ਦੱਸੋ ਕਿਸ ਦੀ ਮੰਨਾ ਕੋਠੀ ਬਣਾਉਣ ਲਈ

Поделиться
HTML-код
  • Опубликовано: 10 сен 2024

Комментарии • 39

  • @SukhSardarNagra3619
    @SukhSardarNagra3619 27 дней назад +7

    ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਕੇ ਘਰ ਦਾ ਕੰਮ ਸ਼ੁਰੂ ਕਰ ਦੋ ਚੜਦੀ ਕਲ੍ਹਾ ਹੋ ਜਾਉ 🙏🙏

  • @jaswindersinghtoor4048
    @jaswindersinghtoor4048 27 дней назад +3

    ਮੁਸਲਮਾਨ ਨੂੰ ਮੱਕੇ ਪਰੇ ਉਜਾੜ ਇਵੇਂ ਸਿੱਖ ਨੂੰ ਗੁਰੂ ਤੋਂ ਪਾਸੇ ਉਜਾੜ ਬਾਕੀ ਬਾਈ ਤੁਹਾਡੀ ਧਰਤੀ ਗੁਰੂਆਂ ਚਰਨ ਛੋਹ ਤੇ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਆ ਕਿਸੇ ਹੋਰ ਪਾਸੇ ਜਾਣ ਦੀ ਗੁਜਾਇਸ਼ ਛੱਡੀ ਨਹੀਂ ਕਲਗੀਧਰ ਜੀ ਨੇ ।

  • @ParminderSingh-yg1qh
    @ParminderSingh-yg1qh 27 дней назад +4

    ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਉਪਰ ਭਰੋਸਾ ਹੁਣਾਂ ਚਾਹੀਦਾ ਹੈ
    ਤੁਸੀਂ ਹਰ ਮੰਸੀਆ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਾਂਦੇ ਹੋ ਉਨ੍ਹਾਂ ਉੱਤੇ ਭਰੋਸਾ ਵੀ ਹੋਣਾ ਚਾਹੀਦਾ ਹੈ
    ਤੁਹਾਨੂੰ ਬੰਤ ਸਿੰਘ ਕੁਝ ਨਹੀਂ ਸਮਝਿਆ ਉਹ ਗੁਰੂ ਦਾ ਸਿੱਖ ਹੈ

  • @HarpreetSingh-we6dt
    @HarpreetSingh-we6dt 27 дней назад +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @karanveersinghtatla1443
    @karanveersinghtatla1443 27 дней назад +1

    ਆਪਣੀ ਜੇਬ ਦੀ ਸੁਣੋ ਅਤੇ ਮੰਨੋ ❤❤❤❤❤

  • @KalaBains-dx4db
    @KalaBains-dx4db 27 дней назад

    Bhai sada vadda veer g 🎉love from 🇨🇦

  • @malkiatkaur3747
    @malkiatkaur3747 27 дней назад

    ਪੂਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕ ਹੀ‌ਚਿਪ ਵਿੱਚ ‌ਮਿਲਦੀ‌ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarpreetSingh-er4sd
    @HarpreetSingh-er4sd 27 дней назад +1

    Jabbliya

  • @soniuppal161
    @soniuppal161 27 дней назад +2

    lag ja bro waheguru bol ka

  • @gurmeetkaur1643
    @gurmeetkaur1643 27 дней назад +3

    Asi.ta.gurugranth.sahib.to.bina.kise.nu.ni.mande

  • @happywithsharan5578
    @happywithsharan5578 27 дней назад

    Shaddo sab galla duniya ne bahut kush kena,
    Jede log galat comment karde a, O video na hi dekheya karan,
    Galat comment ta idda karde a jidda tusi Inna de paise le ke kam karna hunda.

  • @inder1101
    @inder1101 27 дней назад

    Waheguru ji 🙏🙇❤

  • @HarpreetSingh-er4sd
    @HarpreetSingh-er4sd 27 дней назад +1

    Hun eh vastu Shastra pishe pe geya view len lai banda kush v kar sakda

  • @pinderotal4722
    @pinderotal4722 27 дней назад

    Very nice video

  • @samrindersingh6696
    @samrindersingh6696 27 дней назад +1

    ਵਿਓ ਦੇ ਚੱਕਰ ਚ ਤੁੰ ਵਿਵਾਦ ਛੇੜਦਾਂ

  • @thanks488
    @thanks488 27 дней назад

    They are gd for telling bad on others.

  • @Sunnysharmabholenaathkapremi
    @Sunnysharmabholenaathkapremi 27 дней назад +1

    ਬਾਈ ਹਰ ਮਹੀਨੇ 100 ਕਿਸੋਮੀਟਰ ਦਾ ਸਫ਼ਰ ਕਰਕੇ ਜੇ ਤੂ ਦਰਬਾਰ ਸਾਹਬ ਜਾਂਦਾ ਤਾਂ ਬਸ ਫਿਰ ਕਿਸੇ ਸ਼ਾਸਤਰ ਵਾਸਤੂ ਦੀ ਲੋੜ ਨਹੀ ਹੈ … ਗੁਰੂ ਨਾਨਕ ਦੇਵ ਜੀ ਨੇ ਦੇ ਜਨੇਓੁ ਵੀ ਤੋੜ ਕੇ ਸੁੱਟ ਦਿੱਤਾ ਸੀ … ਜੇ ਬਹੁਤਾ ਵਹਿਮ ਹੈ ਤੇ ਘਰ ਵਿਚ ਇੱਕ ਕਮਰਾ ਗੁਰੂ ਸਾਹਬ ਦਾ ਬਣਾ ਲੈ … ਭਾਵੇਂ ਓਥੇ ਪੋਥੀਆਂ ਹੀ ਰੱਖ ਲੈਵੀ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਰੱਖੀਂ … ਸਬ ਵਹਿਮ ਆਪੇ ਦੂਰ ਹੋ ਜਾਣੇ

  • @sanjud5709
    @sanjud5709 27 дней назад

    Bhaiya apka beta kha hai karanveer
    Please reply me

  • @sikandersingh3145
    @sikandersingh3145 27 дней назад +1

    Eh taan goi gal hee ni bani. Upron puchda hai ki vastu shastra vaale vade nein ki saade guru? Phir khenda hai ki samey naal turna penh da!

  • @sanjud5709
    @sanjud5709 27 дней назад

    No no no no no

  • @avtar1043
    @avtar1043 27 дней назад

    ਓ ਫੁਕਰੇ ਜੱਟਾ ਵਾਹਿਗੁਰੂ ਦਾ ਨਾਮ ਲੇ ਕੇ ਏਸੀ ਕੋਠੀ ਬਣਾ ਤੇਰੇ ਪਿੰਡ ਵਿੱਚ ਕਿਸੇ ਦੀ ਨਾ ਹੋਵੇ

  • @SurendraSinghSirohi
    @SurendraSinghSirohi 27 дней назад

    Beautiful view

  • @user-Raajsultanwind
    @user-Raajsultanwind 27 дней назад

    Congratulations 🎉 brot

  • @SANDEEPMANILA-w2m
    @SANDEEPMANILA-w2m 27 дней назад

    Nice

  • @JaskaranSingh-qu9vs
    @JaskaranSingh-qu9vs 27 дней назад

    Sat Sri akal mahal bha Ji

  • @happywithsharan5578
    @happywithsharan5578 27 дней назад

    Shaddo sab galla duniya ne bahut kush kena,
    Jede log galat comment karde a, O video na hi dekheya karan,
    Galat comment ta idda karde a jidda tusi Inna de paise le ke kam karna hunda

  • @syedsikandershahbukhari8102
    @syedsikandershahbukhari8102 27 дней назад

    Veer. G. Asady wul bijli bahut mehungi hy..600 unit da 42000 bill

  • @Vinod-tu6fk
    @Vinod-tu6fk 27 дней назад +1

    Tera ta koi stand nhi a pur apne bapu nu ta chad da ??

  • @HarleenKaur-mf5tn
    @HarleenKaur-mf5tn 27 дней назад +1

    Paji tuhada beta karanbir te pari ke the a plz daseo jaroor

    • @jaysingh7871
      @jaysingh7871 27 дней назад

      Karanbir jaanmahal da Munda Nahi ji oh Vicky bhai ji da Munda hai watch karanmahal vlogs and pari jaanmahal de brother di kudi aah oh Chandigarh vich rehdi hai

  • @rahulbhardwaj9490
    @rahulbhardwaj9490 27 дней назад

    Veer g S NARINDER SINGH DHANOA TUHADE PIND TOH A KIA JOB VERKA CH DEPUTY MANAGER A MOHALI

  • @falaksargunvlog568
    @falaksargunvlog568 27 дней назад

    ਵੀਰ ਜੀ ਇਹ ਜੌ ਤੁਹਾਡਾ ਪੁਰਾਣਾ ਘਰ ਬਣਿਆ ਹੈ , ਵਸਤੂ ਸਾਸਤ੍ਰ ਵਿਚ ਬਣਿਆ ਹੈ , ਜੈ ਨਹੀਂ ਬਣਿਆ ਫਿਰ ਵਹਿਮ ਕਰਨ ਦੀ ਲੋੜ ਹੀ ਨਿ , ਬਣਾ ਲਓ ਬਈ g koi ਦਿੱਕਤ ਨੀ,ਅਪਾ v ਠੇਕੇਦਾਰ ਹਾ। ਘਰ ਹੋ ਬਣਦੇ ਹਾ

  • @ravinderkaur3844
    @ravinderkaur3844 27 дней назад

    Veere suno sab di kro apne man di

  • @JaswinderKaur-f6g
    @JaswinderKaur-f6g 24 дня назад

    Pakka ta tu apne lachna karke ni hoea othe ta har time daru pe ke rakhda c ek hor bai tera koi stand haiga banda ni tu ta pzama hai jma napal banda koi vi gall da stand sir muh ni tera ki ki boli janda pzama

  • @Vinod-tu6fk
    @Vinod-tu6fk 27 дней назад

    Paise tera lag na kar cha tu ran pata nhi ki dram karna pa apne maji kar kuy kha un galt blo karna

  • @jasbirsandhu3242
    @jasbirsandhu3242 27 дней назад +1

    Achaa fudu

  • @Liverpool_83
    @Liverpool_83 27 дней назад

    Time waste video

  • @user-vr1yu9kn9h
    @user-vr1yu9kn9h 27 дней назад

    Nice