Bhai Pritpal Singh Bargari Kavishiri Live From Kaumi Insaaf Morcha Chandigarh | Bolly Fry

Поделиться
HTML-код
  • Опубликовано: 1 дек 2024

Комментарии • 400

  • @shindersingh5708
    @shindersingh5708 8 месяцев назад +5

    ਵਾਹ ਜੀ ਵਾਹ ਜੋਦਿਉ ਵਾਹਿਗੁਰੂ ਚੜ੍ਹਦੀ ਕਲਾ ਵਖਸਣ ❤❤

  • @mohindersidhu4659
    @mohindersidhu4659 Год назад +73

    ਬਹੁਤ ਹੀ ਪਿਆਰੀ ਅਤੇ ਰਸੀਲੀ ਆਵਾਜ ਹੈ। ਬਹੁਤ ਬਹੁਤ ਧੰਨਵਾਦ ਜੀ।

  • @gursewaksidhu7315
    @gursewaksidhu7315 Год назад +48

    ਵਾਹ ਬਾਈ ਵਾਹ ਧੰਨ ਧੰਨ ਕਰਾ ਦਿੱਤੀਵੀਰ ਜੀ।ਬਹੁਤ ਹੀ ਵਧੀਆ ਵੀਰ ਜੀ।

  • @sukhwantsingh7911
    @sukhwantsingh7911 Год назад +5

    ਬਹੁਤ ਹੀ ਚੜ੍ਹਦੀ ਕਲਾ ਦਾ ਜੱਥਾ ਹੈ ਵਾਹਿਗੁਰੂ ਹੋਰ ਇਹਨਾਂ ਨੂੰ ਸੁਮੱਤ ਬਖਸ਼ੇ

  • @triloksingh7552
    @triloksingh7552 Год назад +13

    ਬਹੁਤ ਹੀ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljinderkaur1672
    @baljinderkaur1672 Год назад +36

    ਬਹੁਤ ਹੀ ਢੁੱਕਵੇਂ, ਵਧੀਆ ਅਤੇ ਸੁਰੀਲੇ ਗੀਤ। ਜੁਗਨੀ ਬਾ- ਕਮਾਲ ਸਾਰੇ ਹੀਰੇ ਪ੍ਰੋ ਦਿਤੇ ਮਾਲਾ ਵਿੱਚ ਬਹੁਤ ਵਧੀਆ ਢੰਗ ਨਾਲ। ਸ਼ਾਬਾਸ਼ ਬੱਚਿਆਂ ਦੇ।

  • @sarabjeetsingh8189
    @sarabjeetsingh8189 Год назад +25

    ਵਾਹਿਗੁਰੂ ਜੀ ਅਮਿ੍ਤਪਾਲ ਜੀ ਬਹੁਤ ਵਧੀਆ ਕਵਿਸ਼ਰੀ ਜਥਾ ਨੇ ਸੰਗਤ ਵਿੱਚ ਵੀ ਜੋਸ ਭਰ ਦਿੰਦਾ ਹੈ

  • @Sandhu_vlogs365
    @Sandhu_vlogs365 Год назад +59

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਸਾਨੂੰ ਮਾਣ ਹੈ ਸਾਡੇ ਪਿੰਡ ਦੇ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ ਸਾਹਿਬ ਤੇ ਵਾਹਿਗੁਰੂ ਜੀ ਮਿਹਰ ਕਰੋ ਬੰਦੀ ਸਿੰਘ ਛੇਤੀ ਬਾਹਰ ਆਉਣ ਸੰਗਤਾਂ ਦੀਆਂ ਅਰਦਾਸਾ ਪੂਰੀਆਂ ਕਰੋ ਜੀ 🙏🙏🙏

  • @dhillondhillon579
    @dhillondhillon579 Год назад +26

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਸਦਾ ਸੁਖੀ ਵਸੋਂ ਵਾਰਾਂ ਗਾਉਦੇ ਰਹੋ ਵੀਰੋ

  • @ranjitkaur9993
    @ranjitkaur9993 Год назад +12

    ਵਾਹ ਵਾਹ ਪੁੱਤ ਜੀ ਬਹੁਤ ਹੀ ਵਧੀਆ ਆਵਾਜ਼ ਬੁਲੰਦ ਰਹੇ ਪੁਤਰੋ ਵਾਹਿਗੁਰੂ ਜੀ ਤੁਹਾਡੇ ਪਰ ਆਪਣੇ ਮੇਹਰ ਭਰਿਆ ਹੱਥ ਰੱਖਣ ❤❤

  • @LakhwinderSingh-vj3rz
    @LakhwinderSingh-vj3rz Год назад +69

    ਬਹੁਤ ਵਧੀਅਾ ਕਾਕਾ ਜੀ ,ਜੁਗਨੀ ਵੀਰ ਸੁੱਖਾ - ਜਿੰਦੇ ਦੀ ਜਿਹਨਾ ਪੁੂਨਾ ਵਿੱਚ ਜਰਨਲ ਵੈਦੀਅਾ ਸੋਧੀਅਾ

  • @lakhwinderrandhawa9511
    @lakhwinderrandhawa9511 Год назад +6

    ਮਹਾਨ ਗੁਰੂ ਪਿਆਰਿਊ ਤੁਹਡੀ ਸਦਾ ਚੜਦੀ ਕਲਾ ਹੋਵੇ

  • @jagbirsingh6499
    @jagbirsingh6499 Год назад +18

    ਜਿਉਂਦੇ ਰਹੋ ਜਵਾਨੋ ਬਹੁਤ ਵਧੀਆ ਅਵਾਜ਼ । ਤੁਹਾਡੇ ਜਥੇ ਤੇ ਬਹੁਤ ਕਿਰਪਾ ਮਾਲਕ ਦੀ ਮਹਾਰਾਜ ਚੜੱਦੀ ਕਲਾ ਚ੍ ਰੱਖੇ

  • @sarbjeetsingh9859
    @sarbjeetsingh9859 Год назад +26

    ਬਹੁਤ ਵਧੀਆ ਗਾਇਆ ਜੀ

  • @JagdevSingh-nx2jx
    @JagdevSingh-nx2jx 11 месяцев назад +12

    ਵਾਹਿਗੁਰੂ ਜੀ ਹਰ ਵੇਲੇ ਇਸ ਪਿਆਰੇ ਜਥੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ ❤️❤️🙏🙏

  • @jspannupannu4437
    @jspannupannu4437 Год назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਬਹੁਤ ਵਧੀਆ ਕਵੀਸ਼ਰੀ

  • @sukhveersingh7451
    @sukhveersingh7451 Год назад +8

    ਵਾਹਿਗੁਰੂ ਜੀ,, ਮੇਹਰ ਰੱਖਣਾ ਪੰਜਾਬ ਤੇ,, ਮਾੜੀਆ ਸਰਕਾਰਾਂ ਤੋਂ ਅਜ਼ਾਦ ਕਰਵਾਉਣਾ

  • @Roopbajwa-77
    @Roopbajwa-77 Год назад +5

    waa ji waa. bht sohni awwaz nd history 🙏🏻🙏🏻🌹🌹🇬🇧

  • @sahotabaljit55
    @sahotabaljit55 Год назад +98

    ਜਿਉਂਦੇ ਰਹੋ,ਪੁੱਤਰ ਪ੍ਰਿਤਪਾਲ ਸਿੰਘ ਜੀ ! ਰੱਬ ਤੁਹਾਨੂੰ ਸਾਡੀ ਉਮਰ ਵੀ ਲਾ ਦੇਵੇ ,ਜੁੱਗ-ਜੁੱਗ ਜੀਓ ਕੌਮ ਦੇ ਸ਼ੇਰ ਬੱਚਿਓ।ਵਾਹਿਗੁਰੂ ਸਭ ਨੂੰ ਇਹੋ-ਜਿਹੇ ਪੁੱਤਰ ਦੇਵੇ।

  • @malkitsinghsidhu3598
    @malkitsinghsidhu3598 Год назад +21

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹

  • @JasvirKaur-jj2bl
    @JasvirKaur-jj2bl 11 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜੀ

  • @JasveerSingh-db6se
    @JasveerSingh-db6se 11 месяцев назад +3

    ਵਾਹਿਗੁਰੂ ਜੀ ਸਿੰਘਾ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @sahijpalsinghblaggan2159
    @sahijpalsinghblaggan2159 Год назад +31

    ਜਿਉਂਦੇ ਵਸਦੇ ਰਹਿਣ ਸਾਡੇ ਜਮੀਰ ਨੂੰ ਜਗਾਉਣ ਵਾਲੇ ਯੋਧਿਆਂ ਨੂੰ ਵਾਹੇਗੁਰੂ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ

  • @Khattra5480
    @Khattra5480 Год назад +5

    ਵਾਹਿਗੁਰੂ ਜੀ ਜਥੇ ਤੇ ਆਪਣੀ ਕਿਰਪਾ ਬਣਾਈ ਰੱਖਣ

  • @sonusandhu126
    @sonusandhu126 Год назад +3

    Waheguru tuhanu hamesha chardikala ch rakhe mere sohanye veera nu ..jondiye vasdiye roh..

  • @funnycutekids5851
    @funnycutekids5851 Год назад +9

    ਵਾਹ! ਜੀ ਆਨੰਦ ਆ ਗਿਆ ਸੁਣ ਕੇ।

  • @simerjit99
    @simerjit99 Год назад +15

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🌹

  • @simerjit99
    @simerjit99 Год назад +15

    🙏🙏🙏🙏🌹 Roam Roam Kott Brahmand Ko Nivaas Jass 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹

  • @harpalkaursandhu4250
    @harpalkaursandhu4250 Год назад +74

    ਕਮਾਲ ਦੀ ਕਵਿਸ਼ਰੀ ਇਕ ਇਕ ਸ਼ਬਦ ਲੜੀ ਚ ਪਰੋ ਝਜੋੜਾ ਵਾਹਿਗੁਰੂ ਚੜਦੀਕਲਾ ਚ। ਰੱਖੇ ਵਾਹਿਗੁਰੂ ਜੀ

  • @GSKIRTI-qd4lm
    @GSKIRTI-qd4lm Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhveersingh7451
    @sukhveersingh7451 Год назад +11

    ਪ੍ਰਿਤਪਾਲ ਸਿੰਘ ਜੀ ਤੁਸੀ ਹੀਰੇ ਹੋ ਸਾਡੀ ਸਿੱਖ ਕੌਮ ਦੇ

  • @ramandeepkaurchahal5967
    @ramandeepkaurchahal5967 Год назад +18

    ਵਾਹਿਗੁਰੂ ਜੀ 🙏🙏🙏 ਇਨ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ 🙏 ਲੰਮੀ ਉਮਰ ਬਖਸ਼ੇ ਵਾਹਿਗੁਰੂ

  • @triplethunder7530
    @triplethunder7530 Год назад +9

    ਜਿਉਂਦੇ ਰਹੋ ਪੁੱਤ

  • @tarseemsingh8990
    @tarseemsingh8990 Год назад +7

    ਬਹੁਤ ਵਧੀਆ ਜੀ ।

  • @AMRITPALSINGH-py5sd
    @AMRITPALSINGH-py5sd Год назад +6

    ਕਵੀਸ਼ਰੀ ਬਹੁਤ ਵਧੀਆ ਆ ਜੀ

  • @sherepunjabsandhu5656
    @sherepunjabsandhu5656 Год назад +4

    ਵਾਹਿਗੁਰੂ ਜੀ ਮਹੈਰ ਕਰਨ ਜੀ

  • @JaswantSingh-gb3kx
    @JaswantSingh-gb3kx Год назад +9

    ਜਿਉਦਾ ਰਹਿ ਛੋਟੇ ਵੀਰ

  • @sehajsingh8250
    @sehajsingh8250 Год назад +20

    ਵਾਹਿਗੁਰੂ ਚੜਦੀ ਕਲਾ ਬਖਸ਼ਿਸ ਕਰਨ

  • @Sukh1296
    @Sukh1296 Год назад +17

    Waheguru Jio proud of you bhai pritpal singh jatha 🙏🏻🙏🏻

  • @Aishu2233
    @Aishu2233 Год назад +5

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ🙏

  • @DarshanSingh-uz2om
    @DarshanSingh-uz2om Год назад +8

    ਗੁਰੂ ਪਿਆਰਿਓ ਜਿਉਂਦੇ ਵਸਦੇ ਰਹੋ ਖੁਸ਼ ਰਹੋ ਗੁਰੂ ਸਦਾ ਹੀ ਖੁਸ਼ੀਆਂ ਖੇੜੇ ਮਾਣ ਸਨਮਾਨ ਤੰਦਰੁਸਤੀ ਬਖਸਣ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ

  • @amritsinghamrit8659
    @amritsinghamrit8659 Год назад +23

    ਜਿਊਂਦੇ ਰਹੋ ਜਿਊਂਦੇ ਰਹੋ ਗੁਰੂ ਪਾਤਸ਼ਾਹ ਮੇਹਰ ਕਰੇ 🙏🙏🙏🙏🙏🙏

  • @jaspalsingh8125
    @jaspalsingh8125 Год назад +14

    Waheguru ji mehr karn eho jahe sohne veeran te...dil diyan gehraayiyan ton sijjda sohne veeran nu...mere baajan wale mahi diyan khushiyan miln..

    • @cheemasingh7753
      @cheemasingh7753 10 месяцев назад

      Waheguru ji waheguru ji waheguru ji waheguru ji waheguru ji

  • @harvirsinghmaan7033
    @harvirsinghmaan7033 Год назад +7

    ਵਾਹਿਗੁਰੂ ਜੀ ❤🙏

  • @JaswinderKaur-tg2jb
    @JaswinderKaur-tg2jb Год назад +6

    ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @GurvailSingh-y4g
    @GurvailSingh-y4g Год назад +3

    Veer g bhut vadia waheguru ji kirpa krn

  • @BalwinderSingh-ov6kt
    @BalwinderSingh-ov6kt Год назад +38

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @JasbirSingh-mu4if
    @JasbirSingh-mu4if Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amrit7584
    @amrit7584 Год назад +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @fatehdeol400
    @fatehdeol400 Год назад +7

    ਪੰਜਾਬ. ਦੇ ਹੀਰੇ ਨੋਜਵਾਨ

  • @ਨਰਿੰਦਰਧਾਲੀਵਾਲ

    ਮਣਕੇ ਚ ਮਣਕੇ ਫਿਟ ਕਰਤਾ ਗੁਰੂ ਚੜ੍ਹਦੀ ਕਲਾ ਰਖਣ ਆਪ ਜੀ ਇਹ ਆਰਦਾਸ ਕਰਦੇ ਹਾ

  • @AmarjeetSingh-cg5gk
    @AmarjeetSingh-cg5gk Год назад +1

    ਅਣਖੀਲੇ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਦੇ ਪਾਤਿਸ਼ਾਹ ਜੀ ਦੇ ਹੁਕਮਾਂ ਤੇ ਚਲਣ ਵਾਲੇ ਚਾਰ ਸਾਹਿਬਜ਼ਾਦਿਆਂ ਦੇ ਰੂਪ ਵਿੱਚ ਆਉਦੇ ਰਹਿਣਗੇ ਸੁਰਮੇ ਵਾਰ ਵਾਰ ਆਉਦੇ ਰਹਿਣਗੇ ਜੁਗਾ ਜੁਗਾ ਤੱਕ

  • @kanwaljeetkaur3340
    @kanwaljeetkaur3340 Год назад +13

    ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਬੇਟਾ ਜੀ

  • @satinderdeepsingh1291
    @satinderdeepsingh1291 Год назад +3

    Waheguru ji sada veer ta kirpa karna sada jo Koon Pani hona nu fir Koon vich badal dan 🙏🚩💯💐

  • @LakhwinderSingh-xb4id
    @LakhwinderSingh-xb4id Год назад +1

    ਸਲੂਟ ਹੈ ਇਹਨਾਂ ਯੋਧਿਆਂ ਨੂੰ, ਬਹੁਤ ਹੀ ਵਧੀਆ ਕਵੀਸ਼ਰੀ। ❤

  • @rashpalsingh1936
    @rashpalsingh1936 Год назад +3

    ਜਿਉਂਦੇ ਵਸਦੇ ਰਹੋ ਸਿੰਘੋ

  • @swarnassingh8584
    @swarnassingh8584 Год назад +23

    Waheguru ji very good💓🌹🌹🌹

  • @ChamailSingh-l8z
    @ChamailSingh-l8z 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉

  • @gurnamsingh9813
    @gurnamsingh9813 Год назад +3

    Mainu v eh kawishri sunan da mauka milya Saturday nu kaumi insaaf morcha mohali vich.
    Sach much young kawishri jatha sikhi lehar da parchar kar riha hai .
    W g k khalsa Sri waheguru ji ki Fateh ji

    • @popcornfirst7902
      @popcornfirst7902 Год назад

      Waheguru g,
      Shri shabad nahi lagda jaikare vich only
      "Waheguru ji ka Khalsa"
      "Waheguru ji ki Fateh"
      Baki bhul chuk maaf karna vadde veer🙏🙏🙏

  • @BalwinderSingh-ov6kt
    @BalwinderSingh-ov6kt Год назад +7

    ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ
    ਬੱਬਰ ਸ਼ੇਰ ਸਿੰਘ

  • @beantsingh4851
    @beantsingh4851 Год назад +11

    ਵਾਹਿਗੁਰੂ ਜੀ 🙏

  • @AmarjeetKaur-ql3sd
    @AmarjeetKaur-ql3sd Год назад +8

    Satgur bachyan te sada kirpa rakhan

  • @Harbans_electronic
    @Harbans_electronic 8 месяцев назад

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @gurmailsingh78658
    @gurmailsingh78658 11 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,

  • @ranibaath8002
    @ranibaath8002 Год назад +6

    ਬਹੁਤ ਬਹੁਤ ਧੰਨਵਾਦ ਵੀਰ ਜੀ ਮੋਕੇ ਦੀ ਜਾਗੋ ਸੂਰੀ ਤੇ ਪੇ੍ਮੀ ਬਾਰੇ

  • @JogenderSingh-d5x
    @JogenderSingh-d5x 3 месяца назад

    ਸਾਬਾਸ਼ ਪੁੱਤਰੋ ਜਿੰਦੇ ਰਹੋ ਵਾਹਿਗੁਰੂ ਚੜਦੀਆਂ ਕਲਾਂ ਬਖਸਣ ਜੀ

  • @SatnamSingh-bo5hg
    @SatnamSingh-bo5hg Год назад +2

    ਵਾਹਿਗੁਰੂ ਜੀ ਮੇਹਰ ਕਰੋ ਸੱਬ ਤੇ

  • @JasveerSingh-db6se
    @JasveerSingh-db6se 11 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balbirsinghgill1595
    @balbirsinghgill1595 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manvindervirk4552
    @manvindervirk4552 Год назад +5

    Waheguru ji ka Khalsa waheguru ji ki Fateh ji

  • @NishanSingh-dk5gx
    @NishanSingh-dk5gx Год назад +2

    🙏🙏 waheguru ji waheguru ji waheguru ji waheguru ji waheguru ji 🙏🙏 waheguru ji mehar kare 🙏🙏

  • @rajwantkaur3508
    @rajwantkaur3508 Год назад +5

    Waheguru ji ka khalsa wheguru ji ki fhate khalsa ji

  • @amanjitsinghamansandhu1682
    @amanjitsinghamansandhu1682 Год назад

    ਜਿਉਂਦੇ ਵੱਸਦੇ ਰਹੋ ਵੀਰੋ ਪੰਜਾਬ ਨੂੰ ਜਗਾਉਣ ਵਾਸਤੇ 🙏🙏

  • @zvkzbznzsbjzbzbz7166
    @zvkzbznzsbjzbzbz7166 Год назад +2

    ਖੁਸ਼ ਰਹੋ ਪਿਤਰੋ ਚੜਦੀ ਕਲਾ ਵਿਚ ਰਹੋ

    • @bootachahal512
      @bootachahal512 7 месяцев назад

      ਸਿੰਘ. ਜਾਗੈ.ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਜਿਸ ਨਾਲ ਸਹਿਮਤ ਹੋਏ ਹੋਏ ਹਾਂ.ਚੜਦੀਕਲਾ.ਵਿੱਚ ਸਿੰਘ ਸਾਹਿਬ ਭਾਈ ਜੀੳ

  • @BalwinderSingh-bo4sd
    @BalwinderSingh-bo4sd Год назад +6

    Waheguru ji Very good Kawisri ji Chardhikala KHALSA JI

  • @Balwindersingh-ss3wk
    @Balwindersingh-ss3wk Год назад +3

    ਵਾਹਿਗੁਰੂ ਵਾਹਿਗੁਰੂ ਜੀ ❤

  • @mohindershant454
    @mohindershant454 Год назад +6

    Very good puttaro God bless you bete ji

  • @baljitsingh6957
    @baljitsingh6957 Год назад +1

    ਕੋਟਿਨ ਕੋਟ ਸਲਾਮ ਹੈ ਜੀ। ਸਿੱਖੀ ਤੇ ਸਾਡੇ ਸੱਭਿਆਚਾਰ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਹਨ।

  • @BaldevSingh-ry5ly
    @BaldevSingh-ry5ly Год назад +2

    Bahut vadhia Veer ji
    Waheguru ji tuhanu chardikala ch rakhe

  • @balwinderkaurbabbu8613
    @balwinderkaurbabbu8613 Год назад +60

    ਵੀਰੋ ਸਾਨੂੰ ਤੁਹਾਡੇ ਤੇ ਮਾਣ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚ ਬੋਲਣ ਦੀ ਹਿੰਮਤ ਕੋਈ ਹੀ ਰੱਖਦਾ ਤੁਸੀਂ ਸਿੱਖ ਕੌਮ ਦੇ ਹੀਰੇ ਓ

    • @bootachahal512
      @bootachahal512 7 месяцев назад +2

      ਵਾਹਿਗੁਰੂ.ਜੀੳ

    • @bootachahal512
      @bootachahal512 7 месяцев назад +1

      ਚੜਦੀਕਲਾ.ਵਿੱਚ ਸਿੰਘ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ

    • @bootachahal512
      @bootachahal512 7 месяцев назад

      ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਜਿਸ ਨਾਲ ਸਹਿਮਤ ਹੋਏ ਹਾ

    • @SatpalSingh-ir6uj
      @SatpalSingh-ir6uj 6 месяцев назад

      ❤❤❤❤❤❤😂😂😂😂😂😂😂😂❤❤❤❤😂😂

    • @jodhveersingh2241
      @jodhveersingh2241 6 месяцев назад

      ​@@bootachahal512

  • @ravinderkaur9908
    @ravinderkaur9908 Год назад +6

    ਵਾਹਿਗੁਰੂ ਮੇਹਰ ਕਰੋ ਇਨਾ ਬੱਚੇ ਤੇ 🙏🙏🚩🚩

  • @satveendersinghkala
    @satveendersinghkala Год назад +13

    Dhan Dhan Shri Guru pita Gobind Singh gi

  • @Harmailsingh-gc2ck
    @Harmailsingh-gc2ck 4 месяца назад

    ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ🙏🙏🙏🙏🙏🙏🙏🙏

  • @sarabjitsingh5833
    @sarabjitsingh5833 Год назад +5

    Pritpaal Singh veer shabash bai Buland Awaz

  • @kanwaljeetkaur3340
    @kanwaljeetkaur3340 Год назад +11

    ਪਿਆਰੇ ਲਾਲ ਖਾਲਸਾ ਜੀ ਦੇ

  • @MANJITKaur-jx6nl
    @MANJITKaur-jx6nl Год назад +3

    ਵਾਹਿਗੁਰੂ ਜੀ

  • @RandhirSingh-ek6sc
    @RandhirSingh-ek6sc Год назад +6

    Wahegur ji maher 🌹🙏🌹🌹

  • @ArshdeepSingh-we4lf
    @ArshdeepSingh-we4lf Год назад +125

    ਯੋਦਿਆ ਦੀਆਂ ਵਾਰਾ ਹੀ ਬਹਾਦੁਰ ਬਣਾਉਦੀਆਂ ਹਨ ਜਿਹੜੇ ਆਪਣੇ ਯੋਦੇ ਤੇ ਸੁਰਮਿਆ ਭੁਲ ਜਾਦੇ ਆ ਉਹ ਕੋਮਾ ਬਹੁਤ ਦੇਰ ਤੱਕ ਨਹੀਂ ਚਲਦੀਆਂ

    • @FoodPhilosphy
      @FoodPhilosphy Год назад +6

      ਯੋਧਿਆਂ ਦੀਆਂ ਵਾਰਾਂ ਹੀ ਬਹਾਦਰ ਬਣਾਉਂਦੀਆਂ ਹਨ, ਜਿਹੜੇ ਆਪਣੇ ਯੋਧੇ ਤੇ ਸੂਰਮਿਆਂ ਨੂੰ ਭੁੱਲ ਜਾਂਦੇ ਆ, ਉਹ ਕੌਮਾਂ ਬਹੁਤ ਦੇਰ ਤੱਕ ਨਹੀਂ ਚੱਲਦੀਆਂ।
      ਬੇਨਤੀ -ਪੰਜਾਬੀ ਲਿੱਪੀ ਦੀ ਸ਼ੁੱਧਤਾ ਜਰੂਰੀ ਵੀਰ ਜੀ।

    • @parvinderrangi5709
      @parvinderrangi5709 Год назад +1

      ਯੋਧੇ ਸ਼ਬਦ ਹੈ ਜੀ

    • @narindersingh9241
      @narindersingh9241 Год назад

      @@FoodPhilosphy by

    • @jashansingh1576
      @jashansingh1576 Год назад +1

      , w

    • @nirmalsingh763
      @nirmalsingh763 Год назад +1

      @@FoodPhilosphy à3ßàaà1

  • @JasveerSingh-db6se
    @JasveerSingh-db6se 11 месяцев назад +1

    ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ

  • @LakhvindraSingh-us2nh
    @LakhvindraSingh-us2nh Год назад

    Chddhikla rakhe mere veer nu Akal purkh ji🙏🏻🙏🏻

  • @khalsaforever531
    @khalsaforever531 7 месяцев назад

    🙏🏻🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ 🌹🙏🏻💘❤💘🚩🚩🚩🚩🚩

  • @jspannupannu4437
    @jspannupannu4437 Год назад

    ਵਾਹਿਗੁਰੂ ਜੀ ਪੁੱਤਰ ਜੀਜੁਗਨੀ ਅੰਮ੍ਰਿਤਸਰ ਸੂਰੀ ਸਿੱਖ ਕੋਮ ਦਾ ਵਡਾ ਵੈਰੀ ਨੂੰ ਜੁਗਨੀਨੇ ਸੋਧਿਆ ਦਸ ਦਿਤਾ ਬਾਂਦਰ ਸੈਨਾ ਨੂੰ ਕਿ ਸਿਘਾ ਅਜੇ ਵੀ ਸਾਭਕੇ ਰੱਖੀ ਸਪਰਿੰਗ ਨਾਲ ਜੋੜੋ ਜੁਗਨੀ ਸੰਗਤਾਂ ਨੂੰ ਹੋਰ ਵਧੀਆ ਪਸੰਦ ਆਏ ਗੁ ਧੰਨਵਾਦ ਵਾਹਿਗੁਰੂ ਜਥੇ ਨੂੰ ਤੰਦਰੁਸਤੀ ਬਖਸੇ ਚੜਦੀਕਲਾਰਖੇ

  • @Rajindersingh-hj3ep
    @Rajindersingh-hj3ep Год назад +6

    Vah mere jhody veer🙏🙏🙏🙏🙏🙏🙏🙏

  • @RanjeetSandhu-ne4wr
    @RanjeetSandhu-ne4wr Месяц назад

    ਬਹੁਤ ਵਧੀਆ ਆਵਾਜ਼

  • @baljeetsidhu3550
    @baljeetsidhu3550 Год назад +5

    Bhai Amritpal Singh Ji Khalsa Jindabad Khalistan Jindabad Sri Waheguru Ji

  • @zorawarsinghpandher4931
    @zorawarsinghpandher4931 8 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @Ajnala-rg5js
    @Ajnala-rg5js 7 месяцев назад

    ਵਾਹਿਗੁਰੂ ਜੀ ਕਿਰਪਾ ਕਰਕੇ ਚੜਦੀਕਲਾ ਬਖ਼ਸ਼ਣ ਵੀਰਾ ਨੂੰ 🙏

  • @dalbirsingh3102
    @dalbirsingh3102 Год назад +3

    ਜਿਹੜੇ ਮੈਕ ਸੈਟ ਕਰੀ ਜਾਦੇ ਪਹਿਲਾ ਕਿਥੇ ਗੲੇ ਸੀ ਸਾਰਿਅਾ ਦਾ ਧਿਅਨ ੲੇਨਾ ਚੋ ੳਦਾ ਸਿਅਾਣੇ ਲਗਦੇ ਸਾਰੇ

  • @dilbagsinghdilbagsinghjama9740
    @dilbagsinghdilbagsinghjama9740 Год назад +16

    Waheguru ji hameshan charhdi kalaa vich rakhann

  • @GurpreetSinghRandhawa-j4z
    @GurpreetSinghRandhawa-j4z 10 месяцев назад

    ਬਹੁਤ ਵਧੀਆ ਕਵੀਸ਼ਰੀ ਜਥਾ ਜੀ ਪਹਿਲੀ ਵਾਰ ਦੇਖੀ ਹੈ ਇਹੋ ਜਿਹੀ ਕਲਾ ਤੇ ਇਹੋ ਜਿਹੀ ਆਵਾਜ਼