Lots of love for Gurchet veera .... I have seen almost all of your Punjabi films ..what a great man with beautiful heart....keep it up Punjabi brothers.....stay blessed.....stay united❤
jog jog geo mery saray veero... Indian and Pakistani veeerooo. kuch b ho. India and Pakistan are two brothers country having same religion and same cast members and Having same language.. long live India Pakistan friendship
Everyone from Punjab is welcome in Pakistani Punjab because it’s their home land as well and we love you we miss you we have a lot to share with each other
Maja aagya video Dak ka love you Gurchat Bai ji and Dhillo shab ji 😍😘😘😘😘😘😘 Mera ve Dil kar da ki me ve Pakistani java 😢 ( I am RAMAN SIDHU Bathinda PUNJAB 🇳🇪🙏😍)
Nasir sahib agli video vich lazmi tusi gurchet paa ji noon merey naal mukhatab krakey slaam duaa krani aey menoon bari khushi howey gi thanks Khizar chughtai wazirabad
ਜਿਉਦਾ ਵੱਸਦਾ ਰਿਹ ਨਾਸਿਰ ਪੁੱਤ ਵਿਛੜਿਆ ਨੂੰ ਮੇਲਣ ਲੲੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਓ ਪੰਜਾਬ ਪਰ ਇਹ ਵੀਜਾ ਕਿਥੇ ਦਿੰਦੇ ਜਾ਼ਲਮ ਇਹਨਾਂ ਨੂੰ ਤਾਂ ਇਹ ਹੈ ਕਿ ਅਸੀਂ ਫਿਰ ਤੋਂ ਇੱਕ ਨਾ ਹੋ ਜਾਈਏ 🙏🙏❤️❤️
Very grateful
Uthe jake mil aawo , je apne desh toh enni dikkat aa bhikharistan hi chal jawo
@@taranveersingh6409 1l"lllppq1
ਬਿਲਕੁਲ ਸਹੀ ਗੱਲ ਕੀਤੀ ਹੈ
Love you nasar Bhai
ਵਾਹਿਗੁਰੂ ਜੀ ਤੁਹਾਡੀ ਬਹੁਤ ਬਹੁਤ ਲੰਬੀ ਉਮਰ ਕਰਨ ਪੰਜਾਬੀ ਲਹਿਰ ਟੀਮ ਵਾਲਿਓ ਸਦਾ ਚੜ੍ਹਦੀਕਲਾ ਵਿੱਚ ਰੱਖਣ ਸੱਭ ਨੂੰ ਬਾਕੀ ਗੁਰਚੇਤ ਵੀਰ ਹੀਰਾ ਬੰਦਾ ਵੀਰ ਜੀ ਬਹੁਤ ਉਪਰਾਲੇ ਕਰਦੇ ਨੇ ਕਿ ਲੋਕ ਜਾਗਣ ਸਰਕਾਰਾਂ ਪ੍ਰਤੀ ਪਰ ਭੇਡਾਂ ਨੂੰ ਕਿੱਥੇ ਅਕਲ ਆਉਂਦੀ ਏ ਵਾਹਿਗੁਰੂ ਗੁਰਚੇਤ ਬਾਈ ਦੀ ਵੀ ਟੀਮ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ
Wah g wah Rooh khush ho gayi eh Vlog Vekh ke,, Eh Hai Sada Asli Punjab, Pyara Virsa❤❤❤❤❤
ਸਾਡੇ ਢਿੱਲਵਾਂ ਦਾ ਢਿੱਲੋਂ ਅੱਤ ਕਰਾਈ ਜਾਂਦਾ ❤️ ਵੀਰੇ
ਜਿਉਂਦਾ ਵਸਦਾ ਰਹਿ ਨਸਿਰ ਢਿੱਲੋਂ ਸਾਹਿਬ ਬਹੁਤ ਹੀ ਪੁੰਨ ਦਾ ਕੰਮ ਕਰ ਰਹੇ ਹੋ ਕੁਦਰਤ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਸਦਾ ਖੁਸ਼ ਰਹੋ ਤਰੱਕੀਆਂ ਕਰੋ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਜੀ
MAZA AA GAYA PAKISTAN DI MEHMAAN NAWAZI DEKH KE.... ZABARDAST👌👌👌
Lots of love for Gurchet veera .... I have seen almost all of your Punjabi films ..what a great man with beautiful heart....keep it up Punjabi brothers.....stay blessed.....stay united❤
ਬਹੁਤ ਵਧੀਆ ਲੱਗਿਆ ਦੇਖ ਕੇ ਵਾਹਿਗੁਰੂ ਮਿਹਰ ਕਰਨ। 🙏🏼
ਨਾਸਿਰ ਢਿੱਲੋਂ ਬਹੁਤ ਵਧੀਆ ਕੰਮ ਕਰ ਰਿਹਾ। ਪਰਮਾਤਮਾ ਚੜ੍ਹਦੀ ਕਲਾ ਕਰੇ
ਨਾਸਿਰ ਬੇਟਾ ਸਾਨੂੰ ਮਾਣ ਹੈ ਤੁਹਾਡੀ ਕਾਰਗੁਜ਼ਾਰੀ ਤੇ। ਉਮੀਦ ਹੈ ਇੱਕ ਦਿਨ ਮੈਨੂੰ ਭੀ ਮੇਰੇ ਮਾਂ ਬਾਪ ਦਾ ਪਿੰਡ ਸ਼ਤਾਬਗੜ੍ਹ ਸਿਆਲਕੋਟ ਤੁਸੀ ਜ਼ਰੂਰ ਮਿਲਾਓਗੇ ❤️❤️❤️ ਪਰਮਿੰਦਰ ਜੀਤ ਸਿੰਘ ਸਿੱਖਿਆ ਅਫਸਰ ਨਕੋਦਰ ਜਲੰਧਰ
uncle ji apna no sendkrdo
Love from sialkot
@@HassanSialkoti96 love you dear 😍😍🙏
@@Narinder-Singh95 ਨੰਬਰ ਸੈਂਡ ਨਹੀ ਹੋ ਰਿਹਾ ਬੇਟਾ ਜੀ
So Proud I'm Pakistani 🥰🥰 I love all Indian 🥰🥰
I love you all sit here Charda punjab❤
ਨਜ਼ਾਰੇ ਬੰਨ੍ਹ ਦਿੱਤੇ ਮਹਫ਼ਿਲ ਨੇ, ਸਾਰੇ ਪੱਗ ਵਾਲ਼ੇ ਸਰਦਾਰ ਦੇਖ਼ ਕੇ ਲੱਗਦਾ ਹੀ ਨਹੀਂ ਕਿ ਲਾਹੌਰ ਬੈਠੇ ਹੋ ਜਾਂ ਅੰਮ੍ਰਿਤਸਰ ਸਾਹਿਬ ❤️❤️
ਢਿੱਲੋ ਸਹਾਬ ਜੀ ਤੁਸੀ ਅਣਮੁੱਲੇ ਹੀਰੇ ਹੋ ਜੀ ਪੰਜਾਬ ਦੇ ਬਾਈ ਜੀ ਮੈਂ ਵੀ ਆਉਣਾ ਹੈ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ਕਸ਼ ਕੀਤੀ ਗਈ 🎉❤
Love you All Sikh brothers❤❤❤❤❤❤
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾਬਾ ਨਾਨਕ ਸ਼ਾਹ ਫ਼ਕੀਰ ਕਿਰਪਾ ਕਰਨ ਪਰਧਾਨ ਮੰਤਰੀ ਬਣ ਜਾਣ ਤੇ ਦੌਨੋ ਪੰਜ਼ਾਬਾਂ ਨੂੰ ਫ਼ਿਰ ਤੋਂ ਜ਼ੋੜ ਦੇਣ !! ਵਹਿਗੁਰੂ" ਅੱਲ਼ਾ ਤਾਲਾ ਭਲੀ ਕਰੇ !!
ਦਿਲ ਖੁਸ਼ ਕਰਤਾ ਵੀਰੋ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਸਭਨਾਂ ਨੂੰ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
thank you so much for coming and enjoying a lots of fun
ਨਨਕਾਣਾ ਸਾਹਿਬ ਆਉਣ ਨੂੰ ਮੇਰਾ ਬਹੁਤ ਦਿਲ ਕਰਦਾ ਆਉਣਾ ਜਰੂਰ
wahji wah Dhillon baiji,nd Gurchet baiji nd whole team
Dillon'sahib ek hi Jo do desha di mehfil la sakta hai, salute u bhai
Waesay Nasir Dhilon apni Sikhh Brotheri noo mil K bahut Khush hunda
Very good initiative by you, Nasir sahb, Allah hafiz! 👍👍
Excellent programme Nasir Dhillon sb. Khalid Dhillon
ਨਾਸਿਰ ਜੀ ਤੁਸੀਂ ਬੋਲਦੇ ਬਹੁਤ ਵਧੀਆ ਹੋ ❤❤
Love u Dhillon saab chardhe Panjaab ton
ਨਾਸਰ ਢਿੱਲੋਂ ਸਾਬ ਸਤਿ ਸ੍ਰੀ ਆਕਾਲ ਜੀ ਜਿਉਂਦੇ ਵਸਦੇ ਰਹੋ ਵੀਰ,ਬਾਈ ਗੁਰਚੇਤ ਚਿੱਤਰਕਾਰ ਮੇਰੇ ਗੁਆਂਢੀ ਪਿੰਡ ਦਾ,ਮੇਰਾ ਪਿੰਡ ਮੰਗਵਾਲ ਜ਼ਿਲ੍ਹਾ ਸੰਗਰੂਰ ❤❤❤❤❤❤
Nasir you have a great personality, doing good job, God bless you beta
❤❤❤ yaar rab kare asi v Jaye kadi apne lahore
Welcome BrO
Wlcm dear🎉🎉
Bahut vadhyia upprala hai Nasir sahib da dono mulkan de lokan nu ekthe karan da .Allah tuhanu barkatan deve
Bohat vadhiya nasar 22 ...2ve punjab estra hi hasde rehan
Welcome to pakistan 🇵🇰. From pakistan punjab gujranwala
Bai bai Dhillon saab
God bless you 🙏🙏
As a pakistani we love all punjabi brothers ❤🇵🇰
Great job Nasir brother love from California 🙏🙏🇺🇸
hello friend how are you
ਕਿਆ ਰੌਣਕਾਂ ਬਨਿੰਯਾਂ ਹੈ , ਨਾਸਿਰ ਭਾਈ, ਗੁਰਚੇਤ ਬਾਈ ਜੀ , ਜਿਉਂਦੇ ਵਸਦੇ ਰਹੋ 😊😅
Nasir Dhilon aes waqt bahut Khush hae apnay Sikhh chachian Tayaan Tay Bhaeyaan naal, waqia he Khoon bolda A
superb mai hass reha c te ro reha c😂
Geo ❤❤lahor ❤
Love you pak Punjabi veero Te bhaino khoosh rho Allah Waheguru khushiyan bakshe
Nasir veere waheguru tuhanu chardikala cha rakhe❤ love you bro
Great nasir Brother
My family’s whole respect from heart. Pakistan and indian beautifull
Welcome to my City Lahore City of Love History ...I'm Pashtoon but living in Lahore since my Birth
bht acha lagya wadiya lagya nasir dhillon bhai no mil k ty naal tv actor gurchet chitarkar no mil k
Punjab ik aaaa ❤❤ time aau kathe hova ge dubara ❤
Great job 👍❤
jog jog geo mery saray veero... Indian and Pakistani veeerooo.
kuch b ho.
India and Pakistan are two brothers country having same religion and same cast members and Having same language..
long live India Pakistan friendship
ਗੁੱਡ ਜੌਬ ਨਾਸਿਰ ਢਿਲੋਂ ਵੀਰ ❤❤❤
Bhaji awaz ni saaf aa rhi
Eh sardar bai mere nanke Pind da aa
ZABARDAST👌👌👌👌
Dhillon saab i M big fan
LOVE YOU💙💙 SARI TEAM NU
Love you ਨਾਸਰ ਵੀਰ
Wow Very beautiful video 😅❤❤
So proud nasir bha je &Gurchat bha je god bless you
I remember that restaurant very well. Visited there in 2020....Great memories of Lahore ❤❤
❤❤❤ sarya nu dilo pyar te satkar from Punjab Tarn Taran ❤
Good job Punjabi Lehar team
Funny videos bnao😂❤
Nasrr veer raang bn dita jma
Dil kush ho gya kash ma b ap logon sy live mil sakta veeeerrrrrooo bht maza atta ap logon ki video dekh k❤❤❤❤
G Aya nu sardar g❤
v.nice veer
ਸਤਿ ਸ੍ਰੀ ਆਕਾਲ ਭਾਈ ਜੀ
Good to see people are happy and prace eberywhere
Nasir pa g lovely bhai kithay aj kal nazar ni aa ray
Everyone from Punjab is welcome in Pakistani Punjab because it’s their home land as well and we love you we miss you we have a lot to share with each other
Bahut hi Wadhiya🙏🙏
ਪਾਕਿਸਤਾਨ ਵਾਲੇ ਵੀਰ ਜੀ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੀਨਾ ਰੇਤ ਵਾਲਾਂ ਪਾਕਿਸਤਾਨ ਵਾਲੇ ਪਾਸੇ ਪਹਿਲਾਂ ਪਿੰਡ ਮੱਲੋਕੇ ਸੀ
ਚੜਦੀ ਕਲਾ ਵਿੱਚ ਰਹੋ ਵੀਰ ਨਾਸਿਰ ਢਿੱਲੋਂ
Bht wadiya nice bro
Welcome gurjeet chiterkar g . amazing actor.
Maja aagya video Dak ka love you Gurchat Bai ji and Dhillo shab ji 😍😘😘😘😘😘😘
Mera ve Dil kar da ki me ve Pakistani java 😢
( I am RAMAN SIDHU Bathinda PUNJAB 🇳🇪🙏😍)
saada sohna charda te lehnda punjab ...... love from lahore.
I am India Punjab ludhiana pind Barewal Awana love you bro
Salute u Nasir Dhillon veer
Nasir bhi bohat acha kam kr rhy hy ap allah pak ap ko sada khosh rakhy
How I can apply Pakistan visa
Welcome paaa g welcome 🤗🤗🤗🤗🤗🤗🤗🤗🤗
You are great dhillon saab
Very nice great video I like very much so good funny amazing 👍😁🇵🇰🇮🇳✌️😀😄🧔😄🤝💯💪🥱👈
Uddas mahool day bawjood mehmanaa noo veekh kay dill khush hogia
nasir Bhaii voice clear nahi a rahi 2 part me same issue hain
Very nice 👌
V good job
ਨਾਸਿਰ ਸਾਬ ਯਾਰ ਮੇਰੀ ਜਿੰਦਗੀ ਲੱਗ ਜਾਵੇ ਵੀਰਾ ਤੈਨੂੰ ਜੌ ਕੰਮ ਤੂੰ ਕਰਦਾ ਪਿਆ ਵੀਰਾ ਕਿੰਨੇ ਕਰਨਾ ਸੀ ਅੱਲ੍ਹਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਪੰਜਾਬ ਇਕ ਦਿਨ ਪਹਿਲਾਂ ਵਾਂਗ ਮਿਲ ਜਾਵੇਗਾ ਇਕ ਸਾਡਾ ਪਰਦਾਨ ਮੰਤਰੀ ਹੋਵੇਗਾ ਫ਼ਿਰ ਪੰਜਾਬੀ ਸੂਬਾ ਵੱਜੇਗਾ
I love punjabi .. from jammu
Maja ai janda a maja jai janda a haha m. Jameel jutt of bhalwal city
Very nice blog 👍
Good job keep it up god bless sawarn Singh from UK
Bohat khoob ji!!!
gurchet 🌺ji keya🌻 kehney bahut maza aeya 🍀tuhadiyaan sharartaan😅 da🍁 khush🌴 ravo 💐slamat ravo🌷 nasir🌸 sahib 🌹ji da vi shukia
khizar🍂 chughtai🌿 wazirabad 🍃🌾
I am big fan your chenel god bless sawarn Singh from UK
Bhut he vdea pji waheguru mhere kre❤❤❤❤
Lot of love and blessings..
Nasir Dhillon sahib is ambassador of Peace
Nasir sahib agli video vich lazmi tusi gurchet paa ji noon merey naal mukhatab krakey slaam duaa krani aey
menoon bari khushi howey gi thanks
Khizar chughtai wazirabad