਜੀ ਆਪਣੇ ਘਰ ਕੋਈ ਆਪਣੀ ਸੇਫਟੀ ਲਈ ਹਥਿਆਰ ਜਰੂਰ ਰੱਖੋ

  • @PoonamGaddi
    @PoonamGaddi Месяц назад +31

    This lady should be given bravery award

  • @littlebirdi
    @littlebirdi Месяц назад +310

    ਜਿਹੜਾ ਬਣਵਾ ਸਕਦਾ ਲਸੰਸ ਉਹ ਜਰੂਰ ਬਣਵਾਏ, ਰੀਲਾ ਲਈ ਨਹੀ ਆਪਣੇ ਘਰ ਪਰਿਵਾਰ ਦੀ ਰੱਖਿਆ ਲਈ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਤਾਂ ਆਮ ਆਦਮੀਆਂ ਦੀ ਹੀ ਰਾਖੀ ਚ ਰੁੱਝਿਆ ਹੋਇਆ, ਮਜ਼ਬੂਰੀ ਇਹਨਾ ਦੀ ਇਹ ਵੀ ਕੀ ਕਰਨ ਇਸ ਲਈ ਆਪਣੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਆਪ ਚੁਕੋ

  • @amanrupal5787
    @amanrupal5787 Месяц назад +51

    ਇੱਕ ਗੱਲ ਦਾ ਕਿਰਪਾ ਸਾਰੇ ਧਿਆਨ ਦੇਵੋ ਘਰ ਦਿਆ ਬਾਹਰੀਆਂ ਕੰਧਾ ਸਾਫ ਕਿਉੰ ਨੀ ਲੋਕ ਬਣਵਾਉਂਦੇ ਓਹਦੇ ਓਹਦੇ ਤੇ ਪਾਏ ਡਿਜਾਇਨ ਹੀ ਪੌੜੀਆਂ ਬਣਾ ਦੇ ਹੋ ਤੁਸੀ ਯਰ ਏਸ ਘਰ ਦੀ ਕੰਧ ਵੀ ਦੇਖੋ ਇਹ ਆਪਣੀ ਖੁਦ ਦੀ ਵੀ ਨਲਾਇਕੀ ਹੈ.... ਜਿੰਨੀ ਹੋ ਸਕਦੀ ਸੁਰੱਖਿਆ ohta ਆਪਾ ਕਰੀਏ
    ਕਿਸੇ ਬੁਰਾ ਲੱਗੇ ਤਾਂ ਮਾਫ ਕਰ ਦੇਣਾਂ🙏🙏

  • @ChahalSinghDeep
    @ChahalSinghDeep Месяц назад +469

    ਬਹੁਤ ਦਲੇਰੀ ਨਾਲ ਸਾਮ੍ਹਣਾ ਕੀਤਾ

    • @palwindersingh3731
      @palwindersingh3731 Месяц назад +6

      BHENNE BHUT ASHA KEETA BUT APPNA KHIAAL RAKHNNA. KOI CHANGI NASAL DE DO KUTTE BHENNE JARRUR RAKHOO. AAP SAB NU PARMATMMA RAJJI KHUSHI RAKHE
      GURU NANAK JI DI MEHAR RAVVEGI. CHINTTA NA KARRO RABB RAKHAA. WAHEGURU JI HIMMAT RAKHAN AAP UPPER. BHIT DUKH HO RIHA. VEERE.

    • @cutekids6435
      @cutekids6435 Месяц назад +3

      Tusi apni boundary wall da design khatam kar ke plain wall banao.. and Kanda oochiaan karwao g.. apnee surakheyea apne hath...

  • @ਮੇਰੀਮਾਂਮੇਰਾਰੱਬ-ਮ6ਹ

    ਬਹੁਤ ਬਹੁਤ ਜ਼ਿਆਦਾ ਹਿੰਮਤ ਦਿਖਾਈ ਏ ਭੈਣੇ ❤

  • @ArmaanSingh-ld5hm
    @ArmaanSingh-ld5hm Месяц назад +150

    ਵਾਹਿਗੁਰੂ ਜੀ ਦਾ ਸ਼ੁਕਰ ਆ ਸਭ ਕੁਝ ਠੀਕ ਆ ਘਰ ਵਿੱਚ ਛੋਟੇ ਬੱਚੇ ਵੀ ਸੀ

  • @AmKaramjot
    @AmKaramjot Месяц назад +33

    ਆਪਦੇ ਘਰਾਂ ਵਿਚ ਸ਼ਸਤਰ ਜਰੂਰ ਰੱਖੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੇ ਕੈਮਰੇ ਜਰੂਰ ਲਾਵਉ ਮਜ਼ਾਕ ਨਾ ਸਮਝਇਆ ਜਾਇ ਇਨ੍ਹਾਂ ਗੱਲਾਂ ਨੂੰ ਬੇਨਤੀ .

  • @Userxyz12987
    @Userxyz12987 Месяц назад +38

    Brave lady... Iss kudi ne bahaut wadda hadsa hon toh bacha leya...🎉❤❤ Salute to this brave girl 🎉🎉

  • @genevievechinir7914
    @genevievechinir7914 Месяц назад +4

    What a brave lady .hats off to her.in awe of her sheer strength

  • @drgssidhumaur5870
    @drgssidhumaur5870 Месяц назад +66

    ਤੁਸੀਂ ਬੜੀ ਹਿੰਮਤ ਨਾਲ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਬਚਾਅ ਲਿਆ,, ਵਾਹਿਗੁਰੂ ਜੀ ਨੇ ਤੁਹਾਨੂੰ ਹੌਸਲਾ ਬਖਸ਼ਿਆ

  • @ashwanikashyap4807
    @ashwanikashyap4807 Месяц назад +5

    Bahut himat dikhai bhaan ne video dekh k tan dil dool janda iniya chikka maredi bhaan nu waheguru mehar kre tuhade te

  • @tejvinderpalsingh428
    @tejvinderpalsingh428 Месяц назад +172

    ਭੈਣਜੀ ਨੇ ਕਮਾਲ ਕਰਤੀ.... ਬਹਾਦੁਰੀ ਦਿਖਾਈ..... 👏🏼👏🏼👏🏼👏🏼👏🏼👏🏼

  • @manidhaliwal2404
    @manidhaliwal2404 Месяц назад +338

    ਜਿਵੇ ਤਿੰਨਾ ਦਾ ਜ਼ੋਰ ਦਰਵਾਜ਼ਾ ਨੀ ਖੋਲ ਸਕਿਆ ਸਾਫ ਪਤਾ ਲਗਦਾ ਨਸ਼ੇ ਦੇ ਖਾਧੇ ਪੲਏ ਸੀ

    • @Gogi2233
      @Gogi2233 Месяц назад

      Kundi laggi c bacha ho Gaya kundi krke teh kudi deh zor krke buha ni khulah

    • @balwinderkaur1483
      @balwinderkaur1483 Месяц назад +16

      Koi Banda safe nahi kithey jawe sady gar vich akey luttery a gy Maan sarkar murdabad Amritsar

    • @RAMANDEEPKAUR-ru1ky
      @RAMANDEEPKAUR-ru1ky Месяц назад +1

      Hnjiii veer

    • @SifatSidhu-hz9mc
      @SifatSidhu-hz9mc Месяц назад +6

      @@balwinderkaur1483maan sarkaar nal ayi c lutan? Ya maan sarkaar ne bhejea c luteryea ne?

    • @Userxyz12987
      @Userxyz12987 Месяц назад +4

      @@manidhaliwal2404 kayi gayani ethe vi a Jane... Eh kehan ...ki ehde ch vi MODI da kasooor a 🤥😅

  • @KomalKaur-s1e
    @KomalKaur-s1e Месяц назад +5

    ਤੁਸੀਂ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ

    • @TacticalOperationsGroup
      @TacticalOperationsGroup Месяц назад

      ਉਨ੍ਹਾਂ ਨੇ ਦੋ ਜੁਰਮ ਕੀਤੇ ਹੋਣਗੇ। ਇੱਕ ਚੋਰੀ ਕਰਦਾ ਹੈ ਅਤੇ ਦੂਜਾ ਔਰਤ ਨੂੰ ਛੂਹਦਾ ਹੈ ਇਨ੍ਹਾਂ ਏਲੀਅਨਾਂ ਨੂੰ ਦੂਰ ਜਾਣ ਦੀ ਜ਼ਰੂਰਤ ਹੈ 🙇🏻‍♀️

  • @VikParihar
    @VikParihar Месяц назад +60

    Punjab de haal made h
    Lekin is sister ko slam h dil se jo nidar hokr 3 choro k sath ladi

  • @PinkiRawat-iu3yb
    @PinkiRawat-iu3yb Месяц назад

    Tussi sachi bhut himmati ho .. 3 bandia da samna kitta tussi... Tussi ne apni bahadri naal apni te bacchian di hifasat kiti salam hai sacchi tuhanu

  • @ManjitSingh-hf6sv
    @ManjitSingh-hf6sv Месяц назад +22

    Meri bhain sharni bahut himmat kiti tuc.

  • @prithipalsingh5290
    @prithipalsingh5290 Месяц назад +4

    ਬੁਹਤ ਬਹਾਦਰ ਹੋ ਤੁਸੀ ਭੈਣ ਜੀ salute aa ਤੁਹਾਨੂੰ ,,

  • @subhashchoudhary8838
    @subhashchoudhary8838 Месяц назад +105

    ਭੈਣ ਜੀ ਨੂੰ ਸਲੂਟ ਹੈ ਜੀ 🙏

  • @MajhEAALE147
    @MajhEAALE147 Месяц назад +100

    ਹਰ ਘਰ ਦੀ ਚਾਰਦੀਵਾਰੀ ਉਪਰ ਕਰੰਟ ਵਾਲੀ ਤਾਰ ਹੋਵੇ ਸਵਿਚ ਅੰਦਰ ਹੋਵੇ ਆਹੀ ਹੱਲ

    • @mahaakal296
      @mahaakal296 Месяц назад +6

      Taar v ktt dene grill lgani chahidi majboot , vdia look nalo safety jaruri hai

    • @Aaaaa-c6r
      @Aaaaa-c6r Месяц назад

      Right

    • @sandeepsingh-k5k7w
      @sandeepsingh-k5k7w Месяц назад

      Mere husband v ada hi bolde hunde aa ji sade v chori ho gyi 1 saal hogya ji 😢

  • @ravinderarora3129
    @ravinderarora3129 Месяц назад +138

    Ma di sher bachi 🙏

  • @Sudeshharyanvi9517
    @Sudeshharyanvi9517 Месяц назад +30

    बहुत बहादुर औरत है जो अपनी और अपने बच्चे की सुरक्षा की 🙏🙏

    • @TacticalOperationsGroup
      @TacticalOperationsGroup Месяц назад

      Bihari types don’t come to our Sikh women I blame Hindu. Khalistan Zindabad

  • @NarinderSingh-d3s
    @NarinderSingh-d3s Месяц назад +244

    ਚੋਰਾ ਲਈ ਸਖ਼ਤ ਕਾਨੂੰਨ ਕਿਉ ਨੀ ਬਣਾਇਆ ਜਾਂਦਾ

    • @surindersingh5833
      @surindersingh5833 Месяц назад +1

      ਮੱਛਰ ਮਲੇਰੀਏ ਦਾ ਇਲਾਜ ਨਹੀਂ ਕਰਦਾ

    • @FunnyFields-yx8pl
      @FunnyFields-yx8pl Месяц назад +13

      Kyoki chor police aap hi a😂

    • @KaurManpreet-c5h
      @KaurManpreet-c5h Месяц назад +9

      Sahi gall aa kyoki police app hi chor aa ryt bro ji

    • @Userxyz12987
      @Userxyz12987 Месяц назад +1

      @@NarinderSingh-d3s kyu ki chor kehra legal bnde aa😂😂

    • @DeepakSoni-wk4zn
      @DeepakSoni-wk4zn Месяц назад

      Hath waad dene chahidye saliyea de

  • @Gurmeet_kaur_khalsa
    @Gurmeet_kaur_khalsa Месяц назад +20

    ਵਾਹਿਗੁਰੂ ਜੀ ਆਪ ਹੀ ਸਹਾਈ ਹੋਏ ਆਪਣੀ ਬੱਚੀ ਦੇ 😢🙇‍♀️

  • @gurdevkaur1209
    @gurdevkaur1209 Месяц назад +63

    ਪੁੱਤ ਤੁਹਾਡੀ ਬਹਾਦਰੀ ਨੂੰ ਸਲੂਟ ਹੈ ਪੁੱਤ

  • @balvirsinghladhar9852
    @balvirsinghladhar9852 Месяц назад +5

    waheguru ji mehar kareoo 👏sister di daleri nu dilo salm aa 👏

  • @dhillonssuresuccesskd947
    @dhillonssuresuccesskd947 Месяц назад +83

    ਪ੍ਰਵਾਸੀਆਂ ਤੇ ਨਸ਼ੇੜੀਆਂ ਤੋਂ ਬਚੋ।

    • @Kamalkamal-nn9ig
      @Kamalkamal-nn9ig Месяц назад

      Tusi bas parvaasiyaa de pichhe lagge raho oh mehnat mazdoori krde Han naa ki punjabiaa vaang nashe krde choriaa dake maarde Han

  • @punjabistatuschannel6010
    @punjabistatuschannel6010 Месяц назад +7

    PTC news walea da ਧੰਨਵਾਦ ਹੈ

  • @AmanSaggi-k1q
    @AmanSaggi-k1q Месяц назад +103

    ਗੁਰੂ ਰਾਮਦਾਸ ji ਨੇ ਰੱਖਿਆ ਕੀਤੀ ਉਹਨਾਂ ਦੇ ਨਗਰੀ ਵਿਚ bhan ਨੂੰ ਬਲ ਬਖਸਿਆ

  • @amitsunny2439
    @amitsunny2439 Месяц назад +3

    Salute hai brave sister nu parmatma ne parivar te apna hath Rakheya

  • @subhashchoudhary8838
    @subhashchoudhary8838 Месяц назад +133

    ਬਦਲਾਅ ਦਾ ਰਿਜਲਟ
    ਫੈਲੀਆਰ ਆਪ ਸਰਕਾਰ😮

  • @sukhasandhusukha9981
    @sukhasandhusukha9981 Месяц назад +10

    ਕੁੜੀ ਵੀ ਸ਼ੇਰ ਨੀ ਤੇ ਕਿਸੇ ਸ਼ੇਰ ਮਾ ਬਾਪ ਦੀ ਧੀ ਹੈ ਸਲਾਮ ਹੈ

  • @BalkaransinghSandhu
    @BalkaransinghSandhu Месяц назад +30

    ਭੰਡ ਸਰਕਾਰ ਨੇ ਬੇੜਾ ਗਰਕ ਕੀਤਾ ਹੋਈਆ ਪੰਜਾਬ ਦਾ. 😢😢

  • @GurbirSingh-w3r
    @GurbirSingh-w3r Месяц назад +5

    ਜਿਊਂਦੀ ਰਹਿ ਭੈਣ
    ਸ਼ਰਾਬੀ ਹੱਥ ਪੰਜਾਬ ਦੇ ਲੋਕੀ ਪਸਤਾਂ ਰਹੇ ਆ

  • @Userxyz12987
    @Userxyz12987 Месяц назад +12

    Brave lady..god bless her ..🎉🎉

  • @bachitarsadhu9283
    @bachitarsadhu9283 Месяц назад +19

    ਪੰਜਾਬ ਸਰਕਾਰ ਫੇਲ

  • @EkamSingh-h5m
    @EkamSingh-h5m Месяц назад +62

    ਪ੍ਰਸ਼ਾਸਣ ਸੌ ਰਿਹਾ ਹੈ ਇਹ ਜ਼ਾਲਮਾਂ ਨੂੰ ਸਜ਼ਾ-ਏ-ਮੌਤ ਹੋਣੀ ਚਾਹੀਦੀ ਹੈ।

  • @virkpalvki9629
    @virkpalvki9629 Месяц назад +1

    Rab da shukar bacht ho gyee .proud thode te mam.sun k kambni aa rahi aa

  • @hardipsingh4234
    @hardipsingh4234 Месяц назад +8

    ਵਾਹ ਦਲੇਰੀ ! ਜਿਉਂਦੀ ਰਹਿ ਭੈਣੇ।

  • @HarjitSingh-by5gr
    @HarjitSingh-by5gr Месяц назад +1

    Very good ਭੈਣ ਜੀ ਤੁਸੀ ਬਹੁਤ ਦਲੇਰੀ ਦਿਖਾਈ। 👍👍

  • @simranjit11b4
    @simranjit11b4 Месяц назад +6

    Proud off bahan Ji
    Salut hai tuhanu

  • @BarinderkaurHundal
    @BarinderkaurHundal Месяц назад +2

    ਭੈਣੇ ਫਿਰ ਵੀ ਸਾਵਧਾਨ ਰਹਿਉ ਡਰ ਤਾ ਲਗਦਾ ਫਿਰ ਵੀ ਇਹ ਵੀ ਨਸੇੜੀ ਹੁਣੇ ਆ ਵਾਹਿਗੂਰੁ ਜੀ ਮੇਹਰ ਕਰੀ ਇਸ ਪਰਿਵਾਰ ਤੇ🙏🏿🙏🏿🙏🏿

  • @RanjitRai-ps5zq
    @RanjitRai-ps5zq Месяц назад +31

    Sliut aa bhen ji tuhanu

  • @____KK
    @____KK Месяц назад +12

    ਪੁਲੀਸ ਨੇ ਕੁਝ ਨਹੀਂ ਕਰਨਾ ਹਥਿਆਰ ਰੱਖੋ ਆਪਣੇ ਘਰ

  • @rk___1516
    @rk___1516 Месяц назад +64

    Bot badhiya.. ਮਾਝੇ ਦੇ ਮਝੈਲ 👍👌

  • @ranjitpossi
    @ranjitpossi Месяц назад +9

    ਤੁਹਾਡੀ ਸੂਝਬੂਝ ਅਤੇ ਹੌਸਲੇ ਨੂੰ ਸਲਾਮ🫡🫡🫡🫡

  • @BalwinderKaur-mu9zb
    @BalwinderKaur-mu9zb Месяц назад +21

    ਬਹੁਤ ਵਧੀਆ ਕੀਤਾ ਬਹਾਦਰ ਭੈਣ ਨੇ 🙋‍♀️ ❤

    • @TacticalOperationsGroup
      @TacticalOperationsGroup Месяц назад

      ਉਨ੍ਹਾਂ ਨੇ ਦੋ ਜੁਰਮ ਕੀਤੇ ਹੋਣਗੇ। ਇੱਕ ਚੋਰੀ ਕਰਦਾ ਹੈ ਅਤੇ ਦੂਜਾ ਔਰਤ ਨੂੰ ਛੂਹਦਾ ਹੈ ਇਨ੍ਹਾਂ ਏਲੀਅਨਾਂ ਨੂੰ ਦੂਰ ਜਾਣ ਦੀ ਜ਼ਰੂਰਤ ਹੈ 🙇🏻‍♀️

  • @karanjeetsingh6280
    @karanjeetsingh6280 Месяц назад +1

    Babber Sherni Meri Bhen ..... Salute aa meri Bhen nu

  • @rbrar3859
    @rbrar3859 Месяц назад +30

    ਬਹੁਤ ਦਲੇਰ ਕੁੜੀ ਹੈ ਸਲਾਮ ਭੈਣ ਨੂੰ 🎉🎉

  • @gurpalsingh5609
    @gurpalsingh5609 Месяц назад +3

    ਸਾਬਾਸੇ ਧੀਏ ਸਲਾਮ ਹੈ ਤੇਰੇ ਹੌਂਸਲੇ ਨੂੰ ਸਲਾਮ ਧੀਏ

  • @WaheguruBoutique
    @WaheguruBoutique Месяц назад +18

    Dhan guru Ramdas ji di kirpa naal bacah hogeaa ਕੰਧਾਂ ਉੱਚੀਆਂ ਹੋਣ ਤੇ ਗਰਿੱਲ ਨਾਲ attach hon

  • @ParminderKaur-yr9ih
    @ParminderKaur-yr9ih Месяц назад +17

    ਬਹੁਤ ਦਲੇਰੀ ਨਾਲ ਮੁਕਾਬਲਾ ਕੀਤਾ ਪੰਜਾਬ ਦੇ ਹਲਾਤ ਬਹੁਤ ਮਾੜੇ ਹੋ ਰਹੇ ਆ ਪਰ ਸਰਕਾਰਾਂ ਦਾ ਧਿਆਨ ਪਤਾ ਨੀ ਕਿੱਥੇ ਆ

    • @TacticalOperationsGroup
      @TacticalOperationsGroup Месяц назад

      🙇🏻‍♀️ ਉਨ੍ਹਾਂ ਨੇ ਦੋ ਜੁਰਮ ਕੀਤੇ ਹੋਣਗੇ। ਇੱਕ ਚੋਰੀ ਕਰਦਾ ਹੈ ਅਤੇ ਦੂਜਾ ਔਰਤ ਨੂੰ ਛੂਹਦਾ ਹੈ ਇਨ੍ਹਾਂ ਏਲੀਅਨਾਂ ਨੂੰ ਦੂਰ ਜਾਣ ਦੀ ਜ਼ਰੂਰਤ ਹੈ 🙇🏻‍♀️

  • @ravinderpourh564
    @ravinderpourh564 Месяц назад +14

    ਆਪਣੀ ਰੱਖਿਆ ਆਪ ਕਰਨੀ ਪੈਣੀ ਪ੍ਰਸ਼ਾਸਨ ਨੇ ਬਸ ਕਾਗਜ਼ ਕਾਲੇ ਕਰਨੇ ਇਹਨਾਂ ਦੇ ਬੋਲਣ ਦੇ ਲਹਿਜੇ ਤੋਂ ਲੱਗਦਾ ਕੁੱਝ ਨੀ ਹੋਣਾ ਅੱਗੇ ਤੋਂ ਚੋਕਸੀ ਵਰਤੋਂ ਬੀਬਾ ਜੀ ਤੁਹਾਡਾ ਬਚਾ ਹੋ ਗਿਆ ਪਤਾ ਨੀ ਕੀ ਹੋਣਾ ਸੀ ਬਹੁਤ ਦਲੇਰੀ ਦਿਖਾਈ ਬੀਬਾ ਤੁਸੀਂ ਅੱਗੇ ਤੋਂ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਿਆ ਕਰੋਂ ਜੀ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @hewks2007
    @hewks2007 Месяц назад +4

    ਦੀਵਾਰ ਤੇ ਸੂਲਾਂ ਵਾਲੀ ਗਰਿਲ ਕਿਓਂ ਨਹੀਂ ਲਗਾਂਦੇ। ਸੁਰੱਖਿਆ ਮਹੱਤਵਪੂਰਨ ਹੈ ਦੀਵਾਰ ਦੇ ਸੋਹਣੇਪਨ ਨਾਲੋਂ

  • @Arvindkumar-gl2bc
    @Arvindkumar-gl2bc Месяц назад +10

    Well Done Didi🙏 Salute You

  • @SukhwinderSingh-yy4wl
    @SukhwinderSingh-yy4wl Месяц назад +12

    ਵਾਹਿਗੁਰੂ ਜੀ ਮੇਹਰ ਕਰਨ ਸਭਿਆ ਤੇ

  • @VikramVicky-v7i
    @VikramVicky-v7i Месяц назад +5

    ਪੰਜਾਬ ਦਾ ਬੇੜਾ ਗਰਕ ਹੋ ਗਿਆ '' 'ਹੁਣ ਕੋਈ ਵੀ ਵਿਅਕਤੀ ਘਰ ਵਿਚ ਵੀਂ ਮਹਿਫੂਜ ਨਹੀਂ ਹੈ

  • @kalajatt-f4e
    @kalajatt-f4e Месяц назад +28

    ❤❤ਸਾਰਾ ਮੁਲਕ ਗੁਲਾਮ ਜਿਹਦਾ ਆਪਣਾ ਸੀ ਰਾਜ। ਕਾਸ਼ ਕਿਤੇ ਉਦਾ ਦਾ ਹੋ ਜਾਵੇ ਪੰਜਾਬ ਜਿਥੇ ਪਾਣੀ ਦਾ ਸਵਾਦ ਕਦੇ ਖੰਡ ਦਾ ਸੀ ਹੰਦਾ ਰਾਜਾ ਮੋਡਿਆਂ ਤੇ ਚੱਕ ਦਾਣੇ ਵੰਡ ਦਾ ਸੀ ਹੰਦਾ ਕੁੜੀਆਂ ਦੇ ਲੱਕਾਂ ਉਤੇ ਆਈ ਜਾਣ ਗੀਤ ਕਿਸੇ ਨਹੀਂ ਗਾਇਆ ਇਥੇ ਰਾਜਾ ਰਣਜੀਤ ਸਿੰਘ

    • @TacticalOperationsGroup
      @TacticalOperationsGroup Месяц назад

      ਉਨ੍ਹਾਂ ਨੇ ਦੋ ਜੁਰਮ ਕੀਤੇ ਹੋਣਗੇ। ਇੱਕ ਚੋਰੀ ਕਰਦਾ ਹੈ ਅਤੇ ਦੂਜਾ ਔਰਤ ਨੂੰ ਛੂਹਦਾ ਹੈ ਇਨ੍ਹਾਂ ਏਲੀਅਨਾਂ ਨੂੰ ਦੂਰ ਜਾਣ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਖਾਲਿਸਤਾਨ ਵਾਪਸ ਆ ਸਕਦਾ ਹੈ। ਦੇਰ ਨਾਲ ਆਉਣਾ ਨਾ ਸਿੱਖੋ ⏰

  • @Gagan-khehra
    @Gagan-khehra Месяц назад +11

    ਬਹਾਦਰੀ ਵਾਲਾ ਕੱਮ ਕੀਤਾ ਭੈਣ ਨੇ
    💐

  • @harcharansingh1737
    @harcharansingh1737 Месяц назад +31

    ਸਲਿਉਟ ਹੈ ਇਸ ਬੱਚੀ ਦੇ

  • @ashoksharma2885
    @ashoksharma2885 10 дней назад

    Bahut hi changa lagga Bhen ji tuhadi himmat dekh k Waheguru ji mehar karan

  • @tajwrsingh5990
    @tajwrsingh5990 Месяц назад +59

    ਪੰਜਾਬ ਸਰਕਾਰ ਫੇਲ 👎😡

    • @TacticalOperationsGroup
      @TacticalOperationsGroup Месяц назад

      Bhaiye Bihari pardesi reepist chors 🤬🤬 police marh gole ke kardey yaar. Nihang nu sado fer ja Kharku wale.

  • @indersidhu5583
    @indersidhu5583 Месяц назад +3

    Shabash bhen, eh ah Punjab di sherni.

  • @Userxyz12987
    @Userxyz12987 Месяц назад +15

    I salute to this brave lady...bahaut wadda hadsa hon toh bacha leya 🎉🎉🎉 🙌👌

  • @JasiiBagri
    @JasiiBagri Месяц назад +11

    ਬਹੁਤ ਦਲੇਰ ਹੈ ਸਾਡੇ ਪੰਜਾਬ ਦੀ ਸ਼ੇਰਨੀ ਭੈਣ

  • @gurpreetsinghdhaliwal6428
    @gurpreetsinghdhaliwal6428 Месяц назад +6

    ਇਸ ਭੈਣ ਨੇ ਬਹੁਤ ਵਧੀਆ ਦਲੇਰੀ ਦਿਖਾਈ

  • @shahibaaz
    @shahibaaz Месяц назад +4

    ਜੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਚਾਹੇ ਤਾਂ ਪੰਜਾਬ ਵਿੱਚੋਂ ਨਸ਼ਾ ਤੇ ਕ੍ਰਾਈਮ ਖਤਮ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਜਦ ਉਹ ਆਪ ਹੀ ਸਭ ਕੁਝ ਕਰਵਾ ਰਹੇ ਹਨ ਤਾਂ ਰੋਕੇਗਾ ਕੌਣ !?

  • @jasmailbatth-ku4ui
    @jasmailbatth-ku4ui Месяц назад +45

    ਸਾਰੀ ਫੋਰਸ ਤਾਂ ਮੰਤਰੀਆਂ ਨਾਲ ਲੱਗੀ ਹੈ ਆਮ ਲੌਕੀ ਹੁਣ ਆਪਣੀ ਰੱਖਿਆ ਆਪ ਹੀ ਕਰਨ ।

  • @JagtarSingh-ux2hz
    @JagtarSingh-ux2hz Месяц назад +5

    ਆਮ ਪਾਰਟੀ ਫੈਲ ਹੋ ਚੁੱਕੀ ਹੈ ਬਾਈ ਜੀ ❤️❤️❤️❤️

  • @kalajatt-f4e
    @kalajatt-f4e Месяц назад +25

    ਦੁਖ ਹੁੰਦਾ ਕਿ ਪੰਜਾਬ ਕਿਹੜੇ ਕੰਮਾਂ ਕਰਕੇ ਜਾਣਿਆ ਜਾਂਦਾ ਸੀ ਪਰ ਅਜ ਸਰਕਾਰਾ ਮੰਤਰੀ ਸੰਤਰੀ ਲੀਡਰ ਲੁੱਟ ਲੁਟ ਖਾ ਗਏ ਜਾਗੋ ਪੰਜਾਬੀਓ

    • @TacticalOperationsGroup
      @TacticalOperationsGroup Месяц назад

      ਇਨ੍ਹਾਂ ਵਿਦੇਸ਼ੀਆਂ ਨੇ ਨਾ ਸਿਰਫ ਲੁੱਟਿਆ ਬਲਕਿ ਸਾਡੀਆਂ ਭੈਣਾਂ ਨੂੰ ਗਲਤ ਤਰੀਕੇ ਨਾਲ ਚੋਰੀ ਅਤੇ ਛੂਹਿਆ, ਇਹ ਉਨ੍ਹਾਂ ਦਾ ਟੀਚਾ ਸੀ 🙇🏻‍♀️⏰

  • @surinderkaur9310
    @surinderkaur9310 Месяц назад +20

    ਬਹੁਤ ਬੁਰਾ ਹਾਲ ਹੋ ਗਿਆ ਹੈ ਲੋਕਾਂ ਦਾ 😢😢😢😢

  • @manrajtv5778
    @manrajtv5778 Месяц назад +60

    ਮਾਝੇ ਵਾਲੇ ਭਾਉ ....

  • @KulwinderK-p2c
    @KulwinderK-p2c Месяц назад +1

    😊😊😊😊 ਬਹੁਤ ਵਧੀਆ ਭੈਣ ਜੀ ਤੁਸੀਂ ਤਾਂ ਬਹੁਤ ਵਧੀਆ ਆਪਣੀ ਦਲੇਰੀ ਵ

  • @KiranjotGrewal-h2o
    @KiranjotGrewal-h2o Месяц назад +29

    ਹੁਣ ਤਾ ਘਰ ਚ ਵੀ ਆਪਾ ਲੋਕ ਸੁਰੱਖਿਅਤ ਨੀ ਕਿਧਰ ਨੂੰ ਜਾਈਏ ਕੀ ਬਣੂ ਜੇ ਇਹੀ ਹਾਲ ਰਿਹਾ

    • @CK-ut9lf
      @CK-ut9lf Месяц назад +2

      Hor pao bhagwant nu vota

    • @KiranjotGrewal-h2o
      @KiranjotGrewal-h2o Месяц назад +1

      @@CK-ut9lf ਵਾਹ ਪਏ ਤੇ ਹੀ ਪਤਾ ਲੱਗਦਾ ਜੇ ਤੁਸੀ ਭਗਵੰਤ ਮਾਨ ਨੂੰ ਨੀ ਪਾਈ ਕਾਂਗਰਸ ਨੂੰ ਪਾਈ ਹੋਉ ਬਾਦਲ ਨੂੰ ਪਾਈ ਕਿਸੇ ਇਕ ਨੂੰ ਤਾ ਪਾਈ ਹੋਉ ਚੰਗਾ ਤਾ ਤਿੰਨਾ ਚੋ ਕਿਸੇ ਨੇ ਵੀ ਨੀ ਕੀਤਾ ਨਾਲੇ ਚਿੱਟਾ ਤਾ ਪਹਿਲਾ ਵਾਲੀਆ ਸਰਕਾਰਾਂ ਲੈ ਕੇ ਆਈਆ ਨੇ ਜਿਹੜੀਆਂ ਤੁਸੀ ਲੈ ਕੇ ਆਏ ਓ ਕੰਡੇ ਦਾ ਥੋਡੀਆ ਚੁਣੀਆਂ ਸਰਕਾਰਾ ਨੇ ਬੀਜੇ ਨੇ

  • @kulwinderpatti1639
    @kulwinderpatti1639 Месяц назад +1

    ਬਹੁਤ ਦਿਲੇਰੀ ਨਾਲ ਸਾਹਮਣਾ ਕੀਤਾ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਧੀ

  • @MastanSinghDulai
    @MastanSinghDulai Месяц назад +41

    ਇਹ ਹੈ ਇੰਡੀਆ ਅਤੇ ਰੰਗਲਾ ਪੰਜਾਬ।

    • @jiteshsarna4857
      @jiteshsarna4857 Месяц назад +2

      Tuhadi koum ne ta canada v rangla bna dita

    • @Hunter-4312
      @Hunter-4312 Месяц назад

      ਗੰਦਆਬ bn geya

    • @Hunter-4312
      @Hunter-4312 Месяц назад

      ​@@jiteshsarna4857tusi ki kar rhe c tusi kuj kero?

    • @jiteshsarna4857
      @jiteshsarna4857 Месяц назад

      @@Hunter-4312 sadi koum kam kardi gadi chori drugs taskari ni kardi firoti ni mangdi

    • @Hunter-4312
      @Hunter-4312 Месяц назад

      @@jiteshsarna4857 keri koum a teri a
      ? Hindu a tu?

  • @KiranSidhu-d2g
    @KiranSidhu-d2g Месяц назад

    Alute to her strength! 3 bandeya de jor agge ikk ikalli ne enna saamna kita hats off

  • @rohinisharma5162
    @rohinisharma5162 Месяц назад +14

    Salute a anti ji tuhanu ini himmat vaste❤❤❤❤❤

    • @Gurihanjra1
      @Gurihanjra1 Месяц назад

      Lakh di lahnat tere comment krn de tennu aunty lgdi aw 🤔

  • @Animearts-x
    @Animearts-x Месяц назад +2

    Bohat himat nal a km kita sister ne waheguru tuhade nal se

  • @Turbanator54
    @Turbanator54 Месяц назад +13

    ਭਗਵੰਤ ਮਾਨ ਸਰਕਾਰ ਬਿੱਲਕੁਲ ਫੇਲ ਸਾਬਿਤ ਹੋਈ ਹੈ ਲਾਈਅਨ ਆਡਰ ਫੇਲ ਪਹਿਲਾਂ ਨਿਕੰਮਾ ਗੱਪੀ ਭੰਡ

  • @kinderpb0913
    @kinderpb0913 Месяц назад +4

    ਝਾਂਜਰਾਂ ਦੇ ਕੀਤੇ ਨਹੀਂ ਕੜ੍ਹਾਕੇ ਗੰਨ ਦੇ,,
    ਧੀ ਨੀ ਮਾਪੇ ਮੈਨੂੰ ਪੁੱਤ ਮੰਨਦੇ,,
    ਦਲੇਰ ਭੈਣ ਨੂੰ ਸਲੂਟ ਆ 🙏🏻🙏🏻

  • @gopallammalamma2680
    @gopallammalamma2680 Месяц назад +3

    ਬਾਈ ਇਹ ਗੱਲ ਜਮਾਂ ਸੱਚ ਆ ਪੰਜਾਬ ਦੀ ਆਪ ਸਰਕਾਰ ਨੇ ਪੰਜਾਬ ਦਾ ਬੇੜਾ ਕਰਤਾ

  • @RANA_PANJAB
    @RANA_PANJAB Месяц назад

    salute aa bhen teri bahadri nu, jo marzi c pr tusi boht hi bahadri te akal nal situation nu handle krya , nahi most of womens vicharia bondal jandia eho je time , pr bhen ne boht hi bravery dikhayi

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ Месяц назад +26

    ਅੰਮ੍ਰਿਤਸਰ ਦੇ ਕਿਹੜੇ ਇਲਾਕੇ ਦੀ ਖਬਰ ਦੱਸਣ ਦੀ ਖਚਲ ਨਹੀ ਕੀਤੀ

  • @jaimaa4521
    @jaimaa4521 Месяц назад

    Bravest of the brave ❤❤👍👍👍👍👍👍
    Salute di aapko

  • @pindawale-bi5vi
    @pindawale-bi5vi Месяц назад +12

    Bhout dleer ledy nai te ohh kuj v kr skde c.. Selute u brave ledy 👏👏

  • @gurmeetsingh-zb6vv
    @gurmeetsingh-zb6vv Месяц назад +9

    ਇਹਨਾ ਤਿਨਾ ਲੁਟੇਰਿਆ ਨੁ ਭਰੇ ਬਜਾਰ ਗੌਲੀਆ ਨਾਲ ਭੁੱਨ ਦਿਤਾ ਜਾਵੇ ਤਾ ਦੁਬਾਰਾ 10ਸਾਲ ਕਿਸੇ ਦੀ ਹਿਮਤ ਨਹੀ ਹੌਵੇ ਗੀ ਲੁੱਟਨ ਦੀ ਜਦੌ ਦੀ ਭਗਵੱਤ ਮਾਨ ਸਰਕਾਰ ਆਈ ਹੇ 101ਪਰਸੇਟ ਡਾਕੇ ਕੱਤਲ ਲੁੱਟਾ ਖੌਹਾ ਬਲਾਤਕਾਰ ਗੇਗ ਸਟਾਰਾ ਦੀਆ ਧਮਕੀਆ ਫਰੌਤੀਆ ਇਨੀਆ ਜਾਦੀਆ ਵੱਧ ਗਂਈਆ ਹਨ ਸਾਡੇ ਪੰਜਾਬ ਦਾ ਰੱਬ ਰਾਖਾ ਅਸੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੁ ਅਪੀਲ ਕਰਦੇ ਹਾ ਇਸ ਭੇਨ ਨੁ ਰਾਸਟਰਪਤੀ ਮੇਡਲ ਦਿੱਤਾ ਜਾਵੇ ਤੇ ਅਗਰ ਇਹੌ ਜਾਹੀ ਕਿਸੇ ਘਰ ਵਿਚ ਦੁਬਾਰਾ ਚੌਰ ਆਉਨ ਤਾ ਉਹ ਮਾਵਾ ਭੇਨਾ ਮਾਈ ਭਾਗੌ ਦਾ ਆਸ ਭੇਨ ਵਾਗੁ ਰੌਲ ਨਿਬਾ ਸਕੇ

  • @JashneUmeedOfficial
    @JashneUmeedOfficial Месяц назад

    Lots of love and respect for this baaji ... From sargodha punjab pakistan .

  • @kuldipsinghdhesi7018
    @kuldipsinghdhesi7018 Месяц назад +9

    ਸਾਬਾਸ ਬੇਟਾ ❤

  • @MohitpalSingh-n7v
    @MohitpalSingh-n7v Месяц назад +1

    Video dekhi manu ehi ardas kra waheguru ji meri bhen te bache thek thak ne vese mera vi dil dar gea si video dekh ke eh chor fre jan te ehna de hath lah dene chahide ne je bachia da nuksan ja bhen da jani nuksan kar jande waheguru ji ne bachia nu bhen nu bcha lea waheguru ji sarbath da bhala karna veer ji bachia nu aap school shad ke aun aap hi le ka aun ❤❤

  • @Soulreaper_gamer00
    @Soulreaper_gamer00 Месяц назад +5

    Weldon sister 👌🏻👌🏻🎉🎉❤❤himat aur housle sda buland rkhna rab sath devga