ਮਾਨ ਨੇ ਕਿਵੇਂ ਵਰਤਿਆ ਮੂਸੇਵਾਲਾ ਦਾ ਨਾਮ - Raja Warring ਦਾ ਧਮਾਕੇਦਾਰ ਇੰਟਰਵਿਊ

Поделиться
HTML-код
  • Опубликовано: 22 дек 2024

Комментарии • 660

  • @gurmukhsingh5499
    @gurmukhsingh5499 2 года назад +44

    ਵੜਿੰਗ ਆਪਣੇ ਵਾਂਗੂੰ , ਗੱਲਾਂ ਵੀ ਵਿੰਗ ਤੜਿੰਗੀਆਂ ਕਰਦਾ।

  • @hardeepdhillon3857
    @hardeepdhillon3857 2 года назад +150

    ਕਿਹੜੀ ਅੱਗ ਦੀ ਗੱਲ ਕਰਦਾ ਕਿਸ ਅੱਗ ਚੋ ਕੱਢਿਆ ਪੰਜਾਬ ਨੂੰ ਤੁਸੀਂ, ਤੁਸੀਂ ਤਾਂ ਅੱਗ ਲਗਾਈ ਸੀ ਪੰਜਾਬ ਵਿਚ ਹੀ ਨਹੀਂ ਪੂਰੇ ਦੇਸ਼ ਵਿਚ

    • @Gumnam_bande
      @Gumnam_bande 2 года назад

      ਨਾਲ਼ੇ ਸੁਣੀ ਜਾਣਾ ਵਾ 😂

    • @jattmoosewala83
      @jattmoosewala83 2 года назад +3

      ਸਰਦਾਰ ਬੇਅੰਤ ਸਿੰਘ ਨੇ ਅੱਤਵਾਦ ਖਤਮ ਕੀਤਾ ਪੰਜਾਬ ਚੋਂ

    • @daku2499
      @daku2499 2 года назад +3

      ਸਹੀ ਗੱਲ ਆ 22 ਅੱਗ ਹੀ ਕਾਂਗਰਸ ਦੀ ਲਾਈ ਆ। ਠੱਗ ਤਨੇ ਇਹ

    • @pssidhu7960
      @pssidhu7960 2 года назад +1

      @@jattmoosewala83 i think you know who started this all ??

    • @riverocean4380
      @riverocean4380 2 года назад

      @@Gumnam_bande ਫਿਰ parliament ਅਤੇ ਵਿਧਾਨ ਸਭਾ ਵਿਚ ਲੋਕ ਚੁਪ ਕਰ ਕੇ ਬੈਠ ਜਾਣ ! ਜੁਵਾਬ ਨਾ ਦੇਣ !!

  • @jaskiratsingh4214
    @jaskiratsingh4214 2 года назад +1

    ਇਹਨਾ ਸਿਆਸਤ ਦਾਨਾ ਨੇ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ।

  • @Gurdeepsingh-di3il
    @Gurdeepsingh-di3il 2 года назад +23

    ਸੱਭ ਤੋਂ ਜ਼ਿਆਦਾ ਸਿਆਸਤ ਏਸੇ ਬੰਦੇ ਨੇ ਕੀਤੀ ਸਿੰਧੂ ਦੀ ਮੌਤ ਤੇ

    • @Gumnam_bande
      @Gumnam_bande 2 года назад +1

      ਤੂੰ ਪ੍ਰੂਫ਼ ਕਰਦੇ ਗਾ???4ਆਵੇ ਵਹਿਲੇ ਬੈਠੇ ਬੱਕਰੀ ਵਾਂਗੂ ਮੈ ਮੈ ਕਰੀ ਜਨਾ ਪੈਂਚੋ ਪਹਿਲਾ ਸਿੱਧੂ ਮੂਸੇਵਾਲਾ ਵਾਲੇ ਮਗਰ ਪਏ ਸੀ ਤੁਸੀ ਸਾਲੇ ਦਲੇ ਲੋਕ

    • @chahalsingh4892
      @chahalsingh4892 2 года назад

      ਮੂਸੇ ਤੋਂ ਚੰਗੇ ਪੈਸੇ ਲੈ ਕੇ ਟਿਕਟ ਦਿੱਤੀ ਸੀ ਨਾਲ ਭਰੋਸਾ ਦਿਵਾਇਆ ਸੀ ਕਿ ਸਰਕਾਰ ਆਉਣ ਤੇ ਸਾਰੇ ਕੇਸ ਖਤਮ ਕੀਤੇ ਜਾਣਗੇ।

    • @jashandeepsingh1288
      @jashandeepsingh1288 2 года назад

      @@Gumnam_bande ਕਾਂਗਰਸ ਦੇ campaign song 'ਚ ਸਿੱਧੂ ਮੂਸੇਵਾਲਾ ਦਾ ਨਾਮ ਲੈ ਕੇ ਰਾਜਨੀਤੀ ਕਿਸ ਨੇ ਕੀਤੀ?

  • @vijaysinghsran1185
    @vijaysinghsran1185 2 года назад +89

    ਭ੍ਰਿਸ਼ਟਾਚਾਰ ਬੰਦ ਕਰਨ ਦੀ ਗੱਲ਼ ਕਿਉਂ ਨ੍ਹੀਂ ਕਰਦੀ, ਕਾਂਗਰਸ ❓ ਭ੍ਰਿਸ਼ਟਾਚਾਰੀਆਂ ਦਾ ਖੁਲਾ ਸਮਰਥਨ ਕਦੋਂ ਤੱਕ

    • @ਸੁਖਵਿੰਦਰਸਿੰਘ-ਸ6ਡ
      @ਸੁਖਵਿੰਦਰਸਿੰਘ-ਸ6ਡ 2 года назад +2

      ਕਦੋਂ ਸਮਰਥਨ ਕਰਿਆ ???
      ਕਿਸਨੇ ਰੋਕਿਆ ਫੜਨ ਤੋਂ??

    • @fanbhagwantMaanda
      @fanbhagwantMaanda 2 года назад +3

      @@ਸੁਖਵਿੰਦਰਸਿੰਘ-ਸ6ਡ pehla crouption karde c jdo fade gey te bjp ch chle gey oh ajj kuda ho gey

    • @ਸੁਖਵਿੰਦਰਸਿੰਘ-ਸ6ਡ
      @ਸੁਖਵਿੰਦਰਸਿੰਘ-ਸ6ਡ 2 года назад +2

      @@fanbhagwantMaanda ਫਿਰ ਤੁਸੀ ਕੀ ਕਰਦੇ
      ਬੀਜੇਪੀ ਚ ਗਿਆ ਨੂੰ ਫੜਨ ਦੀ ਹਿੰਮਤ ਹੈਨੀ?

    • @gaggikalakhtv1333
      @gaggikalakhtv1333 2 года назад

      Kon kehnda band ho gya bhristachaer mainu mil lo aa k

    • @greatthinking
      @greatthinking 2 года назад

      ​@@gaggikalakhtv1333 Bilkul sahi kiha tusi paji 🙏

  • @harjindermangat9934
    @harjindermangat9934 2 года назад +14

    ਸਾਡਾ ਹਰਮਨ ਪਿਆਰਾ ਮੁਖਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    ਕੇਜਰੀਵਾਲ ਜ਼ਿੰਦਾਬਾਦ ਜਿਸ ਦੀਆਂ ਨੀਤੀਆਂ ਨਾਲ ਪੰਜਾਬ ਵਿੱਚ ਬਦਲਾਅ ਆਇਆ ।

    • @Lofiraaz213
      @Lofiraaz213 2 года назад

      Bai tu sachi Punjab ch hi rehna a ?

  • @MsSurinderChahal
    @MsSurinderChahal 2 года назад +59

    ਕੈਪਟਨ , ਸੋਨੀਆਂ ਦੇ ਪੈਰਾਂ ਵਿੱਚ ਬੈਠਾ ਰਿਹਾ, ਬਾਦਲ , ਮੋਦੀ ਦੇ ਪੈਰਾਂ ਬਹਿਣਾ, ਹੁਣ ਭਗਵੰਤ ਮਾਨ ਤੇ ਉੰਗਲ ਉਠਾਉਂਦੇ ਨੇ ਕਿ ਭਗਵੰਤ ਮਾਨ ਕੇਜਰੀਵਾਲ ਦੇ ਅਧੀਨ ਹੈ। ਸੋ ਕਾਂਗਰਸ ਅਤੇ ਬਾਦਲ ਕੀ ਉੰਗਲ ਉਠਾਉਂਦੇ ਹਨ? ਸ਼ਰਮ ਨਹੀਂ ਰਹੀ ਰਾਜਾ ਵੜਿੰਗ ਨੂੰ ਇਹ ਗੱਲਾਂ ਕਰਦੇ ਨੂੰ।

    • @Gurnamsingh-hx4xe
      @Gurnamsingh-hx4xe 2 года назад +1

      ਸੋਚਣਾ ਹਰ ਇਕ ਨੂੰ ਬੋਲਣ ਤੋ ਪਿਹਲੇ ਚਾਹੀਦਾ ਸਾਡੇ ਦੇਸ਼ ਮਹਾਨ ਦੇ ਲੀਡਰ ਬਾਦ ਵਿਚ ਸੋਚਦੇ ਨੇ।

    • @Mrmostwanted91
      @Mrmostwanted91 2 года назад +4

      Par Bhagwant Maan ne ta vota to pehla hi keha c ki asi Kejriwal te Delhi model nu follow karage. Hun lok kehnde aa ki thale lag gya. Faisle Kejriwal naal mil k lave ya apni marji saanu eh dekhna chahida ki os faisle naal Punjab da faida ja nuksaan.

    • @Fearlessbhangu
      @Fearlessbhangu 2 года назад

      @@Mrmostwanted91 Thuhadi gal theak aa pr tuc eh DSO ke aam party ne congress akalia bjp nalo kehdi gal vakhri aa sabh punjab nu use krke pm banna chaunde aa indra gandhi v punjab nu apni siaysat lyi use krdi rahi ohdo v lokin kehnde c ke ohna di marji jive mrji faisle krne congress v ta ehi kehndi aa ke asi punjab de hit ch faisle lye akali v ehi kehnde aa ke asi punjab nu bacha lya asi hun pitde aa badal beant capt nu pr shuru vich ehi kehnde c ke asi punjab de hit ch faisle lai rahe aa pr asi ohdo chup rahe ho bolde c ohna nu v chup kehan lyi keh dita jnda c hun v jo bol rahe aa ohna nu asi chup krva rahe aa ke TUC ehna nu mauka deo mauka deo chup raho je asi chup rahe ta ehna v Sade nal Changi nhi krni je lok sarkar de change kama vich kamiyan kadh de na eh madhi gal nhi Hundi pr kise di kirdarkhushi Krna v galat aa jo kami aa oh dsna hi Sanu sikhaya gya aa ki gal punjab vich koi ajeha Banda v nhi jis te aam party vishvas krdi hove te punjab de mudhia bare jankari hove delhi model nu TUC punjab vich kive Lago kar laonge delhi di environment culture source of income sabh kuch vakhra aa fer delhi model kive Lago ho jao Sade kol bahut kabil bande aa jo sach vich punjab da bhala Krna chaunde aa punjab ch Jame palle aa ohna nu punjab di jyada samjh aa ke kejriwal raghav Chadha hona nu je sangrur vale v thuhade vango sochde ta aam party da hankar bahut ucche level te paunch jana c te ehna apnia man marjia krnia c hun eh bhagwant Maan nu sochna chahida ke punjab da sochna da ja kejriwal nu pm banun da

    • @Mrmostwanted91
      @Mrmostwanted91 2 года назад

      @@Fearlessbhangu veere pata ni AAP di sarkaar changa Kam Karu ki mada par 3 month ch aapa kive judgement de sakde. Ghato ghat 2-3 saal ta dao. Odo tak v j kuch changa nahi kita ta fer virodh karna sahi aa. J aapa koi job change kariye 3 mahine ta ohde ch adjust Karn nu v lag jaande ne. Main eh ni keh reha ki oh changa Kam kar rahe ne, main sirf eh kehna chahuna ki 3 mahine bahut ghat sama sarkar di performance judge Karn nu. J 4 saal baad v aahi halat rahe ta Mai v galat kahu ga ehna nu.

    • @Fearlessbhangu
      @Fearlessbhangu 2 года назад

      @@Mrmostwanted91 veer ji gal eh aa ke hun Sade kol kise nu dein nu time nhi haiga akalia congressia ne punjab ohda v vech dita aa aam party kuch nhi kr skdi TUC eh DSO Bhagwant maan kol koi power hai jo oh punjab de hit ch faisle lai ske TUC ehna da Raj sabha Delhi da haryana ch kehnda c ke asi punjab toh liya ke haryana de kone kone ch Pani pauncha davange ohdo kaun bolia bhagwant maan ne koi jawab dita nhi na kyunki sach eh aa ke punjab ch kejriwal da raaj chal reha 36 crore rs punjab da apni party di advertisement ch kharch dite Raj sabha ch koi punjab da siyana sujhvan Banda kyun nhi bhejiya baki Raj sabha members MLA chun de aa pr sade kise MLA nu pta hi nhi ke kaun kaun ja reha Raj sabha ch veer ji galat nu galat kehna chahida oh v ohdo jado koi kuch galat ho reha hove je asi time te na bole ta bayad ch Bolan da koi fayeda nhi hona veer ji TUC kisi job di tulna punjab nal thoda kr skde ho je asi badal capt time bole hunde ta aaj Sade eh halat nhi hunde rajasthan nehar nu pakka Krna ki sahi faisla aa jo madha mota Pani Sade simda oh v band ho jana aa asi Pani v dayie te nehra v pakkia kariye ehda ki matlab hoya jado di nehar nikli aa eh mukatsar bathinda area ch Pani saaf te recharge ho reha utte level te aa reha pr je eh pakki ho gyi ta fer sada Pani recharge hona v band ho jana Rajasthan ch election aa rahe aa je nehar pakki karange fer hi votan mang skde eh punjabi bhave piyase marr jaan TUC mano chahe na mano pr kejriwal bhagwant maan te punjab nu apni siaysat lyi use kr reha jive indra gandhi ne kita c baki TUC kro wait Sade kol wait Karn ja kise nu time dein da time nhi haiga baki screenshot rakh laina kejriwal ne bahut nuksaan Krna punjab da kejriwal nu 90 security guards kehdi gal toh dite aa ehda jawab nhi kise aam party vale kolo thuhanu eh v pta hona ke bhagwant maan 4 kothian layi ferda te Raghav Chadha da office v cm di kothi ch aa esto ki hisab laya jave ehna thale te kde capt badal nhi Lage

  • @pindrsingh1967
    @pindrsingh1967 2 года назад +28

    ਕਿਵੇਂ ਛੱਡ ਦਈਏ ਪ੍ਰਾਣੀਆਂ ਗੱਲਾਂ,not forget 1984......

    • @GurpreetKaur-hq8mq
      @GurpreetKaur-hq8mq 2 года назад

      Ch Indira ne kitta taan oss nu saha mil gai os de putt nu saja vi mil gai

    • @zikrbrar3937
      @zikrbrar3937 2 года назад

      Indira gandhi kende nahi chaundi c. Advani te rss, bjp aale hor magar paye c.. Galti ta c, but ais welle o kamm bjp kar ri aa , te congress dharmik pakho liberal aa.. Baaki 1 gall hmesh aundi .. V manla tu ya main gurughar ch hoyie, dharm d sarvoch jagah te hoyie , te j koi aakhe v baar aaja ya harmandir sahib da nuksaan hou te lokaa d jaan jaau !!!!! Ta mere hisaab naal koi v insaan gurughar te hamla ni hon dau , aawde aap nu shaheed kardu .. Mtlb 1984 , os time bot kuch hoya , nirdosh sikh encounter kite gaye , jhoothe case , par naal chamkila paash wrge nirdosh maare gaye , 1 bus aala jithe hindu maare , polliceaale v mare , leader v , hor ta hor canada aala aeroplane udata gya , nirdosh loka d jaan layi gayi , aide ch bot kuch badnaam krn layi v hoya hoyu, rape dowe paaseyo kite gaye , tahii aapa bhull kade v skde ni par doglapann har jagah ta chdna pau .. Hunn aapa aaj tak congres aini waari jitayi v a oto baad. ! Jado v dharmik kattadta wadu , odo ain hi halaat bnde.. Kyunki j odo aapa sahi c, ta hunn aa jede hindu rashtra aaale aa , jede muslim nu agg laake mrta kise ne kise ne hathode naal , fer ae v aawse . Aapnu sahi sabat kar lainge .. Sarkar gandi c , sant g aawdi tha jwaa theek c , psr bhut kuxh galt hoya dowe pakho

    • @jashandeepsingh1288
      @jashandeepsingh1288 2 года назад

      @@GurpreetKaur-hq8mq ਪਰ ਇੰਦਰਾ ਦੇ ਪੁੱਤ ਹਲੇ ਵੀ ਨੇ ਜਿਵੇਂ ਕਿ raja warring

  • @ranjitbrar2449
    @ranjitbrar2449 2 года назад +58

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹਨਾਂ ਪਾਰਟੀਆਂ ਦੀਆਂ ਗਲਾਂ ਸੁਣ ਸੁਣਕੇ ਥਕ ਚੁੱਕੇ ਹਾਂ ਹੁਣ ਵਾਲੀ ਸਰਕਾਰ ਨੂੰ ਬਦਨਾਮ ਕਰਦੇ ਹਨ ਸੋਚਦੇ ਨਹੀਂ ਕਿ ਅਸੀਂ ਕੀ ਕੀਤਾ ਉਹਨਾ ਦਾ ਰਜਲਟ ਪੰਜ ਸਾਲ ਤਕ ਤਾਂ ਦੇਖੋ ਧੰਨਵਾਦ

    • @singhkhalsa512
      @singhkhalsa512 2 года назад +3

      Bilkul shi gal vere. Do parties c Punjab ch ohna Anne saal sanu ki dita .hun asi 3 month ch results te ponch nhi sakde . Bhagwant ji nu rokan te jor a saria leaders da lga

    • @servicemehkma1947
      @servicemehkma1947 2 года назад +1

      ਕੋਈ ਵੀ ਚੰਗਾ ਨਹੀ ਕਾਂਗਰਸ ਤੇ ਬਾਦਲ ਕੇ ਫੁੱਦੂ ਆ ਜਵਾ ਤੇ ਆਮ ਆਦਮੀ ਪਾਰਟੀ RSS ਚੋਂ ਨਿਕਲੀ ਪਾਰਟੀ ਆ ਇਹਨਾਂ ਦੇ ਪਿੱਛੇ ਨਾ ਲੱਗੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਤੇ ਇੱਕ ਕਿਤਾਬ ਲਿਖੀ ਆ (ਆਮ ਆਦਮੀ ਪਾਰਟੀ ਦੇ ਨਾਮ ਤੇ ਭਿ੍ਰਸ਼ਟਾਚਾਰ ) ਉਹੋ ਕਿਤਾਬ ਪੜੋ ਫੇਰ ਪਤਾ ਲੱਗੂ ਕਿਹੋ ਜਿਹੀ ਹੈ ਆਮ ਆਦਮੀ ਪਾਰਟੀ ਜੇ ਕਿਤਾਬ ਗਲਤ ਹੁੰਦੀ ਉਹੋ ਤਾਂ ਕੇਜਰੀਵਾਲ ਫੜਕੇ ਜੇਲ ਚ ਦੇ ਦਿੰਦਾ ਲਿਖਣ ਵਾਲੇ ਨੂੰ ਜਦੋਂ ਸੱਚ ਹੋਵੇ ਫੇਰ ਕੁਛ ਨਹੀਂ ਕਰ ਸਕਦਾ ਇਸੇ ਲ‌ਈ ਕਿਤਾਬ ਜਮਾ ਸੱਚ ਲਿਖੀ ਹੋਈ ਆ ਤੁਸੀਂ ਮੇਰੇ ਤੋਂ ਬਹੁਤ ਵੱਡੇ ਲਗਦੇ ਉ ਥੋਨੂੰ ਸਮਝਾਉਂਦਾ ਮੈਂ ਚੰਗਾ ਨਹੀ ਲ‌ਗਦਾ ਬੁੜਿਆ ਵਾਲੀ ਸੋਚ ਨਾ ਰੱਖੋ ਨੌਜਵਾਨਾਂ ਵਾਲੀ ਸੋਚ ਰੱਖੋ

  • @BhupinderSingh-tt9ox
    @BhupinderSingh-tt9ox 2 года назад +51

    ਬੱਸ ਬਾਡੀ ਬਿਲਡਰ ਕਾਂਡ ਦੀ ਜਾਂਚ ਕਰਵਾਉ, ਦੋਸ਼ੀ ਨੂੰ ਪੁੱਠਾ ਟੰਗ ਦਿੳ।
    ਟਹਿਣਾ ਸਾਬ, ਏਨ ਦਰਜ਼ੀ ਦੀ ਸਿਲਾਈ ਦਿੱਤੀ ਕਿ ਨਹੀਂ ਹਾਲੇ, ਇਹ ਵੀ ਪੁੱਛ ਲੳਂ।

  • @harrydhaliwal4997
    @harrydhaliwal4997 2 года назад +39

    ਸਾਧੂ ਸਿੰਘ ਧਰਮਸੋਤ ਦੇ ਹੱਕ ਚ ਧਰਨਾ ਕਿਓ ਦਿੱਤਾ ਤੁਸੀਂ । ਇੱਕ ਕਰਪਟ ਇਨਸਾਨ ਦੇ ਹੱਕ ਵਿੱਚ ਕਿਓ ਖੜ੍ਹੇ? ਵਧੀਆ ਇਨਸਾਨ ਹੋ‌ ਰਾਜਾ ਵੜਿੰਗ ਬਾਈ ਤੁਸੀਂ। ਤੁਸੀਂ ਵਧੀਆ ਕੰਮ ਕਰੋ। ਗਲਤ ਬੰਦਿਆਂ ਦਾ ਸਾਥ ਨਾ ਦਿਓ।

    • @sukhsaini9643
      @sukhsaini9643 2 года назад

      Bilkul sahi gal aa

    • @jasdeepdhanoa8507
      @jasdeepdhanoa8507 2 года назад

      Congress badals lut ke kha gaye Punjab nu. Hun ni lok muh laonde tuhanu.

  • @DharmPal-mv4mh
    @DharmPal-mv4mh 2 года назад +20

    ਸਿੱਧੂ ਕਹਿੰਦਾ ਸੀ ਮੈ ਗਲਤ ਪਾਰਟੀ ਚੁਣ ਲਈ

    • @GurpreetKaur-hq8mq
      @GurpreetKaur-hq8mq 2 года назад +5

      Nahi sidhu ne kade nahi keha oh kehnda c party koi ni maadi hundi , oh kehnda c tusi jhande de dande piche na jao.

    • @gurpreetsidhu4973
      @gurpreetsidhu4973 2 года назад

      Baiji ohdi family poori soori congress di supporter hai barhe saalan ton.

  • @dhainchand1643
    @dhainchand1643 2 года назад +36

    ਵੜਿੰਗ ਸਾਹਿਬ ਬੱਸਾਂ ਦੀਆਂ ਬਾਡੀਆਂ ਤਾਂ ਬਾਕਿਆ ਹੀ ਬਹੁਤ
    ਮਾੜੀਆਂ ਹਨ। ਜਾਂਚ ਹੋ ਗਈ ਤਾਂ
    ਫਸਣਾ ਤਹਿ ਹੈ।

  • @darshanchuharmajra3760
    @darshanchuharmajra3760 2 года назад +18

    ਨਾਮ ਤਾਂ ਤੁਸੀਂ ਵਰਤਿਆ ਫਿਰ ਤੁਸੀਂ ਹਾਰ ਗਏ

  • @vijaysinghsran1185
    @vijaysinghsran1185 2 года назад +22

    ਕਾਂਗਰਸ ਨੇ ਘੱਟ ਲੁੱਟਿਆ, ਪੰਜਾਬ ਨੂੰ ❓

    • @arashchauhan6313
      @arashchauhan6313 2 года назад +2

      ਜਿੰਨਾਂ ਨੇ ਲੁੱਟਿਆ ਉਹਨਾਂ ਨੂੰ ਬਾਹਰ ਕਰ ਦਿੱਤਾ ਪਾਰਟੀ ਚੋ

  • @kirtikhalsachannel8516
    @kirtikhalsachannel8516 2 года назад +38

    ਆਮ ਆਦਮੀ ਪਾਰਟੀ ਨੂੰ ਕਰੌਣ ਵਾਸਤੇ ਅਕਾਲੀ ਦਲ ਨੇ ਬੀ ਮਾਂਨ ਨੂੰ ਬੋਟਾ ਨਾ ਪਵਾਈਆ ਇਹ ਗੱਲ ਅਸੀਂ ਤਾਂ ਕਹਿਨੇ ਹਾਂ, ਅਸੀਂ ਅਕਾਲੀ ਦਲ ਨਾਲ ਸੰਬੰਧਤ ਬੰਦੇ ਮਾਂਨ ਸਾਹਬ ਨਾਲ ਸਪੋਟ ਕਰਦੇ ਨਜ਼ਰ ਆਏ

  • @manpreetkaursahotasahota8457
    @manpreetkaursahotasahota8457 2 года назад +11

    ਰਾਜਾ ਵੜਿੰਗ ਮੁਰਦਾਬਾਦ,ਸਭ, ਤੋਂ ਵੱਧ ਡਰਾਮੇਬਾਜੂ, ਹੈ,ਮੂਸੇ ਵਾਲੇ ਦਾ ਨਾਮ ਸਭ ਤੋਂ ਵੱਧ ਵਰਤਿਆ ਵੋਟਾਂ ਚ ਇਹਨੇ

  • @iqbalsingh2336
    @iqbalsingh2336 2 года назад +32

    ਕਾਗਰਸ ਨੇ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਪਵਾਇਆ ਨੇ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਅਸੀਂ ਜਿਤਣਾ ਨਹੀਂ ਤੇ ਆਮ ਆਦਮੀ ਪਾਰਟੀ ਨੂੰ ਜਿੱਤਣ ਦੇਣਾ ਨਹੀਂ ।

    • @Romi-f1m
      @Romi-f1m 2 года назад +7

      Hyeda vota nahi pendia hundia putar Puri manji thoki ah singha ne jhadu waleya de

    • @iqbalsingh2336
      @iqbalsingh2336 2 года назад +1

      @@Romi-f1m 😂😂

    • @RVC08
      @RVC08 2 года назад

      ਬੱਸ ਕਰ ਬੇਸ਼ਰਮਾ ਇਕਬਾਲ ਸਿਆਂ

    • @iqbalsingh2336
      @iqbalsingh2336 2 года назад +6

      @@Romi-f1m 5822 ਲੀਡ ਤੇ ਬਾਹਲਾ ਖੁਸ਼ ਹੋਣ ਦੀ ਲੋੜ ਨਹੀਂ। ਬਾਕੀ ਮਾਨ ਹੁਣ ਹਸਪਤਾਲ ਚੋ ਕੰਮ ਕਰੂ ਕਗਰਸ ਦਾ ਪੁਰਾਣਾ ਟਾਊਟ
      ਕਰੋਨਾ ਕਰਾ ਕੇ ਬਹਿ ਗਿਆ। ਸੰਸਦ ਚ ਕੀ ਬੋਲੂ ਸਾਹ ਚੜਨ ਲੱਗੀਆਂ ਪਹਿਲਾਂ ਹੀ ,ਸੌ ਹਲੇ ਚੁੱਕੀ ਨਹੀਂ।

    • @Romi-f1m
      @Romi-f1m 2 года назад

      @@iqbalsingh2336 tu maan saab de gl shad eh fikar Karo ke thude bhagwant amli da asal chera punjab de loka ne pechan leya bhangwant amli v beant butchad da khoon va

  • @MajorSingh-ir9bz
    @MajorSingh-ir9bz 2 года назад +20

    ਕਾਂਗਰਸ ਦਿਨੋ ਦਿਨ ਖਾਤਮੇ ਵੱਲ ਜਾ ਰਹੀ ਅੈ ੲੇਸ ਪਾਰਟੀ ਦਾ ਕਰੱਪਸ਼ਨ ਨੇ ਭੱਠਾ ਬਿਠਾੲਿਅੈ

    • @dilbaggajjanwala2569
      @dilbaggajjanwala2569 2 года назад

      ਜੋ ਵੀ ਪਾਰਟੀ ਕਿਸੇ 1ਘਰ ਚੋਂ ਚੱਲਦੀ ਆ,, ਉਹ ਖ਼ਤਮ ਹੋ ਈ ਜਾਵੇਗੀ,, ਕਾਂਗਰਸ ਦੇਖਲੋ ( ਰਾਹੁਲ, ਸੋਨੀਆ ) ਫੇਰ ਅਕਾਲੀ ਦਲ (ਬਾਦਲ ਪਰਿਵਾਰ )... ਇਨੋਲੇ (ਚੋਟਾਲਾ ਪਰਿਵਾਰ ).. ਬਿਹਾਰ ਚ, ਲਾਲੂ ਪਰਿਵਾਰ ਏਦਾਂ ਈ ਲੱਗਦਾ ਕਦੇ AAP ਪਾਰਟੀ (ਕੇਜਰੀਵਾਲ ) ਹੋ ਜਾਣੀ,,, ਜੇਕਰ ਸਹੀ ਫੈਸਲੇ ਤੇ ਲੋਕਾਂ ਦਾ ਸਾਥ ਨਾਂ ਲਿਆ... ਕਿਸੇ 1 ਵਿਅਕਤੀ ਜਾਂ 1 ਪਰਿਵਾਰ ਦਾ ਈ ਫ਼ੈਸਲਾ ਨਹੀਂ ਮੰਨਣਾ ਚਾਹੀਦਾ..... ਹੁਣ ਬੀਜੇਪੀ ਦੇਖਲੋ ਅਡਵਾਨੀ ਵਰਗੇ ਲਭਦੇ ਆ ਕਿਤੇ... ਨਵੇਂ ਲੋਕ ਆਏ ਤੇ ਪਾਰਟੀ ਅੱਗੇ ਵੱਧਗੀ.... ਲੋਕਾਂ ਦਾ ਸਾਥ ਹਮੇਸ਼ਾ ਜਰੂਰੀ ਆ, ਕਿਸੇ ਵੀ ਪਾਰਟੀ ਲਈ 🙏🏻🙏🏻🙏🏻🙏🏻🙏🏻🙏🏻🙏🏻🙏🏻... ਧੰਨਵਾਦ ਵੀਰ ਜੀ 🙏🏻🙏🏻🙏🏻

  • @beantsingh4294
    @beantsingh4294 2 года назад +4

    CM man Sahib ❤️❤️❤️❤️❤️❤️

  • @boharsingh7725
    @boharsingh7725 2 года назад +3

    ਕਾਂਗਰਸ, ਅਕਾਲੀਆਂ ਨੇ ਪੰਜਾਬ ਦਾ ਭੱਠਾ ਬਾਹ ਕੇ ਰੱਖਤਾ, ਹੁਣ ਆਪ ਪਾਰਟੀ ਨੂੰ ਕੰਮ ਕਰ ਲੈਣ ਦਿਓ

  • @phootphath4851
    @phootphath4851 2 года назад +3

    ਆਪ ਹਾਰੀ ਨੀਂ।। ਸਾਰੇ ਚੋਰ ਇੱਕ ਹੋਗੇ ਸੀ ਕਾਂਗਰਸ ਤੇ ਅਕਾਲੀ ਆਗੂ ਖ਼ੁਦ ਕਹਿੰਦੇ ਸੁਣੇ ਨੇਂ ਵੀ ਵੋਟ ਸਿਮਰਨ ਜੀਤ ਸਿੰਘ ਮਾਨ ਨੂ ਪਾਓ।। ਫ਼ਿਰ ਵੀ ਅੰਤ ਤੱਕ ਮੁਕਾਬਲੇ ਵਿੱਚ ਰਹੇ ਆਪ ਵਾਲੇ।। ਜਿੱਤ ਤਾਂ ਜਿੱਤ ਹੀ ਹੁੰਦੀ ਹੈ ਮਾਨ ਸਾਬ੍ਹ ਜਿੱਤ ਗੇ

    • @ssbajwa183
      @ssbajwa183 2 года назад

      mirch lad rhi aa jhadu de kutteya nu 🤣😂😂😂😂

  • @hsf5320
    @hsf5320 2 года назад +36

    ਰਾਜਾ ਸਹਿਬ ਪਹਿਲਾਂ ਆਪਣੇ ਆ ਦਾ ਸਾਥ ਦੇਣ ਸਿੱਖੋ ਜੇ ਨਵਜੋਤ ਸਿੰਘ ਸਿੱਧੂ ਗਲਤ ਸੀ ਫੇਰ ਵੀ ਕਾਂਗਰਸ ਨੂੰ ਸਿੱਧੂ ਨਾਲ ਖੜਨ ਚਾਹੀਦਾ ਸੀ ਅਜੇ ਵੀ ਵਕਤ ਏ ਤੁਸੀਂ ਸਿੱਧੂ ਨਾਲ ਖੜੋ ਧੰਨਵਾਦ ਜੀ

  • @ghuman8995
    @ghuman8995 2 года назад +12

    ਬੱਚਾ ਪੈਦਾ ਹੋਣ ਤੇ ਤੇਰੀਆ ਸੋਨੇ ਦੀਆ ਤਰਾਗੜੀਆ ਤੇ ਵਿਆਹ ਵਿਚ innova car ਕਿਥੇ ਹਨ ਤੂਸੀ ਅਪਣੀ ਬਚੀ ਖੂਚੀ ਕਾਂਗਰਸ ਵੱਲ ਧਿਆਨ ਦਿਓ ਏ ਨਾ ਹੋਵੇ 2024 ਤੱਕ ਕਾਂਗਰਸ ਮੁਕਤ ਭਾਰਤ ਹੋ ਜਾਏ

  • @manikarnika3688
    @manikarnika3688 2 года назад +55

    Sidhu got killed because he spoke truth. His SYL song shows how brave and courageous he was. Haters are calling him gangster and khalistani too

    • @jasbirminhas3893
      @jasbirminhas3893 2 года назад +8

      Nope, he got murdered for other reasons....yes he was not gangster....

    • @manikarnika3688
      @manikarnika3688 2 года назад

      @@jasbirminhas3893 what reason??! Could you please elaborate?

    • @rajatthakur8452
      @rajatthakur8452 2 года назад +2

      Himachal harayana chahiye
      😂😂😂😂
      Rajput aur jaat abhi Zinda hai....
      Inko nashedi ko btatao satluj aur Yamuna Himachal se nikalti hai...tum log rokege Pani ko 😂😂😂😂
      Kaun sa Nasha karte hai.....
      Jai Himachal jai rajputana
      Bharat mata ki jai

    • @davind6876
      @davind6876 2 года назад

      He was most stupid person on planet. Hence lost his life.

    • @amritpalsinghchahal8259
      @amritpalsinghchahal8259 2 года назад +7

      @@rajatthakur8452 ਪਹਿਲਾਂ ਵੀ ਰੋਕਿਆ ਸੀ ਹੁਣ ਤੱਕ ਰੋਕਿਆ ਹੋਇਆ ਰੋਹਬ ਨਾਲ ਅਸੀਂ ਤੁਪਕਾ ਨਹੀਂ ਦਿੰਦੇ ...... ਹਰਿਆਣਾ ਹਿਮਾਚਲ ਪੰਜਾਬ ਚੋ ਨਿੱਕਲੇ ਨੇ ਅਸੀਂ ਵਪਿਸ ਇੱਕ ਕਰਨ ਨੂੰ ਕਿਹਾ ਸੀ ਤੁਸੀਂ ਗੱਲ ਗਲਤ ਪਾਸੇ ਲਿਜਾ ਰਹੇ ਹੋ ਜੇ ਫਿਰ ਵੀ ਨਹੀਂ ਮੰਨਦੇ ਪਿਓ ਪਿਓ ਹੁੰਦਾ ਪੁੱਤ ਪੁੱਤ ਹੁੰਦਾ ਪੰਜਾਬ ਪਿਓ ਆ ਬਾਬਾ ਬੋਹੜ ਆ ਬਥੇਰੇ ਆਏ ਚਲੇ ਗਏ ਅਸੀਂ ਤਾਂ ਸਿਕੰਦਰ ਵਰਗੇ ਖਾਲੀ ਮੋੜ ਦਿੱਤੇ ਸੀ ਅਆਹ ਦਿੱਲੀ ਸਾਡਾ ਪਾਣੀ ਭਰਦੀ ਰਹੀ ਆ ਜਦੋ ਸਿੱਧੇ ਮੱਥੇ ਪੰਜਾਬ ਦਾ ਕੁਝ ਨਹੀਂ ਕਰ ਸਕੇ ਪੰਜਾਬ ਚ ਨਸ਼ੇ ਦਾ ਹੜ੍ਹ ਵਗਾ ਦਿੱਤਾ ਲੀਡਰਾਂ ਦਿੱਲੀ ਦੀਆਂ

  • @Sharanjit420
    @Sharanjit420 2 года назад +14

    ਕਹਿੰਦਾ ਤੀਜੇ ਨੰਬਰ ਤੇ ਆਉਣਾ ਹੋਂਦ ਬਚਾਉਣਾ ਐਨੀ ਚਵਲ ਨੂੰ ਪਛੋ। ਹੋਂਦ ਕਿ ਹੁੰਦੀ

  • @harpalsingh-bq7zj
    @harpalsingh-bq7zj 2 года назад +1

    ਅਸੀਂ CM ਭਗਵੰਤ ਮਾਨ ਨੂੰ ਪੂਰੇ ਪੰਜ ਸਾਲ ਦੇਵਾਗੇ ਫ਼ਿਰ ਸੋਚਾਗੇ

  • @Maamrit7593
    @Maamrit7593 2 года назад +5

    ਇਹ ਗੱਲ ਵੜਿੰਗ ਵੀਰ ਜੀ ਗੱਲ ਨਾਲ 100/10% ਸਹਿਮਤ ਆ ਬਾਈ ਭਗਵੰਤ ਮਾਨ ਦੀ ਗੱਲ ਮੈਨੂੰ ਵੀ ਬਹੁਤ ਬੁਰੀ ਲੱਗਦੀ ਆ ਮੇਰੇ ਪੰਜਾਬ ਦੇ ਲੋਕ ਦਿੱਲੀ ਤੋਂ ਤਾਂ ਪਹਿਲਾਂ ਬਹੁਤ ਦੁੱਖੀ ਨੇ ਬਾਈ ਭਗਵੰਤ ਮਾਨ ਕੇਜਰੀਵਾਲ ਦੇ ਥੱਲੇ ਲੱਗਿਆ ਫਿਰਦਾ ਮੇਰੀ ਬੇਨਤੀ ਆ ਭਗਵੰਤ ਮਾਨ ਬਾਈ ਨੂੰ ਹਲੇ ਵੀ ਬਹੁਤ ਟਾਈਮ ਆ ਪਾਰਟੀ ਨੂੰ ਬਚਾਉਣ ਦਾ ਕੇਜਰੀਵਾਲ ਭਈਏ ਦਾ ਖਹਿੜਾ ਛੱਡ ਦੇਵੇ

    • @Pb-rt7pr
      @Pb-rt7pr 2 года назад

      Y aje bhgwant Maan thoda bohta ta punjabiua de hitta bare sochda chahe kuj v aa bt aena ne ta punjabiua nu brbaad krn di hi than rkhi c

  • @canada7230
    @canada7230 2 года назад +2

    ਨਵਜੋਤ ਸਿੱਧੂ ਤੋ ਵਧੀਅਾ ਨਹੀ ਕੋਈ ਕਾਗਰਸ ਵਿੱਚ

  • @MrKhush001
    @MrKhush001 2 года назад

    Bai Raja siraaa banda yr ...jive mrji aa banda ....nal khda reha end tk te aj v khda te eh bhut vadia gal khai ke parents nu kise party nal na attach Kita Jaye ... zindabad Sidhu mosse ala ...legend

  • @Surjeet_singh.
    @Surjeet_singh. 2 года назад +62

    ਵੜਿੰਗ ਸਾਬ, ਸਿੱਧੂ ਨੇ, ਮਾਨ ਦੀ ਸਪੋਟ ਦੀ ਗੱਲ, ਆਪਣੇ ਗੀਤ ਗਦਾਰ ਦੱਸੋ ਕੌਣ ਚ ਹੀ ਕਰਤੀ ਸੀ, ਮਾਨ ਜਿੰਦਗੀ ਕਦੀ ਝੂਠ ਦਾ ਸਹਾਰਾ ਨਹੀਂ ਲੈਦਾ

    • @gaggikalakhtv1333
      @gaggikalakhtv1333 2 года назад +2

      Maan hona nu khtra c ohna marwata bss ahi sachi koi spot ni kiti moosewala ne maan nu ahi sab to wad khtra c aamadmi party nu

    • @ਸੁਖਵਿੰਦਰਸਿੰਘ-ਸ6ਡ
      @ਸੁਖਵਿੰਦਰਸਿੰਘ-ਸ6ਡ 2 года назад +2

      ਮਾਨ ਨੇ ਹੁਣ ਤੱਕ ਝੂਠ ਸਹਾਰੇ ਈ ਕੱਟੀ ਜਿੰਦਗੀ

    • @asanpuri
      @asanpuri 2 года назад

      Haha

    • @f96official
      @f96official 2 года назад

      dharam da shara lehnda... bakki dhrma te hsske...

    • @ਸੁਖਵਿੰਦਰਸਿੰਘ-ਸ6ਡ
      @ਸੁਖਵਿੰਦਰਸਿੰਘ-ਸ6ਡ 2 года назад +3

      ਉਹਨੇ ਗੀਤ ਚ ਕੋਈ ਸਪੋਰਟ ਨੀ ਕਰੀ
      ਉਹਨੇ ਇਹ ਕਿਹਾ ਸੀ
      ਬੀ ਚਲੋ ਮੈਨੂੰ ਤਾਂ ਮੈਂ ਮਾੜਾ ਸੀ ਤਾਂ ਹਰਾਤਾ
      ਪਰ ਮਾਨ ਕਿਸਾਨਾਂ ਬੀਬੀ ਖਾਲੜਾ ਨੂੰ ਤਾਂ ਤੁਸੀ ਚੰਗੇ ਕਹਿੰਦੇ ਸੀ ਉਹ ਕਿਉ ਹਰਾਤੇ
      ਕੋਈ ਸਪੋਰਟ ਨੀ ਕਰੀ

  • @gurinderjitnagra7199
    @gurinderjitnagra7199 2 года назад +28

    Tehna ji god bless you true reporter punjabi proud of you

    • @kddesigner149
      @kddesigner149 2 года назад

      Lauda true reporter aa ...janania nal bai ke chuglia karda patander ..hje v prahune nu yaad kari janda

  • @harrydhillon4556
    @harrydhillon4556 2 года назад +22

    Solution: To view Sidhu’s SY song on RUclips (if u are in India):
    Open RUclips,
    Go to settings,
    Click on ‘general’
    Click ‘location’
    Now change it from India to any other location.!
    RUclips App nu close kar ke fer start karo..!
    Keep listening to the song & keep supporting..❣️😇✊🏼

    • @rajatthakur8452
      @rajatthakur8452 2 года назад +1

      Satluj Yamuna Himachal se aata hai Pani Punjab ko...tum log rokege Pani ko 😂😂😂😂Nasha kam kiya kro....abhi Rajputana aur jaat abhi Zinda hai.....
      Her her Mahadev
      Jai rajputana jai Himachal
      Bharat Mata ki jai

  • @travelwithhoney6175
    @travelwithhoney6175 2 года назад +34

    For Sidhu Fan’s Interview Starts @ 14:35

  • @tiwanabai
    @tiwanabai 2 года назад +25

    Jina punjab da nuksan congress (indra,darbara e.t.c ) ne kita oh koi ni kar sakda

    • @GurpreetKaur-hq8mq
      @GurpreetKaur-hq8mq 2 года назад +1

      J onna ne kita c taan ona ne saja bhugat layi hun saari umar asi oss gal cho kuch ni milna

    • @biradataulakh9043
      @biradataulakh9043 2 года назад +2

      Badla jini kmini party ni hagi Congress

    • @tiwanabai
      @tiwanabai 2 года назад +3

      @@biradataulakh9043 ...both r same

    • @tiwanabai
      @tiwanabai 2 года назад +4

      @@GurpreetKaur-hq8mq ...bhain...saja punjab te punjabian ne bhugti hai...apni history bare gal karni koi madi gal ni...

  • @amarjeetsingh3715
    @amarjeetsingh3715 2 года назад +6

    1984 never forget

  • @harrydhaliwal4997
    @harrydhaliwal4997 2 года назад +2

    ਬਹੁਤ ਵਧੀਆ ਟਹਿਣਾ ਸਾਬ

  • @kemleshdesh7136
    @kemleshdesh7136 2 года назад +52

    One thing I liked, he didn't support bjp for Punjab. Good job. Hands down, Bhagwant is the best thing that happened to Punjab🙏create employment for Punjab, buses should be made here, same goes for other things that should be made in Punjab. Make Punjab self reliant and prosperous.

  • @Chauhan.007.
    @Chauhan.007. 2 года назад +20

    ਕਾਂਗਰਸ ਤੇ ਅਕਾਲੀ ਤਾ ਹੁਣ ਆਉਣ ਨੀ ਦੇਣੇ...
    ਦੋਨਾਂ ਪਾਰਟੀਆ ਵਿੱਚ ਗਾਲੜੀ ਚੋਰ ਹਨ... ਕਾਂਗਰਸ ਦੀਆਂ ਹੁਣ ਤਾ 18 ਹਨ ਅਗਲੀ ਵਾਰ ਇਹ ਵੀਂ ਨੀ ਰਹਿਣੀਆਂ

  • @jaspreetkaur1398
    @jaspreetkaur1398 2 года назад +28

    Look at his hypocrisy, he didn’t mention Sidhu Moosewala ,s death a reason for the humiliating defeat of the political parties. Only the anchor reminded him about him.

  • @phatteychaktvtv524
    @phatteychaktvtv524 2 года назад +14

    eh indhra gandhi de mundey nu simranjit singh maan di jitt bardashat nahi ho rahi koi na agli ellaction ch tera number v lagju

  • @Kulbir_khaspur
    @Kulbir_khaspur 2 года назад +8

    ਸਹੀ ਨਬਜ ਫੜੀ ਆ ਰਾਜਾ ਵੜਿੰਗ ਸਾਹਿਬ ਨੇ

  • @jagdeepsingh8304
    @jagdeepsingh8304 2 года назад +5

    ਜਾਂਚ ਲਈ ਤਿਆਰ ਏ ਇਹ ਦੱਸ

  • @jagmailsingh548
    @jagmailsingh548 2 года назад

    ਪਹਿਲਾ ਬਾਦਲਾ ਨੇ ਮੋਦੀ ਦੇ ਪੈਰਾ ਚੋ ਬੈਠ ਗੇ ਫਿਰ ਕਾਗਰਸ ਗਾਂਧੀ ਪਰਵਾਰ ਦੇ ਪੈਰਾ ਚੋ ਬੈਠ ਗੀ ਹੁਣ ਭਗਵੰਤ ਮਾਨ ਕੇਜਰੀਵਾਲ ਦੇ ਪੈਰਾ ਚੋ ਬੈਠ ਗਿਆ 🙏 ਪੰਜਾਬ ਦਾ ਰੱਬ ਰਾਖਾ

  • @crazyallsiderchannel4052
    @crazyallsiderchannel4052 2 года назад +2

    Raja saab sidhu bai nu insaaf devavo dharne lgao

  • @satveersingh-yr8wb
    @satveersingh-yr8wb 2 года назад +1

    ਸਿੱਧੂ ਦੇ ਨਾਮ ਤੇ ਵੋਟਾਂ ਲੈਅ ਗਏ

  • @mjr5039
    @mjr5039 2 года назад +11

    2017 he made personal attack on bhagwant maan about his faimly. He said that vote pauni aa paau mere ton aavdi gharwaali ni shaddi di . 2022 when farmers stopped him he said mein aavdi gharwali shadd sakda congress nahi . Hun eh dasso ehda ki stand aa ?

    • @harjotnirman7974
      @harjotnirman7974 2 года назад

      Je loki awe dhyan de lain enna nu raah na labhe .. bhjn nu

  • @kirankaur4504
    @kirankaur4504 2 года назад +14

    ਸਤਿ ਸ੍ਰੀ ਅਕਾਲ ਜੀ 🙏🙏

  • @Gurnamsingh-hx4xe
    @Gurnamsingh-hx4xe 2 года назад

    ਆਮ ਆਦਮੀ ਪਾਰਟੀ ਚੜਦੀ ਕਲਾ ਵਿਚ ਹੈ

  • @sikanderhanda462
    @sikanderhanda462 2 года назад

    ਸਿਮਰਨਜੀਤ ਸਿੰਘ ਮਾਨ ਦੇ ਤੁਸੀ ਕੋਈ ਵੀ ਲੀਡਰ ਪੈਰਾ ਵਰਗੇ ਵੀ ਨਹੀ ਜੇ ਏਵੇ ਨਹੀ ਦੀਪ ਸਿੱਧੂ ਜਗਤਾਰ ਸਿੰਘ ਹਵਾਰਾ ਸਿੱਧੂ ਮੂਸੇ ਆਲਾ ਲੱਖਾ ਸਿਧਾਣਾ ਭਾਨਾ ਸਿੱਧੂ ਤੇ ਹੋਰ ਸਿੰਘ ਜਾਨ ਦੇਕੇ ਸਪੋਟ ਕਰਦੇ ❤❤❤

  • @onlytrue7990
    @onlytrue7990 2 года назад

    ਕੁਝ ਲੋਕ ਕਹਿੰਦੇ ਆ ਮੈਂ ਨੈੱਟ ਤੇ ਵੇਖਿਆ ਆ ਕਿ ਮਾਨ ਪਹਿਲਾਂ ਪੁਲਿਸ ਅਫਸਰ ਸੀ ਮਾਨ ਨੇ ਗੁਰਦੁਆਰਾ ਸਾਹਿਬ ਚ ਨਿਹੰਗ ਸਿੰਘਾਂ ਦਾ ਐਨਕਾਊਂਟਰ ਕਰ ਦਿੱਤਾ ਸੀ।

  • @jashandeepsingh9028
    @jashandeepsingh9028 2 года назад +5

    ਦਰਜੀ ਦੇ ਪੈਸੇ ਮੌੰੜ ਦੇ ਪਹਿਲਾ

  • @amarbajwa6534
    @amarbajwa6534 2 года назад +40

    Raja sahib tried but failed to make a case for his party. He needs to focus to catch up with the time. Living in dream world is not the way to go anymore. As he said, people do understand better now. Thanks,

    • @sukhdeepbhangu1
      @sukhdeepbhangu1 2 года назад

      Q

    • @VishalSharma-kf9ob
      @VishalSharma-kf9ob 2 года назад

      100 percent. Specially when he's pausing before anything he says and someone else prompts him,then he says people are very intelligent now days. Going around in circles. Koi sir pair nahi fraayaa.
      Lai layo 95 seats. Kubbay de latt wajji te oh jitt geya using Mossay Wala's name. Changaa palaa banda marwaataa gandi politics ne.

    • @dawindersingg747
      @dawindersingg747 2 года назад

      ਕਾਂਗਰਸ ਪਾਰਟੀ ਤੇ ਯਾਰ ਵਿਚ ਉਹ ਕਦੀ ਵੀ ਨਹੀਂ ਆਵੇਗੀ ਕਾਂਗਰਸੀ ਆਗੂ ਆਰ ਐਸ ਐਸ ਦੀ ਪਾਰਟੀ ਹੈ ਪੰਜਾਬ ਦਾ ਬੇੜਾਗਰਕ ਕਾਂਗਰਸ ਨੇ ਹੀ ਕੀਤਾ ਹੈ

    • @dawindersingg747
      @dawindersingg747 2 года назад

      ਕਾਂਗਰਸ ਨੇ ਪੰਜਾਬ ਨੂੰ ਬਲਦੀ ਅੱਗ ਵਿਚ ਝੋਕੋ

  • @sukhabhangu1077
    @sukhabhangu1077 2 года назад +2

    CM Good 👌 AAP ❤️🌹

  • @KartarSingh-es8mo
    @KartarSingh-es8mo 2 года назад +1

    ਲੋਕ ਅਸਲ ਚ ਬੱਕਰੀ ਦੀਆਂ ਮਿੰਗਣਾ ਤੇ ਤੜਾਗੀ ਪਸੰਦ ਕਰਦੇ ਨੇ ਲੋਕ ਝੂਠ ਤਾ ਬਿਲਕੁਲ ਵੀ ਪਸੰਦ ਨੀ ਕਰਦੇ 😂😂😂

  • @rockeygamer5360
    @rockeygamer5360 2 года назад +18

    Rich politicians poor punjabi people

  • @amriksingh9589
    @amriksingh9589 2 года назад

    ਟਹਿਨਾ ਸਾਹਿਬ ਪਹਿਲਾਂ ਗੀਤ ਸਦਾ ਬਹਾਰ ਹੁਦੇ ਸੁ ਹੁਣ ਤਾਂ ਪੰਜ ਮਿੰਟਾਂ ਬਾਅਦ ਭੁੱਲ ਕੇ ਨਵਾ ਸੁਣ ਦੇ ਨੇ ਹੁਣ ਸਰਕਾਰ ਨਾਲੋ ਵੱਧ ਤੱਤੇ ਹੋਗੇ ਲੋਕ ਕਹਿੰਦੇ ਕੱਲ ਕਰੇ ਸੋ ਆਜ ਕਰ ਆਜ ਕਰੇ ਸੋ ਅਬ

  • @harkanwarsandhu6826
    @harkanwarsandhu6826 2 года назад

    Raja bring ji very pertinent and appropriate interview. Regards.

  • @Parvinderbajwa1322
    @Parvinderbajwa1322 2 года назад +8

    Yr ehdi ki sun ni,,hun tah revolution aauga panjab ch

  • @SukhwinderSingh-wq5ip
    @SukhwinderSingh-wq5ip 2 года назад

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @shahhanif6700
    @shahhanif6700 2 года назад

    Tehna yaar sirra he dinda galla vich

  • @Surjeet_singh.
    @Surjeet_singh. 2 года назад +4

    ਚੰਗਾ ਹੋਵੇਗਾ ਜੇ ਵੜਿੰਗ ਸਾਬ ,ਨਵਜੋਤ ਸਿੱਧੂ, ਖਹਿਰਾ, ਪਰਗਟ ਸਿੰਘ ਵਰਗਿਆਂ ਚੰਗੇ ਬੰਦਿਆ ਨਾਲ ਮਿਲ ਨਵੀਂ ਪਾਰਟੀ ਬਣਾ ਲਵੋ, ਪੰਜਾਬ ਵਾਸਤੇ ਚੰਗਾ ਹੋਵੇਗਾ

  • @DharmPal-mv4mh
    @DharmPal-mv4mh 2 года назад +10

    ਕੈਪਟਨ ਕਾਂਗਰਸ ਦਾ ਭਠਾ ਬਹਾ ਕੇ ਭਾਜਪਾ ਦੇ ਨੇੜੇ ਹੋ ਗਿਆ

  • @jugrajgill7006
    @jugrajgill7006 2 года назад +3

    ਦੋ ਲਾਸ਼ਾਂ ਤੇ ਪੈਰ ਰੱਖ ਕੇ M Pਬਣਗਿਆ

  • @parmjit9219
    @parmjit9219 2 года назад +15

    Miss u Sidhu mosewala a Lagend

  • @sidhumoosewala9085
    @sidhumoosewala9085 2 года назад +1

    24 ਘੰਟੇ ਕਰਦਾ ਆ ਜਨਾਨੀ ਨਾਲ ਚੁਗਲਿਆ ਸ਼ੋਆ ਦਾ ਨਾਮ ਰੱਖਿਆ ਚੱਜ ਦਾ ਵਿਚਾਰ

  • @gauravdhawan3236
    @gauravdhawan3236 2 года назад +9

    punjab di seva ta sidhu bro v krna chaunda c par moka ni dita geya ,,

  • @ravimahlewala3521
    @ravimahlewala3521 2 года назад

    ਰਾਜਾ warring ਜੇ comment dekh ਰਹੇ aa ਤਾਂ.. ਗੌਰ kreyo kde vi kulbeer zira nu ਟਿਕਟ ਨਾ denA🙏

  • @ghummanbroadway803
    @ghummanbroadway803 2 года назад +4

    ਛੱਤਿਆ ਨਾਸ ਕਰਤਾ ਪੰਜਾਬ ਦਾ ਚੋਰਾ ਬੋਲਣ ਲੱਗਿਆ ਥੋਹੜੀ ਵੀ ਸਰਮ ਮਹਿਸੂਸ ਨ੍ਹੀ ਕਰਦੇ

  • @gaganpreetsingh421
    @gaganpreetsingh421 2 года назад +13

    Is nu pucho b darji de pese ditee 🤣

    • @gurveersingh6368
      @gurveersingh6368 2 года назад

      Eh sbb shoshe hunde ne votta time v ehne aah ni kita oh kita ye wo eh sb
      Ik aam insaan v eho ja km krn lgga 100 war sochda
      Jwaka alia glla shdo

  • @AjaySingh-ii8if
    @AjaySingh-ii8if 2 года назад +15

    Ehna nu bda dukh hoya mann jitiya.

  • @onlytrue7990
    @onlytrue7990 2 года назад

    ਅਸੀਂ ਲੋਕ ਫੁਕਰੇ ਜਿਆਦਾ ਹਾਂ ਸਾਨੂੰ ਲੱਗਦਾ ਅਸੀਂ ਸਭ ਤੋਂ ਚੰਗੇ ਹਾਂ ਅਸੀਂ ਸਾਰੀ ਦੁਨੀਆਂ ਤੋਂ ਵਧੀਆ ਹਾਂ ਪਰ ਇਹਦਾ ਨਹੀਂ ਹੈ ਪ੍ਰੈਕਟੀਕਲ ਸੋਚੋ ਜੇ ਅਸੀਂ ਵਧੀਆ ਹਾਂ ਤਾਂ ਅਸੀਂ ਅੰਗਰੇਜ਼ਾਂ ਦੀ ਨਕਲ ਕਿਉਂ ਕਰਦੇ ਹਾਂ ਖਾਣ ਪੀਣ ਚ ਕੱਪੜੇ ਪਾਉਣ ਚ ਸਭ ਕੰਮਾਂ ਚ ਉਹਨਾਂ ਦੀ ਨਕਲ ਕਰਦੇ ਹਾਂ ਬਾਹਰਲੇ ਮੁਲਕਾਂ ਚ ਜਾਣ ਲਈ ਮਰਨ ਮਾਰਨ ਤੱਕ ਵੀ ਜਾ ਸਕਦੇ ਹਾਂ। ਜੇ ਅਸੀਂ ਵਧੀਆ ਹਾਂ ਤਾਂ ਸਾਨੂੰ ਕਿਸੇ ਦੀ ਨਕਲ ਕਰਨ ਦੀ ਕੀ ਲੋੜ ਹੈ ਕਿਉਂ ਕਿਸੇ ਹੋਰ ਦੇਸ਼ ਚ ਜਾਣ ਦੀ ਲੋੜ ਹੈ। ਫੁਕਰੀਆਂ ਛੱਡੀਏ ਤੇ ਹਕੀਕਤ ਨੂੰ ਜਾਣੀਏ

  • @parmindersinghaulakh3883
    @parmindersinghaulakh3883 2 года назад +11

    ਓ ਮਾਮਾ ਤੂੰ ਕਿਸੇ ਦੀ ਹਾਰ ਤੋਂ ਕੀ ਲੈਣਾ। ਤੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ। ਤੇਰਾ ਆਉਣ ਵਾਲਾ ਸਮਾਂ ਹੋਰ ਵੀ ਮਾੜਾ। ਸੁਧਰ ਜਾ। ਅਜੇ ਵੀ ਸਮਾਂ ਹੈ। ਬਚ ਜਾਵੇਂਗਾ।

    • @kulthibk4892
      @kulthibk4892 2 года назад +2

      ਐ ਜੇਲ ਪੱਕਾ ਜਾਵੇ ਗ਼ਾ

  • @sukhdilp2437
    @sukhdilp2437 2 года назад +1

    Raja veer ne badadala nu waqt pa rahila ohna nu apne area vich. Ghaint Banda

  • @Karamjeet777
    @Karamjeet777 2 года назад +14

    ਬੜੇ ਭਾਰੀ ਮਨ ਨਾਲ ਕਹਿ ਰਿਹਾ ਹੈ ਭਾਰੀ ਬਹੁਮਤ ਨਾਲ ਆਮ ਆਦਮੀ ਨੇ ਸਰਕਾਰ ਬਣਾਈ😁😁😁😂😂😂

  • @jpsbajwa
    @jpsbajwa 2 года назад +11

    I guess he is only trying to save his self-esteem. He is venting out his frustrations over his party getting mauled and the deposit of their candidate forfeited.

  • @malhi2462
    @malhi2462 2 года назад +2

    Agla cm saab

    • @malhi2462
      @malhi2462 2 года назад

      Banda kanda a

    • @malhi2462
      @malhi2462 2 года назад

      Wring saab party apni banoo pl

  • @garrysidhu7426
    @garrysidhu7426 2 года назад +5

    ਗੱਦਾਰ ਪਾਰਟੀ ਕਾਂਗਰਸ 🙏

  • @deeparsh223
    @deeparsh223 2 года назад +1

    ਅੱਜ ਦੇ ਦਿਨ ਦੋ ਮਹਾਨ ਹਸਤੀਆਂ ਨਾਲ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ।

  • @SonySingh-wy7sf
    @SonySingh-wy7sf 2 года назад +4

    Good ਰਾਜਾ ਵੜਿੰਗ ਜੀ

  • @sukhiduggankaur384
    @sukhiduggankaur384 2 года назад

    ਜਦੋਂ ਵੋਟਾਂ ਮੰਗਣ ਲਈ ਆਉਂਦੇ ਸੀ, ਉਸ ਟਾਇਮ ਜਨਵਰੀ ਫਰਵਰੀ ਸੀ

  • @sehajmobile
    @sehajmobile 2 года назад

    ehda ve poora dil a bittu wang shitter khan nu

  • @suniare.recods5766
    @suniare.recods5766 2 года назад

    ssa ji sanu ap ji de prime tv da no chahida aa ji

  • @satnamdhindsa3759
    @satnamdhindsa3759 2 года назад

    Raja sab great personality

  • @Karamjeet777
    @Karamjeet777 2 года назад +5

    ਮਤਲਬ ਕਾਂਗਰਸੀ ਕੁਬੇ ਨੇ...

  • @ManpreetKaur-kh1zx
    @ManpreetKaur-kh1zx 2 года назад +1

    Sidhu mossewale king

  • @gurmitsidhu4286
    @gurmitsidhu4286 2 года назад +19

    ਸਤਿ ਸ੍ਰੀ ਆਕਾਲ ਸਵਰਨ ਵੀਰ

  • @hs7382
    @hs7382 2 года назад

    Best Punjabi actor 2022 goes to: Raja Warring!! 😅😅😅

  • @angrajsingh1893
    @angrajsingh1893 2 года назад

    ਮੇ ਮੇ ਮੇ

  • @jawanda59
    @jawanda59 2 года назад +10

    Simranjit Maan zindabaad ❤️

  • @rajinderkaur2100
    @rajinderkaur2100 2 года назад +1

    ਕੰਡੇ ਤੁਸੀਂ ਬੀਜ ਦਿਤੇ ਹੁਣ ਸਾਡੇ ਬਚੇ ਭੁਗਤ ਰਹੇ ਨੇ

  • @dhadwalsaab1457
    @dhadwalsaab1457 2 года назад +1

    Sidhu mossewalA zindawaad

  • @xavisidhu1069
    @xavisidhu1069 2 года назад

    ਫਿਰੋਜ ਗਾਂਧੀ ਦੀ ਨਾਜਾਇਜ਼ ਔਲਾਦ ਰਾਜਾ ਗਾਂਧੀ

  • @sarbjotsinghsarbjotsingh9330
    @sarbjotsinghsarbjotsingh9330 2 года назад

    ਰਾਜਾ wring ji good

  • @sukhmansanghavlogs6617
    @sukhmansanghavlogs6617 2 года назад

    ਅਖੇ ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ ਤੇ ਕਹਿੰਦੇ ਅਸੀਂ ਤਾਂ ਡੋਲ ਡੋਲ ਹੀ ਖਾਨੇ ਆ ਇਹ ਕਹਾਵਤ ਕਾਂਗਰਸ ਉੱਤੇ ਪੂਰੀ ਤਰ੍ਹਾਂ ਢੁੱਕਦੀ ਆ, ਇਹ ਮੰਨਦੇ ਨਹੀਂ ਕਿ ਆਮ ਆਦਮੀ ਪਾਰਟੀ ਨੇ ਈਮਾਨਦਾਰੀ ਨਾਲ ਚੋਣਾਂ ਕਰਵਾਈਆਂ

  • @kushpreet6231
    @kushpreet6231 2 года назад +3

    Simrjeet Singh maan jindabad

  • @kuldeeparora6746
    @kuldeeparora6746 2 года назад +7

    moosewla miss u bro

  • @harnoor6730
    @harnoor6730 2 года назад

    Raja bai sahi gl aa

  • @Jaswantsingh-qz5pv
    @Jaswantsingh-qz5pv 2 года назад +1

    1984 ਨੂੰ ਯਾਦ ਕਰ ਦੱਲਿਆਂ ਗੱਲਾਂ ਕਰਦਾ ਚਗਲ ਬੰਦਾ ਸਾਲਾਂ

  • @onlytrue7990
    @onlytrue7990 2 года назад

    ਇੰਡੀਆ ਚ ਹੀ ਸਿੰਗਰ ਐਕਟਰ ਮੰਤਰੀ ਬਣਦੇ ਆ ਬਾਹਰਲੀਆਂ ਵਧੀਆ ਵਧੀਆ ਦੇਸ਼ ਚ ਨਹੀਂ ਕੋਈ ਮੰਤਰੀ ਬਣਦਾ ਜਾਂ ਕਹਿ ਲੋਕ ਵੋਟਾਂ ਪਾ ਕੇ ਬਣਨ ਨਹੀਂ ਦਿੰਦੇ।ਉੱਥੇ ਸਿਰਫ ਉਹੀ ਮੰਤਰੀ ਬਣਦਾ ਜੋ ਉਸਦੇ ਕਾਬਿਲ ਹੁੰਦਾ ਉਥੋਂ ਦੇ ਲੋਕ ਸਿਆਣੇ ਆ ਉਹਨੂੰ ਹੀ ਮੰਤਰੀ ਬਣਾਉਂਦੇ ਆ ਜੋ ਉਹਨਾਂ ਦੇ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਹੈ। ਇਹਦਾ ਭਾਰਤ ਵਾਗੂੰ ਨਹੀਂ ਜੋ ਫਿਲਮਾਂ ਚ ਮਸ਼ਹੂਰ ਐਕਟਰ ਆ ਜਾਂ ਸਿੰਗਰ ਆ ਜੇ ਉਹ ਵੋਟਾਂ ਚ ਖੜਾ ਹੋ ਜਾਵੇ ਤਾਂ ਅੱਖਾਂ ਮੀਚ ਕੇ ਉਹਨੂੰ ਹੀ ਜਿਤਾ ਦਿੰਦੇ ਆ।ਕਬੀ ਸਾਸ ਵੀ ਬਹੂ ਥੀ ਉਸ ਨਾਟਕ ਦੀ ਕਲਾਕਾਰ ਨੂੰ ਮੰਤਰੀ ਬਣਾ ਦਿਤਾ ਸਤਰੂਗਣ ਸ਼ੈਣਾ ਸ਼ਨੀ ਦਿਉਲ ਮਹੁੰਮਦ ਸਦੀਕ ਆਦਿ ਨੂੰ ਵੋਟਾਂ ਪਾ ਕੇ ਮੰਤਰੀ ਬਣਾਇਆ ਹੋਇਆ ਲੋਕਾਂ ਨੇ ਬੰਦਾ ਮੰਤਰੀ ਬਣਨ ਦੇ ਕਾਬਿਲ ਹੈ ਕੇ ਨਹੀਂ ਇਹ ਨਹੀਂ ਲੋਕ ਵੇਖਦੇ। ਜੇ ਕੋਈ ਮੰਤਰੀ ਬਣਨ ਦੇ ਕਾਬਿਲ ਹੋਵੇ ਭਾਵੇ ਉਹ ਕੋਈ ਵੀ ਹੋਵੇ ਉਸਨੂੰ ਮੰਤਰੀ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਵੀ ਬਾਹਰਲਿਆਂ ਦੇਸ਼ਾਂ ਵਾਗੂੰ ਇਕ ਸਫਲ ਦੇਸ਼ ਬਣ ਸਕੇ। ਉਹਨੂੰ ਨਹੀਂ ਜਤਾਉਣਾ ਚਾਹੀਦਾ ਜੇ ਕੋਈ ਵਧੀਆ ਐਕਟਰ ਆ ਜਾਂ ਵਧੀਆ ਸਿੰਗਰ ਆ। ਐਕਟਰ ਤੋਂ ਕੋਈ ਐਕਟਿੰਗ ਨਹੀਂ ਕਰਵਾਉਣੀ ਸਿੰਗਰ ਤੋਂ ਕੋਈ ਅਖਾੜਾ ਨਹੀਂ ਲਵਾਉਣਾ।ਇਹ ਸਭ ਆਪਣੇ ਆਪਣੇ ਕੰਮਾਂ ਚ ਬਹੁਤ ਵਧੀਆ ਹੋ ਸਕਦੇ ਨੇ ਪਰ ਮੰਤਰੀ ਬਣ ਕੇ ਵੀ ਵਧੀਆ ਕੰਮ ਕਰਨਗੇ ਇਹ ਨਹੀਂ ਹੋ ਸਕਦਾ।ਹਾਂ ਜੇ ਕੋਈ ਮੰਤਰੀ ਬਣਨ ਦੇ ਕਾਬਿਲ ਹੈ ਤਾਂ ਉਸਨੂੰ ਜਰੂਰ ਮੌਕਾ ਦੇਣਾ ਚਾਹੀਦਾ ਹੈ।ਜਿੰਨਾਂ ਚਿਰ ਭਾਰਤ ਦੇ ਸਭ ਲੋਕਾਂ ਨੂੰ ਅਕਲ ਨਹੀਂ ਆਉਂਦੀ ਜਿੰਨਾਂ ਟਾਇਮ ਸਾਨੂੰ ਅਕਲ ਨਹੀਂ ਆਉਂਦੀ ਉਹਨਾਂ ਚਿਰ ਮੰਤਰੀ ਵੀ ਨਹੀਂ ਸੁਧਰ ਸਕਦੇ।ਹੁਣ ਪੰਜਾਬ ਦੇ ਲੋਕਾਂ ਨੇ ਸਹੀ ਫੈਸਲਾ ਕੀਤਾ ਆ।ਭਗਵੰਤ ਮਾਨ ਨੂੰ ਮੰਤਰੀ ਬਣਾ ਕੇ ਹੁਣ ਵੇਖੋ ਕੀ ਹੁੰਦਾ ਅੱਗੇ।