Bht dukh hoya...Allah pak maghfrat frmae....Allah mujrmeen no kefer e kirdar tk pohnchae....bhai g zindgi di koi value nhi hondi ase drindiya di nazr vich Allah gharat kre in loga nu...tuhano sabr ata frmae.ameen Samia minhas.sialkot punjab 🇵🇰
Babe me Malaysia 🇲🇾 ch aa 10 saala tu par jado pind hunda c ta khet ch jo roti khan swaad ch o ethe Malaysia ch kise vade to vade restaurant ch vi nhi aunda tuci bht kismat wale ho
@hanjra_1 Bhaa ji Bahout Dukh Hoeyaa Yaar , Ehhey Julm Bekhabrey Hi Guru Nanak Sahib Baba ji Farid Sahib de Kallam nal Nafrat Karn Wale Lokan ne Kita Hai , Tussi Aapna Dhiyan Rakho Punjabi Nu Nafrat vi Bahout lok kardey ne Taan hi Ta aapney 9 Punjabi mundey Maarey ne
Beta ji aj mai tuhadi video dekhi❤️🩹bada dil khush hoya
Waheguru tuhanu chardi kala ch rakhe 🙏🏼
ਵਾਹਿਗੁਰੂ ਜੀ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੇ 😢❤
ਅੱਲਾ ਆਪ ਦੀ ਤੇ ਆਪ ਦੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ 14:32
ਬਹੁਤ ਮਾਡਾ ਹੋਏਆ ਵੀਰੇ ਰੱਬ ਸੋਹਣਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
ਦੁੱਖ ਹੋਇਆ ਸੁਣ ਕ, ਅੱਲਾਹ ਤਾਲਾ ਸਬਰ ਦੇਵੇ prabhji hanzra asr😔🙏
ਜੈਬੀ ਵੀਰ ਤੇਰੇ ਦੋਸਤ ਨਾਲ ਬਹੁਤ ਮਾੜਾ ਹੋਇਆ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਹਜ਼ਰਾਂ ਸਾਹਿਬ ਤੁਹਾਡੇ ਦੋਸਤ ਵਾਲਾ ਬਹੁਤ ਮਾੜਾ ਹੋਇਆ, ਵਾਹਿਗੁਰੂ ਅੱਲਾ ਉਸ ਭਰਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ 😢❤
ਅੱਲ੍ਹਾ ਆਪ ਜੀ ਦੇ ਦੋਸਤ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਅਰਦਾਸ ਕਰਦੇ ਹਨ ।
Allha pak janat atta farmaye ameen
ਵੀਰ ਬਹੁਤ ਮਾੜਾ ਹੋਇਆ ਦੋਸਤ ਦੀ ਹਮੇਸ਼ਾ ਹੀ ਲੋੜ ਰਹਿੰਦੀ ਹੈ ਮੇਰਾ ਸੋਹਣਾ ਯਾਰ ਕਿਰਪਾ ਕਰੇ
Veer ji. Punjab Punjabi. Zandabad. Zandabad. Jindabad .
❤ ਜਿਹੜੀ ਰੋਟੀ ਖੇਤ ਚ ਹੱਥ ਤੇ ਰੱਖ ਕੇ ਖਾਣੀ ਤੇ ਕੱਪ ਲੱਸੀ ਦਾ ਪੀਣਾ ਉਹ ਤਾਂ ਲੋ ਤੌਫੀਕ ਅਲੱਗ ਹੈ
ਪਰ ਇਹੋ ਜਿਹਾ ਚੰਗਾ ਇਨਸਾਨ ਮਾਰਨ ਵਾਲਿਆ ਨੂੰ ਵੀ ਕੀ ਮਿਲਣਾ ਹੈ ਛੱਡੋ ਇਹੋ ਜਿਹੇਆ ਦੁੱਸ਼ਮਣੀ ਜੋ ਸਾਡੇ ਤੋਂ ਇਹ ਵੀਰ ਖੋਹ ਲਿਆ 😂😂😂😂
Vedeo dy akher vich nazara aa gaya bro।
Very very thanks Bai
ਬਹੁਤ ਦੁੱਖ ਦੀ ਗੱਲ ਆ 😔😔😔
ਬਾਈ ਜੈਬੀ ਤੁਹਾਨੂੰ ਦਿਲੋ ਪਿਆਰ ਕਰਦੇ ਆਂ ਕਿਉਂਕਿ ਪੰਜਾਬ ਪੰਜਾਬੀਅਤ ਤੇਰੇ ਦਿਲ ਵਿੱਚ ਵਸਦੀ ਆ ਵਾਕਿਈ ਜੋ ਸਵਾਦ ਰੋਟੀ ਖਾਣ ਦਾ ਖੇਤ ਵਿੱਚ ਬਹਿਕੇ ਆਉਂਦਾ ਉਹ ਫਾਈਵ ਸਟਾਰ ਵਿੱਚ ਵੀ ਨਹੀਂ ਆਉਂਦਾ ਬਾਕੀ ਵੀਰ ਤੁਸੀਂ ਪੰਜਾਬੀ ਵਿਰਸੇ ਨਾਲ ਜੁੜੇ ਹੋ ਤੇਰੇ ਤੇ। ਵੀਰ ਬਹੁੱਤ ਮਾਣ ਹੈ ਦੋਨਾਂ ਪੰਜਾਬਾਂ ਨੂੰ
ਬਾਈ ਜੀ ਬਹੁਤ ਦੁੱਖ ਹੋਇਆ ਜੀ ਇਸ ਵੀਰ ਦਾ ਸੁਣ ਕੇ ਇਹਦੇ ਜਿਹਾ ਦਰਵੇਸ਼ ਬੰਦਾ ਮਾਰ ਕੇ ਕੀ ਖੱਟਣਗੇ ਉਹ ਲੋਗ ਬਹੁਤ ਅਫ਼ਸੋਸ ਹੋਇਆ ਅੱਲਾ ਜੱਨਤ ਵਿੱਚ ਵਾਸਾ ਕਰੇ 🙏🙏
Bht dukh hoya...Allah pak maghfrat frmae....Allah mujrmeen no kefer e kirdar tk pohnchae....bhai g zindgi di koi value nhi hondi ase drindiya di nazr vich Allah gharat kre in loga nu...tuhano sabr ata frmae.ameen
Samia minhas.sialkot punjab 🇵🇰
Zaibi Bhaji, so sorry to hear about your friend’s tragic death. This is hard to understand the senselessness.
Veer eh kmm kehne kryea
ਬਾਈ ਜੀ ਜਿਹੜਾ ਤੁਸੀਂ ਮਿੱਟੀ ਨਾਲ ਜੁੜੇ ਹੋਏ ਓ ਉਹ ਦੇਖ ਕੇ ਬਹੁਤ ਵਧੀਆ ਲਗਦਾ ਬਾਈ ਅੱਜ ਕੱਲ੍ਹ ਮਸ਼ੀਨੀ ਜੁੱਗ ਆ ਕੋਈ ਪੈਰ ਭੁੰਜੇ ਨੀ ਧਰਦਾ ਜਿਓੰਦੇ ਵਸਦੇ ਰਹੋ ਵੀਰ ਜੀ ❤❤❤❤❤❤❤
ਜੈਬੀ ਬਾਈ ਜੀ ਬਹੁਤ ਜਿਆਦਾ ਮਾੜਾ ਹੋਇਆ ਨੌਜਵਾਨ ਮੁੰਡਾਂ ਉਪਰੋਂ ਇਕਲੌਤਾ ਪੁੱਤ ਮਾਂ ਬਾਪ ਦਾ ਕਿ ਬੀਤ ਦੀ ਹੋਵੇਗੀ ਉਨ੍ਹਾਂ ਉੱਪਰ ਵਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ
Bahut wadhiya khareej e ikaadat apne Gaye mittar nu Pesh keeta .
ਵਹਿਗੁਰੂ ਜੀ ਮੇਹਰ ਕਰਨ ਬਹੁਤ ਮਾੜਾ ਹੋਇਆ ਵੀਰ ਜੀ
ਬਹੁਤ ਦੁਖਦਾਈ ਖ਼ਬਰ ਹੈ।ਭਰ ਜਵਾਨੀ ਵਿੱਚ ਦੁਨੀਆਂ ਤੋਂ ਤੁਰ ਜਾਣਾ ਸੱਜਣਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਲਈ ਵੱਡਾ ਘਾਟਾ ਹੁੰਦਾ ਹੈ।ਮੇਹਨਤ ਕਰੋ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਓ
sat sri akll veer ji 🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉
Alla hamesa veer nu chadikla vich rakhe
Zaibi Bhai zindabade❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਜੇਬੀ ਹੰਜਰਾ ਵੀਰ ਤੇ ਜੀ 🙏🙏
ਪਾਣੀ ਦੇਆ ਬੁੱਲ ਬੁੱਲ ਆ ਕੀ ਮੰਨਿਆਦਾ ਤੇਰੀਆ,, ਹੰਜਰਾ ਰੱਬ ਸੱਭ ਨੂੰ ਲੰਬੀ ਉਮਰ ਦੇਵੇ ,,ਸਾਡੇ ਮੋਬਾਇਲ ਬਹੁਤ ਸਸਤੇ ਹਨ ਹੰਜਰਾ ਵੀਰ ਸਾਡੇ ਵੀ ਜਿਹੜੀ ਪੰਜਾਬੀ ਭਾਸ਼ਾ ਥੋੜੀ ਬਹੁਤੀ ਬਚਾਈ ਹੈ ਉਹ ਵੀ ਜੁੱਤੀ ਦੇ ਜੋਰ ਨਾਲ ਬਚਾਈ ਹੈ 60 ਮਣ ਕਣਕ 24 ਕਵਿੰਟਰ ਕਣਕ ਨਿਕਲ ਗਈ ਹੈ ਬਹੁਤ ਜ਼ਿਆਦਾ ਝਾੜ ਹੈ ਸੱਭ ਭੈਣ ਭਰਾਵਾ ਬਹੁਤ ਬਹੁਤ ਪਿਆਾਰ,, ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਚੱੜਦਾ ਪੰਜਾਬ,ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🪯🙏🌹
Waheguru Tuhade mitar nu apne charna wich niwas Bakshan……..
ਬਾਈ ਹੰਜਰਾ ਯਾਰ ਜਿਸ ਦਿਨ ਕਣਕ ਵੱਡੀ ਸੀ ਉਸ ਦਿਨ ਤੇਰਾ ਵਲੋਗ ਦੇਖਿਆ ਸੀ ਬਾਈ ਕਣਕ ਤੁਸੀਂ ਪੱਲੜ ਤੇ ਲਾਹੀ ਕੀ ਟਰੈਕਟਰ ਦਾ ਪ੍ਰਬੰਧ ਘੱਟ ਐ ਜ਼ਰੂਰ ਦੱਸਣਾ ਮੈਂ ਚੜ੍ਹਦੇ ਪੰਜਾਬ ਤੋਂ ਸਾਡੇ ਤਾਂ ਜੇ ਘਰ ਵੀ ਦਾਣੇ ਲੈ ਕੇ ਆਉਣੇ ਤਾਂ ਵੀ ਟਰੈਕਟਰ ਟਰਾਲੀ ਨਾਲ ਦੀ ਨਾਲ ਮਸ਼ੀਨ ਤੋਂ ਸਿੱਧੇ ਟਰਾਲੀ ਵਿੱਚ ਛੋਟੇ ਵੀਰ ਜ਼ਰੂਰ ਦੱਸਣਾ ਬਾਕੀ ਵਲੋਗ ਤੇਰੇ ਸਾਰੇ ਦੇਖੀ ਦੇ ਧੰਨਵਾਦ
Bai kal ali video dekh 12 mint te
ਉਸਨੇ ਕਣਕ ਨੂੰ ਟਪਰ 'ਤੇ ਲਿਆ ਕਿਉਂਕਿ ਕਣਕ ਥੋੜੀ ਗਿੱਲੀ ਸੀ ਅਤੇ ਉਹ ਇਸਨੂੰ ਸੁੱਕਣ ਦੇਣਾ ਚਾਹੁੰਦਾ ਸੀ।
Hanjrah tere dost de mader de kahani suni bhut dill dukhi hoea. Parmatma sab te miher rakhi ji. Deepa bathinda to.
ਵੀਰੇ ਸਾਡੇ ਕੋਲ ਬਹੁਤ ਵੱਡੇ ਵੱਡੇ ਟਰੈਕਟਰ ਆ ਮੁਰੱਬੇ ਵੀ ਖੁਲੇ ਆ❤❤❤❤❤
Jebi vere apna khyal rakho vaqat boht kharab aw dunya bss thore salan vaste hi reh gye
❤❤❤❤ I love u bro I love u
ਹੰਜਰਾ ਵੀਰ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਹਨ
Hanjra sahab bahut badhiya kam kar rahe ho waheguru mehar bhareya hath rakhe
Punjab zindabad 🇵🇰🇵🇰🇸🇪🤝
ਉਸ ਵੀਰ ਬਾਰੇ ਸੁਣਕੇ ਬੜਾ ਅਫਸੋਸ ਹੋਇਆ ਭਾਅ 🙏
اللّٰہ!! بھائی نوں جنت الفردوس چے اعلیٰ مقام عطا فرمائے آمین 😢
ਬਾਈ ਜੀ ਤੁਹਾਨੂੰ ਗਰੁਮੁਖੀ ਆਉਦੀ ਆ ❤
Very sorry,he will rest in peace.again sorry from u.s.a.
My condolences on the death of your friend and Allah may give you strength and courage to bear this loss of a noble soul .
Very sad.... Bahut afsos di gal aa.... Jad kisey nu Jaan de nahi sakdey ..Jaan Len da koi hakk nahi....
Very sad waheguru ji mehar kary 🙏
ਜੈਬੀ ਬਾਈ ਜੀ ਪਕਿਸਤਾਨ ਦਾ ਖੇਤੀ ਵਾੜੀ ਦਾ ਮਹੌਲ ਵੇਖ ਕੇ ਚੜ੍ਹਦੇ ਪੰਜਾਬ ਦੇ ਪੈਂਤੀ ਚਾਲੀ ਸਾਲ ਪਿਛਲਾ ਸਮਾਂ ਯਾਦ ਆਉਣਾ ਲੱਗ ਜਾਂਦਾ ਐਵੇਂ ਲੱਗਦਾ ਜਿਵੇਂ ਬਜ਼ੁਰਗਾ ਵੇਲੇ ਦਾ ਸਮਾਂ ਚੱਲ ਰਿਹਾ ਹੋਵੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ
Hanjra Saab Love you, Love from ( Puadh) Kharar, Chandigarh
Bhai same sidhu wala waqia ha 😥😥😥
Zaibi veer Tera vlog dekhea jad tusa dasea ke dost da katl ho gia sunke bahut dukh hoa
Good veer zaibi hanjra ji
Veer rab tenu traki deve vaddi umar deve
Babe me Malaysia 🇲🇾 ch aa 10 saala tu par jado pind hunda c ta khet ch jo roti khan swaad ch o ethe Malaysia ch kise vade to vade restaurant ch vi nhi aunda tuci bht kismat wale ho
Nice video 🎉🎉🎉🎉
Bilkul bai gal ta chach aa . Bai main Canada vich rehda par punjab wargi koi dhati nai
Bhut dukh hoiaa veer 😢😢😢😢
So sad Hanjra Veer for your friends murder 😭😭
SABH NE CHALE JAANA.. 😢😢
ਵਾਹਿਗੁਰੂ ਜੀ
Beta Teri Umar lambi Hove
پراہ رب تیری زندگی کرے جو فوت ہوئے رب انہاں دی بخشش فرمائے
SO sad HANJRA JI PLEASE TAKE CARE. BAKI HASDE WASDE RAHO
RAB RAAKHA
Ya Allah 😢😢😢😢
😢 ਵਾਕਿਆ ਹੀ ਬੜੀ ਅਜੀਬ ਦਾਸਤਾਨ
Very nice haby veer
So sad veer ji
Waheguru aapne charna niwas bakhshan 😢😢❤️
❤🎉Nice sharing ❤
Sai kh rahy tusi veer ji
ਬਾਈ ਜੀ ਕਦੇ ਚੜਦੇ ਪੰਜਾਬ ਆਲੀ ਪੱਗ ਬਨਿਓ ਬੜੇ ਸੋਹਣੇ ਲੱਗੋ ਗੇ।💯💯💯💯💯💯💯💯💯💯💯💯💯💯💯💯💯💯💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru Ji waheguru Ji waheguru Ji
Wahaguru ji
Chadra launa vadhia lagda vir...sade punjab v chadra bande ne bande shonk nal.
Coke string ali suggestion manan lai bohat mehrbani veer
Sat shri akal veer ji
So Sad 😭😭😭😭😭
Yes bro 💯💯👌👌❤️❤️🙏🙏🙏🙏
Waheguru ji
ਸਤਿ ਸ੍ਰੀ ਅਕਾਲ ਜੀ
Paaji koshish jari rkho.smaaj nu sudharn lyi
Jinna chir tuc nek niyat nal koi v km krde o ona chir allaha tala tuhade naal a so god bless u ❤❤❤❤
Bahut Mada hoya Zaibi Bhaa tuhade Dost da bda Dukkh Lagga
Gal sach kha khat vich roti khan da buhat sawad a jar
RIP........May God give strength to family
Love you brother g 🎉❤❤❤
Very bad news, waheguru ji
Very sad very Bad News bhra
Good veer mai Muktsar rehna mnu 10-12 saal hoge te mai sher walea nu hje v dsda ki mitti di khusboo bhot vdia hundi a
Very sad news bai ji 😞😞
@hanjra_1 Bhaa ji Bahout Dukh Hoeyaa Yaar , Ehhey Julm Bekhabrey Hi Guru Nanak Sahib Baba ji Farid Sahib de Kallam nal Nafrat Karn Wale Lokan ne Kita Hai , Tussi Aapna Dhiyan Rakho Punjabi Nu Nafrat vi Bahout lok kardey ne Taan hi Ta aapney 9 Punjabi mundey Maarey ne
Bht vadia ji
Veero ese karke thonu hamisha kahi da!! Apna tyan rakhya karo khass karke tuci jine panjab panjabi die gal karde🙏🙏
Panjabe janda bade
Drinking Lasse ❤❤ Bro
🙏🏻🙏🏻🙏🏻🙏🏻🙏🏻
Haryana to kitho ho
Sahi kiha veer
So sad 😭😭😭
Sahi Gall ah veer asi te Chulle te Kahi de Fhale te ( Khaet Tawa nahi ce honda) Roti garm karm karke khande ce
ਅੰਬ ਦੇ ਅਚਾਰ ਨਾਲ ਰੋਟੀ ਖਾਣ ਦਾ ਆਪਣਾ ਹੀ ਮਜ਼ਾ ਆਉਂਦਾ ਹੈ ਖੇਤਾਂ ਵਿੱਚ
Tahde purane pind de aa
Great❤❤
Good night. Yg. Hunjra. Sab👌👌👌🚩🚩💓💓