MP ਖਡੂਰ ਸਾਹਿਬ ਅੰਮ੍ਰਿਤਪਾਲ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ 'ਚ ਕੀ ਲਿਖਿਆ ? ਕੀ ਸੈਸ਼ਨ ਦੀ ਮਿਲੂ ਮਨਜ਼ੂਰੀ ?

Поделиться
HTML-код
  • Опубликовано: 28 авг 2024
  • MP ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ 'ਚ ਕੀ ਲਿਖਿਆ ? ਕੀ ਸੈਸ਼ਨ 'ਚ ਹਿੱਸਾ ਲੈਣ ਦੀ ਮਿਲੇਗਾ ਮਨਜ਼ੂਰੀ ?
    #abcpunjab #punjab #mp #ombirla #loksabha
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 222

  • @kamaljitkaur5771
    @kamaljitkaur5771 Месяц назад +46

    ਬਹੁਤ ਸਹੀ ਕਿਹਾ ਵੀਰ ਜੀ ਤੁਸੀਂ ਪਹਿਲਾਂ ਵਾਲਿਆਂ ਨੇ ਜੋ ਸੇਵਾ ਕਰਨੀ ਸੀ ਕਰ ਲਈ ਹੈ ਹੁਣ ਪੂਰੇ ਬਾਣੀ ਅਤੇ ਬਾਣੇ ਵਾਲੇ ਸਿੰਘ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਮੇਹਰ ਕਰਨ ਅਪਣੇ ਬੱਚਿਆਂ ਉਪਰ

  • @Lakha-ov5mr
    @Lakha-ov5mr Месяц назад +19

    ਤੁਸੀਂ ਬਹੁਤ ਚੰਗੇ ਪੱਤਰਕਾਰ ਹੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸੱਚਾਈ ਅਤੇ ਅਸਲ ਖਬਰਾਂ ਨੂੰ ਦਿਖਾਉਂਦੇ ਹੋ?❤

  • @johaverygoodsaabkisanektaj5984
    @johaverygoodsaabkisanektaj5984 Месяц назад +76

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਲੋਕ ਸਭਾ ਦੀ ਇਜਾਜਤ ਐਫ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ ਹੈ ਸਪੀਕਰ ਵੱਲੋਂ

  • @arshbajwa3541
    @arshbajwa3541 Месяц назад +37

    ਵੀਰ ਜੀ ਬਹੁਤ ਉਚੀ ਸੋਚ ਵਾਲੇ ਹਨ ਸੱਚ ਬੋਲਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @parvinderrangi5709
    @parvinderrangi5709 Месяц назад +29

    ਅੰਮਿਰਤਪਾਲ ਸਿੰਘ ਦਾ ਨਾਮ ਚੈਨਲ ਵੱਲੋਂ ਗਲਤੀ ਨਾਲ ਅੰਮ੍ਰਿਤਸਰ ਸਿੰਘ ਲਿਖ ਦਿੱਤਾ ਹੈ ਇਸ ਦੀ ਸੋਧ ਕਰਨੀ ਜ਼ਰੂਰੀ ਹੈ ਜੀ

    • @Streetrai194
      @Streetrai194 Месяц назад +1

      ਭਾਈ ਸਾਹਿਬ ਪੰਜਾਬੀ ਅਸਲ ਲੇਖਣੀ ਸਿੱਖੋ ਜੀ ਵਾਹਿਗੁਰੂ

    • @jaswindersingh-td3em
      @jaswindersingh-td3em Месяц назад +1

      ਪੋਸਟ ਪਾਉਣ ਦੀ ਇਹਨੀ ਕਾਹਲੀ,ਨਾਮ ਵੀ ਨਹੀਂ ਵੇਖਿਆ,ਹੈਰਾਨੀ ਆ

    • @SarbjitSingh-yg7bs
      @SarbjitSingh-yg7bs Месяц назад +1

      ​@@jaswindersingh-td3emehdi poochh nu agg 🔥🦎🤪 lgi hai 🔥....chbr chbr boli jaanda

  • @user-by6zu5xx2e
    @user-by6zu5xx2e Месяц назад +64

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @kalasidhu1130
    @kalasidhu1130 Месяц назад +39

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @hardevsingh4429
    @hardevsingh4429 Месяц назад +27

    ਮੁੱਖ ਮੰਤਰੀ ਪੰਜਾਬ ਆਪਣੀਆਂ ਜੜ੍ਹਾਂ ਨੂੰ ਆਪ ਤੇਲ ਪਾ ਕੇ ਖੋਖਲਾ਼ ਕਰ ਰਿਹਾ ਹੈ।

  • @jagseersinghwahsgurukjibra9890
    @jagseersinghwahsgurukjibra9890 Месяц назад +44

    🌹ਸ.ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਜੀ ਬਹੜ ਵਧੀਆ ਪਤਰਕਾਰੀ ਕਰਦੇ ਹਨ ਜੀ ਲੋਕਾ ਦਾ ਚੁਣਿਆ ਹੋਇਆ ਨੁਮਾਇਂਦੇ ਨਾਲ ਇਸ ਤਰਾ ਦਾ ਵਿਹਾਰ ਕਰਨਾ ਠੀਕ ਨਹੀਂ ਹੈ ਜੀ ਲੋਕਾਂ ਨੇ ਚੁਣੇ ਹੋਏ ਹਨ ਜੀ ਕੇਸ਼ ਚੱਲਦੇ ਰਹਿਣ ਠੀਕ ਹੈ ਜੀ ਪਰ ਲੋਕ ਤੰਤਰ ਦਾ ਘਾਨ ਹੈ ਜੀ ਹਾਜਰੀ ਜਰੂਰੀ ਹੈ ਜੀ ਧੰਨਵਾਦ ਜੀ ਸਾਰੇ ਪੀ੍ਵਾਰਾ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹

  • @JagjitSingh-uz4dv
    @JagjitSingh-uz4dv Месяц назад +53

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @naibchatha886
    @naibchatha886 Месяц назад +19

    ਮਨਜੂਰੀ ਮਿਲਣੀ ਚਾਹੀਦੀ ਹੈ ਜੀ

  • @BaljitSingh-bj4vm
    @BaljitSingh-bj4vm Месяц назад +12

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @kamaljitkaur5771
    @kamaljitkaur5771 Месяц назад +22

    ਹੁਣ ਅੰਦਰੋ ਤੇ ਬਾਹਰਹੋ ਪੂਰੇ ਅਕਾਲੀ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਮੇਹਰ ਕਰਿਓ ਜੀ

  • @user-vf5ox3zk2s
    @user-vf5ox3zk2s Месяц назад +8

    ਸਰਦਾਰ ਜਗਤਾਰ ਸਿੰਘ ਜੀ ਤੂਸੀਂ ਗ੍ਰੇਟ ਹੋ ਸਾਰੇ ਪੰਜਾਬੀਆਂ ਨੂੰ ਸਚਾਈ ਬਿਆਨ ਕਰਕੇ ਸ਼ੀਸ਼ਾ ਦਿਖਾ ਦਿੱਤਾ ਹੈ ਬਾਕੀ ਪੰਜਾਬੀਆਂ ਨੇ ਫੈਸਲਾ ਕਰਨਾ ਹੈ।

  • @user-bu1jz5xm6d
    @user-bu1jz5xm6d Месяц назад +13

    ਭਾ ਜੀ ਅਮ੍ਰਿਤਪਾਲ ਦੀ ਜਗਾ ਅਮ੍ਰਿਤਸਰ ਹੀ ਲਿਖ ਦਿੱਤਾ ਠੀਕ ਕਰੋ ਜੀ

  • @parminderkaurgill9000
    @parminderkaurgill9000 Месяц назад +8

    ਵਾਹਿਗੁਰੂ ਕਿਰਪਾ ਕਰੇ ਕੋਈ ਕਲਾ ਵਰਤਾ ਦੇਵੇ ਤਾ ਸਭ ਕੁਝ ਹੋ ਜਾਣਾ

  • @jatinderdeol6942
    @jatinderdeol6942 Месяц назад +5

    ਜੇਕਰ ਪਿਛਲੇ ਸਾਲ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਖਰਚੇ ਉਤੇ ਭਗਵੰਤ ਮਾਨ ਸੂਬਾ ਦਾ ਹੇਲੀਕਾਪਟਰ ਜਾਂ ਪ੍ਰਾਈਵੇਟ ਜਹਾਜ਼ ਦੀ ਦੁਰਵਰਤੋਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਕਰ ਸਕਦਾ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਕੇਸ ਵਿੱਚ ਕਿਉਂ ਨਹੀਂ।

  • @Jaskaransingh-on2bo
    @Jaskaransingh-on2bo Месяц назад +19

    ਬਹੁਤ ਬਹੁਤ ਵਧਾਈ ਜੀ ❤❤❤❤❤

  • @JaswantSingh-fg3qs
    @JaswantSingh-fg3qs Месяц назад +23

    ਭਾਈ ਅੰਮ੍ਰਿਤਪਾਲ ਸਿੰਘ ਤੇ ਐਨ ਐਸ ਰੱਬ ਨੇ ਤੇ ਨਹੀਂ ਲਾਈ । ਇਹ ਤਾਂ ਪੰਜਾਬ ਸਰਕਾਰ ਭਗਵੰਤ ਮਾਨ ਬੁਚੜ ਨੇ ਲਾਈ ਹੈ

  • @kulwantsingh3183
    @kulwantsingh3183 Месяц назад +4

    ਇੱਕ ਹੀ ਖਡੂਰ ਸਾਹਿਬ ਹਲਕੇ ਵਿੱਚ ਚਾਰ ਲੱਖ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਹੁਣ ਸਰਕਾਰ ਨੂੰ ਪਾਰਲੀਮੈਂਟ ਵਿੱਚ ਸ਼ਾਮਲ ਕਰਕੇ ਹਲਕੇ ਦੀਆਂ ਮੁਸਕਲਾਂ ਵੀ ਸਨੌਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @JashanPreet-s4b
    @JashanPreet-s4b Месяц назад +6

    ਗੁਰੂ ਪਿਆਰੀ ਸਾਧ ਸੰਗਤ ਜੀ ਭਗਵੰਤ ਮਾਨ ਨੂੰ ਲੱਗਦਾ ਕੇ ਲੋਕ ਸਾਨੂੰ ਬੋਹਤਾ ਪਿਆਰ ਕਰਦੇ ਜਲੰਧਰ ਦੀ ਸੀਟ ਜਿੱਤ ਲਈ ਪਰ ਜਦੋਂ ਪਿੰਡਾ ਦਿਆਂ ਬੋਟਾ ਦਾ ਟੈਮ ਆਉ ਗਾ ਤਾਂ ਪਤਾ ਉਦੋਂ ਲੱਗੁ ਗਾਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @Deep-zy5uk
    @Deep-zy5uk Месяц назад +15

    NSA ਦਾ ਕੋਈ ਮਤਲਬ ਨਈ ਬਣਦਾ ਹੁਣ ਭਾਈ ਸਾਬ ਜੀ ਨੂੰ ਰਿਹਾਅ ਕੀਤਾ ਜਾਵੇ ,

  • @NarinderSingh-pu6be
    @NarinderSingh-pu6be Месяц назад +22

    Bhai amrtpal singh ji jandabad

  • @JaswinderSingh-nl2qq
    @JaswinderSingh-nl2qq Месяц назад +6

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @HarjitSingh-mb1ej
    @HarjitSingh-mb1ej Месяц назад +7

    ਵੀਡਿਓ ਦਾ ਹੈਡਗ ਠੀਕ ਕਰੋ । ਅਮਿ੍ਤਸਰ ਨਹੀ ਅਮਿ੍ਤਪਾਲ ਸਿੰਘ ਲਿਖੋ ਜੀ

  • @rajsidhu7169
    @rajsidhu7169 Месяц назад +4

    Waheguru ji Bhai sahib ji di chardikala rakkann

  • @niranjansinghsandhu1520
    @niranjansinghsandhu1520 Месяц назад +3

    ਪੰਜਾਬ ਦੇ ਲੋਕਾਂ ਦਾ ਬਲੰਡਰ ਸੀ ਭੰਡ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਚੋਣ ਹੋਈ ਬਾਦਲ ਦੀ ਅਗਵਾਈ ਅਕਾਲੀ ਦਲ ਬਾਦਲ ਦੇ ਖਾਤਮੇ ਦਾ ਕਾਰਨ ਬਣ ਸਕਦਾ ਅਕਾਲੀ ਦਲ ਸੀ , ਹੈ , ਅਤੇ ਰਹੇਗਾ ਇਕ ਸੀਟ ਬਾਦਲ ਦੀ ਗੁਰੂ ਰਾਮਦਾਸ ਜੀ ਦੇ ਇਕ ਇਕ ਰੁਪਏ ਦੇ ਚੜਾਵੇ ਨਾਲ ਖਰੀਦ ਕੇ ਜਿੱਤੀ ਹੈ ਵੋਟਾਂ ਵਾਸਤੇ ਕਿਸੇ ਵੀ ਬਾਬੇ ਦੀ ਗੁਫਾ ਵਿਚ ਜਾ ਸਕਦੇ ਹਨ ਪਰ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਸਹੀ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ ਬੁੱਚੜ ਜਥੇਦਾਰ ਨੂੰ ਤਲਬ ਨਾ ਕਰਨਾ ਸਬੂਤ ਹੈ

  • @mandersingh6082
    @mandersingh6082 Месяц назад +3

    ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @waheguruji55
    @waheguruji55 Месяц назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @BalkarSingh-ty2sj
    @BalkarSingh-ty2sj Месяц назад +7

    ਮੁਆਫੀ ਦੇਣ ਵਾਲੇ ਜਥੇਦਾਰਾਂ ਤੇ ਕੋਈ ਗੱਲ ਕਿਉ ਨਹੀ ਵੀਚਾਰੀ ਗਈ । ਇਹ ਕੌਮ ਜਾਨਣਾ ਚਾਹੁੰਦੀ ਹੈ।

  • @darshansingh7946
    @darshansingh7946 Месяц назад +4

    ਭੁੱਲਰ ਸਾਬ proud of you
    ਟਕਾ ਕੇ ਮੰਜੀ ਠੋਕਿਆ ਕਰੋ ਮੇਰਾ ਭਰਾ,,
    ਬਣੀ ਤਾ ਕਹਾਵਤ ਸੀ ਪਰ ਸੋਹ ਰੱਬ ਦੀ ਸੱਚ ਆ
    ਵੀ ਡੈਨਾ ਸੁਰ ਤਾ ਆ ਸਕਦੇ ਇਹ ਨੀ ਆਉਂਦੇ,

  • @waheguruji55
    @waheguruji55 Месяц назад +1

    Mp ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪ੍ਰਧਾਨ ਬਣਾਉ ਉਸ ਵਿੱਚ ਮਰਿਆਦਾ ਬਹੁਤ ਜਿਆਦਾ ਹੈ ❤

  • @AmanAman-rg7gf
    @AmanAman-rg7gf Месяц назад +5

    Bhai amritpal jindabad🎉🎉🎉🎉

  • @sewaksingh3446
    @sewaksingh3446 Месяц назад +2

    ਅੰਮਿ੍ਤਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਉਹ ਅਠਾਰਾਂ ਮਤੇ ਪੁਰਜ਼ੋਰ ਅਵਾਜ਼ ਉਠਾਉਣ ਜਿਸ ਵਿੱਚ ਸਰਬੱਤ ਦਾ ਭਲਾ

  • @ranjeetkhanna3993
    @ranjeetkhanna3993 Месяц назад +12

    ਮਾਨ ਸਰਕਾਰ ਦੀ ਮਾੜੀ ਗੱਲ ਕਰਦੀਆਂ ਲੋਕਾਂ ਨੇ ਕਹਿਣਾ ਏ ਪੰਥ ਦੇ ਦੋਖੀ ਨੇ

  • @user-fv6rh5nh1z
    @user-fv6rh5nh1z Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-qj5yx8ew2q
    @user-qj5yx8ew2q Месяц назад +6

    Bhai Amritpal Singh Khalsa zindabad

  • @hazurkhehra6838
    @hazurkhehra6838 Месяц назад +7

    2027 ch amritpal singh nu cm banao ji plz share masle Hal ho jange ji plz 🙏🏻

  • @SukhwinderSingh-wq5ip
    @SukhwinderSingh-wq5ip Месяц назад

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurbhejsingh1670
    @gurbhejsingh1670 Месяц назад +7

    ਭਾਰਤ ਦਾ ਸੰਵਿਧਾਨ ਬਹੁਤ ਗਿਣਤੀ ਨੂੰ ਅਧਿਕਾਰ ਦੇਦਾ ਏ ਅਮਿਤਪਾਲ ਨੂੰ ਨਹੀ ਸਮਾ ਦੇਣਗੇ ਕਿਉਕਿ ਉਹ ਸਿਖ ਹੈ

    • @Kuldeep-wb3uq
      @Kuldeep-wb3uq Месяц назад

      ਵੀਰ ਜੀ ਕੀ ਅੰਮ੍ਰਿਤਪਾਲ ਭਾਰਤ ਦੇ ਸੰਵਿਧਾਨ ਨੂੰ ਮੰਨਦਾ

    • @gurbhejsingh1670
      @gurbhejsingh1670 Месяц назад

      @@Kuldeep-wb3uqਪਟਵਾਰੀ ਦੇ ਚਪੜਾਸੀ ਤੋ ਲੈ ਲੋਕਤੰਤਰ ਦੇ ਐਮ ਪੀ ਤੱਕ ਸੰਵਿਧਾਨ ਨੂੰ ਮੰਨਦੇ ਹਨ 98% ਲੋਕ ਨਹੀ ਮੰਨਦੇ ਰਿਸਵਤ ਲੈਦੇ ਹਨ ਲੋਕਾ ਦੇ ਹਕ ਖੋ ਹ ਦੇ ਹਨ। ਚੰਗੇ ਲੋਕ ਚੁੱਪ ਰਹਿਣ ਵਿਚ ਹੀ ਭਲਾ ਸਮਝਦੇ ਹਨ ਵਹਿਮ ਹੀ ਹੈ ਕੀ ਭਾਰਤ ਲੋ ਕ ਤੰਤਰ ਏ

    • @GurtajSingh-zz4cn
      @GurtajSingh-zz4cn Месяц назад

      ਜਿਹੜੇ ਕਹਿੰਦੇ ਸੀ ਅਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ। ਉਹਨਾਂ ਨੇ ਮੰਨ ਲਿਆ। ਸਭ ਮਨ ਜਾਣਗੇ।

  • @BalkarSingh-dc1oq
    @BalkarSingh-dc1oq Месяц назад +3

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ

  • @GurnamSingh-or1sq
    @GurnamSingh-or1sq Месяц назад +1

    Bhullar sahib I watch your program almost everyday, I like the way you deliberately explain all the issues
    God bless you

  • @tarlochansingh5841
    @tarlochansingh5841 Месяц назад +3

    Bhai amritpal singh ji waheguru chardi kala hove 🙏

  • @kaursingh177
    @kaursingh177 Месяц назад +3

    Bhai Amritpal ji Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad 🙏🙏🙏🙏🙏

  • @Gill-56-6k
    @Gill-56-6k Месяц назад +1

    Really 100% true. This is an independent Channel. Pl go ahead

  • @GurpreetKaur-wq2rr
    @GurpreetKaur-wq2rr Месяц назад +1

    Waheguru ji waheguru ji waheguru ji waheguru ji

  • @user-ck2co6mh7v
    @user-ck2co6mh7v Месяц назад +2

    Bhai amritpal singh khalsa ji jindabad jindabad jindabad jindabad jindabad jindabad jindabad

  • @waheguruji55
    @waheguruji55 Месяц назад +1

    Mp ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤❤

  • @nirmalkaur8581
    @nirmalkaur8581 Месяц назад +2

    ਵਾਹਿਗੁਰੂ ਜੀ ਅਮ੍ਰਿਤ ਪਾਲ ਸਿੰਘ ਜੀ ਦੀ ਰਿਹਾਈ ਹੋਵੇ 🎉🎉🎉

  • @GurmeetSingh-vb8zy
    @GurmeetSingh-vb8zy Месяц назад +3

    Good sir g

  • @user-jb6wl7ly5v
    @user-jb6wl7ly5v Месяц назад

    ਵੀਰ ਜੀ ਬਹੁਤ ਵਧੀਆ ਗਲਾਂ ਸੱਚੀਆਂ ਗੱਲਾਂ ਹਨ ਇਨ੍ਹਾਂ ਨਾਲ ਇਦਾਂ ਹੀ ਚਾਹੀਦਾ ਹੈ ਬਾਕੀ ਰੱਬ ਰਾਖਾ ਜੀ

  • @parmjitsinghghungranadhill8949
    @parmjitsinghghungranadhill8949 Месяц назад +1

    Wah wah ji bilkul ji

  • @sukhjindersingh3605
    @sukhjindersingh3605 Месяц назад +2

    Bhai Amritpal singh ji Khalsa zindabad

  • @akash_gill22
    @akash_gill22 Месяц назад +3

    👍👍👍👍

  • @waheguruji55
    @waheguruji55 Месяц назад +1

    Mp ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽🎙

  • @tarlochansingh5841
    @tarlochansingh5841 Месяц назад +2

    Akalidal zindabad

  • @jagroopsingh1185
    @jagroopsingh1185 Месяц назад +1

    Jagtar baji real Sikh drdi lots of love and request..

  • @hazurkhehra6838
    @hazurkhehra6838 Месяц назад +4

    Amritpal singh jinabab

  • @nirmaldhiman773
    @nirmaldhiman773 Месяц назад +6

    Bhai
    Saab
    Nu
    Manjuri
    Jroor
    Milni
    ChahidiHai
    Tann
    Ke
    Aapne
    Vinhar
    Rukh
    Sakan

  • @thindtelecom5237
    @thindtelecom5237 Месяц назад +3

    ਭੁੱਲਰ ਸਾਹਿਬ ਤੁਹਾਨੂੰ ਸੁਣ ਕੇ ਮਨ ਬਾਗੋ ਬਾਗ ਹੋ ਗਿਆ

  • @parmjitsinghghungranadhill8949
    @parmjitsinghghungranadhill8949 Месяц назад +1

    Ji bilkul

  • @simratkaur4298
    @simratkaur4298 Месяц назад +2

    ਭਾਈ ਅੰਮ੍ਰਿਤਪਾਲ ਸਿੰਘ ਜੀ ਨੇ
    ਅੰਮ੍ਰਿਤਸਰ ਸਿੰਘ ਨਹੀਂ

  • @gagandeepsidhu6633
    @gagandeepsidhu6633 Месяц назад +2

    Bhai amitpal zindabad

  • @BaljitSingh-bj4vm
    @BaljitSingh-bj4vm Месяц назад +4

    ਭੰਗੂ ਮਾਨ ਬੁੱਚੜ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @r.jawandha5343
    @r.jawandha5343 Месяц назад +1

    ਐਨਐਸਏ ਸਿੱਖਾਂ ਲਈ ਅਲੱਗ ਹੈ ਬਾਕੀ ਇੰਡੀਆ ਦੇ ਲੋਕਾਂ ਲਈ ਅਲੱਗ ਹੈ ਸਿੱਖਾਂ ਨੂੰ ਐਨਐਸਏ ਤਹਿਤ 2 ਸਾਲ ਦੀ ਸਜ਼ਾ ਬਾਕੀ ਨੂੰ 1 ਸਾਲ ਦੀ ਸਜ਼ਾ, ਸੰਤ ਮਸਕੀਨ ਸਿੰਘ ਜੀ ਅੱਜ ਤੋਂ 20 ਸਾਲ ਪਹਿਲਾਂ ਹੀ ਦੱਸ ਗਏ ਸਨ 😡😡😡😡😡

  • @pushpinderkaurtv
    @pushpinderkaurtv Месяц назад +2

    Permission milni jaroori hai, eh Amrit pal singh da right hai . ABC punjab de sare parivaar nu SSAkal ji 🙏

  • @amandeeppandher2502
    @amandeeppandher2502 Месяц назад +2

    V good

  • @SukhmanMaan-g5u
    @SukhmanMaan-g5u Месяц назад +2

    ਹਾਂ ਜੀ ਇਹ ਭਾਈ ਸਾਹਬ ਦਾ ਹੱਕ ਆ ਉਹ ਮੌਕੇ ਦੇ ਐਮਪੀ ਨੇ

  • @GURPINDERSINGHDHILLON.GURPINDE
    @GURPINDERSINGHDHILLON.GURPINDE Месяц назад

    ਬਿਲਕੁੱਲ ਠੀਕ ਹੈ, ਟੋਟਲ ਸਾਰੀ ਜੁਡਲੀ, ਨੂੰ ਪੰਥ ਚੋ ਛੇਕ ਦੇਣਾ ਚਾਹੀਦਾ ਹੈ, ਸਰਤੀਆ ਹੈ ਕਿ ਅਕਾਲੀ ਦਲ ਬੱਚ ਸਕਦਾ,

  • @baldevsingh2629
    @baldevsingh2629 Месяц назад +3

    ਕੈਪਸ਼ਨ ਚ ਨਾਮ ਤਾ ਠੀਕ ਲਿਖੋ।

    • @Streetrai194
      @Streetrai194 Месяц назад

      ਸਰਕਾਰ ਦਾ ਖੌਫ

    • @Streetrai194
      @Streetrai194 Месяц назад

      ਇਹਨਾਂ ਦੀ ਸੇਵਾ ਤੋਂ ਦੁਖੀ ਐ ਸਮੇਂ ਦਾ ਹਾਕਮ

  • @majoruppal7552
    @majoruppal7552 Месяц назад +1

    Good information bless you vir g

  • @GurpreetKaur-wq2rr
    @GurpreetKaur-wq2rr Месяц назад +1

    Amritpal Singh jindabad jindabad jindabad jindabad jindabad jindabad jindabad

  • @gamermandeep0008
    @gamermandeep0008 Месяц назад +1

    Bhai Amritpal Singh Jindabaad

  • @farmarfarming3846
    @farmarfarming3846 Месяц назад +1

    ਸੁਖਬੀਰ ਬਾਦਲ ਨੂੰ ਤਲਬ 😂😂ਕਿੰਨੀ ਹਾਸੋਹੀਣੀ ਗੱਲ ਹੈ ਹਨਾ। 😅😅😂😂ਜਿਨ੍ਹਾਂ ਨੂੰ ਰੱ+ਖਿ+ਆ ਈ ਓਹਨੇ ਓਹੀ ਤਲਬ ਕਰਨਗੇ

  • @GuruKhalsa-rh6um
    @GuruKhalsa-rh6um Месяц назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਸ ਨੂੰ ਸਾਢੇ ਚਾਰ ਲੱਖ ਲੋਕਾਂ ਨੇ ਵੋਟਾਂ ਦੇ ਵਿੱਚ ਜਿਤਾ ਕੇ ਇੱਕ ਬੜਾ ਵੱਡਾ ਮਾਣ ਸਨਮਾਨ ਦਿੱਤਾ ਹੈ ਇਸ ਵਾਸਤੇ ਭਾਈ ਸਾਹਿਬ ਨੂੰ ਹੁਣ ਪਿਛਲੇ ਆਪਣੇ ਉਹਨਾਂ ਸਾਰੇ ਫੋਟੋਆਂ ਦੀ ਜਿੰਨਾਂ ਨੇ ਉਹਨਾਂ ਨੂੰ ਏਡਾ ਮਾਣ ਬਖਸ਼ਿਆ ਦੋ ਉਹਨਾਂ ਦੇ ਹੱਕਾਂ ਦੀ ਗੱਲ ਰੱਖਣ ਵਾਸਤੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦਾ ਸੋ ਭਾਰਤ ਸਰਕਾਰ ਤੇ ਪੰਜਾਬੀ ਇਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਲਕੁਲ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਗਰ ਇਹ ਇਜਾਜ਼ਤ ਨਹੀਂ ਦਿੰਦੇ ਤਾਂ ਸੰਵਿਧਾਨ ਦੀ ਸਭ ਤੋਂ ਵੱਡਾ ਕਤਲ ਇਹ ਕਰਨਗੇ ਕਿਉਂਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਤਾਂ ਇੱਕ ਸੰਵਿਧਾਨ ਦੇ ਨਾਂ ਤੇ ਇਹਨਾਂ ਕੁਝ ਵਿਰੋਧੀਆਂ ਨੇ ਤੇ ਕੁਝ ਲੋਕਾਂ ਨੇ ਆਖਿਆ ਹੀ ਪਰ ਸਭ ਤੋਂ ਸਵਿਧਾਨ ਦਾ ਕਤਲ ਫਿਰ ਇਹ ਸਰਕਾਰ ਕਰੇਗੀ ਜੇ ਉਹਨਾਂ ਨੂੰ ਇਜਾਜਤ ਨਹੀਂ ਮਿਲਦੀ ਤੇ

  • @SinghBh-mu8wv
    @SinghBh-mu8wv Месяц назад +1

    ਸੱਚ ਕਿਹਾ ਭੁੱਲਰ ਵੀਰ ਜਥੇਦਾਰ ਸਾਹਿਬ ਆਪਣੀ ਪਦਵੀ ਦਾ ਧਿਆਨ ਮਾਰਨ ਇਸ ਦਲਿਆ ਨੂੰ ਪੰਥ ਚੋਂ ਸੇਕ ਕੇ ਬਾਰ ਛੁੱਟਣ ਤਨਖਾਵਾਂ ਤਨ ਖੁਮਾ ਲਾ ਕੇ ਕੁਝ ਨਹੀਂ ਬਣਨਾ ਪੰਥ ਵੀ ਜਾਗੇ ਇਕੱਠੇ ਹੋਵੋ ਬਾਗੀਆਂ ਦਾਗੀਆਂ ਨੂੰ ਵੀ ਕਟਹਿਰੇ ਚ ਖੜਾ ਕੀਤਾ ਜਾਵੇ

  • @tanveer07singh
    @tanveer07singh Месяц назад +5

    paji amritsar di jagah amritpal singh karo paji

  • @JaspalSingh-xf8ys
    @JaspalSingh-xf8ys Месяц назад +1

    Bhai Amritpal nu riha kar Dena chahida hai .Amritpal jindabad

  • @DavinderSingh-r2u
    @DavinderSingh-r2u Месяц назад +1

    Right Polar g

  • @LakhwinderSingh-px1td
    @LakhwinderSingh-px1td Месяц назад +2

    Yes

  • @harbhajansingh575
    @harbhajansingh575 Месяц назад +1

    Verynicesirji

  • @hazurkhehra6838
    @hazurkhehra6838 Месяц назад +3

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @jasibirsingh1108
    @jasibirsingh1108 Месяц назад +2

    Bhi Amritpal Singh Zindabad

  • @majoruppal7552
    @majoruppal7552 Месяц назад +1

    Salute

  • @user-iw5lq6dc8i
    @user-iw5lq6dc8i Месяц назад +1

    ਭਾਰਤ।ਦੇ।ਵਿਚ।ਸਵਾਦਾਨ।ਹੈ।ਹੀ।ਨਹੀ।ਪਾਜ।ਲਾਖ।ਵੋਟ।ਲੈ।ਕੇ।ਜਿਤ।ਕਿ।ਪਾਰਲੀਮਟ।ਬੋਲਨ।ਦੇ।ਤਰਲੇ।ਕਰਨੇ।ਪੈਨ

  • @Bawarecordsofficial
    @Bawarecordsofficial Месяц назад +1

    ਥਬਨੇਲ ਤੇ ਟਾਈਟਲ ਲਿਖਣ ਵਾਲ਼ਾ ਕਿਹੜਾ ਸਿਆਣਾ ਬੰਦਾ ਬਿਠਾਇਆ ਜੇ ਅਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਸਿੰਘ ਈ ਲਿਖ ਦਿੱਤਾ

  • @rana7018josan
    @rana7018josan Месяц назад +1

    Bhai amritpal singh khalsa jindabad

  • @ranbirsingh.8373
    @ranbirsingh.8373 Месяц назад

    Wah ji wah singh sahib ji. Good decisions

  • @sukhwindersinghsingh8799
    @sukhwindersinghsingh8799 Месяц назад +1

    ਟਾਈਟਲ ਚੈਕ ਕਰਕੇ, ਵੀਡੀਓ ਅਪਲੋਡ ਕਰਿਆ ਕਰੋ ਵੀਰ ਜੀ

  • @kulwantsinghpannu7632
    @kulwantsinghpannu7632 Месяц назад

    Bilkul shi, kiha bhai saab ji

  • @harpinderbhullar5719
    @harpinderbhullar5719 Месяц назад

    Right

  • @SinghBh-mu8wv
    @SinghBh-mu8wv Месяц назад

    ਜਥੇਦਾਰ ਭਾਈ ਰਘਵੀਰ ਸਿੰਘ ਜੀ ਹੀ ਸਟੈਂਡ ਲੈਣ ਆਪਣੇ ਰੁਤਬੇ ਨੂੰ ਵਿਖਦੇ ਹੋਏ ਦੇਖਣਾ ਇਹ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦੇ ਜਾ ਸੁਖਵੀਰ ਬਾਦਲ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਇਸ ਨੂੰ ਪੰਥ ਵਿੱਚੋਂ ਸੇਕਣ ਕਿਉਂਕਿ ਇਸ ਦੇ ਪਿਉ ਹਨੇਰੇ ਨੇ ਹਨੇਰਾ ਹੀ ਪਾ ਦਿੱਤਾ ਨਾਸ ਕਰਤਾ ਪੰਜਾਬ ਪੰਥ ਨਾਲ ਬਹੁਤ ਵੱਡਾ ਧਰੋ ਕਮਾਇਆ ਰਹਿੰਦੀ ਕਸਰ ਇਸ ਅਮਲੀ ਨੇ ਕੱਢਤੀ ਹੁਣ ਸ਼ਰਮ ਨਹੀਂ ਆਉਂਦੀ ਵੱਡੇ ਬਾਗੀਆਂ ਨੂੰ ਫਰਿਸ਼ਤੇ ਦਾਗੀਆਂ ਨੂੰ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੇ ਭਾਈ ਸਰਬਜੀਤ ਸਿੰਘ ਖਾਲਸਾ ਪੰਥ ਖਾਲਸਾ ਸਮੁੱਚਾ ਇਕੱਤਰ ਹੋ ਕੇ ਪੰਥ ਦੀ ਸੇਵਾ ਕਰੇ

  • @gur8630
    @gur8630 Месяц назад

    This is his constitutional right, He's been elected MP and must be there on parliament session

  • @jarnailsingh-rr2mw
    @jarnailsingh-rr2mw Месяц назад

    ਅੰਮ੍ਰਿਤਸਰ ਸਾਹਿਬ ਦਾ ਡੀ ਸੀ ਨਹੀਂ ਚਾਹੁੰਦਾਂ ਕਿ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਬਾਹਰ ਆ ਜੇ ਪੰਜਾਬ ਪੁਲਿਸ ਵਿਕਾਊ ਉ

  • @Jaswinder-un9cp
    @Jaswinder-un9cp Месяц назад

    GOOD Y G

  • @BaljeetSingh-fr3by
    @BaljeetSingh-fr3by Месяц назад

    ❤❤

  • @GurpreetKaur-wq2rr
    @GurpreetKaur-wq2rr Месяц назад

    Good new

  • @RanjitSingh-nl9bf
    @RanjitSingh-nl9bf Месяц назад

    ਸੁਖਬੀਰ ਬਾਦਲ ਦੇ ਤਾਂ ਜਥੇਦਾਰ ਲਾਏ ਹੋਏ ਨੇ ਉਹ ਉਸਦੇ ਵਿਰੋਧ ਵਿੱਚ ਕੀ ਫੈਸਲਾ ਕਰਨਗੇ ਜਥੇਦਾਰ ਆਜ਼ਾਦ ਹੋਣੇ ਚਾਹੀਦੇ ਨੇ ਜਥੇਦਾਰਾਂ ਦੀ ਨਿਯੁਕਤੀ ਸਿੱਖ ਸੰਗਤ ਕਰੇ

  • @BaljeetSingh-fr3by
    @BaljeetSingh-fr3by Месяц назад

    🙏🙏

  • @kuljitkaur8048
    @kuljitkaur8048 Месяц назад

    We are like ur views