30-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 29 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 66

  • @JaswantSidhu-w2q
    @JaswantSidhu-w2q 12 часов назад +22

    ਮੁੱਖ ਮੰਤਰੀ।ਭਗਵੰਤ।ਮਾਨ।ਸਾਹਿਬ।ਜੀ।। ਪੰਜਾਬ।ਦੇ।ਲੋਕਾ।ਵੋਟਾ।ਮਾਨ।ਨੂੰ। ਪਾਈਆਂ।ਹਨ।ਕੇਜਰੀਵਾਲ।ਕਰਕੇ।ਨਹੀ।ਕੇਜਰੀਵਾਲ।ਫਿਕਰ। ਘੱਟ ਕੀਤਾ।ਜਾਵੇ।ਪੰਜਾਬ।ਦੇ।ਕੰਮ।ਕਰੋ।ਧੰਨਵਾਦ।ਜੀ

  • @MohinderSingh-kj4vo
    @MohinderSingh-kj4vo День назад +7

    ਵਿਚਾਰਾਂ ਦਾ ਵੱਖ ਹੋਣਾ ਵੱਖਰੀ ਗੱਲ ਹੈ। ਦੁੱਖ ਤਾਂ ਸਭ ਦਾ ਸਾਂਝਾ ਹੋਇਆ ਕਰਦਾ ਹੈ। ਸਾਡੇ ਮੁੱਖ ਮੰਤਰੀ ਸਾਹਿਬ ਸਦਾ ਹੀ ਤੰਦਰੁਸਤ ਰਹਿਣ ਇਹ ਸਾਡੀ ਕਾਮਨਾ ਹੈ।

  • @TSingh-m9g
    @TSingh-m9g День назад +16

    ਭਗਵੰਤ ਮਾਨ ਨੂੰ ਜੋ ਡਾਕਟਰਾਂ ਨੇਂ ਬੀਮਾਰੀ ਦੱਸੀ ਹੈ ਓਹ ਜਿੱਥੇ ਘਾਤਕ ਹੈ ਉੱਥੇ ਇਸਦੇ ਵਾਇਰਸ ਜਾਂੱਨਵਰਾਂ ਤੋਂ ਮਨੁਖਾਂ ਦੇ ਸੰਮਪਰਕ ਵਿੱਚ ਆਂਉਂਦੇ ਹਨ,ਹੁਣ ਮਾਂਨ ਉਨ੍ਹਾਂ ਦੇ ਸੰਪਰਕ ਵਿੱਚ ਕਿਵੇਂ ਆਇਆ ਇਹ ਤਾਂ ਮਾਂਨ ਹੀ ਜਾਣਦਾ ਹੈ ਕੋਈ ਘਰ ਵਿੱਚ ਕੁੱਤਾ ਵਗੈਰਾ ਰੱਖਿਆ ਹੋਏਗਾ ਜਾਂ ਘਰ ਵਿੱਚ ਚੂਹੇ ਹੋਣਗੇ
    ਕਿਤੇ ਟੈਸਟ ਦੀ ਰਿਪੋਰਟ ਦੇਖਣ ਲੱਗਿਆਂ ਟਪਲਾ ਤਾਂ ਨਹੀ ਲੱਗ ਗਿਆ? ਪਹਿਲਾਂ ਤਾਂ ਹੋਰ ਬੀਮਾਰੀ ਹੀ ਦੱਸ ਰਹੇ ਸਨ ਬਹੱਰਹਾਲ ਰੱਬ ਇਸਦੀ ਰਕਸ਼ਾ ਕਰੇ, ਹੁਣ ਮਾਂਨ ਤੇ
    ਕੇਜਰੀਵਾਲ ਵਿਚਕਾਰ ਛੱਤੀ ਦਾ ਅੰਕੜਾ ਹੋ ਗਿਆ ਹੈ ਤੇ ਹੁਣ ਬੀਜੇਪੀ ਸਰਗਰਮ ਹੋਣ ਵਾਲੀ ਹੈ ਹੁਣ ਓਹ ਜੋ ਝਾੜੂ ਵਾਲਿਆਂ ਦੇ ਘਪਲੇਬਾਜ਼ ਹਨ ਉਨ੍ਹਾਂ ਦੀ ਤਲਾਸ਼ ਵਿੱਚ ਹੈ ਜਿਸਦਾ ਨਮੂਨਾ ਹਰਜੋਤ ਬੈਂਸ ਹੈ ਕੇਜਰੀਵਾਲ ਕੋਸ਼ਿਸ਼ ਕਰੇਗਾ ਕਿ ਸੰਸਦਾਂ ਦੇ ਸਮਰੱਥਨ ਨਾਲ ਮਾਨ ਨੂੰ ਮੁੱਖ ਮੰਤਰੀ ਤੋਂ ਲਾਹਿਆ ਜਾਏ ਪਰ ਬੀਜੇਪੀ ਕੋਸ਼ਿਸ਼ ਕਰੇਗੀ ਕਿ ਦਾਗੀ ਸੰਸਦਾਂ ਦੀ ਖ੍ਰੀਦੋ ਫਰੋਖਤ ਕਰਕੇ ਜਾਂ ਈ ਡੀ ਦਾ ਡਰਾਵਾ ਦੇ ਕੇ ਮਾਨ ਨੂੰ ਅਸਲੀ ਆਮ ਆਦਮੀ ਪਾਰਟੀ ਸਾਬਤ ਕਰਨ ਦੀ ਜਿਵੇਂ ਕਿ ਮਹਾਰਾਸ਼ਟਰ ਵਿੱਚ ਊਧਵ ਠਾਕਰੇ ਨਾਲ ਕੀਤੀ ਹੈ ਪਹਿਲਾਂ ਸ਼ਿੰਦੇ ਨੂੰ ਤੇ ਉਸਦੇ ਚਾਲੀ ਦੇ ਕਰੀਬ ਸਮੱਰਥਕਾਂ ਨੂੰ ਊਧਵ ਠਾਕਰੇ ਨਾਲੋਂ ਤੋੜਿਆ ਉਸਨੂੰ ਮੁੱਖ ਮੰਤਰੀ ਬਣਾਇਆ ਤੇ ਅਸਲੀ ਸ਼ਿਵ ਸੈਨਾ ਦਾ ਠੱਪਾ ਲਾ ਕੇ ਅਸਲੀ ਊਧਵ ਠਾਕਰੇ ਨੂੰ ਡੁਪਲੀਕੇਟ ਬਣਾ ਦਿੱਤਾ
    ਇੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਬਣਦੇ ਦਿੱਸ ਰਹੇ ਹਨ ਕਿਉਂਕਿ ਮਾਨ ਮੁੱਖ ਮੰਤਰੀ ਦੀ ਕੁਰਸੀ ਆਸਾਨੀ ਨਾਲ ਨਹੀਂ ਛੱਡੇਗਾ ਜਦੋਂ ਤੱਕ ਮੋਦੀ ਦਾ ਅਸ਼ੀਰਵਾਦ ਇਸਦੇ ਸਿਰ ਉੱਤੇ ਹੈ ਮਾਨ ਲੁਕਵੇਂ ਢੰਗ ਨਾਲ ਪੰਜਾਬ ਵਿੱਚ ਮੋਦੀ ਸਰਕਾਰ ਹੀ ਤਾਂ ਚਲਾ ਰਿਹਾ ਹੈ ਹੁਣ ਜਦੋਂ ਮਾਨ ਨਾਲ ਹਾਦਸਾ ਹੋਇਆ ਹੈ ਇਹ ਬੀਮਾਰੀ ਘੱਟ ਤੇ ਬੇਈਮਾਨੀਂ ਜ਼ਿਆਦਾ ਲੱਗਦੀ ਹੈ ਅੱਗੇ ਜਾ ਕੇ ਪਿੱਕਚਰ
    ਕਲੀਅਰ ਹੋ ਜਾਏਗੀ ਇਹ ਜਨਤਕ ਲੜਾਈ ਨਹੀਂ ਹੈ ਬਲਕਿ ਕਬਜ਼ੇ ਦੀ ਲੜਾਈ ਹੈ ਇਨ੍ਹਾਂ ਤੋਂ ਸਹੂਲਤਾਂ ਦੀ ਉਮੀਦ ਕਰਦੇ ਹੋ?ਕਿਹੜੀ ਦੁਨੀਆਂ ਦੇ ਬਸ਼ਿੰਦੇ ਹੋ?

  • @abhirajdhaliwal2375
    @abhirajdhaliwal2375 День назад +6

    ਇਹ ਬੀ ਜੇ ਪੀ ਡੇਰਾ ਮੁਖੀ ਤੇ ਜਿਆਦਾ ਹੀਂ ਮੇਹਰਬਾਨ ਹੈ ਇਹ ਸ਼ਰੇਆਮ ਸਿੱਖਾਂ ਨਾਲ ਬੇਇਨਸਾਫੀ ਹੈ

  • @SurjitSingh-u7l
    @SurjitSingh-u7l День назад +50

    ਜੇ ਅਰਦਾਸਾ ਕਰਨ ਨਾਲ ਚੋਣਾ ਜਿੱਤਦੇ ਹੋਣ ਤਾ ਫਿਰ ਸਾਰੇ ਗਰੰਥੀ ਹੁਣ ਨੂੰ ਮੰਤਰੀ ਬਣੇ ਹੁੰਦੇ ਹਾਾੲੲਾ

  • @jaspalsinghlamba8578
    @jaspalsinghlamba8578 15 часов назад +1

    ਪੰਥਕ ਪਾਰਟੀ ਖੜੀ ਕਰਨਾ ਤਰਸੇਮ ਸਿੰਘ ਤੁਹਡੇ ਵੱਸ ਦੀ ਗੱਲ ਨਹੀ ਹੈ

  • @gurmeetgill1898
    @gurmeetgill1898 День назад +2

    ਇਹ ਬੰਦੇ ਇਹਨਾਂ ਦੇ ਹੀ ਹੋਣੇ ਹਨ ਭੇਤ ਤੋਂ ਬਿਨਾਂ ਚੋਰੀ ਨਹੀਂ ਹੁੰਦੀ।।

  • @sukhmindersalh4685
    @sukhmindersalh4685 23 часа назад +3

    ਸਾਡਾ ਮੁੱਖ ਮੰਤਰੀ ਵੀ ਸਾਨੂੰ ਜਾਨਵਰ ਲੱਗਦਾ

  • @amriksinghsidhu2656
    @amriksinghsidhu2656 День назад +4

    Good news

  • @gurpreetsinghpie134
    @gurpreetsinghpie134 3 часа назад

    ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਪੰਜਾਬ ਜਿੰਦਾਬਾਦ

  • @Kiranjeetkaur59843
    @Kiranjeetkaur59843 17 часов назад +19

    CM ਲੋਕਾਂ ਨੂੰ ਕੁੱਝ ਹੋਰ ਕਹਿੰਦਾ ਆਪਣੇ ਮੰਤਰੀਆਂ ਅਤੇ ਵਰਕਰਾਂ ਨੂੰ ਕੁੱਝ ਹੋਰ ਦਿਖਾਉਂਦਾ 😡😡

  • @baljindersingh-ew3dx
    @baljindersingh-ew3dx 13 часов назад

    ਸਿਖਿਆ ਮੰਤਰੀ ਆਪ ਕਿੰਨੀਆਂ ਪੜਿਆ ਹੈ ਪਤਾ ਕਰੋ।
    ਬੱਚਿਆਂ ਨੂੰ ਪੜਣ ਦੇਣਾ ਨਹੀਂ ਇਸ ਨੇ

  • @narindersingh9364
    @narindersingh9364 День назад +2

    Good News Veer ji 👍 CHD

  • @HarvinderSingh-nr6pn
    @HarvinderSingh-nr6pn День назад +25

    ਹਨੀ ਪ੍ਰੀਤ ਨੂੰ ਜੇਲ੍ਹ ਵਿੱਚ ਰਾਮ ਰਹੀਮ ਕੋਲ ਛੱਡ ਦਿਓ ਪਰੋਲ ਦੀ ਲੋੜ ਹੀ ਨਹੀਂ ਪੈਣੀ

  • @SatinderKaur-vp1zk
    @SatinderKaur-vp1zk День назад +2

    Waheguru ji mehar kran ji

  • @baldavsingh6615
    @baldavsingh6615 16 часов назад +1

    Bti to hoe a jdo bti vich 4lakh nal Toilet bnae c bimary purani aaa

  • @BalwantsinghDhillon-t7p
    @BalwantsinghDhillon-t7p 16 часов назад +1

    Bibi jagir kaur dono dosan ch poori tarah dosi hai.saja deo

  • @HarbhajanSingh-ip3tv
    @HarbhajanSingh-ip3tv День назад

    Jogamakkar kahinda ईमानदार अफसर पंजाब को बचा सकते हैं 15 साल और राज कर सकते हो ईमानदारी से काम करोगे तो ईमानदारी ही साथ चलती है हमेशा झूठ साथ नहीं चलता सच्चाई भी होनी चाहिए भगत सिंह जैसा राज बनाया भगत सिंह जैसा सच्चा आदमी बनी है भगत सिंह और राजगुरु जिंदाबाद जिंदाबाद जिंदाबाद

  • @SatpalSingh-y8q
    @SatpalSingh-y8q 16 часов назад

    साडा मुँख मँतरी है भँगबँत सिह मान साडा फरज है पता लैणा बाहिगुरू मुँख मँतरी नुँ तँदरुसती देवे मे ऐक छोटा जिहा मिँडल कलास दा बँदा हा बीडीयो बहुँँत अँछा है मिहनत नाल बनाई है धनयबाद

  • @darshansingh9874
    @darshansingh9874 20 часов назад

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @BalbirSingh-fh1kg
    @BalbirSingh-fh1kg День назад

    ਚੋਰ ਚੋਰ ਇਕੱਠੇ ਹੋ ਕੇ ਧਰਨਾ ਲਾ ਦਿੰਦੇ ਹਨ

  • @abhirajdhaliwal2375
    @abhirajdhaliwal2375 День назад +27

    ਸਿੱਖਾਂ ਦੀ ਪਹਿਚਾਣ ਹੀ ਕਕਾਰਾਂ ਨਾਲ ਹੈ ਸਿੱਖਾਂ ਨਾਲ ਕਨੇਡਾ ਵਿਚ ਇਸ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕਰਨਾਂ ਚਾਹੀਦਾ ਹੈ

    • @KaluBinder
      @KaluBinder День назад +5

      😊😊😊😊😊😊😊😊😊 5:25 and

    • @KaluBinder
      @KaluBinder День назад +2

      😊

  • @gurjitgill7795
    @gurjitgill7795 День назад

    ਟੱਟੀਆ ਨੀ ਸੀ ਰੁਕ ਦੀਆ ਵਿਦੇਸੀ ਦਾਰੂ ਪੀ ਕੇ

  • @tajindersohal890
    @tajindersohal890 День назад +1

    Good news

  • @gurmukhsingh7428
    @gurmukhsingh7428 День назад +2

  • @g.s.randhawa9446
    @g.s.randhawa9446 День назад +1

    Kataruchak ton laggi aa😂😂😂

  • @Kiranjeetkaur59843
    @Kiranjeetkaur59843 17 часов назад +1

    Pargat chor hou ga 😡😡

  • @harbhajansingh4281
    @harbhajansingh4281 5 часов назад

    Jo lok kehnde c ki sarkar ta Kejriwal chla riha hai Bhagwant Maan nahi ohna de mohh te krara thaparh Maan ne maariya hai. Koi kehnda c ki Maan di badli keeti ja rahi hai 2 Dy CM lgaye jaange kuj v nahi howega. Maan saab ne clear kar ditta hai. Usne Kejriwal saab nu Haryana ch chon parchar karn to v mana kar ditta hai. Hun Partap Bajwa Khaira te Majithiya jwab den jehde kehnde c ki sarkar Kejriwal chla riha hai.

  • @harbhajansingh4281
    @harbhajansingh4281 5 часов назад

    Loka nu jo pareshani umeedvari layi ho rahi hai jaise ki NOC & chullah tax receipt etc sarkar nu es te jaldi karvayee karni chahidi hai.

  • @harbhajansingh4281
    @harbhajansingh4281 5 часов назад

    Eh bshut galat kam hai ki ik CM hospital ch admit hai ohna di kise AAP de MLA ne khabar nahi layi. Kise ne koi action nahi liya.

  • @satnaam.singhmalhi6249
    @satnaam.singhmalhi6249 День назад

    ਵਾਹਿਗੁਰੂ ਜੀ

  • @JagwindersinghSekhon
    @JagwindersinghSekhon 13 часов назад

    Ramrajim.naal.vote.nu.koy.farek.nahi.pa nda

  • @harbhajansingh4281
    @harbhajansingh4281 5 часов назад

    Jis candidate ne punchayati chon layi 2 crore di boli laayi hai os virudh kanooni karvayee karni chahidi hai. Chon sidhe tarike nal honi chahidi hai. Jo sarpanch boli la ke ban rahe han ohna nu radd kar dena chahida hai.

  • @harbhajansingh4281
    @harbhajansingh4281 5 часов назад

    Canada sarkar sikha virudh galat kanoon bna rahi hai te sikha nu najayaj tang kar rahi hai. Ajiha nahi hona chahida.

  • @yudhbirsingh6993
    @yudhbirsingh6993 19 часов назад

    S. Pargit Singh is a wise leader

  • @JasvirSingh-hy9pz
    @JasvirSingh-hy9pz 3 часа назад

    Jiwe Inova de modle badalde ne ong hi leadar badalde ne

  • @BalwantsinghDhillon-t7p
    @BalwantsinghDhillon-t7p 16 часов назад

    Aam admi party da gunda raj hai

  • @BalwantsinghDhillon-t7p
    @BalwantsinghDhillon-t7p 16 часов назад

    Kwjeiwal aana ho gia punjab khattam ho riha.

  • @BalwantsinghDhillon-t7p
    @BalwantsinghDhillon-t7p 16 часов назад

    Bahut jaldi aam admi party khattam ho javegi

  • @Rakesh-xk6lq
    @Rakesh-xk6lq День назад

    good canada aa sare Ida he bapic aaun ithe up ban chuka wa

  • @jyotikumar132
    @jyotikumar132 6 часов назад

    Sir me ek new Dena chahta hu Punjab se

  • @amarjeetkaur4847
    @amarjeetkaur4847 День назад

    Waheguru ji mahar karo Punjab ta 🙏

  • @GurmeetSingh-kz7nc
    @GurmeetSingh-kz7nc 20 часов назад

    Gs

  • @shamsingh8572
    @shamsingh8572 День назад

    Atish.te.f.i.r.honi.chahidi.

  • @BalwantsinghDhillon-t7p
    @BalwantsinghDhillon-t7p 16 часов назад

    Dera mukhi lagda haryana di bjp da javai hai

    • @harbhajansingh4281
      @harbhajansingh4281 5 часов назад

      Sauda saadh nu parol bilkul nahi milni chahidi quonki eh election karke aa riha. hai.

  • @gurpreetsinghgurpreet8211
    @gurpreetsinghgurpreet8211 14 часов назад

    🙏🙏🙏🙏🙏

  • @SukhchainSingh-k5o
    @SukhchainSingh-k5o 16 часов назад

    🙏🙏🙏

  • @yudhbirsingh6993
    @yudhbirsingh6993 19 часов назад +1

    God bless to S Mann He is a hard worker C. M

  • @Stairs-y2j
    @Stairs-y2j 11 часов назад

    Unemployment Punjab.
    Punjab minister not support Punjab economy.everyear close College and Universities 2024 time

  • @ManjinderSingh-x1c
    @ManjinderSingh-x1c День назад +1

    ਲੱਖ ਲਾਹਨਤ ਜੱਜ ਤੇਰੇ ਜਿਹੜੀ ਬਿਮਾਰੀ ਤੂੰ ਦੱਸ ਰਿਹਾਂ,ਉਹ ਤੇਰੀ ਭੈਣ ਨੂੰ ਹੋਵੇਗੀ ਬਾਕੀ,,,

    • @amriksingh9252
      @amriksingh9252 День назад

      ਓਹ ਲੋੜੂ ਓਹ ਟੈਂਪੂ ਬਿਮਾਰੀ ਕੇਹੜਾ ਜੱਜ ਸਿੰਘ ਚਹਿਲ ਨੇ ਲਾਈ ਆ ਭਗਵੰਤ ਮਾਨ ਨਸ਼ੇੜੀ ਬੰਦਾ ਪਤਾ ਨਹੀਂ ਕੀ ਖਾਂਦਾ ਪੀਂਦਾ ਬਿਮਾਰੀ ਤਾ ਲੱਗਣੀ ਹੀ ਆ ਤੇਰੀ ਬੁੰਡ ਤੇ ਮਿਰਚਾਂ ਕਿਉਂ ਲੜਦੀਆਂ ਨੇ ਜੇਹੜੀ ਬਿਮਾਰੀ ਡਾਕਟਰਾਂ ਨੇ ਦੱਸੀ ਆ ਉਹ ਜੱਜ ਸਿੰਘ ਚਹਿਲ ਨੇ ਦੱਸੀ ਆ

  • @JaswantSingh-qi4ok
    @JaswantSingh-qi4ok 13 часов назад

    Good job Chahal Sahb

  • @dilpreetgill1765
    @dilpreetgill1765 День назад

    Pag wale nal bhot dhaka hunda eroupe be Canada ch be india 🇮🇳 hi aa jhitte sb khusi khusi rahde azzdi Mann de aa hor sb mulka gulmi aa