Nasha Kabbadi Da Official Video | Jorge Gill | Preet Singh | Punjabi Song 2018| Sanjh Records MK
HTML-код
- Опубликовано: 10 ноя 2018
- NASHA KABADDI DA OFFICIAL VIDEO 2018
SINGER: Jorge Gill and Preet Singh
/ jagpal.moudgill
/ jorgegillofficial36
/ pritpalsingh.preet
Music : Preet Singh
/ pritpalsingh.preet
Lyrics : Pal Badduwal
/ palbadduwalia
Label : Sanjh Records
/ sanjh-records-59833109...
Presentation: Pratik Mahendru
/ mpratik.mahendru
Director: MK
/ jaz.kaur.39395
Assistant Director: Sant Singh
/ snt.ramgarhia
DOP: Arundeep Teji
/ arun.teji.3
Editor: Inder Rattaul
/ inder.rattaul
Ground Promotion: Iconic Media
/ iconicmediachd
Online Promotion: / kixtixofficial
Choreographer : Harman Singh
harmansingh1...
Project Manager : Labbha
Special Thanks: Andy Duggan , Bhagi Atwal, All Kabaddi Players and Kamaalpura Stadium Commitee
Management Number - +919888541545
* All Copyrights reserved by Sanjh Records* Видеоклипы
ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਕਿ ਐਹੋ ਜਹੇ ਗੀਤਾਂ ਦੀ ਅੱਜ ਸਾਡੇ ਸਮਾਜ ਨੂੰ ਲੋੜ ਹੈ। ਆਪਣੀ ਪੰਜਾਬੀ ਮਾਂ ਬੋਲੀ ਦੀ ਰੱਖਿਆ ਲਈ ਜੋ ਕੰਮ ਇਸ ਟੀਮ ਨੇ ਕੀਤਾ ਹੈ। ਇਹ ਇੱਕ ਥੰਮ ਹੈ ਜੋ ਸਭਿਆਚਾਰ ਦੀ ਸੇਵਾ ਲਈ ਗੱਡ ਕੇ ਵਿਖਾਇਆ ਹੈ। ਇੱਹ ਸਖਤ ਮਿਹਨਤ ਤੇ ਵੱਡੀ ਸੋਚ ਦੀ ਨਿਸਾਨੀ ਹੈ। ਐਮ.ਕੇ. ਤੇ ਪੂਰੀ ਟੀਮ ਨੂੰ ਵਧਾਈਆਂ ਮੇਰੇ ਵਲੌ। ਸਤਨਾਮ ਸਿੰਘ ਬਾਲੌਂ।
Comntry walya da name v Reh gya
Nice one
Balon wala Singh nvvujfdyfkgrfhjt
Sahi kiha
Khushi
Bittu Dugal De Fan Like Kro
Ckcokyuij
Kadabbi. Pawan
Addsscxzch😆😅😁😁😁😅😅
Only bittu dugal y
Arsh chola da fan like Kro
Arsh chola like wa ji 👌👌😘😘💪attt na
Arsh ta Arsh A tarnat player
ਕੋਈ ਤੌੜ ਨਹੀ ਹੌਣਾ ਝਪਟ ਚਿਤੇ ਜਿਹੀ ਚਾਲ ਦਾ
ਰੇਡਰਾ ਨੂੰ ਤਰੇਲੀਆ ਲਿਆਵੇ ਨਾ ਸੁੱਖੇ ਭੰਡਾਲ ਦਾ
Sukha bhandal fan ❤❤❤❤
Fan sukha bhandal cheta kabaddi da
Miss ਯੂ ਵੀਰ ਸੁਖਮਨ ਚੋਹਲਾ
Sukhman chohla de fan like thoko
Miss you sukhman chola bro😭😭😭
Bai aah cmt dekhke fer Rona aa gya mis u sukhman veer 😩😩😩😩😩
@@heartbuttar4270 😢😢
JATT da naam chalda c hik de jor krke tham c kabaddi da
Sukhman chola ✈️✈️ Kabbdi da bajekhane to bad koi Nam hoya ta sukhman chola aatttt redar
ਬਹੁਤ ਵਧੀਆ ਗਾਣਾ ਏ ਵੀਰ ਜੀ ਇਸ ਤੋਂ ਪਹਿਲਾਂ ਅਗਰੇਜ ਅਲੀ ਨੇ ਗਾਣਾ ਕੀਤਾ ਸੀ ਉਸ ਵਿਚ ਵੀ ਸਾਰੇ ਖਿਡਾਰੀਆ ਦੇ ਨਾਮ ਸੀ ਹੁਣ ਨਵੇ ਖਿਡਾਰੀ ਆਏ ਜਿਹੜੇ ਉਹਨਾ ਦੇ ਨਾਮ ਆਏ ਇਸ ਗਾਣੇ ਵਿੱਚ ਇਸ ਤਰਾ ਖਿਡਾਰੀਆ ਦਾ ਹੋਰ ਹੋਸਲਾ ਵੱਧਦਾ ਏ । ਗਾਣਾ ਸਿਰਾ ਵੀਰ ਜੀ
ਗੱਲ ਬੈਸਟਾ ਦੀ ਚੱਲੇ ਨਾਮ ਸੁਲਤਾਨ ਦਾ ਆਉਂਦਾ ਹੈ
Ludhar top best aa
Ajj v sultan top aa .
Koi brabari nhi
@@mandeepgill291 Toronto cup da best Ludhar one and only...duja raider juti de braber vi nhi
@@Balbirsidhu-nf2wj toranto cup best aaun naal sari umar lyi jutti de brabar vali ki gl sultan nu hun v dekho .ludhar bhot jada takda c menu ptta a pr dujey nu jutti de brabar naa bnaa veer
Khushi duggan wale de fan thoko like
ਵੀਰ ਜੀ ਸਿਰੇ ਦਾ ਸੋੰਗ ਆ ਕਬੱਡੀ ਦਾ ਇਸ ਤਰ੍ਹਾਂ ਦੇ ਹੋਰ ਸੋਂਗ ਆਉਣੇ ਚਾਹੀਦੇ ਆ ਅਸੀਂ ਤੁਹਾਡੇ ਨਾਲ ਆ
Sultan de fan krdo like
bhai mei Pakistan ton sultan mera favorite player a bhai sultan da contact mil sakda ki
ਸਹੀ ਗੱਲ। ਪੰਜਾਬੀ ਨਹੀ ਛੱਡ ਦੇ ਨਸਾਂ ਕਬੱਡੀ ਦਾ💪💪💪💪💪💪💪
Maa Khed Kabaddi Zindabaad....Bhut Sohna Ji ...Wmk
ਕਿਸੇ ਨੂੰ ਭੰਗ ਦਾ ਕਿਸੇ ਨੂੰ ਫੀਮ ਦੀ ਡੱਬੀ ਦਾ
ਮਿੱਤਰਾਂ ਨੂੰ ਸ਼ੌਂਕ ਕਬੱਡੀ ਦਾ❣❣❣❣❣
Sukham chohla te arsh chohla att khidari tarn taran di shaan
ਮਾਂ ਖੇਡ ਕਬੱਡੀ ਜ਼ਿੰਦਾਬਾਦ ਪੁੱਤ ਪੰਜਾਬੀ ਛੱਡ ਨਹੀ ਸਕਦੇ ਨਸਾਂ ਕਬੱਡੀ ਦਾ
Si a gal veera
Sukhman di kami sanu kade puri nhn huni ☹☹ rabb ne ki keher dha dita
Shi gl a
Sukhman de kami puri nahi honi 😢😢
Sahi gall aa 22 bhut vadiya player c 😑😑😑😑
sukhman bhai miss you
Kya hua unko
Raider te aai jaaane par Sukhman ni ona
Pala ,Ludhar, Dugan ,mithapuria,kaalu ❤❤❤❤👍🏻🦅💪🏻🏅
ਬਹੁਤ ਵਧੀਆ ਗੀਤ ਆ ਜਵਾਨੀ ਨੂੰ ਸਿੱਖਿਆ ਦੇਣ ਲਈ 👍
ਏਕਮ ਬੈਸਟ ਜਾਫੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ
ਵੀਰ ਜੀ ਮਾਲ੍ਹਾ ਗੋਬਿੰਦ ਪੁਰੀਆ ਵੀ ਸਿਰਾ 👌 player ਆ ੳਸਦਾ ਨਾਂ ਵੀ ਗੀਤ ਵਿਚ ਪਾਉਣਾ ਸੀ world cup vi ਖੇਡਿਆ ਸੀ
ਜਿੳੁਦੇ ਵਸਦੇ ਰਹੋ ਵੀਰੋ ਬਹੁਤ ਸੋਹਣਾ ਗੀਤ ਗਾਿੲਅਾ ਿਸਰਾ ਕਰਤਾ 👍👍💪💪🙏🙏🙏
Jalalpur wala pala kronda att
Shi aa bai
Apna sukhman bai love u yr miss u pra😢😢😢😢😢😢
Me pakistan punjab sy ho yar or jab kabadi pa song banyea ha to pakistan plyers ka name b zaror ana chyea tha Game to sab ki Ak ha na bhai ji
Sahi gal aa
Shi keha bai
Mehar Aaqib Sahi gall veer g
Right pakistan ka bijli bahut acha khiladi hain i like it
Punjabi bolya karo nhi te Karachi paj jo
Nottan wangu na chalda Duggaan Wale jatt da
Sukhman vir g miss you
Sukhman Chola Sahib Majhe da maan c
ਸਦਾ ਮਾਣ ਰਹੂਗਾ ਵੀਰੇ wmk
ਅਰਸ ਅੱਤ ਜਾਫੀ ਆ ਜੀ ਤੇ ਸੁਖਮਨ ਦੀ ਰੇਡਰ ਅੱਤ
Jagga ਚਿੱਟੀ ਦੇ fan like Karo
Khushi khushi hoi pai aa
Bittu dugal de fan
Arsh chola te Sukhman chola de fan like kro.
Salute preet te jorge veer eho jehe gaane lai boht boht dhanwad veer
Pushde Loki pale nu kiven raider tangi da 👌👌👌👌💪🙏🙏🙏
Harjit brab the fan like karo
Pala ta dulla da fan like karooo
Ona loka nu sarm oni chahidi jo es song nu v dislike krr rhe
Sukhman veere miss u 😥😥😥😥
Sukhman veer miss you 😭😭😭
Ekam da Jaffa v dikha dinde
Good
Sir 💪👌
ਫ਼ਰਿਆਦ ਤਾਂ ਫ਼ਰਿਆਦ ਹੀ ਹੈ, ਬਹੁਤ ਸੋਹਣਾ ਗੀਤ ਵੀਰੇ, ਸਾਰੇ ਪਲੇਅਰ ਨੇ ਘੈਂਟ ਨ- ਲੁੱਧਰ, ਸੁਲਤਾਨ, ਦੁੱਲਾ, ਖੁਸ਼ੀ,ਗੱਗੀ, ਰਿੰਕੂ ਖਰੈਟੀ,ਪਾਲਾ, ਇੰਦਰਜੀਤ ਕਲਸੀਆਂ, ਨੰਨੀ,ਨੰਗਲ ਅੰਬੀਆਂ ਵਾਲਾ ਸੰਦੀਪ,ਯੋਧਾ ਯਾਦਾ, ਅਰਸ਼,ਜੀਵਨ ਮਾਣੂੰਕੇ, ਫ਼ੌਜੀ ਸ਼ਾਮ ਚੌਰਾਸੀ,ਕਾਲਾ ਧਨੌਲਾ,ਪਾਲੀ ਛੰਨਾਂ।
Sukhman nu jaffe waqee ee ginti de lagde.
Miss you sukhman veere😢😢😢😢😢😢
Bheem dubli
y ਗੁਲਜਾਰੀ ਮੁਨਕ ਦਾ ਨਾ ਨਹੀ ਆਇਆ
ੲਿਹ ਗੀਤ ਸੁਣਕੇ ਕੋੲੀ ਵੀ ਬੰਦਾ ਬੋਰ ਨੀ ਹੁੰਦਾ ਬਹੁਤ ਸੋਹਣਾ ਗੀਤ ਗਾੲਿਅਾ ਵੀਰ ਨੇ
Sukhmann verre da fan
khushi duggan de fan maaro like.
Jaan kabaddi ta maa Kabaddi i Love kabaddi👌
Sukhman chola sahib waale nu sardhanjli deo like kro
ਅਰਸ਼ ਚੋਹਲਾ ਸੁਖਮਨ ਚੋਲ੍ਹਾ ਸਿਰਾ ਮਾਝੇ ਵਾਲੇ
Gal besta di chldi naam sultan da aounda aa👌👌👌
nota wangu naam chlda duggan wale jatt da👌👌👌
puchde loki palle nu kive raider tangi da👌👌👌
22g sira sira sira kra diti att👌👌👌👌👌👌👌👌👌
👌👌👌👍👍
D T O SIRAAAAAAAAA
ਨੰਗਲਾਂ ਦਾ ਸੰਦੀਪ ਤਾਂ ਰੇਡਰ ਪੁੱਠੇ ਕਰਦਾ ਏ
Miss sandeep bai😭😭😭
ਕਲਸੀਆਂ ਵਾਲਿਆਂ ਜੱਟਾ ਦੇ ਗੁਣ ਦੁਨੀਆ ਗਾਊਦੀ ਆ
Angrej ali da jdo khed kabaddi gaana aya c odo os time de star players da naam c te es vich aj de Dono gaane forever a jdo marji sun leyo
Nota vangu na chlda Duggan wale Jatt da
ਵਾਕਿਆ ਭਾਜੀ ਸਚੀ ਗੱਲ ਕੀਤੀ,ਰੱਬ ਕਰੇ ਬਾਕੀ ਨਸ਼ਿਆਂ ਨੂੰ ਛੱਡ ਕੇ ,ਕਬੱਡੀ ਦਾ ਨਸ਼ਾ ਕਰਨ ਗਭਰੂ ,ਕਾਫੀ ਪਲੇਅਰਾਂ ਦੇ ਨਾਮ ਲੈ ਦਿੱਤੇ ਤੁਸੀ ,ਸਿਰਾ ਕਰਤਾ ਬਾਈ ਜੀ ,ਬਾਬਾ ਮਿਹਰ ਕਰੇ
ਇੰਦਰਜੀਤ ਕਲਸੀਆਂ ਦੇ ਫੈਨ ਲੀਕ ਕਰੋ
Aa kon aa ?
Ede ludhar ne hath fereya see.
4:16 sukhman sirra
Pala ta pala he aa 🔥🔥
ਬਹੁਤ ਵਧੀਆ ਗੀਤ ਹੈ ਵੀਰ, keep it up
Zindabad Punjab Zindabad kabbadi🙏🙏🙏
Gal besta di chldi naam sultan da aounda aa👌👌👌
Bila Multani
Sultan te sultan hi aa veere
dulla Baga mangi ustad super star player aa
Khushi dugga,Sandeep nangal ambia te pala❤❤😍😍
Mk m'aam salute ha todi mehnat nu tusi kabaddi te jo ve song karde superhit jande thanks for promoting kabaddi maam
Wahrguru ji di meher nal apna pehla song Maa Khed Kabaddi Te Maa khed De players Naam Share like kar deo te comment karke jrur dasio kive da lagya song agar kujh reh gya ta oh suggest kar deo sanjh Records team
ਸਾਂਝ ਰਿਕਾਰਡਸ ਨੇ ਪੰਜਾਬ ਦੀ ਨੌਜਵਾਨੀ ਨੂੰ ਪ੍ਰੇਰਿਤ ਕਰਦਾ ਗੀਤ ‘ਨਸ਼ਾ ਕਬੱਡੀ ਦਾ’ ਅੱਜ ਲਾਂਚ ਕੀਤਾ ਹੈ । ਇਸ ਗੀਤ ਦੇ ਜ਼ਰੀਏ ਸਾਂਝ ਰਿਕਾਰਡਸ ਪੰਜਾਬ ਦੇ ਨੌਜਵਾਨਾਂ ਨੂੰ ਇਕੱਲਾ ਕਬੱਡੀ ਪ੍ਰਤੀ ਨਹੀਂ ਜਦਕਿ ਖੇਡਾਂ ਪ੍ਰਤੀ ਪ੍ਰੇਰਿਤ ਕਰ ਰਿਹਾ ਹੈ । ਉਮੀਦ ਹੈ ਕਿ ਪੰਜਾਬ ਅਤੇ ਦੁਨੀਆ ਵਿੱਚ ਵੱਸਦੇ ਪੰਜਾਬੀਆ ਨੂੰ ਇਹ ਗੀਤ ਜ਼ਰੂਰ ਪਸੰਦ ਆਏਗਾ । ਕੰਪਨੀ ਅੱਗੇ ਵੀ ਹੋਰ ਨਵੇਂ ਪ੍ਰਾਜੈਕਟ ਲੈ ਕੇ ਆ ਰਹੀ ਹੈ ।
Waheguru Mehar Karn eh soch nu..
Nice song paji..wmk..dulla bagga pind da name ni aya bro
Hosiyara bopur da na ni aya veer
bhai haryane de player pe song bnao plese reply
binda singh jdo bhaji Nanni Da Naam lenda udo dulla v kehnda aa
Bhaut Bhaut dhanwad sab da wadh ton wadh Share kario maa khed kabaddi song nu
Jehna players de name reh gye agle song ch jrur pawangye te apne apne fav player da name jrur dasio
Share like comment
Sirra song a verra
Please es tra da hor v song la ka aye o please sir
Great work
*Sirra,attt,end song*
✌✌✌✌✌✌👌👌👌👌💟💟💟💕💕💕💞💞
Punjabi Boy sir ni mam a
Koi chakar ne verra
Chl fer mam keh dena a
Koi chakar ne
Good job guys.. thanks form bottom of heart.. i have question kis gagan de gal kiti tuc starting ch plz ans.
Dulla bagga pind
Bhut vadiya bhai ji jado is geet nu suneda ta Andar Aag peda ho jadi fer gym ch vi jyada jor wajda kuj hi time ch Aasi vi kabaddi player hova ge God bless you ji
Miss you sukhman veere
Ekam atttt jafi
miss u sukhman 22
boht sohna song brother, 2 4 Pakistani playra de v Na pa dene c Bai, appreciation c ohna lai v
ਬਹੁਤ ਸੋਹਣਾ ਗੀਤ ਆ 22 ਰੱਬ ਤਰੱਕੀਆਂ ਵਖਸ਼ੇ
Pala jalapuria fans like
Fulla Shushak de fan like kro bai
ਨੋਟਾਂ ਵਾਗੂੰ ਨਾ ਚੱਲਦਾ ਦੁੱਗਾਂ ਵਾਲੇ ਜੱਟ ਦਾ 👌👍
chakk de ftee ... sadh ke jaiye tade sanjh records valeo.. Awesome song
Bahut khoob jionda vasda reh Bai rab tarkyia deve changa Gavi che 4 loki ghat sunan par teri rooh nu saloon milu God bless u ma bro TC kept up
sukhman nu sachi tarsde ne jaffi fhadn nu
Pal badduwale verre ne boht sohna likhea.
Dulle da naam miss kr rahe ne sunan wale.
“Dulla ta dulla ae”
Duugga wale de fan te sukhman chola fe fan like dhoko
Sukhman di kammi kade puri nhn ho sakdi
Dulla bagge pind wala rh gya yr
Gurpreet jangiana legend 💪💪
Khushi 💪 Khushi 💪 Khushi 💪 Khushi
ਸਿਰਾ ਲਾਇਆ 22 ਹੁਣਾਂ ਨੇ ਗੀਤ ਦਾ
_Gaggi Khrinawal_
😘😍😘
ਲੱਗ ਗਈ ਨਜਰ ਮੇਰੇ ਵੀਰ ਨੂੰ।
ਤੁਰ ਗਿਆ ਛੱਡ ਜਹਾਨ।
ਜੋ ਸੋਚਿਆ ਨਹੀ ਸੀ ਹੋ ਗਿਆ।
ਮੇਰੇ ਟੁੱਟੇ ਚਾਅ ਅਰਮਾਨ।
ਕੈਸੀ ਚੰਦਰੀ ਰਾਤ ਇਹ।
ਜੋ ਲੈ ਗਈ ਤੈਨੂੰ ਨਾਲ।
ਛੋਟਾ ਵੀਰ ਤੇਰਾ ਰੋਂਵਦਾ।
ਤੂੰ ਆ ਕੇ ਇਹਨੂੰ ਸੰਭਾਲ।
ਭੈਣ ਤੇਰੀ ਦੇ ਅੱਥਰੂ।
ਵੇਖ ਤੂੰ ਡਿੱਗਦੇ ਜਾਣ।
ਵਾਪਿਸ ਮੁੜਿਆ ਸੁਖਮਨਾਂ।
ਤੇਰੀ ਮਾਂ ਦੀ ਨਿਕਲੇ ਜਾਨ।
Lyrics ginder kakra
9592017813 miss you sukhman bro 😢
ਅੱਜ ਸੁਖਮਨ ਬਾਈ ਨੂੰ ਵੀਡਿਓ ਚ ਦੇਖ ਬਹੁਤ ਦੁੱਖ hoya ਯਾਰ
Sirrra song aa bai sun ke rooh khush hogi sachi att aa jma
Ustad ta ustad aa
Khushi 💪 Khushi 💪 Khushi 💪 Khushi 💪
Miss u Bittu Dughal Bhai❤️ Love u From Nankana Pakistan
End jafi c bittu y
Lyrics bhut att ne g .... God bless always time g
hii
Hi good morning
I love my💖💖💖💖
Maa khed #Kabbadi
🤼♂️🤼♂️🤼♂️🤼♂️🤼♂️💪💪
ਕਬਡੀ ਦਾ ਸਿਕੰਜਾ ਯਾਦ ਕੋਟਲੀ ਦਾ ਨਾਮ ਨੀ ਆਇਆ
Love u kabaddi
siraaaaaaa song mai v jaldi kabaddi song lake aa reha
Navi Sailbrah kab aayega song
next year
Samundar ik kujje vich band krta mittra
Bahut vdia
Thanks koissh kiti aa
ਸਵਾਦ ਆ ਗਿਆ ਯਾਰੌ ਆ ਗਾਨਾ ਸੁੰਨ ਕੇ
ਧਨੌਲੇ ਵਾਲਾ ਕਾਲ਼ਾ ਪੂਰਾ ਹਿੱਟ ਵੀ
Yar eda dia songa nu v like krya kro te share v kise ne ta chj da song gaya kabbadi vaste 😊😊😊👌👌👌👌👌👌👌👌👌👌👍👍👍👍💪💪
Sahi aa veere