Jigra Bhaldi Ae (Official Music Video) | Kuldeep Rasila Ft. Labh Heera |

Поделиться
HTML-код
  • Опубликовано: 30 ноя 2024

Комментарии • 1,7 тыс.

  • @RNait
    @RNait  8 месяцев назад +498

    HAJI KIDA LAGYA SONG COMMENTS KR K DSYO ❤✌🏻

    • @shindabains7987
      @shindabains7987 8 месяцев назад +38

      kuldeep heera banda

    • @VeeruMaan
      @VeeruMaan 8 месяцев назад +16

      Bandook Nahi ? Badmashi jigra bhaldi aa❤❤❤

    • @VeeruMaan
      @VeeruMaan 8 месяцев назад +5

      Hor v fir ki hal ne parivar thik aa. M. Mamupur to veeru. Chandpur lave. Love u bro. Nait❤❤❤❤😊

    • @nirmalnimma3473
      @nirmalnimma3473 8 месяцев назад +4

      ਉਸਤਾਦ ਜੀ ਘੈਂਟ ਗੱਲਬਾਤ

    • @TechAidCentral
      @TechAidCentral 8 месяцев назад +5

      Love from Lahore Pakistan Antt lyrics and ustad labh heera voice. Kuldeep raseela is also back with bang.

  • @butaarmaan3763
    @butaarmaan3763 8 месяцев назад +506

    ਕੀਹਦਾ ਕੀਹਦਾ ਮਨਪਸੰਦ ਆ ਕੁਲਦੀਪ ਰਸੀਲਾ like ਕਰੋ ..

  • @HarnekMalla
    @HarnekMalla 8 месяцев назад +7

    ਖੁਸ਼ੀ ਹੋਈ ਬਾਈ ਕਲਦੀਪ ਰਸੀਲਾ ਦੁਵਾਰਾ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋ ਗਈ ਬਾਈ ਲਾਭ ਹੀਰਾ ਤੇ ਕਲਦੀਪ ਰਸੀਲਾ ਸੁਣਕੇ ਪੂਰੀ ਟੀਮ ਨੂੰ ਮੁਬਾਰਕਾਂ ਜੀਊ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @Ursgurmeetsingh
    @Ursgurmeetsingh 8 месяцев назад +135

    R NAIT ਭਰਾ ਦੇ ਸਦਕੇ ਇਹ ਸਭ ਹੋਇਆ ਦੋ ਅਸਲ ਕਲਾਕਾਰਾਂ ਦੀ ਪਰਖ ਆ ਵੀਰ ਨੂੰ ❤

  • @amandeepkaur9868
    @amandeepkaur9868 8 месяцев назад +52

    R nait ਤੇ ਲਾਭ ਹੀਰੇ ਵੀਰ ਦਾ ਬਹੁਤ ਧੰਨਵਾਦ ਕੁਲਦੀਪ ਰਸੀਲੇ ਵਰਗੇ ਸੁਰੀਲੇ ਸਿੰਗਰ ਨੂੰ ਅੱਗੇ ਲੈਕੇ ਆਉਣ ਲਈ ❤❤

  • @jassigrewal4927
    @jassigrewal4927 8 месяцев назад +99

    ਆਪਣੇ ਛੋਟੇ ਵੀਰ ਕੁਲਦੀਪ ਰਸੀਲਾ ਅਤੇ ਵੱਡੇ ਬਾਈ ਲਾਭ ਹੀਰਾ ਦਾ ਗਾਇਆ ਗਾਣਾ "ਜਿਗਰਾ ਭਾਲਦੀ ਐ", ਦੱਬਕੇ support ਕਰੀਏ, ਕੁਲਦੀਪ ਰਸੀਲੇ ਨੂੰ ਮੈਂ 10 ਕੁ ਸਾਲਾਂ ਦੇ ਨੂੰ ਇੱਕ ਗ਼ਰੀਬ ਘਰ ਚੋਂ ਉਠਕੇ ਇਸ ਲਾਈਨ ਵਿੱਚ sturggle ਕਰਦੇ ਨੂੰ ਦੇਖ ਰਿਹਾ ਹਾਂ ਸੋ ਆਉ ਦੋਸਤੋ ਆਪਾਂ ਇਸ ਗਾਣੇ ਤੇ like comment and share ਕਰਕੇ ਕੁਲਦੀਪ ਰਸੀਲੇ ਅਤੇ ਲਾਭ ਹੀਰੇ ਬਾਈ ਦੀ ਮੇਹਨਤ ਦਾ ਮੁੱਲ ਮੋੜੀਏ❤🙏👍

  • @SaleemKhan-nz9ps
    @SaleemKhan-nz9ps 8 месяцев назад +2

    Dhanwad R Nait bai ji tusi kuldeep rasila nu support kita

  • @Mahi_sharma2009
    @Mahi_sharma2009 8 месяцев назад +24

    ❤❤ਦਿਲ ਖੁਸ਼ ਹੋਗਿਆ ਬਾਈ ਗਾਣੇ ਦਾ ਬਹੁਤ ਇੰਤਜ਼ਾਰ ਸੀ ਕੁਲਦੀਪ ਰਸੀਲਾ ਤੇ ਲਾਬ ਹੀਰਾ ਬਾਈ ਨੂੰ ਨਵੇਂ ਗਾਣੇ ਦੀਆਂ ਬਹੁਤ ਬਹੁਤ ਮੁਬਾਰਕਾਂ❤❤

  • @Rajan_dharamkotiya
    @Rajan_dharamkotiya 8 месяцев назад +77

    ❤️ ਅੱਜ ਤੋਂ 15 ਸਾਲ ਪਹਿਲਾਂ ਵੀ ਕੁਲਦੀਪ ਰਸੀਲਾ ਜੀ ਦੇ ਗਾਣੇ ਹਿੱਟ ਸੀ ਤੇ ਅੱਜ ਵੀ 🎶🔥

  • @harmansidhuoriginal
    @harmansidhuoriginal 8 месяцев назад +28

    ਮੁਬਾਰਕਾਂ ਜੀ ਕੁਲਦੀਪ ਰਸੀਲਾ ਵੀਰ ਤੇ ਲਾਭ ਹੀਰਾ ਬਾਈ ਜੀ ਦਾ ਬਹੁੱਤ ਵਧੀਆ ਗੀਤ ਆ। ਤੇ ਆਰ ਨੇਤ ਭਰਾ ਨੇ ਪੇਸ਼ ਕੀਤਾ ਇਸ ਗੀਤ ਨੂੰ ਓਹਨਾਂ ਨੂੰ ਵੀ ਬਹੁੱਤ ਬਹੁੱਤ ਵਧਾਈਆਂ💖 ਰੱਬ ਤੁਹਾਡੇ ਸਾਰੇ ਭਰਾਵਾਂ ਦੀ ਮਿਹਨਤ ਦਾ ਮੁੱਲ ਪਾਵੇ🙏 ਸਾਰੇ ਜਾਣੇ ਇਸ ਗੀਤ ਨੂੰ ਸਪੋਟ ਕਰੋ। ਮੈਨੂੰ ਖੁਸ਼ੀ ਹੋਈ ਕੁਲਦੀਪ ਭਰਾ🤙 ਵੱਲੋਂ ਪੰਜਾਬੀ ਸਿੰਗਰ: ਹਰਮਨ ਸਿੱਧੂ❤️

  • @rashadbatteyblogs1122
    @rashadbatteyblogs1122 8 месяцев назад +28

    ਰੱਬ ਨੇ ਜਮਾਨਾ ਮੋੜਨ ਭੇਜਿਆ r nait ਕਈ ਕਲਾਕਾਰਾਂ ਦਾ ❤

  • @balwinderjalwera1908
    @balwinderjalwera1908 8 месяцев назад +43

    ਉੱਚੀ ਸੁਰ ਦੇ ਮਾਲਕ ਲਾਭ ਹੀਰਾ ਜੀ 🙏
    ਸੁਰੀਲਾ ਗਾਇਕ ਕੁਲਦੀਪ ਰਸੀਲਾ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉

  • @HindiLoveMashup79
    @HindiLoveMashup79 8 месяцев назад +2

    R nait ਬਾਈ ਬਹੁਤ ਸਪੋਰਟ ਕਰਦਾ ❤❤❤❤❤❤

  • @lovekaur7354
    @lovekaur7354 8 месяцев назад +34

    ਬਹੁਤ ਸੋਹਣਾ ਗਾਇਆ ਮੇਰੇ ਦੋਵਾ ਵੀਰਾ ਨੇ ਰਬ ਤਰੱਕੀਆ ਬਖਸ਼ੇ ❤🙏

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 8 месяцев назад +2

    ਜਿਗਰਾ ਭਾਲਦੀ ਐ ਬਹੁਤ ਵਧੀਆ ਗੀਤ ਹੈ ਲਾਭ ਹੀਰਾ ਤੇ ਕੁਲਦੀਪ ਰਸੀਲਾ ਜੀ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ❤❤❤❤❤🌹🌹🌹🌹🌹🙏🙏🙏🙏

  • @i.happy_0011
    @i.happy_0011 8 месяцев назад +34

    ਮੇਰਾ ਫੇਵਰੇਟ ਸਿੰਗਰ ਕੁਲਦੀਪ ਰਸੀਲਾ ਛੋਟੇ ਹੁੰਦੇ ਦੇ ਬਹੁਤ ਵਧੀਆ ਗਾਣੇਂ ਹੂੰਦੇ ਸਨ,,ਕਲੀ ਬਦਲੀ ਏ ਤੂੰ ਫੇਵਰੇਟ ਗਾਣਾ❤❤❤

  • @Bantusharma12
    @Bantusharma12 8 месяцев назад +1

    Superb kuldeep rasila comeback & Thanks R Nait Bhai ❤❤❤❤❤

  • @deepsukh7635
    @deepsukh7635 8 месяцев назад +3

    R nait veer nu waheguru ji chardi kalan ch rakhe hamesha
    ❤❤
    Kuldeep y kichke rakh kamm nu hun
    Aoun de Safari 2 hun waheguru ji Mehar kre ❤❤❤❤❤

  • @sukhwantlovely3286
    @sukhwantlovely3286 8 месяцев назад +1

    ਬਹੁਤ ਵਧੀਆ ਤੇ ਗੱਡਕੇ ਗੀਤ ਗਾਇਆ ਬਾਈ ਲਾਭ ਹੀਰਾ ਜੀ ਅਤੇ ਕੁਲਦੀਪ ਰਸੀਲਾ ਸਾਡੇ ਭਰਾ ਨੇ. ਦੋਨਾਂ ਨੇ ਕੋਕੇ ਤੇ ਕਿੱਲ ਲਾਤੇ. ਸੁਪਰਹਿੱਟ ਗੀਤ ਰੂਹ ਖੁਸ਼ ਹੋ ਗਈ ਸੁਣਕੇ ਬਾਈ ਜੀ. ਮਿਊਜ਼ਿਕ ਕਮਾਲ ਵੀਡੀਓ ਵੀ ਬਾਕਮਾਲ ਤੇ ਮੱਟ ਭਰਾ ਦੇ ਬੋਲ ਵੀ ਜਮਾ ਐਂਡ ਕਰਾ ਗਏ... ਅਣਖੀ ਗੀਤ. ਸਾਰੀ ਟੀਮ ਨੂੰ ਵਧਾਈਆਂ ਲਾਭ ਹੀਰਾ ਬਾਈ ਜੀ ਅਤੇ ਕੁਲਦੀਪ ਰਸੀਲਾ ਬਾਈ ਜੀ ਦੀ ਬਹੁਤ ਵੱਡੀ ਪ੍ਰਾਪਤੀ.."ਜਿਗਰਾ ਭਾਲਦੀ ਐ" .. ਜ਼ਿੰਦਾਬਾਦ 👌👌👌

  • @VickyVicky-gy5kn
    @VickyVicky-gy5kn 8 месяцев назад +11

    ਆਰ ਨੇਤ ਤੇ ਲਾਭ ਹੀਰੇ ਵੀਰੇ ਦਾ ਦਿਲੋ ਧੰਨਵਾਦ ਕੁਲਦੀਪ ਰਸੀਲੇ ਵੀਰ ਨੂੰ ਅੱਗੇ ਲੇ ਕ ਆਉਣ ਲਈ ਬਹੁਤ ਵਧੀਆ ਗੀਤ ਵੀਰ ❤❤ GBU 🎉

  • @arshharigarhTeradeep
    @arshharigarhTeradeep 8 месяцев назад +14

    ਕੁਲਦੀਪ ਰਸੀਲਾ ਦਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦੋਂ ਬਾਈ ਦੇ ਗਾਣੇ ਚੱਲਦੇ ਸੀ ਮੈਨੂੰ ਅੱਜ ਵੀ ਯਾਦ ਐ ਸਾਡੇ ਧੌਨਾਲਾ ਆਇਆ ਸੀ ਅੱਜ ਬਹੁਤ ਖੁਸ਼ੀ ਆ ਕੇ ਬਾਈ ਜੀ ਦਾ ਗਾਣਾ ਆਇਆ ❤❤❤❤❤

  • @khan-oz3ei
    @khan-oz3ei 8 месяцев назад +1

    r nait bai thank you kuldeep rasila nu support karan lai

  • @LovePreet-nv5qv
    @LovePreet-nv5qv 8 месяцев назад +3

    R nait Bai thank you tusi Kuldeep rasila nu support kita

  • @preetdhuri9918
    @preetdhuri9918 8 месяцев назад +16

    ਦੱਸੋ ਉਹਨਾ ਨੂੰ ਪ੍ਰੋਹਣਾ ਥੋਡਾ ਫੇਰ ਆ ਜਿਹੜੇ ਸਾਡੀ ਗ਼ੈਰ ਹਾਜਰੀ ਚ ਗਾਉਣ ਲੱਗ ਪਏ ❤❤❤❤❤❤❤❤❤ ਕੌਣ ਕੌਣ ਫ਼ੈਨ ਆ ਕੁਲਦੀਪ ਤੇ ਲਾਭ ਦਾ🎉🎉🎉

  • @gurjeetrangian5290
    @gurjeetrangian5290 8 месяцев назад +1

    R Nait bro thank you tusi kuldeep rasila di help kiti

  • @bhupinderassabuttar
    @bhupinderassabuttar 8 месяцев назад +7

    Bhot song manu veer gaya bhot Sona kuldeep resla te ustad Labh heera ji ne music vi sira ❤❤❤❤❤❤❤❤❤❤ end galbat

  • @lakshyapreetsinghjatt07
    @lakshyapreetsinghjatt07 8 месяцев назад +1

    Sirra gallbaat
    .
    .
    Bandook nhi badmashi oh balliya....!
    Jigra bhaldi aa.....!!

  • @jsbarnala2518
    @jsbarnala2518 8 месяцев назад +3

    Sirra ਲਾਤਾ ਬਾਈ ਜੀ

  • @rajpaldhanian1552
    @rajpaldhanian1552 8 месяцев назад

    Bhut vadiya lageya Rasilaa is back.
    Te Labh Heera ta siraa hai hi aa 🎉

  • @dilbagsinghsarwara205
    @dilbagsinghsarwara205 8 месяцев назад +8

    ਹੀਰਾ ਤਾਂ ਫ਼ੇਰ ਹੀਰਾ ਨਾਲ਼ ਲੱਗਕੇ ਪਾਰਸ ਬਣਾ ਦੇਂਦਾ ❤

  • @ਬਹਾਦਰਸਿੰਘਕਾਹਨੇਕੇ

    ਸਦਾ ਬਹਾਰ ਗੀਤਾਂ ਦਾ ਬਾਦਸ਼ਾਹ ਬਾਈ ਲਾਭ ਹੀਰਾ

  • @lohatrecords8213
    @lohatrecords8213 8 месяцев назад +294

    ਮੈ ਤਾਂ ਕੁਲਦੀਪ ਵੀਰੇ ਤੁਹਾਨੂੰ ਬਹੁਤ ਵਾਰੀ ਮੈਸੇਜ ਕੀਤਾ ਸੀ ਕਿ ਲਾਭ ਹੀਰੇ ਬਾਈ ਨਾਲ ਗੀਤ ਕਰੋ ਬਹੁਤ ਚਲੇਗਾ ਅੱਜ ਮਨ ਖ਼ੁਸ਼ ਹੋ ਗਿਆ

  • @ਹਰਦੀਪਸਹੂ
    @ਹਰਦੀਪਸਹੂ 8 месяцев назад

    ਬਹੁਤ ਹੀ ਵਧੀਆ ਗੀਤ ਆ ਵੀਰਾ ਦਾ ਵਾਹਿਗੁਰੂ ਚੜ੍ਦੀ ਕਲਾ ਵਿੱਚ ਰੱਖੇ ਭਾਈ ❤❤❤❤❤❤❤❤

  • @FantasyLosCover
    @FantasyLosCover 8 месяцев назад +5

    #SidhuMooseWala *Is Back* 🔥 Hit-Like ਥਾਪੀ *Lover*

  • @HarpreetSingh-kf2zv
    @HarpreetSingh-kf2zv 8 месяцев назад +1

    ਤੇਰੇ ਬਾਜੋ ਕੋਣ ਹੈ ਸਾਡਾ ਨੀ ਹਰ ਪਲ ਕਹਿੰਦੀ ਹੁੰਦੀ ਸੀ, ਕੁਲਦੀਪ ਰਸੀਲੇ ਦਾ ਇਹ ਗੀਤ ਮੇਰਾ ਸਭ ਤੋਂ ਪੰਸੀਦਾ ਗੀਤ ਹੈ 👌👌👌👌👌 ਪ੍ਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ

  • @GurdeepSingh-r3y6g
    @GurdeepSingh-r3y6g 8 месяцев назад +8

    ਸਿਰਾਂ ਬਾਈ ਬਹੁਤ ਵਧੀਆ ਉਪਰਾਲਾ,ਲਾਭ ਹੀਰੇ ਦਾ ਤੇ ਆਰ ਨੇਤ ਦਾ ਦਿਲੋਂ ਧੰਨਵਾਦ ❤️👌

  • @BalvinderSingh-rp7ir
    @BalvinderSingh-rp7ir 8 месяцев назад +1

    Siira la ta Dona ne repet te repet aun do ganna hun rokna nhi hun y cahrdi kalan ch rho❤❤❤❤❤

  • @LaddiKhan-lw7yx
    @LaddiKhan-lw7yx 8 месяцев назад +14

    ਨਾਈਸ ਸੌਂਗ ਭਾਜੀ ਲਾਭ ਹੀਰਾ ਕੁਲਦੀਪ ਰਸੀਲਾ ਭਾਜੀ ਆਪਣੀ ਫੇਵਰੇਟ ਸਿੰਗਰ ਨੇ

  • @preetSingh-vi3mt
    @preetSingh-vi3mt 8 месяцев назад +55

    ਕੁਲਦੀਪ ਰਸੀਲਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦ ਬਾਈ ਦੇ ਗਾਣੇ ਚੱਲਦੇ ਸੀ ਮੈਨੂ ਅੱਜ ਵੀ ਯਾਦ ਐ ਸਾਡੇ 10th ਦੇ ਪੇਪਰ ਸੀ ਅਸੀ ਇੰਗਲਿਸ਼ ਦਾ ਪੇਪਰ ਨੀ ਦਿੱਤਾ ਪਰ ਰਸੀਲਾ ਨੂੰ ਦੇਖਣ ਗਏ ਸੀ ਰਾਜਪੁਰੇ ਸਾਡੇ ਨਾਲ ਬਾਈ ਰਾਤ ਰਿਹਾ ਕਿਸੇ ਰਿਸ਼ਤੇਦਾਰ ਦੇ ਘਰ ਪਰ ਅੱਜ ਨਵਾਂ ਗਾਣਾ ਦੇਖ ਕੇ ਦਿਲ ਨੂੰ ਖੁਸ਼ੀ ਹੋਈ ❤❤❤

  • @lalisingh4088
    @lalisingh4088 8 месяцев назад +5

    ਬਹੁਤ ਵਧੀਆ ਗੀਤ ਹੈ ਇਸ ਗੀਤ ਨੂੰ ਸੁਣ ਕੇ ਕਈਆਂ ਦੇ 🌶️🌶️🌶️ਮਿਰਚਾਂ ਲੱਗ ਗਈਆਂ ਨੇ
    ਦਿਲ ਖੁਸ਼ ਕਰਤਾ ਵੀਰ ❤❤❤🎉

  • @barnalealestar9636
    @barnalealestar9636 8 месяцев назад +14

    ਉਸਤਾਦ ਲਾਭ ਹੀਰਾ ਤੇ ਬਰਨਾਲੇ ਆਲਾ ਕੁਲਦੀਪ ਵਾਈ ਦਿਲਨੂ ਲਗ ਗਿਆ ਗਾਣਾ ਵਾਹਿਗੁਰੂ ਮੇਹਰ ਕਰੇ ❤❤❤❤❤❤❤

    • @gindamehra1378
      @gindamehra1378 8 месяцев назад

      Phul pind da kuldeep barnala rehnda

  • @ਬੱਬੂਮਾਨਸਾਬਦਾਫੈਂਨ

    ਬਹੁਤ ਹੀ ਜ਼ਿਆਦਾ ਵਧੀਆ ਗੀਤ ਵੀਰ ਉਸਤਾਦ ਲਾਭ ਹੀਰੇ ਤੇ ਕੁਲਦੀਪ ਵੀਰ ਦੀ ਕਲਏਬਰਏਸਨ ਬਹੁਤ ਹੀ ਜ਼ਿਆਦਾ ਵਧੀਆ। ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @Sran91002
    @Sran91002 8 месяцев назад +6

    ਬਹੁਤ ਬਹੁਤ ਮੁਬਾਰਕਾਂ ਕੁਲਦੀਪ ਰਸੀਲਾ ਵੀਰ ਨੂੰ ਧੰਨਵਾਦ ਲਾਭ ਹੀਰਾ ਤੇ rait ਵੀਰ ਜਿਹਨਾਂ ਨੇ ਬਾਹ ਫੜ੍ਹੀ ਮਨੀ ਸ਼ੇਰੋਂ ਦਾ ਬਹੁਤ ਸੋਹਣਾ ਲਿਖਿਆ ਆ

  • @baiharnekgharu7304
    @baiharnekgharu7304 8 месяцев назад +7

    ਦੋ ਹੀਰੇ ਗੁਰੂ ਜੀ ਲਾਭ ਹੀਰਾ ਅਤੇ ਛੋਟਾ ਵੀਰ ਕੁਲਦੀਪ ਰਸੀਲਾ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @RajkumarRajusinger
    @RajkumarRajusinger 8 месяцев назад +6

    Sirrra song congratulations Kuldeep Rasila ji & Labh Heera ji ...
    All work is very Good ji🎉

  • @vikramadhi261
    @vikramadhi261 8 месяцев назад +5

    ਕਲਦੀਪ ਬਾਈ ਧਨਵਾਦ ਕਰ ਚਾਚੇ ਲਾਭ ਹਰੇ ,ਤੇ ਬਾਈ ਆਰ ਨੇਤ ਦਾ ਬਹੁਤ ਬਹੁਤ ਧਨਵਾਦ ਜਹਿਨੇ ਬਾਈ ਕੁਲਦੀਪ ਦਾ ਦੁਆਰਾ ਨਾਮ ਰੋਸਨ ਕੀਤਾ

  • @jassigrewal4927
    @jassigrewal4927 8 месяцев назад +24

    ਆਪਣੇ ਚੈਨਲ ਤੇ ਕੁਲਦੀਪ ਰਸੀਲੇ ਦਾ ਗਾਣਾ ਪਾਕੇ ਕੁਲਦੀਪ ਰਸੀਲੇ ਨੂੰ Support ਕਰਨ ਲਈ R nait ਵੀਰੇ ਦਾ ਤਹਿਦਿਲੋਂ ਧੰਨਵਾਦ ❤🥰🔥🙏

    • @Viral.videomoosewala
      @Viral.videomoosewala 8 месяцев назад +2

      Sahi gall bai kise time Gippy Grewal ne v support kiti c r nait nu 🎉🎉🎉 waheguru ji mehar kare

  • @gurdassidhu4758
    @gurdassidhu4758 8 месяцев назад +1

    ਬਹੁਤ ਬਹੁਤ ਮੁਬਾਰਕਾਂ ਜੀ 🎉🎉

  • @HBPunjabi
    @HBPunjabi 8 месяцев назад +7

    ❤ ਕੁਲਦੀਪ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਘੈਂਟ ਆ ❤

  • @puneetsharma4160
    @puneetsharma4160 8 месяцев назад +3

    ਉਸ ਟਾਈਮ ਸਿਰਫ ਰਸੀਲਾ ਹੀ ਹੁੰਦਾ ਸੀ ਨਿਆਣਾ ਜਿਹੜਾ ਖੁੱਲ ਕੇ ਗਾਣੇ ਗਾਉਂਦਾ ਸੀ,ਹੁਣ ਇਦਾ ਦਾ ਹੈਨੀ ਕੋਈ,ਨਾਲ ਹੁਣ ਇਸਦੀ look ਵੀ ਵਧੀਆ ਆ, ਫਿਲਮਾਂ ਵੀ ਆਉਣਗੀਆ ਤੇ ਗਾਣੇ ਵਿ ਚਲਣਗੇ

  • @sureelaygeetProduction
    @sureelaygeetProduction 8 месяцев назад +4

    I live in Pakistan And I'm a big fan Kuldeep 22❤ .big thanks R. Nait 22 .🙏🏽
    a very beautiful song 🎂

  • @Khalnayak-hoon-main
    @Khalnayak-hoon-main 8 месяцев назад +1

    R nait ਦਿਲ ਸਾਫ ਇੰਨਸਾਨ ❤

  • @AmeenKhan-j1y
    @AmeenKhan-j1y 8 месяцев назад +7

    ਵਾ ਲਾਭ ਹੀਰੇ 22 ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ

  • @gogogovinda3481
    @gogogovinda3481 8 месяцев назад +1

    Labh heera and kuldeep rasila Jodi Dil maange more ❤❤❤❤❤❤

  • @goppybaidwan
    @goppybaidwan 8 месяцев назад +4

    ਬਹੁਤ ਪਿਆਰਾ ਗੀਰ ਤੇ ਬਹੁਤ ਪਿਆਰੀ ਵੀਡੀਓ ਬਾਈ ਜੀ
    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਜੀ ❤❤

  • @BeantKaur-x5v
    @BeantKaur-x5v 7 месяцев назад

    Kuldeep rasila v heera singar aa veer nu rab khub tarkiya deve 🎉🎉🎉

  • @KaurDarshana
    @KaurDarshana 8 месяцев назад +1

    Nice song veer ji bhut bahut Mubaraka new song laye ❤

  • @karmitakaur3390
    @karmitakaur3390 8 месяцев назад +5

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @tarsem7935
    @tarsem7935 7 месяцев назад +1

    ਬਹੁਤ ਬਹੁਤ ਧੰਨਵਾਦ ਬਾਈ ਲਾਭ ਹੀਰੇ,ਤੇ ਬਾਈ R naith ਦਾ ਜਿੰਨਾ ਨੇ ਇੱਕ ਨਿਮਾਣਾਨੇ ਜਿਹੇ ਕਲਾਕਾਰ ਕੁਲਦੀਪ ਰਸੀਲੇ ਦੇ❤ ਦੀਆਂ ਸਦਰਾਂ ਪੂਰੀਆਂ ਕੀਤੀਆਂ ਇਸ ਨਾਲ ਉਹ ਵੀ ਆਪਣੇ ਪਰਿਵਾਰ ਦਾ ਢਿੱਡ ਸੋਖਾ ਭਰ ਲੂ ਇਹ ਹੁੰਦੀਆਂ ਇਨਸਾਨੀਅਤ 👍👍👍👍 ਜਿਉਂਦੇ ਵਸਦੇ ਰਿਹੂ 🙏🙏🙏ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏

  • @ggarry_music
    @ggarry_music 8 месяцев назад +16

    ਅੱਤ ਕਰਵਾ ਗਿਆ ਰਸੀਲਾ ਬਾਈ ❤❤❤ ਕੀਹਨੇ ਕੀਹਨੇ ਸੁਣਿਆ ਛੋਟੇ ਹੁੰਦੇ ਨੂੰ ਕਰੋ ਕੋਮੈਂਟ ਲਾਇਕ❤❤❤❤❤🎉🎉🎉 ਜੀਊਓ ਬਾਈ

  • @bindikanojia
    @bindikanojia 8 месяцев назад

    Rnait bai da bahot bahot dhanbad. Mama ji nu sport kiti. Kaint kam hoya ji. Vdaia ji sari team nu ji. 🙏🙏🙏🙏🙏🙏

  • @happysharma1135
    @happysharma1135 8 месяцев назад +4

    ਬਹੁਤ ਵਧੀਆ ਰਸੀਲੇ ਵੀਰ ਰੱਬ ਕਰੇ ਜਿੰਨੀ ਤੂੰ ਮਿਹਨਤ ਕੀਤੀ ਏ ਉਸ ਤੋਂ ਵੱਧ ਤੇਰਾ ਇਹ ਗੀਤ ਚਲੇ ਤੇ ਚਲੋਗਾ ਵੀ ਵੈਰੀ good song 👍🏻👍🏻👍🏻👍🏻

  • @AnmoldeepSingh-x6s
    @AnmoldeepSingh-x6s 8 месяцев назад +5

    ਮੇਰੇ ਤਾਇਆ ਕਰਮੂ ਦਾ ਮੁੰਡਾ ਭਾਈ ਕੁਲਦੀਪ ਰਸੀਲਾ ਮੁਬਾਰਕਾਂ ਬਾਈ ਨਵੇਂ ਸੋਗ ਦੀਆਂ

    • @karnailsingh-ho7lg
      @karnailsingh-ho7lg 5 месяцев назад

      ਬਾਈ ਮੈਨੂੰ ਮਿਲਾ ਦੇ ਕਦੇ ਬਾਈ ਕੁਲਦੀਪ ਰਸੀਲਾ ਨਾਲ ਮੈਂ ਕੁਲਦੀਪ ਦਾ ਬਹੁਤ ਵੱਡਾ ਫੈਨ ਹਾਂ ਵੀਰੇ

  • @folkfusionmusicalband9007
    @folkfusionmusicalband9007 8 месяцев назад

    Kuldeep veer nu come back diyan mubarkan te R nait ate labh heere 22 da dhanwad

  • @amritmadahar6247
    @amritmadahar6247 8 месяцев назад +7

    ਕੁੱਝ ਗੀਤਕਾਰਾ ਤੇ ਕਲਾਕਾਰਾਂ ਨੇ ਪੰਜਾਬੀ ਗਾਇਕੀ ਕੁੱਝ ਸਾਲ ਲਈ ਹੋਰ ਤਰਾ ਦੀ ਬਣਾ ਦਿੱਤੀ ਸੀ ਲਾਭ ਹੀਰਾ ਤੇ ਰਾਜ ਬਰਾੜ ਨੇ ਦੁਬਾਰਾ ਦੋਗਾਣੇ ਤੇ ਲੋਕਤੱਥ ਗਾਓਣ ਲਾਤਾ ਕਲਾਕਾਰਾ ਨੂੰ

  • @gurjeetrangian5290
    @gurjeetrangian5290 8 месяцев назад +1

    R Nait Bai Thank U Tusi Rasila Di Healp kiti

  • @aulakhgurjinder3145
    @aulakhgurjinder3145 8 месяцев назад +4

    ਦਿਲ਼ ਖੁਸ਼ ਕਰਤਾ ਦੋਵੇਂ ਵੀਰਾਂ ਨੇ ❤

  • @punjabcondition
    @punjabcondition 8 месяцев назад +12

    ਕੁਲਦੀਪ ਰਸੀਲੇ ਲਈ ਸੁਣਿਆ ਮੈ ਤਾਂ ਗੀਤ

  • @amanjohal1346
    @amanjohal1346 8 месяцев назад

    R nait bhra dhanywad tera do klakaara nu ikhthe Kita ❤

  • @yaddhaliwalmusic
    @yaddhaliwalmusic 8 месяцев назад +26

    ਬਹੁਤ ਸੋਹਣਾ ਗੀਤ ਅੱਛਾ ਆ ਬਾਈ ਖਿੱਚੀ ਰੱਖੋ ਕੰਮ ਆਪਣੇ ਵੱਲੋਂ ਦਿਲੋ ਸਪੋਟ ਆ ❤❤❤❤❤❤

  • @baljinderaulakh123
    @baljinderaulakh123 8 месяцев назад +1

    ਬੜੇ ਚਿਰਾਂ ਪਿੱਛੋਂ ਸੁਣਿਆ ਕੁਲਦੀਪ ਰਸੀਲਾ ਬਹੁਤ ਬਹੁਤ ਮੁਬਾਰਕਾਂ ਵੀਰੇ

  • @jaspalchangal8274
    @jaspalchangal8274 8 месяцев назад +6

    ਬਹੁਤ ਹੀ ਜ਼ਿਆਦਾ ਵਧੀਆ ਵੀਰ ਕੁਲਦੀਪ ਤੇ ਉਸਤਾਦ ਹੀਰਾ ਜੀ ਕਲੇਬਰੇਸਨ ਤੁਹਾਡੀ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਜੀ।

  • @inderjeetsinghchak9175
    @inderjeetsinghchak9175 8 месяцев назад +1

    ਬਾਈ ਲਾਭ ਹੀਰਾ ਬਾਈ ਕੁਲਦੀਪ ਰਸੀਲਾ ਜੋੜੀ ਬਹੁਤ ਵਧੀਆ ਗੀਤ ਬਹੁਤ ਵਧੀਆ ਭਾਈ ਜੀ 🙏❤❤

  • @Lubkhobramotivational
    @Lubkhobramotivational 8 месяцев назад +11

    Rnait bai nu kon kon pyar karda ❤

  • @dilbarkhan7186
    @dilbarkhan7186 8 месяцев назад

    Thank you r nait Bai tera kuldeep rasila nu support kita

  • @ugtutorials315
    @ugtutorials315 8 месяцев назад +7

    ਨਈ ਰੀਸਾ ਲਾਭ ਹੀਰੇ ਦੀਆਂ
    ਬਹੁਤ ਵਦੀਆ ਰਸੀਲਾ ਜੀ

  • @gaganbhatti1374
    @gaganbhatti1374 8 месяцев назад +6

    ਲਾਭ ਹੀਰੇ ਨਾਲ਼, ਕੁਲਦੀਪ ਰਸੀਲੇ song ਬਹੁਤ ਸੋਹਣਾ ਗਇਆ ❤💯👍

  • @bigdreams4564
    @bigdreams4564 8 месяцев назад +13

    ਆਰ ਨੈਤ ਬਾਈ ਕੇਂਟ ਬੰਦਾ ਬਾਈ ਕੁਲਦੀਪ ਦਾ ਗਾਣਾ ਕਰਾਇਆ ਬਾਈ

  • @GinuSharma-l7n
    @GinuSharma-l7n 8 месяцев назад +1

    Bhout veda bnda kuldeep resila sera la bhaiea na

  • @karamsingh211
    @karamsingh211 8 месяцев назад +3

    ਲਾਭ ਹੀਰੇ ਦਾਧੰਨਵਾਦ ਗਰੀਬ ਕੁਲਦੀਪ ਦਾ ਸਾਥ ਦੇਣ ਲਈ

  • @LakhvinderSingh-t7n
    @LakhvinderSingh-t7n 7 месяцев назад

    Bachpan to Sun de c voice bahut pyari si Kuldeep rasila di labh hera kuldeep rasila best singer 👌👌❤️❤️😊😊

  • @luckytalwar4884
    @luckytalwar4884 8 месяцев назад +7

    R natt ਦੇ ਚੈਨਲ ਤੇ song 🎵 ਆਇਆ ਚੜਾਈ ਤਾ ਹੌਉ ਗਈ

  • @LakhvinderSingh-t7n
    @LakhvinderSingh-t7n 7 месяцев назад

    Labh hera r Nait kuldeep rasila sir ji nu aghe liyon layi thx😊 bahut bahut donana veera da

  • @MandeepSingh-kb6cj
    @MandeepSingh-kb6cj 8 месяцев назад +4

    Purane khud... Rasila bai... Boht wait c song di... Good come back.... Love you.......

  • @seera_talwandi
    @seera_talwandi 8 месяцев назад +4

    ਬਹੁਤ ਸੋਹਣਾ ਲਿਖਿਆ ਬਾਈ ਮਨੀ ਸੋਰੋ ਵਾਲੇ ਨੇ ਗਾਇਆ ਤਾ ਕੋਕਾ ਦੋਵੇਂ ਨੇ ਮੇਰਾ ਭਰਾ ਰਸੀਲਾ

  • @satsangstudio4268
    @satsangstudio4268 8 месяцев назад +14

    ਬਹੁਤ ਹਿ ਵਧੀਆ ਸੋਂਗ, ਗਾਇਆ, ਭਾਈ ਕੁਲਦੀਪ ਰਸੀਲਾ ਤੇ ਲਾਭ ਹੀਰੇ ਜੀ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ਸੰਗਰੂਰੀਆ-ਣ7ਫ
    @ਸੰਗਰੂਰੀਆ-ਣ7ਫ 8 месяцев назад +1

    ਰੂਹ ਖੁਸ਼ ਹੋ ਜਾਂਦੀ ਆ ਲਾਭ y ਜੀ ਜੀਓ ਹੱਸਦੇ ਵਸਦੇ ਰਹੋ

  • @Gurbinderkaur-z8g
    @Gurbinderkaur-z8g 8 месяцев назад +4

    ਬਹੁਤ ਬਹੁਤ ਮੁਬਾਰਕਾਂ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਦਿਨ ਦੁਗਨੀ ਰਾਤ ਚੋਗਨੀ ਤਰੱਕੀ ਬਖਸ਼ੇ

  • @dilbag5053
    @dilbag5053 8 месяцев назад

    Very nice bro ਰੱਬ ਜੀ ਆਪ ਜੀ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 💞💞💞💞💞💞💞💞💞 love you bhoat Sara bhoat der badd awaz suny bai ji di very nice

  • @official_Shahbazkhan_8787
    @official_Shahbazkhan_8787 8 месяцев назад +10

    Kon kon r nait bai nu like karta c🔥♥️💞

  • @harnetchoudhary1782
    @harnetchoudhary1782 8 месяцев назад +1

    ਕੁਲਦੀਪ ਬਾਈ ਦੇ ਹਿੱਸੇ ਗਾਣੇ ਦੀਆਂ ਲਾਇਨਾਂ ਘੱਟ ਆਈਆ ਨੇ ਲਾਭ ਹੀਰੇ ਨੇ ਹੀ ਗਾ ਦਿੱਤਾ ਸਾਰਾ ਗਾਣਾ, ਗਾਣਾ ਵਧੀਆ ਸੀ, ਕੁਲਦੀਪ ਵੀਰ ਇੱਕ ਗਾਣਾ ਇਕੱਲੇ ਕਰੋ ਤੇ ਆਰ ਨੇਤ ਬਾਈ ਦਾ ਲਿਖੀਆ ਗਾਈਆ ਗਾਣਾ ❤❤

  • @gillParmjit-tp2qq
    @gillParmjit-tp2qq 8 месяцев назад +7

    R nait ਬਾਈ ਬਹੁਤ ਸਪੋਰਟ ਕਰਦਾ

  • @jashanpreetsingh1210
    @jashanpreetsingh1210 8 месяцев назад +7

    ਕੁਲਦੀਪ ਨੇ ਆਪਣਾ ਬਚਪਨ ਗਾਲਿਆ ਗਾਇਕੀ ਚ ਬਹੁਤ ਵਧੀਆ ਪੁਤਰ ਜੀ 🎉🥰😍🥰🥰😍🥰😍🥰😍

  • @sattudaska671
    @sattudaska671 8 месяцев назад +14

    ਬਹੁਤ ਬਹੁਤ ਮੁਬਾਰਕਬਾਦ ਬਾਈ ਕੁਲਦੀਪ ਰਸੀਲਾ ਨੂੰ ਅਤੇ ਬਹੁਤ ਬਹੁਤ ਧੰਨਵਾਦ ਜਨਾਬ ਲਾਭ ਹੀਰਾ ਜੀ ਅਤੇ ਬਾਈ ਆਰ ਨੇਤ ਦਾ ਜਿਹਨਾਂ ਨੇ ਏਨੀ ਸਪੋਟ ਕੀਤੀ ਬਾਈ ਦੀ 🙏🏽🙏🏽❤️❤️❤️

  • @HarpreetSingh-kf2zv
    @HarpreetSingh-kf2zv 8 месяцев назад +2

    ਲਾਭ ਹੀਰਾ ਸਿੱਧੂ ਮੂਸੇਵਾਲੇ ਦਾ favourite ਕਲਾਕਾਰ ਸੀ ਓਦੋ ਤੋਂ ਹੀ ਅਸੀ ਸੁਣਨ ਲੱਗੇ ਆ ਤੇ ਬਹੁਤ ਪਿਆਰੀ ਅਵਾਜ ਹੈ ਇਹਨਾਂ ਦੀ 😎

  • @Spkuttiwal
    @Spkuttiwal 8 месяцев назад +8

    ਆ ਗਿਆ ਸਿੱਧੂ ਬਾਈ ਵਾਪਸ ❤❤❤

  • @dalbarasingh7649
    @dalbarasingh7649 8 месяцев назад +9

    ਸਾਡੇ ਜ਼ਮਾਨੇ ਦਾ ਬਾਈ ਲਾਭ ਹੀਰਾ,,ਸਟਾਰ ਸੀ, ਸਟਾਰ ਹੈ ਜੀ, ਇਹਨਾਂ ਦੇ ਨਾਲ ਸਾਡੇ ਬੱਚੇ ਵੀ ਸਟਾਰ ਬਣ ਗਏ ਜੀ,।।ਇਸ ਗੀਤ ਵਿੱਚ, ਕੋਕਾ ਕੋਲਾ ਪੱਗ ਵਾਲਾ, ਦਿਲਪ੍ਰੀਤ ਸਿੰਘ ਘਨੌਲੀ, ਤੇ ਸਿਮਰਨ ਪ੍ਰੀਤ ਸਿੰਘ ਭੱਕੂਮਾਜਰਾ ਰੋਪੜ ਜ਼ਿਲ੍ਹੇ ਚ,ਹੈ, ਜਿਹੜੇ ਪਿੰਡ ਦੀ ਇਹ ਸਾਰੀ ਸ਼ੂਟਿੰਗ ਹੈ ਜੀ,।। ਬਹੁਤ ਹੀ ਵਧੀਆ ਗੀਤ ਹੈ ਜੀ,!!🙏👏

    • @jassigrewal4927
      @jassigrewal4927 8 месяцев назад

      ਪੂਰੀ ਟੀਮ ਨੂੰ ਵਧਾਈਆਂ ਵੀ ਵੀਰੇ ❤️👍

  • @9091y
    @9091y 8 месяцев назад +12

    ਦੁਬਾਰਾ ਟਾਈਮ ਆਜੂ ਹੁਣ ਕੁਲਦੀਪ ਰਸੀਲੇ ਦਾ ਵਧੀਆ ਫੈਸਲਾ ਲਿਆ ਲਾਭ ਹੀਰੇ ਨਾਲ ਗਾਣਾ ਕਰਕੇ

  • @balkaransingh4835
    @balkaransingh4835 8 месяцев назад

    Kuldeep rasila fr to vpis aa reha apdi phela ali foam ch...bdaa vdia lgea...bai waheguru phela jini traki deouga fr to❤❤...bhot shona gaana

  • @Pardeepkalipur
    @Pardeepkalipur 8 месяцев назад +7

    Labh heere te kuldeep rasile nu pyar karn wale like kro ❤