Captain Amrinder Singh ਨੂੰ ਜਦੋਂ DC ਨੇ ਆਪਣੇ ਘਰ ਨਾ ਵੜਨ ਦਿੱਤਾ | Punjab Politics | Arbide World | AW |

Поделиться
HTML-код
  • Опубликовано: 24 ноя 2024

Комментарии • 58

  • @gurdevsanauri9558
    @gurdevsanauri9558 6 часов назад +1

    Rameshinder Singh IAS Ex C S Pb , Very intelligent & Very hard work as C S Punjab.

  • @gurmailkaur8416
    @gurmailkaur8416 9 дней назад +1

    ਬਹੁਤ ਵਧੀਆ

  • @jassbir1363
    @jassbir1363 11 дней назад +4

    ਬਾਦਲ ਸਾਹਿਬ ਨੇ ਮੋਹਾਲੀ ਚ international air port ਜਰੂਰ ਬਣਵਾਇਆਂ ਹੈ ਜੀ , ਪਰ ਕਿਸੇ ਰਾਜਸੀ ਮਦਬੂਰੀ ਕਰਕੇ ਕੇਂਦਰ ਤੋ ਅਮਰੀਕਾ , ਕਨੇਡਾ ਲਈ ਉਡਾਣਾ ਸੁਰੂ ਨਹੀ ਕਰਵਾ ਸਕੇ । ਜਿਸ ਦਾ ਪੰਜਾਬ , ਹਰਿਆਣੇ ਅਤੇ ਹਿਮਾਚਲ ਦੇ ਮੋਹਾਲੀ ਨੇੜੇ ਲੱਗਦੇ ਇਲਾਕਿਆਂ ਨੂੰ ਬਹੁਤ ਫਾਇਦਾ ਹੋਣਾ ਸੀ ।

  • @sarbjitsandhu2531
    @sarbjitsandhu2531 11 дней назад +7

    ਸੁਨਣ ਨੂੰ ਬਹੂਤ ਵਧੀਆ ਲੱਗਿਆ ਜੀ। ਏਦਾ ਦੇ ਪੁਰਾਣੇ postiv ਅਫ਼ਸਰਾ ਨਾਲ਼ ਗੱਲਬਾਤ ਕਰਾਓ।

    • @Knightpur
      @Knightpur 11 дней назад

      ੧੯੮੪ ਚ ਦਰਬਾਰ ਸਾਹਿਬ ਤੇ ਭਾਰਤੀ ਹਮਲੇ ਦੀ ਮਨਜ਼ੂਰੀ ਲਈ ਇਸਨੂੰ ਉਚੇਚਾ DC ਅੰਮ੍ਰਿਤਸਰ ਲਾਇਆ ਸੀ ਤੇ ਤਸੀ ਇਸ ਨਖਿੱਧ ਬੰਦੇ ਨੂੰ positive ਕਿਹੜੇ ਲਹਿਜੇ ਚ ਬਿਆਨ ਰਹੇ ਓ ?

  • @kartarsingh7308
    @kartarsingh7308 11 дней назад +3

    1978 ਦੇ ਵਿਸਾਖੀ ਕਾਂਡ ਵੇਲੇ ਡੀ ਸੀ ਅਮਿਰਤਸਰ ਸਾਹਿਬ ਸਨ

  • @kuldipsinghbrar5859
    @kuldipsinghbrar5859 11 дней назад +2

    Great loyalist of Parkash Singh Badal.

  • @pargatbal4108
    @pargatbal4108 11 дней назад +3

    🙏🙏🙏🙏👍👍👍👍❤️❤️❤️❤️ ਮੁਆਫ ਕਰਨਾ ਜੀ ਸਰਦਾਰ ਸਾਹਿਬ ਕਹਿ ਰਹੇ ਨੌਕਰਾ ਨੂੰ ਕਿ ਦੱਸ ਦਿੰਉ ਕਿ ਕਿ ਮੈਂ ਘਰ ਨਹੀ ਹਾ ਂ; ਪਰ ਤੁਸੀ ਕਹਿ ਰਹੇ ਹੋ ਕਿ ਘਰ ਨਾ ਵੜਨ ਦਿੱਤਾ ? ਮਿਲ਼ਣਾ ਨਾ ਤੇ ਘਰ ਨਾ ਵੜਨ ਦੇਣਾ ਬਹੁਤ ਫਰਕ ਜੀ ? ਤੁਸੀ ਬਹੁਤ ਚੰਗੇ ਹੋ ਪਰ ਬਾਕੀ ਲੋਕਾਂ ਵਾਂਗੂੰ ਵਿਊ ਵਧਾਉਣ ਲਈ ਲੋਕਾਂ ਦੀ ਭੀੜ ਚ ਨਾ ਜਾਉ ਜੀ। ਤੁਸੀ ਵੈਸੇ ਹੀ ਬਹੁਤ ਮਹਾਨ ਹੋ ਜੀ🙏🙏।

  • @drasmaanhomoeopathychannel8771
    @drasmaanhomoeopathychannel8771 11 дней назад +1

    ਬਹੁਤ ਵਧੀਆ ਤਜਰਬੇ ਸੁਨਣ‌ ਨੂੰ ਮਿਲੇ, ਬਹੁਤ ਕੁਝ ਸਿੱਖਣ ਨੂੰ ਮਿਲਿਆ

  • @ਸ੍ਰਰਣਜੀਤਸਿੰਘਜੀ

    ਮੋਹਾਲੀ ਏਅਰਪੋਰਟ ਬਾਰੇ ਇੱਕ ਵਾਰ ਸੁਖਬੀਰ ਬਾਦਲ ਨੇ ਇਕ ਇੰਟਰਵਿਊ ਦੌਰਾਨ ਇਹ ਕਿਹਾ ਕਿ ਮੈ ਆਪਣੇ ਏਵੀਏਸਨ ਮਿੱਤਰ ਮੰਤਰੀ ਪਰਫੁਲ ਪਟੇਲ ਕਾਂਗਰਸ ਸਰਦ ਪਵਾਰ ਵਾਲੀ ਵਾਲੀ ਦੇ ਨਾਲ ਗਲ ਕਰਕੇ ਬਣਵਾਇਆ ਹੈ
    ਇਹ ਕਹਿੰਦੇ ਅਸੀ ਬਣਾਇਆ ਹੈ

  • @sukhwantsingh2513
    @sukhwantsingh2513 11 дней назад +1

    Wah,oh,gaap,ji,,,

  • @spsingh8440
    @spsingh8440 10 дней назад +2

    Badala da yes man

  • @amarnathsharma1855
    @amarnathsharma1855 11 дней назад +1

    ਦਵਿੰਦਰ ਪਾਲ ਜੀ ਪੰਜਾਬੀਆਂ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  • @randhirdhillon972
    @randhirdhillon972 10 дней назад

    Very Good job ji

  • @baljitsandhu4594
    @baljitsandhu4594 11 дней назад +6

    ਬਾਦਲ ਦੀ ਵਜਾ ਨਾਲ ਰਾਜਪੁਰੇ ਤੋ ਚੰਡੀਗੜ੍ਹ ਤੱਕ ਰੇਲ pattri ਨਹੀ ਵਿਛੀ। ਕਿਓਂਕੇ ਬੱਸਾ ਚਲਦੀਆ ਸੀ ਬਾਦਲ ਦੀਆ

    • @barinder32
      @barinder32 10 дней назад

      ਹੁਣ ਵਿੱਛ ਗਈ
      ਭਾਈ
      ਹੁਣ ਤਾਂ ਇਹਨਾ ਨੂੰ ਹਾਰੇ 8ਸਾਲ ਹੋ ਗਏ

  • @GpsgGPSGrewal
    @GpsgGPSGrewal 10 дней назад +2

    I disagree. Badal was head over heels engrossed in monumental corruption. Only CM P S Kairon was honest

  • @JasvinderSingh-dr7oi
    @JasvinderSingh-dr7oi 11 дней назад +2

    Before blue stare when I AS resigned he took charged D C ASR veery bad

    • @karandeepsingh3952
      @karandeepsingh3952 11 дней назад

      U r right sir, Sardar Gurdev singh was a great man and didn’t allow the attack. But this Ramesh is responsible for the attack on Golden Temple

  • @sharmatenthouse1848
    @sharmatenthouse1848 10 дней назад

    Devinder pal g sat shri akal

  • @s.k.sharma1063
    @s.k.sharma1063 11 дней назад +2

    What about Rajpura Chandigarh rail link.

  • @sgl8191
    @sgl8191 11 дней назад +3

    Sir, worst Sikh politician who proved disaster for Sikh religion & its scriptures & overall downfall of Sikhs. It will go in history.

  • @gurmeetsingh-bk9fd
    @gurmeetsingh-bk9fd 11 дней назад +2

    Dono wari Darbar sahib te hamla hoia es bande de signature nal

  • @JasvinderSingh-dr7oi
    @JasvinderSingh-dr7oi 11 дней назад +1

    Badel woke up now clear for Sikh kom

  • @kuldeepdhaliwal4145
    @kuldeepdhaliwal4145 10 дней назад

    ਬਹੁਤ ਵਧੀਆ ਵਿਚਾਰ ਚਰਚਾ ਹੋਈ

  • @gvsingh8785
    @gvsingh8785 11 дней назад +1

    It was good listening to Mr RA Singh. Devinder ji, you should take more interviews with mature personalities from diverse areas.

  • @saytruth1382
    @saytruth1382 11 дней назад +1

    Who closed the Caparo engineering college at Jalandhar Kapurthala road ?…..Mr Badal
    Who introduced drugs ?…Badal
    Who introduced mass copying in schools…Badal
    Who dismantled education system in Punjab?…..Badal
    Now they are rejected stuff among Sikhs.

  • @iqbalsinghkalsiraj22g92
    @iqbalsinghkalsiraj22g92 11 дней назад

    ਬਹੁਤ ਵਧੀਆ ਲੱਗਿਆ 🎉🎉

  • @romysekhon8254
    @romysekhon8254 11 дней назад +3

    Badal was responsible for the downfall of Punjab and Sikhi .

  • @doublekick-w9u
    @doublekick-w9u 10 дней назад +1

    ਸਾਕਾ ਨੀਲਾ ਤਾਰਾ ਵੇਲੇ ਇਹ ਡੀ ਸੀ ਅੰਬਰਸਰ ਸ਼ੀ ਇਸ ਨੇ ਸਾਇਨ ਕੀਤੇ ਸੀ ਹਮਲਾ ਕਰਨ ਵਾਸਤੇ

  • @rupindersingh683
    @rupindersingh683 10 дней назад

    ਅਖੇ controversial issue ਤੇ decision ਤੇ linger on ਕਰ ਜਾਂਦੇ ਸੀ। ਇਹੀ ਤਾਂ ਬੰਦੇ ਦੀ ਪਰਖ ਹੁੰਦੀ ਐ ਬਾਕੀ ਕੰਮ ਤਾਂ ਸਾਰੇ ਕਰ ਹੀ ਲੈਦੇਂ ਨੇ। ਜਿਹੜੇ institutions ਦੀ ਗੱਲ ਕਰਦਾ ਲੈ ਕੇ ਆਏ ਓਹਨਾ ਨੂੰ ਲਿਆਉਣ ਚ ਡਾ ਮਨਮੋਹਨ ਸਿੰਘ ਵੱਡਾ ਯੋਗਦਾਨ ਸੀ ਜਿਸ ਦਾ ਬਾਦਲ ਕਿਆ ਨੇ publicly ਕਦੇ ਜ਼ਿਕਰ ਵੀ ਨੀ ਕੀਤਾ। ਮਕਾਰ ਸ਼ਬਦ ਸਹੀ ਢੁਕਦਾ

  • @japnamsingh8383
    @japnamsingh8383 11 дней назад +2

    All are sare chor ?
    Describe you for your Sikhs & Punjabi favour achievement,s ?
    Blue Star 1984 ?
    Zeanoside of Sikhs during 1978 to 1995 & yet now ?

  • @BKK1521
    @BKK1521 11 дней назад

    Very well explained

  • @Pawankumar-f6g
    @Pawankumar-f6g 11 дней назад +1

    Now This Mother faker Scared What He Did In 1984 When He Bring To Punjab Cadre AS DEPTY COMMISNER DC. AMRITSAR to Sign Operation Blue Star & He Happily Signed Because Previous Depty Commisner (DC) Refuse To Sign It & Responsible To Kill Thousands Of Sikh Due That He Got Promoted To Chief Secretary Of Punjab. He Is Also Close Relative Of Prakash Chand Badal

    • @Rao16004
      @Rao16004 10 дней назад

      You are100% right

  • @Rao16004
    @Rao16004 10 дней назад +1

    This DC signed papers for Attack on Darbar sahib in 1984
    He is big culprit

  • @anureetsidhu4672
    @anureetsidhu4672 11 дней назад +1

    ittan pahunchia k nahi???
    Eh Badal da tarka si nikki gall te lokaan chakkar lavaun da.
    Decision kade chajj da kita he nhi

  • @NirmalSingh-bz3si
    @NirmalSingh-bz3si 11 дней назад +5

    ਸਭ ਤੋਂ ਵੱਡਾ ਸਿੱਖ ਕੌਮ ਦਾ ਨੁਕਸਾਨ ਬਾਦਲ ਨੇ ਕਰਵਾਇਆ,,ਇਹ ਨਸ਼ੇ, ਭੲਈਏ,,ਸਭ ਉਸਦੀ ਦੇਣ ਆ ,,

    • @ikodapasara8143
      @ikodapasara8143 11 дней назад

      ਹਾਹਾ ਤੈਨੂੰ ਪਤਾ ਭਈਏ ਤਾਂ 1970 ਤੋ ਸ਼ੁਰੂ ਹੋ ਗੇ ਸੀ ਜਦ ਤੇਰਾ ਬਾਪੂ ਤੇ ਤੂੰ ਨਿਕੰਮੇ ਹੋਗੇ !!!

  • @ManjitSingh-wz7hr
    @ManjitSingh-wz7hr 11 дней назад

    Airport mohali road jo banur ton landran janda hai os naal milda hai os vich badlan di Sarkar wele hoye ghaple karan ajj tak road di ki halat hai jake dekho.

  • @sukhveersandhu4u87
    @sukhveersandhu4u87 11 дней назад

    Vdiya show.

  • @gurmeetsingh-bk9fd
    @gurmeetsingh-bk9fd 11 дней назад +1

    PTA nhi kida I AS ban gia

  • @daljinderkaur3171
    @daljinderkaur3171 11 дней назад

    Davinder paji gurdaspur distt qadian jogi cheema village te v story pavi property bdle sali te 10 yr de sale mu marya c 2005 ch

  • @SKl-d4m
    @SKl-d4m 11 дней назад +2

    1000 bus 4 hotel thousands acres Jamin badel de ehnu development kehnde ne Punjab di

  • @SKl-d4m
    @SKl-d4m 11 дней назад +1

    Bakvas krda ha

  • @parvindersingh4953
    @parvindersingh4953 10 дней назад

    S parkash singh Badal zindabaad

  • @sujanvineet4362
    @sujanvineet4362 10 дней назад

    Lying

  • @bupindersingh7592
    @bupindersingh7592 11 дней назад +1

    Badal was great leader

  • @GurtejSingh-ey1ly
    @GurtejSingh-ey1ly 11 дней назад

    H

  • @NirmalSingh-bz3si
    @NirmalSingh-bz3si 11 дней назад

    ਦਵਿੰਦਰ ਜੀ ਸਸਅ,,

  • @NareshShukla-b9t
    @NareshShukla-b9t 11 дней назад

    Bhttha gol kar Dita punjab da airport banake Sara benefit Himachal nu mil gaya na capt ne kade sochiya na kade badal ne sochiya