Aj Do thum ik jgah teh bethe ne attey dono hi mere man psand , bittu veer and gurdeep bhen nu m odo toh dekhda aarea jdo oho news number nal kam krde c shyd hi koi interview howe jo mai 2 vr toh ghat dekhi howe. Aj gurdeep bhen hona nal kari gal mai bhot khush hoke dekh rea haan. Sanu maan aw thuaade warge vadde bhen bhrawa teh 🙏
Very nice 👌👌 Hamesha Gurdeep Grewal ji nu interview karde hi Dekhya, Bahut changa lgya ajj Ohna de baare te Ohna di journey baare jaan ke. Ohna di simplicity hi Ohna di Pehchan hai.
Gurdeep Ap ka Program B Social per.B bohat Acha hota hai Nice and Great Discussion hai ap Gurdeep bohat taraqi karo gei Guedeep Ap Punjabi b bohat Achi bolti hai Bitty chal wala ka channel acha hai Love from Lahore Pakistan Live in Abu Dhabi
B socials nu benti aa ki hardeep grewal nal intro jrur kreo bhot struggles ne kaafi motivated ne jrur intro kreo kaafi janea nu motivation milegi dhanwad
ਦੋਵੇਂ ਜਣੇ ਬਹੁਤ ਵਧੀਆ ਐਂਕਰ ਤੇ ਆਪਣੇ ਕੰਮ ਦੀ ਮੁਹਾਰਤ ਐ। ਪਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ।
ਨੀਉਜ ਨਂਬਰ ਤੋਂ ਬਾਦ ਡੈਲੀ ਅਵਾਜ ਤੇ ਮੁੜ ਦੋਬਾਰਾ ਭੈਣ ਗੁਰਦੀਪ ਤੇ ਬਿੱਟੂ ਵੀਰ ਨੂੰ ਦੇਖਦੇ ਵਧੀਆ ਲੱਗਿਆ। ਵਾਹਿਗੁਰੂ ਤੁਹਾਡੀ ਕਿਰਤ ਚ ਹੋਰ ਵਾਧਾ ਕਰਨ।
ਬਿੱਟੂ ਵੀਰ ਧੰਨਵਾਦ ਇਹੋ ਜਿਹੀਆ ਸ਼ਖਸ਼ੀਅਤਾ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ🙏🙏
ਬਿੱਟੂ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ
ਗੁਰਦੀਪ ਗਰੇਵਾਲ ਮੇਰੇ ਪਸੰਦੀਦਾ ਐਂਕਰ ਨੇ
ਮੈਂ ਤਕਰੀਬਨ ਹੀ ਇਹਨਾਂ ਦੀਆਂ ਇੰਟਰਵਿਊ ਦੇਖਦਾ ਹਾਂ।
ਗੀਤਕਾਰ ਅਤੇ ਗਾਇਕ :ਗਿੱਲ ਗੁਲਾਮੀ ਵਾਲਾ
ਫਿਰੋਜਪੁਰ
ਇਹ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ ਜੀ 🙏🙏
ਦੋਵੇ ਪਸੰਦੀਦਾ ਐਂਕਰ ਇੱਕਠੇ 🙏🏼ਵਾਹਿਗੁਰੂ ਮਿਹਰ ਕਰੇ
ਬਹੁਤ ਹੀ ਵਧੀਆ ਇਟਰਵਿਊ ਬਿੱਟੂ ਵੀਰੇ
Brother and sister tuhdi dona di interview chu bhute pyari te postive vibes ondiya ne main bhute tym to tanu dekhda
ਬਹੁਤ ਧੰਨਵਾਦ ਜੀ, ਬਹੁਤ ਉਡੀਕ ਸੀ ਕਿ ਗੁਰਦੀਪ ਗਰੇਵਾਲ ਜੀ ਦੇ ਵੀ ਰੂਬਰੂ ਕਰਵਾਉਣ ਚੈਨਲ
ਵਾਹ ਜੀ ਵਾਹ ਬਹੁਤ ਵਧੀਆ ਜੀ
ਬਹੁਤ ਵਧੀਆ ਐਂਕਰ ਆ ਗੁਰਦੀਪ ਭੈਣ ਜੀ
ਬਹੁਤ ਵਧੀਆ ਸ਼ਖ਼ਸੀਅਤ ਗੁਰਦੀਪ ਗਰੇਵਾਲ ਮੈਡਮ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਡਮ ਜੀ ਨੇ।
ਜੀਉਂਦੇ ਵੱਸਦੇ ਰਹੋ ਬਿੱਟੂ ਵੀਰ,
ਗੱਲਾ ਬਾਤਾ ਬਹੁਤ ਵਧੀਆ ਲੱਗੀਆ ਵਹਿਗੁਰੂ ਜੀ ਚੜਦੀ ਕਲਾ ਚ ਰੱਖਣ
ਦੋਨਾ ਨੇ ਬਹੁਤ ਵਧੀਆ ਗੱਲਾ ਕੀਤੀਆ
ਦੋਵੇਂ ਜਾਣੇ ਹੀ ਬਾ ਕਮਾਲ ਹੋ ਤੁਸੀਂ ਪ੍ਰਮਾਤਮਾ ਤਰੱਕੀਆਂ ਬਖਸ਼ੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੋਹਤ ਵੱਡਾ ਉਪਰਾਲਾ ਕੀਤਾ ਗਿਆ ਪ੍ਰਮਾਤਮਾ ਲੰਬੀ ਉਮਰ kare
Boht vadia bittu 22 ...mam ton boht kuj sikhan nu milea .....iko jgah te dunga toa putna.....eh lesson yaad rahe ga menu hamesha ... dhanwad
ਬਾਈ ਜੀ ਬਹੁਤ ਵਧੀਆ ਇੰਟਰਵਿਊ ਪਰ ਤੁਸੀਂ ਸ ਤੇ ਸ਼ ਦੇ ਉਚਾਰਨ ਤੇ ਧਿਆਨ ਦਿਓ ਜਿਵੇਂ ਭਾਸਾ ਤੇ ਭਾਸ਼ਾ
ਗੁਰਦੀਪ ਭੈਣ ਤੇ ਬਿਟੂ ਵੀਰ ਲੋਕ ਬਹੁਤ ਇਜਤ ਕਰਦੇ ਹਨ ਬੀਰ ਸਿੰਘ ਗੀਤਕਾਰ ਤੇ ਰਣਜੀਤ ਸਿੰਘ ਕੁਕੀ ਗਿਲ ਨਾਲ ਮੁਲਾਕਾਤ ਕਰੋ ਲੋਕ ਬਹੁਤ ਫਾਲੋ ਕਰਦੇ ਹਨ
Vadhya gall baat. Simple sadi uchi te sohni soch wali kurri biba ji.sada bittu v mithe subaah wala biba hai.love you all. God bless you all. (Kenya)
Aj Do thum ik jgah teh bethe ne attey dono hi mere man psand , bittu veer and gurdeep bhen nu m odo toh dekhda aarea jdo oho news number nal kam krde c shyd hi koi interview howe jo mai 2 vr toh ghat dekhi howe.
Aj gurdeep bhen hona nal kari gal mai bhot khush hoke dekh rea haan.
Sanu maan aw thuaade warge vadde bhen bhrawa teh 🙏
My favourite Bittu veer and Gurdeep madam g 👍👍😍😍🙏🙏
ਗੁਰਦੀਪ ਮੈਡਮ ਹੁਣ ਤੁਸੀ ਬਿੱਟੂ ਵੀਰੇ ਦੀ ਇੰਟਰਵਿਊ ਕਰੋ,। B social ਤੇ 🙏
ਆਹੀ ਕੰਮ ਕਰੋ 🥺
Bittu y tu siraa
Bohat vdia galbat he boht kuj sikhan di koshish kiti mn bittu veere tuhada shota veer Sukh Gill Moga
ਬਹੁਤ ਹੀ ਸਾਦਾ ਅਤੇ ਸੁੰਦਰ ਹੈ ਗੁਰਦੀਪ ਜੀ |
two legends in single frame 🖼 🙌🙌
ਵਾਹ ! ਵੀਰੇ 👍👍
Both of you are my favourite people
Truly enjoyed your conversation
Bitu v sirra banda jrr
Thankw bha g thankw bhut bhut tuhada gurdeep grewal mere one of favourite ne... god bless u both..waheguru tuhanu chardikala wch rakhe..🙏🙏🙏
Very nice God bless both of you beta
ਵਿਲੱਖਣ ਸੁਮੇਲ !
Very nice 👌👌
Hamesha Gurdeep Grewal ji nu interview karde hi Dekhya, Bahut changa lgya ajj Ohna de baare te Ohna di journey baare jaan ke. Ohna di simplicity hi Ohna di Pehchan hai.
ਬਿਟੂ ਵੀਰ ਵਧੀਆ
ਯੁੱਗ ਯੁੱਗ ਜੀ ਵੀਰ ਮੇਰੀ ਉਮਰ ਵੀ ਤੈਨੂੰ ਲੱਗੇ ਬੱਸ ਇਕ ਵਾਰ ਤੈਨੂੰ ਮਿਲਣਾ ਤੇ ਟਹਿਣਾ ਤੇ ਹਰਮਨ ਭੈਣ nu
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍
ਬਹੁਤ ਹੀ ਵਧੀਅਾ ਲॅਗਾ ਇਕिਠਅਾ ਨੂੰ ਵੇਖ
ਮੈਡਮ ਗੁਰਦੀਪ ਗਰੇਵਾਲ ਦਾ ਬੋਲਣਾ ਦਾ ਅੰਦਾਜ਼ ਸ਼ੈਰੀ ਮਾਨ ਨਾਲ ਮਿਲਦਾ ਜੁਲਦਾ ਲੱਗਦਾ
ਉਦਮੀ ਆ ਮੈਡਮ ਤੇ ਸ਼ੈਰੀ ਮਾਨ ਨਾਲ ਇੰਟਰਵਿਊ ਕਰਨ ਜੀ
ਦਿਲੋਂ ਸਤਿਕਾਰ 🙏
Tusi dono mere favourite oo ji bohut vadia interview karde oo ji
ਬਹੁਤ ਖੂਬ 👍👍👍
My two favorite anchors together 💕
ਬਹੁਤ ਖੂਬ ਗੱਲਬਾਤ
Y bittu veer bahut vadia kichi rakh kamm bs
ਬਹੁਤ ਵਧੀਆ
Thxx 22
Very good .i want this. Becoz.i like both of u.
Nice parson ✌️😊
Bittu veer buhat wadia insaan ne
Bahut vadia bittu veer
ਬਹੁਤ ਸੋਹਣਾ
Gurdeep Ap ka Program B Social per.B bohat Acha hota hai Nice and Great Discussion hai ap Gurdeep bohat taraqi karo gei Guedeep Ap Punjabi b bohat Achi bolti hai Bitty chal wala ka channel acha hai Love from Lahore Pakistan Live in Abu Dhabi
Good job big sister 👍💟💓💗💞💝💕💖
Very nice interview 👍 God bless you Both 🙏
V v nice
Aj ta mere mn di reej puri hogi , m kdo di ena di khud di interview bare sochdi c 😊😊
She is really gem. Her personality shows…How the slow and steady wins the race …
ਤਜਰਬੇ ਸਾਂਝੇ ਕਰਨ ਲਈ ਸ਼ੁਕਰੀਏ ਭੈਣੇ
ਬਹੁਤ ਕੁਝ ਨਵਾਂ ਜਾਣਿਆਂ ।
🙏🙏
Very very nice job Bittu Bai g
she is my favourite anchor 😍 wala pyar nal gal krda na 🙏
👍❤️
Very Nice
Bahut vadjiya galbat salute to both of u
Good gurdeep g bhut vdyia g
This is one of the best conversation between two anchors ❤️❤️. B
Bahut vdea interview aa ❤️
Very good biba ji
Bahut vadiya ...
ਬਹੁਤ ਸਾਦੀ ਜਿਹੀ ਕੁੜੀ ਅੈ ਗਰੇਵਾਲ ...ਬਾਹਲੀ ਪਿਆਰੀ ਜਿਹੀ💕
Both are my favourite anchors Bittu paji & Gurdeep maim
Bhut vadia gurdeep mam
very nice 👍
ਸੋਨਮ ਬਾਜਵਾ ਨੂੰ ਸਮਝਣਾ ਚਾਹੀਦਾ😅
ਬਹੁਤ ਵਧੀਆ ਗੱਲਬਾਤ ਭੈਣੇ , ਐਕਰਿੰਗ ਦੀ ਫੀਲਡ ਚ ਤੁਹਾਡੇ ਦੋਵਾਂ ਦੀ ਗੱਲਬਾਤ ਸੋਨੇ ਤੇ ਸੁਹਾਗਾ ਆਲੀ ਗੱਲ ਏ💛
Boht vadia ji respect for boht of u.... me and all loves your simplicity.
Bht vadiya
Good luck
Both of u are my favorite
Bahut vadiaa
Bhut vadhiya galan watan
❤️❤️❤️ favourite person iko video ch
ਹੁਣ ਭੈਣੇ ਤੇਰੀ ਵਾਰੀ ਏ ਬਿੱਟੂ ਵਾਰੇ ਵੀਦੱਸਣ ਦਾ ਆਪਣੇ ਚੈਨਲ ਤੇ
Bahut vadiya ji
ਬਹੁਤ ਵਧਿਆ ਜੀ👏🏻👏🏻
You both are my favourite, bahut vadia lagga aj tuhanu dona nu ikathe dekh ke 😊😊… God bless you both ☺️☺️☺️
ਬਹੁਤਵਧੀਆ
Very nice 👌👍👏😀
Best interview
Perfect personality gurdeep ji , respect for her
ਬਾਈ ਬਿੱਟੂ ਜੀ ਨੇਕ ਬਰੰਗ ਦੀ ਇੰਟਰਵਿਊ ਕਰੋ ਜ਼ਰੂਰ
Well done gurdeep and bittu
bht vdia
Bohat khoob bro ❤️❤️
Di, u always gives postive vibes @gurdeepgrewal
Bittu and sis both r good and humble person,
Both of you are Best
She is really fantastic anchor whole punjabi Media
Both are very nice God bless you both
Bittu is a good boy
ਨਹੀ ਵੀਰ ਸਾਦਾ ਪਨ ਹੀ ਰੱਖਿਓ
Madam gurdeep ji tuhadi simplycity tuhadi khoobsurati nu char chann la dindi hai..
B socials nu benti aa ki hardeep grewal nal intro jrur kreo bhot struggles ne kaafi motivated ne jrur intro kreo kaafi janea nu motivation milegi dhanwad