Veer ma v 2003 ch Canada too pkka vaps aara c mera vdda veer 1992 ch Canada gea te fir sanu bula lea asi do(2) bhra ha ma 95 ch gea c te othe reha Vancouver ch, Winnipeg ch, Toronto ch sub thaa reh pishe maa baap eklle c te fir 2003 ch ma appne wife nu dusra k ma pkka india jana oh nhi mn ne te ma divorce ke k india aa gea meri shadi nu ek sal hora c koe bacha nhi c fir india aa k shadi hoe te ek beti te ek beta parmatma ne bakshea te aaj aapne maa, baap te aapne family ch rehnda ha bhot khush
koi vapis ni gia eh godi media bacvas krda jehra gia sada rishtedar hai . oh kehda me kdi ni pkka ja sakda nanga desh vich jithe samne katal hunde hon . katla de desh ch bhaj jo pr vapis dur di gl godi media murdabad
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
ਅਸੀ ਵੀ ਆਪਣੀ ਸਟੋਰੀ ਦੱਸਣਾ ਚਾਹੰਦੇ ਹਾ ਪਰ ਇੰਸਟਾਗ੍ਰਾਮ ਨੀ ਚਲਾਉਦੇ😅
ਮੈ ਵੀ ਆਪਣੀ ਸਟੋਰੀ ਦੱਸਣਾ ਚਾਹੁੰਦਾ ਹਾਂ ਤੁਸੀਂ ਆਪਣਾ ਨੰਬਰ ਦਿਓ
ਬਹੁਤ ਬਹੁਤ ਧੰਨਵਾਦ ਜੀ , ਮੇਰੀ ਜਿੰਦਗੀ ਦੀ ਛੋਟੀ ਜਿਹੀ ਕਹਾਣੀ ਨੂੰ ਆਪਣੇ ਚੈਨਲ ਤੇ ਸਾਂਝਾ ਕਰਨ ਲਈ , ਰੱਬ ਸਭ ਤੇ ਮਿਹਰ ਕਰੇ
Veera tuhadi interview dekh ke mainu rona aa gia khaint Punjabi te, jionde vasade raho🙏 Waheguruji bless you and family, lots of love from Malaysia 🇲🇾
God may u aa long life
ho skya ta number deo glla krage Bai g
Uncle g d nature bahut vadia hai .... sababbb hoyea ta milan javangey nawashehar
Shukar hai kise ne ta maa bap da bol pugaya nahi ta pesya da min Kithe lokan nu hilan dinda❤
🎉
ਬਹੁਤ ਖੁਸ਼ੀ ਹੋਈ ਕਿ ਮਾਪਿਆਂ ਦਾ ਕਹਿਣਾ ਮਨਾਇਆ ❤❤🎉
ਮੈਨੂੰ ਤਾਂ ਵੀਰ ਜੀ ਰੋਣਾ ਆ ਗੱਲਾਂ ਸੁਣ ਕੇ ਖੁਸ਼ੀ ਵੀ ਬਹੁਤ ਹੋਈ ਆ ਬਾਪ ਦੇ ਕਹੇ ਤੇ ਪੁਤੱਰ ਵਾਪਿਸ ਆ ਗਿਆ ਸ਼ੁਕਰੀਆ ਵਾਹਿਗੁਰੂ ਜੀ ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ 🙏
ਬਹੁਤ ਸੋਹਣੀ ਸਟੋਰੀ ਹੈ
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਤੰਦਰੁਸਤ ਰਖੇ
ਆਪਸ ਦਾ ਪਿਆਰ ਹੀ ਇਹਨਾ ਨੂੰ ਸਭ ਤੋ ਵੱਡੀ ਦੇਣ ਹੈ ਵਾਹਿਗੁਰੂ ਦੀ ਇਹਨਾ ਨੂੰ ।
ਇੱਕ ਦੂਜੇ ਦੀ ਸੁਪੋਰਟ ਕਰੀ ਔਖੇ ਸਮੇ ਸਾਥ ਨੀ ਛੱਡਿਆ । ਵਾਹਿਗੁਰੂ ਸਭ ਤੇ ਕਿਰਪਾ ਕਰਨ
ਬਹੁਤ ਵਧੀਆ ਕੀਤਾ । ਬਾਹਰ ਸਾਰੇ ਗ਼ੁਲਾਮੀ ਹੀ ਕਰਦੇ ਹਨ। ❤❤❤❤❤❤❤
Nice work
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਸੋਹਣੀ ਸਟੋਰੀ ❤❤
Very good family nice and true story bahout say gall hoi
ਵੀਰ ਜੀ ਸਹੀ ਆ ਤੁਸੀਂ ਫਾਦਰ ਦਾ ਕਹਿਣਾ ਮੰਨਿਆ
Nice podcast
Bhut vdiya 👌👌👌👌👌
Very nice 👍 and a nice 👍 God bless you alll family
Bhut sukoon mila Galla sun k
ਬਾਈ ਮਾਂ ਬਾਪ ਨੂੰ ਸਾਂਭ ਲਓ ਐਵੇਂ ਡਾਲਰਾਂ ਦੀ ਚਮਕ ਵਿੱਚ ਮਾਪੇ ਇਕੱਲੇ ਨਾ ਛੱਡੋ ਯਾਰੋ future future ਨਾ ਕਰਿਆ ਕਰੋ ਅਸਲੀ property ਮਾਪੇ ਹੁੰਦੇ ਅੱਜ ਕੱਲ ਦੇ ਬੱਚੇ ਪਤਾ ਨਹੀਂ ਕਿਹੋ ਜਿਹੀ ਸੋਚ ਰੱਖਦੇ ਇੱਕ ਮਿੰਟ ਵਿਚ ਸਭ ਨੂੰ ਛੱਡ ਕੇ ਜਹਾਜ ਫੜ ਕੇ ਸੱਤ ਸਮੁੰਦਰ ਪਾਰ ਚਲੇ ਜਾਂਦੇ ਬੜਾ ਅਫ਼ਸੋਸ ਹੁੰਦਾ ਤੇ ਮੰਨ ਰੋਂਦਾ ਅੱਜ ਕੱਲ ਦੇ youth ਦੀ ਸੋਚ ਅਤੇ ਮਾਨਸਿਕਤਾ ਤੇ ਭਰਾਵੋ ਆਪਣੇ future ਬਾਰੇ ਸੋਚਦੇ ਹੋ ਬਜ਼ੁਰਗਾਂ ਦੇ future ਬਾਰੇ ਵੀ ਸੋਚ ਲਿਆ ਕਰੋ ਬਜ਼ੁਰਗੀ ਵਿੱਚ ਰੁਲਦੇ ਫਿਰਦੇ ਵਿਚਾਰੇ
Very very good 👍🏻 ❤❤❤❤❤you guys great 👍🏻 family
Waheguruji. 🙏🙏🌹🌹waheguruji. 🙏🙏🌹🌹
Nice Vedio, nice family
7 minutes da video dekh Leo sari story pata lag jandi hai don’t waste time to watch full 😂
Very good action by lovely Son.
Lovely taber hey ❤
Great video
Great ❤
Nice video
Very nice 👍 family ❤❤❤❤
Veer ma v 2003 ch Canada too pkka vaps aara c mera vdda veer 1992 ch Canada gea te fir sanu bula lea asi do(2) bhra ha ma 95 ch gea c te othe reha Vancouver ch, Winnipeg ch, Toronto ch sub thaa reh pishe maa baap eklle c te fir 2003 ch ma appne wife nu dusra k ma pkka india jana oh nhi mn ne te ma divorce ke k india aa gea meri shadi nu ek sal hora c koe bacha nhi c fir india aa k shadi hoe te ek beti te ek beta parmatma ne bakshea te aaj aapne maa, baap te aapne family ch rehnda ha bhot khush
God bless everyone.
❤🇮🇳❤ ਭਾਰਤ aਪੰਜਾਬ ਜਿੰਦਾਬਾਦ ਹੈ ❤🇮🇳❤ਵਾਹ ਬਾਈ ਵਾਹ ਏ ਹੈ ਪੰਜਾਬੀਓ ਵੇਖ ਕੇ ਮਣ ਬਹੁਤ ਈ ਖੁਸ਼ ਹੋਏਆ ਏਹੋ ਜੀ ਵੀਡੀਓ ਹੋਣ ਤਾਂ ਜਿੰਦਗੀਆਂ ਬਦਲ ਜਾਣ❤❤🌻🌻👌👌🪻🪻💕💕ਢਿੱਲੋਂaਪੰਜਾਬ ਭਾਰਤ ਜਿੰਦਾਬਾਦ ❤
Dil khus krta tusi mera. ❤ bharat jindabad.
🙏🙏👍👌👏good blaes vera mape sabo khaks
Nice family nice story 😊
ਵੀਰ ਪਹਿਲਾਂ ਪੱਤਰਕਾਰੀ ਸਿੱਖ ਕੀ ਹੁੰਦੀ, ਜਿੰਨੀ ਹਲੀਮੀ ਨਾਲ ੳਹ ਗੱਲ ਕਰ ਰਹੇ ਐ.. ਤੁਸੀ ਵਿੱਚ ਵਿੱਚ ਗੱਲ ਪੂਰੀ ਸੁਣੇ ਬਿਨਾ ਅਗਲਾ ਸਵਾਲ ਪੁੱਛਣ ਲੱਗ ਜਾਦਾਂ ਕੋਈ ਸਬਰ ਨੀ ਅਗਲੇ ਦੀ ਗੱਲ ਸੁਨਣ ਦਾ…
ਬਿਲਕੁਲ ਭਾਈ ਜਿਆਦਾ ਤਰ ਪੱਤਰਕਾਰ ਇਸ ਤਰਾਂ ਹੀ ਕਰਦੇ ਨੇ
Very nice
Magnificent video
Good decision
ਬਹੁਤ ਵਧੀਆ ਜੀ
❤ nice family
Very nice ❤
Eh bibi es lai bahar jaan nu mana kardi c because in back those days Punjabi Munde kudiya naal oh karde c Jo aaj kal ielts waliya kudiya karniya ne
❤❤❤❤❤
💯
🙏🙏🙏🙏🙏
BAI PANESAR DE VLOGS DEKHDE HAI EHNA NU CYCLING KAR DE GARDING KAR DE GOOD FAMLIY AA
😘🥰👍
🙏🙏🙏🙏🙏🙏
👍🙏🙏🙏🙏🙏
uncle ji changi ha mera beta anada bachya nu nall le k sohure hi rihnda te ohnana nu raj k kh aonda te chala janda
Sai gl a paisa bna k Punjab mud auna chaida
hun oh galla ne rahia ke passa bana ke india a howe jehre 2000 de time ch gayea oh a sakde han
passa kama keya usa aus ch hun a ve jan ta koi chakar ne
Karbuja Thorana bouth. Aoka se
koi vapis ni gia eh godi media bacvas krda jehra gia sada rishtedar hai . oh kehda me kdi ni pkka ja sakda nanga desh vich jithe samne katal hunde hon . katla de desh ch bhaj jo pr vapis dur di gl godi media murdabad
❤
❤❤❤❤❤
❤