Jassa Patti - ILLUMINATI, SIKH HISTORY, MENTAL STRENGTH--Diet of Champions l

Поделиться
HTML-код
  • Опубликовано: 25 окт 2024

Комментарии • 222

  • @ravindersingh9250
    @ravindersingh9250 Год назад +18

    Mai boht sare podcasts sune te je mai keh reha haa boht sare matlab bohhhht sare. But this is the best podcast I have ever watched. Thank you.

    • @dietofchampions684
      @dietofchampions684  Год назад +1

      Shukria 🙏🏻🙏🏻🙏🏻

    • @Pindawalebhauu
      @Pindawalebhauu Год назад +1

      Ravi vehra da v karo podcast

    • @dhillonboys630
      @dhillonboys630 Год назад

      ​@@dietofchampions684ਧੰਨਵਾਦ ਕਹੋ ਵੀਰ ਜੀ ਉਹ ਵੀ ਪੰਜਾਬੀ ਵਿੱਚ

  • @sahibgill111
    @sahibgill111 Год назад +25

    One of the most educated person in wrestling world
    Aj de time vich jassa palwan ne eh v duniyan sahmne rakh ditta k pehalwani kalli body structure ni set krdi tuhadi life de har ik modh te ehda move hunda
    Salute plwan ji🫡

    • @BhaveshHR08
      @BhaveshHR08 Год назад

      Pehlwan k instagram account se clear ho gya bro
      Choti ka wrestler aur books reading ki bhi hobby KAMAL hai yaar!!!

  • @deeprataindia1170
    @deeprataindia1170 Год назад +9

    Wonderful thought।
    ਬਹੁਤ ਹੀ ਵਧੀਆ ਸੋਚ ਭਲਵਾਨ ਜੀ ਜੋ ਅਸੀਂ ਸੋਚਦੇ ਉਸ ਤੋਂ ਪਰੇ ਅੱਜ ਦੇ ਸਮੇਂ ਵਿੱਚ ਸਿੱਖੀ ਨਾਲ ਜੁੜਨਾ ਭਾਗਾਂ ਵਾਲਾ ਪਰਿਵਾਰ।ਜਿਉਂਦੇ ਵਸਦੇ ਰਹੋ ਜੀ ਵਾਹਿਗੂਰੂ ਜੀ ਹੋਰ ਤਰੱਕੀ ਬਖਸ਼ਣ।
    ,,Ballu ਰਟੈਂਡਾ,,

  • @HarmaninderSingh-dj3xv
    @HarmaninderSingh-dj3xv Год назад +19

    ਵੀਰ ਸਵਾਦ ਆ ਗਿਆ ਮੇਰੀ ਹੁਣ ਤੱਕ ਦੀ ਇਹ ਪੋਡ ਕਾਸਟ ਜੋ ਰੂਹ ਨੂੰ ਲੱਗੀ ❤️

    • @dietofchampions684
      @dietofchampions684  Год назад +2

      Share as much as you can 🙏🏻🙏🏻

    • @HarmaninderSingh-dj3xv
      @HarmaninderSingh-dj3xv Год назад +1

      ਵੀਰ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਸਾਰਿਆ ਕੋਲ ਪਹੁਚਾਇਆ ਇਸ ਪਿੰਡ ਕਾਸਟ ਨੂੰ 💥

    • @MalkeetSingh-e7x
      @MalkeetSingh-e7x Год назад

      ​@@HarmaninderSingh-dj3xv❤

  • @dhillonboys630
    @dhillonboys630 Год назад +4

    ਬਹੁਤ ਹੀ ਵਧੀਆ ਗੱਲਬਾਤ ਕੀਤੀ ਦੋਵਾ ਵੀਰਾ ਨੇ ਏਸੇ ਤਰ੍ਹਾਂ ਅੱਗੇ ਵੀ ਗੱਲਬਾਤ ਜਾਰੀ ਰੱਖੋ, ਸਾਡੇ ਪੱਟੀ ਏਰੀਏ ਦੀ ਸ਼ਾਨ ਰੁਸਤਮ ਹਿੰਦ ਕਰਤਾਰ ਸੁਰਸਿੰਘ ਅਤੇ ਜੱਸਾ ਪੱਟੀ ਪਹਿਲਵਾਨ 🙏🙏👍

  • @tajindersingh2065
    @tajindersingh2065 Год назад +22

    ਫਿਰ ਆਵੇਗਾ ਦੁਨੀਆਂ ਦਾ ਬਿਹਤਰੀਨ ਰਾਜ਼ ( ਸਿੱਖ ਰਾਜ਼ ❤)

    • @MrSam-mg5ut
      @MrSam-mg5ut Год назад +1

      Fudu janta

    • @tajindersingh2065
      @tajindersingh2065 Год назад +3

      @@MrSam-mg5ut ਲੱਗ ਗਈ ਮਿਰਚ😃

    • @MrSam-mg5ut
      @MrSam-mg5ut Год назад +1

      @@tajindersingh2065 yar mirch lagan wali ki gal a. tu soch. ki bol reha. think logically.

    • @tajindersingh2065
      @tajindersingh2065 Год назад +4

      @@MrSam-mg5ut ਇਹ ਕਿਸੇ ਦੀ ਨਿਜੀ ਜਾਇਦਾਦ ਨੀਂ, ਜੋ ਤੇਰੇ ਜਾਂ ਕਿਸੇ ਦੇ ਮੁਤਾਬਿਕ ਬੋਲੋ ਕੋਈ, ਇਥੇ ਹਰ ਕਿਸੇ ਨੂੰ ਹੱਕ ਆ ਵਿਚਾਰ ਰੱਖਣ ਦਾ, ਮੈਂ ਆਪਣੇ ਰੱਖੇ ਤੁੰ ਆਪਣੇ ਰੱਖ ਲੈ, ਪਰ ਕਿਸੇ ਨੂੰ ਗਲਤ ਬੋਲਣਾਂ ਸਿਆਣਪ ਨੀਂ

    • @MrSam-mg5ut
      @MrSam-mg5ut Год назад +1

      @@tajindersingh2065 jad gal logical karni nahi, apna mazak udana tusi lokkan ne n sada vi

  • @user-hp8ei6wm4i
    @user-hp8ei6wm4i Год назад +7

    ਆ ਏ ਸਿੰਘ ਜੱਸਾ ਸਿੰਘ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ

  • @Priyankathakur1107
    @Priyankathakur1107 Год назад +10

    Lotss of learning, lotsss of motivation ...shi mindset nd awareness honi bhut jaruri aaa ..bhut bhut vdia lgaa podcast ...jassa paji respect 🙏💯

  • @vishalrikhi9298
    @vishalrikhi9298 Год назад +7

    ਬੜੀ ਸੋਹਣੀ ਸੋਚ ਦੇ ਮਾਲਕ ਤੇ ਰੁਸਤਮ ਭਲਵਾਨ ਜੱਸਾ ਪੱਟੀ ਭਾਜੀ 👏🏻♥️

  • @Makingwaves7173
    @Makingwaves7173 Год назад +2

    Pehli vaar comment kita kise chij te boht motivated podcast h 22 nu ghulda boht dekhya

  • @parminderjhajj11931
    @parminderjhajj11931 Год назад +4

    Ustad jassa Patti rabb tuhanu hor v bulandiya te pahuchavai

  • @jatinderbirsingh2723
    @jatinderbirsingh2723 Год назад

    ਬਹੁਤ ਹੀ ਵਧੀਆ podcast ਆ….ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਪਹਿਲਵਾਨ ਹੋਣਾ ਨੇ…..🙏

  • @gursewak2990
    @gursewak2990 Год назад +1

    ਪੰਜਾਬ ਦੀ ਸ਼ਾਨ ਹੈ ਆਪਣਾ ਜੱਸਾ ਪੱਟੀ ਵਾਲਾ❤ਲਵ ਯੂ ਟਰੱਕ ਭਰ ਕੇ ਜੱਟਾ ❤ਲਵ ਫਰੋਮ ਮਲੇਰ ਕੋਟਲੇ ਤੋਂ ਪਿੰਡ ਗਵਾਰਾ ❤

  • @jassapattikushtiking9590
    @jassapattikushtiking9590 Год назад +5

    #Pattiwala_jassa ਜੱਸਾ ਪੱਟੀ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @AvtarSingh-fn4mj
    @AvtarSingh-fn4mj 11 месяцев назад +1

    One of the best podcast. Jassa Patti kaint banda. Changed my perception on many topics and got to learn a lot.

  • @thejourneyenticer60
    @thejourneyenticer60 Год назад +5

    Best wrestler in the world ❤.. jassa veer . Very informative podcast

  • @b_screationz
    @b_screationz Год назад +2

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਆ ਜੀ ਮੇਰੇ ਕੋਲ ਹੋਰ ਕੋਈ ਸ਼ਬਦ ਈ ਨਹੀਂ ਆ ਤੁਹਾਡੀ ਤਾਰੀਫ਼ ਕਰਨ ਵਾਸਤੇ ❤️❤️❤️

  • @Notorious614
    @Notorious614 Год назад +2

    bhut vdia kmm .. lgge reho bai 👍👍

  • @navpreetsingh4837
    @navpreetsingh4837 Год назад +7

    ਮੈਂ ਤੁਹਾਡੀਆ ਸਾਰਿਆ ਪੌਡਕਾਸਟ ਦੇਖਦਾ ਹਾ ਇਕ
    ਇਕ ਪੌਡਕਾਸਟ ਬਹੁਤ ਡੁੰਗਿਆ ਗੱਲਾਂ ਨਾਲ ਭਰੀ ਹੁੰਦੀ ਹੈ। ਬਹੁਤ ਧੰਨਵਾਦ ਈਵੇ ਹੀ ਲੱਗੇ ਰਹੋ ਤੇ ਗਿਆਨ ਵੰਡ ਦੇ ਰਹੋ।

  • @harmeetsingh8607
    @harmeetsingh8607 6 месяцев назад

    Bhut sohna intro veere kya baat veere di soch nu parmatma hor agye lai k jave 🌸🌸sada punjab sade itihas nu lai k hor aware hove thnku 🌸 for this podcast

  • @mrJattkaran
    @mrJattkaran Год назад +2

    Jassa veer panjab di shaan hai...waheguru charhdi kala ch rakhe🙏

  • @DeepSingh-ou2dy
    @DeepSingh-ou2dy Год назад +1

    Just share with all your friends because ਐਦਾਂ ਦੇ ਵਿਚਾਰਾਂ ਦੇ ਪ੍ਰਚਾਰ ਦੀ ਬਹੁਤ ਲੋਡ਼ ਆ। 🥰💐

  • @Yakkadstation
    @Yakkadstation Год назад +1

    Bahut soni galbaat bai, ik request ae k enu audio platform jive podcast te b available kro bai🙏👍

  • @AmritSingh-qm1rg
    @AmritSingh-qm1rg Год назад +3

    Bda khuch sikhan nu miliya
    Waheguru chardi kalah ch rkhe 🙏🏻

  • @AvtarSingh-kb1lk
    @AvtarSingh-kb1lk 6 месяцев назад +1

    Glla bro saariaa je punjabi ch kitiaa jaan ta bhut vdia gll hove

  • @harmaanaulakh
    @harmaanaulakh Год назад +5

    Waheguru mehar kre jassa patti te jhotta saada❤️

  • @jasmeetkhalsa4646
    @jasmeetkhalsa4646 Год назад +1

    ਸੱਚੀ ਟਾਈਮ ਦਾ ਪਤਾ ਨਹੀਂ ਲਗੇਯਾ ❤

  • @SonySony-md2wi
    @SonySony-md2wi Год назад +2

    Jassa bohet siana pehlwan ahar gal nu bohet bariki naal explains karda proud veer jasse

  • @GurpreetSingh-lp7yj
    @GurpreetSingh-lp7yj 10 месяцев назад +1

    Great wrestler.
    Great.thinker.
    Great.heart.persan.
    ,brilliant.minded.persan.salute.
    Jassa.bai.wrestler.
    Punjab.di.shaan..

  • @pioneerjatt93
    @pioneerjatt93 Год назад +4

    Great video, jassa patti is a great person, very intellectual and humble. Keep it up brother keep bringing valuable videos. 👍🏼👍🏼

  • @harjotsingh-pw5wb
    @harjotsingh-pw5wb Год назад +1

    Pehlwan ji Satshiriakaal.. tusi saade ideal ho. Badshao

  • @Bhau_Talks
    @Bhau_Talks Год назад +2

    ਜੱਸਾ ਪੱਟੀ ਸਿਰਫ਼ ਇੱਕ ਇਨਸਾਨ ਨਹੀਂ ਆ.... ਕੋਈ ਸਿਰਫ਼ ਮਿਹਨਤ ਨਾਲ ਏਨੇ ਵੱਡੇ ਮੁਕਾਮ ਤੇ ਪਹੁੰਚ ਜਾਵੇ ਏਹ ਲੱਖਾਂ ਚੋ ਕੋਈ ਇਕ ਇਨਸਾਨ ਹੋ ਸਕਦਾ, ਪਰ ਜੱਸਾ ਪੱਟੀ 3-4 ਪੀੜ੍ਹੀਆਂ ਦੀ ਮਿਹਨਤ ਭਗਤੀ ਦਾ ਨਤੀਜਾ ਹੈ... ਬਹੁਤ ਵੱਡੀ ਭਗਤੀ ਤਿਆਗ ਤੋਂ ਬਾਅਦ ਕੋਈ ਜੱਸਾ ਪੱਟੀ ਪੈਦਾ ਹੁੰਦਾ...
    ਭਗਵਾਨਾ ਬਾਰੇ ਬਹੁਤ ਕੁਝ ਗ਼ਲਤ ਸੁਣਨ ਨੂੰ ਮਿਲਦਾ ਹੈ ਤੇ ਹੁੰਦਾ ਵੀ ਹੈ ਪਰ ਜੱਸਾ ਪੱਟੀ ਨੂੰ ਉਸ ਸਭ ਨੂੰ ਗ਼ਲਤ ਸਾਬਤ ਕਰਦਾ ਹੈ!!!
    ਮੈਂਨੂੰ ਤੇ ਏਦਾਂ ਲੱਗਦਾ ਦਰਾਂ ਏ ਖਹਿਬਰ ਤੇ ਨੇਜੇ ਤਲਵਾਰਾਂ ਲੈ ਕੇ ਜੋ ਖੜ੍ਹੇ ਸਨ ਉਹ ਏਨਾ ਚੋ ਹੀ ਹੋਣਗੇ... ਲਹੂ ਦਾ ਖਰਾਂ ਸਾਫ ਹੋਣਾਂ ਏਸ ਸਭ ਲਈ ਬਹੁਤ ਜਰੂਰੀ ਹੁੰਦਾ..
    ਬਾਕੀ ਗੁੱਡ ਜੌਬ ਵੀਰ ਨੇ ਵੀ ਸੋਹਣੀ ਗੱਲ ਬਾਤ ਕੀਤੀ ਆ... ਜਦੋ ਵੀ ਮਨ down ਹੋਵੇ ਜੱਸੇ ਵੀਰ ਨੂੰ ਸੁਣ ਲਉ ਜਾ ਫਿਰ ਜ਼ਫਰਨਾਮਾ ਸੁਣੋ... Love respect

  • @SaintWarriorSukha797
    @SaintWarriorSukha797 Год назад +1

    Watching with hip injury it's also dislocate.. but i love this pain te waheguru da naam leke mst rehnda te ohdi kripa ton main 2 mhine pehlan e walk krni start krti jo ki mainu doctor ne ni keha c😁.. but main mst han khush han sb vdia waheguru de naam de naal bs main waheguru de ilawa kise te nirbhr ni rehnda te naa e baba kade kise te nibhr kare.. Dhan Dhan Amar Shaheed Baba Deep Singh Sahib Jii 🙏❤

  • @sukhrajsandhusukhrajsandhu3995
    @sukhrajsandhusukhrajsandhu3995 Год назад +2

    Good Palvan ji

  • @AnantCheema-sh9xr
    @AnantCheema-sh9xr Год назад +3

    ਖੁਆਰ ਹੋਇ ਸਭ ਮਿਲੈਂਗੇ
    ਬਚੇ ਸਰਨ ਜੋ ਹੋਇ

  • @Han739
    @Han739 9 месяцев назад +1

    Sat sri akl g jo veer jaase bai di interview lai ria hai chote veer pehla training lwo k kis nll kive di t kehdi language ch gll krni hai pehli war hoia k jasse bai di glbt full video nai vekhi

  • @iamdhatt
    @iamdhatt Год назад +3

    Boht Khoob ❤

  • @harmanmaan870
    @harmanmaan870 Год назад

    Beautiful Thoughts 😍😍

  • @baljeetsinghbajwa2686
    @baljeetsinghbajwa2686 Год назад

    Yr me jasse di koi v interview ni shad da saria dekhia sunia bht dheyan nal yr kise bande nu ja pehlwan nu ehni knowledge ni honi na me dekhi ja suni hove bht jeya vadia vichar hunde bai de

  • @isukhdeep0
    @isukhdeep0 Год назад +1

    ❤gained so much knowledge through this..😊

  • @jassa2642
    @jassa2642 Год назад

    Bhut sohniya Galla dssyia Bai ne 🙏🏻

  • @jassa2642
    @jassa2642 Год назад

    One of the best podcast 👍🏻👍🏻

  • @combatx3373
    @combatx3373 9 месяцев назад +1

    Jassa singh patti Panjaab de youth da Idol honna chahida .. waheguru ji mehar krn

  • @JagjitSingh-d1w
    @JagjitSingh-d1w Год назад +1

    Bahot achha vichar jassa patti

  • @DEEP1313IK
    @DEEP1313IK Год назад +2

    Great conversation 👌 wheguru ji 🙏

  • @deepasingh530
    @deepasingh530 Год назад +1

    Very nice brother ji..

  • @hargobindsingh1868
    @hargobindsingh1868 Год назад +2

    Very Informative ❤

  • @DEEP1313IK
    @DEEP1313IK Год назад +2

    Very good both of you

  • @manjindersingh4278
    @manjindersingh4278 11 месяцев назад +2

    Motivation video

  • @tirathbadesha6710
    @tirathbadesha6710 Год назад +2

    Aj laga k ik teacher kuj smja reha vadia lagea

  • @manoranjanjitsingh3202
    @manoranjanjitsingh3202 Год назад +3

    Keep it up

  • @shindashinda6282
    @shindashinda6282 Год назад +4

    Waheguru ji

  • @aakarsh6169
    @aakarsh6169 Год назад +6

    I think jassa patti's character cannot be reduced to just a pehlwan ena da charitra kafi virat aa

  • @NavjotSingh-vd1me
    @NavjotSingh-vd1me Год назад +3

    ਬੇਨਤੀ ਜੀ ਗਲਬਾਤ ਕਰਦਿਆਂ ਠੇਠ ਪੰਜਾਬੀ ਵਰਤੀ ਜਾਇ ਤਾ ਜੋ ਅੰਗਰੇਜ਼ੀ ਦੀ ਘਟ ਤੋਂ ਘਟ ਵਰਤੋਂ ਹੋਵੇ

    • @dietofchampions684
      @dietofchampions684  Год назад +1

      Hnji 22 g Shukria tuhade comment lyi 🙏🏻

    • @KuldeepSidhu-gk7ve
      @KuldeepSidhu-gk7ve Год назад

      ਤੁਸੀਂ ਬਿਲਕੁਲ ਸਹੀ ਕਿਹਾ ਜੀ ਅੱਜ ਕੱਲ ਅੰਗਰੇਜੀ ਬਹੁਤ ਭਾਰੂ ਹੋਗੀ

    • @KuldeepSidhu-gk7ve
      @KuldeepSidhu-gk7ve Год назад

      ਤੁਸੀਂ ਬਿਲਕੁਲ ਸਹੀ ਕਿਹਾ ਜੀ ਅੱਜ ਕੱਲ ਅੰਗਰੇਜੀ ਬਹੁਤ ਭਾਰੂ ਹੋਗੀ

  • @GurpreetSingh-df2zw
    @GurpreetSingh-df2zw Год назад +1

    Jasse Bai delhi ch v kushti da Akhada bnao veer gursikh veera li

  • @gurjeetbajwa
    @gurjeetbajwa Год назад +2

    The best👌

  • @gagansidhupur7906
    @gagansidhupur7906 Год назад +2

    boht vdia ❤

  • @MandeepSingh-gy5vo
    @MandeepSingh-gy5vo 9 месяцев назад +1

    The more beautiful the body is, the higher the thought, and the work should also be done for him.

  • @combatx3373
    @combatx3373 9 месяцев назад +1

    DHANWAAD waheguru ji mehar krn

  • @sainimandeep5584
    @sainimandeep5584 Год назад +3

    Pritpal phagwara nal vi interview karo paji 💯

  • @lakhvinderbhatti3715
    @lakhvinderbhatti3715 Год назад +2

    Podcast bohot sonhna par jdo eh waddia punjabi bolde bolde vich english word bolde ne odo bohot bura lagda

  • @Invisible-n9b
    @Invisible-n9b Год назад +2

    Well-done brothers...

  • @KingHunter3597
    @KingHunter3597 Год назад +3

    ☬💯 ਰਾਜ ਕਰੇਗਾ ਖ਼ਾਲਸਾ 💯☬
    🌿 ਆਕੇ ਰਹੇਗਾ ਸਿੱਖ ਰਾਜ 🌿

  • @manpreetgill3970
    @manpreetgill3970 Год назад +3

    Palvana da engineering da bosss hai bhai jassa patti

  • @avtarchouhan9245
    @avtarchouhan9245 Год назад +2

    ਵੀਰ ਜੱਸੇ ਪੱਟੀ ਦੀ interview ਤੋ ਜਿਆਦਾ ਆਪਦੇ ਬਾਰੇ ਦੱਸੀ ਜਾਂਦਾ । interview ਲੈਣ ਦਿਯਾ ਜਾ interview ਦੇਣ ਦਿਯਾ😂😂😂

    • @dietofchampions684
      @dietofchampions684  Год назад +2

      😁😁maafi🙏🏻

    • @randhirbal9502
      @randhirbal9502 Год назад

      @@dietofchampions684 galti Mann K tusi aapni uchi soch dikhayi hai ji, muaafi mangna har ek de was di gal nhi 👍💗🙏

    • @avtarchouhan9245
      @avtarchouhan9245 Год назад

      @@dietofchampions684 sorry bro but that’s just what i was thought 🙏

  • @Gerrybawa1
    @Gerrybawa1 Год назад +4

    Jassa Patti zindabad 💪❤❤❤❤❤

  • @imamrindersidhu4276
    @imamrindersidhu4276 Год назад +2

    jeeo duwawan ❤

  • @Gurjotsingh_0013
    @Gurjotsingh_0013 Год назад

    Veer bohat vadiya podcast aa 👏👏🙏🏼

  • @boss-yp3sf
    @boss-yp3sf 3 месяца назад

    Bro podcast ghaint a bas audio te kam krn di lodd a bhut ghat lag rahi a ya ta mic lagge kra leya kro

    • @dietofchampions684
      @dietofchampions684  3 месяца назад +1

      hnji paji klafi mehnat kitti aa recent podcast dekhio shyd tuhanu improvement dikhe

  • @ReetikaBhogal
    @ReetikaBhogal Год назад +2

    Very good podcast

  • @lovelysaini320
    @lovelysaini320 Год назад +1

    22 eh interview sidhumoosewala de name kar k suni c but sari interview bahot vadya c bus 1 deep sidhu da swal reh gya jo deep sidhu kehda c 3 bil wapis kra k v nai kug huna fer ohi hall rehna ......ja kite ohdi gal mani hudi ajj di history hor huni c. Jassa patti v sidhumoosewala wang deep sidhu vang gal karda ...

    • @dietofchampions684
      @dietofchampions684  Год назад

      Shukria sunana lyi te apne vichaar sanjhe krn lyi🙏🏻🙏🏻

  • @gurbandhansingh7539
    @gurbandhansingh7539 Год назад +1

    Too good paji

  • @AMIT_THE_BOHEMIAN
    @AMIT_THE_BOHEMIAN 11 месяцев назад +1

    ❤Wrestling industry ka sidhumoosewala❤

  • @indersangha268
    @indersangha268 Год назад +2

    Jassa patti maan punjab da 🙌🙌

  • @gurmitsingh8533
    @gurmitsingh8533 Год назад +1

    Waheguru ji da nam.............

  • @fitroadsbysunny
    @fitroadsbysunny Год назад +1

    Best podcast I have ever heard

  • @rajbirsinghrajbir7503
    @rajbirsinghrajbir7503 Год назад

    Very nice bhaji

  • @gagandeepaujla3005
    @gagandeepaujla3005 Год назад +1

    mera ustad jassa jehda mai fan aa❤❤❤❤❤

  • @harindersingh1240
    @harindersingh1240 Год назад +4

    Jassa Patti Baber ਸ਼ੇਰ

  • @GSFremont
    @GSFremont 3 месяца назад +1

    1:27:59 like grewal farms said think big start small

  • @Wirsaaa
    @Wirsaaa Год назад +1

    ❤❤

  • @Harshcheema_3193
    @Harshcheema_3193 Год назад +3

    ❤❤❤❤

  • @amangill-qs9rd
    @amangill-qs9rd 10 месяцев назад

  • @sharanjeetsingh5063
    @sharanjeetsingh5063 Год назад +1

    Bai ji jo book soda friend padh riha please usda naam send krdo jis diya kuch lina tuc padhiya c .

  • @harmanbabehali6092
    @harmanbabehali6092 Год назад +1

    💯💯

  • @simranjitsingh3852
    @simranjitsingh3852 10 месяцев назад

    👍🏻👍🏻👍🏻👍🏻❤

  • @ManjotSingh-r3h
    @ManjotSingh-r3h Год назад

    Good g

  • @SandeepSingh-tb6qf
    @SandeepSingh-tb6qf 11 месяцев назад +1

    Real hero punjab❤🎉

  • @MrPanjabi707
    @MrPanjabi707 7 месяцев назад

    Jaika jagave saheeda bhave sat shri akaal

  • @shindashinda6282
    @shindashinda6282 Год назад +2

    Punjab ❤️

  • @JasvinderSingh-bi7un
    @JasvinderSingh-bi7un Год назад +1

    Jasa vadiya phalvan nal vadiya cracter wala banda h

  • @bikersingh4362
    @bikersingh4362 Год назад +2

    Paji diet bare koi gal ni kiti tusi

    • @dietofchampions684
      @dietofchampions684  Год назад

      For that we are doing a Full podcast with dietitian of Jassa patti paji 🙏🏻🙏🏻🙏🏻 stay tuned

  • @BhaveshHR08
    @BhaveshHR08 Год назад

    जस्सा तो फेर जस्सा ही है
    पहलवान भी और ग्यान भी वाह!!

  • @narvir_4966
    @narvir_4966 Год назад +1

    Only here for jassa Patti

  • @manusohi4937
    @manusohi4937 Год назад +1

    Bai jide nl po ad cast krni hundi tn jihdi poadvast krni odi gll poori ho lendea krr apna swaal lai sabar rkhea krr te bemtlv hassida ni hunda👍

  • @ramanpatel139
    @ramanpatel139 Год назад

    👑💯❤️

  • @unknown-sj7vb
    @unknown-sj7vb Год назад +1

    True

  • @gagandeepaujla3005
    @gagandeepaujla3005 Год назад +1

    jassa paji love u aa

  • @gupzkahlon2482
    @gupzkahlon2482 Год назад

    👍👌🏻

  • @tirathbadesha6710
    @tirathbadesha6710 Год назад +1

    Jassa Patti good person