ਗਿੱਦੜਬਾਹਾ ਤੋਂ AAP ਨੂੰ ਮਿਲਿਆ ਬੇਗ਼ਾਨਾ ਉਮੀਦਵਾਰ !ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੇਂਜ

Поделиться
HTML-код
  • Опубликовано: 13 сен 2024
  • ਗਿੱਦੜਬਾਹਾ ਤੋਂ AAP ਨੂੰ ਮਿਲਿਆ ਬੇਗ਼ਾਨਾ ਉਮੀਦਵਾਰ !
    ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੇਂਜ
    ਕੀ CM ਮਾਨ ਲਾਉਣਗੇ ਵਿਧਾਇਕਾਂ ਦਾ ਸੈਂਕੜਾ ?
    #abcd #punjab #sukhbirbadal #bhagwantmann
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 84

  • @KulwantSingh-d5j
    @KulwantSingh-d5j 16 дней назад +25

    ਪੰਜਾਬ ਦੀ ਕਿਸਮਤ ਹੀ ਮਾੜੀ ਹੈ । ਕੋਈ ਪੰਜਾਬ ਦੇ ਮੁਦਿਆਂ ਦੀ ਗੱਲ ਹੀ ਨਹੀਂ ਕਰਦਾ । ਸਿਰਫ ਕੁਰਸੀ ਚਾਹੀਦੀ ਹੈ ।

  • @SodhirakhraSodhirakhra
    @SodhirakhraSodhirakhra 15 дней назад +2

    ਭੁੱਲਰ ਸਾਹਿਬ ਅਤੇ ਸੰਦੀਪ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @AmandeepSingh-bu4wn
    @AmandeepSingh-bu4wn 16 дней назад +8

    ਪੰਜਾਬ ਸਰਕਾਰ ਮੁਰਾਦਾਬਾਦ ਏ

  • @MalkitSingh-et2bq
    @MalkitSingh-et2bq 16 дней назад +7

    ਪੰਜਾਬ ਦੇ ਲੀਡਰ ਮੱਸੇ ਰੰਘੜ ਦੀ ਔਲਾਦ ਹੈ

  • @maluksingh5489
    @maluksingh5489 16 дней назад +6

    ਭੁੱਲਰ ਸਾਬ ਸੰਦੀਪ ਜੀ ਸਤਸ੍ਰੀਆਕਾਲ ਕਹਿਣਾ ਜੀ 😊😊😊😊

  • @karnailsingh5838
    @karnailsingh5838 15 дней назад

    ਤੁਹਾਡੀ ਰਿਪੋਰਟ ਬਹੁਤ ਜਿਆਦਾ ਸਚਾਈ ਦੇ ਨੇੜੇ ਹੈ !

  • @gurcharndhaliwal1493
    @gurcharndhaliwal1493 16 дней назад +11

    *ਡਿੰਪੀ ਨੂੰ ਚੇਅਰਮੈਨੀ ਹੀ ਮਿਲੇਗੀ*
    *ਇਸੇ ਕਰਕੇ ਮੁੱਖ ਮੰਤਰੀ ਜਾਂ ਝਾੜੂ ਪਾਰਟੀ ਵਾਲਿਆਂ ਨੇ ਅਜੇ ਤੱਕ ਟਿਕਟ ਤਾਂ ਨਹੀਂ ਐਲਾਨੀ*

  • @sukhmindersalh4685
    @sukhmindersalh4685 16 дней назад +4

    ਖੇਤਰੀ ਪਾਰਟੀ ਦਾ ਮਜਬੂਤ ਹੋਣਾ ਜਰੂਰੀ ਹੈ ਜੀ

  • @Kamaljitwaheguruj
    @Kamaljitwaheguruj 13 дней назад

    ਬਹੁਤ ਵਧੀਆ ਤੁਹਾਡੀ ਵਿਚਾਰ ਧਾਰਾ ਤੁਸੀ ਸੱਚੀਆਂ ਗੱਲਾ ਕਰਦੇ ਓ ਹੁਣ ਜਨਤਾ ਸੋਚੇ ਕੇ ਕੀ ਕਰਨਾ

  • @Kiranjeetkaur59843
    @Kiranjeetkaur59843 16 дней назад +1

    ਦੂਸਰਿਆਂ ਦੇ MLA ਖਰੀਦਣ ਨਾਲ ਕੁੱਝ ਨੀ ਹੁੰਦਾ,, ਵੋਟਾਂ ਤਾਂ ਲੋਕਾਂ ਨੇ ਪਾਉਣੀਆਂ,, ਭੰਡ ਤਾਂ ਬਸ ਪੰਜਾਬ ਦਾ ਖਜ਼ਾਨਾ ਲੁੱਟਣ ਤੇ ਲੱਗਿਆ ਪਿਆ MLA ਖ੍ਰੀਦ ਖ੍ਰੀਦ ਕੇ 😡😡😭

  • @JattFactor
    @JattFactor 16 дней назад +5

    ਸਾਨੂੰ ਸੁਨੀਲ ਜਾਖੜ ਤੋਂ ਬਹੁਤ ਉਮੀਦਾਂ ਸਨ. Why ???????

  • @Kamaljitwaheguruj
    @Kamaljitwaheguruj 13 дней назад

    ਸਿਰਫ ਤੁਹਾਡਾ ਚੈਨਲ ਹੀ ਸੁਣਨ ਨੂੰ ਮਨ ਕਰਦਾ ਬਹੁਤ ਵਧੀਆ

  • @AmandeepSingh-bu4wn
    @AmandeepSingh-bu4wn 16 дней назад +3

    ਕੰਗਣਾ ਚਵਲ ਏ

  • @pappupatna2141
    @pappupatna2141 16 дней назад +6

    Dimpy di Sat Sri Akal Sukhvir Badal Nu . Nave a de Lar Lag ke Bhool Gai yar Purane

  • @gurujisingh584
    @gurujisingh584 15 дней назад

    😊 ਪੰਜਾਬ ਦੇ ਸਿਆਸੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਉਨ੍ਹਾਂ ਨੂੰ ਲੋਕਾਂ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਆਪਣੇ ਹਿੱਤ ਪਿਆਰੇ ਹਨ

  • @mahasingh3611
    @mahasingh3611 16 дней назад +1

    Raja,warring,jindabad

  • @kuldeepveertegurudikirpaha7774
    @kuldeepveertegurudikirpaha7774 16 дней назад +3

    92 kuj nhi kr ske,100 ki krnge

  • @subhashmittal6615
    @subhashmittal6615 16 дней назад +2

    Veer ji. SatshreeAkall. Very Very. Nice. News. Ji 🙏🙏🙏🙏🙏🙏🙏🙏🙏

  • @SatbirSingh-c8z
    @SatbirSingh-c8z 16 дней назад +3

    😮Bhatwant noo 2 month bad pata lagu

  • @tajindersohal890
    @tajindersohal890 16 дней назад +2

    Good news

  • @harjotbrar1379
    @harjotbrar1379 16 дней назад +2

    Gidderbaha Raja warring da garh a

  • @SK-io4gd
    @SK-io4gd 16 дней назад +3

    ਉਧਾਰ ਦਾ ਸਿੰਧੂਰ

  • @pappupatna2141
    @pappupatna2141 16 дней назад +3

    Sat Sri Akal

  • @mukandsingh6105
    @mukandsingh6105 16 дней назад

    ਭੁੱਲਰ ਸਾਬ੍ਹ ਜੀ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਸੁਖਬੀਰ ਦੇ ਬੰਦੇ ਭੱਜ ਕਿਉਂ ਰਹੇ ਨੇ ਜਿਹੜਾ ਬੰਦਾ 35 -40 ਸਾਲਾਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਸੀ ਔਖੇ ਸਮਿਆਂ ਵਿੱਚ ਵੀ ਨਾਲ ਰਿਹਾ। ਤੇ ਅੱਜ ਕਹੀਏ ਕਿ ਕੁਰਸੀ ਖਾਤਰ ਬਦਲ ਗਿਆ ਇਹ ਗੱਲ ਜਾਇਜ਼ ਨਹੀਂ ਲੋੜ ਆ ਅਕਾਲੀ ਦਲ ਨੂੰ ਆਪਣਾ ਆਪਾ ਘੋਖਣ ਦੀ ਕਿ ਕਿਓਂ ਸਾਰੇ ਛੱਡਕੇ ਭੱਜ ਰਹੇ ਨੇ ਮੈਂ ਕੋਈ ਡਿੰਪੀ ਢਿੱਲੋ ਦਾ ਫੈਨ ਨਹੀਂ ਨਾ ਹੀ ਮੇਰਾ ਇਹ ਹਲਕਾ ਹੈ ਮੈਨੂੰ ਤਾਂ ਪਾਰਟੀ ਦੇ ਨਿਘਾਰ ਵੱਲ ਜਾਣ ਦੀ ਚਿੰਤਾ ਹੈ

    • @sonusinghsonusingh6847
      @sonusinghsonusingh6847 14 дней назад

      Baai ji.. Dubde jahaj cho choohe aksr chaal maar jaande ae.. Par eh nhi jaande k jahaj chon utrde saar hi age athaah smundar ae. Kithe tak tar longe

  • @KuldeepSingh-zq8zn
    @KuldeepSingh-zq8zn 16 дней назад +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏

  • @Officialsgurjeetsingh
    @Officialsgurjeetsingh 16 дней назад +2

    ਞਾਹਿਗੂਰ ਜੀਦਾ ਖਾਲਸਾ ਞਾਹਿਗੂਰ ਜੀ ਦੀ ਫਤਹਿ ਞੀਰ ਜੀ ਪਾਰਟੀ ਬਦਲਣ ਨਾਲ ਦੇਸ਼ ਨਹੀਂ ਚਲਦਾ ਦੇਸ਼ ਚਲੇਗਾ ਦੇਸ਼ ਚਲੇਗਾ ਪਬਲਿਕ ਦੇ/ਪਿਆਰ/ਨਾਲ ਕਿ/ਕਿਸਾਨਾ ਨੂੰ ਡਾਂਗਾਂ ਦੇਸ਼ ਞਿਚ ਚਿੱਟਾ ਅਫਸਰਾਂ ਦੀ ਤਾਨਾਸ਼ਾਹੀ ਮੰਤਰੀ ਆਂ ਦੇ/ਹੰਕਾਰ ਨਹੀਂ 1313

  • @MukhtarSingh-gr4pq
    @MukhtarSingh-gr4pq 16 дней назад

    ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ

  • @gurmailsingh9517
    @gurmailsingh9517 15 дней назад +1

    ਮਾਨ ਸਾਬ ਕਹਿੰਦੇ ਸੀ ਬੀਜੇਪੀ ਵਾਸ਼ਿੰਗ ਮਸ਼ੀਨ ਹੈ ਪਰ ਹੁਣ ਖੁਦ ਵਾਸ਼ਿੰਗ ਮਸ਼ੀਨ ਬਣਗੇ ਝਾੜੂ ਵਾਲੇ ਪੰਜਾਬ ਦੀ ਕਿਸਮਤ ਮਾੜੀ ਅ ਕੁੱਜ ਨੀ ਬਣਨਾਂ

  • @HarjeetSingh-hc1iq
    @HarjeetSingh-hc1iq 16 дней назад +2

    Bera garak hoona leaderada

  • @GulbaharSingh-Bat
    @GulbaharSingh-Bat 16 дней назад +1

    ❤❤🎉🎉 okk 👍

  • @gagasmalsar9404
    @gagasmalsar9404 16 дней назад +1

    Dimpy000000

  • @bhajansingh3849
    @bhajansingh3849 16 дней назад +2

    Hun aam aadmi kithe aa, beda gark krta punjab da

  • @pappupatna2141
    @pappupatna2141 16 дней назад +3

    Aam Party de Worker Akali Party Ja Congrees Nu Jeta own .kha Pee ke haram karana . eh lok Baseless han.

  • @HarbansSingh-zs7vz
    @HarbansSingh-zs7vz 16 дней назад +1

    Good Bhullar ji

  • @sarwansingh8653
    @sarwansingh8653 16 дней назад +2

    Bhagwant maan bi galt raste chal paya hae

  • @HarpreetKaur-rr7qt
    @HarpreetKaur-rr7qt 16 дней назад +1

    Sat sri akal Jagtar singh ji and Sandeep singh ji Why have you lost your morning news show. Start agin by our family members

  • @gurcharnsingh8342
    @gurcharnsingh8342 16 дней назад

    Well discussion thanks for news providing Ji 🙏

  • @kuldeepveertegurudikirpaha7774
    @kuldeepveertegurudikirpaha7774 16 дней назад +1

    Kirdaar khattam ho gae ,sirf kursi chahidi hai

  • @nachhattarsingh2122
    @nachhattarsingh2122 15 дней назад

    ਦਲ ਬਦਲੂ ਵੇਸਵਾ ਤੋਂ ਵੀ ਗਿਆ ਗੁਜ਼ਰਿਆ ਹੁੰਦਾ।ਫਿਰਾਕ ਗਾਈਆਂ ਦਾ ਵੀ ਦੀਨ ਈਮਾਨ ਹੁੰਦਾ।

  • @user-gl8wt7vf8d
    @user-gl8wt7vf8d 16 дней назад +3

    Bhumkda te bygone sprey hogi

  • @pappupatna2141
    @pappupatna2141 16 дней назад +2

    Worker Rehge Dariaa chukde . Kehre housle Tand Pawa .3 Saala wich worker Candidate Nahi Bana Pai Aaam Party.

  • @AayushUTP
    @AayushUTP 16 дней назад +2

    कभी-कभी एक शिक्षित व्यक्ति की तरह सोचने की आवश्यकता होती है। कुछ मौकों पर, एक मजबूत उम्मीदवार की ज़रूरत होती है जो लड़ सके...
    अन्यथा, कोई और आपकी जगह ले सकता है...
    यह किसी व्यक्ति की इज्जत दांव पर लगाने का मामला नहीं है...
    यह दूसरे पक्षों के हाथ से सीट बचाने और प्राप्त करने का मामला है...
    यह सरकार की इज्जत का भी मामला है...
    सरकार के अनुसार, जो सबसे उपयुक्त या शक्तिशाली चेहरा होता है, उसे टिकट मिलता है।
    लोगों को भी सरकार का सहयोग करना चाहिए ताकि सरकार आम जनता को सुविधाएं आसानी से प्रदान कर सके...
    अगर लोग विपक्ष को वोट देते हैं, तो अंत में जनता को इसके नुकसान का सामना करना पड़ता है। 😊

  • @pappupatna2141
    @pappupatna2141 16 дней назад +2

    Jo falato Hun dia han Sham Nu Kouli chak ke Dal Mangan Toor Paindia hun . Hun Maan Saab koul aapne bande Nahi oh Dujiaa Party Wich Bande Bhalde han . Ladoo Muk Gaye yarana tout Gaye .

  • @pappupatna2141
    @pappupatna2141 16 дней назад +2

    Maan Saab Ne Phd Kar Lai Umedwar Patan wich - Modi da Jhootha kha le . Ghar da Jogi Jog Nahi Baharala Jogi Sidh.

  • @SatbirSingh-c8z
    @SatbirSingh-c8z 16 дней назад +2

    Badal sahib sahib tusi giderwahawa seat chone laro

  • @DavinderSingh-fh7by
    @DavinderSingh-fh7by 15 дней назад

    Cm.maan.saab.zindadbad

  • @MalkitSingh-et2bq
    @MalkitSingh-et2bq 16 дней назад

    ਮੈਂ ਵੀ ਜਾਖੜ ਸਾਬ ਨੂੰ ਮਿਲਿਆ ਹਾਂ ਓਹ ਪੰਜਾਬ ਦੇ ਸਾਰੇ ਤਬਕੇ ਦੇ ਲੀਡਰ ਨੇ ਹੁਣ ਪਤਾ ਨਹੀਂ ਕੀ ਹੋ ਗਿਆ ਸਾਬ ਨੂੰ

  • @user-td6ld8is5z
    @user-td6ld8is5z 15 дней назад

    Bhular. Badal. Da Banda. Hai. C m good

  • @maluksingh5489
    @maluksingh5489 16 дней назад +4

    ਬੱਬੂ ਮਾਨ ਆ ਉਹ 😊😊😊

  • @sukhmandergill5964
    @sukhmandergill5964 16 дней назад

    Good paterkar

  • @HarpreetSingh-vw2ry
    @HarpreetSingh-vw2ry 16 дней назад +3

    2027 Novjot Singh Sidhu Zindabad 👌👌Next CM Punjab Novjot Singh Sidhu

  • @AngrejSingh-tz6ee
    @AngrejSingh-tz6ee 16 дней назад +1

    0000

  • @Baljeetsingh-jq7ig
    @Baljeetsingh-jq7ig 16 дней назад +1

    BHAGWANT MAAN ATE DIMPY DHILLON NU STAGE TE PUGGAN V WATA LAYNYA C DONO HEE DAL BADLU NE

  • @rajveermann6508
    @rajveermann6508 16 дней назад

    Gurdas mann

  • @AngrejSingh-tz6ee
    @AngrejSingh-tz6ee 16 дней назад +1

    😂😂😂😂

  • @SmanjitdeolPardhan
    @SmanjitdeolPardhan 16 дней назад +2

    ਸੁਖਬੀਰ ਸਿੰਘ ਬਾਦਲ ਦਾ ਜੀ ਬਹੁਤ ਇਮਾਨਦਾਰ ਤੇ ਵਧੀਆ ਬੰਦਾ ਪਰ ਉਹਦੇ ਨਾਲ ਦੇ ਗਦਾਰ ਨੇ

  • @Narinderkamboj-s5q
    @Narinderkamboj-s5q 13 дней назад

    ਡਿੰਪੀ ਢਿੱਲੋ ਨੂੰ ਮਾਨ ਨੇ ਵਾਸ਼ੀਗ ਮਸ਼ੀਨ ਵਿੱਚ ਪਾ ਕੇ ਧੁਉਤਾ

  • @GurmeetsinghSingh-qr2jo
    @GurmeetsinghSingh-qr2jo 16 дней назад

    Maan good cm 👍👍🦮🐈🦮🐈‍⬛

  • @gagasmalsar9404
    @gagasmalsar9404 16 дней назад +1

    S a d zindabad

  • @loveguru4554
    @loveguru4554 16 дней назад +1

    Giderbaha congress da garh hai mnji thuk jani ena di

  • @HardeepSingh-py6ve
    @HardeepSingh-py6ve 16 дней назад +1

    Akalidal jitu

  • @user-mc3ur7tv7x
    @user-mc3ur7tv7x 16 дней назад

    Beadbi di saza jroor milegi

  • @SALMAN_KHANasli
    @SALMAN_KHANasli 16 дней назад

    Bhagwat man zindabad

  • @PartapsinghPartap-bw2wg
    @PartapsinghPartap-bw2wg 16 дней назад

    Sare dahg hun app vich aa rahe aa hun kadi amam party a

  • @manjitSingh-yo9fq
    @manjitSingh-yo9fq 16 дней назад

    Ehnu pecha ker ke diprugah jeel bhaena chaya. Da es da hei hul aa bai bhuller sab

  • @pappupatna2141
    @pappupatna2141 16 дней назад +1

    Mann Saab Change han Par ehna Na Pata Nahi koun Salah denda hai

  • @kuldeepkaur8793
    @kuldeepkaur8793 16 дней назад

    Anaa nu keesa nu vote na pao a sb ak he na kurse da bhokha lote na

  • @bhindermangat2777
    @bhindermangat2777 16 дней назад

    First time Punjab got honest brave CM as bhagwant Maan corrupt congress and alkalies looted Punjab with both hands

  • @HarpreetKumar-dw4mp
    @HarpreetKumar-dw4mp 16 дней назад

    Tusi jo mrji kahi jao seasat mauke di a

  • @gursimranjitsinghdhaliwal7927
    @gursimranjitsinghdhaliwal7927 16 дней назад

    Kismat da dhani warring parwar jitto, sharat la lo

  • @sonusinghsonusingh6847
    @sonusinghsonusingh6847 14 дней назад

    Panjabio dal bdluan nu munh na laaaeyo.. Jehdha bnda aapni party da na bneya. Dubda jahaj dekhke chaal maar geya.. O bnda panjabio thoda v kde nhi ban skda

  • @JattFactor
    @JattFactor 16 дней назад

    ਕੰਗਨਾ ਨੇ ਸੱਚਮੁੱਚ ਸਿੱਖ ਜੀਵਨ ਨੂੰ ਔਖਾ ਬਣਾ ਦਿੱਤਾ ਹੈ

  • @Kamaljitwaheguruj
    @Kamaljitwaheguruj 13 дней назад

    ਬਹੁਤ ਵਧੀਆ ਤੁਹਾਡੀ ਵਿਚਾਰ ਧਾਰਾ ਤੁਸੀ ਸੱਚੀਆਂ ਗੱਲਾ ਕਰਦੇ ਓ ਹੁਣ ਜਨਤਾ ਸੋਚੇ ਕੇ ਕੀ ਕਰਨਾ

  • @HarpreetKaur-rr7qt
    @HarpreetKaur-rr7qt 16 дней назад

    Sat sri akal Jagtar singh ji and Sandeep singh ji Why have you lost your morning news show. Start agin by our family members