Khabarsaar - 768 - ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਰਾਹ 'ਬਲੌਕ'... ? - Mintu Gurusaria Live

Поделиться
HTML-код
  • Опубликовано: 13 сен 2024
  • ● ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਰਾਹ 'ਬਲੌਕ'... ?
    ● ਧੱਕੇ ਨਾਲ ਬਣ ਰਹੀਆਂ ਨੇ SGPC ਵੋਟਾਂ ...?
    ● ਘਰ 'ਚ ਹੀ ਬਣਾ ਲਿਆ ਕੈਦੀ...
    #MintuGurusaria #Khabarsaar #AmritpalSingh #SGPCElections #CyberFraud #DigitalArrest
    ©iWorldTV

Комментарии • 27

  • @Jatinder-kc6ho
    @Jatinder-kc6ho 15 дней назад +2

    ਜਦੋ ਵੋਟਾਂ ਦੇ ਟਾਈਮ ਦੁਰਾਨ NsA ਲਗਾਉਣਾ ਗਲਤ ਸੀ ਲੋਕਾਂ ਫਤਪਾ ਵੱਡਾ ਹੁੰਦਾ

  • @sukhchainsingh3653
    @sukhchainsingh3653 14 дней назад

  • @kirankaur4504
    @kirankaur4504 15 дней назад

    ਸਤਿ ਸ੍ਰੀ ਅਕਾਲ ਜੀ 🙏🙏

  • @bakhshishsingh4916
    @bakhshishsingh4916 15 дней назад +2

    ਇਸਤਰੀ ਵੋਟ ਬਨੋਉਣ ਲਈ ਫ਼ੋਟੋ ਦੀ ਵੀ ਛੋਟ ਦਿੱਤੀ ਗਈ ਹੈ!

  • @GurpreetSingh-wl4xn
    @GurpreetSingh-wl4xn 15 дней назад +1

    ਆਮ ਆਦਮੀ ਵਾਲਿਆ ਨੇ, ਅਪਣੇ ਪਿਆਦੇ ਆ ਤੋਂ ਕੰਮ ਕਰਵਾਉਣਾ ਸ਼ੁਰੂ ਕੀਤਾ ਹੋਇਆ, ਭਾਵੇਂ ਕੇ ਉਹ ਨਾ ਸਰਪੰਚ ਹਨ ਨਾ ਕੋਈ ਨੰਬਰਦਾਰ ਨਾ ਹੀ ਮੈਂਬਰ। ਇਹ ਪੈਸਾ ਆ ਕਿੱਥੋਂ ਰਿਹਾ? ❤❤❤❤❤❤❤

  • @sukhtejsingh-fo9su
    @sukhtejsingh-fo9su 15 дней назад

    Nice

  • @vishuarora5187
    @vishuarora5187 15 дней назад

    ਪਿਛਲੇ ਵਾਰ ਜਾਂਦੇ ਟਰੱਕ ਤੇ ਟਰੈਕਟਰ ਚੋਣ ਨਿਸ਼ਾਨ ਸੀ ਸਰਪੰਚ ਲਈ

  • @TarsemSingh-yu3mw
    @TarsemSingh-yu3mw 15 дней назад

    Ssa ji🎉🎉

  • @visvkarmacarwashpointdirba7597
    @visvkarmacarwashpointdirba7597 15 дней назад

    Good chennal 🎉

  • @jagdev5863
    @jagdev5863 15 дней назад

    🙏🏻🙏🏻

  • @NishanSingh-mz1jn
    @NishanSingh-mz1jn 15 дней назад

    Bahut hi vadia program a ji

  • @sgsb4881
    @sgsb4881 15 дней назад

    ਵੀਰ ਜੀ ਮੇਰੇ ਨਾਲ ਵੀ ਹੋਇਆ। FED EX ਵਰਗੀ ਕੰਪਨੀ ਦਾ ਨਾਮ ਲਈ ਕਿ ਕੋਰੀਅਰ ਵਾਲੀ ਗੱਲ ਕੀਤੀ ਸੀ। ਜਾਅਲੀ ਪਾਸਪੋਰਟ ਤੇ ਹੋਰ ਸਮਾਨ ਵੀ।

  • @ManoharLal-cx7tv
    @ManoharLal-cx7tv 15 дней назад

    ਸੂਖਮ ਜੀ ਮਿੰਟੂ ਜੀ ਸਤਿ ਸ਼੍ਰੀ ਆਕਾਲ ਜੀ 🙏
    ਬੀ ਐਲ ਓ ਦੀਆਂ ਡਿਊਟੀਆਂ ਸੱਚੀ ਲਗਾਈਆਂ ਹਨ ਉਨ੍ਹਾਂ ਨੂੰ ਸਕੂਲਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ।
    ਓਧਰ ਬੱਚਿਆਂ ਦੀਆਂ ਖੇਡਾਂ ਹਨ ਓਨਾਂ ਚ ਡਿਊਟੀ
    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਡਿਊਟੀ ।
    ਯੂ ਡਾਈਜ ਅਤੇ ਬੱਚਿਆਂ ਦੇ ਦਾਖ਼ਲੇ ਭਰ ਹੋ ਰਹੇ ਹਨ
    ਪ੍ਰੋਜੈਕਟ ਵੀ ਚੱਲਦਾ ਹੈ। ਬੱਚਿਆਂ ਵੱਲ ਕਿਨਾਂ ਕੁ ਧਿਆਨ ਦੇ ਸਕਦੇ ਹਨ ਅਧਿਆਪਕ।
    ਸਰਕਾਰ ਨੇ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਐਨੇ ਦਿਨ ਬੱਚਿਆਂ ਨੂੰ ਵੀ ਪੜ੍ਹਾ ਕੇ ਵੇਖ ਲਵੋ 😢

  • @jarnailsingh9949
    @jarnailsingh9949 15 дней назад +1

    300th like Jarnail Singh Khaihira Retired C H T Seechewaal ❤

  • @kbSean
    @kbSean 15 дней назад

    Good job

  • @BalwinderKaur-qu9ls
    @BalwinderKaur-qu9ls 15 дней назад +1

    Baddi bhee eho kujh chall reha

  • @diljeetsingh4957
    @diljeetsingh4957 15 дней назад

    Good ji

  • @Jatinder-kc6ho
    @Jatinder-kc6ho 15 дней назад

    ਸਰਕਾਰਾਂ ਦਾ ਿਫਠੂ ਨਹੀ ਭਗਵੰਤ ਵਾਂਗ

  • @ajmerdhillon3013
    @ajmerdhillon3013 15 дней назад

    ਬੀਬੀਆਂ ਨੂੰ ਬਿਊਟੀ ਪਾਰਲਰ ਦੀ ਛੋਟ ਚਾਹੀਦੀ ਹੈ

  • @manjindervk8993
    @manjindervk8993 15 дней назад

    Akali dal or koi v siyasi party Ki sgpc election contest kar sakde ne please help me out????

  • @jagjitsingh6205
    @jagjitsingh6205 15 дней назад

    The voter list was highly inflated in 2011. Patits and dera premis were on electoral rolls.. Being a polling agent I am witness to the bunglings. Dera premis voted and dalits of meghwal and other sects voted the names were changed rani and Kumari to Kaur and Lal, Ram,Kumar and Chand to Singh. S. Gurtej singh ias met and material was submitted to the Gurdwara election commission. NO action was taken .I had submitted the eci voter list along with the list for sgpc election.

  • @harshminderkaur8470
    @harshminderkaur8470 15 дней назад

    Brother if indra regime akali leadership don't try to get personal gain in 80s may be punjab is top ranking in india same way nobody trust today's governments don't try to do same bubby sidhu Canada

  • @parmjitsingh9574
    @parmjitsingh9574 15 дней назад

    We. Also. Faith. On. Dera. Sirsa. We. Belive. In. Shib. Shri. Gru😅e. Granth. Shib..i. didn't. Anti. Vote. All. Rasma. Is. Our. Family. Under. Grue. Grath. Shib, Grue. Bani. Is. Sangi. For. All. Communities

  • @mansha6205
    @mansha6205 15 дней назад

  • @Abu_Dhabi_vala_jatt
    @Abu_Dhabi_vala_jatt 15 дней назад