Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)

Поделиться
HTML-код
  • Опубликовано: 14 окт 2024
  • Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)
    MY WEBSITE:
    desieconomist....
    ---------------------------------------­----------------------------------------­­-
    Technical Workshop Sign-up
    forms.gle/pmS1...
    MY TWITTER:
    / _desieconomist
    MY FACEBOOK:
    / desi.economist
    MY TIKTOK
    / desieconomist
    MY INSTAGRAM:
    / desi.economist
    Listens to latest podcast -
    open.spotify.c...
    DISCLAIMER: I am NOT your financial advisor. All videos and the topics on this channel discussed are only opinions, and are presented for entertainment purposes only. This information should not be construed as legal or financial advice. Always do your own research and due diligence before investing. You should consult with your licensed investment professional before investing.

Комментарии • 527

  • @desieconomist
    @desieconomist  Год назад +12

    ਸੁਣੋ ਨਵੇਂ ਨਵੇਂ ਕੈਨੇਡਾ ਆਏ ਲੋਕਾਂ ਦੀਆਂ ਹੱਡਬੀਤੀਆਂ
    ruclips.net/video/ccgE5dLXo0c/видео.html

  • @Master-Of-How
    @Master-Of-How Год назад +86

    ਪੰਜਾਬ ਵਰਗੀ ਧਰਤੀ ਪੂਰੀ ਦੁਨੀਆਂ ਤੇ ਕਿਤੇ ਨਹੀਂ ਲੱਭਣੀ, ਮੈਂ ਆਪਣੇ ਘਰਦਿਆਂ ਦੀ ਮੰਨ ਕੇ ਕੈਨੇਡਾ ਆਇਆ ਸੀ ਤੇ 5 ਮਹੀਨੇ ਹੋ ਚੱਲੇ ਆਏ ਨੂੰ ਪਰ ਅਜੇ ਤੱਕ ਕੋਈ ਕੰਮ ਨੀ ਮਿਲਿਆ, ਤੇ ਜਿਹੜੇ depression ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਸੀ ਹੁਣ ਓਹ ਹਰ ਪਲ ਸਿਰ ਤੇ ਸਵਾਰ ਰਹਿੰਦਾ ਤੇ ਐਸੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਨੇ ਜਿਹਨਾਂ ਬਾਰੇ ਕਦੇ ਸੋਚਿਆ ਨੀ ਸੀ। ਜੇ ਨਰਕ ਦੇਖਣਾ ਤਾਂ ਕੈਨੇਡਾ ਆਯੋ, ਨਹੀਂ ਤਾਂ ਆਪਣੇ ਪੰਜਾਬ ਦੀ ਰੀਸ ਨੀ ਕਿਤੇ। ਅਸੀਂ ਮੇਹਨਤ ਕਰਾਂਗੇ ਪਰ ਓਸ ਮੇਹਨਤ ਦੀ ਕੀਮਤ ਘਰ ਦਿਆਂ ਤੋਂ ਦੂਰ ਹੋਣਾ, ਆਪਣੇ ਹੱਥੀਂ ਆਪ ਬਿਨਾ ਮਤਲਬ ਦੀਆਂ ਟੈਂਸ਼ਨ ਦਿਮਾਗ ਨੂੰ ਪਾਉਣਾ, ਪੈਸਾ ਬਰਬਾਦ ਕਰਨਾ, ਓਸ ਪੈਸੇ ਨੂੰ ਦੁਬਾਰਾ ਕਮਾਉਣ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਆਪਣੇ ਸਰੀਰ ਦੀ ਮਿਹਨਤ ਨੂੰ ਜ਼ਾਇਆ ਕਰਨਾ ਓਹ ਵੀ ਓਸ ਪੈਸੇ ਲਈ ਜੋਕਿ ਸਾਡਾ ਸੀ । ਤੇ ਅਸੀਂ ਬਾਹਰ ਆਉਣ ਲਈ ਬਰਬਾਦ ਕੀਤਾ ਤੇ ਫਰ ਓਨਾ ਪੈਸਾ ਦੁਬਾਰਾ ਕਮਾਉਣ ਲਈ ਜੋ ਸਮਾਂ ਬਰਬਾਦ ਕੀਤਾ। ਮੈਂ ਇਸਨੂੰ ਕੋਈ ਖਰਾ ਸੌਦਾ ਨਹੀਂ ਸਮਝਦਾ। ਕੇ ਪੰਜਾਬ ਟੁੱਟੇ ਮਕਾਨ ਵਿੱਚ ਰਹਿੰਦੇ, ਘਰਦਿਆਂ ਨਾਲ ਤਾਂ ਹੁੰਦੇ, ਸਕੂਨ ਤਾਂ ਹੁੰਦਾ, ਪਰ ਇਸ ਦੇਸ਼ ਵਿਚ ਨਾ ਘਰ ਦੇ ਮਿਲਣਗੇ ਨਾ ਸਕੂਨ। ਇਹ ਗੋਰਿਆਂ ਨੇ ਐਸਾ ਜਾਲ਼ ਤਿਆਰ ਕੀਤਾ ਆ ਜਿਹਦੇ ਵਿੱਚ ਬੰਦੇ ਨੂੰ ਫੱਸਣ ਤੋਂ ਪਹਿਲਾਂ ਨਹੀਂ ਪਤਾ ਲਗਦਾ। ਪਹਿਲਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਤੇ ਸ਼ਾਇਦ ਹੁਣ ਅਸੀਂ ਗੁਲਾਮੀ ਕਰਨਾ ਗਿੱਝ ਚੁੱਕੇ ਹਾਂ ਜੀ ਇਹਨਾਂ ਦੇਸ਼ਾਂ ਨੂੰ ਮੂੰਹ ਚੁੱਕ ਕੇ ਜਿੰਦਗੀ ਭਰ ਦੀ ਪੂੰਜੀ ਬਰਬਾਦ ਕਰ ਕੇ ਤੁਰ ਪੈਂਦੇ ਹਾਂ ਜਿਹਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਮੁੜ ਕੇ ਓਹ ਜੁੜਨੀ ਕਿ ਨਹੀਂ, ਘਰਦਿਆਂ ਦਾ ਮੂੰਹ ਦੇਖ ਹੋਣਾ ਕੀ ਨਹੀਂ, ਏਥੇ ਇੱਕ ਸਟੂਡੈਂਟ ਦੇ ਹਾਲਾਤ ਧੋਬੀ ਦੇ ਕੁੱਤੇ ਵਰਗੇ ਆ, ਜਿਹੜਾ ਨਾ ਘਰ ਦਾ ਨਾ ਘਾਟ ਦਾ। ਮੈਂ ਇਸ ਗੱਲ ਤੇ ਆਪਣੇ ਆਪ ਨੂੰ ਕੋਸਦਾਂ ਕਿ ਕਾਸ਼ ਮੈਂ ਆਪਣੇ ਪਰਿਵਾਰ ਦੇ pressure ਵਿੱਚ ਆ ਕੇ ਬਾਹਰ ਨਾ ਆਇਆ ਹੁੰਦਾ ਤੇ ਓਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਕੇ ਲੈਂਦਾ ਤਾਂ ਅੱਜ ਨੂੰ ਮੇਂ ਘਰ ਦਿਆਂ ਦੇ ਨਾਲ ਹੁੰਦਾ, ਸਕੂਨ ਵਿੱਚ ਹੁੰਦਾ, ਏਸ ਨਰਕ ਤੋਂ ਦੂਰ ਹੁੰਦਾ। ਜਿਹੜਾ ਬੰਦਾ ਵੀ ਮੇਰਾ comment ਪੜ੍ਹੇ, ਕੇ ਓਹ ਹਾਲੇ ਪੰਜਾਬ ਵਿੱਚ ਹੈ ਤੇ ਬਾਹਰ ਆਉਣ ਦੀ ਸੋਚ ਰਿਹਾ ਤਾਂ ਮੇਰਾ ਭਰਾ ਜਾਂ ਭੈਣ ਜੀ ਵੀ ਹੋਵੇ, ਆਪਣੇ ਪੰਜਾਬ ਨੂੰ ਨਾ ਛੱਡਯੋ। ਅਸੀਂ ਪਛਤਾ ਰਹੇ ਆਂ ਕਿਤੇ ਤੁਹਾਨੂੰ ਨਾ ਪਛਤਾਉਣਾ ਪਵੇ। ਜੇਹੜੇ ਕਹਿੰਦੇ ਪੰਜਾਬ ਵਿੱਚ ਕੁਝ ਨੀ ਓਹਨਾਂ ਨੂੰ ਮੇਂ ਕਹਿੰਦਾ ਕਿ ਕੈਨੇਡਾ ਵਿੱਚ ਕੁਝ ਨੀ ਹੈਗਾ। ਪੰਜਾਬ ਲੱਖ ਗੁਣਾ ਚੰਗਾ ਇਸ ਨਰਕ ਤੋਂ। ਏਥੇ ਕਾਮਯਾਬੀ ਨੀ ਜਿੰਦਗੀ ਭਰ ਦੀ ਗੁਲਾਮੀ ਮਿਲ਼ਦੀ ਆ ਤੇ ਪੰਜਾਬ ਵਿੱਚ ਜੇ ਕੁੱਲੀ ਵਿੱਚ ਵੀ ਰਹੋਂਗੇ ਤਾਂ ਬਾਦਸ਼ਾਹ ਹੋਵੋਂਗੇ। ਜੇਹੜੇ ਕਹਿੰਦੇ ਕਿ ਰੱਬ ਦਾ ਨਾਮ ਤੋਂ ਕਿਤੇ ਵੀ ਲੈ ਹੋ ਜਾਂਦਾ ਤਾਂ ਓਹਨਾ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਦੀ ਧਰਤੀ ਏਡੀ ਨੈਸ਼ ਆ ਕਿ ਰੱਬ ਦਾ ਨਾਮ ਲੈਣ ਦੇ ਵਾਬਜੂਦ ਵੀ ਤੁਹਾਡਾ ਮਨ ਉਸਨੂੰ ਸਵੀਕਾਰ ਨਹੀਂ ਕਰੇਗਾ।

    • @simarjitgarcha3873
      @simarjitgarcha3873 Год назад +4

      ਦਿਲ ਨਹੀਂ ਛੱਡੀਦਾ, ਵਾਹਿਗੁਰੂ ਭਲਾ ਕਰੂ

    • @SukhwinderSingh-cm5lg
      @SukhwinderSingh-cm5lg Год назад +2

      Right

    • @supremeleader5516
      @supremeleader5516 Год назад +2

      Paise poore karke wapis aja punjab

    • @supremeleader5516
      @supremeleader5516 Год назад +1

      @@BalwinderKaur-re7yq tusi ta maha murkha wala kamm kita

    • @thepearlocean7858
      @thepearlocean7858 Год назад +2

      @@supremeleader5516 parents de pressure ch nhi ona c thonu...... zindagi de kosh faisle apa nu khud leke da hkk h.... anyways......hun paisa kma k vaps aa Jo Shahi punjab hmesha thode lyi buhe kholi khda

  • @hardip9879
    @hardip9879 Год назад +49

    ਸ਼ਾਬਾਸ਼ੇ ਬੱਚਿਓ ਰੱਬ ਤੁਹਾਡੇ ਨਾਲ ਐ ਬਸ ਹਿੰਮਤ ਨਹੀਂ ਹਾਰਨੀ ਔਰ ਤੁਸੀਂ ਨਵੇਂ ਲੋਕਾਂ ਦੀ ਮਦਦ ਕਰਿਓ

  • @bains6218
    @bains6218 Год назад +29

    ਭਰ ਭਰ ਜਹਾਜ ਆ ਰਹੇ ਆ ਫਿਰ ਦਿਹਾੜੀਆਂ ਦਾ ਕੰਮ ਕਿਸ ਨੂੰ ਮਿਲਣਾ ਇਵੇਂ ਹੀ ਆ ਜਿਵੇਂ ਪੰਜਾਬ ਵਿੱਚ ਬਾਹਰੋ ਆਉਣ ਵਾਲੇ ਮਜਦੂਰ ਜਦੋਂ ਵੱਧ ਆ ਜਾਣ ਫਿਰ ਚੌਕ ਵਿੱਚ ਖੜ ਖੜ ਕਿ ਵਾਂਜਾ ਮਾਰਦੇ ਆ ਇਸੇ ਤਰਾਂ ਇੱਥੇ ਹੋ ਰਿਹਾ ਆ

  • @jaspalsingh9068
    @jaspalsingh9068 Год назад +56

    ਇਥੇ ਕੋਈ ਰਿਸ਼ਤੇਦਾਰ ਤੁਹਾਡਾ ਨਹੀਂ ਆਪ ਹੀ ਸਭ ਕੁਝ ਕਰਨਾ ਪੈਂਦਾ ਅਪਣੇ ਹੱਥੀਂ ਅਪਣਾ ਅਪੀ ਹੀ ਕਰਜ sbariy ਇਥੇ ਕਿਸੇ ਤੇ ਆਸ ਨਾ ਰੱਖੋ ਕੋਈ ਨਹੀਂ ਤੁਹਾਡੇ ਨਾਲ ਤਰਸ ਕਰੇਗਾ ਬੇਟਾ ਆਪ ਮਿਹਨਤ ਕਰੋ ਤੁਹਾਡੇ ਅਪਣੇ sadenge ਜੇ ਤੁਸੀਂ ਜਿਆਦਾ ਉੱਚੇ ਹੋ ਗਏ ਤਾਂ

  • @smartphonedoctor1242
    @smartphonedoctor1242 Год назад +30

    ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਨ ਤਰੱਕੀ ਕਰੋ ਲੰਬੀ ਉਮਰ ਹੋਵੇ ਤੁਹਾਡੀ

  • @malkitsandhu5724
    @malkitsandhu5724 Год назад +36

    ਵੇਰੀ ਵੇਰੀ ਨਾਈਸ ਗੁੱਡ ਪੰਜਾਬ ਨਾਹੀ ਰੀਸਾ ਪੰਜਾਬ ਦੀਆ ਸਾਡੇ ਵੱਡੇ ਵਾਡੇਰੇ ਆ ਦੇ ਘਰ ਦੇ 12=15=15। ਜੀ ਹੁੱਦੇ ਸੀ ਤੇ ਰੋਟੀ ਆਜ ਨਾਲੋ ਚੰਗੀ ਖੰਦੇ ਸੀ ਕੀ ਕੱਹੇਈਐ ਰੱਭ ਈ ਐ ਪੰਜਾਬ ਦਾ 🙏🌹🌹🌹 ਪੀ ਬੀ 05 ਵਾਲਾ ਸੰਧੂ 🙏🌹

  • @amansinghsingh5918
    @amansinghsingh5918 Год назад +14

    ਪੰਜਾਬੀਆਂ ਦੀ ਵਿਦੇਸ਼ੀ ਦੌੜ ਨੇ ‌।।।। ਅਪਣਾ ਪੰਜਾਬ ,, ਪਰਿਵਾਰ,, ਜ਼ਮੀਨਾਂ,, ਸਭ ਬਿਹਾਰੀਆਂ ਦੇ ਅਧੀਨ ਕਰ ਦਿੱਤੀਆਂ ਨੇ ।।। ਇਹਨਾਂ ਭੈਣ ਭਰਾਵਾਂ ਨੇ ਵਿਦੇਸ਼ ਤੋਂ ਪੱਕੇ ਤੌਰ ਤੇ ਵਾਪਸ ਨਹੀਂ ਮੁੜਨਾ ਤੇ ਇੱਧਰ ਬਣਾਏ ਵੱਡੇ ਵੱਡੇ ਘਰ ਕੋਠੀਆਂ,,, ਬੱਸ ਸਮਝੋ ਸਮਾਂ ਪਾ ਕੇ ਬਿਹਾਰੀਸਤਾਨ ਬਣੇਂਗਾ ।।।।।।

  • @babachahal9381
    @babachahal9381 Год назад +23

    ਵਾਹਿਗੁਰੂ ਜੀ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ

  • @jattmakmagillfarmer8313
    @jattmakmagillfarmer8313 Год назад +110

    ਪੰਜਾਬ ਵਰਗੀ ਧਰਤੀ ਦੁਨੀਆਂ ਤੇ ਕਿਤੇ ਨੀ ਲੱਭਣੀ

    • @maudgomery1682
      @maudgomery1682 Год назад +2

      Kurjia thula a k fahe lan vale rusa ta kha k mur jan vale nusha v kita nuhi lubda punjab vich hee hindostan sutda jahaj bhur bhur k

    • @karangill7637
      @karangill7637 Год назад +1

      than why people's r dying to leave the best land😊

    • @ZenoSamaOmniKing
      @ZenoSamaOmniKing Год назад +2

      @@karangill7637 for freedom and dollar 💵
      best land means culture and people

    • @pennyc8252
      @pennyc8252 Год назад

      ​@@ZenoSamaOmniKing best land dont had dollar and freedom😢😢😢😢

    • @ZenoSamaOmniKing
      @ZenoSamaOmniKing Год назад +2

      @@pennyc8252 because our culture don't allow That kind of freedom

  • @amarjitpannu9357
    @amarjitpannu9357 Год назад +30

    Canada is still a beautiful country. Those who work hard succeed here. Just adjust according to the new environment. Change according to Canadian life style! Life will become easy after that!

    • @harnoorsingh1287
      @harnoorsingh1287 Год назад +5

      Hardworking people succeed everywhere bro

    • @JackSmith-k6g
      @JackSmith-k6g Год назад

      Hard work has nothing to do with success anymore. Stop lying your bullshit. Too many hard working students cant find job after graduation or find horrible job like TimHortons that is just to survive and nothing more. Canada is just to take your money for course fees, other indian people to take your rent money while you share room with 5 other people and bathroom with 10 people.

    • @ramansarwara625
      @ramansarwara625 Год назад +4

      @@harnoorsingh1287 Not true all the time veer construction workers in india work harder then construction workers in us and but constructions in us make bank compared and specially desi workers in middle east working like slaves and their passport is taken from them so they can never go back home

    • @giannagra9781
      @giannagra9781 Год назад

      @@ramansarwara625 so true

    • @el_champion.
      @el_champion. Год назад +2

      @@ramansarwara625 veer struggle means labour te construction ni hunda he means the person who is smart and strict in life and have hunger will succeed everywhere.

  • @SurjitSingh-zk9py
    @SurjitSingh-zk9py Год назад +10

    ਆਉਣ ਵਾਲੇ ਸਮੇਂ ਵਿੱਚ ਹੋਰ ਬੁਰਾ ਹਾਲ ਹੋ ਰਿਹਾ ਹੈ ਜੀ

  • @bsingh1310
    @bsingh1310 Год назад +1

    ਮੂਰਖੋ ਭੁਲ ਗਏ ਆਪਣੇ ਪਿੰਡਾਂ ਤੇ ਪੰਜਾਬ ਨੂੰ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @amanpreet272
    @amanpreet272 Год назад +26

    Love ਪੰਜਾਬ only ❤

  • @rangrew7868
    @rangrew7868 Год назад +7

    Work hard. Stay focused. Balance your life with time and money. Money is essential In life but not everything. Your family, your self esteem, your self respect and your honour are key components in your life. Be Brave and be ready to face any challenges. Love to all the young students ❤️. God bless you in your sincere efforts and hard work.

  • @jagtarsingh7127
    @jagtarsingh7127 Год назад +1

    ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ ਪ੍ਰੰਤੂ ਜੌ ਲੰਮੇ ਸਮੇਂ ਤੋਂ ਕਨੇਡਾ ਵਿੱਚ ਰਹਿੰਦੇ ਹਨ ਪੰਜਾਬੀ ਉਹ ਹੀ ਨਵੇਂ ਬੱਚਿਆਂ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਬੱਚੇ ਆਪਣੇ ਬਲਬੂਤੇ ਤੇ ਆਏ ਹਨ ਡਟੇ ਰਹੋ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ

  • @mampreetsingh6594
    @mampreetsingh6594 Год назад +23

    ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਵੀ ਸਿੱਖਾਂ ਨੇ ਪੰਜਾਬ ਦੀ ਧਰਤੀ ਛੱਡ ਨਹੀਂ ਭੱਜੇ ਹੁਣ ਤਾਂ ਖਾਦੇਂ ਪੀਦੇ ਪਰਿਵਾਰ ਵੀ ਭੱਜ ਰਹੇ ਹਨ ਮਨੁੱਖਾਂ ਜਨਮ ਮਿਲਿਆ ਸੀ ਨਾਮ ਜਪੁ ਕੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋ ਬਚਣ ਲਈ ਪਰ ਲੋਕਾਂ ਦੀ ਮੱਜਲ ਹੀ ਕੁਝ ਹੋਰ ਬਣ ਗਈ

    • @SIMAR_SANDHU_.45
      @SIMAR_SANDHU_.45 Год назад

      Asi gand punjab vich reh k apni life ni spoil karni ok

    • @kiranpalsingh2708
      @kiranpalsingh2708 Год назад +1

      ਉਦਾਹਰਣ ਬਿਲਕੁਲ ਗਲਤ ਹੈ, ਨਾਮ ਕਿਤੇ ਵੀ ਜਪਿਆ ਜਾ ਸਕਦਾ ਹੈ, ਕੀ ਪੰਜਾਬ ਵਿੱਚ ਸਾਰੇ ਨਾਮ ਜਪਦੇ ਹਨ ?
      ਇਸਨੂੰ ਭੱਜਣਾ ਨਹੀਂ ਕਹਿੰਦੇ, ਆਪਣੇ ਵਧੀਆ ਭਵਿੱਖ ਲਈ ਬਾਹਰ ਜਾਂਦੇ ਹਨ !

    • @RoohPunjabi
      @RoohPunjabi Год назад +3

      @@kiranpalsingh2708 kehda bhavikh .. study kr l labour work ??? india de nal compare krna bnd kro te dekho othe di life ch oh kithe stand krde

  • @muzamilhussain8945
    @muzamilhussain8945 Год назад +37

    All Student gave a very good interview, I am very happy❤

  • @harjitsingh9372
    @harjitsingh9372 Год назад +5

    Te ik gall ajj de tym vich pese kmon de chaker vich lok dunia to ta jitt jande ne but apni real life nu haar jnde ne sab rishte bhul k sirf ik rista reh gia pesa jo k apni arthi modea te nhi chuk skda ❤baki waheguru❤

    • @nishantmalik8939
      @nishantmalik8939 Год назад

      ji bhaiya ji aisa hi h kuch aaj k tym
      same thought

  • @nkvirk988
    @nkvirk988 Год назад +16

    Struggle is every where
    God will not give you anything without struggle
    2 no.d paise sirf India vich h
    Jiste aaram nal log luxury life lead krde hnn
    Hard work krn vale pahle hi down to earth hunde hnn

    • @dhruvitdhodia2279
      @dhruvitdhodia2279 Год назад +1

      Bhai 2 number de paisa sab jagah hai. Sirf india mein nahi

    • @thepearlocean7858
      @thepearlocean7858 Год назад

      Log 1no. Ch b bhut Paisa kmonde h ......gll soch di h

  • @virtuosoproductions4589
    @virtuosoproductions4589 Год назад +17

    Sadly, there’s lots of explanation of students by desi businesses. Goray businesses are happy to employ young students who want to work hard and pay them as per local laws. Work hard, sky is the limit in Canada

  • @combatx3373
    @combatx3373 Год назад +14

    Mai v student hi aya si no doubt apne lokki hi ltta khichde ne even students hi ik dujje di kichi jande ne ... jeh gall kriye dujji community di boht hi rare hunda koi discriminate kre mai ap k
    Goreya kalleya ch kam kitta bakki jeh khaiye.. mai 4 month India v kam kitta jeh compare kariye urre student life boht sokhi aw ethe tusi kharche kadd sakde ho fee kad skde hoPunjab vch ta parent toh krcha mangde si college lyi .. although apne student mehnat krde ne bave canada hove ja Punjab .. bss ethe paise di bhukmari pai aw ki jada toh jada paisa kma layi .. jehre picho ameer aunde ne obviously ohna ne vehle ghumna so life sarre passe ohki aw ehna rohn di koi lorh ni

  • @xyz-uo6le
    @xyz-uo6le 11 месяцев назад +2

    Tainu study ta easy lagdi aa Kyoki tainu bani bnayi assignments Mil jandiya te mainu pta meri bund pati payi aa assignment naal. Ek semester fail vi hoya

  • @princeverma-dj8nf
    @princeverma-dj8nf Год назад +25

    living in canada but india de life boht sahi aa

    • @thepearlocean7858
      @thepearlocean7858 Год назад

      M confused hu ki canda jau ya nhi ...m ithe buisness kra ja canada chl ja

    • @princeverma-dj8nf
      @princeverma-dj8nf Год назад

      @@thepearlocean7858 india krla jy kuj option haii canada te sirf last option te rakhi

  • @D3S13ST
    @D3S13ST Год назад +22

    First rule of western humanity- don't rely on anyone except yourself. Welcome to canada.

  • @giannagra9781
    @giannagra9781 Год назад +26

    Everybody has to struggle in Canada in the beginning But after 2 or 3 years everything gets better and better , keep calm , Be Patient

  • @kamalpreetsingh1686
    @kamalpreetsingh1686 Год назад +22

    I Love my motherland Punjab......Our forefathers fought against foreigner invaders for centuries but didn't left their land and I will not leave Punjab no matter what.......

    • @Digital_lixx
      @Digital_lixx Год назад +2

      😁👌

    • @supremeleader5516
      @supremeleader5516 Год назад +1

      Exactly

    • @piyushsharma4068
      @piyushsharma4068 Год назад

      🙏🏻🙏🏻🙏🏻🙏🏻 assi apni dharti kde nahi chhadange 🚩🚩🚩🚩

    • @deepakbajaj6420
      @deepakbajaj6420 11 месяцев назад

      @@piyushsharma4068 mother land one ND only Bharat Punjab fuddu ha
      kaatla da Punjab

    • @loverebel6632
      @loverebel6632 10 месяцев назад

      o tu kalla hi re jana hai fer punjab tey

  • @jaswinderkaur4152
    @jaswinderkaur4152 Год назад +5

    Jis tann lagge soyi janne so jehde kehnde wapis ajjo ohna nu biathe ghr sabb milda assi ik ik chijj app kamyi mehnt nal ethe takk aye so respect kreya kro sabb di support kreya kro living in canada 🇨🇦 still do hustle by determining ❤🎉

    • @pbsandhu6400
      @pbsandhu6400 Год назад +1

      Fr veer Canada j mehnat wa fr lok bonkde kyo a k ethe na aoo aap lun othe fadde a

  • @kanwarphziks
    @kanwarphziks Год назад +12

    Life of almost all Indians students (specially Punjabis Sikhs) in canada is just empty display. There are few which are working at good reputed job. Rest are working as labourer to fulfill more money desires
    It is very important for individual to be educated so that whole community could develop in all aspects of life
    But in grief I feel most of our people has only labour class mind.

  • @anujsalhotra1611
    @anujsalhotra1611 Год назад +8

    I was in Canada in 2017 and i spend only 5 weeks there .... nothing like India !!

  • @Funproduction209
    @Funproduction209 4 дня назад +1

    ਵਿਚਾਰੀ ਕੁੜੀ ਦੇ ਅੱਖਾਂ ਦੇ ਨੀਚੇ dark circles ਪੈ ਰਹੇ ਆ ❤❤

  • @lavisingh503
    @lavisingh503 Год назад +1

    ਕੁਲ ਮਿਲਾਕੇ ਮੈਨੂੰ ਤਾਂ ਇਦਾਂ ਲਗਦਾ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂ ਕਿ ਅੱਜ ਦੀ ਜੰਨਰੇਸ਼ਨ ਬਹੁਤ ਜਿਆਦਾ ਫੁਕਰਪੁਣੇ ਚ ਪੈ ਗੲੀ ਆ ਬੰਦੇ ਨੂੰ ਪ੍ਰੋਪਰ ਕਦੇ ਕੁਝ ਨਹੀਂ ਮਿਲਦਾ ਕਦੇ ਬੰਦਾ ਇੰਡਿਆ ਮਿਸ ਕਰਦਾ ਕਦੇ ਕੈਨੇਡਾ ਪਰ ਸਟੀਸਫਾਈਡ ਹੋਣ ਵਾਲਾ ਇੰਡਿਆ ੧੫੦੦ ਨਾਲ ਵੀ ਖੁਸ਼ ਆ ਪਰ ਖੁਸ਼ੀ ਮਾਲਕ ਦੀ ਕਿਰਪਾ ਤੇ ਕੁਝ ਜਿੰਦਗੀ ਨੂੰ ਸਮਝਕੇ ਮਿਲਦੀ ਕਿਉਂਕਿ ਸਕੂਨ ਸਿੰਪਲ ਲਾਈਫ ਚ ਹੀ ਮਿਲਦਾ ਬਾਕੀ ਥੋੜੀ ਕੋਸਿਸ ਥੋੜਾ ਰੱਬ ਤੇ ਯਕੀਨ ਥੋੜਾ ਸਬਰ ਥੋੜੀ ਇਮਾਨਦਾਰੀ ਵਧੀਆ ਜੀਵਨ ਹਰ ਵਕਤ ਨੂੰ ਹੰਡਾਉਣ ਵਾਲਾ ਮਿਰਜੇ ਬਸ ਫਿਰ ਗੱਡੀ ਚੱਲਦੀ ਹੋਲੀ ਪਰ ਜ਼ਿੰਦਗੀ ਦਾ ਸੁਆਦ ਬਹੁਤ ਆਉਂਦਾ ਸਿੰਪਲ ਲਿਵੀੰਗ ਗੁੱਡ ਥਿੰਕਿਗ

  • @chiragkhuranaa
    @chiragkhuranaa Год назад +8

    It is not only about Punjbai Student.
    It is about every student, whether Punjabi or not.

  • @sukhwinderrehill9590
    @sukhwinderrehill9590 Год назад +7

    My dear bachio tussi bhut garet ho apne pday de nal kmm krna bhut bdia good per apne ghar noo saff suthra rkhna bi jroori a beta fer koi dikkat nhi augi saff sffai karke ghar nhi dena chunde lok 🎉🎉🎉🎉🎉🎉

  • @SudnVikas
    @SudnVikas Год назад +3

    All my life i worked for Canada and USA.. but never went there despite getting a job there.. I love India and have no intentions to go there...

  • @Jordan_offline_
    @Jordan_offline_ Год назад +3

    Struggle tan har tha te karna penda, koi muft de paise thodi dinda, je Canada Jana ta pehla ee soch ke jao ke mehnat ta karni peni aa,
    "authe life ghantya de Sahb naal chaldi aa, bandya de sabh naal ni"

  • @happysharma4407
    @happysharma4407 Год назад +2

    ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ ਇੱਥੇ ਕੁੜੀਆਂ ਬਹੁਤ ਜ਼ਿਆਦਾ ਖਰਾਬ ਨੇ ਸਾਰੀਆਂ ਨਈ ਪਰ ਬਹੁਤੀਆਂ ਕੰਮ ਤੋਂ ਕਡਬਾਉਣ ਚ ਸੱਭ ਤੋਂ ਅੱਗੇ ਤੰਗ ਕਰਨਾ ਬਹੁਤ ਤੂੰ ਤੜਾਕ ਚ ਬੋਲਦੀਆਂ ਨੇ ਦੁਬਾਰਾ ਫੇਰ ਦੱਸਦਾ ਕੇ ਸਾਰੀਆਂ ਨੀ ਚੰਗੀਆਂ ਵੀ ਬਹੁਤ ਨੇ ਪਰ ਮਾੜੀਆਂ ਦੀ ਜ਼ਿਆਦਾ ਮਾਤਰਾ

    • @khushislays2305
      @khushislays2305 Год назад

      Munde ta jive saint ne canada de . Sab toh vadh galt munde hi hunde a puri duniya ch

  • @shyamchabra5355
    @shyamchabra5355 Год назад +17

    As an old Indian, I can see that students are tolerated for one purpose only.....cheap labour. I live in Australia.

    • @ambarajimalli6746
      @ambarajimalli6746 Год назад

      Indians exploiting Indian students, been here over 30 yrs, shameful, from Australia

    • @jasmeetsingh9292
      @jasmeetsingh9292 4 месяца назад

      Yeah, I’m sure they need more doctors and engineers like yourself instead. 😂 Bada aaya cheap labour

  • @AnilSaroop
    @AnilSaroop Год назад +4

    I like a girl saying “respect the nation you living in”. Work hard and keep positive outlook and in few years you will succeed. It is true for all the foreign countries.
    Only students who were lazy and hardly passed IELTS will have trouble as you know why.😊

    • @Azif45628
      @Azif45628 Год назад

      Can you explain more plz?

  • @shehzadsidhu8100
    @shehzadsidhu8100 3 месяца назад

    ਹੌਸਲਾ ਰੱਖ ਬਾਬੇ ਕੋਈ ਚੱਕਰ ਨਹੀਂ ਰੱਬ ਤਰੱਕੀਆਂ ਬਖਸ਼ੇ ਬਾਕੀ ਕੋਈ ਨਾ ਪੈਸੇ ਪੂਰੇ ਕਰਕੇ ਪੰਜਾਬ ਵਾਪਸ ਆ ਜਾਇਓ ਟੈਂਸ਼ਨ ਨਹੀਂ ਲੈਣੀ ਬਾਬੇ

  • @babachahal9381
    @babachahal9381 Год назад +1

    ਪੰਜਾਬੀ ਹੁਣ ਓਹ ਨੀ ਰਹੇ ਜਦ ਓਹ ਗਏ ਸਨ ਉਹਨਾ ਨਾਲ ਵੀ ਏਦਾਂ ਈ ਹੋਇਆ ਹੋਣਾ ਜਾਂ ਫਿਰ ਸੋਚ ਈ ਬਦਲ ਗਈ

  • @narinderpalsingh5349
    @narinderpalsingh5349 Год назад +2

    ਇਹਨਾਂ ਬੱਚਿਆਂ ਨੂੰ ਦਸ ਸਾਲ ਬਾਅਦ ਸਮਝ ਆਵੇਗਾ ਕਿ ਕੀ ਗਵਾਇਆ ਅਤੇ ਕੀ ਪਾਇਆ।

  • @parampalsingh3275
    @parampalsingh3275 Год назад +5

    Nabi pagg wala munda kinna sau shareef e, I was just like him when i came to canada . Wish him lots of success.

    • @inderjhajj3411
      @inderjhajj3411 Год назад +1

      ਜਿਹੜੀ ਨਾਲ ਖੜੀ ਆ ਕਿਵੇਂ ਮੂਹ ਮਾਰੀ ਜਾਂਦੀ ਆ
      ਮੁੰਡਾ mature aa

  • @NeerajKumar-fv1vq
    @NeerajKumar-fv1vq Год назад +2

    Canada is a hard working Country 🇨🇦🇮🇳

  • @tackthecool
    @tackthecool 2 месяца назад +1

    M also coming back from London

  • @jeondeyji7084
    @jeondeyji7084 Год назад +7

    Congrats for views, veerji. Well deserved. Looking to hit first 1 lac

  • @ਜਾਗਰੁਕ
    @ਜਾਗਰੁਕ Год назад +4

    ਮਾਂ ਦੇ ਛਾਬੇ ਚੋਂ ਪੱਕੀਆਂ ਖਾਣੀਆਂ ਬਹੁਤ ਸ਼ੋਖ਼ੀਆਂ

  • @Mnedho_Vision2050
    @Mnedho_Vision2050 Год назад +2

    well, canada is international so don't bring your values but learn Canadian values and mixup with the society and stop living the way you live in your back home country. These things make you easy to adapt and make you happy in Canada.

  • @funsizechef
    @funsizechef Год назад +4

    HI, I'm a Canadian citizen i'm born in Canada but background is Indian. Canada is a very multicultural country which is great but the government has been bringing too many students that it's hard for the original students and family who lives here to get the right fees and that's why Canada is in a huge recession from the past serval years which sucks for anyone no matter how rich you are. Then there's soo many students who complain that Canada is soo hard this that which is because of soo many students wanting to come to Canada. I get it they have to work hard here but in fact everyone does and the families who have been staying here from the past several years it's also hard on them now and kees getting harder. So it's so frustrating seeing all the students saying that in Canada it's not like what we thought. When they don't understand how hard it is for the families who already live here and been settled from many years ago! No hate to anyone all love but this is the truth.

  • @jaspaljasu4034
    @jaspaljasu4034 Год назад +2

    Bura haal bai ji kudia nu naa bhjo bhar
    Paisa jur ha par ਇੱਜ਼ਤ ਨਹੀਂ ਹੈ ਕੋਈ ਇੱਥੇ

  • @wahegurug7276
    @wahegurug7276 Год назад +3

    well eh gl klli canada di ni aa uk ch v bht jada bura haal aa jina tuc kho bht mare halat ne ithe a k zindgi brbad hogo lgdi aa ... punjab best aa ..

  • @jangsingh9119
    @jangsingh9119 Год назад +16

    Mera Desh Punjab 🙏

  • @SinghZaed
    @SinghZaed Год назад +9

    Jehna India dhakke nhi khadde kdi struggle nhi dekhi life ch up & downs nhi dekhe .. ohna layi Okha otherwise struggle ta har passe he a

  • @kamalsangha3869
    @kamalsangha3869 Год назад +13

    ਪੰਜਾਬ ❤️❤️

  • @2001july06
    @2001july06 Год назад +1

    I think it is not about Canada only, anywhere in world you go in different country, you will struggle to settle in new society

  • @tarunpreetsingh5608
    @tarunpreetsingh5608 Год назад +1

    Punjab hi vadhiaa , bahrr nalooo ethe vi saab kush haigaa , bss bndaa krn vala chahidaa , unemployment ta bahana hai ikk , asaal ch taa lok ekk dujhe nu vekh ke bahrr ja rahee nee , jihni bndaa bahr jake struggle krda hai je ohda 50% vi ethe kre taa , banda ethe vi successful ho jandaa . Dhanwaad 🙏

  • @baljindervirk6087
    @baljindervirk6087 Год назад +7

    ਭੈਣੇ ਕੱਪੜੇ ਤਾਂ ਚੱਜ ਦੇ ਪਾ ਲੈਂਦੀਆਂ ਲੱਤਾਂ kadiya ne nangiya panjab ch paande c pehla
    Asi panjab ch rehke lac lac mahina kma rhe ha panjab ch v bhot kam ne jr

  • @hinglishindian9452
    @hinglishindian9452 Год назад +6

    Sahi gal dassa tan jo failure haina life ch oh bahar chal jande ne...

    • @jasmeetsingh9292
      @jasmeetsingh9292 4 месяца назад

      Punjab thoda baada successful ah.
      Sahi gal dasan ta jinha by English samjhan di feesan kadan di, mehnat Karan di akul hai ni, oh punjab hi reh jande ne.

  • @harkaransinghsidhu4467
    @harkaransinghsidhu4467 Год назад +3

    It’s the perspective from Ontario. Job search is most difficult there.

    • @malkeitkaur3046
      @malkeitkaur3046 Год назад

      When you are new work in fast food, malls they always will give a chance just work first once you get a job others will see that you have customer service.

  • @harjitsingh9372
    @harjitsingh9372 Год назад +3

    Punjab de up wale redia lga k gov job de brarber pese kmaounde ne jo sade punjabi 20lakh lga k canada amrica ja k krde ne thank u❤ baki apni apni soch a

  • @sonnyink.3432
    @sonnyink.3432 Год назад

    ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ

  • @MahendraPatel-tx9ug
    @MahendraPatel-tx9ug Год назад +3

    @ desieconomist,still wondering how come students have luxury cars within 1-2 months after landing as a student and at the same time crying that rent and other expenses too high

  • @talwindersingh3721
    @talwindersingh3721 Год назад +7

    Get your finances straight then, padhai Karo te loans pay Karo awde te kamm te study related kamm karo.
    Cars wala show off jaroori ni aa, why the unnecessary stress?

  • @rajkumar-cu5xn
    @rajkumar-cu5xn 8 месяцев назад

    ਮੈਡਮ ਬੜੀ ਸੋਹਣੀ aa ਪੱਤਰਕਾਰ ਵਾਲੀ

  • @gursimransingh_3154
    @gursimransingh_3154 Год назад +53

    ਪੰਜਾਬ ਵਧੀਆ ਵੀਰ

  • @SumanBembi
    @SumanBembi Год назад +5

    Canada ch km nahi hai j km milda e ta pay rate bahut ghat a karza chuk k jaan wale bache Canada soch samajh k jaan

  • @Karamchand0999
    @Karamchand0999 Год назад +4

    Love punjab❤ only yes india 🇮🇳 best

  • @SunnyUbhiMusic
    @SunnyUbhiMusic Год назад +2

    kudieyan de mostly dark circle pyee aa lagada pta ni neendan msa poorieayn hundieyan honieyan,...
    struggling life aa ethe

  • @kamalvirk......8071
    @kamalvirk......8071 Год назад +3

    Canada bhot burra Hal.....m p.r ha 8 month ho ge vapis hi nahi gye....mere friends nu v 5 month ho ge vapis hi nahi gye....na othe job koi Chaz di..basement da rent 1500 dollar ho chuka je ground te auna double..gadi book krwa ke ae c Toyota carola ..500 dollar deke oh v cancel krwa ti...60 hjar dollar lag jaana EMI complete kr ke.....koi v bacha Jamin vech ke ya loan le ke na jaeo fs jaana tuc ....ahena de Haase vekh panga gal na pa leo..

  • @rajbatra9367
    @rajbatra9367 Год назад +1

    Should have interviewed an University student. Fer pata lagna si padayi india nalo kinni okhi aa.
    Colleges vich padayi na de barabar hondi.

  • @amanpreetkaur70824
    @amanpreetkaur70824 Год назад +25

    Struggle hunda hi aa broo ethe👍🏻starting ch m v 3 3 buses change krke work te jandi c, kyi var te route v miss hoyye c, but its okkk... Hunda sabbb naal, its all about life

    • @silent_710
      @silent_710 Год назад +4

      Ehee ch struggle ki aa 😂😂

    • @amanpreetkaur70824
      @amanpreetkaur70824 Год назад +1

      @@silent_710 aaja laggjuu ptaa jdo 1 bus lyi v 45_45 minute wait krni pendi aa khadd k stop te naal bhaara bhaara weight chkkyya hunda jdo, Sala lodu kehnda struggle ki aa achlll nikkklll fucckk off

    • @jasmeetkaur7868
      @jasmeetkaur7868 Год назад

      Tusi kehri city gye hoo Canada vich

    • @deepakkkkkkkk
      @deepakkkkkkkk Год назад

      @@silent_710 😂😂😂

    • @thepearlocean7858
      @thepearlocean7858 Год назад +1

      Ina struggle India ch reh k krde ta badshah hunde baki dihadi ta hr dessh ch hi h kite b kr lo frk ina k hi b India ch rh k loka ch ego hunda nkhre krde pyr velhe te bhr ja dehadiya chngiya lgdiya dehadiya krniya koi job ni hundi

  • @McKingBurger
    @McKingBurger 8 месяцев назад

    Black Jacket vali Lambi Kurri Goood aaa... Bs seriousness thori ktani peni aa.. Baaki usne zaroor tarakki kr leni hai. Usdi galaa to lgda 👍

  • @BDSPaintingLtd204
    @BDSPaintingLtd204 Год назад +5

    Discrimination ki hunda ehda pta canada ch 10-15 saal baad lagda jdo jobs de chakra toh nikl ke banda wade level te janda . Han kyi bande lucky hunde sahid pehla top level te chale jande hon . Fer pta lagda ki discrimination ki hunda te kaun karda . Apne ale te aive badnam kre aa apa loka .

  • @youtuber_rakesh
    @youtuber_rakesh Год назад +1

    #MAIN gal eh ki hai ... TECHNICALLY STRONG ... BANDA uddo jaave jadon tak .... TECHNICALLY STRONG ....oh na hove !!!

  • @Nirmalsingh-yy8vn
    @Nirmalsingh-yy8vn Год назад +1

    Bhai eve da mahol india ch v miss krda jo apne ghar to bahar reh k job krda like chd Delhi Bangalore etc

  • @AmritGurbani11
    @AmritGurbani11 Год назад +2

    Bro Please suggest some skills to learn before coming to canada sept intake for boys

  • @amarjitsingh5153
    @amarjitsingh5153 Год назад +1

    Bring money 💰 from punjab to start good life . Otherwise to difficult 😥 these days

  • @JaspalSingh-q9s
    @JaspalSingh-q9s 7 месяцев назад

    ਸਾਵਾ ਬੱਚਿਓ ਬੱਸ ਭੱਜੇ ਜਾਓ ਕਨੇਡਾ ਨੂੰ ਭੱਜੇ ਜਾਓ ਪਤਾ ਲੱਗੇ ਜਾਂ ਨਾ ਲੱਗੇ ਭੱਜੇ ਹੀ ਜਾਓ ਬਸ ਜਹਾਜ ਭਰ ਭਰ ਜਾਣ ਪਰ ਜੇ ਕਨੇਡਾ ਬੰਦਿਆਂ ਨਹੀਂ ਉੱਥੇ ਜਾ ਕੇ ਤੁਸੀਂ ਜਿਆਦਾ ਸਟਡੀ ਕਰ ਜਾਣੀ ਆ

  • @stbains646
    @stbains646 Год назад

    Chachi aa jandi ya moga bus stand pendu bibia any bus leaving bus stand they jump on it.Bhai kithey nu jadi hai conductor tusi kathey nu jana hai.Itold my friend 20 years ago when we were traveling through Moga to Bathinda.

  • @jaspreetsingh4271
    @jaspreetsingh4271 Год назад +2

    Yr jehde kehde sanu ehh yaad aunda ohh yaad aunda, babe kise ne dhakke maar k thoda kdya tuhanu tusi apdi mrji naal gaye o, it was your own decision, te hun situations naal tn bruh ladna pena, tagde rho

    • @guri1514
      @guri1514 6 месяцев назад +1

      Ghoosia bhorde bss jaa k salya nu pusho paise Bina ki aa zindagi fer pta lagda jdo paise naa honn jebh ch

  • @gurdeepsarao5
    @gurdeepsarao5 Год назад +4

    ਸਾਰਿਆਂ ਦੀ ਬੋਲੀ ਦੇਖ ਕੇ ਇਕੋ ਮੁਹਾਵਰਾ ਯਾਦ ਆਉਂਦਾ ਅਖੇ ਦੇਸੀ ਕੁੱਕੜ ਵਲੈਤੀ ਚੀਕਾਂ

    • @Shadow75154
      @Shadow75154 Год назад

      😂😂 kudia jada canadian born di feeling laindiya tahi kamm kharab hunda normal raho je trakki leni apna aap na badlo

  • @NirmalSingh-bz3si
    @NirmalSingh-bz3si 8 месяцев назад

    ਬੇਟਾ ਲੱਗੇ ਰਹੋ ਕਿਸੇ ਦਿਨ ਮੰਜਿਲ ਜਰੂਰ ਆਉਦੀ ਆ ??

  • @NishadBrahmbhatt
    @NishadBrahmbhatt Год назад +1

    Sorry but want to say something really important .....big Job-related issues are there and field jobs are really tough to get because for Canadians we are outsiders, and student life is really not good . The main problem is too much liberalism in drugs, people are taking drugs like toffee. Youth are going in the wrong direction due to this, parents from home country think my child is safely enjoying Canadian life but the scenario here is really different sometimes,I am shocked after seeing that 11 or 12 years boys taking drugs here and there .everywhere here smoking is going on........ smoking becomes common here, theft, murder, and abduction issues are spreading like a spider web, all due to fewer jobs and less recruitment and must say less joint family values as an example one mother has 3 children from 2 or 3 different fathers thus children feel like they are orphan and spend life in depression and pressure .its like CANADIAN GOVERNMENT HAVE TO WORK OUT ON MANY ISSUES TOGETHER.

  • @bimlakumari6679
    @bimlakumari6679 Год назад +61

    ਨਾ ਭੇਜੋ ਬਾਹਰ।

    • @bilalmalik-jf6wp
      @bilalmalik-jf6wp Год назад

      Kyo tere bundd patde aa india ganda desh

    • @wayon7272
      @wayon7272 Год назад +3

      Paise assi deke jana .. teri kiu dukhdi

    • @princerai7705
      @princerai7705 Год назад +6

      @@wayon7272 ਤੇਰੀ ਓਦੋਂ ਦੂਖੁ ਜਦੋਂ ਭਾਈਆ ਨੇ ਗੰਦ ਪਾਇਆ

    • @wayon7272
      @wayon7272 Год назад +3

      @@princerai7705 ਭੈਣੀ ਜਾਇਆ ki ken dya e 😂

    • @princerai7705
      @princerai7705 Год назад

      @@wayon7272 ਮਾਂ ਜਾਈਆਂ ਫੁਦੂ

  • @hulaluuyaa1236
    @hulaluuyaa1236 Год назад +4

    Some bitter truth:
    1. More than 90 percent students are average or below average who come to Canada from north india especially from Punjab
    2.They only come to Canada for immigration and citizenship not for study
    3. All violate the rule of part time work
    4.drugs usages is very high among international students
    5.more than 80 percent students who come from Punjab region, come on fake documents especially their marksheets are fake..

    • @rajrani718
      @rajrani718 Год назад

      Ok. What kind of jobs they do there.. Do they do only labour work over there? They give job for higher post to Indians?

    • @hulaluuyaa1236
      @hulaluuyaa1236 Год назад

      @@rajrani718 majority of them work here in lower jobs such as waiter, labor worker, or Max truck and taxi drivers... but students from South India always go for the high posts or high paying jobs.. probably bcz they focus more on studies and not on part time work...

  • @66740
    @66740 Год назад +5

    ਕਾਲੇ ਟੋਪ ਆਲੀ ਕਦੋ ਦੀ ਚੱਬੀ ਜਾਂਦੀ ਕੁਛ 😮

  • @tschugh156
    @tschugh156 Год назад +2

    When life was luxurious in dis then why we leave for other countries

  • @baghel6717
    @baghel6717 Год назад +81

    ਅਗਰ ਰੂਮ ਨਹੀਂ ਮਿਲ ਰਿਹਾ ਚਕ ਕੇ ਬੋਰੀ ਬਿਸਤਰਾ ਵਾਪਿਸ ਆ ਜਾਓ ਰੂਮ ਵਾਧੂ ਪੰਜਾਬ ਵਿਚ ।

    • @indianexpress4613
      @indianexpress4613 Год назад

      😂😂😂

    • @SabbySidhu22
      @SabbySidhu22 Год назад

      22 to 25 lakh ਲਾਇਆ ਤੇਰੀ ਫੁਦੂ ਸਲਾਹ ਲੈਣ ਨੂੰ ਨਹੀਂ ਲਾਇਆ

    • @varindersingh9943
      @varindersingh9943 Год назад +3

      india nalo 3 guna vadda canada abadi sirf 3 crore ....fir v punjabia nu room nahi mil reha 😂😂

    • @Mausam247-by1gg
      @Mausam247-by1gg Год назад +1

      😂😂

    • @givianshgakhar1709
      @givianshgakhar1709 Год назад +5

      ​@@varindersingh9943 fikr na kr singha asi Canada vsaun e aaye aa. Ajj okhe aa tahi kal nu sokhe a.

  • @gsthind72
    @gsthind72 Год назад +6

    Salute to these fighters….. proud of you bacheo ❤

  • @malkitsingh4209
    @malkitsingh4209 Год назад +2

    Waheguru ji sare bacche ta meher kre ji

  • @geography59
    @geography59 Год назад

    Ana de chahare odde paye karza chak k bahar ta javde kam koi milda nai ader de naa oder de baiyu nallo v borri hallat hoi pai aa ana di bhaiya ta koi gollgapeya walli reahdi ya sabzi walli readi lallo a othe shota km v nai kar sakde kudiya di ta balli mandi halat aa parovo thodi khalo bahar wale chakraa ch naa pao

  • @giannagra9781
    @giannagra9781 Год назад +3

    There are so many Jobs in B.C ,especially in the smaller cities

    • @rottweiler910
      @rottweiler910 Год назад

      Menu dasso kedi small city ch kam hega please?

    • @giannagra9781
      @giannagra9781 Год назад

      @@rottweiler910 Nanaimo B.C on Vancouver Islamd

  • @ParamjitKaur-l8r
    @ParamjitKaur-l8r Год назад +2

    Nyc all child's ❤ good information

  • @zyzzmotivation5382
    @zyzzmotivation5382 Год назад +6

    Waheguru meher kare 💞

  • @dhirajgoyal9989
    @dhirajgoyal9989 Год назад +1

    1:07 Main gl kehn lai kudi Awdi waari da besabri nal intzar kr rhi aa😂...just joking... struggle is everywhere dear

  • @MajorSingh45111
    @MajorSingh45111 11 месяцев назад

    Bahut badhiya vichar a puttr ji

  • @vijayarora7911
    @vijayarora7911 Год назад

    Tusi App Kisdi Help Kiti Ohwi Interview Ch daso New Aye Di 🙏🙏🙏🙏🙏🙏

  • @ParminderSingh-dk4lj
    @ParminderSingh-dk4lj Год назад +1

    ਨਾ ਜਾਣ ਜ਼ਿਆਦਾ ਮੁਸ਼ਕਿਲ ਲੱਗਦੀ ਜੇ ਆਵਦੀ ਲੋੜ ਲਈ ਜਾਂਦੇ ਕਿਸੇ ਲਈ ਨਹੀਂ

  • @col.waltervonschonkopf69
    @col.waltervonschonkopf69 6 месяцев назад

    2:43 That girl in black is a Punjabi beauty.

  • @YouafSingh
    @YouafSingh 5 месяцев назад +1

    Pind tu a tur pande jve air port te borea paea nota dea