Khabar Di Khabar (1184) | With Swarn Tehna

Поделиться
HTML-код
  • Опубликовано: 11 дек 2024

Комментарии • 156

  • @harwindersingh4551
    @harwindersingh4551 3 года назад +64

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
    ਮੋਦੀ ਸਰਕਾਰ ਦੀਆ ਜੜ੍ਹਾ ਪੁਟ ਦਿਆਂਗੇ ਵੋਟਾ ਦੀ ਚੋਟ ਰਾਹੀ ਜੀ

    • @HarvinderSingh-io8bl
      @HarvinderSingh-io8bl 3 года назад +1

      Manjit Singh gk ne sirf Akalidal bare gal karni ha app es bjp vic chala gye

    • @baljindersinghlongowal4097
      @baljindersinghlongowal4097 3 года назад

      ਜੇ ਵੋਟਾ ਨਾਲ ਕੁਝ ਬਦਲਦਾ ਹੂੰਦਾ ਤਾ ਨੇਤਾ ਲੋਕ ਵੋਟ ਦਾ ਅਧਿਕਾਰ ਆਮ ਲੋਕਾ ਨੂੰ ਕਦੇ ਵੀ ਨਾ ਦੇਦੇ ?

    • @kirpasingh1303
      @kirpasingh1303 3 года назад

      @@HarvinderSingh-io8bl k

    • @yadsekhon8700
      @yadsekhon8700 3 года назад

      @@HarvinderSingh-io8bl veer mnjit gk bare keh rhe ho ja mnjindr sirsa bare ??

    • @JasvirSingh-nu9if
      @JasvirSingh-nu9if 3 года назад

      @@HarvinderSingh-io8bl hh

  • @gurpreetsinghgopi2155
    @gurpreetsinghgopi2155 3 года назад +26

    ਵਾਹ ਵਾਹ ਟਹਿਣਾ ਸਾਹਿਬ ਜੀ ਡੂੰਘੀਆਂ ਸੱਚੀਆਂ ਨਿਰਪੱਖ ਖਬਰਾਂ ਸੁਣਾਉਣ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਜੀ

  • @surjitsinghdhanju3408
    @surjitsinghdhanju3408 3 года назад +39

    ਜਨਤਾ ਜੜਾ ਪਟਣ ਨੂੰ ਕਾਹਲੀ ਹੈ ਜਾਲਮ ਸਰਕਾਰ ਦੀਆ

  • @sardoolsingh8639
    @sardoolsingh8639 3 года назад +25

    ਕਰੋਨਾ ਸਰਕਾਰ ਦਾ ਇੱਕ ਸਟੰਟ ਹੈ।

  • @Gurnamsingh-hx4xe
    @Gurnamsingh-hx4xe 3 года назад +6

    👉ਜੈਸਾ ਕਰਮ ਕਰੇਗਾ ਤੈਸਾ ਫਲ ਦੇਗਾ ਭਗਵਾਨ।
    ਤਪੋ ਰਾਜ ,ਰਾਜੋ ਨਰਕ।

  • @sonubains74
    @sonubains74 3 года назад +21

    ਬੇ-ਰਹਿਮ ਜੁਮਲਾ ਪਾਰਟੀ ਨੂੰ ਦੇਸ਼ ਵਿੱਚੋਂ ਚਲਦੀ ਕਰੋ ਤੋ ਦੋਸ਼ ਬਚਾਉ

  • @sukhvindergrewal1233
    @sukhvindergrewal1233 3 года назад +37

    ਕਿਸਾਨ ਮਜਦੂਰ ਵਕੀਲ ਬੁਧੀਜੀਵੀ ਗਾਇਕ ਮੁਲਾਜਮ ਪੱਤਰਕਾਰ ਏਕਤਾ ਜਿੰਦਾਬਾਦ ਜੀ👍👍👍👍👍

  • @amrikghuman7259
    @amrikghuman7259 3 года назад +22

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @prahri.56420
    @prahri.56420 3 года назад +12

    घर घर मंदी हर और मंदी।
    फेकू भगाओ देश बचाओ 🙏

  • @inderdhanoa2002
    @inderdhanoa2002 3 года назад +10

    ਤੁਸੀਂ ਕਹਿੰਦੇ bjp ਹਾਰ ਗਈ । ਹਾਰੀ ਨਹੀਂ ਜਿੱਤੀ ਹੈ। bjp ਵਾਲਿਆ ਨੇ ਏਹ ਨਹੀਂ ਕਿਹਾ ਵੀ ਮਸ਼ੀਨ ਕਰਕੇ ਹਾਰ ਗਏ । ਅਗਲੇ ਨੇ ਮੂੰਹ ਬੰਦ ਕੀਤੇ ਹੈ ਸਭ ਦੇ। ਯਾਦ ਰੱਖਿਓ 5 ਰਾਜਾਂ ਵਿੱਚ ਅਗਰ bjp ਜਿੱਤ ਦੀ ਹੈ ਤਾਂ ਉਨਾਂ ਨੇ ਕਿਸੇ ਨੂੰ ਬੋਲਣ ਨਹੀਂ ਦੇਣਾਂ। ਕਿਉਕਿ bjp ਨੇ ਕਹਿਣਾ ਜਦੋਂ ਅਸੀਂ ਹਾਰ ਗਏ ਤਾਂ ਮਸ਼ੀਨਾਂ ਠੀਕ ਹੈ । ਅਗਰ bjp ਅਜ ਜਿੱਤੀ ਤਾਂ ਮਸ਼ੀਨਾ ਵਿੱਚ ਖਰਾਬੀ ਹੈ ਅਗਲੇ ਪੂਰੀ ਰਣਨੀਤੀ ਨਾਲ ਚਲਦੇ ਹੈ। ਏਸ ਗੱਲ ਤੇ ਵਿਚਾਰ ਕੀਤਾ ਜਾਵੇ।

    • @gurpreetsinghtoor8928
      @gurpreetsinghtoor8928 3 года назад

      ਅੱਗੇ ਜਿੱਤਣ ਦੀ ਲੁਕਵੀਂ ਤਿਆਰੀ

    • @YuvrajSingh-fk4vi
      @YuvrajSingh-fk4vi 3 года назад +1

      ਦੱਖਣ ਦੇ 2 ਸੂਬੇ ਕੇਰਲ ਤੇ ਤਾਮਿਲਨਾਡੂ ਚ ਭਾਜਪਾ ਹੈ ਨੀ, ਅਸਾਮ ਤੇ ਬੰਗਾਲ ਚ ਫਸਵਾ ਮੁਕਾਬਲਾ,

  • @sandhujatt1362
    @sandhujatt1362 3 года назад +16

    ਪਟਰੌਲ ਤੇ ਪੇਟ ਲਗਾਤਾਰ ਵੱਧ ਰਹੇ ਨੇ ਦੌਨਾ ਦਾ ਹੱਲ ...ਸਾੲਿਕਲ ਹੈ?

    • @loveyjhinger
      @loveyjhinger 3 года назад +1

      Veere copy kr riha line... Whtsaoo Status waste👍👍

  • @jagsirsinghbajwasaab3933
    @jagsirsinghbajwasaab3933 3 года назад +11

    ਹੁਣ ਜੁਲਮ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ 🙏ਜਿਸ ਤਰ੍ਹਾਂ ਸਾਡੇ ਪਿਤਾ ਦਸ਼ਮੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਸੀ 🙏🙏🙏
    ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌾🌾🌾🌽🌽🌽

  • @sukhvindergrewal1233
    @sukhvindergrewal1233 3 года назад +14

    ਸਤਿ ਸ੍ਰੀ ਅਕਾਲ ਜੀ🙏🙏

  • @santoshsaini4638
    @santoshsaini4638 3 года назад +1

    टैणा साहब, आज कोई चाहे न समझ, परंतु इतिहास📜 विच लिखया जाएगा, दीप सिद्धू इकक्सिवीं सद्दी का भगत सिंह है🙏💕🙏💕🙏💕🙏💕🙏💕

  • @GurdeepSingh-yw2lc
    @GurdeepSingh-yw2lc 3 года назад +6

    ਸਤਿ ਸ੍ਰੀ ਅਕਾਲ ਜੀ ਕੋਲਕਾਤਾ ਤੋ

  • @maansharry9769
    @maansharry9769 3 года назад +13

    Kissan Majdoor Ekta Zindabad 🚜🌾

  • @balbirkaur5193
    @balbirkaur5193 3 года назад +3

    Kisaan majdoor ekta jindabaad

  • @narinderusa
    @narinderusa 3 года назад +6

    ਟਹੈਣਾ ਸਾਹਿਬ ਜੀਨਾ ਚੇਰ ਹਰਮਨ ਭੈਣ ਜੀ ਦੀ ਤੇ ਆਪ ਦੀ ਨੋਕ ਚੋਕ ਨਾਂ ਸੁਨੀਏ ਤਾਂ ਸਾਰਾ ਦਿਨ ਸੁੰਨਾਂ ੨ ਲਗਦਾ

  • @SukhwinderSingh-mv7rd
    @SukhwinderSingh-mv7rd 3 года назад +8

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @gurjitsinghsidhu864
    @gurjitsinghsidhu864 3 года назад +6

    Kisan ekta zindabaad

  • @gurpreetsinghbhullar9414
    @gurpreetsinghbhullar9414 3 года назад +2

    Waheguru ji

  • @harmailsingh2611
    @harmailsingh2611 3 года назад +3

    ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ

  • @NarinderSingh-ge1ft
    @NarinderSingh-ge1ft 3 года назад +6

    Kisaan majdoor Ekta Jindabad

  • @tejinderkaur3766
    @tejinderkaur3766 3 года назад +1

    ਸਰਕਾਰਾਂ ਸਾਰੀਆਂ ਮੁਰਦਾ ਸਾਬਤ ਹੋਈਆਂ ਹਨ ਜਨਤਾ ਲਈ।

  • @GurdeepSingh-yo4dg
    @GurdeepSingh-yo4dg 3 года назад +2

    ਵਧੀਆ ਜੀ

  • @Amarjeetsingh-lb9fn
    @Amarjeetsingh-lb9fn 3 года назад +11

    Good job ji

  • @bhupindergrewal8734
    @bhupindergrewal8734 3 года назад +9

    KISAN EKTA ZINDABAD

  • @susankaur5855
    @susankaur5855 3 года назад +1

    Kisaan akita zindabad waheguru ji stay strong UK 🙏🙏🙏🙏👍👍

  • @mewasingh5846
    @mewasingh5846 3 года назад +6

    Tehna saab sat sri akal ji

  • @tajindersinghmalhi4154
    @tajindersinghmalhi4154 3 года назад +2

    बीजेपी भगाओ देश बचाओ मजदूर किसान एकता जिन्दाबाद

  • @jasjitsingh7293
    @jasjitsingh7293 3 года назад +9

    Please don’t be so happy in general election by the help of EVM bjp will win

  • @sukhpreetsekhon459
    @sukhpreetsekhon459 3 года назад

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ❤️❤️🙏🙏

  • @ashwanipatheja3209
    @ashwanipatheja3209 3 года назад +10

    ਟਹਿਣਾ ਸਾਹਿਬ ਤਾਹਡੇ ਮੋਬਾਈਲ ਨੰਬਰ ਜਰੂਰ ਭੋਜੋ 🙏🙏🙏

  • @chandisaab2510
    @chandisaab2510 3 года назад +3

    Kisaan majdur Ekta zindabad

  • @harishbabutta5321
    @harishbabutta5321 3 года назад +2

    BAHUT vadhiya program, Dhanwaad ji.

  • @jassibath9383
    @jassibath9383 3 года назад +14

    ਵੋਟਾਂ ਦਾ ਜਾਦਾ ਡਰ ਨੀ ਕਿਓਂ ਕੀ avm ਹੈ

  • @baldevkular3366
    @baldevkular3366 3 года назад

    ਪਰਾਲ਼ੀ ਦੀ ਵਰਤੋਂ ਜਾਂ ਪਰਾਲੀ਼ ਨਾਲ ਬਣਾਈ ਗਈ ਕੋਈ ਵੀ ਰਿਹਾਇਸ਼ੀ ਝੁੱਗੀ ਝੌਂਪੜੀ ਨੂੰ ਅੱਗ ਲੱਗਣ ਦਾ ਹੱਦੋਂ ਵੱਧ ਖ਼ਤਰਾ ਹੈ। ਬਹੁਤ ਸਿਆਣਪ/ ਸਾਵਧਾਨੀ ਦੀ ਲੋੜ ਹੈ ਖ਼ਾਸ ਕਰਕੇ ਪੰਜਾਬੀ ਵੀਰਾਂ ਨੂੰ ਕਿਉਂਕਿ ਆਪਾਂ ਸੁਭਾਵਿਕ ਤੌਰ ਤੇ ਬੇਪਰਵਾਹੀ ਕਰ ਲੈਂਦੇ ਹਾਂ।

  • @bittukot7865
    @bittukot7865 3 года назад

    ਕਿਸਾਨ ਮਜ਼ਦੂਰ ਮੁਲਾਜਮ ਏਕਤਾ ਜ਼ਿੰਦਾਬਾਦ

  • @veerkaransinghkaran1622
    @veerkaransinghkaran1622 3 года назад

    ਬਹੁਤ ਬਹੁਤ ਵ ਦੀਆਂ ਟਹਣ ਜੀ

  • @harcharansingh3021
    @harcharansingh3021 3 года назад +7

    A v m te Jakeen karvaon khater harna jarury c

  • @AvtarSingh-ov2ns
    @AvtarSingh-ov2ns 3 года назад

    Excellent continuous without a Single oooooooon speech by S. Tehna. Analysis and free views are appreciated.

  • @jagdeepbrar1715
    @jagdeepbrar1715 3 года назад

    ਜਿਉਦੇ ਰਹੋ ਲੋਕੋ ਜੀ।

  • @sohanshergill3013
    @sohanshergill3013 3 года назад

    ਸਵਰਨ ਸਿੰਘ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜ਼ਿੰਦਾਬਾਦ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਲੱਗੇ ਰਹੋ

  • @Amrinder_JATT_60
    @Amrinder_JATT_60 3 года назад +4

    Jai kisan

  • @punjabistatus7688
    @punjabistatus7688 3 года назад +1

    Kisan Mazdoor ekta zindabad jai jawan jai kisan

  • @jayaseelansubbaiah6509
    @jayaseelansubbaiah6509 3 года назад

    👍👏🙏👌 மக்கள் சமத்துவ ஜனநாயக அரசியல் எல்லோருக்கும் கல்வி வேலை சுகாதாரம் சமத்துவம் நிம்மதி சந்தோஷம் இயற்கையோடு இயைந்த வாழ்க்கை அமைத்து மனிதத்தை காப்பாற்றுவது.
    புதியதோர் மக்களுக்கான அரசியல் கட்சியை உருவாக்கி அதை தேர்ந்தெடுத்து எல்லோருக்கும் கல்வி வேலை சுகாதாரம் சமத்துவம் நிம்மதி சந்தோஷம் இயற்கையோடு இயைந்த வாழ்க்கை அமைத்து மனிதத்தை காப்பாற்றுவோம். இன்றைய இந்தியாவின் நிலைக்கு காரணம் BJP யோ RSS ஸோ காங்கிரஸோ அல்ல. கார்ல் மார்க்ஸின் விஞ்ஞான அரசியலை முன்னெடுக்காமல் வேலை நிறுத்தம், மக்கள் சர்வாதிகாரம், ஆயுத புரட்சி என்ற மக்களின் சமத்துவ ஜனநாயக அரசியலுக்கு எதிரான அரசியல் செய்து ஊழல் வியாபார ஜாதி அரசியல் செய்து மக்களின் முன்னேற்றத்தை பல்லாயிரம் ஆண்டுகள் பின்னோக்கி கொண்டு சென்று விட்ட கம்யூனிஸ்டுகள் தான். கார்ல் மார்க்ஸின் விஞ்ஞான உண்மையான மக்களின் சமத்துவ ஜனநாயக அரசியலை முன்னெடுத்து எல்லோருக்கும் கல்வி வேலை சுகாதாரம் சமத்துவம் நிம்மதி சந்தோஷம் இயற்கையோடு இயைந்த வாழ்க்கை அமைத்து மனிதத்தை காப்பாற்றுவோம் என்று பிரகடனம் செய்யுங்கள். வணக்கம்.நன்றி.

  • @sochpunjabdi3155
    @sochpunjabdi3155 3 года назад +2

    ਜਬਸਿਟੀ ਵੀ 14 ਰੁਪਏ ਰਹਿ ਗਏ

  • @vishalparmarbibikhaldajind8072
    @vishalparmarbibikhaldajind8072 3 года назад +5

    Good job

  • @inderbrar3605
    @inderbrar3605 3 года назад +2

    Kissan mazdoor ekta zindabaad

  • @nardeshkumar5398
    @nardeshkumar5398 3 года назад +1

    ਸੱਤ ਸ਼੍ਰੀ ਅਕਾਲ, ਟਹਿਣਾ ਸਾਹਿਬ ਕਮੈਂਟ ਵਿੱਚ ਸਾਰੀਆਂ ਗੱਲਾਂ ਤਾਂ ਕੀਤੀਆਂ ਨਹੀਂ ਜਾ ਸਕਦੀਆਂ ਜਦ ਕਿ ਦਿਲ ਕਰਦਾ ਕਿ ਹਰ ਇੱਕ ਵਿਚਾਰ ਵਾਰੇ ਕੁਝ ਨਾ ਕਝ ਲਿਖਾਂ । ਪਰ ਨਹੀਂ ਸਿਰਫ਼ ਅਕਾਲੀ ਬਸਪਾ ਗੱਠ ਜੋੜ ਨਾਲ ,ਬਸਪਾ ਪਹਿਲਾਂ ਹੀ 0 ਤੇ ਹੈ
    ਫਿਰ - (ਮਾਇਨਸ) ਵਿੱਚ ਚਲੀ ਜਾਏਗੀ ਅਤੇ ਆਪਣਾ ਵਜੂਦ ਖਤਮ ਕਰ ਲਵੇਗੀ, ਕਿਉਂ ਕਿ ਸਾਰੀ ਐਸ ਸੀ ਵੋਟ ਨਾਲ ਜੋ ਪਹਿਲਾਂ ਅਕਾਲੀਆਂ ਨਾਲ ਕੇ ਜੋ ਹਾਲ ਕੀਤਾ ਉਹ ਅਜੇ ਭੁਲੇ ਨਹੀਂ ।
    ਫਿਰ ੳਉਹ ਕਹਾਵਤ ਬਣ ਕੇ ਵਿਚਰੂ, ਕਿ ਹਮ ਤੋ ਡੁੱਬੇ ਹੋਏ ਹਾਂ ਆਪਕੋ ਵੀ ਲੇ ਡੂਬੇਂਗੇ ।

  • @bhupindergrewal8734
    @bhupindergrewal8734 3 года назад +11

    Because of barricading from delhi side so locals can not come like before. So rush seems less.

  • @GurpreetSingh-dq5uf
    @GurpreetSingh-dq5uf 3 года назад +5

    Goppy mahlla ⚘⚘ 👍 🙏🙏

  • @dcmntropar6353
    @dcmntropar6353 3 года назад +5

    B. J. P. Danga. Parti. Hato. Desh. Bhaio

  • @shopperssite8477
    @shopperssite8477 3 года назад +3

    corona hun pardhan mantry de mutabik chal raha hai

  • @gurimangat2636
    @gurimangat2636 3 года назад

    NICE PROGRAMME TEHNA SÀAB 👌👌👍👍

  • @tajindersinghmalhi4154
    @tajindersinghmalhi4154 3 года назад

    हटना साहब सची ते निरपख खबरें देने के लिए बहुत बहुत धन्यवाद

  • @jasvindrabrar8781
    @jasvindrabrar8781 3 года назад +3

    G. M. Tehna sir, U'll have a nice day ahead,,,..Now the end start of bjp.... J. S. Brar.Rajasthan 🇮🇳

  • @RajinderSingh-sd5ew
    @RajinderSingh-sd5ew 3 года назад

    Kisan majdur ekta jindabad

  • @dhiansingh3103
    @dhiansingh3103 3 года назад

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹਨ ਕਿ ਸਿੱਖ ਕਦੇ ਵੀ ਸਹੁੰ ਖਾਣ ਵਾਲੇ ਤੇ ਯਕੀਨ ਨਾ ਕਰੇ ,ਪਰ ਕੈਪਟਨ ਅਮਰਿੰਦਰ ਸਿੰਘ ਗੁਟਕੇ ਦੀ ਝੂਠੀ ਸੌਂਹ ਚੁੱਕੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ, ਜਨਤਾ ਆਪ ਹੀ ਫੈਸਲਾ ਕਰੇ

  • @GurwinderSingh-fr8ij
    @GurwinderSingh-fr8ij 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @marchparty9173
    @marchparty9173 3 года назад +1

    Tehna Sahib very nice analysis

  • @sukhpreetsekhon459
    @sukhpreetsekhon459 3 года назад

    ਮੋਦੀ , ਅਮਿਤਸ਼ਾਹ, ਰਾਜਨਾਥ, ਤੇ ਤੋਮਰ, ਖੱਟੜ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਆ

  • @sonukohli5537
    @sonukohli5537 3 года назад

    Tehna sahab great job by u. Keep it up bro.

  • @ashwanipatheja3209
    @ashwanipatheja3209 3 года назад +1

    ਅੱਜ ਤਾ ਦਿੱਲ ਖੁਸ਼ ਕਰ ਦਿੱਤਾ ਗਾਵਡੀ ਭਾਰਵਾ (ਟਹਿਣਾ ਸਾਹਿਬ) ਮੇਰੀ ਰੂਹ ਖੁਸ਼ ਹੋ ਜਾਂਦੀ ਜਦੋਂ ਤਾਹਡੀ ਆਵਾਜ ਸੁਣਦਾ
    ਭਾਈ ਮੈ ਸਿਰਸੜੀ ਹੈ ਮੋਬਾਈਲ ਨੰਬਰ 8003990001🙏🙏🙏

  • @hardevsingh8924
    @hardevsingh8924 3 года назад +1

    Kasan akta zindabad

  • @yadwindermaan1103
    @yadwindermaan1103 3 года назад

    Anurag tapse jindabad

  • @razygrewal3307
    @razygrewal3307 3 года назад

    ਚਿੰਤਨ ਦੇ ਵਿੱਚੋਂ ਏ ਵੀ ਐਮ ਨਿਕਲਣੀ ਹੈ

  • @gobindergill1545
    @gobindergill1545 3 года назад

    Eah sare shuru ton siast khedde aie aa par jo sirsa sshib deep sidhu de madad kar rahe ne oh bemisal aa

  • @rajindersingh-tx1cm
    @rajindersingh-tx1cm 3 года назад +1

    Tehna sahib sat sri akal. Apa ta godi media d sakal dekhe ik saal to ute ho gaya. Apa godi media nu sunde hi nahe. Kisan majdoor ekta zindabad.

  • @sukhpreetsekhon459
    @sukhpreetsekhon459 3 года назад

    ਮੀਠਿਏ ਤੋਂ ਦੀਪ ਸਿੱਧੂ ਤੋਂ ਚਿੱਟਾ ਲੈਣ ਤੋਂ ਇਨਕਾਰ ਕੀਤਾ ਹੋਊ 🤔🤔🤔

  • @kamaljeetkamaljeet1527
    @kamaljeetkamaljeet1527 3 года назад

    Mere kissan jindabad 💪💪💪💪💪💪

  • @RameshKumar-oo6dx
    @RameshKumar-oo6dx 3 года назад

    Kishan Mazdoor ekta jindabad Jai Jawan Jai Kishan Jai sanbidan Tino kale kanoon bapis le sarkar MSP par kanoon banay sarkar Bjp tanashahi sarkar hai Modi sarkar Kishano ki bat sarkar nahi sun rahi Jo galat bat hai

  • @jagdevsingh5925
    @jagdevsingh5925 3 года назад +1

    EVM fir v Bain honi chai di a ena te brosha ni kita ja sakda chote chunaav haar k vadi jitt nu na hath maar jaan

  • @partapvirk5898
    @partapvirk5898 3 года назад

    Why should these leaders be allowed on other states political rallies and stages, knowing Kisan leaders did not allow Political parties on their stages in and around Delhi?

  • @jattdamuqabla4513
    @jattdamuqabla4513 3 года назад

    kisan majdoor ekta zindabad

  • @jattsaab6549
    @jattsaab6549 3 года назад

    Ikk sawaal jo bahut jroori hai hun crona kithe aw eh crona v ki dekhke hunda ki buss neta loka nu hona

  • @rsmann9551
    @rsmann9551 3 года назад

    दिल्ली SGPC election honi hai .hindu vote hai nahi .sikh munde deep sidhu naal ne .and Punjab ch 2022 di election Hindu Sikh dona di vote hai .es dro vote khraab na ho jawe ,sirsa nu ghurea hai
    Undro ekk hi ne .🇧🇪🇧🇪🇧🇪yyyyy

  • @jeeta6466
    @jeeta6466 3 года назад

    Very good job full support farmers 🙏🙏

  • @navjotsekhon3946
    @navjotsekhon3946 3 года назад

    Kissan majdoor Akta jindabad

  • @brijmohansharma2471
    @brijmohansharma2471 3 года назад

    Gujrat election da bhi veer ji das do.

  • @sandeepsangha646
    @sandeepsangha646 3 года назад

    Kisan majdoor akte Jindabad

  • @samairakr8908
    @samairakr8908 3 года назад

    Kejriwal and Kissan, BJP de Gale first 🦴 ban gia

  • @inderbrar3605
    @inderbrar3605 3 года назад

    Very true brother 🎯🙏

  • @sukhpreetsekhon459
    @sukhpreetsekhon459 3 года назад

    G k ਦਾ ਮਾਨ ਤਾਣ ਕਰਨਾ ਵਾਲਾ ਏ

  • @bittukot7865
    @bittukot7865 3 года назад

    ਮੋਦੀ ਜਾਲਮ ਸਰਕਾਰ ਮੁਰਦਾਬਾਦ

  • @yadwindermaan1103
    @yadwindermaan1103 3 года назад

    Kall garl kangna te v koe agensi de raid pva deo

  • @narinderusa
    @narinderusa 3 года назад

    ਤੂਂਸੀ ਪਾਵੇ ਕੋਟ ਪਾਵੋ
    ਏਹ ਕੋਟ ਏਯਰ ਕੈਂਡੀਸਣ ਹੈ ?
    ਮੈਨੂੰ ਲਗਦਾ ਹਰਮਨ ਭੈਣ ਜੀ ਸੱਚ ਵਿੱਚ ਹੀ ਆਪ ਜੀ ਨੂੰ ਮਜਾਕ ਕਰਦੀ ਹੈ

  • @daljindersingh820
    @daljindersingh820 3 года назад

    ਟਹਿਣਾ ਸਾਹਿਬ ਗੋਦੀ ਮੀਡੀਆ ਦਾ ਕੋਈ ਯਕੀਨ ਨਹੀ ਕਰਦਾ ਹੁਣ

  • @sochpunjabdi3155
    @sochpunjabdi3155 3 года назад

    ਜਿਹੜੀ ਸੀਟ ਬੀ ਜੇ ਪੀ ਕੋਲ ਉਹ ਸੀ ਉਹ ਕੇਜਰੀਵਾਲ ਖਿੱਚ ਕੇ ਲੈ ਗਿਆ,,ਇਹਤੋ ਵੱਡੀ ਖਮੋਸੀ ਕੀ ਹੋ ਸਕਦੀ ਐ

  • @gurmukhsingh3457
    @gurmukhsingh3457 3 года назад

    Nice exposure.Carry on mission in favour of Kisan morcha to the last.Kisan must be saved from exploitation by the Govt by hook or by crook.

  • @inderjitsidhu4827
    @inderjitsidhu4827 3 года назад

    ਮੋਦੀ ਸਰਕਾਰ ਪੁਠੀ ਕਰ ਦਿਆਗੇ ਕਿਸਾਨ ਜਿਦਾਬਾਦ

  • @dilbagsingh5757
    @dilbagsingh5757 3 года назад +2

    Evm. Kro. Stop

  • @Gursahib_singh12
    @Gursahib_singh12 3 года назад

    Prime example

  • @harjinderchandi8499
    @harjinderchandi8499 3 года назад

    Boycott bjp Boycott bollywood

  • @dcmntropar6353
    @dcmntropar6353 3 года назад

    B. J. P. One. Hunderd. Vote.

  • @avtarpanesar2179
    @avtarpanesar2179 3 года назад

    Very good

  • @JagseerSingh-eu2rs
    @JagseerSingh-eu2rs 3 года назад +2

    👍🏾

  • @hwemasinh5436
    @hwemasinh5436 3 года назад

    PM should speak about price rise of gas an petroleum products and reduce the prices

  • @Raj-yl5pm
    @Raj-yl5pm 3 года назад +2

    🙏🙏🙏🙏💯👌👌👌🇮🇳🇲🇾

  • @sunnysoniful
    @sunnysoniful 5 месяцев назад

    Aa tehne nu bolo ki insta comment on kre 😂😂😂😂😂 janania vngu insta comment off kite hoye aa😂😂😂