ਕੈਲਗਰੀ ‘ਚ students Vs ਪੁਰਾਣੇ ਪੰਜਾਬੀ | ਹੁੱਲੜਬਾਜ਼ੀ ਤੇ ਗੇੜੀਆਂ ਤੇ ਵਧੀ ਤਕਰਾਰ

Поделиться
HTML-код
  • Опубликовано: 1 янв 2025

Комментарии •

  • @harjindermeetsingh6258
    @harjindermeetsingh6258 3 месяца назад +72

    ਇਹ ਬੀਬੀ ਸਟੂਡੈਂਟਸ ਅਤੇ ਲੋਕਲ ਪੰਜਾਬੀਆਂ ਨੂੰ ਪਾੜਨ ਵਿੱਚ ਰਹਿੰਦੀ ਕਸਰ ਪੂਰੀ ਕਰੋਗੀ ।

    • @GurdevSingh-vd5ie
      @GurdevSingh-vd5ie 3 месяца назад

      ਐਨਾਂ ਨੋਜਵਾਨਾਂ ਨੇ ਮਾੜੀ ਮੋਟੀ ਤਰੱਕੀ ਕੀ ਕਰ ਲੀ 😮ਅਪਣੇ ਆਪ ਨੂੰ ਪੈਰ ਨੀ ਭੁੰਝੇ ਲਗਦੇ ਕਿਸੇ ਨੂੰ ਕੁੱਝ ਸਮਝਦੇ ਹੀ ਨਹੀਂ।😢ਅਤ ਵੈਰ ਹੁੰਦਾ ਬਰਬਾਦੀ ਦਾ 😢ਨਿੰਮ ਕੇ ਰਹੋ।। ਚੰਗੇ ਇਨਸਾਨ ਬਣੋ ਚੰਗਿਆਂ ਆਦਤਾਂ ਦੁਜੈ ਦੀ ਮੱਦਦ ਕਰੋ।।ਕਦੇ ਵੀ ਹੁਲੜ ਬਾਜੀ ਨ ਕਰੋ ਜੇ ਕਰਨੀ ਵੀ ਹੈ ਦੁਰ ਕਿਤੇ ਖਾਲੀ ਥਾਂ ਤੇ ਜਾਕੇ ਔਥੇ ਆਪਸ ਚ ਖੂਭ ਹਸੋ ਤਵਾ ਲਾਉ ਮਛਖਰਿਆ ਕਰੋ 😮ਪਰ ਜਿਵੇਂ ਹੀ ਪਬਲਿਕ ਬੇਸ ਤੇ ਆਉ ਤੁਰੰਤ ਡਿਸਪਲਿਨ ਅਨੁਸ਼ਾਸਨ ਚ ਆ ਜਾਉ।।। ਬਿਲਕੁੱਲ ਵੀ ਵਾਯਰੇਛਨ ਨ ਕਰੋ 😮

    • @snahar1391
      @snahar1391 3 месяца назад +2

      Jo vi hai par...jaloos te sare punjabia da nikl riha ajihi galbat media ch nahi aauni chahidi kade angreja nu dekhya is tra karde....yaar kite baith k aapas ch masla hall karo,,,isda asar poore punjab ch ho riha 😢😢😢😢

    • @hsingh-w5m
      @hsingh-w5m 3 месяца назад

      @@snahar1391 Gore angrej shad veer mereya .. kabhi koi gujrati .. bolda dekhya ? Koi Pakistani .. ? Pakistani ehne 2 number de v kam karde kadi apne log nu galat nahi kehnde media te .. sada punjabi media v ghatiya a .. eh tv anchor v view karke aapiss vich ladayi jandi .. Bakki badnaam kitta jaa reha punjabiaan nu .. target aa .. gorey v Jo bolde aa Madda sırf punjabi nu galat bolde aa .. eh dushmani ta ban gayi ehda koi hul nahi .. har student har purane bande nu jehra Canada gya madda samjda k saare hi galat aa .. same gall sare student nu kahi jande .. per media sabh toh ghatiya .. eh ghatiya log view de karke apni maa v bech dein ohda di eh kudi aa ..

  • @jagtargill5343
    @jagtargill5343 3 месяца назад +20

    ਸਟੂਡੈਂਟ ਗੱਲਤੀ ਜਰੂਰ।ਕਰਦੇ ਹਨ ।ਸਾਰੇ ।ਗੱਲਤ।ਨਹੀਂ ਹਨ

  • @kashmir2445
    @kashmir2445 3 месяца назад +55

    ਇਸ ਲੜਕੀ ਆਪਣੀ ਕਮਾਈ ਸਿਰਫ viewers ਲੈਣੇ ਆ ਜੀ

  • @SardoolsinghKang
    @SardoolsinghKang 3 месяца назад +21

    ਭਾਵੇਂ ਪੁਰਾਣੇ ਭਾਵੇਂ ਨਵੇਂ ਕੁਝ ਲੋਕ ਗ਼ਲਤ ਨੇ ਬਦਨਾਮ ਸਾਰੇ ਪੰਜਾਬੀ ਹੋ ਰਹੇ ਨੇ

  • @cooljattyo6077
    @cooljattyo6077 3 месяца назад +38

    ਮੈਡਮ ਨੇ ਪਾ ਤਾ ਖਲਾਰਾ ਉਹ ਪਹਿਲਾਂ ਇੱਕਠੇ ਆਏ ਸੀ ਇੱਕ ਮੁੱਦੇ ਖਿਲਾਫ ਤੇ ਮੈਡਮ ਨੇ ਭੜਕਾ ਕੇ ਮਗਰ ਲਾ ਲੇ ਸਾਰੇ ਹੈ ਤਾਂ ਅਪਣੇ ਨੇ

    • @pamajawadha5325
      @pamajawadha5325 3 месяца назад +1

      Punjab vich ta vat vadan pisa marda n hun bada pyar auda. Sara apna n. Sara pind di roti ik ghar bana lai karo oh v apna he na

    • @jasvinderrandhawa9014
      @jasvinderrandhawa9014 3 месяца назад

      kar lao katha hun.

  • @khalsa-singh
    @khalsa-singh 3 месяца назад +18

    ਪੁਰਾਣਿਆਂ ਨੇ ਮਿਹਨਤਾਂ ਕਰਕੇ ਘਰ ਲਏ ਹਨ
    ਪਰ ਤੁਸੀਂ ਲੋਕਾਂ ਨੇ ਫੁਕਰਪੁਣੇ ਵਿੱਚ ਸਿਰਫ ਗੱਡੀਆਂ ਹੀ ਲਈਆਂ ਹਨ ਜਾਂ ਆਈਫੋਨ ਲਏ ਹਨ

    • @pamajawadha5325
      @pamajawadha5325 3 месяца назад +1

      Sahi gal veer new munda daru nal tun ho ka gala kad da n. Diwali dushra lohri ta bhut gand pa ka chakda v nhi kudi n saf kita jo pataka da kachra c. ja sirf car mobile kista ta

    • @GurdevSingh-vd5ie
      @GurdevSingh-vd5ie 3 месяца назад

      @@pamajawadha5325 ਜੀ ਹਾਂ।।। ਅਜੋਕੇ ਸਮੇਂ ਦੀ ਪੀੜ੍ਹੀ ਨੂੰ ਆ ਗਾਇਕਾਂ ਕਿਰਕੇਟ ਖਿਲਾੜੀਆਂ ਅਤੇ ਪੰਜਾਬੀ ਫ਼ਿਲਮਾਂ ਜਿੰਨਾ ਚ ਐਬ ਨੂੰ ਮੀਠੀ ਚਾਸ਼ਣੀ ਚ ਲਪੇਟ ਕੇ ਹਰ ਕਿਸੇ ਨੂੰ ਖਵਾਏ ਜਾ ਰਹੇ ਹਨ।।।ਇਸ ਦ ਸਿਟਾ ਇਹ ਹੋਇਆਂ ਕਿ ਨੋਜਵਾਨ ਪੀੜੀ।।ਵਿਗੜ ਗਈ ਪੂਰੀ ਤਰ੍ਹਾਂ।।ਜੋ ਫਿਲਮਾਂ ਗਾਣੇਆ ਚ ਹੂੰਦਾ ਔਹੀ ਅਸਲ ਜ਼ਿੰਦਗੀ ਚ ਕਰਨ ਨੂੰ ਫਿਰਦੇ ਨੇ ‌ਅਪਣਾ ਆਪ ਬਰਬਾਦ ਕਰਾ ਕੇ ਬੈਠ ਜਾਂਦੇ ਨੇ।।ਘਰ ਦੇ ਆ ਦੀ ਸੁਣਦੇ ਨਹੀਂ।।।।।।।।। ਲੀਡਰਾਂ ਪੁੰਜੀਵਾਦ ਸਾਮਰਾਜਵਾਦ ਦੀ ਇਹ ਦੇਣ ਹੈ ਸਮਾਜ ਨੂੰ ਕੁਰਾਹੇ ਪਾਉ।।।ਪਾ ਦਿੱਤਾ।।।।।

  • @GurdeepKaur-ok7ts
    @GurdeepKaur-ok7ts 3 месяца назад +9

    ਜੀ ਸਹੀ ਹੈ ਵਿਚਾਰ ਬੱਚਾ ਨੂੰ ਬਾਦਮਾ ਕਰਦਾ ਨੇ ਇਹ ਪਹਿਲਾ ਵਾਲਾ ਨੇ ਬਹੁਤ ਗੱਦ ਪਾਇਆ ਬੱਚਾ ਬਹੁਤ ਵਧੀਆ ਨੇ ਬੱਚਿਆਂ ਦੀ ਮੱਦਦ ਕਰੋ ਵੱਧ ਤੋਂ ਵੱਧ

  • @SukhveerKaur-q1t
    @SukhveerKaur-q1t 3 месяца назад +48

    ਪੰਜਾਬੀ ਪੰਜਾਬੀਆ ਨੂੰ ਦੇਖ ਰਾਜ਼ੀ ਨਹੀਂ ਇਥੇ।

    • @balff3105
      @balff3105 3 месяца назад

      Verr eh sade Bombay nhi Maan fereh Canada..oh kida suno..
      Sada Drivery da kaam pakke Bombay Wale ethon de jaampal
      Ahi
      Bombay to Bangalore da .18000trip da lyi daa..10000pay jeh Trailor unload naa howe taan 3dina baad 500par day...+Disel 42ton new Trilor daa 2.2 avg
      ..ek trip da..18000sanu bachda ty 3trip lagde 10000pay...
      60000 70000..
      Hun jeh Punjab wale driver nu pindo bula ke Drivery dwa dyo..enha nu punbbde malik ..20000nhi dinde..ty fer eh aa ke sade ..sarra kaam kharaab karde karcha ghat kar dinde..kehde sirf 35000de dyo ..ty afeem milje peor bass kaam khatm.
      Ty hun gadi we nhi dinde inha nu naa hee Peor afeem ....wale enha nu afeem
      Wajha eh heed ekthi karke punb ton lye awunde cir munh munne enha naa uda sahmbya naa judda..

    • @GurdevSingh-vd5ie
      @GurdevSingh-vd5ie 3 месяца назад

      ਪੰਜਾਬੀ ਪੰਜਾਬੀ ਆਂ ਨੂੰ ਕਿਤੇ ਵੀ ਨਹੀਂ ਦੇਖ ਕੇ ਰਾਜ਼ੀ 😢 ਦਿੱਲੀ ਤੋਂ ਹਾਂ।। ਸਿੱਖ ਸਿੱਖੀ ਦੀ ਗੱਲ ਕਰਦੇ ਨੂੰ ਵੇਖਕੇ।। ਗੁਰਦੁਆਰਾ ਸਾਹਿਬ ਅਪਣੇ ਨਜ਼ਦੀਕੀ ਚ ਵਿਚਾਰਾਂ 🎉ਭਾਈ ਆਉ ਅਪਣੇ ਕਿਰਦਾਰ ਨੂੰ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਗਯਾਨੰ ਵਲ ਲੈਕੇ ਜਾਇਏ।।🎉ਦੇ ਦੋਖੇ ਤੇ ਦੋਖਾ।।ਦੇ ਗ਼ਦਾਰੀ ਤੇ ਗ਼ਦਾਰੀ 😢😢😢😢 ਅਖੋਤੀ ਪੱਗਾਂ ਫਸਾਈ ਸਿਰਾਂ ਤੇ ਹਰ ਇੱਕ ਤੋਂ। ਮਿਲਣੀਆਂ ਸ਼ੁਰੂ ਹੋ ਗਿਆ।।ਕੀ ਜਾਣ ਪਹਿਚਾਣ ਵਾਲੇ ਤੇ ਕੀ ਬੇਜਾਨ ਪਹਿਚਾਣ ਵਾਲੇ 😢😢😢😢ਭਾਈ ਬ੍ਰਾਹਮਣ ਵਾਦ ਚ ਦੰਮ ਹੈ ਪੂਰਾ।। ਐਵੇਂ ਤਾਂ ਨਹੀਂ ਰਾਜ ਭਾਗ ਕਰ ਰੇਹਾ।।।😢😢😢😢 ਜਿਵੇਂ ਔਨਾ ਦ ਕਹਿਣਾ ਹੋਵੇ।।। ਸਿੱਖ ਸਿੱਖੀ ਪੰਜਾਬੀ ਪੰਜਾਬੀ ਦ ਰੋਲਾ ਪੋਉਦਾ ਲੈ ਤੈਨੂੰ ਏਨਾਂ ਹਥਾਂ ਹੀ ਨ ਮਰਵਾ ਤਾ।।ਸਾਡਾ ਨਾਮ ਬਦਲ ਦੇਈ 😢😢😢😢

    • @amitoberoi2398
      @amitoberoi2398 3 месяца назад

      Sister Punjabiyan vich Civilisation nhi bachi. Look at the Lyrics of Punjabi Songs. “Saara Pind Gangland baneya” Please stop watching Punjabi Films & Punjabi Songs.
      Also Encourage Punjabi Community to explore other states of India. I am from Ludhiana and I am earning well and settled with in India.

  • @jagirsandhu6356
    @jagirsandhu6356 3 месяца назад +38

    ਪੁੱਰਾਣੇ ਬੰਦੇ ਸਟੋਟਡੇਟ ਨੋ ਬੱਹੁਤ ਬੱਦਨਾਮ ਕੰਰਦੇ ਨੇ❤

    • @sudhachopra6529
      @sudhachopra6529 3 месяца назад +7

      @@jagirsandhu6356 I m not agree with that

  • @baljeetsingh9109
    @baljeetsingh9109 3 месяца назад +23

    ਬਾਈ ਜੀ ਜਿਹੜੇ ਆਪਣੇ ਪੰਜਾਬੀ ਪੁਰਾਣੇ ਗਏ ਹੋਏ ਨੇ ਨਾ ਆਪਣੀ ਜਵਾਕਾਂ ਨੂੰ ਇਹੀ ਜਰਦੇ ਨਹੀਂ ਵੀ ਇਹ ਕਿਉਂ ਆ ਗਏ ਮੇਰਾ ਨਾਮ ਬਲਜੀਤ ਸਿੰਘ ਜੱਸੜ ਬਰਨਾਲਾ ਸ਼ਹਿਰ❤❤

    • @sattasekhon5286
      @sattasekhon5286 3 месяца назад

      Har country ch apna punjabi jihra purna hoga ona ch 90 ℅ jrda ne dakh desi desi khnda naal

    • @pamajawadha5325
      @pamajawadha5325 3 месяца назад

      Sada pind da munda nu saka tai Chacha n nhi sath dita

    • @randeepkailley8288
      @randeepkailley8288 3 месяца назад

      Jassar saab je tusi canada hunde te thodi kudiya pishe madeer uchi uchi gaane laake gerhiya maardi taan tusi vi kehna si ke ehna ne bout gand paaya kyonki eh sab canada vich pehla nahi hunda si.hun har plaze vich madeer chandigarh vaang gerhiya maardi aa raatan nu 2-2 vaje tak group banaake kharhe hunde aa.

    • @Gugi3589
      @Gugi3589 3 месяца назад

      Tusi hotels ha Kye reho

  • @SukhwinderSingh-wq5ip
    @SukhwinderSingh-wq5ip 3 месяца назад +8

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤

  • @RavinderSingh-d5i
    @RavinderSingh-d5i 3 месяца назад +1

    ਕਿਹੜਾ ਪੰਜਾਬੀ ਨੇ ਕਦੇ ਆਪਦੀ ਗ਼ਲਤੀ ਮੰਨੀ, ਅਸੀਂ ਤਾਂ ਮਾੜੇ ਕੰਮ ਕਰਕੇ ਵੀ ਕਹਿਣਾ, ਬਾਕੀ ਦੁਨੀਆਂ ਮਾੜੀ ਐ

  • @janggill3439
    @janggill3439 3 месяца назад +37

    ਆ ਪਤਾ ਨੀ ਕੋਣ ਕੱਲ ਦੀ ਭੂਤਨੀ ਸਿਵਿਆਂ ਚ ਅੱਧ। ਉਨਾਂ ਸਿਆਣੇ ਬਿਆਣੇ ਬੰਦੇਆਂ ਨੂੰ ਗੱਲ ਰੱਸੀ ਨੀ ਕਰਨ ਦੇ ਰਹੀ ਸ਼ਰੇਆਮ ਸਟੂਡੈਂਟਾਂ ਨੂੰ ਹਵਾ ਦੇ ਰਹੀ ਆ ਨਾਲੇ ਚੌਰ ਨਾਲੇ ਚਾਤਰ

  • @kulwindersinghsaini3686
    @kulwindersinghsaini3686 3 месяца назад +25

    ਇਹ ਲੋਕ ਜਿਹੜੇ ਪਹਿਲਾਂ ਆਏ ਇਹ ਸੋਚ ਦੇ ਕੇ ਕੋਈ ਸਾਡੇ ਬਰਾਬਰ ਨਾ ਹੋ ਜਾਵੇ ਅਸੀਂ ਚੋਧਰੀ ਰਿਹੲ

    • @jasvinderrandhawa9014
      @jasvinderrandhawa9014 3 месяца назад

      no es tra nahi han sare me always ena noo honsla dinda payee takde ho ke kam karo sab thik ho jana.

    • @J33TAA
      @J33TAA 3 месяца назад

      ਪੁਰਾਣਿਆਂ ਦੀ ਬਰਾਬਰੀ ਨੀ ਹੁਣੀ 😂🤡

  • @surindersingh-qd8gt
    @surindersingh-qd8gt 3 месяца назад +18

    ਆਪਣੇ ਸਟੂਡੈਂਟ ਮੁੰਡੇ ਨੇ ਜੋ ਆਪਣਾ ਭਵਿੱਖ ਬਨੌਣ ਆਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ,

    • @kingqueen7631
      @kingqueen7631 3 месяца назад +1

      😂😂😂😂

    • @pamajawadha5325
      @pamajawadha5325 3 месяца назад +1

      😂😂😂😂 eh munda nasa kar k bhut gand pa raha n car vich D J uchi awaj vich loka khas kar gora loka nal ladan panga landa na ik munda nu 3 gora 3 Punjabi c ohna vicho 1 nu gora n naga kar k video net t pai hoe a sirf underwear vich a punjabi munda

    • @samans4202
      @samans4202 2 месяца назад

      Sab ton vadh gund ehna ne hi Paya Hoya hai

  • @gagandhaliwal1138
    @gagandhaliwal1138 3 месяца назад +14

    ਇਹਨਾ ਨੂੰ Airport ਉਤਰਣ ਤੋ ਬਾਅਦ ਕੌਸਲਿੰਗ ਦਿੱਤੀ ਜਾਵੇ 😤
    ਪਤਾ ਨਹੀ ਕਿਹੜੇ ਸਕੂਲ ਬੇਵਕੂਫਾਂ ਵਾਲਾ ਵਿਹਾਰ ਕਰਨਾ ਸਿਖਾ ਰਹੇ ਨੇ 😤

    • @Gugi3589
      @Gugi3589 3 месяца назад

      Toilet training, mannerisms dye training hove sadka ta nah hagn

  • @ramgre
    @ramgre 3 месяца назад +2

    I think that too bad government start waking up now after Newcomers and citizens both facing challenges. I request to the interviewer kindly try to do the best for both .

  • @inderjitkaurbrar1334
    @inderjitkaurbrar1334 3 месяца назад +5

    ਪੁਤ ਫਿਕਰ ਨਾ ਕਰੋ ਵਾਹਿਗੁਰੂ ਜੀ ਤੁਹਾਡੇ ਨਾਲ ਨੇ ਪਰ ਪੁਤਰ ਤੁਸੀ ਸਿਆਣੇ ਬਣ ਕੇ ਰਹੋ

  • @Jaydillvirdi2536
    @Jaydillvirdi2536 3 месяца назад +16

    Uncle right aa kudi bot claver aa

  • @vipensharma6785
    @vipensharma6785 3 месяца назад +18

    95% students are good

    • @Alpas1-v3u
      @Alpas1-v3u 3 месяца назад +1

      No the ratio is approximately 50/50

    • @pamajawadha5325
      @pamajawadha5325 3 месяца назад

      70% munda lofar na canda vich gadi uta dj Diwali dushra lohri hor day ta bhut gand pauda n. Pisla year kudi n saf kita jo pataka da kachra c gand punjab vangu pauda n

    • @jasvinderrandhawa9014
      @jasvinderrandhawa9014 3 месяца назад

      @@Alpas1-v3u 50/50 he

    • @samans4202
      @samans4202 2 месяца назад

      Kora jhooth

    • @gurchantsingh3949
      @gurchantsingh3949 Месяц назад

      90 percent gande aande ne

  • @jagdevsinghmaan7257
    @jagdevsinghmaan7257 2 месяца назад

    ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਕਨੇਡਾ ਜਾਂ ਯੂਰਪ ਦੇ ਮੁਲਖਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਨਵੇਂ ਆ ਰਹੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਤੋਂ ਬਹੁਤ ਨਫਰਤ ਹੈ ਪਤਾ ਨਹੀਂ ਕਿਉਂ 🤔🥺

  • @shinderpalsingh3645
    @shinderpalsingh3645 3 месяца назад +25

    ਚਲੋ ਇਕ ਕੰਮ ਤਾ ਪੱਤਰਕਾਰ ਮੈਡਮ ਨੇ ਚੰਗਾ ਕੀਤਾ ਸਾਨੂੰ ਘਰ ਬੈਠਿਆ ਦਿਖਾ ਤਾ ਕਿ ਉੱਥੇ ਕੀ ਹੋਇਆ ਸੀ

  • @ambersaria1000
    @ambersaria1000 3 месяца назад +10

    ਭਾਊ ਹੌਸਲਾ ਰੱਖ ਕੇ ਚੱਲੋ ਕਾਹਲੇ ਨਾ ਪਾਓ ਬੜੀ ਉਮਰ ਪਈ ਸੌਕ ਪੂਰੇ ਹੋਣ ਦੀ

  • @dikshatnayyar6682
    @dikshatnayyar6682 3 месяца назад +12

    Anchor role is negative 🤔🤔

  • @KingSingh-z8y
    @KingSingh-z8y 3 месяца назад +6

    Student ho students wang raho , tuhada attitude dasda ki tusi shonk pura karan wastay Canada ie ho . Rent tuhanu high lagda quki sports car di payment v deni ha , basement walay di margi rent 400 lyna ja 4000 hazaar depend karda house 🏠 market uper , koee apna nahi sab ny hard work kita kisay nu half price uper rent den wastay nahi . Meray kol 2 basement ha ik rent uper dusri apnay guests wastay. Tuhadi language desdi ki tusi basement vich rakhan walay nahi .🎉

    • @bpindorie8353
      @bpindorie8353 3 месяца назад

      True. My Very bad personal experience with student renters..

    • @DineshDinesh-nh9wk
      @DineshDinesh-nh9wk 3 месяца назад +1

      Goreyan ne tn lena nahi tuhada house ya basement rent aastey. Tuhadiyan paymentan v majority lokan diyan jihna de mortgagean te house-basement laye a Students de sirr te jandi a.

    • @KingSingh-z8y
      @KingSingh-z8y Месяц назад

      @@DineshDinesh-nh9wk oooo dinesh jab student nahi san tera ram ji payment nahi karda c , sanu 40 saal ho gy Canada , 35 saal ho gy home buy kitay nu , tuhadey wargia nu us wakat jaman da v supna nahi iea hona.

    • @DineshDinesh-nh9wk
      @DineshDinesh-nh9wk Месяц назад +2

      @@KingSingh-z8y Gll ajj de tym di ho rhi a, 35-40 saa pehla di ni.

    • @KingSingh-z8y
      @KingSingh-z8y Месяц назад

      @@DineshDinesh-nh9wk student 10 sala tho jiada aa rahay han , par student hamesha he canada aaie han , mera cousin 1960s vich study 📚 karkay gia ha wapis par deray la ky nahi rahay.

  • @jagpreetsinghsahi7865
    @jagpreetsinghsahi7865 3 месяца назад +13

    ਪੁਰਾਣੇ ਪੰਜਾਬੀਆਂ ਨੂੰ ਆਪਣੇ ਸਟੂਡੈਂਟਸ ਦਾ ਧਿਆਨ ਰੱਖਣਾ ਚਾਹੀਦਾ ਹੈ ਬਦਨਾਮ ਨੀ ਕਰਣਾ ਚਾਹੀਦਾ

  • @DARSHANSINGH-n4x
    @DARSHANSINGH-n4x 3 месяца назад +5

    ਸਾਡੇ। ਪੰਜਾਬੀ ।ਤਾਂ। ਹਿਮਾਚਲ।ਜਾਨੋਂ।ਨੀ।ਹਟੇ।ਨਾਲੇ। ਰੁਜ਼ਗਾਰ।ਦਿਦੇਆ।ਨਾਲੇ।ਕੁਟ।ਖਾ।ਕੇ।ਾਉਦੇ। ਸਮਝ।ਜਾਕੇ। ਪੰਜਾਬੀ ਉ। ਪੰਜਾਬ।ਨਾਲੋਂ। ਸਰਦਾਰੀ । ਕਿਤੇਨੀ

  • @surinderkaur1373
    @surinderkaur1373 3 месяца назад +1

    May God bless all the students always be happy all students

  • @satinderdeol4290
    @satinderdeol4290 3 месяца назад +9

    ਕਾਕਾ ਗਲਤ ਨਾ ਬੋਲੋ ਜਦੋ ਕੋਈ ਘਰ ਲੈਦਾ ਇਹ ਸੋਚਕੇ ਨਹੀ ਲੈਦੇ ਕਿ ਕਰਾਏਦਾਰ ਰੱਖ ਕਿ ਖ਼ਰਚਾ ਪੂਰਾ ਕਰੇਗਾ

  • @riprecords1372
    @riprecords1372 3 месяца назад +2

    ਵਾਹਿਗੁਰੂ ਭਲੀ ਕਰੇ ਸੱਭ ਤੇ 🙏

  • @meetokaur6000
    @meetokaur6000 2 месяца назад

    ਕਹਿਣਾ ਤਾ ਨਹੀਂ ਚਾਹੀਦਾ ਕੀ ਹੋ ਸਕਦਾ ਕੁੱਛ ਕਿਉਂ ਮਾਲਕਾ ਨੇ ਆਪ ਦੀ ਮੋਰਗੇਜ ਨਹੀਂ ਦੇਣਾ ਕਿਦਾ ਮੁਫ਼ਤ ਕਿਦਾ ਦੇਣ ਪਰ ਕੁੜੀਆਂ ਮੁੰਡਿਆ ਨੂੰ ਬਹੁਤ ਹੀ ਅਉਖਾ ਗੱਲਾਂ ਦਾ ਕੰਮ ਨਹੀਂ ਬਹੁਤ ਆਪ ਹੀ ਤੁਸੀਂ ਮੁਸ਼ਕਿਲਾ ਆਪ ਹੀ ਬਣਿਆ ਕੁੱਛ ਨਹੀਂ ਕਰ ਨਹੀਂ ਸਕਦੇ 🌹🙏 uk ਜਿਹੜੇ ਬਚੇ ਹੁਣ ਵੀ ਅਉਦੇ ਸਚ ਨਹੀਂ ਮੰਨਦੇ ਕੀ ਹੋ ਰਹੀਆਂ ਹਰ ਇੱਕ ਦੇਸ਼ਾਂ ਵਿਚ ਕੰਮ ਹੈ ਨਹੀਂ ਕਿਉਂ ਲੱਖਾ ਪੈਸੇ ਬਰਬਾਦ ਕਰਦੇ ਹੋ 🌹🙏uk ਕੇਈ ਚੋਰੀ ਕਰਦੇ ਫੜ ਹੋ ਜਾਂਦੇ ਬਹੁਤ ਹੀ ਸ਼ਰਮ ਵਾਲੀ ਗੱਲ ਕਾਰਨ ਇਹ ਹੈ ਕੀ ਕੰਮ ਮਿਲਦਾ ਗੁਰਦਿੱਵਾਰੇ ਆ ਲਈ ਵੀ ਬਹੁਤ ਹੀ ਮੁਸ਼ਕਿਲ ਹੋਣ ਲਗ ਪਿਆ ਪਰ ਤਰਸ ਆਉਦਾ ਕਿਉਂ ਨਹੀਂ ਸੋਚਦੇ ਬਚੇ ਤੇ ਮਾ ਪਿਉ 🌹🙏 uk

  • @narinderkaur1025
    @narinderkaur1025 3 месяца назад

    ਇਹਗੱਲ ਤਾ ਸਹੀ ਦੇਸੀ ਹੀ ਦੇਸੀਆ ਨੂੰ ਬਦਨਾਮ ਕਰੀ ਜਾ ਦੰਦ ਨੇ

  • @manjitsinghplaha8893
    @manjitsinghplaha8893 3 месяца назад +7

    Sade rehnde c ghar h nwe munde ghar sada nwa c 2 sal baad khali karwaiyaa fir sada 16000$ lage renovation te, bhawe sare iko j ni hunde

  • @Aiden-b5j
    @Aiden-b5j 3 месяца назад +5

    Ayo Apne desh vapis ayea .pajhi ayo apna Punjab bachayea ❤❤

  • @japneetsingh5015
    @japneetsingh5015 3 месяца назад +5

    ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਪੰਜਾਬੀ ਬੋਲਦੀ ਹੈ ਜਾਂ ਅੰਗਰੇਜੀ

  • @shonki6049
    @shonki6049 3 месяца назад +2

    ਆ ਦੇਖੋ ਹਲਾਤ ਕਨੇਡਾ ਦੇ ਨਾ ਜਾਉ ਬਾਈ ਪੰਜਾਬ ਸੁੱਨਾ ਛੱਡ ਕੇ 🙏

  • @janggill3439
    @janggill3439 3 месяца назад +13

    ਅੱਗੇ ਪੰਚੀ ਸਾਲ ਪਹਿਲਾਂ ਕਿਰਾਏ ਤੁਸੀਂ ਦਿੰਦੇ ਸੀ ਤੁਹਾਡੀ ਤਾਂ ਉਹ ਗੱਲ ਆ ਅੱਗ ਲੈਣ ਆਈ ਘਰ ਦੀ ਮਾਲਕਣ ਬਣਕੇ ਬਹਿ ਗਈ

  • @virdhillon1
    @virdhillon1 3 месяца назад +4

    The lady is creating big rift within the community. Biased journalism at peak. These kind of channels are creating the problems we are facing today.

  • @MohanSingh-zn2og
    @MohanSingh-zn2og 3 месяца назад +5

    ਬੱਚੇ ਬਹੁਤ ਮਿਹਨਤ ਕਰਦੇ 16-16 ਘੰਟੇ ਕੰਮ ਕਰਦੇ ਹੋ

  • @bhupindercheema399
    @bhupindercheema399 3 месяца назад +2

    ਇਕੱਠੇ ਨਾ ਹੋਣ ਦਿਉ ਨਵੇਂ ਪੁਰਾਣੇ ਪਹਿਲਾਂ ਮਾਝੇ ਮਾਲਵੇ ਦੁਆਬੇ ਨੇ ਵੰਡੀਆਂ ਪਾਈ ਰੱਖੀਆਂ ਯਾਰ ਸਮਝ ਲਵੋ ਇੱਕ ਜੁੱਟ ਹੋਵੋ ਵੀਰ ਜਲੂਸ ਨਿਕਲਦਾ

  • @Lovnaresh
    @Lovnaresh 3 месяца назад +7

    I totally agree with youth .
    Puraane aaye Punjabi shouldn't feel jealous. Instead, they should feel proud and supportive. They know how tough it can be and should encourage these students. Helping them succeed benefits everyone in the community.

  • @manvirvirdee8341
    @manvirvirdee8341 Месяц назад

    I have a question for all of you. If you see someone drinking and most likely eating fish pokora, why are you not taking the step to call the police and informing them of the license plate number and description of the people. We all had to struggle even 50 years ago, we survived in this struggle and taught our peers about what we are. Why are we quiet it's because we do not wish to go trough that racism, that we left behind in 1984.

  • @GurdeepSingh-iz1vd
    @GurdeepSingh-iz1vd 3 месяца назад +14

    ਓ ਭਾਈ ਵਿਦਿਆਰਥੀਓ ਏਹੋ ਜਿਹੇ ਮੀਡੀਏ ਵਾਲਿਆਂ ਤੋਂ ਬਚੋ। ਇਹ ਆਪਣੀ ਟੀ ਆਰ ਪੀ ਲਈ ਮਸਲੇ ਨੂੰ ਉਲਝਾਉਣਗੇ, ਸੁਲਝਾਉਣ ਵੱਲ ਨਹੀਂ ਜਾਣਗੇ।

  • @jagpreetsinghsahi7865
    @jagpreetsinghsahi7865 3 месяца назад +4

    ਬੇਸਮੈਂਟਾ ਫ੍ਰੀ ਦਿਤੀਆਂ ਸਟੂਡੈਂਟਸ ਨੂੰ

  • @RohitKumar-c8c2u
    @RohitKumar-c8c2u 3 месяца назад +1

    Basement nal he emi nikldea ne

  • @gss6617
    @gss6617 3 месяца назад +1

    ਲੌੜ੍ਹਾ ਮਿਹਨਤਾਂ ਕਰਕੇ ਲਾਈਆਂ ਨੇ ਮਸਟੈਂਗਾ,,
    ਸਭ ਕੁਸ਼ ਕਿਸਤਾਂ ਤੇ ਆ
    ਜਦੋਂ ਮਰ ਜਾਂਦੇ ਆ ਫੇਰ go rise fund ਬਣਾਲੋ

  • @KARAMJITSINGHMALHI
    @KARAMJITSINGHMALHI 3 месяца назад +3

    Unity is Strength

    • @palwindersingh3731
      @palwindersingh3731 3 месяца назад

      STUDENTS VICHARRE MUSHKILL NAAL GUJJARRA KARDE NE PUNJAB DE POLICE OFFICERS DE BACHE CANDA VICH VADIA GADDIA VICH GERRHIA LANNDDE NE EH BICHARE TA KARJJA CHUKK KE AYE NE
      NA TANG KARRO. BACHIA NU PLSE.

  • @dilbagsingh9479
    @dilbagsingh9479 3 месяца назад +3

    Ah madam goddi Medea a

  • @MontyBrar-mu4ek
    @MontyBrar-mu4ek 3 месяца назад +1

    Mam tusi v June ch video dekhya he hona 2 Punjabi boys te 2 girls ne ik store toon whiskey ne wine bags ch bhar k lutya te ik kudi ne store de honor de sir te wine de bottle maari te store honor 2 month hospital reha te ohdi left side paralise hogi

  • @SinghKhakh-zp7li
    @SinghKhakh-zp7li 2 месяца назад

    Please support higher education ...Love kids and give them respect.

  • @kamaljitrangi5202
    @kamaljitrangi5202 2 месяца назад

    Request to media - find common ground than creating conflict among them.

  • @karamjitdhaliwal6182
    @karamjitdhaliwal6182 3 месяца назад +8

    Of course landlords are greedy very greedy people, pange aap laye aa multiple gharan de te life sab di aaokhi karti

  • @Sarjeevansingh687-fy9mp
    @Sarjeevansingh687-fy9mp 3 месяца назад +9

    Old. Pbi. Loot da. Han students da. Sosan. Karda han

  • @surinderkaur-co9hl
    @surinderkaur-co9hl 3 месяца назад +2

    Ik punjaban aunty ne video dekhi ci apne gher di his ne punjabi munde kuriyan rakhe ci us ch dikhiya ci k kina gand paya ci ohna ne gher ci bohet mari gal ha ikale ohna nu hi dosh na devo student jo kerde ha oh vi theek ni ha

  • @KARAMJITSINGHMALHI
    @KARAMJITSINGHMALHI 3 месяца назад +4

    Students plz pyar nal gal karo yaar msg galt janda
    Baki tusi v sayane o

  • @user-wv1yt
    @user-wv1yt 3 месяца назад

    You can check the video of a new student akash sidhu who clearly identifies himself as a student who has recently come. And he is very proudly showing videos of him doing wheelie's and creating noise and air pollution by accelerating his car in the parking lot

  • @janggill3439
    @janggill3439 3 месяца назад +10

    ਜੇ ਲੋਕ ਇਹਨਾਂ ਤੋਂ ਤੰਗ ਨੇ ਤਾਂ ਹੀ ਕਮੈਂਟ ਇਹਨਾਂ ਦੇ ਉਲਟ। ਆਉਂਦੇ ਨੇ ਤੂੰ ਕਿਉਂ ਅੱਗ ਨੂੰ ਭਾਂਬੜ ਬਣਾਉਣ ਦੀ ਕੋਸਿਸ ਕਰ ਰਹੀ ਏ

  • @MohanSingh-zn2og
    @MohanSingh-zn2og 3 месяца назад +2

    ਕਨੇਡਾ ਚ ਸਾਡੇ ਰਿਸ਼ਤੇਦਾਰ ਵੀ ਹ ਉਹ ਵੀ ਨਵਿਆਂ ਨੂੰ ਜਰਦੇ ਨਹੀ

  • @amarjitpannu9357
    @amarjitpannu9357 3 месяца назад +2

    We support the persons who are law abiding

  • @ravinderkour8342
    @ravinderkour8342 3 месяца назад +1

    Don't worry
    God is with you
    Students are struggling
    too much in canada

  • @Champ82
    @Champ82 3 месяца назад +2

    ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਇਹ ਕੋਈ ਜੰਗ ਲੱਗੀ ਹੈ? 5-7 ਫੁਕਰੇ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੋ ਰਹੀ ਹੈ।

  • @jaswindersangha3434
    @jaswindersangha3434 3 месяца назад +1

    Waheguruji

  • @MontyBrar-mu4ek
    @MontyBrar-mu4ek 3 месяца назад +1

    Mam Brampton ch students sex racket ch involve ah ohda baare tuhada ki kehna te taxi vaale os area ch jaana tak ne pasand karde saala nark banaya pya Brampton nu

  • @ranjodhlidhar2912
    @ranjodhlidhar2912 3 месяца назад +1

    Interview ਕਰਨ ਆਈ ਸੀ ਜਾਂ ਅੱਗ ਲਾਉਣ ਆਈ community ਵਿੱਚ ।

  • @ggn_1
    @ggn_1 3 месяца назад +2

    ਪੰਜਾਬੀਆ ਦੀ ਸੋਚ ਤਾ ਇਕ ਹੋਣੀ ਚਾਹੀਦੀ ਸੀ,ਲੱਭੋ ਅਸੀ ਕਿੱਥੇ ਗੱਲਤ ਹਾਂ,ਹੈ ਤਾਂ ਆਪਾਂ ਸਾਰੇ ਗੱਲਤ,ਲੱਭੋ ਕਿੱਥੇ ਹਾਂ?

  • @PARMINDER-e5c
    @PARMINDER-e5c 3 месяца назад +1

    ਸਿੱਖ ਨੇ ਆਪਣਾ ਸਿੱਖ ਹੋਮ ਲੈਂਡ ਆਪ ਖਾਲੀ ਕਰਲਿਆ।

  • @Khalsa-kf3wt
    @Khalsa-kf3wt 3 месяца назад +3

    ਇਹ ਮੀਡੀਆ ਪਾੜ ਪਾਉਣ ਦਾ ਤੇ ਆਪਣੀ ਕਮਾਈ ਕਰਨ ਦਾ ਕੰਮ ਕਰਦਾ ਸਾਡੇ ਲੋਕਾ ਨੂੰ ਮੀਚੀਏ ਸਾਹਮਣੇ ਨਹੀ ਆਉਣਾ ਚਾਹੀਦਾ

  • @Dilkhushsingh-g8m
    @Dilkhushsingh-g8m 3 месяца назад +3

    Punjabi international students face many challenges while studying abroad. They have to get used to a new culture and often deal with language difficulties. Many work part-time jobs to support themselves while keeping up with their studies.Their hard work and determination show how committed they are to achieving their dreams despite all the obstacles.

  • @SandeepKaur-ju4du
    @SandeepKaur-ju4du 3 месяца назад +1

    Waheguru ji 🙏 😢😢

  • @KARAMJITSINGHMALHI
    @KARAMJITSINGHMALHI 3 месяца назад +3

    Plz jo Citizenship and PR ne oh v students di help karo pyar nal hal hunda harek maslae

  • @harwindersarkaria1455
    @harwindersarkaria1455 3 месяца назад +2

    5 fingers r not equal

  • @hardeepgrewal3214
    @hardeepgrewal3214 3 месяца назад +1

    I came to Canada 30 years ago and always behaved I would never rent any property to Punjabi students

  • @toshrnc9ak761
    @toshrnc9ak761 3 месяца назад +3

    Don't call students bachai means kids these students are adults. Please address them as adult

  • @ranjodhlidhar2912
    @ranjodhlidhar2912 3 месяца назад +2

    ਤੁਸੀਂ ਪੰਜਾਬੀਆ ਦੀਆਂ ਬੇਸਮੈਟਾਂ ਛੱਡ ਗੋਰਿਆਂ ਦੀਆਂ ਬੇਸਮੈਟਾ ਵਿਚ ਰਹੋ ।

    • @samans4202
      @samans4202 2 месяца назад +1

      Goreya nu vi apne hath dikha chuke ne

    • @ranjodhlidhar2912
      @ranjodhlidhar2912 2 месяца назад

      @@samans4202 ਫੇਰ ਤੇ ਰੱਬ ਰਾਖਾ ਇਹਨਾਂ ਪਾੜਿਆਂ ਦਾ

  • @bains6218
    @bains6218 3 месяца назад

    ਕਾਨੂੰਨ ਜਿਆਦਾ ਸਖਤ ਨਹੀ ਇਸੇ ਕਰਕੇ ਸਾਡੇ ਲੋਕ ਨਜਾਇਜ ਫੈਂਦਾ ਉਠਾ ਰਹੇ ਆ

  • @Lovnaresh
    @Lovnaresh 3 месяца назад +3

    Punjabi international students work really hard to buy cars while studying abroad. They balance part-time jobs and school, saving money to afford a vehicle. Having a car helps them get around more easily and what if they are enjoying with their cars , they pay for it .

  • @HarbhajanSingh-ii8ej
    @HarbhajanSingh-ii8ej 3 месяца назад +3

    Most students are very good only few are bad influence .some native are greedy not every one is the same.

  • @MontyBrar-mu4ek
    @MontyBrar-mu4ek 3 месяца назад +1

    Saare students galt ne but jehde 30 percent galt ah ohna ne sarian nu badnam kita hoya te mam drugs racket ch v 70 percent students he ah ehde baare kyon ne bolde

  • @paramlammay2286
    @paramlammay2286 3 месяца назад +1

    Mustang lai paisa 20 hours la ke nahi aa sakda

  • @KDEEP008
    @KDEEP008 3 месяца назад +1

    View ਹਾਏ view,

  • @tarunsharma8349
    @tarunsharma8349 3 месяца назад +1

    Ghar kehnge kamm haini.... Aithe dodge lai dasde ne..... Fees haini keh k India gharo mangwaune ne.......te aithe burhka maar k apni balle balle dasni hai

  • @gurmukhnannar7224
    @gurmukhnannar7224 3 месяца назад +3

    Free. Food kon dinda ehna nu

  • @JaskaranSingh-mi8ly
    @JaskaranSingh-mi8ly 3 месяца назад

    Tusi rent Lei basement rent tae daende ho

  • @jagjitkaurgill3002
    @jagjitkaurgill3002 3 месяца назад +2

    Sade bate da v Calgary vich 1500 rbasment valyea ne nahi dite 😢😅😂

  • @sudhachopra6529
    @sudhachopra6529 3 месяца назад +1

    USA student de aan to pehle vi mortgage diti handi c

  • @preet_kauraz
    @preet_kauraz 3 месяца назад

    ਪੰਜਾਬੀ ਪੰਜਾਬੀਆ ਨੂੰ ਦੇਖ ਰਾਜ਼ੀ ਨਹੀਂ ਇਥੇ....

  • @InderjitSingh-hc5lj
    @InderjitSingh-hc5lj 3 месяца назад

    "ਸਟੂਡੈਂਟ"😂😂😂😂,ਭੜਾਈ ਤਾਂ ਵੜ ਗਈ ਕਿਓਕਿ ਡਾਲੇ ਨੀ ਬਣਦੇ ਜੇਸ ਖਾਤਰ ਜਮੀਨਾਂ ਵੇਚ ਕੇ ਕਰਜੇ ਚੁੱਕ ਕੇ ਖੱਜਲ ਹੋਣ ਆਏ ਨੇ

  • @sukhjinderkang2866
    @sukhjinderkang2866 3 месяца назад +1

    Good 👍

  • @samankaur5403
    @samankaur5403 3 месяца назад +2

    Media rola pava reha international students ta sariya country tu ae ne punjabi hi ena rola kyu pa rahe ne.

  • @syedzaidi4125
    @syedzaidi4125 3 месяца назад

    No job Canadian citizen
    No more students

  • @JagdishSidhu-h8o
    @JagdishSidhu-h8o 2 месяца назад

    Old punjabi is good

  • @JaySingh-gn2hx
    @JaySingh-gn2hx 3 месяца назад

    Yaar hadd hogi, mai b student ayea c Australia. But ehh gall mannani peni k ajj kal student community da boht jada naam khraab kar rahe aa.

  • @balharranu8378
    @balharranu8378 3 месяца назад

    🎉🎉😊😮😢

  • @harmeetsinghraowal
    @harmeetsinghraowal 3 месяца назад

    Students to purane punjabi kamai krde a fer v students to problem a ina nu lmia inia mehngiya krtia basements de rate bddate te app free ch rende a student de ser te fer v madda kena ina frk krde a vese sara din punjab lyi tension lyi jani te jede othu student aye a ona nu taan sambh ni skde ahi ekta va apne lokka ch ?

  • @gurdeepsingh-xs9hm
    @gurdeepsingh-xs9hm 3 месяца назад +2

    Bad Punjabi students tole bna ke tim Horton te girls nu tang karde 😈😈😈😈😈😈😈😈😈😈😈😈😈😈😈😈😈😈😈😈😈😈😈😈😈😈

  • @KuldipSingh-qz2ti
    @KuldipSingh-qz2ti 3 месяца назад +1

    ਸਾਰੇ ਬਚਿਆਂ ਨੂ ਬਦਨਾਮ ਨਾ ਕਰੋ

  • @amandeepgill636
    @amandeepgill636 3 месяца назад +4

    International Student life is very hard they have to study work worry about rent groceries it’s too much for these kids.I think it’s Canadian government fault

  • @patandar.
    @patandar. 3 месяца назад

    😂😂😂😂 diwali noo sweets and fruits gone up,at any festival prices suddenly gone up,punjabi hi punjabi noo lootan vich easy attay comfortable mahsoos kardai hai.

  • @majorsingh8910
    @majorsingh8910 3 месяца назад +1

    Veero tuc basement rent te na Lao. Kyoki mainu lagda tuhaade aaun ton pehlan eh ghar afford hi nahi kar sakde c

  • @VeerpalKaur-j6e
    @VeerpalKaur-j6e 3 месяца назад

    13:14