Chajj Da Vichar (2190) || ਕਿਉਂ ਨਹੀਂ ਹੱਸਦਾ GOGA PASROORI, SALEEM ALBELA ਨੇ ਕੀਤੇ ਖੁਲਾਸੇ

Поделиться
HTML-код
  • Опубликовано: 11 дек 2024

Комментарии • 51

  • @User.YouTube_creaters
    @User.YouTube_creaters 3 часа назад +16

    ਸੁਣਿਆ ਸੁਪਨੇ ਸੱਚ ਹੁੰਦੇ ਤਾਂ ਦੇਖੀ ਜਾਂਦੇ ਹਾਂ!
    *ਆਖ਼ਿਰ ਇਹ ਵੀ ਕਹਿ ਦਈਏ ਕਿ ਦੇਖੀ ਜਾਊਗੀ*
    ਲਹਿੰਦੇ ਪੰਜਾਬ ਦੀਆਂ ਸ਼ਾਮਾ ਮੁਬਾਰਕ ਜੀ 😍😍

  • @paramjeetkaur945
    @paramjeetkaur945 35 минут назад +1

    ਟਹਿਣਾ ਜੀ ਬਹੁਤ ਖੂਬ ਚੱਜਦਾ ਦਾ ਵਿਚਾਰ ਇਨਾਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਭ ਨੂੰ ਇਨਾ ਪਿਆਰ ਸਨਮਾਨ ਦੇਣ ਲਈ

  • @User.YouTube_creaters
    @User.YouTube_creaters 3 часа назад +14

    ਕੱਲਾ ਨਾ ਮੈਂ ਹੋ ਜਾਵਾਂ ਤਾਂ ਹੀ ਆਪਣੇ ਨਾਲ ਰਿਹਾਂ
    *ਅੰਦਰ ਵਾਲਾ ਨੂਰ ਦਿਸੇ, ਬਾਹਰ ਜੋਤਾਂ ਬਾਲ ਰਿਹਾਂ*
    ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਲਈ ਮੁਬਾਰਕਾਂ 😍😍

  • @User.YouTube_creaters
    @User.YouTube_creaters 3 часа назад +12

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
    ਤੁਸੀਂ ਛਾ ਗਏ ਪੰਜਾਬੀਓ ਸਲੀਮ ਅੰਕਲ ਜੀ ਗੋਗਾ ਵੀਰੇ ਲਵ ਯੂ 😍🙏

  • @User.YouTube_creaters
    @User.YouTube_creaters 3 часа назад +14

    ਦੂਜੇ ਕੰਢੇ ਪੱਟ ਚਰੀਂਦੇ ਹੋਵਨ ਤੇ
    *ਘੜਿਆਂ ਨਾਲ ਝਨਾਂ ਵੀ ਚੰਗੇ ਲਗਦੇ ਨੇ*
    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😍🙏

  • @BalwinderSingh-ms4by
    @BalwinderSingh-ms4by 2 часа назад +7

    ਟਹਿਣਾ ਸਾਹਿਬ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਦੀਆਂ ਬਹੁਤ ਵੀਡੀਓ ਦੇਖਦੇ ਹਾਂ ਧੰਨਵਾਦ

  • @GurpreetSingh-n8x5p
    @GurpreetSingh-n8x5p 3 часа назад +9

    ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉

  • @mewasinghjhajj6262
    @mewasinghjhajj6262 3 часа назад +7

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @jasvirsingh4426
    @jasvirsingh4426 2 часа назад +2

    ਟਹਿਣਾ ਸਾਹਿਬ ਅੱਜ ਮੰਨ ਬਹੁਤ ਖੁਸ਼ ਹੋਇਆ, ਬਹੁਤ ਵਧੀਆ ਲੱਗਿਆ, ਕਾਸ਼ ਕਿਤੇ ਇਹ ਮਹਿਫਲਾਂ ਹਰ ਰੋਜ਼ ਲੱਗਦੀਆਂ ਰਹਿਣ

  • @manjotchauhan5633
    @manjotchauhan5633 2 часа назад +4

    ਗੋਗਾ ,ਸਲੀਮ ਅਤੇ ਰਾਣਾ ਇਜਾਜ਼ ਬਹੁਤ ਵਧੀਆ ਕਮੇਡੀ ਕਰਦੇ ਹਨ ਸਿਰਾਂ ਨੇ

  • @sharmapreeti8568
    @sharmapreeti8568 2 часа назад +5

    Bhut vdiya ji

  • @HaroonRasheed-qd3xz
    @HaroonRasheed-qd3xz Час назад +2

    Love from tilla jogiyan Jhelum punjab Pakistan

  • @daljitsingh7980
    @daljitsingh7980 3 часа назад +8

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @JattMediaਜੱਟਮੀਡੀਆ
    @JattMediaਜੱਟਮੀਡੀਆ 3 часа назад +5

    ਬਹੁਤ ਵਧੀਆ ਵਿਚਾਰ ਚਰਚਾ ਜੀ

  • @HarbansLal-rq4fh
    @HarbansLal-rq4fh Час назад +2

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ
    ਸਾਰੇ ਪਾਕਿਸਤਾਨ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ
    ਟਹਿਣਾ ਸਾਹਿਬ ਗੋਗੇ ਨੂੰ ਹੱਸਾ ਦੇਵੋ

  • @gurlalvirk9900
    @gurlalvirk9900 3 часа назад +13

    ਸਵਰਨ ਸਿੰਘ ਟਹਿਣਾ ਸਾਹਿਬ ਜੀ ਪਾਕਿਸਤਾਨ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

    • @shinderbrar
      @shinderbrar 3 часа назад +1

      ❤❤❤❤❤✌🙏🙏🙏🙏🙏🤙🤙👌👌 0:28 0:28 0:29 0:29

  • @kesarsinghghumaan1793
    @kesarsinghghumaan1793 2 часа назад +2

    ਬਹੁਤ ਵੱਡੀ ਗੱਲ ਐ, ਕੀ ਭਾਣਾ ਵਰਤਿਆ ਨਹੀਂ ਵਰਤਣਾ ਚਾਹੀਦਾ ਸੀ ਪਰ???

  • @jagatkamboj9975
    @jagatkamboj9975 2 часа назад +5

    Love you pak Punjabi veero te bhaino khush raho Allah waheguru khushiyan bakshey 🙏🫶🙏❤

  • @buttachahal8420
    @buttachahal8420 2 часа назад +3

    ਇਹ ਨੇ ਪਾਕਿਸਤਾਨ ਦੇ ਹੀਰੇ ਲੋਕ ਮੈਂ ਬਹੁਤਜ਼ਿਆਦਾ ਪਿਆਰ ਕਰਦਾ ਹਾਂ alle ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ

  • @vinylRECORDS0522
    @vinylRECORDS0522 Час назад +1

    ਬਹੁਤ ਵਧੀਆ ਮਹਿਫਲ ਜੰਮੀ ਹੋਈ ਹੈ।

  • @SukhwinderSingh-nx9uh
    @SukhwinderSingh-nx9uh 3 часа назад +4

    waheguri g

  • @saritasharma9996
    @saritasharma9996 Час назад +2

    Goga ji is very well dressed today

  • @SUKHDEEPSINGH-qo5sc
    @SUKHDEEPSINGH-qo5sc 2 часа назад +4

    ਗੋਗਾ ਬਾਕਮਾਲ ਐਕਟਰ ਆ ❤

  • @SukhwinderSingh-nx9uh
    @SukhwinderSingh-nx9uh 3 часа назад +4

    dono pnb jidabad

  • @buttachahal8420
    @buttachahal8420 2 часа назад +3

    ਬੈਨਨ ਚੱਲਾ ਨੀ ਸੁਗਾ ਨਾ ਦੇਵੇ ਗੋਗਾ ਜੀ

  • @AnjaliSharma-og9ez
    @AnjaliSharma-og9ez 2 часа назад +4

    ਗੋਗਾ ਜੀ ਨੂੰ ਕਹੋ ਕੇ ਖੁਲ ਕੇ ਹੱਸ ਤਾਂ ਲਵੇ

  • @jagatkamboj9975
    @jagatkamboj9975 2 часа назад +4

    Punjab Punjabi punjabiyat zindabad ❤🫶🙏

  • @ManjitSingh-no3qs
    @ManjitSingh-no3qs 4 часа назад +4

    ਦਿਲਚਸਪ ਪ੍ਰੋਗਰਾਮ।

  • @LakhveerBalian
    @LakhveerBalian 3 часа назад +5

    Good ❤❤❤by.g

  • @Sukhdev03596
    @Sukhdev03596 2 часа назад +2

    ਮਾਨੋਚਾਹਲ ਵਾਲਾ ਗੋਗਾ ਭਾਊ ਖੁਦ ਨੀ ਹੱਸਦਾ ਪਰ ਹਸਾਉਂਦਾ ਬਹੁਤ ਆ
    ਜੁਗ ਜੁਗ ਜੀਵੇ ਪੰਜਾਬੀ ਨੀ ਜ਼ੁਬਾਨੇ

  • @kuldipsingh2864
    @kuldipsingh2864 3 часа назад +6

    Manochahal tarn taran vich hai

  • @santoshkaur9285
    @santoshkaur9285 3 часа назад +4

    Birsing veer ji 🙏🙏gana suna sunao waheguru ji🙏🙏

  • @santoshkaur9285
    @santoshkaur9285 3 часа назад +4

    Bir sing veer ji mere nal v jafi pa le veer ji🙏🙏🙏 waheguru pura ghana sunao

  • @daljeetsinghdaljeetsingh7937
    @daljeetsinghdaljeetsingh7937 3 часа назад +4

    Goga je haspeya ta jugta ni honiya

  • @buttachahal8420
    @buttachahal8420 2 часа назад +2

    ਥਿੰਦ bhan ji ਵੀ ਹੱਸਦੀ ਸੁਣਦੀ ਏ

  • @rubblmaan8328
    @rubblmaan8328 2 часа назад +3

    🥰🥰🥰 🤗🤗

  • @nirmalmann9347
    @nirmalmann9347 2 часа назад +3

    Eh mehfil ek Yadgari kitab ban gayee. Bahut Khoob, Bakamall.

  • @balrajsandhu6161
    @balrajsandhu6161 3 часа назад +4

    🌷💟🌷🙏🌷🌷

  • @BoharDhillon-hw3uc
    @BoharDhillon-hw3uc 3 часа назад +4

    🙏🙏🙏🙏🙏

  • @Anmolnagra_1
    @Anmolnagra_1 2 часа назад +4

    Gg

  • @HardeepSingh-m9g2t
    @HardeepSingh-m9g2t 27 минут назад

    ❤❤❤

  • @JagjeetMaan-j6t
    @JagjeetMaan-j6t 44 минуты назад

    Beautiful Sada,Chak,੧੨, Pakistan Jatana,Ludhiana

  • @amarjitsinghrayat9816
    @amarjitsinghrayat9816 38 минут назад

    ❤❤❤❤❤❤❤❤

  • @ranatahiroffaisalabad4075
    @ranatahiroffaisalabad4075 17 минут назад

    ❤❤❤❤❤🎉🎉🎉🎉🎉

  • @akashkumar-ld7tz
    @akashkumar-ld7tz 30 минут назад

    very nice paji salute 🫡

  • @kumarharjinder6601
    @kumarharjinder6601 35 минут назад

    Afjal ji Hoshiarpurian valon tuhanu te saare pnjabian nu
    pakistanian nu Islama Lekam
    Sat sri akal.
    Tahina ji eh suneha phchauna
    tuhada km te tuhada v bhut dhanvad. Tusi saanu ina rb de
    allah de pyarian de video bna k saade nazar kiti.

  • @TheRajputsHistory
    @TheRajputsHistory 48 минут назад

    😂😂😂😂😂❤❤❤🇮🇳🇮🇳🇵🇰🇵🇰💔