Sacrifice of the Gadris KAM LOHGARH Ft Late Jarnail sabrawa

Поделиться
HTML-код
  • Опубликовано: 18 ноя 2024

Комментарии • 302

  • @santasingh3254
    @santasingh3254 16 дней назад +7

    ਜੂਝੇ ਹੱਕਾਂ ਖਾਤਰ ਕੂਕੇ, ਗਏ ਉਹ ਤੋਪਾਂ ਮੁਹਰੇ ਫੂਕੇ proud to live near bhaini sahib

  • @VarinderSingh-jl9wx
    @VarinderSingh-jl9wx 5 лет назад +111

    ਧੰਨ ਧੰਨ ਸਿੱਖ ਗ਼ਦਰੀ ਬਾਬੇ
    ਧੰਨ ਧੰਨ ਸ਼ਹੀਦ ਬਾਬਾ ਸਰਦਾਰ ਊਧਮ ਸਿੰਘ ਜੀ

    • @Harjot_jhajj_27_
      @Harjot_jhajj_27_ 5 лет назад +14

      ਸਿੱਖ ਵੀ ਤੇ ਬਾਕੀ ਵੀ ਜੋ ਮੁਸਲਮਾਨ ਤੇ ਹਿੰਦੂ ਸੀ ਓਨਾ ਨੂੰ ਵੀ ( ਸਾਰੇ ਸੀ ਗ਼ਦਰ ਪਾਰਟੀ ਚ ) ਸੱਬ ਨੂੰ ਪ੍ਰਣਾਮ 🙏🙏

    • @Littlepaws6
      @Littlepaws6 Год назад +3

      @Harjot_jhajj_27_ 95% sikh te 5% hindu muslim

    • @jashandeepsingh1288
      @jashandeepsingh1288 Год назад +3

      @@Littlepaws6 ji bilkul. Gadar Party da cadre mainly Sikh hi c.

    • @lol4648
      @lol4648 6 месяцев назад +3

      @@Harjot_jhajj_27_sare gadri babea nu parnaam🙏🏻🙏🏻

  • @sohbitjhand1688
    @sohbitjhand1688 7 лет назад +307

    People of india and even punjab only know about bhagat singh... no one knows about kartar singh sarabha he was a real warrior. Left studying engineering, left America and lot of more things for the freedom of Punjab.

    • @GurpreetSingh-gp4pz
      @GurpreetSingh-gp4pz 6 лет назад +22

      Sohbit Jhand yes bro kartar Singh sarabha was Real Hero and true Singh

    • @singhrobanpreet3125
      @singhrobanpreet3125 6 лет назад +7

      Sohbit Jhand true

    • @GurpreetSingh-px5nz
      @GurpreetSingh-px5nz 6 лет назад +29

      Kartar Singh Sarabha was a real hero who was inspired by Guru's (Sikh History) but Aryans Hindus change the History of Kartar Singh and Present kartar Singh as a Nationalist, A Hindistani
      Bhagat Singh not deserve this much popularity He was a communist you know nothing about Sikhi he was Mislead person
      Listen some lectures to to understand what I am saying

    • @Onkarr
      @Onkarr 5 лет назад +12

      also Mewa singh of Canada

    • @Harjot_jhajj_27_
      @Harjot_jhajj_27_ 5 лет назад +8

      @@Onkarr mewa singh lopoke ji di gall krde o veer ?

  • @mahabirsingh7048
    @mahabirsingh7048 7 месяцев назад +29

    ਧੰਨ ਬਾਬਾ ਸੋਹਣ ਸਿੰਘ ਭਕਨਾ ਜੀ ਗ਼ਦਰ ਲਹਿਰ ਦੇ ਮੋਢੀ

  • @balbirbasra3913
    @balbirbasra3913 6 месяцев назад +32

    ☬ਤੁਰ ਪਏ ਬੰਨ੍ਹ ਸ਼ਹੀਦੀ ਗਾਨੇ☬ਸੜਨੇ ਸ਼ਮਾ ਉਤੇ ਪਰਵਾਨੇ☬ਦੇਣੇ ਪੰਜਾਬੋੰ ਕੱਢ ਬੇਗਾਨੇ ਆਜ਼ਾਦੀ ਜੋਤ ਜਗਾਵਣ ਲਈ☬ਗਦਰੀ ਤੁਰੇ ਵਿਦੇਸ਼ਾਂ ਵਿੱਚੋੰ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਨਾਵਣ ਲਈ☬
    ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬

  • @ShamsherSingh-rh8zz
    @ShamsherSingh-rh8zz 10 месяцев назад +37

    ਧੰਨ ਧੰਨ ਗ਼ਦਰੀ ਬਾਬੇ ਧੰਨ ਕੂਕੇਂ ਜਿਨ੍ਹਾਂ ਨੇ ਭਾਰਤ ਦੇਸ਼ ਲਈ ਸ਼ਹੀਦੀਆਂ ਦਿੱਤੀਆਂ 🙏🙏

  • @Harjot_jhajj_27_
    @Harjot_jhajj_27_ 5 лет назад +77

    ਗ਼ਦਰ ਪਾਰਟੀ ਦੇ ਸਾਰੇ ਸੂਰਮਿਆਂ ਨੂੰ ਦਿਲੋਂ ਸਲਾਮ 🙏🙏

  • @ShareGill-yv6is
    @ShareGill-yv6is 6 месяцев назад +12

    Dhan satguru guru Gobind Singh Ji Maharaj gareeb nivaj sache pita ji ⚔️

  • @sandipsingh3230
    @sandipsingh3230 4 года назад +37

    Puri respect aa babeya lai.. par iniya kurbania hindustan nu de k ... aaj sanu ki mileya???

  • @kuldeepkaur6047
    @kuldeepkaur6047 6 месяцев назад +15

    Je kite boht waar like kar skde hunde ta mere like hi million hone c. main pta nhi kinni waar sun leya man hi nhi bhar rea. Bhai sahib ji di shahadat nu lakh waar parnaam. Dhan ne guru ke pyare 🙏🏻🙏🏻🙏🏻

  • @user.DeepBrar
    @user.DeepBrar 6 месяцев назад +15

    ਤੁਰ ਪਏ ਗ਼ਦਰੀ ਜੱਟ ਸੂਰਮੇ , ਭਾਰਤ ਆਜ਼ਾਦ ਕਰਾਵਣ ਲਈ, 🙏

  • @123gunner7
    @123gunner7 Год назад +27

    Every generation keeps giving us shaheeds to honour, SIKH KAUM ZINDABAD

    • @Mohit-ci1ee
      @Mohit-ci1ee 7 месяцев назад

      Only jatt kaum

    • @manpreetsinghcheema8247
      @manpreetsinghcheema8247 6 месяцев назад +1

      @@Mohit-ci1eesikh di koi caste nhi hunda
      ਨਾ ਹਮ ਚੂੜ੍ਹਾ ਨਾ ਘੁਮਿਆਰ।।
      ਨਾ ਜੱਟ ਅਰ ਨਾਹੀ ਲੁਹਾਰ।।
      ਨਾ ਤਰਖਾਣ ਨਾ ਹਮ ਖਤ੍ਰੀ।।
      ਹਮ ਹੈਂ ਸਿੰਘ ਭੁਜੰਗਨ ਛਤ੍ਰੀ।।
      ਜਾਤ ਗੋਤ ਸਿੰਘਨ ਕੀ ਦੰਗਾ।।
      ਦੰਗਾ ਇਨ ਸਤਿਗੁਰ ਤੇ ਮੰਗਾ।।
      ਖਾਲਸੋ ਹਮਰੋ ਬਡ ਧਰਮ।।
      ਮਨ ਦੰਗੋ ਕਰਨੋ ਹਮਰੋ ਕਰਮ।।…

    • @aKashsingh-fj5ie
      @aKashsingh-fj5ie 6 месяцев назад

      Dekhati aukat ​@@Mohit-ci1ee

    • @Mohit-ci1ee
      @Mohit-ci1ee 6 месяцев назад

      @@aKashsingh-fj5ie aukat hi itni bdi tere baap ki kya kare chuupati nhi h ,hme sir jatto se mtlab h ,aur na kisi se dosti aur bair h,auto km nhi kh rha h but Jo great h wo h

  • @gurpreetbenipal7167
    @gurpreetbenipal7167 4 года назад +44

    ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ਼ ਬਾਗੀ ਯੋਧੇ ਸੂਰਬੀਰ ਅਣੱਖੀ ਸੂਰਮੇ ਗਦਰੀ ਬਾਬੇ 🙏🙏🙏

    • @user.DeepBrar
      @user.DeepBrar 6 месяцев назад

      ਤੇ ,ਗੱਦਰੀ ਬਾਬੇ ਤੇ ਬੱਬਰ ਅਕਾਲੀ ਸਾਰੇ ਜੱਟ ਯੋਧੇ ਸੀ 🙏

    • @user.DeepBrar
      @user.DeepBrar 5 месяцев назад

      ਜੱਟਾਂ ਤੋਂ ਬਿਨਾਂ ਸਾਰੇ ਆਪਣੀ ਜਾਤ ਦਾ ਬੜਾ ਸ਼ੋ ਕਰਦੇ, ਜਦੋ ਜੱਟ ਆਪਣਾ ਦਸਦੇ ਫੇਰ ਮਿਰਚਾਂ ਕਿਓਂ ਲਗਦੀਆਂ

    • @parvindersingh7598
      @parvindersingh7598 5 месяцев назад

      Thanu thode surmya te man hai Sanu sade surmya te​@@user.DeepBrar

    • @parvindersingh7598
      @parvindersingh7598 5 месяцев назад

      ​@@user.DeepBrarread history carefully

    • @gurmanjotsingh9356
      @gurmanjotsingh9356 4 месяца назад +1

      ​@@user.DeepBrar kiney ku kAmboj wekhe tuhi ajj tak shaan naal kehnde ki asi kamboj huney. Kiney jatta te ganney baney ajj kal har 2ja ganna jatta te eh ajj tak kisey ne kea keo bnonde tuhi.
      3ji gadri babey te dharm de raah te turey si je tuhi ajj tak vi kea kisey gadri babeyne ki assi jatt wa oh majbhi eh rai ja kuj fer tuhi kida keh sakde ki oh jatt si. Pehla pado te fer vicharo ohna da ki man na si te tuhi ki sekh ke jaan daye jey

  • @sparkaware7037
    @sparkaware7037 6 лет назад +50

    ਪ੍ਰਣਾਮ ਸ਼ਹੀਦਾਂ ਨੂੰ....

  • @PBwale-zo5uj
    @PBwale-zo5uj 3 года назад +30

    ਪਰ ਗਦਰੀ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਬਾਬੇ ਪੰਜਾਬ ਲਈ ਸ਼ਹੀਦ ਹੋਏ ਨੇ।

    • @GagandeepSingh-kr6zg
      @GagandeepSingh-kr6zg 6 месяцев назад +3

      ਨਹੀਂ ਵੀਰੇ ਗ਼ਦਰੀ ਬਾਬੇ ਸਿਰਫ ਪੰਜਾਬ ਨਹੀਂ ਭਾਰਤ ਦੇਸ਼ ਲਈ ਸ਼ਹੀਦ ਹੋਏ ਸੀ

    • @ਅਰਸ਼ਸਿੰਘ-ਡ3ਰ
      @ਅਰਸ਼ਸਿੰਘ-ਡ3ਰ 5 месяцев назад

      Bharat mata ki jai

  • @kahlon7793
    @kahlon7793 6 месяцев назад +95

    ਤੁਰਪੇ ਗਦਰੀ ਵਿਦੇਸ਼ਾ ਵਿੱਚੋ ਪੰਜਾਬ ਆਜਾਦ ਕਰਾਵਨ ਲਈ #ਭਾਈਅਮ੍ਰਿਤਪਾਲਸਿੰਘਖਾਲਸਾ ❤

    • @HarjeetSingh_
      @HarjeetSingh_ 6 месяцев назад +6

      ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਡਾ ਪੰਜਾਬ ਸਦਾ ਅਜਾਦ ਰਹੇਗਾ

    • @kahlon7793
      @kahlon7793 5 месяцев назад +4

      ਨਹੀ ਵੀਰ ਜੀ ਹੁਣ ਅਸੀ ਬ. ਨੀ ਮਾਰਦੇ ਭਾਰਤ ਦੀ ਲੜਾਈਆ ਇਹਨਾ ਦੀਆ ਸਾਡੇ ਵੀਰ ਕਿਉ ਬਲੀ ਦੇਣ

    • @MalkeetSingh-kk7qp
      @MalkeetSingh-kk7qp 5 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @clerkangle3396
      @clerkangle3396 4 месяца назад

      ❤❤❤😊 waaah

  • @balbirbasra3913
    @balbirbasra3913 6 месяцев назад +6

    ☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਬਾਬਾ ਸੋਹਣ ਸਿੰਘ ਜੀ ਭਕਨਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬

  • @kawalpreet4627
    @kawalpreet4627 7 лет назад +47

    Freedom fighters Sikh warriors

  • @kjdestroyer
    @kjdestroyer 6 лет назад +22

    Gadari babe Parnam shaheeda nu

  • @user.DeepBrar
    @user.DeepBrar 5 месяцев назад +26

    ਚੱਲ ਪਿਆ ਅਣਖੀ ਸ਼ੇਰ ਸਰਾਭਾ ,ਕੇਸਰ ਸਿੰਘ ਠੱਠਗੜੀਆ ਬਾਬਾ ,ਕੱਠਾ ਕਰੋ ਮਾਲਵਾ ਮਾਝਾ ਜਿੱਤ ਦੀ ਹੀਰ ਵਿਆਹਵਣ ਲਈ, ਤੁਰ ਪਏ ਜੱਟ ਵਿਦੇਸ਼ਾਂ ਵਿਚੋਂ .. ...

  • @officialsukh7715
    @officialsukh7715 3 месяца назад +3

    ਸੰਤ ਵਸਾਖਾ ਸਿੰਘ ਦਦੇਹਰੀ❤❤❤ ਜਵਾਲਾ ਸਿੰਘ ਠੱਠੀਆਂ ਦਾ ਸ਼ੇਰੀ ❤❤❤

  • @balbirbasra3913
    @balbirbasra3913 6 месяцев назад +5

    ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋਂ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਣਾਵਣ ਲਈ☬
    ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬

  • @humanehumanity
    @humanehumanity Год назад +5

    SHAHEEDs are priceless example of excellence that we all need to remember

  • @maheshbhamare5694
    @maheshbhamare5694 4 месяца назад +7

    ❤ from Maharashtra, Jay panjab, Jay Maharashtra

    • @kinderpb0913
      @kinderpb0913 4 месяца назад +1

      Asha lgta ha jab koi punjab ko sport krta haa♥️

    • @kinderpb0913
      @kinderpb0913 4 месяца назад +1

      Asha lgta ha jab koi punjab ko sport krta haa♥️

  • @officialsukh7715
    @officialsukh7715 3 месяца назад +3

    ਸੰਤ ਬਾਬਾ ਵਸਾਖਾ ਸਿੰਘ ਜੀ ਦਦੇਹਰ ਸਾਹਿਬ ਮੈਂਨੂੰ ਮਾਣ ਹੈ ਕਿ ਮੈਂ ਬਾਬਾ ਜੀ ਦੇ ਪਿੰਡ ਤੋਂ ਹਾਂ ❤ ਗ਼ਦਰੀ ਬਾਬੇ ਜ਼ਿੰਦਾਬਾਦ

  • @lovepreetsingh1385
    @lovepreetsingh1385 7 месяцев назад +8

    ਪ੍ਰਣਾਮ ਸ਼ਹੀਦਾਂ ਨੂੰ

  • @Desihood7
    @Desihood7 Месяц назад +1

    ਸ਼ਹੀਦ ਕਰਤਾਰ ਸਿੰਘ ਸਰਾਭਾ legend ❤

  • @singhs_swords
    @singhs_swords 4 месяца назад +7

    Who is listening this song more than twice ???

    • @kamaljitkaur9394
      @kamaljitkaur9394 3 месяца назад +2

      Meeeeeeeee!!!!!!!!!!😅

    • @singhs_swords
      @singhs_swords 3 месяца назад

      @@kamaljitkaur9394 Nice Song ?😂😍🥰

  • @yuvrajchhina
    @yuvrajchhina 7 месяцев назад +38

    Babbar Ture Videsha vicho! Panjab azaad karavan layi 🚩
    Ture mard videsha vicho Khalistan banavan layi ✊🏽🚩

    • @harsnoorsingh7615
      @harsnoorsingh7615 6 месяцев назад +3

      Bhai amritpal Singh ❤

    • @yuvrajchhina
      @yuvrajchhina 6 месяцев назад +2

      @@harsnoorsingh7615 bhau❤️

    • @SamanKaur-ph1bx
      @SamanKaur-ph1bx 6 месяцев назад +1

      Gallan Wale yoddhe😂

    • @yuvrajchhina
      @yuvrajchhina 6 месяцев назад +2

      @@SamanKaur-ph1bx nam nal kaur lga ke apni kaum nu bhandi jani aa tu kaur hai v ya munda hi chunni leke betha 😂 kudie kadi suni babbra de kisse kise syane to lgju pta😂

    • @harneetsingh4602
      @harneetsingh4602 6 месяцев назад

      ​@@SamanKaur-ph1bxjust translate ur comment and see who they are Google give you answer (ਬਹਾਦਰ ਯੋਧੇ)

  • @kinderpb0913
    @kinderpb0913 4 месяца назад +3

    ਪ੍ਰਣਾਮ ਸ਼ਹੀਦਾ ਨੂੰ ❤🙏🏻

  • @amritpalbajwa6885
    @amritpalbajwa6885 5 лет назад +14

    Kam lohgarh ... Bro you are doing good for us .
    Keep it up

  • @harjitsingh8894
    @harjitsingh8894 7 месяцев назад +8

    ਗਦਰੀ ਬਾਬੇ 🔥

  • @Craftingfacts13
    @Craftingfacts13 5 месяцев назад +1

    Ajj ish sabad nu 8 saal pure ho gaye ji waheguru

  • @sarabjitdhillion5579
    @sarabjitdhillion5579 2 года назад +3

    Waheguru ji Waheguru ji Waheguru j Waheguru ji Waheguru ji Waheguru ji Waheguru ji Waheguru ji Waheguru ji

  • @inderpalsingh5909
    @inderpalsingh5909 4 года назад +7

    Veero assi dubara ghaddar party banoun lagge plz support chahidaa tuhada

  • @sharn6948
    @sharn6948 6 лет назад +21

    ਸਹਿਦ ਉਧਮ ਸਿੰਘ

  • @rajdeepsinghjammu01
    @rajdeepsinghjammu01 5 лет назад +11

    ਹੁਣ ਲੋਡ ਹੈ ਪੁੰਹਬੀ ਦੇ ਸਿੱਖਾਂ ਨੂੰ ਗਾਗਰੀ ਬਾਬੇ ਬਾਨਾਂ ਪੈਣਾ

  • @khushpreetgill853
    @khushpreetgill853 7 лет назад +107

    bharat ne mull na payea sardara da

    • @beantsingh657
      @beantsingh657 5 лет назад +7

      Khushpreet Gill your right brother

    • @SamsungGalaxy-ky6dr
      @SamsungGalaxy-ky6dr 5 лет назад +10

      Verr 1947 to leka 1984 tak mull payea only 2020 khalistan zindaband

    • @BalwantSingh-si5dm
      @BalwantSingh-si5dm 4 года назад +5

      Veere apna satkar asin aap gwaya hae.

    • @येदेखाक्या
      @येदेखाक्या 4 года назад +2

      Kehde sardar bharava........je tusi Khalistan di mang krde oo ta Khalistan vich ki lena chunde oo......kade Pakistan v nu vi kuch keh lo yr 😁😁...nale goverment te utte depend aa ....

    • @inderpalsingh5909
      @inderpalsingh5909 4 года назад +2

      @Jaskirat Singh veero assi dubara ghaddar party banoun lagge aa plz support karna saareya ne

  • @arshpreetsingh803
    @arshpreetsingh803 5 месяцев назад +26

    Anyone listen in 2024❤

  • @balbirbasra3913
    @balbirbasra3913 6 месяцев назад

    ☬ਪੰਜਾਬ ਨੂੰ ਜ਼ਾਲਮ ਭਾਰਤੀ ਹਕੂਮਤ ਤੋੰ ਆਜ਼ਾਦ ਕਰਵਾਉਣ ਲਈ ਹੋਰ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਹੋਰ ਸਭ ਗਦਰੀ ਸੂਰਬੀਰ ਯੋਧੇ ਸਿੰਘ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬

  • @apto5361
    @apto5361 5 лет назад +10

    Singh is king 👑💪💪

  • @balbirbasra3913
    @balbirbasra3913 6 месяцев назад

    ☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਦਲੇਰ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸ੍ਰ: ਕਰਤਾਰ ਸਿੰਘ ਜੀ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬

  • @PBwale-zo5uj
    @PBwale-zo5uj 3 года назад +7

    ਫੈਨ ਗਦਰੀ ਬਾਬਿਆਂ ਦੇ

  • @balbirbasra3913
    @balbirbasra3913 6 месяцев назад +1

    ‍☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈਂ ਹੈੰ☬

  • @chankaur7076
    @chankaur7076 5 месяцев назад +2

    Satnam waheguru ji

  • @igagansaini
    @igagansaini 5 месяцев назад +1

    Waheguru ji ka Khalsa Waheguru ji ki Fateh 🙏🏻🦅⚔️🚩

  • @LavanyaChawla-km6zh
    @LavanyaChawla-km6zh Месяц назад +3

    sukhdev thapar khatri saab🙏

  • @simrjeetsabhra8007
    @simrjeetsabhra8007 5 месяцев назад +2

    ਬਾਬਾ ਸੋਹਣ ਸਿੰਘ ਭਕਨਾ ਗਦਰ ਲਹਿਰ ਦੇ ਬਾਨੀ ਸਨ ਉਨ੍ਹਾਂ ਦਾ ਨਾਮ ਨਹੀਂ ਆਇਆ।

  • @sukhjindersingh8295
    @sukhjindersingh8295 6 лет назад +8

    ਗਦਰੀ ਬਾਬੈ

  • @MRT09
    @MRT09 8 лет назад +10

    You are the bestt !!

  • @shehnazsandhu5899
    @shehnazsandhu5899 Год назад +3

    WAHEGURU JI❤❤🙏🙏

  • @balbirbasra3913
    @balbirbasra3913 6 месяцев назад

    ☬ਖਾਲਸਾ ਸੋਇ ਜੁ ਚੜੈ ਤੁਰੰਗ☬ਖਾਲਸਾ ਸੋਇ ਜੁ ਕਰੈ ਨਿਤੁ ਜ਼ੰਗ☬

  • @AMRINDERSINGH-bj7qn
    @AMRINDERSINGH-bj7qn 7 лет назад +11

    Yo are doin awsm job man u got skill

  • @jassdhindsa1148
    @jassdhindsa1148 3 года назад +3

    Parnam shaheedan Nu 🙏🏻

  • @DilPreet-e9m
    @DilPreet-e9m 6 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurtajgamerz7426
    @gurtajgamerz7426 2 года назад +2

    Parnaam Shaheeda nu...

  • @Brenda-ik7tg
    @Brenda-ik7tg 6 лет назад +7

    gadri babeyo we tribute...... azadi da rang aajj tvade sir te maan rahe aa

  • @navamarbirrandhawa8308
    @navamarbirrandhawa8308 5 лет назад +19

    ਗਦਰੀ ਬਾਬੇ...

  • @yadwindersingh2060
    @yadwindersingh2060 7 месяцев назад +5

    ਪ੍ਰਣਾਮ ਸ਼ਹੀਦਾ ਨੂੰ

  • @arashdeepsingh1716
    @arashdeepsingh1716 3 года назад +3

    Gadari babe 🙏🙏❤❤

  • @ਅਨਮੋਲਜੋਤਸਿੰਘ
    @ਅਨਮੋਲਜੋਤਸਿੰਘ 4 года назад +3

    Punjab di ajhadi layi ohna pena hunn

  • @manveersingh4714
    @manveersingh4714 6 лет назад +4

    Waheguru ji mehar karo 🙏

  • @balbirbasra3913
    @balbirbasra3913 6 месяцев назад

    ☬ਖਾਲਸਾ ਸੋਇ ਜੁ ਸਸ਼ਤਰ ਕੳ ਧਾਰੈ☬ਖਾਲਸਾ ਸੋਇ ਜੁ ਦੁਸ਼ਟ ਕੳ ਮਾਰੈ☬

  • @PardeepSingh-kn3ds
    @PardeepSingh-kn3ds 7 лет назад +8

    suuuupppeerr

  • @balbirbasra3913
    @balbirbasra3913 6 месяцев назад +1

    ☬ਖਾਲਸਾ ਮੇਰੋ ਰੂਪ ਹੈ ਖਾਸ☬ਖਾਲਸਾ ਮਹਿਂ ਹੳ ਕਰੳ ਨਿਵਾਸ☬

  • @gurtejsingh5098
    @gurtejsingh5098 6 лет назад +5

    Saheed kartar singh sarabha ji

  • @gurpreetsinghsingh9264
    @gurpreetsinghsingh9264 5 лет назад +1

    Sahi keha veer ehna ne mul nahi pyay srdara Da koi na sab Da time Suna aa

  • @arshdeepsingh2894
    @arshdeepsingh2894 6 месяцев назад

    ਬੱਬਰ ਤੁਰੇ ਕਨੈਡਾ ਚੋਂ,
    ਪੰਜਾਬ ਅਜਾਦ ਕਰਾਉਣ ਨੂੰ❤

  • @gurmanpreetsingh8970
    @gurmanpreetsingh8970 8 месяцев назад +2

    Guru Gobind Singh ji de singh gadari babe

  • @happyrajput558
    @happyrajput558 8 лет назад +11

    I selut for you🙏🙏🙏

  • @Ds_Virdi
    @Ds_Virdi 7 лет назад +10

    Chardi kalan veer Kam lohgarh

  • @RanaSandhu-vt4pl
    @RanaSandhu-vt4pl 7 месяцев назад

    ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ 🙏🙏🙏🙏🙏

  • @veersingh55555
    @veersingh55555 2 месяца назад

    ਵੈਸੇ ਤਾਂ ਸਵਾਲ ਕਰਨਾ ਹੁਣ ਠੀਕ ਨਹੀਂ ਸਮਜਯਾ ਜਾਂਦਾ ਪੰਜਾਬ ਚ। ਪਰ ਫਿਰ ਵੀ ਪੁੱਛਦਾ ਕੀ ਪੰਜਾਬ ਨੂੰ ਕੀ ਲਾਭ ਹੋਇਆ ਏਨਾ ਦੇ ਮਰਨ ਨਾਲ। ਕਿਉਂਕਿ ਉਸ ਵੇਲੇ ਵੀ ਤੇ ਅੱਜ ਵੀ ਪੰਜਾਬ ਅਪਣੀ ਕਿਸਮਤ ਦਾ ਫੈਸਲਾ ਆਪ ਨੀ ਕਰ ਸਕਦੇ। ਫਿਰ ਇਹ ਕਿਸ ਦੇ ਬ੍ਰੇਨਵਾਸ ਕੀਤੇ ਹੋਏ ਲੜੀ ਜਾਂਦੇ ਸੀ।

  • @meetkot4425
    @meetkot4425 7 лет назад +5

    ਵੀਰੇ ਅੱਤ।ਵਾ

  • @bhu666
    @bhu666 7 лет назад +7

    Very very att

  • @gurdeepsinghbuggar1986
    @gurdeepsinghbuggar1986 7 месяцев назад

    ਬਹੁਤ ਹੀ ਵਧੀਆ ਖਾਲਸਾ ਜੀ

  • @APSJOSAN11
    @APSJOSAN11 4 месяца назад +1

    ਕਾਲੇ ਪਾਣੀ ਦੀ ਜੇਲ ਚ ਸਬਤੋਂ ਵੱਦ ਗਦਰੀ ਬਾਬੇ ਹੀ ਸੱਨ

  • @balbirbasra3913
    @balbirbasra3913 6 месяцев назад

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @SikanderpalsinghBoparai
    @SikanderpalsinghBoparai Месяц назад

    Josh a jnda sun kay ✌️

  • @arjansingh2567
    @arjansingh2567 5 лет назад

    Gurdam sabh lyi a Guru sahib bal bakhn

  • @balbirbasra3913
    @balbirbasra3913 6 месяцев назад

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @SnehaNayyar-ud3gm
    @SnehaNayyar-ud3gm 7 месяцев назад +1

    Wahe guru ❤️

  • @bhu666
    @bhu666 7 лет назад +4

    Best James lohgarh

  • @harnoorxgill013
    @harnoorxgill013 5 месяцев назад +1

    ਗ਼ਦਰੀ ਬਾਬੇ 🐊❤️‍🔥

  • @Akash_011
    @Akash_011 2 года назад

    Pranam shaheedan nu
    Jai hind ♥️

  • @sonusarabha278
    @sonusarabha278 6 месяцев назад

    ਸਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ

  • @NavjotSingh-mt5ir
    @NavjotSingh-mt5ir 6 месяцев назад

    ❤ Waheguru ji

  • @Fatehsingh-eo9uo
    @Fatehsingh-eo9uo 7 лет назад +5

    Chrdikla baba gg

  • @jasnoor8656
    @jasnoor8656 3 года назад +2

    Gadri Babbe 🙏😭😭

  • @harpreetsingh-d4c
    @harpreetsingh-d4c 7 месяцев назад +1

    ਖਾਲਸਾ ਰਾਜ ਜਿੰਦਾਬਾਦ 💪💪

  • @arminderbuttar6264
    @arminderbuttar6264 8 лет назад +6

    Best

  • @LORD-VENUS-FF
    @LORD-VENUS-FF 4 месяца назад +1

    Punjab ajad karon li❤

  • @jaspindersingh216
    @jaspindersingh216 6 лет назад

    Bhut vadia kam lohragh g

  • @RamanDeep-fh4ld
    @RamanDeep-fh4ld 6 лет назад +1

    Waaaaaahhhhh

  • @eunoia5698
    @eunoia5698 10 месяцев назад

    Great work

  • @babber2536
    @babber2536 5 месяцев назад +1

    Sardaar kartar singh sarabhaa zindabaad

  • @ਅਰਸ਼ਸਿੰਘ-ਡ3ਰ
    @ਅਰਸ਼ਸਿੰਘ-ਡ3ਰ 5 месяцев назад +1

    ਭਾਰਤ ਅਜ਼ਾਦ ਕਰਾਵਣ ਲਈ🔥⚔️🇮🇳🪷🚩
    🧡🤍💚

  • @Dsd966
    @Dsd966 6 месяцев назад

    Great one

  • @msdhaliwal
    @msdhaliwal 4 месяца назад +1

    ਭਾਰਤ ਆਜ਼ਾਦ ਕਰਾਉਣ ਨਹੀਂ ਉਹ ਸਿੱਖ ਕੌਮ ਨੂੰ ਆਜ਼ਾਦ ਕਰਾਉਣ ਆਏ ਸੀ

  • @nanaksingh6534
    @nanaksingh6534 6 лет назад

    Waheguru Waheguru