mohali ਦੇ Kumbhra 'ਚ ਜ਼ਖਮੀ ਦੂਜੇ ਨੌਜਵਾਨ ਦੀ ਹੋਈ ਮੌਤ , ਹਾਲਾਤ ਵਿਗੜਨ ਤੋਂ ਰੋਕਣ ਲਈ ਪਿੰਡ 'ਚ ਪੁਲਿਸ ਤਾਇਨਾਤ

Поделиться
HTML-код
  • Опубликовано: 24 ноя 2024

Комментарии • 53

  • @ਪੰਜਾਬਦੇਰੰਗ-ਦ4ਸ

    ਜੈ ਕੁੰਬੜੇ ਵਾਲ਼ੇ ਅਸਲ ਦੇ ਹੋਣਗੇ ਤਾਂ ਰਾਤੋ ਰਾਤ ਖਾਲੀ ਕਰਵਾ ਦੇਣ ਪਿੰਡ। ਪਰ ਜਿਸਦਾ ਮਰਿਆ ਉਹਨੂੰ ਦੁੱਖ ਹੈ ਹੋਰਾ ਕੀ ਲੈਣਾ। ਅਗਲਿਆਂ ਨੂੰ ਤਾਂ ਕਿਰਾਇਆ ਮਿਲ ਰਿਹਾ। ਪੁੱਤ ਤਾਂ ਗਰੀਬਾ ਦੇ ਮਾਰੇ ਨੇ। ਜਿਸ ਤਨ ਲਾਗੇ ਸੋ ਤਨ ਜਾਣੇ।

    • @rajdeepkaur3997
      @rajdeepkaur3997 3 дня назад +2

      100% khari gl kiti....pind da sarpanch v chawal lgda hle v prvaasia de pakh di gl krda ke bahr ni kdne...ehna nu ta sare Punjab vcho bhjauna chahida...jis maa de do putt turge dukh ta ohnu a bs

    • @anjumantiwana9930
      @anjumantiwana9930 3 дня назад +2

      Sahi keha veer tusi

  • @jasran786
    @jasran786 3 дня назад +3

    ਪਰਵਾਸੀ ਪੰਜਾਬ ਵਿੱਚੋ ਕੱਢੋ।।ਪੰਜਾਬ ਦੇ ਲੋਕ ਬਾਹਰਲੀ ਸਟੇਟ ਜਾਣ ਤਾਂ ਆਪਾਂ ਨੂੰ ਤਾਂ ਵੜਨ ਨਹੀਂ ਦਿੰਦੇ। ਮਾੜੇ ਆਪਾਂ ਖੁਦ ਹਾਂ ਜਦੋਂ ਪ੍ਰਵਾਸੀਆਂ ਨੂੰ ਪ੍ਰਾਹੁਣੇ ਵਾਂਗ ਕਿਰਾਏ ਦੇ ਖਾਲੀ ਘਰ ਦਿੰਦੇ।। ਇਕ ਜੋ ਲੋਕ ਆਪਣੇ ਬਾਹਰਲੇ ਮੁਲਕਾਂ ਵਿੱਚ ਗਏ ਉਹ ਆਪਣੇ ਘਰਾਂ ਚ ਪ੍ਰਵਾਸੀਆਂ ਨੂੰ ਬਿਠਾ ਦਿੰਦੇ।।
    ਪੰਜਾਬ ਪੁਲਿਸ ਕੋਲ b ਏਨਾ ਪ੍ਰਵਾਸੀਆਂ ਦਾ ਰਿਕਾਰਡ ਦਰਜ ਹੋਣਾ ਚਾਹੀਦਾ।।

  • @ਪੰਜਾਬਦੇਰੰਗ-ਦ4ਸ

    ਸਾਡੇ ਸੂਰਮੇ, ਯੋਧਿਆਂ ਨੇਂ ਕਬੂਲ, ਕੰਧਾਰ, ਤਿੱਬਤ ਤੱਕ ਜਾਨਾ ਵਾਰ ਕੇ ਸਾਨੂ ਦਿੱਤੇ ਸੀ। ਪਰ ਸਾਡੇ ਲੋਕ ਉਹ ਨੀ ਬਚਾ ਸਕੇ। ਕੀ ਲੜ ਲਵੇ ਇਹਨਾਂ ਪਿੱਛੇ ਕੋਈ। ਹੁਣ ਜਿਹੜਾ ਥੋੜਾ ਜਿਹਾ ਪੰਜ਼ਾਬ ਬਚਿਆ ਉਸ ਉੱਤੇ ਇਹ ਆਪ ਬੁਲਾ ਬੁਲਾ ਕੇ ਕਬਜ਼ਾ ਕਰਵਾ ਰਹੇ ਨੇ

  • @kabadiupdate1916
    @kabadiupdate1916 3 дня назад +23

    ਪਰਵਾਸੀ ਕੱਢੋ ਪੰਜਾਬ ਚੋ

  • @AP12345A
    @AP12345A 3 дня назад +3

    ਅਸੀਂ ਆਪਣੇ ਵਾਤਾਵਰਨ ਨੂੰ ਸੁਧਾਰਨਾ ਹੈ ਨਾ ਕਿ ਇਸ ਨੂੰ ਵਿਗਾੜਨਾ ਹੈ। ਜੇਕਰ ਪੰਜਾਬ ਦਾ ਕ੍ਰਾਈਮ ਚੈਕ ਕੀਤਾ ਜਾਵੇ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਪੰਜਾਬੀ ਹੋਣਗੇ ਇਸ ਲਈ ਮਾਹੌਲ ਨੂੰ ਸੁਧਾਰਨਾ ਪਵੇਗਾ ਤਾਂਕੀ ਅਪਰਾਧ ਨੂੰ ਰੋਕ ਸਕੀਏ।

  • @bebaak_rai
    @bebaak_rai 3 дня назад +1

    ਬਹੁਤ ਵਧੀਆ ਪੰਜਾਬ ਪੁਲਸ ✅
    ਪੰਜਾਬ ਦੇ ਹਾਲਾਤ ਖਰਾਬ ਨਾ ਹੋਣ ਦਿੱਤੇ ਜਾਣ

  • @zozo12397
    @zozo12397 3 дня назад +7

    ਸਿੰਘ ਸੂਰਮੇ ਕਿੱਥੇ ਨੇ ??????? ਜਿਹੜੇ ਆਪਣੇ ਆਪ ਨੂੰ (ਸਿੰਘ ਇਸ ਕਿੰਗ) ਸਮਝਦੇ ਨੇ ।

  • @Viralvideos_network
    @Viralvideos_network 3 дня назад +3

    ਸਿਰਫ ਪੱਗਾ ਵਾਲਿਆ ਨੂੰ ਕਿਉ ਅਗੇ ਕੀਤਾ ਹੈ ,ਜਿਨਾਂ ਪੰਜਾਬੀਆ ਨੇ ਪੱਗਾ ਉਤਰ ਕੇ ਬਿਹਾਰੀ ਯੂਪੀ ਵਾਲੇ ਭਾਈਆਂ ਵਰਗੀਆਂ ਸ਼ਕਲਾਂ ਬਣਾ ਕੇ ਰੱਖੀਆਂ ਹੋਈਆ ਉਨ੍ਹਾਂ ਨੂੰ ਅੱਗੇ ਕਰੋ

  • @surindersyal6575
    @surindersyal6575 3 дня назад

    ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਕੇ ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੀ ਮੁਕੰਮਲ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਨਾਂ ਦੀ ਅਪਰਾਧਿਕ ਬੈਕਗਰਾਊਂਡ ਬਾਰੇ ਪਤਾ ਲੱਗ ਸਕੇ। ਪੁਲਿਸ ਵੈਰੀਫਿਕੇਸ਼ਨ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

  • @ManpreetKaur-we8nm
    @ManpreetKaur-we8nm 3 дня назад

    Wahegure ji😢

  • @GurwindersinghDhillon-fp7qw
    @GurwindersinghDhillon-fp7qw 3 дня назад +5

    Waheguru ji 🙏

  • @Balwindersingh-m9x8p
    @Balwindersingh-m9x8p 3 дня назад +1

    ਏਨੀ ਪੁਲਿਸ ਫੋਰਸ ਲੋਕਾ ਨੂੰ ਕੈਦ ਕਰਨ ਲਈ ਲਾਈ ਇਹਕਿੱਦਾ ਦਾ ਇਨਸਾਫ਼ ਹੋਇਆ

  • @SukhpalSingh-t6d
    @SukhpalSingh-t6d 3 дня назад +2

    Waheguru ji

  • @MandeepSinghSarpanch
    @MandeepSinghSarpanch 3 дня назад +2

    Very sad 😥😢

  • @sudeshkumar8480
    @sudeshkumar8480 3 дня назад

    Very Sad

  • @drpunjabi9394
    @drpunjabi9394 3 дня назад +2

    Bilkul hun police ayni c, bhayian d protection da masla

  • @GuraSingh-r8b
    @GuraSingh-r8b 3 дня назад +2

    Ena baheya da ietjam karna chaida he

  • @gjjgjghvGjvjvjvj
    @gjjgjghvGjvjvjvj 3 дня назад

    Odo ta pronya da har pa pa lyono hun bukto pr ah gla 4 din cahlniya pr ana na prona bna bna har pa pa lyona asli duhk ta ona nu a jina da gya baki na ta 4 dina c bul jana

  • @KhobsuratZindge
    @KhobsuratZindge 3 дня назад

    Jes na chaku maraya koun sa majab nal talaq ha

  • @DEEPJC777
    @DEEPJC777 3 дня назад

    Jine parvasi auto da kam krde ne una nu vand kita jave ta jo sade panjabi vir jhere berojgar ne apna kam kr sakn

  • @Joker66072
    @Joker66072 3 дня назад

    Is bacche ne room atma Shanti rakhe Parmatma

  • @DEEPJC777
    @DEEPJC777 3 дня назад

    Ena de adhaar card cancel kite jaan te vote v cancel kiti jave ena nu punjab vicho bahar kadya jave

  • @BALJITSingh-sr9ih
    @BALJITSingh-sr9ih 3 дня назад +2

    Bhiye nu kado jurori hai
    Bhar wale thudi madad li hi aae si

  • @rahulsaroy7424
    @rahulsaroy7424 3 дня назад

    Na kro sanskar

  • @SonuSingh-qi6ie
    @SonuSingh-qi6ie 3 дня назад

    Jis da marea os nu Koi puch ne reha os te pind te cekeority tite kare bhaia de rakhi karde aa punjab sarkar -, parmata to darna chaida -, powear parmatma moore 0 aa

  • @lostdiamond1755
    @lostdiamond1755 3 дня назад +1

    Jithe murder hoya si usde 50-60 meter di doori te es time 10-15 bihari gali ch kamm kr rhe ne oh v saade loka de ghar de baahar. Te asi kehnde ha bhaiye bhjavange.

  • @amandeepgoyal9955
    @amandeepgoyal9955 3 дня назад

    Lakh lahanat jina ne bhaiya nu Ghar Dita rent te, ohna da v pind nu boycott karna chahida Jo bhaiya nu Ghar dinde a

  • @GuraSingh-r8b
    @GuraSingh-r8b 3 дня назад

    Ena baheya de adar kad bad keti jan nahi Punjab punjabi loka de halat ena baheya ne bera gark kar dena hai

  • @HarpalSingh-kw8sc
    @HarpalSingh-kw8sc 3 дня назад

    Ihna parwasseean kutan nu baahar kadho Punjab cho

  • @HarpalSingh-kw8sc
    @HarpalSingh-kw8sc 3 дня назад

    Bharawo thorre jahe sakhat howo parwasseean de khilaaf