SARPANCH vs S.H.O ਸਰਪੰਚ ਤੇ ਐਸ.ਐਚ.ਓ ਦੀ ਰੋਂਗਟੇ ਖੜੀ ਕਰਨ ਵਾਲੀ ਆਡੀਓ ਕਲੀਪ | Channel Punjab | SHO |

Поделиться
HTML-код
  • Опубликовано: 7 сен 2024

Комментарии • 1 тыс.

  • @shortvideo-nb7xg
    @shortvideo-nb7xg 2 года назад +102

    ਮੰਨ ਗਏ ਸਰਪੰਚ ਦੀ ਤਾਕਤ ਨੂੰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਸਰਪੰਚ ਤੇ ਪੰਚ.

  • @naharsingh1255
    @naharsingh1255 2 года назад +124

    ਸਰਪੰਚ ਸਾਹਿਬ ਜੀ ਬਹੁਤ ਵਧੀਆ ਜਿਗਰਾ ਜੱਟ ਦਾ very nice 👍

    • @jaisingh00785
      @jaisingh00785 Месяц назад +1

      ਕਿਹੜਾ ਜੱਟ ,ਜੱਟ ਹੁੰਦਾ ਵੇਚ ਦੇਦਾ😂

  • @harrygill2889
    @harrygill2889 4 года назад +90

    ਏਦਾ ਦੇ ਗੰਦੇ ਅਫਸਰ ਨੂੰ ਪੂਰੀ ਸਜਾ ਮਿਲਣੀ ਚਾਹੀਦੀ ਪੁਲੀਸ ਮੈਕਮਾ ਬਦਨਾਮ ਕੀਤਾ ਹੋਇਆ

  • @amarjeetsingh2346
    @amarjeetsingh2346 2 года назад +47

    ਅਜਿਹੇ ਗੰਦੇ ਬੰਦਿਆਂ ਨੂੰ ਨੌਕਰੀ ਵਿੱਚ ਰੱਖ ਕੇ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ ।

  • @rashpalsingh5299
    @rashpalsingh5299 4 года назад +84

    ਏਹ ਆ ਸਾਡੇ ਕਾਨੂੰਨ ਦੇ ਰੱਖਵਾਲੇ. ਬੋਲਣ ਦੀ ਅਕਲ ਨਹੀਂ ਹੰਕਾਰ ਬੋਲਦਾ s.h.o ਚ

  • @manjaapkaur2635
    @manjaapkaur2635 5 лет назад +64

    ਸਰਕਾਰ ਦੀ ਮੀਲੀਭੁਗਤ ਬਿਨਾਂ ਮਾਇਨਿੰਗ ਨਹੀਂ ਹੋ ਸਕਦੀ

  • @ManpreetSingh-th7ov
    @ManpreetSingh-th7ov 4 года назад +43

    Police is public servant. ਪੁਲੀਸ ਲੋਕਾਂ ਦੀ ਸੇਵਾ ਲੲੀ ਹੈ।

  • @manojbedi6702
    @manojbedi6702 3 года назад +112

    ਮੰਨ ਗਏ ਸਰਪੰਚ ਸਾਹਬ , ਬਹੁਤ ਵਧੀਆ

  • @bhagwantdc4554
    @bhagwantdc4554 2 года назад +24

    ਐਹੋ ਜਿਹੇ ਭੜਕੇ ਅਫਸਰਾਂ ਨੂੰ ਨੱਥ ਪਾਉਣਾ ਵੱਡੀ ਲੋੜ।

  • @satvirsingh3503
    @satvirsingh3503 5 лет назад +144

    ਮੇਰੀ s.h.oਦੇ ਬੱਚਿਆਂ ਨੂੰ ਤੇ ਇਸਦੀ ਘਰਵਾਲੀ ਨੂੰ ਬੇਨਤੀ ਹੈ ਕਿ ਕੀ ਤੁਹਾਡਾ ਪਿਓ ਭੈਣੇ ਤੇਰਾ ਘਰਵਾਲਾ ਠੀਕ ਹੈ ?ਜੇ ਨਹੀਂ ਤਾਂ ਇਸਨੂੰ ਠੀਕ ਕਰ।
    ਘਰ ਆਏਂ ਨੂੰ 👊👊👊👊👊ਕੀ ਤੁਸੀਂ ਹੱਕ ਦੀ ਖਾਂਦੇ ਹੋ?

    • @KuldeepSingh-ii6fu
      @KuldeepSingh-ii6fu 5 лет назад +1

      Eho jihe bndeya nu rabb ni yad
      S h o e aa ohi swass tu Lena
      Waheguru sarpanch sahib nu
      Taraki bakshe

    • @Nanakpanthi
      @Nanakpanthi 5 месяцев назад +1

      Ehna police aaleya nu aqal oddon aundi jaddon jawan putt nashe naal ya accident ch mareya jaanda.

    • @sukhmandersingh4429
      @sukhmandersingh4429 3 месяца назад

      👍😄

  • @user-yy3bp7mo3n
    @user-yy3bp7mo3n 3 месяца назад +18

    ਬਾਰ ਬਾਰ ਨਾਮ ਹੀ ਪੁੱਛੀ ਜਾਂਦਾ

  • @user-it9vi5oj5t
    @user-it9vi5oj5t 2 месяца назад +10

    ਬਹੁਤ ਵਧੀਆ ਸਰਪੰਚ ਸਾਹਿਬ ਸਾਡੇ ਪਿੰਡ ਵਾਲੇ ਤਾਂ ਟਿੱਪਰਾਂ ਵਾਲਿਆਂ ਤੋਂ ਪੈਸੇ ਲੈ ਕੇ ਖਾ ਜਾਂਦੇ ਹਨ ਤੇ ਟਿੱਪਰ ਇਦਾਂ ਹੀ ਚੱਲਣ ਦਿੰਦੇ ਹਨ

  • @simranjeetkaur5080
    @simranjeetkaur5080 4 года назад +93

    Sho ਤੇ ਕਾਰਵਾਈ ਹੋਣੀ ਚਾਹੀਦੀ

  • @chahalbaljinder7575
    @chahalbaljinder7575 4 года назад +115

    ਹੁਣ ਦੰਸੋ ਪੰਜਾਬ ਪੁਲਸ ਨਿਹੰਗ ਸਿੰਘ ਨੇ ਸਹੀ ਕੀਤਾ ਸੀ

  • @VijayKumar-vy9lp
    @VijayKumar-vy9lp 3 года назад +49

    ਬਹੁਤ ਵਧੀਆ ਵੀਰੇ ਸਰਪੰਚ

  • @lakhanpal4275
    @lakhanpal4275 6 месяцев назад +33

    ਸਰਪੰਚ ਸਾਹਿਬ ਜਿੰਦਾ ਬਾਅਦ

  • @bobbybhamri9019
    @bobbybhamri9019 4 года назад +35

    ਸੋਚੋ ਲੋਕੋ ਪੁਲਸ ਦਾ ਕੋਈ ਰਲ ਕਿ ਹਲ ਕਢੋ

  • @davanjeetsingh3922
    @davanjeetsingh3922 3 года назад +12

    ਸਰਪੰਚ ਨੇ ਕੀ ਗਲਤ ਕਿਹਾ,,,,,ਧੱਕਾ ਹੈ ਇਹ

  • @ashokKumar-cq9dc
    @ashokKumar-cq9dc 2 месяца назад +9

    ਪਬਲਿਕ ਫੈਸਲਾ ਕਰੇ ਕੀ ਸ਼ਰਾਬ ਕਿਸਨੇ ਪੀਤੀ ਹੋਈ ਹੈ ਜੀ ਕਿ ਸਰਪੰਚ ਨੇ ਗ਼ਲਤੀ ਕਿਤੀ ਹੈ ਕਿ ਮੇਰੇ ਪਿੰਡ ਵਿੱਚ ਮਈਨਿੰਗ ਹੋ ਰਹੀ ਹੈ ਤੇ ਤੁਸੀਂ ਆਪਣੀ ਬਣਦੀ ਕਾਰਵਾਈ ਕਰੋ ਇਹ ਹਾਲ ਹੈ sho ਸਾਹਿਬ ਜੀ ਦਾ ਜੀ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਜਦੌ ਤੱਕ ਇੱਸ ਤਰ੍ਹਾ ਦੇ ਐਸਐਚਓ ਹੋਣ ਗੇ ਕਿੱਥੋਂ ਗ਼ਲਤ ਕੰਮ ਬੰਦ ਹੋ ਸੱਕਦੇ ਹਨ ਜੀ

  • @lakhanpal4275
    @lakhanpal4275 6 месяцев назад +9

    ਸਰਪੰਚ ਸਾਹਿਬ ਜੇਕਰ ਸਾਡੀ ਲੋੜ ਹੋਏ ਤਾਂ ਜਰੂਰ ਯਾਦ ਕਰਿਉ

    • @SatnamSingh-is5ke
      @SatnamSingh-is5ke 6 месяцев назад

      ਵੀਰ ਜੀ ਆਪਾਂ ਤੁਹਾਡੇ ਨਾਲ ਹਾਂ

  • @harinderbrar2736
    @harinderbrar2736 5 лет назад +111

    SHO ਦੀ ਦਾਰੂ ਪੀਤੀ ਆ ਪਹਿਲੀ ਗੱਲ ਇਹ ਲੋਕ ਖੁਦ ਵਾਰਦਾਤ ਕਰਵਾਊਦੇ ਆ ਇਹ ਡਿਊਟੀ ਆ ਪੰਜਾਬ ਪੁਲਿਸ ਦੀ ਡਰੀ ਨਾ ਸਰਪੰਚਾਂ

  • @balveersinghsandhu1577
    @balveersinghsandhu1577 3 года назад +19

    ਐਸ ਐਚ ਉ ਬਹੁਤ ਵਧੀਆ ਢੰਗ ਨਾਲ਼ ਗਲਬਾਤ ਕਰਕੇ ਸਾਨੂੰ ਵੀ ਪ੍ਰੇਮ ਸਤਿਕਾਰ ਨਾਲ ਪੇਸ਼ ਆਉਣ ਦੀ ਸਿਖਿਆ ਦੇ ਰਹੇ ਹਨ ਪੜੇ ਲਿਖੇ ਚੰਗੇ ਅਫਸਰਾਂ ਦੀ ਇਹ ਨਿਸਾਨੀ ਹੈ ਸਰਪੰਚ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਰਿਕਾਰਡੰਗ ਕਰਕੇ ਸਾਡੇ ਤਕ ਪਹੁੰਚਾਈ ਹੁਣ ਤੇ ਪੁਰਾਣੀ ਹੋ ਗੀ ਹੈ ਸਤ ਵਾਰੀ ਸੁਣਕੇ ਵੀ ਨਵੀਂ ਲਗਦੀ ਹੈ ਧੰਨਵਾਦ ਸਰਪੰਚ ਸਾਹਿਬ ਜੀ ਦਾ

  • @harjapsingh3383
    @harjapsingh3383 4 года назад +151

    ਸਰਪੰਚ ਸਾਬ ਦਾ ਧੰਨਵਾਦ 🙏

  • @tejinder4u
    @tejinder4u 6 лет назад +297

    ਸੁਪ੍ਰੀਮ ਕੋਰਟ ਨੇ ਇਹੋ ਜਹੇ ਮੁਲਾਜ਼ਮਾਂ ਨੂੰ ਹੀ ਕਨੂੰਨੀ ਅੱਤਵਾਦੀ ਕਰਾਰ ਦਿੱਤਾ ਹੈ ।

  • @harwinderlotta718
    @harwinderlotta718 5 лет назад +196

    ਸਰਪੰਚ ਨੇ ਤਾ ਸਿਰਾ ਹੀ ਲਾਤਾ ....ਸਿਰਾ ਸਰਪੰਚ ਵੀਰ

  • @user-up9rm1my7y
    @user-up9rm1my7y 3 года назад +23

    ਆਹੋ ਜੇ ਪੁਲਸ ਵਾਲੇ ਨੇ ਬੇੜਾ ਗਰਕ ਕਰ ਤਾਂ ਪੰਜਾਬ ਦਾ

  • @Sohansingh-qg7ow
    @Sohansingh-qg7ow 3 года назад +61

    ਇਹੋ ਜਿਹੇ ਅਫਸਰ ਮਾਫੀਆ ਦੀ ਮੁਲਾਜ਼ਮ ਬਣਕੇ ਕਮ ਕਰਦੇ ਨੇ ਕਾਨੂੰਨ ਨੂੰ ਛਿੱਕੇ ਟੰਗਕੇ ।

  • @harwindersandhu1674
    @harwindersandhu1674 4 года назад +16

    ਸਰਪਂਚ ਸਾਬ ਬਹੁਤ ਵਧੀਆ ਕੀਤਾ

  • @Satpalsingh029
    @Satpalsingh029 5 лет назад +208

    ਅਸੀਂ ਤਨਖਾਹ ਦਿੰਨਿਆਂ ਤੈਨੂੰ ਥਾਣੇਦਾਰਾ

  • @SatnamSingh-kq2dt
    @SatnamSingh-kq2dt 5 лет назад +235

    S H O ਦੀ ਬੁੰਡ ਬੰਦ ਕਰਤੀ ਬਹੁਤ ਵਧੀਆ

    • @munieshsingh
      @munieshsingh 4 года назад

      Satnam Singh 😂

    • @singhsingh3875
      @singhsingh3875 3 года назад

      😂😂😂

    • @manindersingh352
      @manindersingh352 4 месяца назад

      ਬੰਦ ਨਹੀ ਖੋਹਲ ਕੇ ਵਿਚ ਜੀਘਾਲਾਲਾ ਫੇਰੋ

  • @tejinder4u
    @tejinder4u 6 лет назад +153

    ਰਿਕਾਰਡਿੰਗ ਬਾਰੇ ਦੱਸਣ ਤੇ SHO ਅੰਦਰੋਂ ਤਾਂ ਡਰ ਗਿਆ ਸੀ ਤੇ ਰੰਗ ਬਦਲਣਾ ਸ਼ੁਰੂ ਹੋ ਗਯਾ ਸੀ । ਅਜੋਕੀ ਟੈਕਨੋਲੋਜੀ ਕਰਕੇ ਝੂਠ ਹੁਣ ਫੜਿਆ ਜਾਂਦਾ। ਪੁਲਿਸ ਵਾਲਿਆਂ ਨਾਲ ਜਦੋਂ ਵੀ ਗੱਲ ਕਰੋ ਰਿਕਾਰਡਿੰਗ ਜ਼ਰੂਰ ਕਰੋ ।

  • @tejinder4u
    @tejinder4u 6 лет назад +372

    ਸਰਪੰਚ ਸਾਬ ਕਮਾਲ ਕਰ ਦਿੱਤੀ ਤੁਸੀਂ ।

  • @sidhumossewalasingh4250
    @sidhumossewalasingh4250 5 лет назад +258

    ਸਾਡੇ ਪਿੰਡ ਦੇ ਸਰਪੰਚ ਨੇ ਤਾਂ ਚੰਡੇ ਗੱਡ ਦਿਤੇ

    • @geeta356
      @geeta356 4 года назад +1

      Kehde jile vich penda pind vir ji tuhada plz das do

    • @manimaan2310
      @manimaan2310 3 года назад +1

      Acha agge ki karwai hoye jutti ni feeri s.h.o te pind aye te

  • @BalkarSingh-gx8gi
    @BalkarSingh-gx8gi 2 года назад +4

    ਸਰਪੰਚ ਸਹਿਬ ਜੀ ਅਗਰ ਤੁਸੀਂ ਸੱਚੇ ਹੋ ਤੇ ਏਹ ਥਾਣੇਦਾਰ ਸਾਹਿਬ ਨੂੰ ਵਰਦੀ ਸਰਕਾਰ ਨੇ ਕਾਨੂੰਨ ਦੀ ਰਖਵਾਲੀ ਵਾਸਤੇ ਦਿੱਤੀ ਹੈ ਤੂੰ ਦਾ ਮਤਲਬ ਕੀ ਇੱਜ਼ਤ ਸੱਭ ਦੀ ਬਾਰਬਰ ਹੈ

  • @harwinderlotta718
    @harwinderlotta718 5 лет назад +87

    SHO ਗਲਤ ਅੈ.....

  • @Tejinderchima
    @Tejinderchima 6 лет назад +329

    ਸਾਡੇ ਦੇਸ਼ ਦਾ ਬੇੜਾਗਰਕ ਕਰ ਦਿੱਤਾ ਪੁਲਸ ਨੇ ਵੀ

  • @Noor_Pb02
    @Noor_Pb02 5 лет назад +135

    ਗੁੱਡ ਸਰਪੰਚ ਸਾਹਬ ਇਸ ਭ੍ਰਿਸ਼ਟ ਬਾਂਦਰ ਦੀ ਚੰਗੀ ਤਰ੍ਹਾਂ ਬੌਂਡ ਪੜ੍ਹਵਾ ਦੇ

  • @sanjaygaba5207
    @sanjaygaba5207 3 года назад +12

    SHO nu suspend kero police De Naam ta dabba h aa bandaa very gud sarpanch saab g mann h sanu todaa ta good job

  • @pritpalreddu2935
    @pritpalreddu2935 4 года назад +64

    S H O ਨੀ ਬੋਲਦਾ ਓਸ ਵਿਚ ਲਏ ਹੋ ਪੇਸੇ ਬੋਲਦੇ ਨੇ

  • @balveersinghsandhu1577
    @balveersinghsandhu1577 Месяц назад

    ਪੁਲਿਸ ਵਾਲੇ ਨੂੰ ਬੋਲਣ ਦੀ ਅਕਲ ਨਹੀਂ ਸਰਪੰਚ ਸਾਹਿਬ ਜੀ ਦਾ ਧੰਨਵਾਦ ਜਿਹਨਾਂ ਨੇ ਰਿਕਾਰਡਿੰਗ ਕੀਤੀ ਤੇ ਸਾਡੇ ਤਕ ਪਹੁੰਚਾਈ

  • @luckyphotography333
    @luckyphotography333 5 лет назад +95

    S h o ਦੀ ਗਲਤੀ ਅ

  • @rsingh7965
    @rsingh7965 5 лет назад +113

    ਸਾਰੇ ਕੰਮ ਪੁਲਸ ਹੀ ਕਰਾਉਦੀ ਹੈ। ਕੈਪਟਨ ਸਾਹਿਬ ਦੇਖੋ ਪੁਲਸ ਦੇ ਕੰਜਰ ਕੰਮ

  • @taranjeetsingh75
    @taranjeetsingh75 3 года назад +10

    Bht vadia sarpanch sab

  • @jagtarsinghsidhu1181
    @jagtarsinghsidhu1181 4 года назад +14

    Salute e sarpanch sahib tuhanu..

  • @DarshanSingh-fy7vg
    @DarshanSingh-fy7vg 2 года назад +7

    Sach much hi punjab da bera garak ho gaya. Waheguru e jaanda.

  • @sarbikaur9774
    @sarbikaur9774 5 лет назад +91

    Good sarpanch sahib g bhut wadhia kita iho jihe kutteya da idda hi kuch ho sakda hi dismiss kre iho jihe kutte nu

    • @gaggumehra1130
      @gaggumehra1130 5 лет назад +2

      salla kutta

    • @indianji784
      @indianji784 5 лет назад

      Aye nakali recording hegi RUclips te dalan vaste inna wich koi sarpanch nai koi sho nai

    • @punjabimusic1245
      @punjabimusic1245 4 года назад

      Goli Maro sale nu

    • @gurcharanmaan323
      @gurcharanmaan323 2 года назад

      @@indianji784 ਰਿਕਾਡਿੰਗ ਸੱਚੀ ਹੈ ਇਹ ਜਰਨੈਲ ਸਿੰਘ ਐਸ ਐਚ ਓ ਪੰਜਾਬ ਪੁਲਿਸ ਅਤੇ ਸੋਨੀ ਸਰਪੰਚ ਪਿੰਡ ਬੂਥਗੜ੍ਹ ਪਟਿਆਲਾ ਮਾਇਨਿੰਗ ਦੇ ਬਾਰੇ ਫੋਨ ਕੀਤਾ

  • @abhikahn4252
    @abhikahn4252 5 лет назад +18

    Bilkul sahi kita Sarpanch saab... Bahut najaij kardi aa police

  • @Kulwantsingh-od3tc
    @Kulwantsingh-od3tc 5 лет назад +102

    ਵਾਰ ਵਾਰ ਨਾਮ ਪੁੱਛੀ ਜਾਦਾ । ਸ਼ਰਾਬੀ ਪੁਲੀਸ ਵਾਲਾ। ਕਹਿ ਸਰਪੰਚ ਸਾਹਿਬ ਨੂੰ ਰਿਹਾ।

  • @jagdeeprai8067
    @jagdeeprai8067 4 года назад +17

    ਇਹ ਪੁਲਿਸ ਵਾਲੇ ਪੈਸੇ ਲੈਂਦੇ ਮਾਇਨਿੰਗ ਮਾਫੀਆ ਤੋਂ

  • @anmolanm9692
    @anmolanm9692 4 года назад +14

    ਸਰਪੰਚ ਸਾਹਿਬ ਜੀ ਨੇ ਤਾ ਸਿਰਾ ਲਾਤਾ

  • @mann-kg4pg
    @mann-kg4pg 3 года назад +6

    ਵਰਦੀ ਪੂਰੇ ਰੋਬ ਵਿੱਚ ਆ,, ਨਾਲੇ ਰਾਤ ਪੈਗ ਲੱਗਿਆਂ ਲੱਗਦਾ,,, ਸੌਣ ਦੇ ਟਾਇਮ ਤੇ ਫੌਨ,,, ਰਾਤਾਂ ਨੂੰ ਤਾਂ ਰੁਪਏ ਬਣਦੇ ਆ ਸਰਪੰਚ ਸਾਹਿਬ,,, ਤੇ ਤੁਸੀਂ ਰੋਕਣ ਲਈ ਕਹਿ ਰਹੇ ਓ,, ਮਹਿਨੇ ਕਿੱਥੋ ਆਉਣ ਗੇ,,,

  • @HarbhajanSingh-hp1ic
    @HarbhajanSingh-hp1ic 5 лет назад +10

    Sarpanch saab sirraa

  • @TofanBasmati
    @TofanBasmati 5 лет назад +58

    We left from india 30 years ago due to this don’t like to come back in India 🇮🇳

  • @JaswantSingh-pp1re
    @JaswantSingh-pp1re 3 года назад +7

    Same on Punjab police

  • @MrSwarnjeet
    @MrSwarnjeet 3 года назад +9

    Great sarpanch shab

  • @littrajinder
    @littrajinder 6 месяцев назад +2

    ਇਹ ਹੈ ਪੰਜ ਸਾਲ ਪਹਿਲਾਂ ਵਾਲ਼ੀ ਪੁਲਸ ਦਾ ਚੇਹਰਾ। ਸ਼ੁਕਰ ਹੈ ਆਸ ਆਦਮੀ ਪਾਰਟੀ ਦੀ ਸਰਕਾਰ ਹੈ।

    • @TeamAxeBrar
      @TeamAxeBrar 5 месяцев назад

      Aahi kuch hon a bai 😂😂😂 kutte di pooch siddhi hoi a kde tuci dsdo

  • @JaspalSingh-oz7pl
    @JaspalSingh-oz7pl 6 лет назад +65

    Eh police ni hegi,gunde bharti kite hoye ne, punjab da beda gark kr ke rakhta ehna ne

  • @POPpeopleofpunjab
    @POPpeopleofpunjab 5 лет назад +7

    Rongte ta pata ne par hassa bahut aayea eh conversation sunn ke 🤣🤣🤣🤣🤣🤣🤣🤣🤣🤣🤣

    • @karanbhardwaj9580
      @karanbhardwaj9580 3 года назад +1

      Hahah shi keha yr, eh conversation ch SHO di juban kibe kamd rhi aa😂😂😂😂

  • @painterkaura10
    @painterkaura10 3 года назад +17

    india need, able person make officer, who know good behavior, dealing with public.talking with since.jai hind sir 🇮🇳

  • @HarwinderSingh-gq9cl
    @HarwinderSingh-gq9cl Месяц назад

    ਹਰ ਸਰਪੰਚ ਦਾ ਫਰਜ਼ ਹੈ ਇਹ ਕੰਮ ਕਰਨਾ ਬਹੁਤ ਵਧੀਆ ਵੀਰ ਬਹੁਤ ਵਧੀਆ

  • @manpreetSingh-cl5hv
    @manpreetSingh-cl5hv 6 лет назад +37

    very good sarpinch sab ji

  • @navbirring3671
    @navbirring3671 4 года назад +10

    good work veer , unprofessional police of india .

  • @zeeprime2652
    @zeeprime2652 2 года назад +4

    Good job by sarpanch and shame on sho

  • @fojibagichasingh1145
    @fojibagichasingh1145 2 месяца назад +1

    ਕੀ ਕਾਉਦੀ ਦੇ ਸ ਹ ਓ ਨੁੰ ਖਾਰਜ ਕਿਤਾ ਜਾਵੇ, ਦਾਰੂ ਨਾਲ ਤਾ ਆਪ ਖੁਦਾ ਰੱਜਿਆ ਪਿਆ।ਨਾਲੇ ਬਾਈ ਜੀ ਹੁਣ ਤਾ ਪੰਜਾਬ ਪੁਲਿਸ ਬੱਸ ਭਈਆ ਦੀ ਮਦਦ ਤੇ ਪੰਜਾਬੀਆਂ ਨੂੰ ਧਮਕਾਉਣ ਵਸਤੇ ਰਹਿ ਗਈ ਆ।ਪੰਜਾਬ ਦੀ ਜਵਾਨੀ ਖਰਬ ਕਰਨ ਵਿਚ ਪੂਰੀਆਂ ਤੋਂ ਜ਼ਿਆਦਾ ਏਹਨਾ ਪੁਲਿਸ ਵਾਲਿਆਂ ਦਾ ਬਹੁਤ ਵੱਡਾ ਹੱਥ ਹੈ।ਪੰਜਾਬ ਪੁਲਿਸ ਪੰਜਾਬ ਦੀ ਬਾਜਾਏ ਭਾਈਆ ਦਾ ਪੱਕਾ ਗਰੀਬ ਹੈ ਕਿਓਕੇ ਓਹਨਾ ਤੋੰ ਪੈਸੇ ਖਾਨ ਨੂੰ ਮਿਲਦੇ ਆ

  • @happyrohno5861
    @happyrohno5861 3 года назад +8

    Sade paise Dia tankah la k Sanu hi Akha kad rhe police wale asse tarah lot aun gy well done sarpanch sab

  • @BalrajBajaj-vn7ge
    @BalrajBajaj-vn7ge 2 месяца назад +1

    ਸਰਪੰਚ ਬਹੁਤ ਹੀ ਵਧੀਆ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ ਅੱਗੋਂ ਐਸ ਐਚ ਓ ਵੇਖੋ ਕਿਸ ਭਾਸ਼ਾ ਵਿਚ ਬੋਲ ਰਿਹਾ ਹੈ ਇਹ ਹੈ ਅੱਜ ਦਾਇਨਸਾਫ

  • @lavdeeplavi9689
    @lavdeeplavi9689 3 года назад +6

    Great work sarpanch saab

  • @Sohansingh-qg7ow
    @Sohansingh-qg7ow 3 года назад +2

    ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਕਾਰਵਾਈ ਕਰਨਗੇ ਇਸ ਪੁਲਿਸ ਅਫ਼ਸਰ ਦੇ ਖਿਲਾਫ ?

  • @gursharansingh1235
    @gursharansingh1235 3 года назад +19

    ਕਿ ਬਣਿਆ ਫਿਰ ਇਸ ਤੋ ਬਾਦ ਫਿਰ?

  • @Sidhumoosewala-wp2ux
    @Sidhumoosewala-wp2ux 15 часов назад

    ਇਹ ਹੁਸ਼ਿਆਰਪੁਰ ਦੀ ਆ ਅੱਜ ਹੁਸ਼ਿਆਰਪੁਰ ਦੇ ਭੰਗੀ ਚੋਂ ਵਿੱਚੋ ਭਇਏ ਰੇਤਾ ਕੱਢ ਕੱਢ ਵੇਚ ਰਹੇ ਸ਼ਰੇਆਮ ਰੇਹੜੀ ਬਣਾਈ ਆ 600 ਰੁਪਏ ਦੀ ਇੱਕ ਰੇਹੜੀ ਵੇਚ ਦੇ ਦਿਹਾੜੀ ਚ ਕਿੰਨੀ ਰੇਤਾ ਤੇ ਰੋਜ ਜੋ ਖੋਲ ਪੈਣੇ ਪਾਣੀ ਆਉਣ ਨਾਂਲ ਨੁਕਸਾਨ ਹੋਣਾ ਸ਼ਹਿਰ ਨੂੰ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਕਿਉਂ ਸਖਤ ਨਹੀਂ ਹੋ ਰਹੇ ਇੰਨੀ ਖੁੱਲ ਕਿਉਂ???????

  • @laddiladdi4035
    @laddiladdi4035 3 года назад +13

    ਪੁਲਿਸ ਕੁੱਤੇ ਦੀ ਹੈ ਵੀਰ ਜੀ 😂😂😂😂😂😂

  • @tarsemlalbanga2727
    @tarsemlalbanga2727 3 года назад +1

    ਇਹ ਸਾਰੀ ਮਾਇਨੰਗ ਪੁਲਿਸ ਦੀ ਮਿਲੀ ਭੁਗਤ ਨਾਲ ਹੁੰਦੀ ਹੈ ਇੰਨਾ ਦੇ ਉਪਰ ਹੱਥ ਹੁੰਦਾ ਹੈ ਪੈਸਾ ਉਪਰ ਤੱਕ ਚੜਦਾ ਹੈ ਅਵੈ ਨੀ ਅੰਸ ਅਐਚ ਉ ਆਕੜ ਦਾ ਹੈ ਵੀਰ ਜੀ

  • @sukhkatron3966
    @sukhkatron3966 4 года назад +5

    Nice sarpanch sabb

  • @millersamuel8442
    @millersamuel8442 5 лет назад +17

    This is the reason I settled in Canada... Never coming back

  • @BalkarSingh-bs7cq
    @BalkarSingh-bs7cq 5 лет назад +9

    GOOD Sarpanch Shaib

  • @Artist.aruna.sharma
    @Artist.aruna.sharma 2 месяца назад +1

    यह रिकॉर्डिंग सर्वोच्च न्यायालय को भी भेजी जानी चाहिए

  • @rajsinghsidhu4576
    @rajsinghsidhu4576 3 года назад +5

    Very nice sarpanch shab 👍

  • @Artist.aruna.sharma
    @Artist.aruna.sharma 2 месяца назад +1

    यह थानेदार तो आम नागरिक को धमका रहा है। बहुत ही धमकी भरी बातचीत कर रहा है। उच्च अधिकारियों को इस तरह के अधिकारी पर कार्रवाई जल्दी और सख्त करनी चाहिए।

  • @ManpreetSingh-th7ov
    @ManpreetSingh-th7ov 4 года назад +3

    We are here to help to each others not to threat to anyone. If u cannot do any help say clear sorry we cannot do help. Its enough, finish. Not to blame to each others and punish.

  • @Jaspalsinghgill-dk5jl
    @Jaspalsinghgill-dk5jl 2 месяца назад +2

    ਵਾਹਿ ਗੁਰੂ ਜੀ ❤

  • @manveerkaur3171
    @manveerkaur3171 3 года назад +17

    👌👌👏👏🙏🙏🙏

  • @gopalsharma4359
    @gopalsharma4359 3 года назад +3

    very nice sarpanch ji

  • @simranjeetsingh6175
    @simranjeetsingh6175 4 года назад +4

    Proud a sarpanch Saab ty

  • @RakeshKumar-of1lc
    @RakeshKumar-of1lc 2 года назад +2

    Sarpanch saab 🙏🙏

  • @amritpalsidhu1215
    @amritpalsidhu1215 4 года назад +2

    Good sarpanch saab very good

  • @kirandeepkaur3574
    @kirandeepkaur3574 5 лет назад +11

    Ehna diyaan akhaan ch hawas te besharmi nazar ondi ..amm janta nu..

  • @_track_life2.0
    @_track_life2.0 Месяц назад

    SHO ਦਾ ਕੋਈ ਨਾ ਕੀਤਾ ਹੋਇਆ ਹੈ ਤਾਂ ਹੀ ਮੁੜ ਮੁੜ ਨਾਮ ਪੁੱਛਦਾ ਹੈ ਟੈਕਸ ਦਰਜ਼ ਕਰਨ ਦੀ ਧਮਕੀ ਦਿੰਦਾ ਸਰਕਾਰ ਨੂੰ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ

  • @lakhwinderkumar3232
    @lakhwinderkumar3232 5 лет назад +5

    Ki asi kise v comment NU like ja dislikes kar sakde ha shayad nhi pta nhi severe Sade te parcha hoya hove, oh mere Purana Punjab ujar gya loko

  • @Sandhu_RIS
    @Sandhu_RIS 5 лет назад +1

    ਐਹੋ ਜਹੇ ਠਾਣੇਦਾਰ , ਬਾਬੂ ਜੀ ਟੋਕੇ ਅੱਗੇ ਲਾਉਂਦੇ ਸੀ ।

  • @karansingh7093
    @karansingh7093 5 лет назад +6

    Gud veer

  • @sirajdeen9165
    @sirajdeen9165 2 года назад +1

    SHO Sahieb time is changed today people educated,Pb the Modern youth is awanked, brave alert for their Rights and Duties but in some Police officers not mold thier nature

  • @prabhleen4065
    @prabhleen4065 5 лет назад +5

    God work punjab police.........🙉🙉

  • @Deep-55
    @Deep-55 5 лет назад +5

    Gud job sarpanch saab

  • @sajanentertainment2289
    @sajanentertainment2289 5 лет назад +6

    Satpench 👌👌👌

  • @krishanlal8535
    @krishanlal8535 Месяц назад

    *🇮🇳✝️🌷🌾💐🕯 ❤कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

  • @munindersangar8253
    @munindersangar8253 5 лет назад +20

    SHO...100 ਰੁਪਏ ਹੈਗਾ ਉਏ

  • @butakhan3468
    @butakhan3468 Месяц назад +1

    S.H.O ਸਾਬ ਬਹੁਤੀ ਆਕੜ ਬੰਦੇ ਦਾ ਬੇੜਾ ਤਬਾਹ ਕਰ ਦਿੰਦੀ ਹੈ ਕੁੱਝ ਸੋਚਕੇ ਫੈਸਲਾ ਲਵੋ

  • @kpsbhullar
    @kpsbhullar 4 года назад +9

    SHO is asking name of the culprits then what is his duty ?SHO thinks sarpanch was joking

  • @mandeepkumar964
    @mandeepkumar964 5 лет назад +5

    Sarpanch is GOOD

  • @bageshkumar9362
    @bageshkumar9362 5 лет назад +4

    Good sarpanch sahib