Gurdas Mann // Gurjit Singh Vairowal

Поделиться
HTML-код
  • Опубликовано: 12 ноя 2024

Комментарии • 281

  • @hakamsingh5406
    @hakamsingh5406 Месяц назад +40

    ਪੰਜਾਬੀ ਭਾਸ਼ਾ ਦੀ ਸਭ ਤੋਂ ਵੱਧ ਪਹਿਚਾਣ ਦੁਨੀਆ ਭਰ ਵਿਚ ਦੇਣ ਵਾਲਾ ਸਤਿਕਾਰ ਯੋਗ ਗੁਰਦਾਸ ਸਾਹਿਬ ❤

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਦੇ ਨਾਮ ਤੇ 😮 ਅਖਾਂ ਖੁੱਲਣ ਗੀਆ 😢😢😢😢😢😢

  • @SurjitSingh-co5eo
    @SurjitSingh-co5eo Месяц назад +4

    ਵੀਰ ਜੀ ਬਹੁਤ ਵਧੀਆ ਢੰਗ ਤੁਹਾਡਾ ਗਲਬਾਤ ਦਾ ਤਰੀਕਾ ਧੰਨਵਾਦ ਜੀ❤

  • @ghummanbroadway803
    @ghummanbroadway803 Месяц назад +8

    ਗੁਰਦਾਸ ਗੁਰਦਾਸ ਆ, ਪੰਜਾਬੀਆਂ ਦਾ ਮਾਨ ਹੈ,ਖਾਲਾਸ਼

    • @GurdevSingh-vd5ie
      @GurdevSingh-vd5ie Месяц назад +1

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢 ਐਵੈਂ ਨਾ ਵਾਅ ਵਾਅ ਕਰੋ 😢😢😢😢😢

  • @i_dupinder
    @i_dupinder Месяц назад +2

    ਗੁਰਬਾਣੀ ਮਨ ਦੀ ਸ਼ਾਂਤੀ ਲਈ ਹੈ, ਆਪਣੇ ਆਪ ਨੂੰ ਮਾਂਝਣ ਲਈ ਹੈ ਨਾ ਕਿ ਕਿਸੇ ਨੂੰ ਜ਼ਲੀਲ ਕਰਨ ਵਾਸਤੇ।
    ਵੈਰੋਵਾਲ ਵੀਰ, ਬਹੁਤ ਚੰਗੇ ਵਿਚਾਰਾਂ ਨਾਲ ਸਾਂਝ ਪਾਈ ਤੁਸਾਂ, ਮੈਨੂੰ ਖੁਸ਼ੀ ਹੋਈ ਵਿਚਾਰ ਸੁਣ ਕੇ ਪਈ ਤੁਸੀਂ ਭੀੜ ਤੋਂ ਵੱਖਰੇ ਵਿਚਾਰ ਦਿੱਤੇ, ਐਸੇ ਵੱਖਰਾ ਸੋਚਣ ਵਾਲੇ ਸਿੱਖਾਂ ਦੀ ਕਮੀ ਹੈ, ਭੀੜ ਵਿੱਚ ਭੇਡਾਂ ਦੇ ਮਗਰ ਭੇਡਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਸੱਚ ਜਾਂ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ।

  • @anureetgill7937
    @anureetgill7937 Месяц назад +11

    Gurdas maan Punjab di shaan

  • @hardeepsinghdeepa7523
    @hardeepsinghdeepa7523 Месяц назад +14

    Gurdas Maan good singer

  • @kamaljeetsidhu3060
    @kamaljeetsidhu3060 Месяц назад +3

    ਬਿਲਕੁਲ ਸਹੀ ਕਿਹਾ ਭਰਾ ਜੀ ਇਹ ਲੋਕ
    ਫੁੱਕਰੀ ਜ਼ਿਆਦਾ ਮਾਰ ਜਾਂਦੇ ਹਨ। ਫਿਰ
    ਪਿੱਟਦੇ ਵੀ ਬਹੁਤ ਛੇਤੀ ਹਨ। ਭਾਵਨਾਵਾਂ ਵੀ
    ਜ਼ਿਆਦਾ ਭੜਕਦੀਆ ਹਨ ਇਹਨਾਂ ਲੋਕਾਂ ਦੀਆਂ

  • @balleballefilms
    @balleballefilms Месяц назад +16

    ਬਹੁਤ ਖੂਬਸੂਰਤ ਗੱਲ ਬਾਤ

  • @kamaljeetsidhu3060
    @kamaljeetsidhu3060 Месяц назад +12

    ਆਪਣੇ ਸਿੱਖ ਤਾ ਆਪਣੀ ਪੂਛ ਤੇ ਪਟ੍ਰੋਲ ਪਾਈ ਰੱਖਦੇ
    ਨੇ ਹਰ ਟਾਈਮ ਕੋਈ ਵੀ ਡੱਬੀ ਲਏ ਕੇ ਆਵੇ ਪੂਛ ਅੱਗੇ
    ਕਰਨ ਨੂੰ ਤਿਆਰ ਰਹਿੰਦੇ ਹਨ।

  • @rsshots5780
    @rsshots5780 Месяц назад +4

    ਬਹੁਤ ਵਧੀਆ ਵੀਰ

  • @buttasingh8538
    @buttasingh8538 Месяц назад +26

    ❤❤ਵਾਹ ਜੀ ਵਾਹ ਭਾਈ ਵੈਰੋਵਾਲ ਜੀ ਧੰਨਵਾਦ

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢😢😢 ਐਵੇਂ ਨੀ ਵਾਅ ਜੀ ਕਰੀ ਦਾ 😢😢😢😢

  • @sawarnsingh9174
    @sawarnsingh9174 Месяц назад +17

    Gurdas Maan is nice singer👍🙏🏼🙏🏼🙏🏼

    • @GurdevSingh-vd5ie
      @GurdevSingh-vd5ie Месяц назад +1

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ 😢 ਅਖਾਂ ਖੁਲਣੰ ਗੀਆ 😢

  • @manpreet9757
    @manpreet9757 Месяц назад +3

    ਬਹੁਤ ਬਹੁਤ ਪਿਆਰ ਸਤਿਕਾਰ ਜੀ

  • @gurdeep7404
    @gurdeep7404 Месяц назад +4

    ਬਹੁਤ ਵਧੀਆ 👍

  • @satishkochhar2622
    @satishkochhar2622 Месяц назад +19

    Gurdas Maan is a good singer, good writer and a good human being. Gurdas Maan Punjab di Shan.

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢😢😢😢😢

  • @manpreet9757
    @manpreet9757 Месяц назад +3

    ਗੁਰਦਾਸ ਮਾਨ ਜੀ ❤❤❤ ਹਮੇਸ਼ਾਂ ਹੀ ਕਾਇਮ ਰਹੂ ਜੀ ❤❤

  • @ssingh2252
    @ssingh2252 Месяц назад +31

    ਬਾਈ ਸਾਬ ਬਹੁਤ ਵੱਧਈਆਂ ਬੋਲਿਆਂ ਹੈ!

  • @rupinderkaur741
    @rupinderkaur741 Месяц назад +17

    ਵੀਰ ਬਹੁਤ ਹੀ ਚੰਗਾ ਲਗਿਆ ਜੋ ਤੁਸੀ ਮਾਨ ਜੀ ਦੇ ਪਖ ਵਿਚ ਵੀਡੀਓ ਸ਼ੇਅਰ ਕੀਤੀ । ਅਸਲ ਸਚਾਈ ਲੋਕਾੰ ਅਗੇ ਰਖਨੀ ਚਾਹੀਦੀ ਹੈ । social media ਤੇ ਭੇਡਚਾਲ ਵਧ ਏ । ਲੋਕ ਆਪਣੇ ਦਿਮਾਗ ਤੋ ਘਟ ਸੋਚਦੇ ਨੇ।
    ਦੇਸ਼ ਵਿੱਚ ਬਹੁਤ ਕੁੱਝ ਗਲਤ ਹੇ ਰਿਹਾ ਏ ਓਥੇ ਬੋਲਣ ਜੋਗੇ ਨਹੀ । ਕੁੱਝ ਕੁ ਗਲਤ ਤੇ ਗਦਾਰ ਲੋਕ ਦੁਜਿਆਂ ਨੂੰ ਭੜਕਾ ਰਹੇ ਨੇ । ਪੰਜਾਬੀਆਂ ਨੂੰ ਆਪਸ ਵਿੱਚ ਲੜਾ ਰਹੇ ਨੇ । ਜਿਨਾਂ ਕੁੱਝ ਗੁਰਦਾਸ ਮਾਨ ਜੀ ਨੇ ਮਾਂ ਪੰਜਾਬੀ ਬੋਲੀ ਲਈ ਗਾਇਆ ਗੁਰੂਆ ਲਈ ਗਾਇਆ ਔਸਾ ਇਕ ਵੀ ਬੰਦਾ ਨਹੀ ਹੈਗਾ ।
    ਗੁਰਦਾਸ ਮਾਨ ਹੀਰਾ ਏ ਤੇ ਸਦਾ ਹੀਰਾ ਹੀ ਰਹਿਣਾ ।

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ
      ।।😢

  • @desiimaan
    @desiimaan Месяц назад +2

    Vairowal bhaji boht boht dhanwad tusi ik ik gll mere dil di keh diti 🙏

  • @fakirsaida786
    @fakirsaida786 Месяц назад +3

    ਬਹੁਤ ਵਧੀਆ ਭਾਜੀ 🙏ਪਰ ਮਾਨ ਸਾਬ੍ਹ ਜੀ ਨੂੰ ਕਿਸੇ ਤੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸਿਵਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ 🙏

  • @balleballefilms
    @balleballefilms Месяц назад +12

    ਮਜ਼ਾ ਆ ਗਿਆ ਜੀ... ਜਿਓੰਦੇ ਰਹੋ 🙏🙏🙏❤️

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @narotamsinghcheema8521
    @narotamsinghcheema8521 Месяц назад +2

    ਬੈਰੋਵਾਲ ਸਾਹਿਬ ਨੇ ਬਹੁਤ ਹੀ ਸੁਚਜੇ ਢੰਗ ਨਾਲ ਮਸਲੇ ਨੂੰ ਸਮਝਾਉਣ ਦਾ ਯਤਨ ਕੀਤਾ ਹੈ

  • @sukhdev2225
    @sukhdev2225 Месяц назад +6

    ਜਿਉਂਦਾ ਰਹਿ ਮੇਰੇ ਵੀਰ ਵੱਖਰੀ ਸੋਚ ਦੀ ਵੱਖਰੀ ਤਾਕਤ❤

    • @GurdevSingh-vd5ie
      @GurdevSingh-vd5ie Месяц назад +1

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @GurpreetSingh-jw4gl
    @GurpreetSingh-jw4gl Месяц назад +4

    ਵਾਹ ਜੀ ਵਾਹ ਬੁਹਤ ਵਧੀਆ ਗੱਲਬਾਤ। ਤੁਹਾਡੇ ਵਰਗੇ ਲੋਕਾਂ ਦੀ ਲੋੜ ਹੈ ਪੰਜਾਬ ਨੂੰ।ਨਹੀਂ ਤਾਂ ਗੰਦ ਪਾਂ ਰਖਿਆ ਪੰਜਾਬੀ ਮੀਡੀਆ ਅਤੇ ਪ੍ਰਚਾਰਕਾਂ ਨੇ।ਹਰ ਸਮੇਂ ਨਫ਼ਰਤਾਂ ਹੀ ਵੰਡ ਰਹੇ ਹਨ।

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @jassasinghsidhu2884
    @jassasinghsidhu2884 Месяц назад +3

    Gurdas Maan bahut wdhia writer ate bahut wdhia singar hai ji

  • @sukhdevsinghsukhdevsingh7878
    @sukhdevsinghsukhdevsingh7878 Месяц назад +3

    Very good bai sahib ji

  • @Nirbhai-x2o
    @Nirbhai-x2o Месяц назад +3

    ਜੇ ਜੰਮਦੀ ਧੀ ਆਪਣੀ ਨੂ ਉਦੋਂ ਮਾਰ ਦਿੰਦਾ ਮੇਰਾ ਨਾਨਾ, ,ਨਾ ਮੇਰਾ ਪਿਉ ਨਾ ਮਾ ਹੁੰਦੀ ਨਾ ਗੁਰਦਾਸ ਮਾਨ ਮਰਜਾਣਾ

  • @baldevghattaura5819
    @baldevghattaura5819 Месяц назад +13

    Brother you are best

  • @DarshanSingh-vt5oc
    @DarshanSingh-vt5oc Месяц назад +7

    Thanks so much 👍 God bless you 🙏 Mann is Mann no body can beat him 🏆🎇🎆

  • @ShamsherSingh-ff5jg
    @ShamsherSingh-ff5jg Месяц назад +12

    ਬਹੁਤ ਚੰਗੀ ਗੱਲ ਬਾਤ 👍 ਧੰਨਵਾਦ

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @Satpalkainth-q5n
    @Satpalkainth-q5n Месяц назад +13

    ਗੁਰਦਾਸ ਮਾਨ ਸਾਬ ਐਨਾ ਵੀ ਮਾੜਾ ਨਹੀਂ ਜਿਨ੍ਹਾਂ ਬਣਾਇਆ ਜਾ ਰਿਹਾ ਹੈ

    • @GurdevSingh-vd5ie
      @GurdevSingh-vd5ie Месяц назад

      ਗੱਲ ਠੀਕ ਨਹੀਂ ਹੈ 😢 ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @Harjindersingh-gs6pr
    @Harjindersingh-gs6pr Месяц назад +2

    ਬਹੁਤ ਵਧੀਆ ਜੀ

  • @kuljindersingh3128
    @kuljindersingh3128 Месяц назад +12

    ਬਹੁਤ ਵਧੀਆ ਭਾਈ ਸਾਹਿਬ ਜੀ

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @DhillonharjitHarjit
    @DhillonharjitHarjit Месяц назад +2

    Gurdas Maan sada wadda bhraa hai bahut vadia Dil hai gurdas Maan veer da

  • @SurjitSingh-zc5zq
    @SurjitSingh-zc5zq Месяц назад +9

    Kamal ji Bai ji thanks carry on

  • @drmaan7534
    @drmaan7534 Месяц назад +6

    Maan sahib zindabaad

  • @amneetsingh1100
    @amneetsingh1100 Месяц назад +2

    Bohat hi vadia trike naal gall bat rakhi hai veer Vairowal ji ne

  • @palsingh1114
    @palsingh1114 Месяц назад +13

    Bilkul sahi ji dhanwad ji

  • @Mitti-ki-Khusboo_official
    @Mitti-ki-Khusboo_official Месяц назад +12

    Maan nai humesha changa likhya changa gaya ...os wele suruat kiti jado dogane chalde si...gurdas maan India da maan hai.

  • @satamsingh6432
    @satamsingh6432 Месяц назад +14

    ਵਾਹ ਵਾਹ ਕਿਆ ਬਾਤ ਕਹੀ ਅੱਛੀ ਬਾਤ

  • @JaswantSingh-lh4jf
    @JaswantSingh-lh4jf Месяц назад +1

    ਸਾਡੀ ਬਾਈ ਜੀ ਪੰਜਾਬੀਆਂ ਦੀ ਇਕ ਕਮਜ਼ੋਰੀ ਇਹ ਵੀ ਹੈ ਕਿ ਅਸੀਂ ਆਪਣੇ ਅਸਲੀ ਹੀਰੋ ਛੱਡ ਕੇ ਹਰ ਰੋਜ਼ ਨਵਾਂ ਹੀਰੋ ਲੱਭਦੇ ਹਾਂ ਅਤੇ ਉਸੇ ਨਵੇਂ ਹੀਰੋ ਨੂੰ ਵਿਲੇਨ ਬਣਾ ਕੇ ਨਵਾਂ ਲੱਭਣ ਤੁਰ ਪੈਂਦੇ ਹਾਂ

  • @lakhvirsingh-i8t
    @lakhvirsingh-i8t Месяц назад +16

    ਮਾਨ ਸਾਹਿਬ ਜਿੰਦਾਬਾਦ

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢😢😢😢😢😢

  • @ranjitbatth2
    @ranjitbatth2 Месяц назад +2

    Eni smj punjabia nu nhi aa skdi 😢 , good job brother 💐

  • @deeprai8765
    @deeprai8765 Месяц назад

    ਸੱਚ ਕਿਹਾ ਵੀਰ ਜੀ ,,,
    ਕੰਮ ਜਿੰਨਾਂ ਫ਼ੜ ਲਿਆ ਗਾਲ਼ੀ ਤੇ ਗਲੋਚ ਦਾ
    ਇਹੋ ਜਿਹੇ ਕਮੀਨਿਆਂ ਲਈ ਛੱਡ ਬਹੁਤਾ ਸੋਚ ਨਾ,,,,
    ਰੱਖਦਾ ਹਿਸਾਬ ਰੱਬ ਸਭ ਚੰਗੀ ਮਾੜੀ ਬਾਤ ਦਾ
    ਛੱਡ ਦਾ ਨਹੀਂ ਬੰਦਾ ਫਿਰ ਘਰ ਦਾ ਨਾ ਘਾਟ ਦਾ
    ਆਪਣੀ ਕੀਤੀ ਤੇ ਫਿਰ ਗੁਨਹਗਾਰ ਪਛਤਾਉਣ ਗੇ
    ਹਲੇ ਰੱਬ ਥੋੜਾ ਨਿਰਮਾਈ ਨਾਲ ਝਾਕਦਾ 🙏
    ਵਾਹਿਗੁਰੂ ਜੀ ਸਮੱਤ ਬਖਸ਼ਣ ਸਭਨਾਂ ਨੂੰ

  • @jaykalirai9111
    @jaykalirai9111 Месяц назад +4

    ❤❤❤ Gurdas maan jee 🙏❤️ 45 years of writing and singing beautiful songs ❤❤

  • @sukhjiwansingh7646
    @sukhjiwansingh7646 Месяц назад +3

    Gurdas Maan is great singer

  • @mahingasingh4610
    @mahingasingh4610 Месяц назад

    ਬਹੁਤ ਬਹੁਤ ਘੈਟ ਕਿਆ ਬਾਤਾ ਨੇ ਜਿਉਂਦਾ ਰਿਹ ਬਾਈ ❤❤❤❤❤

  • @punjabishayri6880
    @punjabishayri6880 Месяц назад +2

    lehja gll kehn da bahut saandaar aa bai .

  • @jindugill2203
    @jindugill2203 Месяц назад +13

    ਪੰਜਾਬੀ ਮਾਂ ਬੋਲੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ। ਧੰਨਵਾਦ ਵੀਰ ਵੈਰੋਵਾਲ ਜੀ।

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

    • @jindugill2203
      @jindugill2203 Месяц назад +1

      @@GurdevSingh-vd5ie ਮੈਂ ਕਰੀਬ ਕਰੀਬ ਸਾਰੇ ਕਮੈਂਟ ਦੇਖ ਲਏ ਜੀ ਤੁਹਾਡਾ ਕਮੈਂਟ ਨੀ ਲੱਭਿਆ ਕਿਰਪਾ ਕਰਕੇ ਦੁਬਾਰਾ ਕਰ ਦਿਓ ਤੇ ਆਪਣੀ ਲਿਖਾਈ ਚ ਥੋੜਾ ਸੁਧਾਰ ਕਰੋ।🙏🏻

    • @GurdevSingh-vd5ie
      @GurdevSingh-vd5ie Месяц назад

      @@jindugill2203 ਬਾਈ ਜੀ ਮੇਰੇ ਕਮੇਂਟ ਵੀ ਲੱਗਦਾ ਹੈ ਜਿਵੇਂ ਮੇਰੇ ਨਾਲ ਸਾਜ਼ਿਸ਼ਾਂ ਚਲ ਰਹਿਆਂ ਨੇ।।।। ਓਵੇਂ ਹੀ ਕਮੇਂਟ ਨੂੰ ਡਿਲੀਟ ਕੀਤਾ ਜਾ ਰੇਹਾ ਹੈ।।।। ਏਨਾਂ ਨੇ ਗਯਾਨੰ ਵਾਨ ਬੰਦੇ ਨੂੰ ਧਰਤੀ ਤੇ ਰਹਿਣ ਨਹੀਂ ਦੇਣਾ ।। ਇੰਝ ਮੈਨੂੰ ਲੱਗਦਾ ਨਹੀਂ ਯਕੀਨ ਹੈ।।।। ਬੜੀ ਤਗੜੀ ਸਾਜ਼ਿਸ਼ਾਂ ਨੇ

    • @GurdevSingh-vd5ie
      @GurdevSingh-vd5ie Месяц назад

      ਮੇਰੇ ਕਮੇਟਾ ਨੂੰ ਡਿਲੀਟ ਕੀਤਾ ਜਾ ਰੇਹਾ ਹੈ ਸਾਜਿਸ਼ ਤਹਿਤ ਹੋ ਸਕਦਾ 😢 ਜ਼ਮੀਨੀ ਪੱਧਰ ਤੇ ਸਾਜ਼ਿਸ਼ਾਂ ਚਲ ਹੀ ਰਹਿਆਂ ਸੀ।।। ਮੇਰੇ ਸੱਚੇ ਸੁੱਚੇ ਅਕਸ ਨੂੰ ਡਾਹ ਲੋਣ ਲਈ ਆ ਹੁੰਣ ਐਥੇ ਵੀ 😢😢😢😢

    • @GurdevSingh-vd5ie
      @GurdevSingh-vd5ie Месяц назад

      ਦੋਬਾਰਾ ਲਿਖਿਦਾ ਹਾਂ ਕਮੇਂਟ 😮

  • @KulwinderSingh-jf7oy
    @KulwinderSingh-jf7oy Месяц назад

    ❤ ਵਾਹ ਜੀ ਵਾਹ ❤

  • @nagrapunjabino.1211
    @nagrapunjabino.1211 Месяц назад +2

    Gurdas Maan jindabad 👍👌❤❤

  • @JasveerSingh-vl6oq
    @JasveerSingh-vl6oq Месяц назад +9

    Gurdas maan

  • @Thakursaab906
    @Thakursaab906 Месяц назад +3

    Nobody can match Gurdas Maam..... Respect

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ Месяц назад +3

    ਗੁਰਦਾਸ ਮਾਨ ਜਿੰਦਾ ਵਾਦ

  • @melaram5309
    @melaram5309 Месяц назад

    ਵੀਰ ਬੇਰੋਵਾਲ ਜੀ ਸਤਿ ਸ਼੍ਰੀ ਅਕਾਲ ਜੀ

  • @ParamgiriMaharaj
    @ParamgiriMaharaj Месяц назад +1

    Bahut badiya galbaat vir ji Love you

  • @sukhasingh6735
    @sukhasingh6735 Месяц назад +9

    Thank you❤🌹 brother

  • @sarmukhsingh2075
    @sarmukhsingh2075 Месяц назад +2

    ਬਹੁਤ ਵਧੀਆ ਜੀ ਅਸੀਂ ਇਹ ਤੇ ਚਾਉਂਦੇ ਹਾਂ ਕਿ ਸਾਡੇ ਪਿਤਾ ਨੂੰ ਲੋਕ ਸਤਿਕਾਰ ਨਾਲ ਬਲਾਉਣ ਪਰ ਅਸੀਂ ਦੂਜਿਆਂ ਦੇ ਪਿਉ ਨੂੰ ਕੁਤਾ ਬਿਲਾ ਹੀ ਕਹਿਣਾ ਹੈ ം ਜਦੋ ਅਗਲੇ ਸਾਡੇ ਪਿਓ ਨੂੰ ਕੁਤਾ ਬਿਲਾ ਕਹਿੰਦੇ ਹਨ ംਫਿਰ ਸਾਨੂੰ ਮਿਰਚਾ ਲੱਗਦੀਆ ਹਨംਇਹ ਸਭ ਕੱਟੜ ਲੋਕਾਂ ਦੀ ਸਮਝ ਹੈ ം ਕਿਉਂਕਿ ਕੱਟੜ ਲੋਕਾਂ ਦੀ ਸੋਚ ਸੁਤੀ ਹੋਈ ਹੈ ਇਹ ਸਭ ਲਕੀਰ ਦੇ ਫਕੀਰ ਹਨംਕੱਟੜ ਲੋਕ ਸਭ ਧਰਮਾਂ ਵਿੱਚ ਮੌਜੂਦ ਹਨ ംਇਹ ਉਹੀ ਲੋਕ ਹਨ ਜਿਨ੍ਹਾਂ ਨੇ ਅਨੇਕ ਮਹਾਨ ਪੁਰਸ਼ਾਂ ਨੂੰ ਧਰਮ ਦੇ ਨਾਂ ਤੇ ਮੌਤ ਦੇ ਘਾਟ ਉਤਾਰ ਦਿੱਤਾ ംਇਨਾ ਦੀ ਪਹਿਚਾਣ ਇਹੋ ਹੁੰਦੀ ਹੈ ਕਿ ਇੰਨਾ ਕੋਲ ਮਾਫ਼ੀ ਨਾਂ ਕੋਈ ਚੀਜ਼ ਨਹੀਂ ਹੁੰਦੀ ਸਿਰਫ਼ ਸੂਲੀ ਹੀ ਇੰਨਾ ਕੋਲ ਹੁੰਦੀ ਹੈ ਜਿਸ ਤੇ ਝੜਾਉਣ ਲਈ ਇਹ ਕਾਹਲੇ ਹੁੰਦੇ ਹਨം

    • @rajurj6829
      @rajurj6829 Месяц назад

      bilkul sahi hai ji, eh gal m sidhu moose wala de case ch bhut dekhi aa, pehla sidhu, maa peo nu gand bhonkde ne jd koi ehna nu jvab dinda fer ehna de agg lg jndi aa, sidhu de murder te hass k comments krde ne aina thalle gir gae Panjabi, ek jwan put di mot da v mjak uda skde ne lok, yr panjabi tan pind ch kise da danger marr jave tan v bnde jina afsoos krde c, aj ki halaat hoge loka di soch de

  • @bhimchand966
    @bhimchand966 Месяц назад +2

    Bhut vadiya gal baat kiti veer ji tuc

  • @subasingh983
    @subasingh983 Месяц назад +8

    Veer vairowal salute to you

  • @ramsingh4469
    @ramsingh4469 Месяц назад +2

    Bauht vdhia veere jionda reh🎉

  • @maan-siingh
    @maan-siingh Месяц назад +6

    Thanks veere, keep awaring people. Tuhade vichar bahut wadia lagde..

  • @DhillonharjitHarjit
    @DhillonharjitHarjit Месяц назад +2

    Gurdas tusi great ho veer

  • @sarwansinghparmar454
    @sarwansinghparmar454 Месяц назад +5

    Nice way to express personal views, I appreciate 👌👌

  • @veerubains1583
    @veerubains1583 Месяц назад +1

    ❤ਗੁਰਦਾਸ ਮਾਨ❤ ਸਾਡੀ ਜਾਨ ਆ 🙏🙏

  • @makhang7525
    @makhang7525 Месяц назад +4

    veer kamaal karti sach samne aa hi janda rabb rakga tuhada v i te baaki sabhna da❤❤

  • @mahi_manjinder
    @mahi_manjinder Месяц назад

    ਵੈਰੋਵਾਲ ਸਾਬ ਜਿੰਦਾਬਾਦ, ਜੀਉ ,Big Fan 🙌🏼🙌🏼🙌🏼🙌🏼🙌🏼🙌🏼

  • @jassaryan7187
    @jassaryan7187 Месяц назад +38

    ਕਿਹੜੇ ਲੋਕਾ ਤੋ ਮਾਫੀ ਮੰਗ ਲਈ ਮਾਨ ਸਾਹਿਬ ਜਿਹੜੇ ਆਪਣੇ ਬੱਚੇਆ ਨੂੰ 50 lakh ਲੈ ਕੇ english country ਵਿੱਚ ਭੇਜ ਰਿਹੇ ਨੇ ਮੋਟੀਆ ਫੀਸਾ ਦੇ ਕੇ english medium ਵਿੱਚ study ਕਰਦੇ ਨੇ ਉਹ ਪੰਜਾਬ ਤੇ ਪੰਜਾਬੀ ਦੇ ਹਮਦਰਦੀ ਦਾ ਨਾਟਕ ਕਰਦੇ ਨੇ

    • @ShivrajSingh-ls8qj
      @ShivrajSingh-ls8qj Месяц назад +2

      ਗੁਰਦਾਸ ਮਾਨ ਨੂੰ ਬੱਤੀ ਵਾਲੀ ਗਾਲ ਤੋ ਮੁਕਰਨਾ ਨਹੀਂ ਚਾਹੀਦਾ, ਉਸ ਨੂੰ ਚਿੜਾਇਆ ਗਿਆ ਸੀ।ਉਸ ਦਾ ਪ੍ਰਤੀਕਰਮ ਸੀ।ਚਿੜਿਆ ਵੀ ਤਾਂ ਮੁਆਫੀ ਮੰਗਣ ਤੇ ਮੁਆਫ਼ ਨਹੀਂ ਕਰ ਰਹੇ।

    • @Satpalkainth-q5n
      @Satpalkainth-q5n Месяц назад +3

      ਗੁਰਦਾਸ ਮਾਨ ਸਾਬ ਦਾ ਜਿਸ ਦਿਨ ਚਰਨਜੀਤ ਸਿੰਘ ਪੰਗਾ ਪਿਆ ਮਾਨ ਸਾਬ ਆਪਣਾ ਸ਼ੋ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਆ ਅਰਦਾਸ 10 ਜਾ15 ਮਿੰਟ ਦੀ ਹੁੰਦੀ ਪਰ ਚਰਨਜੀਤ ਸਿੰਘ ਅਰਦਾਸ ਦੇ ਵਿੱਚ ਹੀ ਰੌਲਾ ਪਾਉਣ ਲੱਗ ਪਏ ਫਿਰ ਮਾਨ ਸਾਬ ਨੂੰ ਗੂਸਾ ਆਇਆ ਗ਼ਦਾਰ ਸ਼ਬਦ ਸਭ ਤੋਂ ਜ਼ਿਆਦਾ ਗੂਸਾ ਦਾਬੋਣ ਵਾਲਾ ਸ਼ਬਦ ਹੈ ਇਜ਼ਤ ਨਾਲ ਬੋਲੋ ਇਜ਼ਤ ਨਾਲ ਬੂਲਬਾਵੋ🙏🙏

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਦੇ ਨਾਮ ਤੇ।।।ਇਸ ਵੀਡੀਓ ਚ।।। ਅੱਖਾਂ ਖੁੱਲਣ ਗੀਆ 😢

  • @PuranSingh-jw3ur
    @PuranSingh-jw3ur Месяц назад

    Veer ji bahut wadhia vichaar. Ehna lokaan daa taan eh kamm aa ke apnia kacch vicch dujeaan diaan hatth wicch good thoughts werowaal ji

  • @kulwindersingh9227
    @kulwindersingh9227 Месяц назад +6

    Bahut badiya galbaat vir ji jurart samajdari de hai

  • @ajmanderaulakh6376
    @ajmanderaulakh6376 Месяц назад +2

    ਪੰਜਾਬੀ ਭਾਸ਼ਾ ਰਾਖਾ ਗੁਰਦਾਸ ਮਾਨ ।

  • @nagrapunjabino.1211
    @nagrapunjabino.1211 Месяц назад +2

    Good 👍👍👌👌💪🙏🙏 atta

  • @kalerboys1081
    @kalerboys1081 Месяц назад +4

    i love you gurdas maan

  • @karamjitsinghnannar7408
    @karamjitsinghnannar7408 Месяц назад +26

    ਗੁਰਦਾਸ ਮਾਨ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ ਸੀ।

    • @GurdevSingh-vd5ie
      @GurdevSingh-vd5ie Месяц назад

      ਮੇਰਾ ਕਮੇਂਟ ਪੜੋ ਗੁਰਦੇਵ ਸਿੰਘ ਨਾਂਮ ਤੇ ਅੱਖਾਂ ਖੁਲਣੰ ਗੀਆ 😢

  • @SurjitSingh-oc7uq
    @SurjitSingh-oc7uq Месяц назад +3

    Very good veere

  • @inderpreetsingh9984
    @inderpreetsingh9984 Месяц назад

    ਬਾਈ ਬਹੁਤ ਸੋਹਣਾ ਬੋਲਿਆ ਤੂੰ, ਅਸਲ ਚ ਅੱਜਕੱਲ ਸੁਚੱਜੇ ਬੰਦਿਆਂ ਦੀ ਬਹੁਤ ਘਾਟ ਹੋ ਗਈ , ਮਹਿੰਗਾਈ ਵਧ ਗਈ ਤੇ ਲੋਕ ਆਦਮਬੋਅ ਆਦਮਬੋਅ ਕਰਦੇ ਫਿਰਦੇ ਨੇ ਬੱਸ ਪੈਸਾਂ ਚਾਹੀਦਾਂ ਸ਼ੋਸਲ ਮੀਡੀਆ ਸਭ ਮਸ਼ਹੂਰ ਹੋਣ ਤੇ ਪੈਸਾ ਦਿੰਦੈ।ਚੰਗੇ ਤਰੀਕੇ ਨਾਲ ਬਹੁਤ ਘੱਟ ਹੁੰਦੇ ਨੇ ਪਰ ਜ਼ਿਆਦਾਤਰ ਗਲਤ ਮਲਤ ਬੋਲ ਕੇ ਹੀ ਹੁੰਦੇ ਨੇ ਤੇ ਉਹਨਾਂ ਚੋ ਪੰਜਾਬੀ ਪਹਿਲੇ ਨੰਬਰ ਤੇ ਨੇ। ਹਰਾਮ ਦੀ ਕਮਾਈ ਖਾ ਖਾ ਕੇ ਹਰਾਮੀ ਬਣੀ ਜਾਂਦੇ ਨੇ ਪੰਜਾਬੀ। ਸਿੱਖਾਂ ਨੇ ਤਾ ਸ਼ਰਮ ਹੀ ਲਾਹ ਦਿੱਤੀ ਸਾਰਿਆਂ ਨੇ ਨਹੀ ਪਰ ਜ਼ਿਆਦਾਤਰ ਸਿੱਖਾਂ ਨੇ ,ਧਰਮ ਤਾ ਦਿਸਦਾਂ ਹੀ ਨਹੀ ਸਾਲੇ ਝੂਠੇ ਸਿੱਖ ਹੀ ਭੋਕਦੇਂ ਦਿਸਦੇ ਨੇ ਅਸਲ ਚ ਇਹ ਸਿੱਖ ਵੀ ਨਹੀ ਇਹ ਚਵਲ ਨੇ ਸਿੱਖ ਸ਼ਬਦ ਹੀ ਬਹੁਤ ਸਤਿਕਾਰਤ ਸ਼ਬਦ ਹੈ। ਸ਼ਾਬਾਸ਼ ਵੀਰ ਬੜੇ ਸੁਹਿਰਦ ਤਰੀਕੇ ਨਾਲ ਬੋਲਿਆਂ ਤੁਸੀ ਮੈ ਤੁਹਾਡੇ ਖਿਆਲ ਦੀ ਤੇ ਪੱਖ ਦੀ ਤਰੀਫ ਕਰਦਾ। ਕੋਈ ਤੀਜਾਂ ਪੱਖ ਵੀ ਹੋਣਾ ਚਾਹੀਦਾ ਹੈ। ਤੇ ਹੁੰਦਾਂ ਰਹੂੰਗਾ ਤੇ ਪੰਜਾਬੀਆਂ ਨੂੰ ਹੁਣ ਲੋੜ ਹੈ ਵੱਖਰਾਂ ਸੋਚਣ ਦੀ ਜੇ ਅੱਗੇ ਵੱਧਣਾ ਨਹੀ ਤੇ ਭੇਡਾਂ ਵਾਗੂੰ ਉੰਨ ਲਹਾਈ ਤਾ ਜਾਂਦੇ ਹੀ ਨੇ। ਬਾਕੀ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਪੰਜਾਬੀਆਂ ਦਾ।

  • @bhajansingh9011
    @bhajansingh9011 Месяц назад +1

    Evergreen legend gurdas maan🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 in 🎉the best 🎉🎉🎉

  • @deepsarn4311
    @deepsarn4311 Месяц назад +6

    Very good veer ji aa ta sira he karta beer ji pehla walea video kidar gahea ji riplaley jurur kro ji

    • @VAIROWAL
      @VAIROWAL  Месяц назад +3

      ਉਹ ਉਡਾ ਦਿੱਤੀਆਂ, ਹੁਣ ਨਵੇਂ ਰੂਪ ਵਾਲੀਆਂ ਮਿਲਣਗੀਆਂ

    • @rajandeepkour5247
      @rajandeepkour5247 Месяц назад

      ​@@VAIROWAL why deleted ol videos

  • @rajinderkaur1886
    @rajinderkaur1886 Месяц назад +2

    Very nice g

  • @kaurtajinder5568
    @kaurtajinder5568 Месяц назад +3

    Gurdas Mann G00d Singer

  • @rjudge2426
    @rjudge2426 Месяц назад +2

    Well said vairovaal

  • @surinderpal7690
    @surinderpal7690 Месяц назад +5

    Salute to your thoughts 🙏❤

  • @simranjitsingh6y356
    @simranjitsingh6y356 Месяц назад +4

    Paaji tuhadi thinking bot modern and good ae.Tuhada confidence level great ae.Video jaldi paya karo jnab.God bless u 🎉

  • @MANJITSINGH-vg8rl
    @MANJITSINGH-vg8rl Месяц назад +1

    Verowal ji bahut vadiya bhaji 🙏

  • @VijaySharma-x6u
    @VijaySharma-x6u Месяц назад +2

    Hello! I appreciate the help the way you evaluated personally learnt a lot from your whole stating comments . This is the best way to know about us common people how do we suppose to act. One should have right to put up our opinions.

  • @TS-wl9cn
    @TS-wl9cn Месяц назад +2

    Keep it up bai g Thanks

  • @dalvirsingh2354
    @dalvirsingh2354 Месяц назад

    ਬਿਲਕੁੱਲ ਸਹੀ ਕਿਹਾ ਵੀਰ ਜੀ🎉

  • @PunjabDXB
    @PunjabDXB Месяц назад

    Bhut vadia gal kiti ji

  • @Kristinahallan
    @Kristinahallan Месяц назад

    Love you maan shaab 😢

  • @satniderbhardwaj369
    @satniderbhardwaj369 Месяц назад

    Wah kya baat hai ❤❤❤❤❤

  • @GurpreetSingh-jw4gl
    @GurpreetSingh-jw4gl Месяц назад +5

    ਯੁੱਗ ਯੁੱਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ

  • @kiransandhu5162
    @kiransandhu5162 Месяц назад

    Bahut vdia galwat kite varowal veer na

  • @brijrahull2688
    @brijrahull2688 Месяц назад

    Guru fathe veer ji

  • @sonachenab
    @sonachenab Месяц назад

    Very informative. Thanks.

  • @PuranSingh-jw3ur
    @PuranSingh-jw3ur Месяц назад

    Veer ji good thoughts tuhaade

  • @GovindSharma-oo8hv
    @GovindSharma-oo8hv Месяц назад +2

    Maan shab❤

  • @Rabb_mehar_kre
    @Rabb_mehar_kre Месяц назад

    Veere tusi bahut vdhia bole o...good.... U r a good orator.

  • @dharminderhundaldharminder9653
    @dharminderhundaldharminder9653 Месяц назад

    Bai ji gurdas maan ik mahaan kalakaar fankaar ik darwesh insaniat nimrta naal bharea insaan hai oh punjab punjabia da praud hai ah vadde dharmi dhunde warge jagruk besak ehna sari zindgi katha kirtan kitta but gurdas maan jidda rutba ohde jinni nimrta insaniat ehna ch kise ch vi haini

  • @baldevhanjra2055
    @baldevhanjra2055 Месяц назад

    Bhoat vadhi veer g

  • @maan-siingh
    @maan-siingh Месяц назад +3

    Salute to u veere , bitter truth