Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kirpa kro waheguru ji sarbat da pala kro waheguru ji pala 🙏🙏
Very nice video. Preet tuhadi maa ne tuhada viah nahi hon dena chahida. Sandeep tusi gallan vich na aao tuhanu nishan bna leya. Jeetan te Sonu ne bahut Vadhiya gallan kar dittian.
ਜੀਤਾ ਖਿੱਚਕੇ ਰੱਖਾ ਏਨਾ ਨੂ ਮਾਵਾ ਧੀਆ ਨੂ
ਬਹੁਤ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਹੋਵੇ ਪ੍ਰੀਤ ਦੀਦੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਸੰਦੀਪ ਦੀਦੀ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਸਾਡੇ ਦਿਲ ਨੂੰ ਛੂ ਲਿਆ ਤੁਹਾਡੇ ਵਰਗੀ ਹਾਰ ਧੀ ਦੀ ਸੋਚ ਹੋ ਜਾਵੇ ਤਾਂ ਬਹੁਤ ਵਧੀਆ ਲੱਗੇ ਸੀ ਧੰਨਵਾਦ❤❤❤❤❤❤❤❤❤❤
Viaah hona hi nai,munde ne viaah wale din bahar pajj jana
ਪਾਲੀ ਗੱਲਾਂ ਵਿੱਚ ਤਾਂ ਕਿਸੇ ਨੂੰ ਆਪਣੇ ਨਾਲੋ ਅੱਗੇ ਨਹੀਂ ਲੰਘਣ ਦਿੰਦੀ, ਜੀਤਾਂ ਹੀ ਖ਼ਰੀਆਂ ਖ਼ਰੀਆਂ ਸੁਣਾ ਸਕਦੀ ਐ, ਪਰ ਸੰਦੀਪ ਦੇ ਬਹੁਤ ਬਦਲੇ ਲਏ ਇਨਾ ਮਾਵਾਂ ਧੀਆਂ ਨੇ
ਵੀਰ ਜੀ ਆਪ ਸਭ ਨੂੰ ਗੁਰੂ ਪੂਰਬ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ❤❤❤❤🙏🙏🙏🙏
Good
ਵਿਆਹ ਵਾਲੇ ਮੁੰਡੇ ਨੇ ਟਇਮ ਤੇ ਜਵਾਬ ਦੇ ਦੇਣਾ ਵਿਆਹ ਵਿੱਕੀ ਨਾਲ ਹੀ ਹੋਣਾ
ਸੋਨੂੰ ਜੀਤਾ ਪੁੱਤ ਵੇਲਾ ਰੱਖਣਾ ਬਹੁਤ ਔਖਾਂ ਆ ਜਾਉ ਪੁੱਤ ਪਕੌੜੇ ਖਾਣ ❤❤❤❤❤❤
ਜੀਤਾ ਦੀਦੀ ਬਹੁਤ ਵਧੀਆ ਗੱਲਾਂ ਸੁਣਾਈਆਂ ਖਰੀਆਂ ਖਰੀਆਂ
Sahi keha tuci jdo koi sahi naal glat chale ta dukhi ho ke hi banda bolda🙏 jdo rishtea vich trerr pae jae ta oo gal ni bandi Milan vartan wali.
ਜੀਤਾਂ ਭੈਣ ਬਹੁਤ ਵਧੀਆ ਕੀਤਾ ਅੱਜ ਦੇ ਐਪੀਸੋਡ ਵਿਚ ਖਰੀਆਂ ਖਰੀਆਂ ਸੁਣਾ ਕੇ
Pali bhut hal baj a
Very good jeeta bhen ji bhut vadia kita
Jeeta didi tuc vdea kita jhera ona nu khrea khrea sunaaea
ਸੰਦੀਪ ਦੀਦੀ ਤੇ ਆ ਵਾਲਾ ਰੰਗ ਬਹੁਤ ਜੱਚਦਾ ਏ ਬਹੁਤ ਸੋਹਣੇ ਲੱਗਦੇ ਆ❤❤❤
Gurpurb dyea lakh lakh vdyea hon sari family nu
Jeeta bhabhi ji u r tooooooo good acting 👍👍👍👍👍👍 mast wali
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kirpa kro waheguru ji sarbat da pala kro waheguru ji pala 🙏🙏
Jeeta de acting very nice 👍👍
ਸੰਦੀਪ ਦੀਦੀ ਜੀਤਾਂ ਭਾਬੀ ਵੱਲ ਪਰਸ ਰੱਖ ਆਓ
Bahut vadia story all family members ❤❤❤❤
Very nice video. Preet tuhadi maa ne tuhada viah nahi hon dena chahida. Sandeep tusi gallan vich na aao tuhanu nishan bna leya. Jeetan te Sonu ne bahut Vadhiya gallan kar dittian.
Paali didi di acting bhut vdia 🎉🎉🎉🎉 very natural 👌👌👍👍
🎉very nice video 🎉🎉🎉🎉🎉🎉🎉🎉🎉🎉🎉🎉
Sandeep jeeta ਤੇ sonu vry nice 👌👍👍💕💕💐
Sat Shri akal ji all family very very nice video jeeta didi ji k liye 🌟🌟🌟🌟🌟💯💯❣️❣️❣️ God bless you 👌🏻👌🏻👌🏻👌🏻
Very Very nice Story 👌 👍 👏 👌 👍 ❤❤❤❤❤❤
ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਵਿੱਕੀ ਹੀ ਉਸ ਪ੍ਰੀਤ ਦੇ ਘਰ ਵਾਲੇ ਦਾ ਦੋਸਤ ਨਿਕਲੂਗਾ ਤੇ ਉਹੀ ਐਂਡ ਵਿੱਚ ਵਿਆਹ ਤੜਵਾਉਂਗਾ ਇਹ ਵਿਆਹ ਨਹੀਂ ਹੋਊਗਾ ਮੈਨੂੰ ਵੀ ਇਹੀ ਲੱਗਦਾ
ਜੀਤਾਂ ਪੁੱਤ ਬਹੁਤ ਵਧੀਆ ਗੱਲਾਂ ਸੁਣਾਈਆਂ ਖਰੀਆਂ ਖਰੀਆਂ 🙏❤️👌👌👍
ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ❤❤
Waiting for next part of this story ❤❤❤❤❤
❤❤❤❤ਬਹੁਤ ਬਹੁਤ ਵਧਾਇਆ 👍👍❤❤❤🎉🎉🎉🎉
ਘੈਂਟ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉🎉🎉
Bahut sohni video aa ji God bless you all
Jeeta di acting bhut ghnt❤❤
ਪਾਲੀ ਤੇ ਪ੍ਰੀਤੀ ਬਹੁਤ ਦੋਗਲੀਆਂ ਮਤਲਵ ਨੂੰ ਸਾਰੇ ਕਠੇ ਹੋਕੇ ਚਲੇ ਗਏ
rab kary viah waly din munda na. aye fir maa dhee nu dujya nal chalkeya karan da maza ao
Nice ❤ Sandeep di acting superb ❤
ਪ੍ਰੀਤ ਤੇਰੀ ਮਾਂ ਦੀਆ ਚਲਾਕੀ ਆ ਨੇ ਤੇਰਾ ਘਰ ਵੀ ਖਰਾਬ ਕਰਨਾ ਆ
ਸੰਦੀਪ ਬਹੁਤ ਸਮਝਦਾਰ ਆ । ਜੀਤਾਂ ਨੇ ਬਹੁਤ ਖਰੀ ਆ ਸੁਣਾਈ ਆ ਪਾਲੀ ਨੂੰ ਬੋਲਤੀ ਬੰਦ ਹੋ ਗਈ 😅
ਵੀਡੀਓ ਬਹੁਤ ਘੈਟ ਆ ❤❤
Sonu jeetan de acting very good 👍
Dhan dhan Shri guru Nanak Dev ji sharbat da plaa karna waheguru ji waheguru ji 🙏🙏
Bhut vadiya episode a ❤❤❤ nice story 💯 super duper hit ❤❤❤
Nyc video team members ❤❤❤❤love u all
😊❤😊N̤i̤c̤e̤ 😊❤🎉😊❤
ਵਿਕੀ ਪ੍ਰੀਤ ਹੋਣਾ ਦਾ ਹਰ ਇੱਕ ਵੀਡਿਓ ਵਿਚ ਵਿਆਹ ਹੋ ਜਾਂਦਾ .ਇੱਕ ਸਾਡੇ ਘਰ ਦੇ ਆ ਕੋਈ ਫਿਕਰ ਨਹੀਂ ਮੇਰੇ ਵਿਆਹ ਦੀ 😢😢
😂😂😂
Hayeeeee
Wishing you good luck
Mera b a hall
Bahut vadia video jita aaj bahut Soni lgdi hai ❤❤❤❤❤❤❤❤❤🎉🎉🎉🎉🎉🎉🎉🎉
Jaldi jaldi next part pa do 😢 moh diya tanda na pao 😢😢😢
Bahut..vadhiya .video..va..eah..video .da..bahut .intjar..rehnda...va..❤️❤️❤️❤️❤️❤️❤️❤️👍👍👍👍👍❤️❤️❤️❤️❤️❤️❤️❤️❤️❤️❤️❤️❤️
Good morning all team members God bless you ❤❤ from Odisha ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Jitta ne bhut vadia sabk dita eda hi chahida c
Very Very Very nice story ❤❤
Pritpal preet didi jaan a ena de videos di bhut caint acting a te real act a
Sonu veer ji ne vadia kita ehna nal eda ji hona chahida hai ji 🙏
Buhat wadia videochat❤❤
Bahut Sony story all members blessings waheguru ji
ਜੀਤਾ ਦੀਦੀ ਘਰ ਆਇਆ ਦੀ ਇਜ਼ਤ ਕਰੀ ਦੀ ਹੁੰਦੀ ਆ
Hnji sahi gll a,ghar aya naal eve nhi krida
Very nice video g 👌👌👌👌👌👌👌👌👌👌
Very nice video g ❤❤❤❤
Next prat plz send Karo plz 🙏 😊
ਸੰਦੀਪ ਜੀਤਾ ਭਾਬੀ ਘਰ ਪਰਸ ਰੱਖ ਆੳ
❤❤❤nyc video
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਜੀਤਾ di very good 👍
Bahut vadia video | jita aaj bahut soni lgdi hain 🌺🪴🌺🪴🌴🌹🌴🌹🌻🌼🌻🌼
Love from usa 🇺🇸🇺🇸🇺🇸🎉❤
Waheguru 🙏🙏🙏🙏🙏
Buhat sohni video aa koi shabad e ni hege bolan lyi ❤❤
ਵੈਰੀ ਨਾਈਸ ਵੀਡੀਓ ❤❤
Very Very nice vedio Very nice acting jeetan god bless 🙌 you always ji keep it up
ਘੈਂਟ ਵੀਡੀਓ 🎉🎉🎉🎉
Very nice video 👏🎉👏👏🎉👏👏👏👏👏👏👏👏👏👏👏👏
VERY NICE VIDEO GHANT ACTING LIKE THAT🎉🎉🎉🎉🎉
Very nice video bro ji ❤❤god bless you ❤❤❤❤all the team members 👍💞💞💞💞💞💞💞💞💞💞💞💞💞💞💞
V nice vdo ❤
Buhat buhat soni video god bless you family members
Super story 👏🏼👏🏼👏🏼👏🏼 God bless you 🎉🎊💞
Very nice content love from usa🇺🇸🇺🇸🇺🇸
Very nice video ji God bless you all family members ❤🎉❤🎉❤🎉❤
ਜੀਤਾ ਦੀਦੀ ਵਧੀਆ ਖਿੱਚ ਕੇ ਰਖੋ ਕੰਮ ਨੂੰ ਇੰਨਾ ਮਾਵਾ ਧੀਆ ਨੂੰ ਇਵੇ ਅਕਲ ਆਉਣੀ ਆ 😅❤👍
Very very very very nice video God bless you all family members ❤❤❤❤❤❤❤❤❤❤
Jeeta ne sachia galla suna ditiya😅😅
God bless you all family members g👌👌👌
Sat sari akaal ji all beautiful family members ji very Very nice story ❤❤God bless you ❤❤❤🎉🎉
ਇਹ ਸਾਡੇ ਘਰ ਵਾਲਾ ਕੰਮ ਹੈ ਗੋਲੂਊ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ ਸੇਮ ਸਟੋਰੀ ਸਾਡੇ ਘਰ ਵਾਲੀ ਆ
ਭਾਜੀ ਮੁੰਡੇ ਵਾਲੇ ਵੀ ਦਿਖਾਓ।ਮੈਨੂੰ ਤਾਂ ਲਗਦਾ ਪ੍ਰੀਤ ਅੱਗੇ ਸਿੱਧਾ ਆਪਣੇ ਸਹੁਰੇ ਘਰ ਹੀ ਦਿਖੇਗੀ🎊😍😍😍
ਲੱਗਦਾ ਨੀ ਵਿਆਹ ਹੋਊਗਾ.... ਜਾਂ ਸਿਰੇ ਚੜੂਗਾ.. 🤔
ਸਹੀ ਕਿਹਾ
ਵਿਆਹ ਹੋਵੇਗਾ ਪਰ ਮੁੰਡਾ ਵਿਆਹ ਤੋਂ ਅਗਲੇ ਦਿਨ ਹੀ ਬਾਹਰ ਚਲਾ ਜਾਵੇਗਾ
Shi gal aa
Hnji bilkul sahi kiha@@Sarab-ne1hx
👌👌👌💞💞💞🌺🌺
Pehla like te comment
ਸਹੀ ਗੱਲ ਆ ਜੀਤਾ ਦੀਦੀ ਦੀ ਬਿਲਕੁਲ ਸਹੀ ਗੱਲ ਕੀਤੀ ਜੀਤਾ ਦੀਦੀ ਨੇ
Aapki video Dekhkar main bahut khush Hoti Hun bahut acchi banate Ho😊
Good bless you all family member
Very nice video ❤❤❤❤❤❤❤🎉🎉🎉🎉🎉🎉🎉
Bahut vadhiya kita jeeta te Sonu ne . Pali nal inj hi hona chahida
Preet di tuhi jyda ptle na hona kyuki ap aise hi shone ho or ptke hoke chehre di ronaak chl jndi aa
Very nice video god bless you❤❤❤❤
preeti nal hi chali aai 😂😂😂 pali na ini k t bandi c pali da ghar da vichara hath jodan vaste hi reh gyea v nice story
Vadiya episode 👏👍🏻
Nice Nice Nice Nice Videos ji 👍👍👍👍❤❤❤❤❤ ਮੈਂ ਸਾਰੀ ਟੀਮ ਨੂੰ ਦਿਲੋਂ ਪਿਆਰ ਕਰਦੀ ਆ
V nyc video god bless you
Jeeta Good❤❤❤❤❤
ਪ੍ਰੀਤ ਵੀ ਨਾਲ ਹੀ ਚੱਲੀ ਗਈ ਵਿਆਹ ਦੱਸਣ ਕੁੜੀਆਂ ਆਪ ਥੋੜ੍ਹੀ ਜਾਂਦੀ ਆ 😂😂😂😂😂
ਸਹੀ ਗੱਲ ਆ 😄
Mai v ehi soch rehi c 😂
Sat Shri akal g all family members very nice story 👍 👌 god bless you
Very nice video ji god bless you all family members ❤❤
❤og hrtly vv thanx ji for ur most super preferable precious appreciation ji on every single reply ji❤❤❤❤❤❤
Very nice video Ji 🙏🙏♥️♥️
ਪਾਲੀ ਆਵਦੇ ਵਾਰੀ ਚਲਾਕ ਬਣਦੀ ਆ ਹੁਣ ਕਹਿੰਦੀ ਛੱਡੋ ਪਿਛਲੀਆਂ ਸਾਰੀਆਂ ਗੱਲਾਂ ਪਹਿਲਾ ਬੋਲਣ ਲੱਗੀ ਵੇਖਦੀ ਨਹੀਂ ,,,,ਪ੍ਰੀਤੀ ਮਾਂ ਤੋ ਓਤੋਂ ਦੀ ਆ