Bhai Pritpal Singh Bargari || Khalsa Raaj || Kavishari Jatha ||

Поделиться
HTML-код
  • Опубликовано: 14 янв 2025

Комментарии • 375

  • @KuldeepSingh-qb9kt
    @KuldeepSingh-qb9kt Год назад +9

    ਬਹੁਤ ਅੱਛੇ ਬੋਲੇ ਜਾਗੋ ਰਾਣੀ ਦੇ ਸੁਣਿਆ ਜੱਥੇ ਦਾਰ ਸਾਹਿਬ ਜੀ🌹🌹🌹🌹🌹🌹🌹🌹🌹🌹🌹🌹🌹

  • @JASWINDERSINGH-rh1vo
    @JASWINDERSINGH-rh1vo Год назад +30

    ਬਹੁਤ ਬਹੁਤ ਕਮਾਲ ਜੀ,
    ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਵੀ ਦੀ ਕਲਮ ਤੇ ਆਪ ਦੀ ਆਵਾਜ਼ ਨੇ ਖੂਬ ਕੀਤੀ।

  • @chamkaursingh8143
    @chamkaursingh8143 10 месяцев назад +10

    ਵਾਹਿਗੁਰੂ ਜੀ ਬਹੁਤ ਸੋਹਣੀ ਕਵੀਸ਼ਰੀ ਆ ਜੀ

  • @LakhwinderSingh-sc7fs
    @LakhwinderSingh-sc7fs Год назад +18

    ਬਾਜਾ ਵਾਲਾ ਚੱੜਦੀਕਾਲ ਚੋ ਰੱਖੇ ਬਹੁਤ ਵਧੀਆ ਟੀਮ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਹਿਤਾ

  • @Harbans_electronic
    @Harbans_electronic 9 месяцев назад +3

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @manjindersinghsidhu6355
    @manjindersinghsidhu6355 Год назад +41

    ਰੂਹ ਨੂੰ ਸਕੂਨ ਦੇਣ ਵਾਲੀਆਂ ਸ਼ਖ਼ਸੀਅਤਾਂ ਸੱਚ ਸੁਣਾਇਆ

  • @manvirsingh8635
    @manvirsingh8635 16 дней назад +2

    Bahut hi skoon milda ha ji ❤❤❤❤

  • @nishansingh-zy8ru
    @nishansingh-zy8ru 9 месяцев назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨੀ ਸਿੰਘਾ ਦੀ

  • @rajwinder1968
    @rajwinder1968 Год назад +21

    ਬਹੁਤ ਬਹੁਤ ਵਧੀਆ ਕਵਿਸਰੀ ਜਥਾ ਹੈ

  • @parambariar5282
    @parambariar5282 11 месяцев назад +4

    ਵਾਹਿਗੁਰੂ ਜੀ,ਤੁਹਾਨੂੰ ਸਾਰੇ ਵੀਰਾ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ ਤੇ ਤੁਸੀ ਬਹੁਤ ਹੀ ਸੋਹਣਾ ਗਾਉਂਦੇ ਹੋ ਖਾਲਸਾ ਜੀ,ਸੱਚੇ ਪਾਤਸ਼ਾਹ ਜੀ ਤੁਹਾਨੂੰ ਹੋਰ ਵੀ ਬੱਲ ਬਖਸ਼ਣ ਜੀ🙏🙏🙏🙏🙏🙏

  • @simranjot7027
    @simranjot7027 Год назад +11

    ਵਾਹਿਗੁਰੂ ਜੀ ਸਭ ਥਾਂ ਹੋਵੋ ਸਹਾਈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੋ ਹੱਥ ਜੋੜ ਕੇ ਤੇ ਚਰਨੀ ਸੀਸ ਨਿਵਾਕੇ ਮੇਰੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarseemsingh8990
    @tarseemsingh8990 Год назад +37

    । ਬਹੁਤ ਬਹੁਤ ਵਧੀਆ ਪ੍ਰਸੰਗ ਰਸੀਲੀਆਂ ਅਵਾਜ਼ਾਂ ।
    । ਪ੍ਰਮਾਤਮਾ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।
    ।👍 👍🙏🙏♥️♥️♥️🙏🙏👍👍।

  • @GurwinderSingh-g1y
    @GurwinderSingh-g1y Год назад +57

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਰੋ ਕਿਰਪਾ ਮੈਨੂੰ ਮੇਰੀ ਮੰਜ਼ਿਲ ਤੇ ਪਚਾਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @lakhasingh5260
      @lakhasingh5260 9 месяцев назад +10

      1

    • @NishanSingh-dj4fg
      @NishanSingh-dj4fg 8 месяцев назад +6

      ❤​🐹😢

    • @GURPREETSINGH-sq2qx
      @GURPREETSINGH-sq2qx 5 месяцев назад

      ​@@lakhasingh5260😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @Cartoonmillion233
      @Cartoonmillion233 3 месяца назад

      ok ji wait kro ho jau ga kamm

  • @SukhchainSingh-yt1eb
    @SukhchainSingh-yt1eb Год назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @ajmersingh3630
    @ajmersingh3630 Год назад +10

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @BaldevSingh-hc1gh
    @BaldevSingh-hc1gh 10 месяцев назад +3

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🙏

  • @SurinderSandhu-uw6sl
    @SurinderSandhu-uw6sl 9 месяцев назад +2

    WAHEFURU JI🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @parvindersingh294
    @parvindersingh294 Год назад +5

    ਵਾਹਿਗੁਰੂ ਜੀ ਵੀਰਾਤੇਮੇਹਰਭਰਿਆਹੱਥਰੱਖੋਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rigendersingh6635
    @rigendersingh6635 Год назад +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @DarshanSingh0001
    @DarshanSingh0001 Год назад +35

    ਵਾਹਿਗੁਰੂ ਹਮੇਸ਼ਾਂ ਢਾਡੀ ਜਥੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @jashandeepkahlon8233
    @jashandeepkahlon8233 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manindersharma3495
    @manindersharma3495 Год назад +8

    Bahut vidiya Waheguru ji ka khalsa Waheguru ji fateh

  • @deepecheema1547
    @deepecheema1547 Год назад +6

    ਬਹੁਤ ਹੀ ਵਧੀਆ ਵੀਰ ਜੀ

  • @talwindersinghdhillon1517
    @talwindersinghdhillon1517 11 месяцев назад +2

    ਵਾਹਿਗੁਰੂ ਜੀ ਬਹੁਤ ਵਧਿਆ ਜੀ

  • @makhansingh3002
    @makhansingh3002 Год назад +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਪ੍ਰਿਤਪਾਲ ਸਿੰਘ ਖਾਲਸਾ ਜੀ ਬਰਗਾੜੀ ਵਾਲੇ

  • @ChamailSingh-l8z
    @ChamailSingh-l8z Год назад +6

    ਬਹੁਤ ਵਧੀਆ ਕਵੀਸ਼ਰੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @hardeepsinghjamsheria2620
    @hardeepsinghjamsheria2620 Год назад +3

    Dhann dhann guru Kalghidhar ji maharaj jio apne singha de bola te aap haazri la ke essy trah he charhdikalah rakhyo

  • @googleuser747
    @googleuser747 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
    ਬੇਮਿਸਾਲ ਕਵੀਸ਼ਰੀ ਜੀ।

  • @gurmejsingh7780
    @gurmejsingh7780 Год назад +9

    Wahe.giru.ji.ka.khalsa.wahe.guru.ji.ki.fateh

  • @rajwantkaur1408
    @rajwantkaur1408 Год назад +30

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਤੇ ਆਪ ਜੀ ਟਿੱਮ ਨੂੰ 🙏🙏🙏

  • @rajwinder1968
    @rajwinder1968 Год назад +1

    ਚੜਦੀ ਕਲਾ ਬਖਸਿਉ ਵਾਹਿਗੁਰੂ ਜੀ ,

  • @SharnSingh-k6v
    @SharnSingh-k6v 9 месяцев назад +10

    ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਮੈ ਤੁਹਾਨੂੰ ਮਿਲਨਾ ਚਾਹੂੰਦਾ ਸੀ ਮੈਂ ਵੀਰ ਜਸਵਿੰਦਰ ਸਿੰਘ ਨਕੋਦਰ ਤੋਂ

    • @gurjindersingh5591
      @gurjindersingh5591 3 месяца назад

      ਹਾਜੀ

    • @gurjindersingh5591
      @gurjindersingh5591 3 месяца назад +1

      ਪਿੰਡ ਬਿਲਗਾ ਜ਼ਿਲ੍ਹਾ ਜਲੰਧਰ 19-10-24-ਨੂੰ---ਆਉਨਾ ਇਹਨਾ ਨੇ

    • @SharnSingh-k6v
      @SharnSingh-k6v 3 месяца назад

      @@gurjindersingh5591 ਉਕੇ ਜੀ ਉਕੇ ਵੀਰ ਜੀ ਧੰਨਵਾਦ ਜੀ

    • @gurjindersingh5591
      @gurjindersingh5591 3 месяца назад

      Paji Number send kar apna Video send kar da

  • @sahibdeep9526
    @sahibdeep9526 11 месяцев назад +16

    ਤਿੰਨੇ ਵੀਰ ਬਹੁਤ ਜੋਸ਼ ਵਿਚ ਗਾਉਦੇ ਨੇ

  • @Harpal-o5j
    @Harpal-o5j 6 месяцев назад +1

    ਵਾਹਿਗੁਰੂ ਜੀ.... 🙏

    • @SharnSingh-k6v
      @SharnSingh-k6v 3 месяца назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤❤

  • @ReshamSingh-rm6yx
    @ReshamSingh-rm6yx Год назад +1

    Vah Ji vah Ji bahut bahut shukriya Bhai sahab Ji

  • @sukhsandhu8507
    @sukhsandhu8507 Год назад +5

    ਬੌਹਤ ਵਧੀਆ ਕਵੀਸਰੀ ਗਾਇ ਵੀਰਾਂ ਨੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੇ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰਾਂ ਨੂੰ 🙏🙏🙏

  • @harbansbhullar7318
    @harbansbhullar7318 Год назад +1

    ਬਹੁਤ ਵਧੀਆ ਜਥਾ

  • @jassisingh1215
    @jassisingh1215 11 месяцев назад +2

    🙏🏽🙏🏽 waheguru ji Ka Khalsa 🙏 waheguru ji Ki Fateh ji 🙏🙏🏽

  • @hindafakkarjhanda3347
    @hindafakkarjhanda3347 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @JasiSingh-h1v
    @JasiSingh-h1v Год назад +3

    Waheguru ji veer ji nu chardikala ch rakha ji❤❤❤❤❤

  • @garmanpreetsingh8777
    @garmanpreetsingh8777 Год назад +5

    Waheguru ji ka khalsa waheguru ji ki fateh

  • @buntypindchida9393
    @buntypindchida9393 2 месяца назад +1

    Dhan dhan Shiri Guru teg Bahadur ji 🙏🙏🙏

  • @amarjitsingh1946
    @amarjitsingh1946 Год назад +6

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
    ⛳🙏🙏🙏🙏🙏⛳⛳⛳⛳

  • @AjitSingh-gq6cb
    @AjitSingh-gq6cb Год назад +27

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇਹਨਾਂ ਯੋਧਿਆਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਅਤੇ ਇਨ੍ਹਾਂ ਤੋਂ ਸੇਵਾ ਲੈਂਦੇ ਰਹਿਣਾ ਜੀ

  • @simranjot7027
    @simranjot7027 Год назад +24

    ਵਾਹਿਗੁਰੂ ਜੀ ਚੜਦੀ ਕਲਾ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਰ ਥਾਂ ਫਤਿਹ ਧੰਨ ਧੰਨ ਗੁਰੂ ਗੋਬਿੰਦ ਜੀ ਮਹਾਰਾਜ ਜੀ ਪੁੱਤਰਾਂ ਦਾ ਦਾਨੀ ਜੀ

  • @BalwinerSingh-zh5rr
    @BalwinerSingh-zh5rr Год назад +2

    Waheguru ji ka Khalsa shri waheguru ji ki Fateh 🙏🙏🙏🙏🙏

  • @Kulveer-tl3ml
    @Kulveer-tl3ml 2 месяца назад +2

    ਬਾਜਾਂ ਆਲੀ ਸੱਚੀ ਸਰਕਾਰ🫡🙏🙏

  • @ParvinderSingh-xm4wv
    @ParvinderSingh-xm4wv Год назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ReshamSingh-rm6yx
    @ReshamSingh-rm6yx Год назад +1

    Vah Ji Khalsa ji waheguru ap ko chardi kala ch rakhe

  • @gorabrar8223
    @gorabrar8223 9 месяцев назад

    Bhot hi bakmaal ji tuhadi kvishri sun k loo knda khda ho jnda waheguru ji chardikla ch rakhan🙌🏻🙏🏻

  • @gurjantsingh7720
    @gurjantsingh7720 Год назад +1

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਨਾ ਸਿੱਖੋ

  • @diljeetkaur5858
    @diljeetkaur5858 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਿ ਕੋਟਿ ਪ੍ਰਨਾਮ ਜੀ ❤️🙏🏻🙏🏻🌷🌹💐🥀🌷🌹💐🥀

  • @JasbirSinghsalwindersing
    @JasbirSinghsalwindersing Год назад +5

    ਵਾਹਿਗੁਰੂ ਜੀ 🙏

  • @bahadarbinning5533
    @bahadarbinning5533 Год назад +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਫਤਿਹ ਫਤਿਹ ਫਤਿਹ

  • @KawaljitKaur-fh9cx
    @KawaljitKaur-fh9cx 6 месяцев назад

    ਗੁਰੂ ਤੇਗ ਬਹਾਦਰ ਸਾਹਿਬ ਜੀ ਬੱਚਿਆਂ ਨੂੰ ਚੜ੍ਹਦੀ ਕਲਾ ਚ ਰਖਣਾ

  • @paramjeetkaur4230
    @paramjeetkaur4230 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RajSingh-nn3zs
    @RajSingh-nn3zs 7 месяцев назад

    ਵਾਹ ਬਈ ਵਾਹ ਯੋਧਿਓ 🙏🌹🙏

  • @abhijohal6342
    @abhijohal6342 Год назад +2

    Waheguru ji sda ee apni mehar bnai rakhn 🙏🏻
    Mainwind

  • @battsaabharbanssinghsarao1346
    @battsaabharbanssinghsarao1346 Год назад +4

    Dhan dhan satguru shre govind Singh Saab ji waheguru ji

  • @bhupindersingh5311
    @bhupindersingh5311 Год назад +8

    Waheyguru Waheyguru ❤🙏🙏🙏🙏🙏

  • @gurpreetsingh-uf1qz
    @gurpreetsingh-uf1qz Год назад +7

    Is mulkh te sikh raj kargye te hun phir raj karange. 96 karori singh sajnge sari dunia ch sikhan de danke wajange❤

  • @SukhdevSingh-uh8tw
    @SukhdevSingh-uh8tw 8 месяцев назад

    ਬਹੁਤ ਵਧੀਆ ਕਵੀਸ਼ਰੀ ਹੈ ਜੀ

  • @ParamjitSingh-ts1kx
    @ParamjitSingh-ts1kx Год назад +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @harvirsinghmaan7033
    @harvirsinghmaan7033 Год назад +6

    ਵਾਹਿਗੁਰੂ ਜੀ ❤🙏

  • @RanTv987
    @RanTv987 Год назад +2

    ਵਾਹਿਗੁਰੂ ਵਾਹਿਗੁਰੂ

  • @HardeepVirk-t9s
    @HardeepVirk-t9s 3 месяца назад

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਦੀਆ ਕਵੀਸ਼ਰੀ ਆ ਜੀ🙏

  • @battsaabharbanssinghsarao1346
    @battsaabharbanssinghsarao1346 Год назад +2

    Waheguru ji ka kalsha waheguru Ji ke fatha waheguru ji Sadi kom te kirpa rakhn j rakhna ji rakhna ji

  • @narinderpalkaur7608
    @narinderpalkaur7608 Год назад +5

    Waheguru ji Katherine de Sir te mehar bharea hatth rakkhaji Waheguru ji ka khalsa Waheguru ji ki Fateh

  • @PalwinderSingh-hl6bk
    @PalwinderSingh-hl6bk Год назад +6

    DHAN WAHEGURU JI 🙏🙏🙏🙏🙏

  • @AmanPreet-nu3sp
    @AmanPreet-nu3sp 4 месяца назад

    ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @AmarjitKaur-n5q
    @AmarjitKaur-n5q 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ👍💯👍💯👍💯 ਪਰ ਅੱਜ ਦੇ ਲੋਕਾਂ ਨੂੰ ਇੰਝ ਦੀ ਕਵੀਸ਼ਰ ਚੰਗੀ ਨਹੀਂ ਲੱਗਦੀ ਪਰ ਇਹ ਨੌਜਵਾਨਾਂ ਨੇ ਇਤਿਹਾਸ ਨੂੰ ਬਹੁਤ ਵਧੀਆ ਪੇਸ਼ਕਾਰੀ ਕੀਤੀ ਬਾਰ ਬਾਰ ਸੁਣ ਲਈ ਦਿਲ ਕਰਦਾ ਹੈ ਨਸ਼ੇ ਤੋਂ ਬਾਹਰ ਨਿਕਲੋ ਤੇ ਇਤਿਹਾਸ ਨੂੰ ਪੜੋ ਪਤਾ ਲੱਗੇ ਕੀ ਯੋਧਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ

  • @amarjitdangian120
    @amarjitdangian120 Год назад +4

    Waheguru Ji kerpa karo ji

  • @KulbirSingh-wv2sf
    @KulbirSingh-wv2sf Год назад +29

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤

  • @malkeetsingh4610-xci
    @malkeetsingh4610-xci Год назад +2

    Waheguru ji mehar kro apni koum teh bs tahuda he sahara ha,,🙏🙏

  • @diljeetkaur5858
    @diljeetkaur5858 9 месяцев назад

    ਤਿੰਨ ਕਵੀਸ਼ਰਾ ਯੋਧਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏻🙏🏻🙏🏻🙏🏻

  • @RanjitSingh-cb4gj
    @RanjitSingh-cb4gj 4 месяца назад +1

    Waheguru ji ka Khalsa waheguru ji ki Fateh 🙏🙏🙏🙏

  • @raisinghbhangal1529
    @raisinghbhangal1529 Год назад

    Very Excilented khalsa ji

  • @HappySingh-bk2bl
    @HappySingh-bk2bl 11 месяцев назад

    Waheguru ji kya baat hai waheguru ji

  • @JagjeetSidhu-f1j
    @JagjeetSidhu-f1j Год назад +2

    ਗੁਰੂ ਤੇ ਮਹਾਨ ਯੌਧੇ ਕੁਰਬਾਨੀਆਂ ਵਾਲੇ ਰਹਿੰਦੀਆਂ ਦੁੱਨੀਆਂ ਤੱਕ ਢਾਡੀ ਵਾਰਾਂ ਗਾਉਂਦੇ ਰਹਿਣਗੇ। ਚੌਰ ਤੇ ਗਦਾਰਾ ਨੂੰ ਸ਼ਾਰੀ ਉਮਰ ਲਾਹਨਤਾਂ ਪੈਦੀਆ ਰਹਿਣਗੀਆਂ। ਨੇਕੀ ਖੱਟਣ ਮਹਾਨ ਯੌਧੇ ਵੀਰ ਜੱਗ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ।। ਗਦਾਰੋ ਤੁਸੀਂ ਵੀ ਜਾਗੋ।।

  • @AMRIKSINGH-yd4nm
    @AMRIKSINGH-yd4nm Год назад

    Dhan dhan Teri sikhi ji

  • @Dhadi_sandeepkaur_phagwara6501
    @Dhadi_sandeepkaur_phagwara6501 2 месяца назад

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਮੁੱਚੇ ਜਥੇ ਨੂੰ

  • @karamjeetkaur6307
    @karamjeetkaur6307 Год назад +2

    ਬਾਜਾਂ ਵਾਲੇ ਬਾਪੂ ਜੀ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਅੰਗ ਸੰਗ ਸਹਾਈ ਹੋਵੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ 🙏🙏

  • @jaslinkaur1313
    @jaslinkaur1313 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji verygood

  • @BhagwandasAggarwalBhana
    @BhagwandasAggarwalBhana Год назад +7

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰੇ ਵੀਰਾ ਨੂੰ

  • @harjindersingh5519
    @harjindersingh5519 17 дней назад

    ਬਹੁਤ ਹੀ ਵਧੀਆ ਕਵੀਸ਼ਰੀ ਬੋਲਦੇ ਹਨ ਤਿੰਨੇ ਵੀਰ

  • @amrindersingh897
    @amrindersingh897 Год назад +4

    Khalsa g zindabad

  • @LakhaSandhu-f7o
    @LakhaSandhu-f7o 11 месяцев назад

    Satnam ji Shri Waheguru ji

  • @charanjitsingh794
    @charanjitsingh794 Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @akashaulakh3851
    @akashaulakh3851 Год назад +2

    Wah verr g kaum nu es jagruk Karna samya di bahut Lod hai waheguru kirpaa karnge

  • @ajaibsingh3350
    @ajaibsingh3350 6 дней назад

    Bahut bahut vadhai hai ji Bhai Pritpal Singh ur saathyian nu dasm pita Shri Gobind Sjngh Ji tuhanu chardhi kla bakshey ji

  • @JasbirSingh-sb5fo
    @JasbirSingh-sb5fo Год назад

    Waheaguru ji kirpa karo ji

  • @yadvindersingh9951
    @yadvindersingh9951 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jatindersingh1809
    @jatindersingh1809 Год назад +1

    Waheguru ji waheguru ji chardikla bakse ji

  • @Sidhuparam32
    @Sidhuparam32 Год назад +1

    Boht vadia waheguru ji ka Khalsa waheguru Ji ki Fateh

  • @JagmetSingh
    @JagmetSingh 2 месяца назад

    Waheguru ji chirdiklla bakshe bahut sohni kavishri

  • @ArshDeep-m1r
    @ArshDeep-m1r 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😊

  • @paldhaliwal9992
    @paldhaliwal9992 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurwinderSingh-dl6hy
    @GurwinderSingh-dl6hy Год назад

    ਸਹੀ ਕਿਹਾ ਵੀਰ ਜੀ 🚩🌹🙏❤

  • @AvtarSingh-nz9fw
    @AvtarSingh-nz9fw Год назад +2

    Very. Nics

  • @gurpartapsingh7548
    @gurpartapsingh7548 Год назад +7

    Waheguru ji