ਮੈਂ ਕੰਮ ਤੇ ਗਿਆ , ਮੇਰੇ ਪਿੱਛੋ ਮੇਰੀ ਸਹੇਲੀ ਨੇ ਆਪਣਾ ਕੋਈ ਦੋਸਤ ਬੁਲਾ ਲਿਆ , ਮੈਂ ਉਹਨੂੰ washroom ਚੋ’ ਕੱਢਿਆ ਤੇ …

Поделиться
HTML-код
  • Опубликовано: 1 янв 2025

Комментарии • 144

  • @TRP_Media
    @TRP_Media  2 месяца назад +6

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/trpmedia7/profilecard/?igsh=MWFtOHV5c282bGJrNA==

  • @GurnekSingh-l6c
    @GurnekSingh-l6c 2 месяца назад +10

    ਇਹ ਮੁੰਡਾ ਸਹੀ ਕਹਿ ਰਿਹਾ ਹੈ ਅੱਜ ਕੱਲ ਕਿਸੇ ਤੇ ਇੰਤਵਾਰ ਵੀ ਨਹੀਂ ਰਿਹਾ ਕਾਕਾ ਜੀ 💚🙏🙏 ਵਾਹਿਗੁਰੂ ਜੀ ਉਸ ਦਾ ਵੀ ਭਲਾ ਹੋਵੇਗਾ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @sonymaan331
    @sonymaan331 2 месяца назад +19

    ਕਿਤਾਬੀ ਗੱਲਾਂ

  • @Sandhusaab12135
    @Sandhusaab12135 2 месяца назад +10

    Kya baat aa yaar story sunke swaad aa gya love you bro

  • @SantoshDillon
    @SantoshDillon 2 месяца назад +23

    ਸਹੀ ਗੱਲ ਆ ਬਾਈ ਤੇਰੀ ਬਿਲਕੁਲ ਸੱਚੀ ਗੱਲ ਬੋਲੀ ਤੂੰ ਬਿਲਕੁਲ ਸਹੀ ਆ ਗੁਰਦੁਆਰਿਆਂ ਚ ਇਹੀ ਕੁਝ ਹੁੰਦਾ ਮੇਰਾ ਵੀ ਏਰੀਆ ਅੰਮ੍ਰਿਤਸਰ ਹੀ ਹ

  • @jagroopbrar5424
    @jagroopbrar5424 2 месяца назад +9

    Waa soneya tu bhot fakar ja banda yaar tenu ek waar vekhya par manu yakin nhi hoya veere tc se phra tenu milan di echa mere rabb da banda tu yaar sachi big fan Australia ❤

  • @ਰਿੰਕੂਭੈਣੀ
    @ਰਿੰਕੂਭੈਣੀ 2 месяца назад +7

    ਚਾਹ ਪਾਣੀ ਪਿਆਇਆ 😂ਕੲਈਗੱਲਾ ਚ ਝੂਠ ਕਾਫੀ ਤਰੀਕਿਆਂ ਨਾਲ ਬੋਲਿਆ ਗਿਆ 😅

  • @rajdeepteji
    @rajdeepteji 2 месяца назад +9

    Ek teri soneya shayari pasnd aa tu ta sanu pure da pura pasnd aa ek war milna chouni aa harry ji thonu mai mera dream aa

    • @amanghuman2858
      @amanghuman2858 2 месяца назад +2

      @@rajdeepteji biba ji pump

    • @amanghuman2858
      @amanghuman2858 2 месяца назад

      Koi mehnat karn wala Munda lab lyi eh reel Walea da yakeen nai ....... 🤣😂😂😂 You know what I mean

    • @KuldeepSingh-g2f9i
      @KuldeepSingh-g2f9i 2 месяца назад

      Aa g mere pind mila du ga

    • @KuldeepSingh-g2f9i
      @KuldeepSingh-g2f9i 2 месяца назад

      Pakka waada rea

  • @HappyJohal-wn4zc
    @HappyJohal-wn4zc 2 месяца назад +7

    Honsla rakh veere ❤

  • @melasinghsandhusandhu
    @melasinghsandhusandhu Месяц назад

    V good 👍

  • @BaljitKarkhal
    @BaljitKarkhal 2 месяца назад +4

    Aksar22 vdia bande ikale hi rehnde ne zindgi ch..

  • @melasinghsandhusandhu
    @melasinghsandhusandhu Месяц назад

    Bery 👍 good 👍

  • @anmoldeepkaur8567
    @anmoldeepkaur8567 2 месяца назад +1

    Love you brother ❤❤

  • @ManpreerManpreetkaur
    @ManpreerManpreetkaur 2 месяца назад +1

    Veere tuc bhot vadia oh dujiya vaare v sohde oo pr jo thode nl hoye a bhot glt hoya thodiya shayari v bhot vadia ne thodi story v sad bhot c tuc zindagi ch kina kuj sikhiya a kiniya diya gallla suniya honi proud of you veere❤ bhot ghnt bolde o tuc v bhot ghnt oo😊

  • @randeepsingh7315
    @randeepsingh7315 2 месяца назад +3

    ਵੀਰ ਤੂੰ ਰੋਂਦਾ ਏ ਕਿ ਵਿਆਹ ਨਹੀ ਹੋਇਆ ਜੇ ਵਿਆਹ ਹੋ ਕੇ ਤੇਰੇ ਕੋਲ ਹੁੰਦੀ ਤਾ ਏਸ ਤੋ ਵੀ ਵੱਧ ਰੋਂਦਾ ਕੋਈ ਗੱਲ ਨਹੀ ਘਬਰਾ ਨਾ ਇਹ ਪਿਆਰ ਤਾ ਦੁਬਾਰਾ ਹੋ ਜਾਂਦੈ। ਦੁਬਾਰਾ ਕੀ ਤੀਜੀ ਚੌਥੀ ਵਾਰ ਵੀ ਹੋ ਜਾਂਦੈ

  • @AnjaliSahota51
    @AnjaliSahota51 2 месяца назад +2

    Nice veere

  • @harshbatra1825
    @harshbatra1825 2 месяца назад

    Love u veera rona ageay teri story sun ke

  • @JaswinderKaur-kq4gv
    @JaswinderKaur-kq4gv 2 месяца назад +1

    Waheguru ji 🙏🙏❤❤

  • @vikasKumar-to9uy
    @vikasKumar-to9uy 2 месяца назад +2

    So sad yrr bai koe nhi time aunga tera

  • @kaurnav9708
    @kaurnav9708 2 месяца назад +2

    Koi na veer❤ oney teri nal maadi kiti chngi odey nal v ni huni😢😢😢

  • @RajivThakur-c2y
    @RajivThakur-c2y 2 месяца назад +2

    Bahut achi bat kahi aapne ki mai bhi ak dhi te janam leya

  • @Amritpunjabto
    @Amritpunjabto 2 месяца назад +1

    Pyar wyar de cheker ch na pao awde kal ware socho❤❤

  • @palwindersinghcheema6068
    @palwindersinghcheema6068 2 месяца назад +2

    ਸਰਦਾਰ ਜੀ ਮੁੰਡੇ ਦਾ ਨਾਮ ਤਾਂ mention ਕਰੋ ਯਰ ਕਿੰਨੀ ਵਧੀਆ ਐਕਟਿੰਗ ਕੀਤੀ ਮੁੰਡੇ ਨੇ , ਸਟੋਰੀ ਵੀ ਸੱਚ ਅ ਮੁੰਡੇ ਦੀ ,,ਪਰ ਜਿਹੜੀ ਵਿਚ ਐਕਟਿੰਗ ਕਰ ਕੇ ਦਿਖਾਈ ਸੱਚੀ ਯਰ ਪੂਰੀ ਐਕਟਰ ਅਲੀ ਗੱਲਬਾਤ 😊❤❤❤

  • @RupinderKaur-ci8vi
    @RupinderKaur-ci8vi 2 месяца назад +2

    Jo dhoka k janda ja shad k janda log fir v ohdi wait pta ni kyun karde fir v ohnu hi pyar karde eh keh k ki ohh mera sacha te phela pyar si eh keho jeha pyar a fir v past nu yaad kita janda chahe life vich koi kinna v pyar karn wala loyal insaan aa jaye fir v past de piche pajde ohdi kadar karde jo tuhadi bekadri kar tuhanu rol k rakh k tod janda, pyar eh ni ohh a jis vich loyalty, respect , care te ikk duje layi kich hoye

  • @gurjeetsinghgurjeetsingh4910
    @gurjeetsinghgurjeetsingh4910 2 месяца назад +2

    ਵਾਈ ਜੀ, ਮੇਰੇ ਨਾਲ ਸੇਮ ਹੋਇਆ

  • @AmritSingh-mq6pc
    @AmritSingh-mq6pc 2 месяца назад +4

    ਜੋ ਉਹ ਚਾਹੁੰਦੀ ਸੀ ਤੂੰ ਓਹ ਦਿੱਤਾ ਨੀ ਟਾਈਮ ਨਾਲ ਜੈ ਦਿੱਤਾ ਹੁੰਦਾ ਤਾਂ ਐ ਨਾ ਕਰਦੀ

    • @jssandhu1824
      @jssandhu1824 2 месяца назад +4

      22 mai ess gll t hairan aa edi v saheli haigi😅

    • @GurpreetSingh-le8iy
      @GurpreetSingh-le8iy Месяц назад

      Aive kusiya bhori janda
      Yeah eh sach aa ta
      Living ch reh k vi…………….. fer ki kardi oh ? Chudhna hi c

  • @Oppoa3x-d6q
    @Oppoa3x-d6q 2 месяца назад

    Bai ji sachi tuci abohar area dye ho me v abohar area da me milna bai thanu

  • @ProphetGulshanSingh
    @ProphetGulshanSingh 2 месяца назад +1

    Bai yr bhoot sad story hai yr tere share me sare sunda ha Bai yr mere nal vi eve hi beti hai

  • @VakilsinghSingh-e3v
    @VakilsinghSingh-e3v 2 месяца назад +2

    Jma sahi Gal aa bhai teri jma

  • @kangsewak6135
    @kangsewak6135 Месяц назад

    Aah jehre pakhand jehe krde hunde na
    Surprise dena
    Chocolate
    Gift
    Ohna nal eda e hunda
    Jina kudi nu dabb k rakhoge
    Ona he set rahugi

    • @paramjeet281
      @paramjeet281 Месяц назад

      Kudiya nu dab k rakhan nal kudiya set ni rehdiyaa veere eh tuwadi galat fehmi h....jehdi kudi ne sath nibahan hove oh free reh k vi nibha sakdi h hor jehdi kudi sath na nibhana chahe oh pabandiya ch reh k vi nai nibha sakdi es kr har kudi eko vargi ni hundi apni soch badlo veere

  • @simarjeet2046
    @simarjeet2046 2 месяца назад

    ❤❤❤

  • @allsalution1947
    @allsalution1947 2 месяца назад +3

    ਬਾਈ ਜਦੋਂ 15 ਸਾਲ ਬਾਅਦ ਆਈ ਤਾਂ ਕਹਿੰਦੀ ਮੈ ਵਿਆਹ ਦਾ ਮੈਅਕੱਪ ਕਰਵਾਉਣ ਮੈ ਉਹਨੂੰ ਆਪਣੇ ਹੱਥੀ ਤਿਆਰ ਕਰਕੇ ਭੇਜਿਆ ਬੱਸ ਫਿੱਰ ਇੰਤਜਾਰ ਖਤਮ ਹੋ ਗਿਆ ਜਾਂਦੀ ਹੋਈ ਕਹਿੰਦੀ ਇੱਕ ਜਗਾ ਰੁੱਕੀ ਦਾ ਨਹੀ ਹੁੰਦਾ ਸਿਆਣਾ ਬਣ।

  • @Vloger_waheguruji
    @Vloger_waheguruji 2 месяца назад +1

    Nice bro jan

  • @ChinesChines-e8l
    @ChinesChines-e8l 2 месяца назад

    love you bro

  • @Hhhhhhhooook12
    @Hhhhhhhooook12 2 месяца назад +7

    Big fan from canda i love your voice and thonu b mai pasnd kardi aa tc plz reply dedo 1 minute layi gal karlo manu ew laggu ki rabb ne gal karli mere nal

    • @jsranajsrana5263
      @jsranajsrana5263 2 месяца назад

      ਪਹਿਲੀ ਵਾਰ ਦੇਖਿਆ ਕਿ ਅਰੋੜਾ ਖਾਨਦਾਨ ਦੇ ਕਿਸੇ ਬੰਦੇ ਦੀ ਚੋਇਸ ਏਨੀ ਘਟੀਆ ਹੋਵੇ,
      ਕਿਉਂ ਨਕਲੀ ਆਈਡੀਆਂ ਬਣਾ ਬਣਾ ਲੋਕਾਂ ਨੂੰ ਫੁਦੂ ਬਣਾਉਂਦੇ ਹੋ,
      ਸਸਤੇ ਜਿਹੇ ਵਿਆਹ ਵਿੱਚ ਇਹੋ ਜਿਹੇ ਵੇਟਰ ਬਹੁਤ ਮਿਲਦੇ ਹਨ ਉਹਨਾਂ ਵਿੱਚ ਪਸੰਦ ਕਰ ਲਿਓ.
      ਤੁਹਾਡੀ ਨਕਲੀ ਆਈਡੀ ਦੀ ਪਹਿਚਾਨ ਕਿਵੇਂ ਹੁੰਦੀ ਹੈ
      ਕਹਿੰਦੇ ਕਹਾਉਂਦੇ ਕਾਮਯਾਬ ਤੇ ਸੋਹਣੇ ਸੁਨੱਖੇ ਮੁੰਡੇ ਨੂੰ ਵੀ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ, ਜੋ ਤੁਸੀਂ ਇਸ ਚੂਪੇ ਹੋਏ ਅੰਬ ਨੂੰ ਕਹਿ ਰਹੇ ਹੋ*** ਕਿ ਮੈਂ ਤੁਹਾਨੂੰ ਰੱਬ ਮੰਨਦੀ ਹਾਂ***😂
      ਕਨੇਡਾ ਕਹਿ ਰਹੇ ਹੋ ਕਦੀ ਨੋਇਡਾ ਦੇਖਿਆ ਹੈ

    • @ManpreetKaur-p8u
      @ManpreetKaur-p8u 2 месяца назад

      Kar lo phn

    • @jashandeepsingh7527
      @jashandeepsingh7527 2 месяца назад

      Gudi Raab ni hunda Banda rab to mangida nale eni cheti na kise te bharosa Karo number deke hor panga laile

    • @randeepsingh7315
      @randeepsingh7315 2 месяца назад

      @@ManpreetKaur-p8u ਤੂੰ ਕੀ ਲੈਣੈ ਆਸਕ ਹਿੱਲਿਆ ਪਿਆ ਕਹਿੰਦਾ ਜਿੱਥੇ ਮਿਲਗੀ ਮਾਰ ਦਿਉਂਗਾ

  • @manjoo-z5u
    @manjoo-z5u 2 месяца назад +1

    ਇਕ ਨੇ ਲਿਖਿਆ ਗੁਰਦੁਆਰਾ ਵਿੱਚ ਼ਇਹ ਕੁੱਝ ਹੁੰਦਾ ਭਾਈ ਤੂੰ ਹੀ ਕਰ ਆਇਆ ਕੁਝ ਬੋਲਿਆ ਸੋਚ ਕੇ ਕਰੋ ਇਹ ਤਾਂ ਚੀਜ਼ ਹਰ ਨਾਲ ਗੁਰਦੁਆਰਿਆਂ ਮੰਦਰਾਂ ਮਸੀਤਾਂ ਹੁੰਦਾ ਪਾਪ ਕਰਮ ਵੀ ਨਾਲ ਕਮਾਉਂਦੇ ਪਵਿੱਤਰ ਥਾਵਾਂ ਤੇ ਭਾਈ ਤੂੰ ਕੁੱਝ ਕੀਤਾ ਹੋਣਾ ਗਵਾਹ ਤੂੰ ਜੇ ਝੂਠ ਲਿਖਦਾਂ ਤਾਂ ਪਾਪ ਕਰਮ ਲਿਖਦਾਂ

  • @BaljeetSingh-fr3by
    @BaljeetSingh-fr3by 2 месяца назад

    🙏🙏

  • @JaswinderKaur-kq4gv
    @JaswinderKaur-kq4gv 2 месяца назад +1

    Very nice soch a 🙏🙏❤❤ God bless You🙏🙏❤❤

  • @Boparai9971
    @Boparai9971 2 месяца назад +1

    Sad jade lok paise kha jade ne ji😢

  • @Bhullar_02
    @Bhullar_02 2 месяца назад

    Baaa kmaal glaan

  • @amanghuman2858
    @amanghuman2858 2 месяца назад +2

    Ik gal dssaaa hun adopt na kri Apne Bebe bappu Di hi joon sudhar de ................ Jithe 15 lakh la latey ik gun v le lenda ...... Kr k dikhanada fer jattan wali ........ Mjaak to Bina Mai thuuukda v ajj 8 golden Saal kharab krtey life de fer jini Der mai Punjab reha gharo nikalna band krwata c ......... Na Punjab chadea hunda Hun mai jail ch te oho utey honi c 😂😂Bakki fuddu ni bani da ...... Mainu te usto 100 Guna wadiya mil gyi ...... Mai oda naam MERI pet 🐕 da Rakh lea 😂😂😂 this is called sarcastic 🤌

  • @ShubsaabSamPaul
    @ShubsaabSamPaul 2 месяца назад +1

    😭😭😭🌟🌟🌟🌟🌟🌟🌟🌟🌟🌟

  • @KuldeepSingh-g2f9i
    @KuldeepSingh-g2f9i 2 месяца назад

    Wala dhakka karda patader 😂

  • @Hhhhhhhooook12
    @Hhhhhhhooook12 2 месяца назад

    Tc sade layi rabb ho harry ji canda toh aa m thodi video vekh ek manu nawa janam milya ❤

  • @Sahilkhanyt01
    @Sahilkhanyt01 2 месяца назад +1

    😢😢😢😢😢

  • @sajangaming3423
    @sajangaming3423 2 месяца назад +1

    😢😢

  • @ਰਿੰਕੂਭੈਣੀ
    @ਰਿੰਕੂਭੈਣੀ 2 месяца назад +1

    Bhulna painda bhra

  • @BalvirKaur-iw1bt
    @BalvirKaur-iw1bt 2 месяца назад

    Veer choti umar ch satt waddi kha gya chl koi na veer jindgi nu ik hor mauka de

    • @amanghuman2858
      @amanghuman2858 2 месяца назад

      @@BalvirKaur-iw1bt eni v chotti ni Umar Hun ......... Mauka Rab ne enu dea ...... Maa peo Di Joon sudharan da .......nhi roti te rabb kuttey nu v de dindey ....... Ashiqi Apne aap wal Dekh k kri jandi hai

    • @BalvirKaur-iw1bt
      @BalvirKaur-iw1bt 2 месяца назад

      @@amanghuman2858 pyar rang Roop jaat nhi dekhda bs ho janda apne ap nu sona lgna chida loka da ki aa

  • @simranrana9297
    @simranrana9297 2 месяца назад

    😮😮

  • @ygcheemaedits
    @ygcheemaedits Месяц назад

    Yaara saanu v km lwaade acting ta assi v bahut sohni krde a

  • @RajeshKumar-ty6tq
    @RajeshKumar-ty6tq 2 месяца назад +1

    Ajj.de.time.ch.kudian.te.prosa
    Nhi.kita.ja.skda.kudi.paise.piche.pajdi.aa.mere.nal.v.hoya

  • @GurjeetKaur-xs9uf
    @GurjeetKaur-xs9uf Месяц назад

    Bhai viyah eho ji kudi pichhe kyo ni krbona

  • @HiraSingh-m3p
    @HiraSingh-m3p 2 месяца назад

    😢💔💔💔😢😢😢😢😢

  • @goldysransran8810
    @goldysransran8810 2 месяца назад

    ਤੈਨੂੰ ਵੀ ਘਰੇ ਭਰਾ ਹੀ ਕਿਹਾ hau,,

  • @harpreetkaurmahal4479
    @harpreetkaurmahal4479 2 месяца назад

    Jo kudi nal mada hunda oh kehnde munde cheat krde

  • @GurjeetMehara
    @GurjeetMehara 2 месяца назад

    🎉🎉🎉🎉

  • @kiratgill1710
    @kiratgill1710 2 месяца назад

    Lorance bisnoyi 2 😂😂akhe mar dene m

  • @angrejsantpura9947
    @angrejsantpura9947 Месяц назад

    Bai Tu swar ke kha ke bhukki kha ke pdd kdde hunde ta ohh hildi na

  • @RamSingh-wc6ip
    @RamSingh-wc6ip 2 месяца назад

    🙏🙏🙏🙏🙏😭😭😭😭🙏🙏🙏💔💔💔💔💔🇮🇳💔💔💔💔💔💔🙏🙏🙏🙏🙏🙏🇮🇳🙏🙏🙏🙏🙏💔💔💔💔💔💔🇮🇳😭😭😭😭😭😭😭😭

  • @pindibhuller9524
    @pindibhuller9524 2 месяца назад

    ਓ ਤਾਂ ਉਸ ਮੁੰਡੇ ਨਾਲ ਵੀ ਨੀ ਖੜੀ ਜਿਹੜਾ ਬੁਲਾਇਆ ਸੀ ਉਸ ਨੂੰ ਵੀ ਭਰਾ ਕਹਿਤਾ, ਕੋਈ ਨਾ ਵਾਈ ਕੁੜੀਆ ਤਾਂ ਓਦਿਆ ਜਾਂਦੀ ਆ ਰੇਹਦੀਆਂ ਨੇ ,ਵਾਲੀ ਟੇਸਨ ਨੀ ਲੈ

  • @ShubsaabSamPaul
    @ShubsaabSamPaul 2 месяца назад

    ❤❤😂

  • @sukhwantsingh2513
    @sukhwantsingh2513 2 месяца назад

    Je hoji, Nando,bhamhni,oho ja,ghudu,jeth

  • @amitsanger3787
    @amitsanger3787 2 месяца назад +2

    Jhuth oye , Bhot dekhe tere varge, hassa aounda galan sun k , kuch ni pea davinder kohinoor banan ch

  • @MandeepMahiwal-dy1ic
    @MandeepMahiwal-dy1ic 2 месяца назад

    Ae sohniyan naaran chad kothiyan caran aadat ton majboor yaaron

  • @SukhSukhpreetkaur-j8r
    @SukhSukhpreetkaur-j8r 2 месяца назад +4

    ਇਹ ਦਾ ਮੁੰਡਾ ਕਿਸਮਤ ਵਾਲੇ ਨੂੰ ਮਿਲਦਾ ਪਤਾ ਨੀਂ ਇਹਦਾ ਦਾ ਮੁੰਡਾ ਮੈਨੂੰ ਕਦੋਂ ਮਿਲੂ। ਜੇ ਕੋਈ ਮੈਨੂੰ ਰੂਹਾਂ ਦਾ ਪਿਆਰ ਕਰਨ ਵਾਲਾ ਮਿਲ ਜੇ ਤਾਂ ਮੈਂ ਤਾਂ ਉਸ ਮੁੰਡੇ ਦੇ ਪੈਰ ਧੋ ਕੇ ਪੈਣ ਨੂੰ ਤਿਆਰ ਅਾ।😢

    • @amanghuman2858
      @amanghuman2858 2 месяца назад

      @@SukhSukhpreetkaur-j8r pakka promise kr Munda Spain hai kr gal Bhai mere da Ghar wsaa diye ...... Kuch ni Lena dena o Mera mittar hai je chad k ni jandi Appa aundey Saal tera rishta pakka kr dine ha

    • @SukhSukhpreetkaur-j8r
      @SukhSukhpreetkaur-j8r 2 месяца назад

      @@amanghuman2858 ki matlb smj ni lage

    • @SukhSukhpreetkaur-j8r
      @SukhSukhpreetkaur-j8r 2 месяца назад

      Kitheo tusi

    • @sonyrajput89000
      @sonyrajput89000 2 месяца назад +4

      ਕੰਮੈਟ ਚ ਵੀ ਰਿਸਤੇ ਹੋਣ ਲੱਗ ਗਏ ਸੱਚੀ ਗੱਲ ਆ ਕਲਯੁੱਗ ਚੱਲ ਰਿਹਾ😅😆

    • @SukhSukhpreetkaur-j8r
      @SukhSukhpreetkaur-j8r 2 месяца назад +1

      ​@@sonyrajput89000hnji bro eha ta sida vaih di gall kri janda aa m ta vesa comment kita c 😂😂

  • @MeenuSharma-y2o
    @MeenuSharma-y2o 2 месяца назад

    Yar rvata TU same story mine

  • @AnkitSharma-j3s
    @AnkitSharma-j3s 2 месяца назад

    Bro true love hove to bho apke sath foraver sath rahgi , Bro meri love marriage kitni hai , 8-9 year ke realtion ke baad

  • @DineshRam-p1n
    @DineshRam-p1n 2 месяца назад

    😢😢😢😢😢💔💔💔💔

  • @DineshRam-p1n
    @DineshRam-p1n 2 месяца назад

    😢😢😢😢💔💔

  • @Singhaze80
    @Singhaze80 2 месяца назад +1

    Bro gappa maar riha eh.eh mera bhara aa eh mere naaal jabrdasti kr riha.koi tukk banni.

  • @sandeepkabaddi6428
    @sandeepkabaddi6428 2 месяца назад

    😢😢

  • @HarminderSingh-j7d
    @HarminderSingh-j7d 2 месяца назад

    😂

  • @ManeetRakwal
    @ManeetRakwal 2 месяца назад

    😢🎉😢

  • @SamNahar-vv4vi
    @SamNahar-vv4vi 2 месяца назад

    Aaj kal diya kuriya te wishwash na kro ena nu mtlb to mtlb rakho

  • @HarmanGill-u6d
    @HarmanGill-u6d 2 месяца назад

    Hun tuci dso far

  • @rakeshraswanta1312
    @rakeshraswanta1312 2 месяца назад

    ਬੱਸ ਕਰ ਯਾਰ

  • @Sandhusaab12135
    @Sandhusaab12135 2 месяца назад +1

    Mere mata ji ne manu follow nhi kita Instagram page de upr sirf thonu follow karde aa mere maa layi tc rabb de bande ho veere ❤

    • @jagroopkaur-y6h
      @jagroopkaur-y6h 2 месяца назад

      ਦਫਾ ਹੋਣੀੲੇ ਬਸ ਕਰ ਐਵੇਂ ਸੱਸੀ ਨਾ ਬਣ😢😢😢

  • @shahbazsingh9366
    @shahbazsingh9366 2 месяца назад

    Kinni bhaeri shakl a

  • @kalsi5911
    @kalsi5911 2 месяца назад

    nacha kina kita

  • @heerbanger
    @heerbanger 2 месяца назад

    Kite na kite munda jhooth bol reha kuch gallan

  • @AmritSingh-mq6pc
    @AmritSingh-mq6pc 2 месяца назад

    ਆਏ ਲਗਦਾ ਵੀ ਝੂਠ ਬੋਲਦਾ ਵਿਚ ਵਿੱਚ

  • @SimranjeetSingh-uv6qr
    @SimranjeetSingh-uv6qr 2 месяца назад

    Ek number da jhutha hai bilkul vi sachi nahi lagde iss di story

  • @rajindersidhu5821
    @rajindersidhu5821 2 месяца назад

    bai tenu kuch krn de lod nhi thode paise he onu barbad krn gye

  • @BaljeetSingh-fr3by
    @BaljeetSingh-fr3by 2 месяца назад

    🙏🙏

  • @GurvirsinghGurvirsingh-e5i
    @GurvirsinghGurvirsingh-e5i 2 месяца назад

    😢😢

  • @AnjaliSahota51
    @AnjaliSahota51 2 месяца назад

    😢🎉😢

  • @AnjaliSahota51
    @AnjaliSahota51 2 месяца назад

    😢🎉😢