Это видео недоступно.
Сожалеем об этом.

Jit - Manmohan Waris & Kamal Heer (New Song)

Поделиться
HTML-код
  • Опубликовано: 6 ноя 2021
  • Jit
    Artist: Manmohan Waris & Kamal Heer
    Music: Sangtar
    Lyrics: Gill Raunta
    Video: Plasma Records
    Video Editor: Bunty Dugg
    Spotify: open.spotify.c...
    Amazon: music.amazon.c...
    Deezer: www.deezer.com...
    A new song, inspirational words by Gill Raunta and vocals by Manmohan Waris and Kamal Heer.
    #ManmohanWaris #KamalHeer #PunjabiVirsa
    Watch and Share. Thanks for your inspirations.
    Full Lyrics:
    ਲੜਦੇ ਹੁੰਦੇ ਆ ਲਾ ਕੇ ਬਾਜ਼ੀ ਜਾਨ ਦੀ, ਭੱਜਦੇ ਨਾ ਸੂਰਮੇ ਮੈਦਾਨ ਛੱਡ ਕੇ
    ਅੰਬਰਾਂ ਨੂੰ ਟੱਚ ਕਰੇ ਸੋਚ ਜਿਨ੍ਹਾਂ ਦੀ, ਮੰਜ਼ਿਲਾਂ ਤੋਂ ਮੁੜਦੇ ਆ ਝੰਡੇ ਗੱਡ ਕੇ
    ਖੂਨ ਦੀ ਆ ਪਾਨ ਚਾੜ੍ਹੀ ਹੋਈ ਡੋਰ ਨੂੰ, ਗੁੱਡੀ ਐਵੈਂ ਨਹੀਂ ਸੰਘਰਸ਼ਾਂ ਦੀ ਅੰਬਰੀਂ ਚੜ੍ਹੀ
    ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
    ਓਹੀ ਸਦਾ ਜ਼ੁਲਮਾਂ ਦੇ ਨਾਲ਼ ਭਿੜਦੇ, ਜਿਹੜੇ ਆਪਣੇ ਹੱਡਾਂ ਨੂੰ ਚੁੱਲ੍ਹੇ ਡਾਹੁਣ ਜਾਣਦੇ
    ਕਿਸੇ ਦੇ ਘਰਾਂ 'ਤੇ ਕਰਦੇ ਨਹੀਂ ਕਬਜ਼ੇ, ਆਪਣੇ ਜੋ ਘੁਰਨੇ ਬਣਾਉਣ ਜਾਣਦੇ
    ਹੋਂਦ ਨੂੰ ਬਚਾਉਣ ਦੀ ਆ ਜੱਦੋ-ਜਹਿਦ ਜਾਣੀ ਇਹ ਲੜਾਈ ਵਾਰ-ਵਾਰ ਨਾ ਲੜੀ
    ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
    ਨੀਵੀਂ ਪਾ ਕੇ ਜ਼ਿੰਦਗੀ ਜਿਉ ਨਹੀਂ ਸਕਦੇ, ਬੁਰੇ ਵਕਤਾਂ ਦੇ ਮੂਹਰੇ ਉਹੋ ਤਾਂ ਬੋਲਦੇ
    ਦੂਜਿਆਂ ਤੋਂ ਵੱਖ ਜਿਹੜੇ ਲੈਣ ਸੁਫਨੇਂ, ਉਨ੍ਹਾਂ ਦੇ ਹੀ ਦੁਨੀਆਂ 'ਤੇ ਨਾਂ ਬੋਲਦੇ
    ਰੋਕਿਆਂ ਨਾ ਰੁਕਦੇ ਇਹ ਬੰਬ ਜਿਗਰੇ, ਗਿੱਲ ਰੌਂਤਿਆ ਮੁੜਾਂਗੇ ਘਰੇ ਭੰਨ ਕੇ ਅੜੀ
    ਆਖਰੀ ਪਲਾਂ 'ਤੇ ਯੁੱਧ ਆਰ-ਪਾਰ ਦਾ, ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2021 Plasma Records. All rights reserved.

Комментарии • 1 тыс.

  • @Gurpreetsingh-yj4lh
    @Gurpreetsingh-yj4lh 2 года назад +81

    ਓਹੀ ਪੁਰਾਣਾ ਅੰਦਾਜ ਸਿਰਾ ਗੀਤ ਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ

  • @hirasandhuzira3600
    @hirasandhuzira3600 2 года назад +43

    ਬਹੁਤ ਸੋਹਣੀ ਲਿਖਤ ਗਿੱਲ ਰੌਤਿਆ ਵਾਲੇ ਦੀ ਬਹੁਤ ਸੋਹਣਾ ਗਾਇਆ ਵਾਰਿਸ ਭਾਅ ਜੀ ਹੋਣਾ ਨੇ ।

  • @user-cr1dt5bp3q
    @user-cr1dt5bp3q 2 года назад +166

    ਬਹੁਤ ਬਹੁਤ ਧੰਨਵਾਦ ਵਾਰਿਸ ਭਰਾਵਾਂ ਦਾ ਇੰਨਾ ਜੋਸ਼ੀਲਾ ਤੇ ਪਿਆਰਾ ਗਾਣਾ ਸਾਡੀ ਝੋਲੀ ਪਾਉਣ ਲਈ ..ਰੱਬ ਚੜ੍ਹਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ 🙏

    • @Riya_x000
      @Riya_x000 2 года назад +1

      Gud song waris Brothers gud job

    • @nsbrar4521
      @nsbrar4521 2 года назад

      ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ੇ ਮਾਂ ਬੋਲੀ ਦੇ ਵਾਰਿਸੋ 🙏🙏🙏

    • @nsbrar4521
      @nsbrar4521 2 года назад

      ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ੇ ਮਾਂ ਬੋਲੀ ਦੇ ਵਾਰਿਸੋ 🙏🙏🙏🙏🙏🙏🙏🙏🙏

    • @sarabjitsingh1156
      @sarabjitsingh1156 2 года назад

      ppp

    • @jasvirsinghgill5965
      @jasvirsinghgill5965 2 года назад

      @@Riya_x000 qqq

  • @gurpreetsinghshimlapuri8470
    @gurpreetsinghshimlapuri8470 2 года назад +137

    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ 🎉🎉❤️❤️

    • @tipshuntmusic2453
      @tipshuntmusic2453 2 года назад +2

      Pagg 🙏🙏🙏🙏💪💪💪💪💪

    • @jogindersingh13
      @jogindersingh13 2 года назад +1

      Gurpreet ji ki hy ethey punjabiat wali gal, satymash kar deta new gernation tha. Pl not take personaly, all are drugist drinker, smokers, character less, except one Or two.

    • @happykalerright695
      @happykalerright695 2 года назад +2

      लाइक करने से क्या होगा उस पर अमल भी करना चाहिए जय जवान जय किसान

    • @jaiaulakh2970
      @jaiaulakh2970 2 года назад +1

      Good

    • @relexofmind893
      @relexofmind893 2 года назад

      ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
      ਖੰਭ ਝੜਨੇ ਐ ਹੁਣ ਤਿੱਤਰਾਂ ਦੇ
      ਜੇ ਹੁਣ ਵੀ ਬਦਲਾਅ ਨਾ ਹੋਇਆ
      ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
      🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab

  • @ESM.Motivation41
    @ESM.Motivation41 2 года назад +26

    ਸੱਭਿਆਚਾਰ ਦੀ ਝਲਕ ਵੀ ਪ੍ਰਤੱਖ ਦਿਖਾਈ ਦੇਣ ਲੱਗੀ ਦਿਲਬਰੀਆਂ ਵਾਂਗ ਦਰਸਾਇਆ ਇਹਨਾਂ ਕਿਸਾਨਾ ਨੂੰ। ਸੱਚੇ ਪਾਤਸ਼ਾਹ ਵਾਹਿਗੂਰੁ ਆਪ ਨੂੰ ਲਿਆਕਤ ਤਰੱਕੀਆਂ ਦੇਣ।
    ਉਮੀਦ ਤੋਂ ਕਿਤੇ ਵੱਧ,,,,,,,

  • @jagarjatt5948
    @jagarjatt5948 2 года назад +16

    ਜਿੱਤ ਗਏ ਜੀ ਧੰਨਬਾਦ ,👏👏👏👏👏👏👏

  • @amarjeetsinghnarain2350
    @amarjeetsinghnarain2350 2 года назад +61

    ਬਹੁਤ ਹੀ ਵਧੀਆ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!

  • @manminderbhangu1607
    @manminderbhangu1607 2 года назад +10

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @gurpreet7327
    @gurpreet7327 2 года назад +66

    ਬਹੁਤ ਹੀ ਵਧੀਆ ਗੀਤ। ਰੱਬ ਚੜਦੀ ਕਲਾ ਬਖਸ਼ੇ। Unlike ਕਰਨ ਵਾਲੇ ਗੋਭਰ ਭਗਤ ਹੁਣੇ।

    • @meetsingh7442
      @meetsingh7442 2 года назад +4

      ਗੋਬਰ ਭਗਤ ਨਹੀ ਵੀਰੇ ਅੰਡ ਭਗਤ ਮੋਤੀ ਦੇ ਅੰਡੇ🤣🤣🤣🤣

  • @JASSIstudios
    @JASSIstudios 2 года назад +11

    ਸਰਕਾਰਾਂ ਬਦਲਦੀਆਂ ਰਹਿਣਗੀਆਂ ਪਰ ਵਾਰਿਸ ਭਰਾਵਾਂ ਦਾ ਅੰਦਾਜ਼ ਨਹੀਂ ਬਦਲੇਗਾ ਜਨਾਬ ❤️❤️🔥🔥

  • @warispinka9303
    @warispinka9303 2 года назад +14

    ਦੱਬਣਾ ਨੀ ਜਿੱਤ ਸਾਡੇ ਦਰਾਂ ਤੇ ਖੜ੍ਹੀ। ! virse de waris

  • @dupinderkaur2511
    @dupinderkaur2511 2 года назад +17

    ਜਿੱਤ e ਗਏ ਕਿਸਾਨ ਅਜ..
    ਹਰ ਜਗ੍ਹਾ ਸਿਆਸਤ ਚੰਗੀ ਨਹੀਂ ਹੁੰਦੀ ਮਿੱਤਰਾ
    ਕਿਤੇ ਬੰਦੇ ਧਾਕੜ ਵੀ ਮਿਲ ਜਾਦੇ ਨੇ...
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🚩🚩🚩

  • @Ap-pd4bf
    @Ap-pd4bf 2 года назад +8

    ਮਾਨ ਪੰਜਾਬ ਦੇ। ਪੰਜਾਬੀ ਭਾਸ਼ਾ ਦੇ ਅਸਲੀ ਵਾਰਿਸ। ਸਲਾਮ ਆ ਤੁਹਾਨੂੰ ਯੋਧਿਓ।

  • @neetasandhu3046
    @neetasandhu3046 2 года назад +10

    ਬਹੁਤ ਬਹੁਤ ਧੰਨਵਾਦ ਵਾਰਿਸ ਭਰਾਵਾਂ ਦਾ ਤੇ ਗਿੱਲ ਰੌਂਤਾ ਜੀ ਦਾ ਕਿਸਾਨੀ ਸੰਘਰਸ਼ ਚ ਆਪਣਾ ਸਾਥ ਦੇਣ ਦਾ ਗਾਣਾ ਵੀ ਬਹੁਤ ਸੋਹਣਾ ਜੀ

  • @sukhwindersuniar322
    @sukhwindersuniar322 2 года назад +25

    ਬਹੁਤ ਸੋਹਣਾ ਗੀਤ ਬਾਈ ਜੀ ਧੰਨਵਾਦ ਜੀ 🙏🙏🙏❤️❤️

  • @technicalbanger5098
    @technicalbanger5098 2 года назад +86

    ਇਨਾ ਤੋ ਸਿੱਖੋ ਗਾਇਕੋ ਕਿਵੇ ਗਾਈਦਾ ਬਹੁਤ ਵਧੀਆ ਵਾਰਿਸ ਭਰਾ ਜੀ

  • @TaraChand-ec7gc
    @TaraChand-ec7gc 2 года назад +7

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍

  • @truepunjabi211
    @truepunjabi211 2 года назад +15

    ਬਹੁਤ ਖੂਬ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ 👍👌👌👌👌

  • @BalwinderSingh-qy2jh
    @BalwinderSingh-qy2jh 2 года назад +2

    ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਹੀਰੇ ਵਾਰਿਸ ਭਰਾ

  • @TonySuhronWala
    @TonySuhronWala 2 года назад +1

    ਲੋਹੇ ਨੂੰ ਸੋਨਾ ਕਰਨ ਵਾਲੇ ਇਹ ਪਾਰਸ ਨੇ ਲੋਕੋ
    ਤਿੰਨ ਵੀਰ ਪੰਜਾਬੀ ਵਿਰਸੇ ਦੇ ਓਏ ਵਾਰਸ ਨੇ ਲੋਕੋ

  • @lovelysran6381
    @lovelysran6381 2 года назад +10

    ਬਹੁਤ ਬਹੁਤ ਧੰਨਵਾਦ ਮਨਮੋਹਨ ਵਾਰਿਸ ਤੇ ਕਮਲ ਹੀਰ ਵੀਰ ਜੀ
    ਜਿਓਦੇ ਵਸਦੇ ਰਹੋ ਵੀਰ ਜੀ
    ਤੁਸੀ ਕਿਸਾਨਾ ਦੀ ਮਦਦ ਕਰ ਰਹੇ ਹੋ
    ਬਹੁਤ ਵਧੀਆ ਸੋਚ ਤੁਹਾਡੀ ਤੁਹਾਡੀ ਇਸ ਸੋਚ ਨੂੰ ਦਿਲੋ ਸਲਾਮ

  • @arsh7675
    @arsh7675 2 года назад +17

    ਬਹੁਤ ਖੂਬ ਦਮਦਾਰ ਅਵਾਜ ਸਭ ਤੋਂ ਅਲੱਗ ਗਾਇਕੀ ਪ੍ਰਮਾਤਮਾ ਤੰਦਰੁਸਤੀ ਬਖਸੇ ਵਾਰਿਸ ਵੀਰਾ ਨੂੰ 😊

  • @arpindersinghdhot7811
    @arpindersinghdhot7811 2 года назад

    ਪੰਜਾਬੀ ਸੰਗੀਤ ਇਡਸਟਰੀ ਵਿੱਚ ਵਾਰਿਸ ਭਰਾਵਾਂ ਦਾ ਅਨੋਖਾ ਹੀ ਯੋਗਦਾਨ ਏ.. ਇਹਨਾਂ ਦੇ ਸੰਗੀਤ ਇੱਕ ਸੇਧ ਦਿੰਦੇ ਹਨ ॥ ਨਾਲ ਹੀ ਇਹਨਾਂਦੀ ਏਕਤਾ ਵੀ ਸੇਧ ਦਿੰਦੀ ਹੈ ॥

  • @Lakhakaler864
    @Lakhakaler864 2 года назад +4

    ਵਾਹ ਜੀ ਵਾਹ
    ਇਹ ਵਾਰਿਸ ਭਰਾ
    ਗਾਉਂਦੇ ਜੋਰ ਲਾ
    ਨਹੀ ਭੁਲੇ ਸਭਿਆਚਾਰ ਨੂ ,
    ਰਹੇ ਤਿੱਕੜੀ ਸਲਾਮਤ ਸਦਾ ਈ ਵਾਰਸੋ
    ਲਗੇ ਤਤੀ ਵਾਅ ਨਾ ਤਹਾਡੇ ਪਰਿਵਾਰ ਨੂ !

  • @harrydhaliwal4997
    @harrydhaliwal4997 2 года назад +12

    ਬਹੁਤ ਬਹੁਤ ਪਿਆਰ ਸਤਿਕਾਰ ਮਨਮੋਹਨ ਵਾਰਿਸ ਤੇ ਕਮਲ ਹੀਰ ਵੀਰ।

  • @GurdeepSingh-cg3eb
    @GurdeepSingh-cg3eb 2 года назад +17

    ਬਹੁਤ ਸੋਹਣਾ ਗੀਤ।।। ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਤੁਹਾਨੂੰ

  • @gurminderkaindowal2904
    @gurminderkaindowal2904 2 года назад +7

    ਹਮੇਸ਼ਾ ਵਾਂਗ ਵਾਰਿਸ ਭਰਾ ਫਿਰ ਸੁਚੱਜਾ ਗੀਤ ਲੈ ਕੇ ਹਾਜ਼ਰ 🙏ਮੁਬਾਰਕ ਜੀ ……

  • @kamaljhamat6620
    @kamaljhamat6620 2 года назад +1

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਸ਼ਾਨਦਾਰ ਗੀਤ ਬੋਲ ਅਤੇ ਬੁਲੰਦ ਆਵਾਜ਼ ਵਾਰਿਸ ਭਰਾਵਾਂ ਦੀ ਵੀ ਕੋਈ ਰੀਸ ਨਹੀਂ ❤❤❤

  • @jaskiratsingh4214
    @jaskiratsingh4214 2 года назад +5

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਕਿਰਪਾ ਕਰਨ

  • @karamjitsingh5650
    @karamjitsingh5650 2 года назад +4

    ਬਹੁਤ ਈ ਪਿਆਰੇ ਬੋਲ ਉਸ ਤੋਂ ਵਧ ਕੇ ਗਾਇਆ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਜੀ

  • @RashpalSingh-bl8ge
    @RashpalSingh-bl8ge 2 года назад +9

    ਬਹੁਤ ਹੀ ਜ਼ਿਆਦਾ ਸੋਹਣਾ ਗੀਤ ਗਾਇਆ ਵਾਰਿਸ ਭਰਾਵਾਂ ਨੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ 🙏🙏🙏🙏

  • @honeysinghfitness4872
    @honeysinghfitness4872 2 года назад

    ਵਾਰਿਸ ਭਰਾ ਨੇ ਗਾਉਦੇ ਵਿਰਸਾ ❤❤❤❤✅
    KISSAN MAZDOOR EKTA ZINDABAAD

  • @AmandeepSingh-je5fw
    @AmandeepSingh-je5fw 2 года назад +5

    ਢੁਕਵੇਂ ਸਮੇਂ ਤੇ ਢੁਕਵਾਂ ਗੀਤ। ਅਰਥਭਰਭੂਰ ਗੀਤ....ਸ਼ਾਨਦਾਰ

  • @jagroopbhandal1805
    @jagroopbhandal1805 2 года назад +10

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪 💪💪💪

  • @relexofmind893
    @relexofmind893 2 года назад

    ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
    ਖੰਭ ਝੜਨੇ ਐ ਹੁਣ ਤਿੱਤਰਾਂ ਦੇ
    ਜੇ ਹੁਣ ਵੀ ਬਦਲਾਅ ਨਾ ਹੋਇਆ
    ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
    🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab

    • @HSM970
      @HSM970 2 года назад

      ❤️🙌

  • @PBX29.93
    @PBX29.93 2 года назад

    ਪੰਜਾਬੀ ਪੰਜਾਬੀਅਤ ਦਾ ਸੁਮੇਲ ਬਾਈ ਗਿੱਲ ਰੌਂਤੇ ਵਾਲਾ
    ਕਿਸਾਨ ਏਕਤਾ ਜ਼ਿੰਦਾਬਾਦ 👌👍💪❤️❤️❤️

  • @dairyfarmingchanalkular3064
    @dairyfarmingchanalkular3064 2 года назад +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਧੰਨਵਾਦ ਵਾਰਿਸ ਭਰਾਵਾਂ ਦਾ ਬੁਹਤ ਖੂਬਸੁਰਤ ਗੀਤ ਗਾਇਆ ਇਹ ਗੀਤ ਮੋਰਚੇ ਦੇ ਲਈ booster ਆ

  • @stubbornjatt7292
    @stubbornjatt7292 2 года назад +5

    ਗਿੱਲ ਬਾਈ ਦੀ ਲਿਖਤ ❤

  • @talwindersingh2156
    @talwindersingh2156 2 года назад

    ਮਾਂ ਬੋਲੀ ਦੀ ਸਾਫ਼ ਸੁਥਰੀ ਗਾਇਕੀ ਨਾਲ ਸੇਵਾ ਕਰਨ ਵਾਲੇ ਵਾਰਿਸ ਭਰਾਵਾਂ ਨੂੰ ਅਕਾਲ ਪੁਰਖੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ!

  • @GurjitSingh-wr5eq
    @GurjitSingh-wr5eq 2 года назад

    ਯੋਧੇ ਪੰਜਾਬ ਦੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ

  • @sarbjitsinghaman761
    @sarbjitsinghaman761 2 года назад +4

    ਬਹੁਤ ਹੀ ਖੂਬਸੂਰਤ ਗੀਤ ਭਾਜੀ ਜੁਗ ਜੁੁਗ ਜੀਓ ਗਿੱਲ ਰੌਂਤਾ ਵੀਰ ਕਮਾਲ

  • @sonubainssonubains9532
    @sonubainssonubains9532 2 года назад +10

    💪ਜਿੱਤ ਸਾਉਣਗ਼ ਕਿਸਾਨ ਏਕਤਾ ਜ਼ਿੰਦਾਬਾਦ 💪

  • @vickycybercafe9834
    @vickycybercafe9834 2 года назад +1

    ਕਿਆ ਬਾਤਾਂ ਵੀਰਿਓ
    ਬਾਬਾ ਜੀ ਮਿਹਰ ਕਰਨ ਕਿਸਾਨ ਵੀਰਾਂ ਤੇ

  • @sunilgujjargujjar6209
    @sunilgujjargujjar6209 2 года назад +2

    ਗਿੱਲ ਰੌਤਾ 🙏🙏🙏 ਵਾਰਿਸ ਭਰਾਵਾ ਨੂੰ🙏🙏

  • @DavinderSingh-tu9dg
    @DavinderSingh-tu9dg 2 года назад +4

    ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ ਦਿੱਤਾ

  • @sukhchainsinghsukh9480
    @sukhchainsinghsukh9480 2 года назад +8

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

  • @manjindermann2083
    @manjindermann2083 2 года назад +2

    ਵਾਰਿਸ ਭਰਾ ਤੇ ਗਿੱਲ ਰੌਂਤਾ ਹਿੱਟ ਜੋੜੀ ਵਸਦੇ ਰਹੋ

  • @mahabirsingh1150
    @mahabirsingh1150 2 года назад

    ਪ੍ਹਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ 🙏🙏🙏🙏🙏🙏🙏🙏🙏🙏🙏🙏❤️❤️❤️❤️❤️

  • @ManmeetSandhu-Music
    @ManmeetSandhu-Music 2 года назад +8

    ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ 💪
    ਕਿਸਾਨ ਮਜਦੂਰ ਏਕਤਾ ਜਿੰਦਾਬਾਦ ✌

  • @pippalsinghpb3170
    @pippalsinghpb3170 2 года назад +6

    ਬਹੁਤ ਵਧੀਆ ਗੀਤ ਲਿਖਿਆ ਬਾਈ ਗਿੱਲ ਰੋਂਦੇ ਨੇ ਜਿੱਤ ਸਾਰੇ ਸੁਣੋ

  • @GurpreetSingh-ub4hs
    @GurpreetSingh-ub4hs 2 года назад +1

    ਸਮਝਦਾਰ ਹੀਰਾ ਇਨਸਾਨ। ਕੌਮੀ ਬਲਵਲਾ ਜਦੋਂ ਛੇੜਦਾ ਤਾਰ ਦਿਲ ਅੰਦਰ, ਫਿਰ ਦਿਲਦਾਰ ਇਨਸਾਨ ਕੁੱਝ ਖਾਸ ਕਰਦਾ ਹੈ ਬੇ-ਕਸੂਰਾਂ ਲਈ ਜਹਾਨ ਅੰਦਰ।

  • @user-od8dh7wc4d
    @user-od8dh7wc4d 2 года назад

    ਕੋਈ ਸ਼ਬਦ ਹੀ ਨਹੀ ਗੀਤ ਦੀ ਸਿਫ਼ਤ ਲਈ ਜਿਉਂਦੇ ਰਹੋ ਪੰਜਾਬੀ ਬੋਲੀ ਦੇ ਵਾਰਿਸੋ ਗਿੱਲ ਰੌਂਤਾ ਜਿੰਦਾਬਾਦ

  • @yuvrajmahindra1526
    @yuvrajmahindra1526 2 года назад +5

    Kya baat Ustaad ji Great ❤🌹🌹 Dhan Dhan kra diti ji Love you so much 🙏🙏🙏🙏👍👍

  • @jaggisingh7593
    @jaggisingh7593 2 года назад +6

    ਵਾਹਿਗੁਰੂ ਚੱੜਦੀਕਲਾ ਵਿੱਚ ਰੱਖੇ

  • @lakhwinder9324
    @lakhwinder9324 2 года назад

    ਕਿਸੇ ਦੇ ਘਰਾਂ ਤੇ ਕਰਦੇ ਨੀ ਕਬਜ਼ੇ
    ਆਪਣੇ ਜੌ ਘੁਰਨੇ ਬਣਾਉਣੇ ਜਾਣ ਦੇ❤️❤️❤️❤️❤️

  • @HarmeetSingh-ru1gf
    @HarmeetSingh-ru1gf 2 года назад

    ਵਾਹਿਗੁਰੂ ਮਿਹਰ ਕਰੇ ਵਾਰਿਸ ਭਰਾਵਾਂ ਤੇ ਚੜ੍ਹਦੀਕਲਾ ਬਖ਼ਸ਼ੇ 🙏🏻

  • @samav.
    @samav. 2 года назад +7

    ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ, ਬਹੁਤ ਖੂਬ ਲਿਖਿਆ ਤੇ ਗਾਇਆ ।

  • @user-mi3or6it9x
    @user-mi3or6it9x 2 года назад +3

    ਜੀਓ ਭਰਾਵੋ ਬਾਬਾ ਚੜਦੀ ਕਲਾ ਰੱਖੇ ਭਰਾਵਾਂ ਨੂੰ

  • @gurlalgill4254
    @gurlalgill4254 2 года назад +2

    ਵਾਰਿਸ ਵੀਰਾ ਨੂੰ ਵਾਹਿਗੁਰੂ ਤਰੱਕੀ ਬਖਸ਼ਣ 🙏🏼🙏🏼

  • @sunny......742
    @sunny......742 2 года назад

    ਬਹੁਤ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਪੇਸ਼ ਕੀਤਾ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @maninderbains2118
    @maninderbains2118 2 года назад +6

    ਬਹੁਤ ਖ਼ੂਬ ਜੀ

  • @varindersingh4548
    @varindersingh4548 2 года назад +4

    ਜ਼ਿੰਦਗੀ ਦੇ ਸੰਘਰਸ਼ ਵਿਚ ਆਉਣ ਵਾਲੀਆਂ ਮੁਸਕਲਾਂ ਦਾ ਸਾਹਮਣਾ ਜੋ ਕਰਦੇ ਨੇ
    ੳੁਹ ਜਿੱਤਾਂ ਦਰਜ ਕਰਵਾਉਂਦੇ ਨੇ ਬਹੁਤ ਹੀ ਵਧੀਆ ਲਿਖਿਆ ਗੀਤ ਦਿਲੋਂ ਧੰਨਵਾਦ

  • @GagandeepSingh-xe4pf
    @GagandeepSingh-xe4pf 2 года назад

    ਵਾਰਿਸ ਮਾ ਬੋਲੀ ਦੇ ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲੇ ਕਮਲ ਹੀਰ ਮਨਮੋਹਨ ਵਾਰਿਸ ਸੰਗਤਾਰ ਜੀਓ ਜੁਗ ਜੁਗ,,,

  • @bsd5473
    @bsd5473 2 года назад +1

    Hogayi jit baba ji 🙏 mubaraka sarey Kisana nu 🙏

  • @sukhjinderthind2903
    @sukhjinderthind2903 2 года назад +8

    ਪਿੰਡ ਹੱਲੂਆਲ ਦੇ ਜੱਟ❤️

  • @salamatsahota3851
    @salamatsahota3851 2 года назад +7

    ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ 🙏🙏

  • @ajwindersingh7793
    @ajwindersingh7793 2 года назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਰਿਸ ਭਰਾਵਾਂ ਨੂੰ ਅਤੇ ਗਿੱਲ ਰੌਤਿਆਂ ਵੀਰ ਜੀ ਸ਼ਬਦ ਥੋੜੇ ਨੇ ਸਿਫ਼ਤ ਲਈ

  • @sandeepbhunohoshiarpuriye7507
    @sandeepbhunohoshiarpuriye7507 2 года назад +1

    ਬਹੁਤ ਵਧੀਆ ਭਾਜੀ ,ਸਾਡੇ ਪਿੰਡਾਂ ਦੇ ਸੁਰੀਲੇ ਤਾਰੇ

  • @Sarbjeetsinghj79
    @Sarbjeetsinghj79 2 года назад +7

    ਬਹੁਤ ਵਧੀਆ song।।

  • @jaspalsinghcheema8390
    @jaspalsinghcheema8390 2 года назад +3

    ਜੀਓ ਪੰਜਾਬ ਦੇ ਵਾਰਿਸਓ ਜੀੳਦੇ ਰਹੋ👍🏻👍🏻✌️✌️

  • @ranjot229
    @ranjot229 2 года назад

    Sb song veer ji de sohne aaw sb priwaar vich baith k sunan wale aaw.... Prmatma trakki bakhshe din doogni te raat chouguni

  • @gurpreepsandhu7586
    @gurpreepsandhu7586 2 года назад

    ਅਨਮੋਲ ਹੀਰੇ ਸਾਡੇ ਪੰਜਾਬ ਦੇ ਵਾਰਿਸ ਭਰਾ ❤️❤️❤️❤️❤️

  • @user-vb4sj3zb2g
    @user-vb4sj3zb2g 2 года назад +3

    ਬਹੁਤ ਵਧੀਆ ਗੀਤ ਗਾਇਆ ਬਾਈ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ

  • @jaswantjassa9446
    @jaswantjassa9446 2 года назад +5

    Waris brothers all time great.. And the weight of the song also depends on Lyricist.. Thumbs up to the complete Team..

  • @cheenasingh9298
    @cheenasingh9298 2 года назад

    ਬਹੁਤ ਹੀ ਸੋਹਣਾ ਗਾਇਆ ਵਾਰਿਸ ਭਰਾਵਾਂ ਨੇ ਇਸ ਤਰ੍ਹਾਂ ਦੀ ਗਾਇਕੀ ਬਹੁਤ ਘੱਟ ਮਿਲਦੀ ਆ

  • @kuldeepkharoud4185
    @kuldeepkharoud4185 2 года назад +1

    ਵਹਿਗੁਰੂ ਚੜਦੀ ਕਲਾ ਰੱਖੇ ਤੂਹਾਨੂੰ

  • @HanishSharmaMoudgil
    @HanishSharmaMoudgil 2 года назад +8

    I remember waris brothers are with farmers from the day one. True legends 🙏🏻

  • @GurpreetSingh-st2cp
    @GurpreetSingh-st2cp 2 года назад +3

    ਬਹੁਤ ਹੀ ਵਧੀਆ 🙏🏻🙏🏻🙏🏻

  • @mr.michael4634
    @mr.michael4634 2 года назад

    ਉਸਤਾਦ ਵਾਰਿਸ ਜੀ ਦੀ ਆਵਾਜ਼ ਸੁਣ ਕੇ ਤਾਂ ਸਰੀਰ ਚ ਕਰੰਟ ਦੌੜਨ ਲਗ ਜਾਂਦਾ

  • @indersingh-mb1qv
    @indersingh-mb1qv Год назад

    ਵਾਰਿਸ ਵੀਰਾ ਨੇ ਵਿਰਸ਼ਾ ਸੰਭਾਲ ਕੇ ਰੱਖਿਆ ਹੋਇਆ ਏ, ਬਹੁਤ ਬਹੁਤ ਸੋਹਣਾ ਗੀਤ ਗਾਇਆ ਅਤੇ ਲਿਖਿਆ ਹੋਇਆ ਏ ਜੀ,

  • @mohans.u.5718
    @mohans.u.5718 2 года назад +6

    मुझे पंजाबी भाषा समझ में नहीं आती मगर यह गाना महसूस हो गया...real singer

    • @nirmalghuman6077
      @nirmalghuman6077 2 года назад

      बोलने और समझने में कोई ज़्यादा फर्क नहीं है सर, वैसे ये गीत किसान संघर्ष के बारे में है !

    • @kakabhullaar5787
      @kakabhullaar5787 2 года назад +1

      Love u Waris brother

    • @princeshahrandhawaprincesh3792
      @princeshahrandhawaprincesh3792 2 года назад +1

      Matlab j hai k ab rukana nahi hai jeet hamare darwaje par khari jai lage raho kissano ko bal rahe hai k jukna mat

  • @punjabifood306
    @punjabifood306 2 года назад +3

    ਇਹ ਸਹੀ ਪੰਜਾਬੀ ਗੀਤ ਆ ❤️❤️ 👍👍👍

  • @BarinderSinghKamboj
    @BarinderSinghKamboj 2 года назад

    ਵਾਹ ਬਈ ਵਾਹ ਖਿੱਚ ਕੇ ਜਰਾ ਨਜ਼ਾਰਾ ਲਿਆ ਤਾਂ ਹੁਣ ਨਹੀਂ ਦੱਬਦੇ

  • @teg2685
    @teg2685 2 года назад +1

    ਕਿਸਾਨਾ ਦੀ ਜਿੱਤ ਹੋਈ 🙏

  • @rinkumattran3202
    @rinkumattran3202 2 года назад +3

    ਕਮਾਲ ਦੀਆਂ ਆਵਾਜ਼ਾਂ , ਬਾਕਾਮਲ ਸੰਗੀਤ
    ਲਿਖਤ ਬੇਹਤਰੀਨ 🙏🙏

  • @jazzdhatt7938
    @jazzdhatt7938 2 года назад +4

    Dhan Dhan kra ditti Waris Brothers. Dil khush hogya geet sun ke 🙏🏼

  • @bintubadshah3535
    @bintubadshah3535 2 года назад +1

    ਬਹੁਤ ਖੂਬ 👍

  • @guribrar240
    @guribrar240 Год назад

    ਵੀਰ ਤੁਹਾਨੂੰ ਸੁਣਨ ਵਾਲਾ ਕਦੇ ਹਾਰ ਹੀ ਨਹੀਂ ਸਕਦਾ👍👌

  • @kamaljitsingh6708
    @kamaljitsingh6708 2 года назад +4

    ਸਤਿ ਸ੍ਰੀ ਅਕਾਲ ਕਮਲ ਭਾਜੀ
    ਬਹੁਤ ਵਧੀਆ ਜੀ

  • @sukhpalsinghjoga1589
    @sukhpalsinghjoga1589 2 года назад +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਵੀਰ 🙏 ਵਾਹਿਗੁਰੂ ਜੀ ਹਮੇਸ਼ਾਂ ਮੇਹਰ ਰੱਖਣ 🙏

  • @sharanjitshergill1776
    @sharanjitshergill1776 2 года назад

    ਬਹੁਤ ਵਧੀਆ ਬਾਈ ਜੀ ।ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @rossimattu890
    @rossimattu890 2 года назад +2

    Appa jitt Gaye veere 😭😭🙏🙏appa jitt Gaye 🙏🙏

  • @daljindermander1275
    @daljindermander1275 2 года назад +6

    ਕਿਸਾਨ ਮਜ਼ਦੂਰ ਅੰਦੋਲਨ ਚ ਜਾਨ ਪਾਉਣ ਵਾਲੀ ਲਿਖਤ । ਤੇ ਏਸ ਵਾਰ ਵੋਟਾਂ ਚ ਵੀ ਪੂਰਾ ਚੱਲੂ ਇਹ ਗਾਣਾ ।

  • @relaxlifeforever2269
    @relaxlifeforever2269 2 года назад +3

    ਬਹੁਤ ਖੂਬ ਬਾਈ ਜੀ 🙏🙏🙏❤️❤️❤️

  • @singhisking2175
    @singhisking2175 2 года назад

    Gill ਰੌਂਤਾ very good theking bro love you veer ਮਨਮੋਹਨ ਵਾਰਿਸ group love you god bless you 🙏

  • @narinderkumar7033
    @narinderkumar7033 2 года назад +2

    ਬਹੁਤ ਵਧੀਆ ਜੀ...
    ਜੋਸ਼ ਨਾਲ ਭਰਪੂਰ ਗੀਤ
    ਜਿਉਂਦੇ ਰਹੋ ਪੰਜਾਬੀ ਦਿਉ ਵਾਰਸੋ ।

  • @GurpreetSingh-ub4hs
    @GurpreetSingh-ub4hs 2 года назад +3

    your initiative to raise voice of people's of Punjab is highly commendable

  • @bhagatsingh1491
    @bhagatsingh1491 2 года назад +4

    Sangtar’s music … 💯✅

  • @harwinderkaur5744
    @harwinderkaur5744 2 года назад +1

    Akhir kaar jit hi gye bout bout dhanwaad sareya da jinna ne farmers nu support kita kissaan majdoor ekta jindabad 💪💪💪

  • @lakshyapreetsinghjatt07
    @lakshyapreetsinghjatt07 2 года назад

    Kisan ekta zindabad 🚜🌾
    .
    .
    Aakhri palaa te yudh aar paar da......!
    Dabna ni jit sade daraa te khadi.....!!