Gopi to koi nva player vaar vaar bhjda ta fr gopi poora gusse ch ake vaar vaar lgda onu .bhra g ede ch koi bejti ni hundi Teri bhjda ta bhj lainde aaa pr vaar vaar lgn te gussa aa jnda fr koi sat fet vju player de one kehda koi ungal khdi kiti ya thapia Maria .kine vari gusse ch koshish kiti veer tu bht vaari oh vjn to oh bchea v aaa
ਗੋਪੀ ਫਰੰਦੀਪੁਰ ਆਜੇ ਦਾ ਸਾਣ ਜੱਟ ਬਹੁਤ ਵਧੀਆ ਭਲਵਾਨ ਜੀ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
ਜਾਨ ਤਾਂ ਗੋਪੀ ਚ ਅੰਨੀ ਆ ਗੋਪੀ ਵਰਗਾ ਮਲ ਨਹੀਂ ਆਉਣਾ ਦੁਬਾਰਾ ਜੱਫਿਆ ਦੀ ਕੋਈ ਗੱਲ ਨਹੀਂ ਬਾਕੀ ਰਾਜੇ ਵੀਰ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਰੱਬ ਲੰਬੀ ਉਮਰ ਕਰੇ ਤੇਰੀ ♥️🇩🇪🇩🇪
Gopi veer yeera ਦਾ yaar waheguru mehar gopi veer ,te
Gopi. ❤❤❤❤❤❤
ਰਾਜੇ ਵੀਰ ਜੀ ਮੇਰੀ ਉਮਰ 38ਸਾਲ ਹੋਗੀ ਆ ਅਸੀਂ ਗੋਪੀ ਫਰੰਦੀਪੁਰੀਆ ਦੇ ਸਾਰੇ ਮੈਚ ਦੇਖਦੇ ਹੰਦੇ ਸੀ ਗੋਪੀ ਵਿਚ ਏਨੀ ਜਿਆਦਾ ਜਾਨ ਹੁੰਦੀ ਸੀ ਰੇਡਰ ਰੇਡ ਪਾਉਣ ਤੋਂ ਡਰਦੇ ਸੀ
ਗੋਪੀ ਫਰੰਦੀਪੁਰ ਪੂਰੀ ਜਾਨ ਵਾਲਾ ਵਧੀਆ ਸੁਭਾਅ ਵਾਲਾ ਬਹੁਤ ਹੀ ਵਧੀਆ ਇਨਸਾਨ ਵੀ ਆ
Gaggi taa frr gaggi hi aa
ਮਾਝੇ ਦੇ ਦੋ ਬੰਦਿਆਂ ਵਿੱਚ ਮੈਂ ਤਾਂ ਆਪਣੇ ਅੱਖਾਂ ਨਾਲ ਅੰਨੀ ਜਾਨ ਦੇਖਦਾ ਆ ਰਿਹਾ ਸਭ ਤੋਂ ਪਹਿਲਾਂ ਗੋਪੀ ਫਰੰਦੀਪੁਰੀਆ ਤੇ ਸੁਖਮਨ ਚੋਹਲਾ ਸਾਹਿਬ ਤੇ ਅੱਜ ਦੇ ਸਮੇਂ ਗੋਪੀ ਫਰੰਦੀਪੁਰੀਆ ਤੇ ਗੁਰਲਾਲ ਸੋਹਲ
Ik hor matta bholeke pind da
Matta da koi tod nhu a ik time te
@@jassteja3527 ਹਾਂ ਬਾਈ ਮੈਂ ਆਪਣੇ ਅੱਖਾਂ ਨਾਲ ਨਹੀਂ ਦੇਖਿਆ ਪਰ ਸੁਣਿਆ ਬਹੁਤ ਆ ਮੱਤੇ ਭੋਲੇ ਕੇ ਬਾਰੇ
ਗੋਪੀ ਫਰੰਦੀਪੁਰ ਸਾਨ ਜੱਟ
ਰਾਜੇ ਵੀਰ ਕੀ ਗੱਲ ਹੋਈ ਪ੍ਰੀਤ ਮਨਜੀਤ ਅਕਾਸ਼ ਕਿਉ ਨਹੀ ਹੁੰਦੇ ਗੋਪੀ ਵੀਰ ਨਾਲ
ਵੀਰ ਕੀ ਗੱਲ ਹੋਈ ਪਰੀਤ ਮਨਜੀਤ ਅਕਾਸ਼ ਕਿਉਂ ਨਹੀਂ ਹੁੰਦੇ ਗੋਪੀ ਨਾਲ
Happy Birthday veer g
Happy birthday veer ji ❤ from pakistan panjab
Happy birthday 🌹Raje
God 🙏 bless U always
Thankeu ❤️🫶🏼
Happy birthday veer
Raja bro preet nhi khed d gopi ustaad nal ki gal ho gyi pjiii wmk sarea player
gopi frandipuriya ch full jaan a
ਰਾਜੇ ਵੀਰ ਪ੍ਰੀਤ ਲੱੱਧੂ ਅਕਾਸ਼ ਮਨਜੀਤ ਗੋਪੀ ਫਰੰੰਦੀਪੁਰੀਆ ਦੀ ਟੀਮ ਚੋ ਕਿਉਂ ਨਹੀਂ ਖੇਡਦੇ ਰਾਜੇ ਵੀਰ ਜਰੂਰ ਦੱਸਣਾ ਕਿ ਗੱਲ ਹੋਗੀ
Happy Birthday Raja Veer!
Happy birthday veer Raja 🎉🎉🎉🎉🎉🎉🎉🎉
No doubt
Gopi Ustad frandipur 💚
Powerful Strong player ✌️
Happy birthday bai g 🎂🎂waheguru ji mehr krn
Pehla te Sukhman chola sahib c grounda ch dhakk pa k rakhda c te hun vir sade dila ch dhakk pa k rakhda
Raja veer har match dekhi da Gopi palwan da par hun team ni kisa km de Rahi jar dukh hunda jidu match hardy A
Happy birthday Raje veer🎉🎉🎉God bless you
Raje veer jado commentator shyer bolde aa poora clip paya kr mera veer , janamdin diya bht bht mubarkan rabb tenu hor taraaki bakhshe🎉
Best gurlal Sohail
ਰਾਜੇ ਵੀਰ ਜੀ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ❤❤
Happy birthday party🎂🎉🎈🎂🎉🎈 22
Happy birth day sir g.❤❤❤
Raja Veer Happy Birthday, Top Powerful ta Tere pind da DTO Sukhman Arsh he hai
Amba ta amba a
Happy birthday bro uk to
Happy birthday veerji
Gopi good banda hi❤❤❤❤❤❤❤❤❤❤❤
Gopi Frandi puriya
Farandipuria
Happy birthday raje praa ji
Happy birthday y❤
ਜਨਮ ਦਿਨ ਦੀਆਂ ਵਧਾਈਆਂ ਵੀਰ
Happy birthday raje
गुरमीत।सिह20चक।वाला
ਸੁਖਮਨ ਚੋਲੇ ਵਾਲੇ ਸਨ ਜੱਟ ਚ ਸੀਸੀ❤
ਗੋਪੀ ਫਰੰਦੀਪੁਰੀਆ 💪💪💪💪
Happy birthday Raja brother
ਜਨਮਦਿਨ ਮੁਬਾਰਕ ਵੀਰ 🎂🎂🎊🎊
Thankeu
Happy Birthday veer
Happy birthday meri jaan ❤❤
Tanu jrur sucsribe krange jaan
ਰੱਬ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੰਦਰੁਸਤੀ ਬਖਸ਼ਣ
Thankeu ❤️
Majhe da saan jatt sukhman bhalwan❤️
ਗੁਰਲਾਲ ਸੋਹਲ ਜੱਟ 💪💪💪
happy barthday veer
Happy Birthday 🎂
Gaggi taa frr gaggi hi aa ❤🫡
Lal puria manna
Happy birthday ❤️
Gopi farandipur❤
Gopi
Happy birthday
Gopi frandipur
Gopi bhai te gurlal sohal💪💪💪💪
Manna lalpuria
Arsh shola saad att ❤❤❤❤
ਮਾਝੇ ਦਾ ਅਜ ਦੇ ਸਮੇ ਦਾ ਸੁਖਮਣ ਚੋਹਲਾ ਤੋ ਬਿਨਾ ਕੋਈ ਨ੍ਹੀ ਹੋਇਆ
Deep daburji wale da ni pta.Vr tohnu
Gopi Frandipuria ❤
Raje veer preet te akash kyu nai khed de plz dso
Gopi to koi nva player vaar vaar bhjda ta fr gopi poora gusse ch ake vaar vaar lgda onu .bhra g ede ch koi bejti ni hundi Teri bhjda ta bhj lainde aaa pr vaar vaar lgn te gussa aa jnda fr koi sat fet vju player de one kehda koi ungal khdi kiti ya thapia Maria .kine vari gusse ch koshish kiti veer tu bht vaari oh vjn to oh bchea v aaa
Preet ladhu te happy kio ni khed de gopi nal
Preet ਲਾਦੁ ਕਿਥੇ
Pra ajj match kithy
ਗੋਪੀ ਮਾਝੇ ਦੀ ਸ਼ਾਨ ਵਾ
gopy
❤❤
Preet,Akaash, Manjeet kyu nhi team nal huda
ਪ੍ਰੀਤ ਲੱਧੂ ਵਾਲਾ ਕਿਥੇ..
Raja vir ki hall aa
4❌4
Gopi firandipuria
❤
Aarsh chole
❤❤❤❤❤❤❤❤❤
Mana lealpar
Gopi farindipur
Gopi good player but he s getting old can’t run know
sab to jada jaan manne lalpuriye ch a
Kuj ni hoyea ena ku te chlda hi rehnda 😅
Arsh chola
ਮੰਨਾ ਲਾਲਪੁਰੀਆ 💪
Chole wala Arsh
ਪ੍ਰੀਤ, ਮਨਜੀਤ , ਆਕਾਸ਼ ਕਿੱਧਰ ਗਏ? ਜਰੂਰ ਦਸਿਓ ਪ੍ਰੀਤ ਨੇ ਗੋਪੀ ਨੂੰ unfollow ਵੀ ਕਰਤਾ insta ਤੋਂ
Ek time Palli Pangote wala v bot takdha si
gopi frandipuriya ch full jaan a
Happy birthday
❤❤❤❤