Kabaddi Song | Chakke Jaam | Balkar Ankhila | Manjinder Gulshan | Buta Umariana | Kabaddi365

Поделиться
HTML-код
  • Опубликовано: 30 июн 2021
  • Join this channel to get access to perks:
    / @kabaddi365
    Song: Chakke Jaam
    Singer: Balkar Ankhila and Manjinder Gulshan
    Lyrics: Buta Umariana
    Music: Mr.King
    Video/Editing: Kabaddi365/Varnpreet
    Label: Kabaddi365.com
    Kabaddi Song | Chakke Jaam | Balkar Ankhila | Manjinder Gulshan | Buta Umariana | Kabaddi365
  • ВидеоклипыВидеоклипы

Комментарии • 797

  • @gurlalgill4254
    @gurlalgill4254 3 года назад +161

    ਸੁਖਮਨ ਵੀਰ ਤੇ ਬਿੱਟੂ ਦੁਗਾਲ ਵੀਰ ਲਈ ਏਕ ਲਾਈਕ
    ਮਿਸ ਯੂ ਵੀਰੋ 😭🙏🏼

  • @rightbrother9371
    @rightbrother9371 3 года назад +53

    1 comment ਬੱਗੇ ਪਿੰਡ ਤੋ ਅਾ

  • @jagjitsinghjagjitsingh1991
    @jagjitsinghjagjitsingh1991 3 года назад +30

    ਖ਼ੁਸ਼ੀ ਦੁੱਗ ਦੁੱਗ, ਗੁਰਜੀਤ ਤੂਤ, ਸੰਦੀਪ ਦੋਦਾ, ਦੁੱਲਾ ਬੱਗਾ ਪਿੰਡ, ਲਵ ਯੂ ਵੀਰੋ, ਸਪੈਸ਼ਲ

  • @MANPREETSINGH-dm7ro
    @MANPREETSINGH-dm7ro 3 года назад +26

    Sukhman te Sukhman si chohle wa
    Miss you yaara 🌹🌹🌹🌹🌹🌹🌹🌹🌹

  • @hundalranjeet7081
    @hundalranjeet7081 3 года назад +51

    ਕਬੱਡੀ ਕਬੱਡੀ ਹੋ ਗਈ ਬਹੁਤ ਵਧੀਆ ਕਰੋ ਲਾਈਕ ਜੋ ਕਬੱਡੀ ਨੂੰ ਪਿਆਰ ਕਰਦੇ

  • @ManmeetSandhu-Music
    @ManmeetSandhu-Music 3 года назад +14

    ਮਾਝੇ ਆਲੇ ਭਾਊ 💪✌

  • @guribhullar7406
    @guribhullar7406 3 года назад +28

    Bahut time baad eh tune sunn nu mili yr dil kush hogea

  • @preetgill4834
    @preetgill4834 3 года назад +27

    ਕਿਉਂ ਪੈਂਦੀ ਆ ਫਿਰ ਧੱਕ champion 💪💪💪💪

  • @deepmattuakak6529
    @deepmattuakak6529 3 года назад +44

    365 ਬੁਹੁਤ ਵੁਧਈਆ ਚੈਨਲ ਜੀ

  • @user-hu3wq9vw6m
    @user-hu3wq9vw6m 3 года назад +69

    ਓਹੀ ਅਵਾਜ ਓਹੀ ਅੰਦਾਜ🔥🔥👌🏻👌🏻

  • @happieebuttar5664
    @happieebuttar5664 3 года назад +31

    Miss you Sukhman bai 😢

  • @jasmeetsingh6830
    @jasmeetsingh6830 3 года назад +6

    ਬਹੁਤ ਹੀ ਵਧੀਆ ਗੀਤ ਏ ਸਿਰਾਂ ਏ ਸਿਰਾਂ ਗੀਤ ਮਾਂ ਖੇਡ ਕਬੱਡੀ ਤੇ ਲਵ ਯੂ ਕੱਬਡੀ ਰੱਬ ਕਿਸੇ ਵੀ ਖਿਡਾਰੀ ਨੂੰ ਤੱਤੀ ਵਾਅ ਨਾ ਲੱਗੇ ਇਹ ਅਰਦਾਸ ਪ੍ਰਮਾਤਮਾ ਦੇ ਚਰਨਾਂ ਵਿੱਚ

  • @tiktoklover1089
    @tiktoklover1089 3 года назад +22

    ਕਿਆ ਬਾਤ ਆ bro editing sirra aa ਪ੍ਰਦੀਪ ਵੀਰੇ

  • @rajusteelficser2121
    @rajusteelficser2121 3 года назад +7

    Ekam hathur sirr duniya da mahan jaffe 💪💪👌👌👌👌👌👌👌👌👌👌👌👌👌👌👌👌👌👌👌👌

  • @balkaranvirk6994
    @balkaranvirk6994 3 года назад +4

    ਦੋਦੇ ਵਾਲਾਂ ਦੋਦੇ ਵਾਲਾਂ ਹੋਈ ਪਈ ਆ,💪💪🦾🤘🤟👌

  • @sawakkorwala1233
    @sawakkorwala1233 3 года назад +11

    ਬਹੁਤ ਸੋਹਣਾ ਗੀਤ ਬਾਈ ਜੀ ❤️

  • @user-pp2yz4fv1i
    @user-pp2yz4fv1i 3 года назад +4

    Majhe aale bhau 🦁💪💪💓

  • @BhupinderSingh-de5jc
    @BhupinderSingh-de5jc 3 года назад +2

    ਬਹੂਤ ਘੈਂਟ ਗਾਣਾ burjhhhhhhhhhhhhhhh

  • @amritsandhu2534
    @amritsandhu2534 3 года назад +33

    Sukman majhail miss u😔

  • @sarwansingh-gr2oz
    @sarwansingh-gr2oz 3 года назад +8

    Att song sukhman veer daa jump wekho maza aa geya

  • @kawaljeetmahlakawaljeetmah1016
    @kawaljeetmahlakawaljeetmah1016 3 года назад +1

    ਹੁਣ ਸਿਰਾ ਕਰਵਾ ਦਿੱਤਾ ਬਲਕਾਰ ਵੀਰ

  • @jaggasidhu608
    @jaggasidhu608 3 года назад +18

    1:48 ਵੈਲੀ ਬਣਦੇ ਨੇ ਅੱਜ ਦੇ ਨਿਅਾਣੇ ਬੱਲੀੲੇ ਪਿੱਥੋ ਅਾਲਾ ਜੱਟ

  • @kabaddistarzeharfiddu1771
    @kabaddistarzeharfiddu1771 3 года назад +12

    ਬਹੁਤ ਵਧੀਆ ਲਿਖਿਆ ਗਾਣਾ ਸਾਡੇ ਬੁਟੇ ਵੀਰ ਨੇ

  • @nishanmahlakhemkarania8674
    @nishanmahlakhemkarania8674 3 года назад +2

    ਉਹ ਹੋ ਗਿਆ ਜਿਨੂੰ ਅੱਜ ਕੱਲ੍ਹ ਦੀ ਜਨਤਾ ਸਿੱਰਾ ਟੌਪ ਕੋਕਾ ਅੱਤ ਬੰਬ ਘੈਟ

  • @sandeepkabaddi6428
    @sandeepkabaddi6428 3 года назад +17

    Ekam hathoor sirrrraaaaaa

  • @SukhwinderSingh-mv7rd
    @SukhwinderSingh-mv7rd 3 года назад +24

    ਸੋਹਣੀ ਵੀਡੀਓ ਸੋਹਣਾ ਗੀਤ 🔥👍

  • @happychoudhari6765
    @happychoudhari6765 3 года назад +1

    ਬੂਟੇ ਉਮਰੀਆਣੇ ਬਹੁਤ ਵਧੀਆ ਲਿੱਖਿਆ

  • @farmer-pb1976
    @farmer-pb1976 3 года назад +19

    ਬਹੁਤ ਵਧੀਆ ਘੈਟ ਸੌਗ ਬਾਈ ਬਲਕਾਰ ਅਣਖੀਲਾ ਜੀ ਦਾ

  • @royaljashan2929
    @royaljashan2929 3 года назад +17

    Pala jalalpur da interview lata java plzzz bro pardeep bai karvdo

    • @gurmeetsinghsingh353
      @gurmeetsinghsingh353 3 года назад +2

      ਪਾਲਾ ਜਲਾਲਪੁਰ ਕੈਨੇਡਾ ਵਿਚ ਰਹਿ ਰਿਹਾ ਵੀਰ

  • @Pardeep261
    @Pardeep261 3 года назад +1

    ਰਿੰਕੂ ਖਰੈਂਟੀ ਨੂੰ ਵੀ ਦਿਖਾਉਣਾ ਚਾਹੀਦਾ ਸੀ ਅਗਲਾ ਬਾਹਰਲੀ ਸਟੇਟ ਚੋ ਪੰਜਾਬ ਚ ਆਕੇ ਬੈਸਟ ਰੇਡਰ ਬਣ ਦਾ

  • @closefighterjalalpur5720
    @closefighterjalalpur5720 3 года назад +4

    Pala pala hoyi aa video vich thanks pardeep bai ...

  • @randhirsekhon972
    @randhirsekhon972 3 года назад +13

    DTO 🔥🔥🔥🔥🔥

  • @sidhu093
    @sidhu093 3 года назад +1

    ਪੰਜਾਬ ਦੀ ਮਾਂ ਖੇਡ ਕਬੱਡੀ 💪💪💪

  • @sharanjitshergill1776
    @sharanjitshergill1776 3 года назад +4

    ਬਹੁਤ ਵਧੀਆ ਗੀਤ ਆ ਬਾਈ ਜੀ

  • @kuldeepsidhu2536
    @kuldeepsidhu2536 3 года назад +10

    ਬਹੁਤ ਵਧੀਆ ਗੀਤ ਮਾਂ ਖੇਡ ਕਬੱਡੀ ਉਪਰ।
    ਟਾਈਮ ਟਪਾ ਮਿੱਤਰਾ 😍✍️👌👌
    ਸਾਰੇ ਖਿਡਾਰੀ ਅੱਤ ਪਰ ਦੁੱਗ ਦੁੱਗ ਦੀ ਗੱਲ ਵੱਖਰੀ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @OnlineKabaddi
    @OnlineKabaddi 3 года назад +1

    ਸਿਰਾ ਗੀਤ ਲਿਖੀਆਂ ਗੀਤ ਬੂਟਾ ਉਮਰੀਆਣਾ ਧਾਲੀਵਾਲ

  • @satnamsingh-ix6oz
    @satnamsingh-ix6oz 3 года назад +1

    ਬਹੁਤ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀ ਬਹੁਤ ਸੋਹਣਾ

  • @beantgharyali9234
    @beantgharyali9234 3 года назад +1

    ਬਹੁਤ ਵਧੀਆ ਬੂਟੇ ਵੀਰੇ

  • @beantgharyali9234
    @beantgharyali9234 3 года назад +1

    ਬਹੁਤ ਵਧੀਆ ਬੂਟੇ ਵੀਰੇ ਗੀਤ

  • @jugarajsingh3589
    @jugarajsingh3589 3 года назад +7

    ਬਹੁਤ ਵਧੀਆ ਗੀਤ 💪💪💪

  • @ARSHDEEPSINGH-ec1nq
    @ARSHDEEPSINGH-ec1nq 3 года назад +2

    ਨੰਬਰ ਵਨ ਦੋਗਾਣਾ ਜੋੜੀ ਅੱਜ ਦੀ👌👌

  • @BhupinderSingh-ur2es
    @BhupinderSingh-ur2es 3 года назад +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬੂਟੇ ਬਾਈ ਮਬਾਰਕਾ

  • @saabbuttar5574
    @saabbuttar5574 3 года назад +1

    ਬਹੁਤ ਵਧੀਆ ਬਹੁਤ ਸੋਹਣਾ

  • @gurugharu2024
    @gurugharu2024 3 года назад +3

    ਬਾਗ਼ੀ ਸੋਰਖ਼ ਪੂਰੀ sirraa bai ❤️❤️❤️

  • @manjeetsingh2901
    @manjeetsingh2901 3 года назад +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੀਤ ਗਾਉਂਦੇ ਹੋ ਬਲਕਾਰ ਅਣਖੀਲਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਮਨਜੀਤ ਸਿੰਘ ਲਾਲਿਆਂ ਵਾਲੀ ਜਿਲਾਂ ਮਾਨਸਾ

  • @BalrajSingh-fb2bm
    @BalrajSingh-fb2bm 3 года назад +2

    Blle oye ankhila veer dill khush krr ditta va

  • @deepkuldeep6964
    @deepkuldeep6964 3 года назад +60

    ਬਹੁਤ ਸੋਹਣਾ ਗੀਤ 💪💪

  • @navjotnavu993
    @navjotnavu993 3 года назад +4

    ਬੜਾ ਟਾੲਿਮ ਹੋ ਗਿਆ ਸੀ ਅਣਖੀਲਾ ਸੁਣੇ ਨੂੰ ਸਵਾਦ ਆ ਗਿਆ ਤੇ ਗੀਤ ਵੀ ਸਿਰਾ ਦਾ

  • @rairana8575
    @rairana8575 3 года назад +4

    Bitu dugal ne jithe kanchi lati,,koi nhi tud sakda c ,,,miss you tiger bitu dugal 🙏🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @awaisdildartoor683
    @awaisdildartoor683 3 года назад +8

    Kaint song love from Pakistan🇵🇰

  • @deepjudge2581
    @deepjudge2581 3 года назад +2

    ਉਸਤਾਦ pala ਜਲਾਲਪੁਰੀਆ💪💪
    ਮੱਚਦਾ ਅੰਗਿਆਰ #ਦੁੱਲਾ🔥🔥

  • @rajveersinghsahota3435
    @rajveersinghsahota3435 3 года назад +2

    ਬਹੁਤ ਵਧੀਆ ਜੀ

  • @parminderbrar6802
    @parminderbrar6802 3 года назад +7

    Nic work team 🙏🏽🎉 ਜੈਤੋ ਵਾਲੇ singer 😀🙏🏽

  • @lakhveersidhu138
    @lakhveersidhu138 3 года назад +2

    ਬਹੁਤ ਸੋਹਣਾ song and 365 ਕਬੱਡੀ ਵਾਲੇ ਸਿਰਾ ਕੀਤਾ

  • @gurpreetgagat4109
    @gurpreetgagat4109 3 года назад +3

    ਬਹੁਤ ਵਧੀਆ ਵੀਰੇ 👍👍👍

  • @reshamsingh7089
    @reshamsingh7089 3 года назад +3

    Pitho wala Karda c chake Jam. 2004 to 2015 . Pitho wala sira jaffi

  • @gsbikecentargsdjsound810
    @gsbikecentargsdjsound810 3 года назад +2

    Siraa Balkar and Gulshan ji
    New song congratulations ji
    Rab thodi Wadi sari umar kre
    Tusi duniya te esa tra hi
    ਸਿਤਾਰੇ ਤਰਾਂ ਚਮਕਦੇ ਰਹੋ 🙏🙏🙏

  • @mangalaba2237
    @mangalaba2237 3 года назад +2

    Miss you sukhman jahaj veer ji

  • @gurparkarsingh8757
    @gurparkarsingh8757 3 года назад +2

    ਬਹੁਤ ਵਧੀਆ ਗੀਤ ਪੰਜਾਬੀ ਸੱਭਿਆਚਾਰ ਜਿੰਦਾਬਾਦ

  • @babbudhindsa8526
    @babbudhindsa8526 3 года назад +9

    waheguru sare players nu khus rkhe 🙏🏻🥰

  • @gagansaagu6368
    @gagansaagu6368 3 года назад +8

    ਦਿਲ ਖੁਸ਼ ਹੋ ਗਿਆ ਗੀਤ ਸੁਣਕੇ

  • @gurchahal2007
    @gurchahal2007 3 года назад +1

    ਸਿਰਾ ਗੀਤ ਆ

  • @brownboy1993
    @brownboy1993 3 года назад +1

    ਬਹੁਤ ਵਧੀਆ ਗਾਣਾ ਆ ਅਣਖੀਲਾ ਜੀ gbu

  • @sonusidhu3728
    @sonusidhu3728 3 года назад +1

    Kabbadi di jind jaan khushi te sultan

  • @skcooking803
    @skcooking803 3 года назад +1

    ਦੁੱਲਾ ਬੱਗੇ ਪਿੰਡ ਤੋ fvrt a

  • @happychoudhari6765
    @happychoudhari6765 3 года назад +1

    ਬਹੁਤ ਸੋਹਣਾ ਗੀਤ ਬਲਕਾਰ ਅਣਖੀਲਾ ਨੇ ਸਿਰਾ ਕਰਤਾ

  • @simranbajwa3040
    @simranbajwa3040 2 года назад +1

    Malwe di kabaddi sab ton tagdi aa

  • @SurjeetSingh-hj8lk
    @SurjeetSingh-hj8lk 3 года назад +1

    ਸੰਦੀਪ ਦੋਦਾ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਬਹੁਤ ਬਹੁਤ ਧੰਨਵਾਦ

  • @happynabha4666
    @happynabha4666 3 года назад +4

    baghi 👍👍👌👌

  • @baljeetbajwa599
    @baljeetbajwa599 3 года назад +1

    Bhut Vadia Ankhila Saab👌👌👌

  • @antercheema1
    @antercheema1 3 года назад +1

    ਇੱਕ ਬਹੁਤ ਹੀ ਵਧੀਆ ਗੀਤ । ਮਾਂ ਖੇਡ ਕਬੱਡੀ ਲਈ ।👍🏻

  • @amardharmgarh5869
    @amardharmgarh5869 3 года назад +1

    ਬਹੁਤ ਸੋਹਣਾ ਗੀਤ ਗਾਇਆ

  • @harpreetsamra1549
    @harpreetsamra1549 3 года назад +10

    ਸਾਰੇ ਖਿਡਾਰੀਆਂ ਤੇ ਵਾਹਿਗੁਰੂ ਮੇਹਰ ਰੱਖੇ

  • @varindersingh349
    @varindersingh349 3 года назад +12

    ਹੇ ਵਾਹਿਗੁਰੂ ਜੀ ਜਿੰਨੇ ਵੀ ਭੈਣ ਭਰਾ ਮਾਂ ਖੇਡ ਕਬੱਡੀ ਨਾਲ ਜੁੜੇ ਹੋਈਆ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏🙏🙏🙏🙏

  • @rairana8575
    @rairana8575 3 года назад +1

    Khusi dugga tiger jatt👌🤟

  • @GurpreetSingh-io3jl
    @GurpreetSingh-io3jl 3 года назад +1

    Bai ji song bhout ghant a 10 M vewo ane chide a jehde cabaddi nu pyaR karde a

  • @kabaddi-kt1if
    @kabaddi-kt1if 3 года назад +1

    ਸੁਲਤਾਨ ਖੁਸ਼ੀ ਵੀਰ 👍👍

  • @KalaSingh-zu5qp
    @KalaSingh-zu5qp 3 дня назад

    Very good nice song ankhila manjinder gulshan ji❤❤❤

  • @sandhukswala4989
    @sandhukswala4989 3 года назад +2

    ਬਹੁਤ ਵਧੀਆ ਗੀਤ ਗਾਇਆ

  • @sukhmanmanochahalwala2732
    @sukhmanmanochahalwala2732 3 года назад +7

    Att Balkar ,22 Ustaad ji

  • @Globalkabbadiupdates
    @Globalkabbadiupdates 2 года назад

    ਉਸਤਾਦ ਬੂਟਾ ਉਮਰੀਆਣਾ, ਸਿਰੇ ਦਾ ਗੀਤ ਲਿਖਿਆ ਹੈ, ਹੋਰ ਵੀ ਲਿਖੋ ਵੀਰ ਜੀ

  • @PB31
    @PB31 3 года назад +6

    ਬਹੁਤ ਵਧੀਆ ਗੀਤ ਕਬੱਡੀ ਤੇ ਵਾਹ ਜੀ ਦੁੱਗ ਦੁੱਗ ਦੁੱਗ

  • @harjinderpannusinghpannu1766
    @harjinderpannusinghpannu1766 3 года назад +14

    Miss you Sukhman Sandhu Chohla Sahib

  • @tarsemsingh914
    @tarsemsingh914 2 года назад +1

    ਵੈਰੀ ਗੁੱਡ ਕਬੱਡੀ

  • @ginnimasoun930
    @ginnimasoun930 3 года назад

    Bahut Time Vadh Sunya Balkar Ankhila Aj V Ohi Voice jo pehla Time C Swad A gya Sirraaa Dilo Dawava

  • @user-dc6tb6lx2m
    @user-dc6tb6lx2m 3 года назад +2

    Makhan Sandhu siraa ❤️

  • @sukhrajmattu9570
    @sukhrajmattu9570 2 года назад +1

    Good song Balkar bhai ji

  • @happis3209
    @happis3209 3 года назад +9

    ekam

  • @Harmeet0086
    @Harmeet0086 3 года назад

    Ajkl di gayki to mnn akk gya c ... But thnxx ankhila jodi ji kmaal krta...nashya to dur krn lyi kabaddi khed lyi bahut hi vadiya music vich song gaya ..God bless you always..eda de music wale song le k aunde rehna ji

  • @TarlochanManes
    @TarlochanManes 3 года назад +1

    ਬਹੁਤ ਖੂਬ

  • @deepchahal8601
    @deepchahal8601 3 года назад +1

    Sraaaaaaa galbaat👍👍👍👌👌👌

  • @lawarsingh3023
    @lawarsingh3023 3 года назад +3

    EAKM hathur atttt 🔥🔥

  • @sransandohewala9832
    @sransandohewala9832 3 года назад +2

    ਸੋਹਣਾ ਗੀਤ

  • @gurugharu2024
    @gurugharu2024 3 года назад +1

    Ekam ਹਥੋਰ Bai sirraa

  • @amritbhangu2863
    @amritbhangu2863 3 года назад +1

    Attt karwati song de

  • @fankantwalemanndenarinderp348
    @fankantwalemanndenarinderp348 3 года назад +6

    ATTT songs Bai ji doabe wale jatt kabaddi jind jaan 🌍❤🙏

  • @dilpreetsinghsidhu754
    @dilpreetsinghsidhu754 3 года назад +2

    Kainttt song Bai ji, ikk gall aaa Geeta vich jatt jatt kyu lyi Jane hune aaa, kalle jatt eee kabaddi kehde aaa , kabaddi hor Casta de munde vi kehde aaa jive fryad, bittu dugal, gujran de munde, hor bahut majbiya de munde , ravidasyia de mundy kine kehde aaa , but ohna di mehnat da mull ni painda

    • @BalrajSingh-fb2bm
      @BalrajSingh-fb2bm 3 года назад

      Te veer oh ki keha krn kk bre shounk naal khead de kabaddi mazza de majbi blliyea jaa mazza vale guzzar blliyea oh gll fbbni c

    • @BalrajSingh-fb2bm
      @BalrajSingh-fb2bm 3 года назад

      Ehh jo boleya ohi shi ba

    • @dilpreetsinghsidhu754
      @dilpreetsinghsidhu754 3 года назад

      @@BalrajSingh-fb2bm Bai ooo gall ni , geetkar geet nu kise vi tareeke nall handle Kar lainde hunde aaa je karna hove ta ,vaise apa nu Wala vi koi vadda chakaar ni haiga Mai vi jatt eee aaa Mera surname vi Sidhu ee aaa Sidhu surname gujjaran da ni hunda , ikk gall pakki aaa garabb ghara de mundya di mehnat da koi mull ni painda

  • @nishanmahlakhemkarania8674
    @nishanmahlakhemkarania8674 3 года назад +1

    ਬਹੁਤ ਘੈਟ ਗੀਤ

  • @amritkalyan2984
    @amritkalyan2984 3 года назад +5

    Vr g ik request aa amrit aulakh d interview kroooo please amrit aulakh ty Arsh chohla sahib d Jodi gaint Jodi👌👌👌❤️

  • @newgillfarmer7198
    @newgillfarmer7198 3 года назад +1

    Fast view Like