ਤਿੱਖੇ ਭਿੜੇ Lakha Sidhana ਤੇ Malwinder Kang, ਲੱਖੇ ਦੇ ਸਵਾਲਾਂ 'ਤੇ ਸੁਣੋ ਕੀ ਦਿੱਤੇ ਜਵਾਬ | Pro Punjab Tv

Поделиться
HTML-код
  • Опубликовано: 9 янв 2025

Комментарии • 535

  • @gurnamsingh8058
    @gurnamsingh8058 2 года назад +20

    ਅਸੀਂ ਲੱਖੇ ਸਿਧਾਣੇ ਨਾਲ ਹਾਂ ਜੋ ਪੰਜਾਬ ਦੇ ਹੱਕਾਂ ਲਈ ਸਿੱਧੀ ਲੜਾਈ ਲੜਦਾ।

  • @gursewaksinghk
    @gursewaksinghk 2 года назад +49

    ਲੱਖਾਂ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @deepbrar7840
    @deepbrar7840 2 года назад +32

    ਲੱਖਾ ਬਾੲੀ ਜੀ ਸਹੀ ਅਾ

  • @JaswantSingh-mn3bz
    @JaswantSingh-mn3bz 2 года назад +8

    ਲੱਖਾਂ ਵੀਰ।ਸਹੀ। ਬੋਲਦਿਆਂ। ਇੱਕ। ਸੰਤ। ਸੀਚੇਵਾਲ। ਤੋਂ। ਬਿਨਾਂ। ਸਾਰੇ। ਕੇਜਰੀਵਾਲ ਦੇ।ਚੱਮਚੇ ਨੇ। ਤਾਹੀਂ ਤਾਂ। ਸੰਗਰੂਰ ਦੀ।ਸੀਟ।ਹਾਰੇ।ਹਨ।92ਦੇ92। ਕੇਜਰੀਵਾਲ ਦੇ।ਮੁਰੇ। ਨੀਵੀਂ।ਪਾਕੇ

  • @GagandeepSingh-yb8gj
    @GagandeepSingh-yb8gj Год назад +2

    ਸਵਾਲਾਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @GurpreetSingh-vp7yw
    @GurpreetSingh-vp7yw 2 года назад +6

    ਸ਼ਾਬਾਸ਼ ਲੱਖੇ ਵੀਰ

  • @Basra4458
    @Basra4458 2 года назад +22

    ਲੜ ਕੇ ਨਹੀਂ ਸਗੋਂ ਰਲ਼ ਕੇ ਕੰਮ ਕਰੋ ਸਾਰੇ,🙏

    • @Justin-bass
      @Justin-bass 2 года назад +3

      Kaka je sanu enni akal hundi ta assi raaj karna si duniya te.

    • @Basra4458
      @Basra4458 2 года назад +2

      @@Justin-bass ਹਾਂਜੀ, ਅਸੀਂ ਤਾਂ ਆਪਸ ਵਿੱਚ ਹੀ ਦੁਸ਼ਮਣੀਆਂ ਪਾਲੀ ਬੈਠੇ ਹਾਂ , ਆਪਸ ਚ ਲੜਦੇ ਰਹਾਂਗੇ ਤਾਂ ਬਾਹਰਲੇ ਦੁਸ਼ਮਣਾਂ ਦਾ ਮੁਕਾਬਲਾ ਕਿੱਦਾਂ ਕਰਾਂਗੇ ?

  • @sattasingh2300
    @sattasingh2300 2 года назад +11

    ਪੰਜਾਬ ਦਾ ਭਲਾ ਹੋਣ ਦਿਓ।

  • @gurmeetsingh-ti4xx
    @gurmeetsingh-ti4xx 2 года назад +4

    ਸਾਰਿਆਂ ਨੂੰ ਭੰਡਣਾ ਮਾੜੀ ਗੱਲ ਏ

  • @baoubaman8535
    @baoubaman8535 2 года назад +4

    ਲੱਖੇ ਵੀਰ ਜ਼ਿੰਦਾਬਾਦ

  • @mohnirupana350
    @mohnirupana350 2 года назад +47

    Lakha Sidhana Y.....

  • @jatinderbhandal5520
    @jatinderbhandal5520 2 года назад +2

    ਲੱਖੇ ਦੀ ਤਾਂ ਮੈਂ ਨਾ ਮਾਨੂ ਵਾਲੀ ਗੱਲ ਹੈ ਆਪ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ

  • @pssandhu9908
    @pssandhu9908 2 года назад +12

    ਬਰਗਾੜੀ ਵਿੱਚੋ ਉੱਠ ਕੇ ਘਰਾਂ ਨੂੰ ਆਗੇ, ਮਾਨ ਦੀ ਫੌਜ ਗ਼ਦਾਰੀ ਕਾਰਗੀ ਸਿੱਖਾਂ ਨਾਲ

  • @BalvirSingh-dg8be
    @BalvirSingh-dg8be 2 года назад +37

    Lakha vir zindabaad 💪🏻

  • @beantsingh7991
    @beantsingh7991 2 года назад +30

    Punjab da Tiger lakha

  • @BhupinderSingh-xb4hl
    @BhupinderSingh-xb4hl 2 года назад +3

    ਲੱਖਾ ਵੀਰ ਜੀ ਆਪ ਵਾਲੇ ਬਿਲਕੁਲ ਠੀਕ ਚਲ ਰਹੇ ।ਇਦਾ ਭਿੜਨ ਨਾਲ ਤੁਹਾਡੀ ਇਮੇਜ ਠੀਕ ਨੀ ਬਣਦੀ
    ਇਹਨਾ ਨੁੰ ਕਮ ਕਰਨ ਦਿਉ ਤੇ ਇਹਨਾ ਨਾਲ ਵਿਚਾਰ ਤੇ ਸਹਿਮਤੀ ਬਣਾ ਕੇ ਹੀ ਕੇਦਰ ਤੋ ਅਪਣੇ ਅਧਿਕਾਰ ਲੲੀ ਨੋਜਵਾਨੀ ਤੇ ਜੋਰ ਦਿਉ।
    ਬਾਦਲ ਅਕਾਲੀ ,ਕਾਗਰਸੀ ਤਾ ਗਏ, ਇਹਨਾ ਨਾਲ ਤਾ ਮਿਲ ਕੇ ਚਲਿਏ।
    ਮੈ ਲੱਖੇ ਦੇ ਦਲੇਰ ਕਦਮ ਤੋ ਸਤੁਸਟ ਹਾ

  • @HarjinderSingh-dk9iq
    @HarjinderSingh-dk9iq Год назад +5

    ਲੱਖਾਂ ਜੀ ਜਿਦਾਂ ਬਾਦ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏

  • @diljitboss156
    @diljitboss156 2 года назад +32

    Lakha veer zindabaad 💪❤️

  • @kultarsingh5750
    @kultarsingh5750 2 года назад +41

    Lakha bahi sahi kahnda

  • @sukhjeetmaansukhjeetmaan4929
    @sukhjeetmaansukhjeetmaan4929 2 года назад +8

    ਲੱਖਾ ਸਾਨ ਜੱਟ

  • @jagmailsingh3509
    @jagmailsingh3509 2 года назад +23

    Lakha veer jindabad

  • @daljeetsingh1309
    @daljeetsingh1309 2 года назад +1

    ਲਖਾ ਸਿਧਾਣਾ ਬਿਲਕੁਲ ਠੀਕ ਕਹ ਰਿਹਾ ਲਖਾ ਸਿਧਾਣਾ ਸੂਝਵਾਨ ਨੋਜਵਾਨ ਹੈ ਲਖਾ ਸਿਧਾਣਾ ਜਿਂਦਾਬਾਦ

  • @BalvirSingh-dg8be
    @BalvirSingh-dg8be 2 года назад +32

    Simranjit Singh maan zindabaad 💪🏻

  • @SandeepSingh-lm6ld
    @SandeepSingh-lm6ld 2 года назад +3

    ਰਾਘਵ ਚੱਡ ਸਨਦੀਪ ਪਾਠਕ ਕੋਣ ਨੇ ਇਹਨਾ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਆ ਤਾਹੀਏ ਲੋਕਾਂ ਨੇ ਠੋਕ ਤੇ

  • @parmjitsinghsidhu2292
    @parmjitsinghsidhu2292 2 года назад +1

    ਲੱਖਾਂ ਸਿਧਾਣਾ ਦੀਆਂ ਗੱਲਾਂ ਬਿਲਕੁਲ ਸਹੀ ਹੈ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਦਿੱਲੀ ਦੇ ਲੀਡਰ ਦੇ ਥੱਲੇ ਲੱਗੇ ਹੋਏ ਬਾਈ ਲੱਖੇ ਇਹ ਸਾਰੇ ਲੀਡਰ ਕਿਸੇ ਵੀ ਪਾਰਟੀ ਦੇ ਹੋਣ ਇੱਕ ਤਾਂ ਪੈਸੇ ਕਮਾਉਣ ਲਈ ਲੱਖਾਂ ਸਿਧਾਣਾ ਜਿੰਦਾਬਾਦ ਹੈ ਅਤੇ ਜ਼ਿੰਦਾਬਾਦ

  • @jogindersaini7200
    @jogindersaini7200 2 года назад +1

    ਲੱਖਾ ਸਿਧਾਣਾ ਦਾ ਜਵਾਬ ਨਹੀਂ ਦੇ ਸਕਿਆ ਕੰਗ।
    ਲੱਖੇ ਵੀਰ ਦੀ ਕੋਈ ਰੀਸ ਨਹੀਂ।ਜਿਉਂਦਾ ਵਸਦਾ ਰਹੋ ਵੀਰਿਆ। ਪੰਜਾਬ ਬਾਰੇ ਏਦਾਂ ਸੋਚਣ ਵਾਲਾ ਅੱਜ ਤੱਕ ਕੋਈ
    ਨਹੀਂ ਜੰਮਿਆ।

  • @JasbirSingh-vh8sl
    @JasbirSingh-vh8sl Год назад +1

    ਮਾਲਵਿੰਦਰ ਜੀ ਤੁਸੀਂ ਸਾਬਤ ਸੂਰਤ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਰਪਾਲ ਇੱਕ ਸ੍ਰੀ ਸਾਹਿਬ ਹੈ ਜਿਸ ਨੂੰ ਤੁਸੀਂ ਨਕਲੀ ਨਹੀਂ ਕਹਿ ਸਕਦੇ

  • @Sukhpalsingh-xf8bn
    @Sukhpalsingh-xf8bn 2 года назад +1

    ਚਢਾ ਪਾਠਕ ਦੀ ਪਾਰਟੀ ਨੂੰ ਵੀ ਕੋਈ ਦੇਣ ਨਹੀਂ , ਇਹ ਪਰਸ਼ਾਂਤ ਕਿਸ਼ੋਰ ਦਾ ਹੀ ਦੂਜਾ ਰੂਪ ਹਨ । ਸਤੇ ਰਾਜਸਭਾ ਮੈਂਬਰਾਂ ਦੀ ਨਾ ਪਾਰਟੀ ਅਤੇ ਨਾਂ ਹੀ ਪੰਜਾਬ ਨੂੰ ਕੋਈ ਦੇਣ ਹੈ , ਏਸ ਕੰਗ. ਵੀਰ ਨੂੰ ਵੀ ਚੰਗੀ ਤਰਾਂ ਪਤਾ ਹੈ , ਭਗਵੰਤਮਾਨ ਦੀ ਇਮਾਨਦਾਰੀ ਤੇ ਕਿਸੇ ਨੂੰ ਕੋਈ ਸ਼ਕ ਨਹੀਂ , ਪਰ ਦਿੱਲੀ ਦੀ ਦਖਲਅੰਦਾਜੀ ਸਾਰੇ ਪੰਜਾਬ ਨੂੰ ਚੁਭ ਰਹੀ ਹੈ । ਪਾਰਟੀ ਸਿਰ ਮਥੇ , ਪਰ ਪੰਜਾਬੀਅਤ ਵਾਲਾ ਖ਼ਾਸਾ ਨਾ ਵਿਸਾਰੋ ।

  • @ravinderkaur5929
    @ravinderkaur5929 Год назад +1

    ਇਹ ਪਾਰਟੀ ਨੇ ਦੇਖਣਾ ਪਾਰਲੀ ਮੈਟ ਕਿਸ ਨੂੰ ਬੂਝਣਾ ਕਿ ਲੱਖੇ ਜ਼ਨਾਨੇ ਨੂੰ ਪੁੱਛ ਕਿ ਬੈਜਣਾ ਐਵੇਂ ਭਾਂਡੇ ਭੱਟੀ ਜਾਦਾ

  • @jatinderdeol6942
    @jatinderdeol6942 2 года назад +7

    ਲੱਖਾ ਸਿਧਾਣਾ ਸਹੀ ਕਹਿ ਰਿਹਾ ਦਿੱਲੀ ਤੋਂ ਲਿਆ ਕੇ ਕੇਜਰੀਵਾਲ ਵੱਲੋਂ ਲਾਏ ਲੋਕ ਸਭਾ ਮੈਂਬਰ ਸਾਨੂੰ ਮੰਨਜੂਰ ਨਹੀਂ। ਰਾਗਵ ਚੱਢੇ ਦੀ ਕੀ ਦੈਣ ਹੈ ਪੰਜਾਬ ਨੂੰ?

  • @GHARAM-SANDHU-007
    @GHARAM-SANDHU-007 2 года назад +24

    ⚔️ Lakha 22 ji ⚔️
    ✊🏿✊🏿✊🏿✊🏿✊🏿

  • @pirtimann2271
    @pirtimann2271 2 года назад +27

    Gud lakhe veer jii.....

  • @DilbagSingh-gv6rw
    @DilbagSingh-gv6rw 2 года назад +15

    Lakha veer🙏🙏🙏🙏

  • @balwindersinghsandhu7253
    @balwindersinghsandhu7253 2 года назад +2

    ਲੱਖਾ ਸ਼ੇਰ ਆ ਕੱਲਾ ਈ ਬਹੁਤ ਆ ,

  • @Janti838
    @Janti838 2 года назад +8

    Lakha sidahna saab zindabad

  • @sukhdhaliwal4826
    @sukhdhaliwal4826 2 года назад +4

    ਸਾਰੀਆਂ ਗੱਲਾਂ ਵਿੱਚ ਲੱਖਾ ਸਿਧਾਣਾ ਵੀਰ ਸਹੀ ਹੈ

  • @bhullargamerz1215
    @bhullargamerz1215 2 года назад +3

    ਭਗਵੰਤ ਮਾਨ ਦੇ ਸਿਰ ਤੇ ਸਰਕਾਰ ਬਣੀ ਹੈ ਪੰਜਾਬ ਵਿੱਚ ਨਾ ਕਿ ਲੋਕਾਂ ਰਾਘਵ ਚੱਡੇ ਦੇ ਸਿਰ ਤੇ ਵੋਟਾਂ ਪਾਈਆਂ ਨੇ ।ਰਾਘਵ ਚੱਡੇ ਨੂੰ ਤਾਂ ਪੰਜਾਬ ਦੇ ਲੋਕ ਜਾਣਦੇ ਵੀ ਨਹੀਂ ਸੀ।

  • @JagsirSingh-dz1fm
    @JagsirSingh-dz1fm Год назад +1

    ਅੱਜ ਤੋਂ ਪੰਦਰਾਂ ਸਾਲ ਪਹਿਲਾਂ ਲੱਖਾ ਕਿੱਥੇ ਸੀ ਇਹਨੇ ਕਿੰਨੇ ਘਰ ਲੁੱਟੇ ਐ ਹੁਣ ਸਮਜਸੇਵੀ ਬਣਦਾ

  • @a.srandhawa3607
    @a.srandhawa3607 2 года назад +1

    ਲੱਖੇ ਵੀਰ ਸਾਰਾ ਪੰਜਾਬ ਤੁਹਾਡੇ ਨਾਲ ਐ.....

  • @kulwindersinghninda375
    @kulwindersinghninda375 2 года назад

    ਲੱਖਾਵੀਰੇ,ਪਤਾ,ਨਹੀਂ,ਕਿਉਂ,ਮੈਨੂੰ,ਕੰਗ,ਸਾਬ,ਦੀਆਂ ਗੱਲਾਂ,ਤੋਂ,ਲੱਗਦਾ,ਬੲਈ,ਯਕੀਨ,ਕਰਨਾਚਾਹੀਦਾ

  • @HarpalSingh-Aj-Ay
    @HarpalSingh-Aj-Ay 2 года назад +1

    ਚਿੱਟਾ ਘਰ ਘਰ ਵਿਕ ਰਿਹਾ ਬਚਾਉ ਪੰਜਾਬ ਨੂੰ ਸਾਡੇ ਪਿੰਡ ਘਰਿਆਲਾ ਵਲਟੋਹਾ ਮਾਝਾ ਵਰਨਾਲਾ 12ਸ੍ਲ ਦੇ ਬੱਚੇ

  • @GHARAM-SANDHU-007
    @GHARAM-SANDHU-007 2 года назад +8

    ⚔️ 🔥🦁🔥⚔️ Lakha 22 ji ✊🏿✊🏿✊🏿✊🏿✊🏿

  • @pargatsinghkhera3626
    @pargatsinghkhera3626 2 года назад +1

    ਲੱਖਾਂ ਸਧਾਣਾ ਜ਼ਿੰਦਾਬਾਦ

  • @HarjitKaur-ps5qm
    @HarjitKaur-ps5qm 2 года назад +18

    Lakha sidhana jindawad

  • @MandeepKaur-vy7cb
    @MandeepKaur-vy7cb Год назад

    ਲੱਖਾਂ ਸਿਧਾਣਾ ਵੀਰ ਬਿਲਕੁਲ ਸਹੀ ਕਿਹਾ ਹੈ

  • @sukhvindersinghsaini44de33
    @sukhvindersinghsaini44de33 Год назад +1

    ਲੱਖਾਂ ਸਿਧਾਣਾ ਢਬੇਢ ਞਿਚ ਬੈਠਣ ਦੇ ਲਾਇਕ ਨਹੀ

  • @sarbjeetsingh9349
    @sarbjeetsingh9349 Год назад +1

    ਕੰਗ। ਇਨ ਕਲਾਬ ਜਿਨਾ ਵਾਦ ਬੋਲਣ ਵਾਲੇ ਆ ਨੇ 118 ਪੈਰਾ ਮਿਲਟਰੀ ਕੰਪਨੀਆ ਪੰਜਾਬ ਚ ਵਾੜ ਦਿਤੀਆਂ। ਬਿਨਾ ਮਤਬਲ ਅਸੀ ਕੋਲੋ ਪੈਸੇ ਖਰਚ ਕੇ ਝਾੜੂ ਸਰਕਾਰ ਬਣਾਈ ਸੀ । ਕੇਜਰੀਵਾਲ ਰਾਘਵਨ ਚੰਡੇ ਤੋ ਪੰਜਾਬ ਦੇ ਵੋਟਰ ਬਹੁਤ ਦੁਖੀ ਹਨ ।2024 ਚ ਪਤਾ ਲੱਗੇਗਾ ।

  • @gurjeetsingh2072
    @gurjeetsingh2072 2 года назад +4

    ਲੱਖੇ ਬਾਈ ਜਿੰਦਾ ਬਾਦ🙏🏻

  • @jasmergiri6058
    @jasmergiri6058 2 года назад +1

    ਭਗਵੰਤ ਮਾਨ ਜਿਦਾਬਦ ਬਹੁਤ ਵਧੀਆ ਕੰਮ ਕਰ ਰਹੀ ਨੇ ਬਰੋਦੀ ਨਹੀ ਹੋਣਦੇ

  • @BhupinderSingh-xb4hl
    @BhupinderSingh-xb4hl 2 года назад +12

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @SonuSingh-ve5ec
    @SonuSingh-ve5ec 2 года назад +5

    ਲੱਖਾਂ ਵੀਰ ਜਿੰਦਾਬਾਦ

  • @gurjeetsingh2072
    @gurjeetsingh2072 2 года назад +1

    ਲੱਖਾਂ ਬਾਈ ਜਿੰਦਾ ਬਾਦ

  • @satnamsinghmann6972
    @satnamsinghmann6972 2 года назад +1

    ਜਿਹੜੇ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਬੰਦੀ ਸਿੰਘਾ ਦੀ ਰਿਹਾਈ ਕਰਵਾਓ।

  • @LR_Mansa_Wale
    @LR_Mansa_Wale 2 года назад +23

    Justice for Sidhu moose wala

  • @preet2kanwar
    @preet2kanwar 2 года назад +1

    ਬਹੁਤ ਸਹੀ ਬਾਈ ਲੱਖੇ

  • @jogindersingh-mx4fw
    @jogindersingh-mx4fw Год назад +1

    ਲਖੇ ਵੀਰ ਬਾਈ ਜੀ ਗੱਦਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ

  • @DavinderKaur-nf5vq
    @DavinderKaur-nf5vq Год назад

    ਲੱਖਾ🎉🎉🎉🎉🎉

  • @SatnamSingh-un5tp
    @SatnamSingh-un5tp 2 года назад +17

    Lakha 22ji good vir

  • @Justin-bass
    @Justin-bass 2 года назад +6

    Simranjit Singh ji Maan jindabad
    Hankar torr ta aap da.
    Lakha veer jindabaad

  • @ManjitKaur-dj7mq
    @ManjitKaur-dj7mq 2 года назад

    Very nice ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦਾ ਸਾਨ੍ਹ ਜੱਟ ਹੈ ਲੱਖਾ ਸਿਧਾਣਾ ਜੀ ਪੰਜਾਬ ਦੇ ਹੱਕਾਂ ਦੀ ਹੀ ਗੱਲ ਕਰਦੇ ਹਨ sir ji ਆਪਣੇ ਹੱਕ ਮੰਗਣੇ ਕੋਈ ਗੁਨਾਹ ਨਹੀ ਹੈ ਲੱਖਾਂ ਸਿਧਾਣਾ ਜੀ ਹੀ ਹਨ ਜੋ ਕਿ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਦੇ ਹਨ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @mangatsingh670
    @mangatsingh670 2 года назад +1

    ਆਮ ਆਦਮੀ ਪਾਰਟੀ ਜ਼ਿੰਦਾਬਾਦ
    ਸਿਮਰਨਜੀਤ ਸਿੰਘ ਮਾਨ ਐਡ ਪਾਰਟੀ ਬਗਰਾੜੀ ਮੋਰਚਾ ਛੱਡ ਕੇ ਤੁਰ ਆਏ ਸੀ

  • @gagansingh-gk3sw
    @gagansingh-gk3sw 2 года назад +1

    ਲੱਖਾ ਸਿਧਾਣਾ 22

  • @harmanpreetsingh7471
    @harmanpreetsingh7471 2 года назад +14

    Lakha sidhana Good 👍

  • @ਗੁਰਪ੍ਰੀਤਸਿੰਘ-ਚ5ਧ

    ਲੱਖਾ ਸਿਧਾਣਾ ਅਣਥੱਕ ਯੋਧਾ ਐ

  • @sawaransingh1948
    @sawaransingh1948 2 года назад +1

    ਲੱਖਾਂ ਜ਼ਿੰਦਾਬਾਦ

  • @SukhdeepSingh-nz6bj
    @SukhdeepSingh-nz6bj 2 года назад

    Lakhe veer ji 🙏🏻 dat ke diber vich ਪੁੱਛਿਆ ਕਰੋ ਬਹੁਤ ਵਧੀਆ ਗੱਲ ਸਾਡੀ ਅਵਾਜ ਹੈ
    ਜਨਤਾ ਦੀ ਅਵਾਜ ਹੈ 🙏🏻👌💞💞💞👌🙏🏻

  • @DeepSingh-gd5kw
    @DeepSingh-gd5kw 2 года назад +11

    2.63 ਕਰੋੜ ਰੁਪਏ ਦਾ ਕਰਜਾਈ ਸੂਬਾ ਸਰਕਾਰ ਨੇ ਅੱਜ ਖੁਦ ਮੰਨਿਆਂ ਵਿਧਾਨ ਸਭਾ ਵਿੱਚ " ਪਰ ਫੇਰ ਵੀ ਮੁਫਤ ਦੀਆਂ ਸਹੂਲਤਾਂ ਤੇ ਸਰਕਾਰ ਪੈਸਾ ਬਰਬਾਦ ਕਰੀ ਜਾ ਰਹੀ ਆ ਆ

    • @cahardiksingh6332
      @cahardiksingh6332 2 года назад

      Oh really when your congress bjp took free things then ud didnt have problem..
      When public is given welfare then u have tension

  • @punjabitvddpunjabi8549
    @punjabitvddpunjabi8549 2 года назад

    ਲੱਖਾ ਸਿਧਾਣਾ ਜ਼ਿੰਦਾਬਾਦ

  • @Sandeep-qx8uy
    @Sandeep-qx8uy 2 года назад +1

    Lakha sidhana vry NYC persun

  • @o.pgorakapoorpind6908
    @o.pgorakapoorpind6908 2 года назад +2

    ਸ਼ਹੀਦ ਦੀਪ ਸਿੱਧੂ ਜਿੰਦਾਬਾਦ

  • @bagjeetdhillon8933
    @bagjeetdhillon8933 2 года назад +6

    ਮੁਖ ਮੰਤਰੀ ਉਪਰ ਦਿਲੀ ਦਾ ਦਬਕਾ

  • @BaldevSingh-ln1nq
    @BaldevSingh-ln1nq Год назад +1

    ਲੱਖੇ ਇਹ ਸਾਰੇ ਚਮਚੇ ਨੇ ਆਰਐਸਐਸ ਦੇ

  • @gurpreetsinghchhina6907
    @gurpreetsinghchhina6907 2 года назад +4

    Lakha sidana jindawad 💪🏻💪🏻

  • @gurmaansandhu884
    @gurmaansandhu884 2 года назад +9

    Lakha jatt 💪

  • @singhdeep228
    @singhdeep228 2 года назад +3

    Lakha y zindawad

  • @sonysingh291
    @sonysingh291 Год назад

    Lakha sidhana 👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎000000000000000👎

  • @hifipunjabi
    @hifipunjabi 2 года назад +4

    Raj sabha ਗੈਰ ਪੰਜਾਬੀ ਕਯੋਂ 🙏🙏

  • @JaswinderSingh-xy6ik
    @JaswinderSingh-xy6ik 2 года назад +18

    VEER LAKHBIR SINGH SIDHANA YOU ARE DARING THAT'S WHY YOU ARE SPEAKING TRUTH KEEP IT UP BE IN CHARDIKALA ALWAYS

  • @harpreetsingh-kl5qq
    @harpreetsingh-kl5qq 2 года назад +1

    Lakha bai jindabad 🙏🙏🙏🙏🙏

  • @MandeepKaur-vy7cb
    @MandeepKaur-vy7cb Год назад

    ਲੱਖਾਂ ਸਿਧਾਣਾ ਵੀਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ

  • @DeepSingh-gd5kw
    @DeepSingh-gd5kw 2 года назад +4

    ਅੱਜ ਦੇ ਬਜਟ ਵਿੱਚ ਖੇਤੀਬਾੜੀ ਲਈ ਕੱਖ ਵੀ ਨਹੀਂ ਸੰਗਰੂਰ ਵਾਲੀ ਸੀਟ ਹਾਰ ਕੇ ਵੀ ਸਰਕਾਰ ਨੇ ਕੋਈ ਸਬਕ ਨਹੀਂ ਸਿਖਿਆ " ਖੇਤੀਬਾੜੀ ਸੂਬੇ ਦੀ ਰੀੜ ਦੀ ਹੱਡੀ ਆ ਪਤਾ ਨਹੀਂ ਇਹਨਾਂ ਦੇ ਸਲਾਹਕਾਰ ਕਿਹੋ ਜਿਹੇ ਆ "

    • @jattmoosewala83
      @jattmoosewala83 2 года назад

      ਹੋਰ ਕੀ ਕੁਝ ਮੁਫਤ ਚਾਹੀਦਾ ?? ਬਿਜਲੀ ਮੁਫਤ ਪਾਣੀ ਮੁਥ ਖਾਦਾਂ/ਮਸ਼ੀਨਾਂ ਤੇ ਸਬਸਿਡੀ । ਹੋਰ ਕੀ ਕੀ ਮੁਫਤ ਕਰ ਦਵੇ ਸਰਕਾਰ ??

    • @DeepSingh-gd5kw
      @DeepSingh-gd5kw 2 года назад

      @@jattmoosewala83 ਬਕਵਾਸ ਵੀ ਮੁਫਤ ਹੀ ਆ ਜਿੰਨੀ ਮਰਜੀ ਕਰੀ ਜਾਓ " ਇਕ ਮੋਟਰਾਂ ਵਾਲੀ ਲਾਈਟ ਦੇ ਬਿਨ੍ਹਾਂ ਅੱਜਤੱਕ ਨਾ ਕੋਈ ਸਬਸਿਡੀ ਆ ਤੇ ਨਾ ਕੋਈ ਸਹੂਲਤ " ਜੇ ਹੈ ਤਾ ਕਾਰਪੋਰੇਟ ਦੀਆਂ ਕਤੀੜਾ ਵਿਖਾਉਣ ਨੋਟੀਫਿਕੇਸ਼ਨ ਕਦੋ ਜਾਰੀ ਹੋਇਆ ਕਿਸ ਸਰਕਾਰ ਨੇ ਕਿਹੜੀ ਸਹੂਲਤ ਕਦੋ ਦਿੱਤੀ ਆ ਦੱਸੋ

  • @GurmukhSingh-cz2vm
    @GurmukhSingh-cz2vm Год назад

    ਲਖਾ ਜਿਦਾ ਬਾਦ

  • @Rajatsangha-ew9zf
    @Rajatsangha-ew9zf 2 года назад +8

    End lakha 22 g👌👌

  • @sukhjindersingh3605
    @sukhjindersingh3605 7 месяцев назад

    ਬਾਈ ਲੱਖਾਂ ਸਿਧਾਨਾ ਜਿੰਦਾਬਾਦ

  • @romankaithrommy6534
    @romankaithrommy6534 Год назад

    ਲਖੇ ਵੀਰ ਪਹਿਲਾ ਕੰਗ ਸਾਹਬ ਕਹਿਣਾ ਕਿ ਚੋਣਦੇ ਆ ਓਹ ਧਿਆਨ ਨਾਲ ਸੁਣ ਲਓ ਫੇਰ ਬੋਲੋ

  • @HarbhajanSingh-wp4dg
    @HarbhajanSingh-wp4dg 2 года назад +1

    ਤੁਸੀ ਦੂਜੀਆਂ ਸਰਕਾਰਾਂ ਨੂੰ ਪਤਾਂ ਨੀ ਕਿੰਨ੍ਹੇ ਕਿੰਨ੍ਹੇ ਵਰ੍ਹੇ ਦਿੱਤੇ,,ਘੱਟੋ ਘੱਟ ਸਾਲ ਤਾਂ ਦੇ ਦਿਉ,,ਮੈ ਨੀ ਕਹਿੰਦਾ ਇਹ ਚੰਗੇ ਨੇ ਜਾਂ ਮਾੜੇ ਪਰ ਦੂਜੀਆਂ ਸਰਕਾਰਾਂ ਨਾਲੋ ਤਾਂ ਚੰਗੇ ਨੇ ,,ਇਹਨੀ ਕਾਲ ਚ ਝੱਗੇ ਨ ਪਾੜੋ ਥੋੜਾ ਸਮਾਂ ਦੇ ਦਿਉ ਜੇ ਨ ਚੰਗੇ ਲੱਗੇ ਗਈਆਂ ਸਰਕਾਰਾਂ ਵਾਪਿਸ ਲੇ ਆਇਉ ਭਾਈ।

  • @krmjitalipuria1988
    @krmjitalipuria1988 2 года назад +2

    Lakha sidhana veer love you so much jaan

  • @NirmalSingh-qj9wm
    @NirmalSingh-qj9wm 2 года назад +2

    Lakha Sidhana Good Work

  • @SatinderSingh1
    @SatinderSingh1 2 года назад +4

    Lakha Sidhana 👍🏻

  • @jasdeepsingh7745
    @jasdeepsingh7745 2 года назад +11

    Simranjeet Singh maan is great great Zidabad g

  • @kirtansingh7124
    @kirtansingh7124 8 месяцев назад

    ਦਲਿਤ ਮਜ਼ਦੂਰ ਆਮ ਜਨਤਾ ਲੋੜਬੰਦ ਕੱਚਿਆਂ ਕਾਮਿਆਂ ਦੀ ਲੁੱਟ ਬੰਦ ਕੀਤੀ ਜਾਵੇ ਜੱਟ ਜੱਟੂ ਮੁਰਦਾਬਾਦ

  • @huvi5925
    @huvi5925 2 года назад +6

    Kang sahb bhut vadia factual gallan krde a , nice job … glad to know aap da akkas is not bad

  • @daljitkaurchane2081
    @daljitkaurchane2081 10 месяцев назад +1

    Lakhe ਭਾਨੇ ਨੇ ਕੁਝ ਨੀ ਨੀ ਕਰਨਾ ਸਿਰਫ ਗੁੰਡਾਗਰਦੀ ਹੀ ਕਰਨੀ ਹੈ ਇਹਨਾਂ ਨੇ ਕਿਸੇ ਵੀ ਸਰਕਾਰ ਨੂੰ ਟਿਕਣ ਨੀ ਦੇਣਾ ਜਿੰਨੀ ਦੇਰ ਇਹ ਮੁੱਖਮੰਤਰੀ ਨੀ ਬੰਦਾ ਅਖੀਰ ਨੂੰ ਲੋਕਾਂ ਨੇ ਪਛਤਾਉਣਾ

  • @ajaybawa4794
    @ajaybawa4794 2 года назад +1

    ਭਗਵੰਤ ਮਾਨ ਸਾਬ੍ਹ ਜ਼ਿੰਦਾਬਾਦ

  • @gaganjeetsingh8762
    @gaganjeetsingh8762 2 года назад +3

    Lakha Bai 🥰

  • @KulwantSinghKulwantsingh-v4d
    @KulwantSinghKulwantsingh-v4d 8 месяцев назад

    ਕੰਗ ਜੀ ਜ਼ਿੰਦਾਬਾਦ

  • @satwantsinghsingh5040
    @satwantsinghsingh5040 2 года назад +7

    Lakha good

  • @ranjitsingh2721
    @ranjitsingh2721 2 года назад +1

    Lakha veer ji 👍👍👍👍👍👌👌👌

  • @narindergrewal8420
    @narindergrewal8420 2 года назад +5

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @skandardhindsa9669
    @skandardhindsa9669 2 года назад +4

    Good y lahke