ਦੁੱਖ ਕਿਉਂ ਆਉਦੇ ਹਨ || Sant baba ranjit singh ji ||ਸੰਤ ਬਾਬਾ ਰਣਜੀਤ ਸਿੰਘ ਜੀ ਖਾਲਸਾ ||

Поделиться
HTML-код
  • Опубликовано: 20 сен 2024
  • Sant baba ranjit singh ji
    ਦੁੱਖ ਕਿਉਂ ਆਉਦੇ ਹਨ
    ਸੰਤ ਬਾਬਾ ਰਣਜੀਤ ਸਿੰਘ ਜੀ ਖਾਲਸਾ ਢੱਡਰੀਆ ਵਾਲੇ। 2017
    Gurdwara permeshver duwar
    Baba ranjit singh ji dhadrian wale
    New Diwan dibra
    Waheguru waheguru Simran
    By Desi view desiview
    New dharmik shabadd kirtan
    Shabadd kirtan
    New Diwan 2017

Комментарии • 781

  • @kadhvamirchi9729
    @kadhvamirchi9729 4 года назад +8

    ਜਿਉਂਦੇ ਰਹੋ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ।
    ਜੈ ਜਵਾਨ ਜੈ ਕਿਸਾਨ 🙏🏻🙏🏻🙏🏻

  • @jabbaljabbal1349
    @jabbaljabbal1349 3 года назад +5

    ਧੰਨ ਧੰਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਰਮਾਤਮਾ ਲੰਮੀ ਉਮਰ ਕਰੇ

  • @panjabmade4878
    @panjabmade4878 5 лет назад +4

    ਵਾਹ ਦਿਲ ਖੁਸ ਕਰਤਾ ਵੀਰ ਆ ਗੱਲ ਕਹਿ ਕੇ ਵੀ ਮਹਾਂਪੁਰਖ ਭਾਈ ਮਨੀ ਸਿੰਘ ਦੇ ਅੰਦਰ ਆ ਗਿਆ ਸੀ ਵਾਹਿਗੁਰੂ.. ਤਾਂ ਹੀ ਤਾਂ ਬੰਦ ਬੰਦ ਵੀ ਕਟਾਇਆ ਤੇ ਮੁਖਾਰਬਿੰਦ ਤੇ ਪਰਮਰਸ ਪਰਮਖੇੜਾ ਪਰਮ ਮਸਤੀ ਸੀ ਕਿਉਂ ਕਿ ਵਾਹਿਗੁਰੂ ਜੀ ਨੰੂ ਸਿਮਰ ਸਿਮਰ ਕੇ ਵਾਹਿਗੁਰੂ ਜੀ ਦਾ ਰੂਪ ਹੋ ਗਏ ਸਨ..੧੦੦% ਸਹੀ ਬਿਆਨ ਕੀਤਾ ਰੱਬ ਰੂਪ ਭਾਈ ਮਨੀ ਸਿੰਘ ਜੀ ਬਾਰੇ...ਜੀਓ

  • @hoteldivine2506
    @hoteldivine2506 Год назад

    ਵਾਹਿਗੁਰੂ ਜੀ। ਬਹੁਤ ਵਧੀਆ ਗੁਰਬਾਣੀ ਭਾਈ ਸਾਹਿਬ ਜੀ। ਸੁਣਾਂਦੇ ਹਨ। ਜੀ। ਅਸੀਂ ਦੁੱਖ ਮੇਂ ਭੀ ਸੁਖ । ਮਨਾਂਦੇ ਹਾਂ
    ਕਿਉਂਕਿ ਰੱਬ ਸਾਡੇ ਅੰਦਰ ਹੈ ਜੀ।
    ਪਰਮਜੀਤ ਕੌਰ।

  • @PremjeetKaur-bs1bc
    @PremjeetKaur-bs1bc 4 месяца назад

    ਜੀ ਸਤਿਗੁਰੂ ਹੋਏ ਦਿਆਲ ਤ। ਸਰਧਾ ਪੂਰੀਏ। ਸਤਿਗੁਰ ਹੋਇ ਦਇਆਲੁ ਨ ਕਬਹੂੰ ਝੂਰੀਐ। ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਏ। ਸਤਿਗੁਰ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ। ਜੀ।

  • @gurpreetgrewal1668
    @gurpreetgrewal1668 5 лет назад +104

    ਬਹੁਤ ਹੀ ਸੋਹਣਾ ਲੱਗਦਾ ਹੈ ਕਿ ਭਾਈ ਸਾਹਿਬ ਜੀ ਇਹਨਾਂ ਸੋਹਣਾ ਤੇ ਵਧੀਆ ਸਮਝਾਉਂਦੇ ਹਨ।

    • @lovepreetsekhon8271
      @lovepreetsekhon8271 5 лет назад

      Gurpreet Grewal agar tuhade ghr kise tra d pröblm aa kise v tra d chahe health relatd finance related ya life de kise realted .. agar thnu lgda k köe sölutiön nei hega .. yöutube teh ankur narula ministries ya amrit sandhu ministries dekhö .. JESUS

    • @premsingh3626
      @premsingh3626 4 года назад

      Gurpreet Grewal

    • @kadhvamirchi9729
      @kadhvamirchi9729 4 года назад

      @Happy Sappal . ਨਾ ਵੀਰਾ ਨਾ ਗਾਲ ਨੀ ਕਢੀਦੀ ਵਾਹਿਗੁਰੂ ਜੀ🙏🏻🙏🏻🙏🏻

    • @kadhvamirchi9729
      @kadhvamirchi9729 4 года назад

      @Sukhbir Singh .ਨਾ ਵੀਰ ਨਾ ਇਦਾਂ ਨੀ ਕਹੀਦਾ ਵਾਹਿਗੁਰੂ ਜੀ 🙏🏻🙏🏻🙏🏻

    • @bailharsingh8988
      @bailharsingh8988 4 года назад

      😚☺️🙏🙏🙏🙏🙏🙏🙏

  • @gursewaksinghdhillon3295
    @gursewaksinghdhillon3295 4 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਸੰਕੇਤ ਵਿੱਚ ਵਿਆਖਿਆ ਕੀਤੀ ਬਹੁਤ ਹੀ ਸਬਦ ਦੱਸੇ । ਸਹੀ ਗਲ ਏ ਦੁੱਖ ਨਾਲ ਸੁੱਖ ਵੀ ਨੇ 🙏🙏

  • @harinderjeet9365
    @harinderjeet9365 5 лет назад +31

    ਸਾਰੀਆਂ ਗੱਲਾਂ ਸੱਚੀਆਂ ਨੇ ਬਾਬਾ ਜੀ ਦੀਆਂ

  • @RinkuSingh-zc6lg
    @RinkuSingh-zc6lg 5 лет назад +1

    ਮੈ ਬਾਬਾ ਜੀ ਦਾ ਧੰਨਵਾਦ ਕਰਦਾ ਇਸ ਦੁਨੀਆ ਵਿਚ ਆਉਣ ਲਈ

  • @harpreetharpreet3551
    @harpreetharpreet3551 3 года назад +1

    ❤ ਤੋਂ ਫੈਨ ਆ ਬਾਬਾ ਥੋਡਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਜੋਦੇ o ji

  • @sachinverma1508
    @sachinverma1508 4 года назад +4

    Wah ji wah dil kush ho gya🙏🙏🙏 waheguru ji🙏🙏

  • @jaggasingh6941
    @jaggasingh6941 4 года назад +1

    ਵਾਹਿਗੁਰੂ ਨਾਮ ਜਹਾਜ਼ ਹੈ 🚻✅🎎🎄🎄🖼🖼🏞🏕🏜🌄🌅🚌🚙🚗🚓🚔🌨🌨🌨🌩☁️🍎🍎🍒🍒🐅🐅🐎🐎

  • @Monukumar-lm7pu
    @Monukumar-lm7pu 5 лет назад +7

    ਵਾਹਿਗੁਰੂ ਤੁਹਾਡਾ ਨਾਲ ਹੀ ਹੈ 👍👍👍👍👍

  • @sonalika750lovers9
    @sonalika750lovers9 5 лет назад +1

    Waheguru g da khalsa waheguru g de fateah

  • @navroopsekhon6449
    @navroopsekhon6449 5 лет назад +27

    I am fan of you 🙏🙏🙏I love you baba ji 🙏🙏🙏 wahaguru ji mehar kro

    • @lovekabaddi6364
      @lovekabaddi6364 3 года назад

      navroopsekhonl. amf. an. Of you. Wahagurujimeharkro

  • @RanjitSingh-rz7sp
    @RanjitSingh-rz7sp 5 лет назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @preetlove7910
    @preetlove7910 5 лет назад +22

    Baba ji divan sun ke bht sakoon milda

  • @PremjeetKaur-bs1bc
    @PremjeetKaur-bs1bc 4 месяца назад

    ਤਿਸੁ ਗੁਰ ਕਉ ਸਦ । ਬਲਿਹਾਰਹਣੇ। ਜਿਨੀ ਹਰਿ ਸੇਵਾ ਬਣਤ ਬਣਾਈ।ਜੀ।।

  • @sukhkaur8382
    @sukhkaur8382 5 лет назад +1

    Baba ji tuhdeya gla boht chgeya lgdeya menu thanks you so much

  • @HashimKhan-cj9io
    @HashimKhan-cj9io 4 года назад +1

    Gerat insan hai achi baty karta hai very naic

  • @SimranKaur-yi3vq
    @SimranKaur-yi3vq 6 лет назад +1

    boht vdiyaa.👌 example diti app g ne ..waheguru ji chrdi klaa bkhshn ji

  • @harman5476
    @harman5476 6 лет назад +44

    Veer saada diamond wrgra 👍👍zindghi jaun di himmat sikhati😢

  • @SukhdevSingh-fi2bq
    @SukhdevSingh-fi2bq 4 года назад

    Waheguru baba ji sode diwan sunk bhut skoon milda 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RanjeetRinka
    @RanjeetRinka 5 лет назад +9

    var var sunn nu dil karda bhai saab di har gal

  • @GurcharanSingh-eh1om
    @GurcharanSingh-eh1om 4 года назад +1

    dhan baba ji tusi o jera zindgi jioni sikhaa diti tusi 🙏🙏

  • @jarnailsamrajarnailsamra7450
    @jarnailsamrajarnailsamra7450 4 года назад +2

    ਬਹੁਤ ਵਧੀਆ ਸਮਝੋਂਦੇ ਨੇ

  • @ਬਾਦਸ਼ਾਹ
    @ਬਾਦਸ਼ਾਹ 5 лет назад +12

    Mai bhot dukhi aw menu log jeen nhi dende waheguru ji da mai satt nhi shadya 👏👏👏👏

  • @bhaugill9519
    @bhaugill9519 4 года назад

    ਬਹੁਤ ਚੰਗਾ ਲਗਦਾ ਹੈ ਸ਼ਬਦ ਸੁਣ ਕੇ

  • @harveersingh8385
    @harveersingh8385 6 лет назад +33

    baba g thudi voice sach much rabb nal jod di a g

  • @sukhdeepsarao2573
    @sukhdeepsarao2573 6 лет назад +13

    full of inspirational nd motivational video.. Waheguru jii🙏🙏🙏🙏🙏🙏🙏

  • @singhkour8826
    @singhkour8826 6 лет назад +10

    I am great and first fan of u mere guggu muggu baba gg

  • @RahulRajput0751
    @RahulRajput0751 6 лет назад +1

    M kbi nai sunta tha dandriya wale g ko but sch me m aj inka fan ho gya

  • @ramramallahhu6086
    @ramramallahhu6086 6 лет назад +3

    Baba g tusi akhari gyan bahut vdia de rhe ho dunia nu. Per parmatma anubhav hai. Shabad roop ho k anubhav hundae. Jo shabad roop ho gya usnu sansari dukh sukh ki krnge te oh param anand sroop ho jandae

    • @lovepreetsekhon8271
      @lovepreetsekhon8271 5 лет назад

      ram ram allah hu agar tuhade ghr kise tra d pröblm aa kise v tra d chahe health relatd finance related ya life de kise realted .. agar thnu lgda k köe sölutiön nei hega .. yöutube teh ankur narula ministries ya amrit sandhu ministries dekhö .. JESUS

  • @chindasingh4507
    @chindasingh4507 6 лет назад +4

    Thank you Baba ji . Ap ji ne menu Motivated kita

  • @gavygill3186
    @gavygill3186 4 года назад +2

    Baba Ranjit Singh g you are great👍

  • @pindawalejatt3326
    @pindawalejatt3326 6 лет назад +92

    Fan of dhandrie wale gi da

    • @lovepreetsekhon8271
      @lovepreetsekhon8271 5 лет назад

      Pinda Wale Jatt agar tuhade ghr kise tra d pröblm aa kise v tra d chahe health relatd finance related ya life de kise realted .. agar thnu lgda k köe sölutiön nei hega .. yöutube teh ankur narula ministries ya amrit sandhu ministries dekhö .. JESUS

    • @MandeepSingh-fd8yl
      @MandeepSingh-fd8yl 5 лет назад +1

      Pinda Wale Jatt ..

    • @ajayAjay-vp7kp
      @ajayAjay-vp7kp 4 года назад

      Waheguru ji

  • @jatindersaini5352
    @jatindersaini5352 6 лет назад +3

    nice baba ji.mn nu bhaut sukoon mila aa sun k .weheguru ji mehr kri malka ikk tere hi sahre pr lgni aa zingki .weheguru weheguru weheguru weheguru .....

  • @gurwinderkaur4339
    @gurwinderkaur4339 6 лет назад +19

    Waheguru ji kuj agge shabad nhi koi kahen layi ..dhan mere Waheguru ji .

  • @gurpreetkaur5622
    @gurpreetkaur5622 4 года назад

    Tade har gal sahi aa baba ji Mera boht Rona nikl Aya sun k sb Sach keha tusi,,😢😢😢😢😢

  • @rajveergharyal5327
    @rajveergharyal5327 6 лет назад +4

    Waheguru Ji waheguru ji tuc nal o ta dukh hai e nhi koi waheguru ji waheguru Ji

  • @jobanhundal3564
    @jobanhundal3564 4 года назад +4

    Shii kehnde veer Ji rabb hmesha chrdiakla ch rkhnn edda hi prchar krde rehnn

  • @sukhubhullar7812
    @sukhubhullar7812 6 лет назад +1

    Dil shuh gai eh sachi avaj

  • @girdharilalberwal9729
    @girdharilalberwal9729 5 лет назад +1

    ਸਹੀ ਗਲ ਹੈ ਬਾਬਾ ਜੀ

  • @SandeepKaur-dl3vj
    @SandeepKaur-dl3vj 6 лет назад +70

    Sachii gal hai baba ji dukh Nal hi sukh milda hai mai bht dukhi han ji duniya ch mai fr bi khush rehndi han 🙏🙏🙏

  • @gurpreetkaur5622
    @gurpreetkaur5622 4 года назад +2

    Heart touching lines🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarbikaur3595
    @sarbikaur3595 5 лет назад

    ਬਾਬਾ ਸਿਰਫ ਰਬ ਦੀ ਬਾਣੀ ਪੜਾਇਆ ਕਰ ਤੇਰਾ ਤੇ ਤੇਰੇ ਭਗਤਾ ਦਾ ਭਲਾ ਹੋ ਜਾਵੇ।ਤੇਰੇ ਤੇ ਬਾਬਾ ਸਰਸੇ ਵਾਲੇ ਦੀ ਪਿਉਦ ਚੜੀ ਲਗਦੀ ਆ ਉਤਾਰ ਦੇ।ਰਬ ਦੀ ਤਾਕਤ ਸਭ ਚੋਰ ਰਬ ਬਣਿਆ ਦੇ ਘਾਮੰਡ ਕਢ ਸਕਦੀ।ਲੋਕ ਵਿਹਲੇ ਤਾ ਤੁਸੀ ਕੀਤੇ।ਗਿਆਨ ਨਾਲ ਪਹਿਲਾ ਖੁਦ ਨੂ ਰਬ ਤਕ ਪਹੁਚਾਈਦਾ ਫੇਰ ਰਬ ਦੇ ਹੁਕਮ ਨਾਲ ਵੰਡੀ ਦਾ।ਇਸ ਨਾਲ ਤਾ ਕਿਸੇ ਦਾ ਭਲਾ ਨਹੀ ਹੋਣਾ।ਜਿਹੜਾ ਰਬ ਦੇ ਕਹੇ ਤੇ ਵੀ ਨਹੀ ਰੁਕਦਾ ਉਸ ਤੋ ਵਡਾ ਹੰਕਾਰੀ ਕੌਣ ਹੋਊਗਾ।ਸਾਰੇ ਸਾਧੂ ਸੰਤ ਕਹੀ ਰਹੇ ਨੇ ਤਾ ਮੰਨਣਾ ਚਾਹੀਦਾ ਇਹ ਗੁਰੂ ਦਾ ਰਾਹ ਜਾ ਸ਼ਕਤੀਆ ਦਾ।ਜਿਨਾ ਬਾਬੇ ਤੁਸੀ ਵੰਡਿਆ ਨਾ ਕਿਸੇ ਨੂ ਫਾਇਦਾ ਹੋਣਾ ਨਾ ਨੁਕਸਾਨ।ਕਿਰਪਾ ਕਰਕੇ ਰਬ ਦੇ ਨਾ ਤੇ ਲੋਕਾ ਨਾਲ ਧੋਖਾ ਨਾ ਕਰੋ।ਜੋ ਬਾਬੇ ਤੁਸੀ ਦੇਖੀਆ ਅਸੀ ਵੀ ਨਾਲ ਨਾਲ ਦੇਖਿਆ।ਸਾਨੂ ਤਾ ਗੁਰੂ ਦਿਖਾਉਣਾ ਚਾਹੁਦੇ ਸੀ ਇਹੋ ਜਿਹੇ ਹੁਦੇ ਨੇ ਸਾਧੂ ਫਕੀਰ ਤੇ ਜੋਗੀ।ਜੋ ਰਬ ਬਣ ਬੈਠੇ ਨੇ।ਮੈਨੂ ਸਚੇ ਰਬ ਨਾਲ ਮਤਲਬ ਲੋਕਾਈ ਦਾ ਭਲਾ ਹੋਵੇ ਕਿਸੇ ਵੀ ਸਾਧੂ ਸੰਤ ਜਾ ਪਾਰਟੀ ਨਾਲ।ਸਾਡੇ ਪਿਛੇ ਰਬ 12ਸਾਲ ਤੋ ਪਿਆ ਮੈ ਬੋਲਾ ਪਰ ਮੈ ਚੁਪ ਚਾਪ ਸਭ ਦੇਖ ਰਹੀ ਸੀ।ਤੁਹਾਡਾ ਜਮੀਰ ਤਾਤਰਿਕ ਦੀਆ ਮੁਠੀਆ ਵਿਚ ਆ ਗਿਆ।ਧਰਮਾ ਦਾ ਤਾ ਭਠਾ ਬਿਠਾ ਤਾ।ਕਲਕੀ ਕਲਕੀ ਕਰੀ ਜਾਦੇ ਨੇ ਉਹ ਟਾਈਮ ਤਾ ਬਹੁਤ ਮਾੜਾ ਹੋਊ ਉਸ ਤੋ ਪਹਿਲਾ ਪੁਨ ਕਰਲੋ ਫੇਰ ਤਾ ਰਬ ਦਾ ਨਾਮ ਜਪਣ ਦੀ ਇਜਾਜਤ ਵੀ ਨਹੀ ਹੋਣੀ ਇਹ ਤਾ ਉਸ ਦੀ ਝਲਕ ਆ।ਅਸੀ ਤਾ ਰਬ ਕੋਲੇ ਚੰਗਾ ਸਮਾ ਚੰਗੇ ਲੋਕਾ ਦੀ ਮੰਗ ਕਰਦੇ ਆ।ਵਾਪਰਦਾ ਤਾ ਕੁਝ ਚੰਗਾ ਮਾੜਾ।ਇਕ ਦੂਜੇ ਦੇ ਧਰਮਨਾਲ ਇਹ ਧਰਮੀ ਈਰਖਾ ਕਰਦੇ ਨੇ।ਇਕ ਦੂਜੇ ਸੰਤਾ ਤੇ ਦੇਵੀ ਦੇਵਤੇ ਗੁਰੂ ਤੇ ਚਿਕੜ ਸੁਟਣ ਲਗੇ ਹੋਏ।ਲੋਕ ਭਟਕਾ ਦਿਤੇ ਤੁਸੀ।ਮੈੜਕੋਈ ਰਬ ਨਹੀ ਜਿਸ ਨੂ ਤਾੜਨ ਦੀ ਕੋਸਿਸ ਕਰਦੇ ਹੋ।ਆਪਦੀਆ ਸ਼ਕਤੀ ਲਾਉਦੇ ।ਮੇਰੇ ਨਾਲ ਪੂਰਾ ਰਬ ਹੈ।ਮੈ ਕਲਗੀਆ ਵਾਲੇ ਦੇ ਦਰਸਣ ਕੀਤੇ ਹੋਏ ਨੇ।ਤੁਹਾਡੇ ਪਾਖੰਡ ਦਿਸਦੇ ਨੇ।ਇਕ ਤਾ ਉਇਹ ਵੀ ਕਹਿ ਰਿਹਾ ਕੇ ਕਲਗੀਧਰ ਦਾ ਰੂਪ ਹੈ।ਕਿਉ ਗਪਾ ਮਾਰਦੇ ਹੋ।ਸਾਡਾ ਗੁਰੂ ਕਦੇ ਵੀ ਕਿਸੇ ਨੂ ਛੂਹਦੇ ਵੀ ਨਹੀ।ਇਹ ਨਕਲੀ ਕਲਗੀਆ ਵਾਲੇ ਦੇ ਰੂਪ ਵਿਚ ਕਿਹੜੀਆ ਸ਼ਕਤੀਆ ਬਣਾਈ ਫਿਰਦੇ ਨੇ ਇਹ ਤਾ ਚੁਬੜਦੇ ਨੇ ਅਗਲੇ ਨੂ।ਇਸ ਤੋ ਹੀ ਪਤਾ ਲਗ ਜਾਦਾ ਸਾਡੇ ਗੁਰੂ ਵਿਚ।ਉਹਨਾ ਦੇ ਰਿਸਤੇ ਵੀ ਪਵਿਤਰਾ ਵਾਲੇ ਹੁਦੇ।ਆਪਦਾ ਧਰਮ ਛਡ ਕੇ ਪੀਰ ਫਕੀਰਾ ਪੰਡਤਾ ਨੂ ਮੰਨਦੇ ਉਧਰੋ ਤਾ ਮੁਖ ਮੋੜ ਲੈਦੇ ਨੇ।ਜਦੋ ਇਹ ਸਾਰੇ ਸ਼ਕਤੁਆ ਵਾਲੇ ਸਾਡੇ ਨਜਦੀਕ ਹੁਦੇ ਤਾ ਇਨਸਾਨ ਮੁਰਦਿਆ ਵਾਗ ਰਹਿਦਾ।ਜਦੋ ਗੁਰੂ ਦੇ ਗਿਆਨ ਨਾਲ ਜੁੜਦੇ ਤਾ ਜੀਅ ਉਠਦਾ।ਇਸ ਲਈ ਸਰੀਰ ਰੂਪੀ ਸਾਧੂਆ ਦਾ ਸਤਿਕਾਰ ਕਰੋ ਪਰ ਰਬ ਨਾ ਮੰਨੇ।ਸਾਡਾ ਰਬ ਬਾਬਾ ਨਾਨਕ ਹੈ ਆਕਾਲ ਪੁਰਖ ਨੂ ਮੰਨਣ ਵਾਲਾ।ਮੇਰਾ ਨੁਕਸਾਨ ਤਾ ਬਹੁਤ ਹੋਇਆ ਮੈ ਲੋਕਾਈ ਦਾ ਭਲਾ ਚਾਹੁਦੀ।ਇਹ ਬਾਬੇ ਲੋਕਾ ਤੋ ਖੋਹ ਖੌਹ ਵੰਡਦੇ ਨੇ ਗੁਰੂ ਤੋ ਲੈਣ।ਜਿਹੜੇ ਗੁਰੂ ਨੇ ਗੁਣ ਦਿਤਾ ਜੇ ਉਹਦਾ ਸਤਿਕਾਰ ਨਹੀ ਕਰਦਾ ਤਾ ਸਾਡਾ ਗੁਰੂ ਉਸ ਤੋ ਦੂਰ ਹੋ ਜਾਦਾ।ਮੈ ਵੀ ਗਲਤੀ ਕੀਤੀ ਸੀ ਗੁਰੂ ਦੇ ਅਗੇ ਮੈ ਢੰਡਰੀ ਵਾਲੇ ਨੂ ਗੁਰੂ ਕਹਿ ਤਾ ਸੀ।ਫਿਰ ਮੈਨ ਸਬਕ ਸਿਖਾਇਆ ਰਬ ਨੇ।ਪੂਰੇ 12ਸਾਲ ਇਸ ਸਾਧੂ ਦੀ ਅਸਲੀਅਤ ਦਿਖਾਈ ਤੇ ਨਿਦਿਆ ਵੀ ਕਰਵਾਈ।ਇਸ ਬਾਬੇ ਨੇ ਵੀ ਆਪਦੇ ਗੁਰੂ ਨਾਲ ਧੋਖਾ ਕੀਤਾ ਕਰਮ ਸਿਘ ਬਾਬਾ ਜੀ ਨਾਲ।ਜਦੋ ਜਦੌ ਇਹ ਉਹਨਾ ਨੂ ਆਪਦਾ ਮੰਦੇ ਸੀ ਲੋਕਾ ਨੂ ਗਿਆਨ ਤੇ ਰਸ ਮਿਲਦਾ ਸੀ।ਮੈ ਤਾ ਆਪਦੇ ਗੁਰੂ ਤੋ ਮਾਫੀ ਲੈਣ ਲਈ ਸਭ ਕੁਝ ਸਚ ਲਿਖਿਆ ।ਇਹ ਬਾਬਾ ਵੀ ਕਰਮ ਸਿਘ ਬਾਬਾ ਜੀ ਤੋ ਮਾਫੀ ਮੰਗ ਕੇ ਆਪਣੀ ਭੂਲ ਬਕਸ਼ਾ ਸਕਦਾ।ਨਹੀ ਤਾ ਰਬ ਵੀ ਨਹੀ ਮੰਨਦਾ।ਮੈ ਬਾਬਾ ਸਾਹਿਬ ਸਿਘ ਜੀ ਨੂ ਮਂਨਦੀ ਸੀ ਪੂਰੇ ਗੁਰੂ ਨਾਲ ਜੋੜਦੇ ਸੀ।ਹਿਦੂ ਸਿਖ ਦੀ ਲੜਾਈ ਨਾ ਕਰੋ।ਹਿਦੂ ਉਹ ਨੇ ਸਾਰ ਜਿਹੜੇ ਚਾਹੇ ਸਿਖਾ ਦੇ ਘਰ ਪੈਦਾ ਹੋਏ ਨੇ ਭਰਮੇ ਵਿਚ ਪਏ ਨੇ ਪੰਡਤਾ ਨੂ ਜਾ ਇਹਨਾ ਸਭ ਕਰਮਾ ਵਿਚ ਪਏ ਨੇ ਸ਼ਕਤੀ ਵਰਤਦੇ ਨੇ ਚਾਹੇ ਗੁਰੂ ਘਰ ਹੀ ਬੈਠੇ ਨੇ।ਸਿਖ ਉਹ ਨੇ ਚਾਹੇ ਹਿਦੂਆ ਘਰ ਹੀ ਜਨਮ ਲਿਆ ਗਿਆਨ ਲੈ ਲਿਆ ਗੁਰੂ ਦਾ ਮੰਨ ਲਿਆ ਉਸ ਦੀ ਸਿਖ ਲੈ ਲੀ ਜਿਵੇ ਸੀਖ ਉਹ ਹੈ ਸਿਖ ਇਹ ਬਾਹਰ ਲੜਾਈ ਜਾ ਤਾਕਤ ਦਿ ਨਾ ਨਹੀ।ਸਿਘ ਉਹ ਹੈ ਜਿਹੜਾ ਸਜ ਕੇ ਗੁਰੂ ਦੀ ਆਰਮੀ ਜਾਣੀ ਫੋਜ ਵਿਚ ਉਸ ਲਈ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਉਸ ਦਾ ਹੁਕਮ ਮੰਨਣ ।ਅਸੀ ਲਿਬਾਸ ਤਾ ਪਹਿਨ ਲਏ ਅੰਦਰੋ ਨਹੀ ਹੋਏ।ਰਬ ਦੇ ਸਾਰੇ ਬਣਾਏ ਇਨਸਾਨ ਉਸ ਦੇ ਬਣਾਏ ਸਾਰੇ ਧਰਮ।ਅਸੀ ਜੇ ਸਭ ਨਾਲ ਵੈਰ ਕਰਦੇ ਅਸੀ ਰਬ ਨਾਲ ਹੀ ਵੈਰ ਕਰਦੇ ਹਾ।ਗੁਰ ਦਾ ਸਿਖ ਉਹ ਜਿਹੜਾ ਕਿਰਤ ਕਰਦਾ ਫਿਰ ਉਸ ਦਾ ਗੁਰ ਘਰ ਦਾਨ ਕਰਦਾ ਉਹੀ ਵੰਡ ਕੇ ਛਕਣਾ।ਨਾਮ ਜਪਣਾ।ਮੈ ਕਿਹਾ ਸੀ ਮੈ ਰਬ ਬਣ ਕੇ ਦੇਖਣਾ।ਤਾ ਉਸ ਨੇ ਬਣਾਇਆ ਸਭ ਦਿਖਾਇਆ।ਫਿਰ ਮੈ ਹੀ ਰਬ ਦੇ ਤਰਲੇ ਕੀਤੇ।ਜਿਹੋ ਜੀਹਾ ਮੈ ਪਾਖੰਡੀ ਰਬ ਉਹੋ ਜਿਹੇ ਪਾਖੰਡੀ ਸੰਤ ਫਕੀਰ ਜੋਗੀ ਤੀਆਰ ਕਰਤੇ ਰਬ ਨੇ।ਅਸੀ ਇਨਸਾਨ ਹੀ ਠੀਕ ਆ ਇਹ ਡੋਰਾ ਉਸ ਰਬ ਦੇ ਹਥ ਚੰਗੀ ਲਗਦੀਆ।ਕਿਨਾ ਪੁਠਾ ਸਿਧਾ ਕਰ ਬੈਠ ਦਾ ਉਸ ਨੂ ਹੀ ਮਾਇਆ ਵੀ ਸ਼ਕਤੀਆ ਕਹਿਦੇ ਨੇ।ਇਨਸਾਨ ਹੁਦਾ ਕੁਝ ਨਹੀ ਪਰ ਆਪਣੇ ਆਪ ਨੂ ਸਮਝਦਾ ਬਹੁਤ ਵਡਾ।ਰਬ ਨੂ ਉਹ ਲੋਕ ਚੰਗੇ ਨਹੀ ਲਗਦੇ ਜਿਹੜੇ ਦੂਸਰੇ ਦਾ ਖੋਹਦੇ ਜਿਹੜਾ ਸਚੇ ਤੇ ਨੇ ਨੇਕ ਨੇ।ਜਿਹੜੇ ਸਾਧੂ ਸੰਤ ਫਾਕੀਰ ਲੋਕਾ ਦਾਖੋਹ ਖੋਹ ਵੰਡਦੇ ਉਹ ਭਾਉਦੇ ਨੇ।ਜਿਹੜਾ 12ਸਾਲ ਵਾਪਰਿਆ ਇਹ ਸਭ ਝੂਠ ਸੀ।ਸਚਿਆ ਤੋ ਖੋਹਿਆ ਗਿਆ ਝੂਠਿਆ ਨੂ ਵੰਡਿਆ ਗਿਆ।ਇਹ ਰਬ ਦੀ ਕੋਈ ਖੇਡ ਸੀ ਆਪਦੇ ਪਿਆਰਿਆ ਦਾ ਇਮਤਿਹਾਨ ।ਰਬ ਤਾ ਚੰਗੇ ਮਾੜੇ ਸਭ ਵਿਚ ਵਸਦਾ।ਪਰ ਜਾਦੂ ਟੂਣੇ ਮੰਤਰ ਤੰਤਰ ਇਸ ਨਾਲ ਰਬ ਨਹੀ ਮਿਲਦਾ ਇਹ ਸਭ ਝੂਠ ਆ।ਮੈ ਇਹ ਸਭ ਦੀ ਸਜ ਸਹੀ ਹੈ ਇਸ ਲਈ ਦਸਦੀ ਆ।ਤੁਹਾਡਾ ਰਬ ਤੁਹਾਡੇ ਅੰਦਰ ਹੈ।ਸੰਤ ਢੰਡਰੀ ਵਾਲਾ ਵੀ ਸੰਤ ਨਹੀ ਉਹ ਵੀ ਸੰਤਾ ਦਾ ਹੈ।ਜਿਹੜੇ ਫਕੀਰਾ ਜੋਗੀ ਸਭ ਢੋਗ ਕਰਦੇ ਨੇ।

  • @NavneetKaur-oy9hx
    @NavneetKaur-oy9hx Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏♥️♥️

  • @sukhdp5833
    @sukhdp5833 4 года назад

    Bht skoon milda dil nu sun nu jii🙏🙏

  • @jagroopsinghmaan4297
    @jagroopsinghmaan4297 6 лет назад +17

    Satgur hoye dyal ta dukh na janiyae waheguru g bilkul sach aa ggg

  • @surjeetsingh337
    @surjeetsingh337 4 года назад

    ਨਹੀ ਰੀਸਾ। ਯੁਗ ਪੁਰਸ਼ਾ।ਇਤਿਹਾਸ ਆਪ ਜੀ ਦਾ ਰਿਣੀ ਰਹੇਗਾ।❤

  • @JaswinderSingh-rj2sn
    @JaswinderSingh-rj2sn 4 года назад

    Waheguru ਤੇਰਾ ਸ਼ੁਕਰ ਹੈ waheguru

  • @amrindersingh7252
    @amrindersingh7252 6 лет назад +43

    Waheguru Ji
    Waheguru Ji
    Waheguru Ji
    Waheguru Ji
    Waheguru Ji

  • @SukhdevSingh-ly2dz
    @SukhdevSingh-ly2dz 6 лет назад +1

    ਸੱਚ ਅਾ ਜੀ

  • @sardardhariwaldhariwal9239
    @sardardhariwaldhariwal9239 5 лет назад +37

    Waheguru ji merher kro ❤❤💚💜💚❤💔💖❤💚💜❤💔💞💖

    • @prabhpaldhillon9250
      @prabhpaldhillon9250 5 лет назад

      👴👶👴👧👩👩‍🎤🧔🕵️👱👸👱🕵️💟❣️💟❣️💟❣️💌💦💟💌💌💟❣️💋💓💓💔💛🧡

  • @peetacheema175
    @peetacheema175 4 года назад

    Dil nu skoon ja mil janda sodyia gallaa sun ka baba g

  • @harleenkaur2354
    @harleenkaur2354 5 лет назад

    Waheguru ji tuhadi katha sachi motivated hai

  • @KulwinderSingh-jf7oy
    @KulwinderSingh-jf7oy Год назад

    ਭਾਈ ਸਾਬ ਤੁਸੀਂ ਸੱਚੇ ਪਰਚਾਰਕ ਹੋ 👍👍

  • @kamaldeepshingkamaldeep2540
    @kamaldeepshingkamaldeep2540 5 лет назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kanwaljeetkaur2639
    @kanwaljeetkaur2639 5 лет назад +12

    Waheguru ji tuhade te ese taraan hi kirpa rakhan

  • @parwazkang8081
    @parwazkang8081 6 лет назад +2

    Sahi gall aa bhai sahib de ...bohat gyan aa veer g thonu

  • @SumanKumar-gp2lo
    @SumanKumar-gp2lo 3 года назад +1

    Satnam waheguru satnam waheguru satnam waheguru satnam waheguru satnam waheguru satnam waheguru

  • @parm_raunta07_parm27
    @parm_raunta07_parm27 20 дней назад +1

    Satgur hoye dyal ta dukh na janiyae waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @diljitsandhu9676
    @diljitsandhu9676 3 года назад

    Bhai sahab true motivational speaker...

  • @jarnailsinghsingh8696
    @jarnailsinghsingh8696 6 лет назад +7

    sant je bahut changa jo tusin gursikhan nu sahi rasta dikha rahe ho sat shri akal je

  • @RanjitSingh-rz7sp
    @RanjitSingh-rz7sp 5 лет назад +13

    WaheGuru Ji ka Khalsa WaheGuru Ji ki Fateh

  • @manjinderkaur5696
    @manjinderkaur5696 6 лет назад +43

    Sahi gal aa J dukh aonde ne tahi assi Parmatma nall jud de aa te oh dukh sahan karn di shakti dinda aa

    • @lovepreetsekhon8271
      @lovepreetsekhon8271 5 лет назад +2

      Manjinder Kaur
      agar tuhade ghr kise tra d pröblm aa kise v tra d chahe health relatd finance related ya life de kise realted .. agar thnu lgda k köe sölutiön nei hega .. yöutube teh ankur narula ministries ya amrit sandhu ministries dekhö ..

    • @AmandeepSingh-of7oh
      @AmandeepSingh-of7oh 5 лет назад +1

      ੁਹੁਗਗ ( ^▽^)σ)~O~)ヽ(´∀`)ノ(´∀`)♡(´∀`)♡(´∀`)♡(づ ̄ ³ ̄)づ(´∀`)♡(づ ̄ ³ ̄)づ

  • @grewal7018
    @grewal7018 5 лет назад +3

    Yar main kise parcharak nu sunda ni c.. Par ena diyan video dekh k keh riha.... Sahi ✅ 💯🖕😍❤️

  • @armaanaulakh4283
    @armaanaulakh4283 4 года назад

    Bhut shanti mildee va tuhade vichaar sunke meri mother ICU vich va

  • @dhaliwalsukhrajdeep
    @dhaliwalsukhrajdeep 4 года назад +1

    ਵਾਹਿਗੁਰੂ ਜੀ

  • @manishprashar5653
    @manishprashar5653 5 лет назад +5

    i like him. He explains nicely everything

  • @gurulubana07
    @gurulubana07 5 лет назад +16

    100% right bhai ji👌👌

  • @CharanjeetKaur-hx4dw
    @CharanjeetKaur-hx4dw 6 лет назад

    Sari tnsn door ho jandi ae tuhade shabad sun k, Waheguru g

  • @preetsaabpathrala3838
    @preetsaabpathrala3838 4 года назад

    good lecture baba ji Bahot vadiaa ji...

  • @nishanrai8679
    @nishanrai8679 5 лет назад

    ਵਾਹਿਗੁਰੂ ਜੀ ਖਾਲਸਾ

  • @sajan7216
    @sajan7216 5 лет назад +1

    Shi gal khi baba ji dukh sukh na hon ta jindgi da koi suahad nhi

  • @jromy100
    @jromy100 6 лет назад

    Bhut sohna ਸਮਝਾਇਆ g.

  • @latachetwani8351
    @latachetwani8351 2 года назад +2

    Satnam sri waheguru ji 🙏🙏🙏🙏

  • @jasssidhu7414
    @jasssidhu7414 5 лет назад +4

    Waheguru ji maher kro🙏🙏🙏

  • @simmiwaraich4272
    @simmiwaraich4272 5 лет назад +5

    Sachi baba ji..... Waheguru ji

  • @jaskarandhanoa7514
    @jaskarandhanoa7514 6 лет назад

    Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji

  • @parwazkang8081
    @parwazkang8081 6 лет назад +13

    100% true gall aa g

  • @RanjitSingh-yd3qb
    @RanjitSingh-yd3qb 4 года назад

    Satnam shri waheguru satnam shri waheguru satnam shri waheguru satnam shri waheguru satnam shri waheguru satnam shri waheguru ji

  • @kalakulwindersidhu4152
    @kalakulwindersidhu4152 5 лет назад +3

    Fan of dhandrie wale da wmk

  • @GurjitSingh-bx4yy
    @GurjitSingh-bx4yy 6 лет назад +11

    Waheguru g mehr rakheo

  • @raajraaj9352
    @raajraaj9352 5 лет назад +3

    Brother u are good preacher

  • @SatpalSingh-tt9bg
    @SatpalSingh-tt9bg 6 лет назад +11

    Waheguru ji ka khalash wehagurau ji ke fatha

  • @amritsinghjassal2385
    @amritsinghjassal2385 5 лет назад +1

    Wahaguru. Ji. Sarbat. Da. Bhala. Karee.

  • @ericdhaliwal9210
    @ericdhaliwal9210 6 лет назад +14

    This is reality but sometimes people don't feel good so that's by they appriciate to god

  • @singhjivan1786
    @singhjivan1786 5 лет назад +1

    Mera bro shi khanda

  • @manpreetsidhu3960
    @manpreetsidhu3960 5 лет назад

    wahe guru g ka khalasa wahe guru g ki fath ..sahi gall aw bba g

  • @sukhdeepbaniwalsingh1300
    @sukhdeepbaniwalsingh1300 4 года назад

    Bahut changi gal aaaaaa..... Bhai sahib ji

  • @sukhpreet6268
    @sukhpreet6268 4 года назад

    satnam waheguru ji bhuat vadia parchar karde baba ji

  • @lakhvirsingh1712
    @lakhvirsingh1712 6 лет назад +3

    Waheguru ji DA khalsa waheguru ji Di fateh🙏🏻🙏🏻

  • @BaljinderSingh-xy4ik
    @BaljinderSingh-xy4ik Год назад

    Dukh sukh, state of mind aa bas...bade jigre wala har time ch khosh renda aa...
    Waheguru ji ka khalsa,waheguru ji ki fateh...

  • @darmindersingh799
    @darmindersingh799 4 года назад +1

    Waheguru g baba g 🙏🙏🙏

  • @jeevansingh9947
    @jeevansingh9947 5 лет назад +12

    100:/:sahi gal a baba g

  • @Gurbaniview
    @Gurbaniview  6 лет назад +15

    Waheguru waheguru waheguru waheguru waheguru

  • @sukhpreetgill385
    @sukhpreetgill385 5 лет назад +3

    🙏🙏🙏

  • @omnamahshivay3096
    @omnamahshivay3096 5 лет назад

    Dhan shri guru granth sahib ji maharaaj apki jay hove

  • @happyluthra7202
    @happyluthra7202 4 года назад

    Ma baba g de har video vekhde aa it's really motivated me