Размер видео: 1280 X 720853 X 480640 X 360
Показать панель управления
Автовоспроизведение
Автоповтор
ਹਾਂ ਜੀ ਭਾਜੀ, ਇਸ ਜਗ੍ਹਾ ਤੋਂ ਲਾਹੌਰ ਭਾਵੇਂ ਦਿਸੇ ਜਾਂ ਨਾ ਦਿਸੇ , ਪ੍ਰੰਤੂ ਇਹ ਜਗ੍ਹਾ ਬਹੁਤ ਖੂਬਸੂਰਤ ਹੈ 👌❤️
ਭਾਜੀ ਸਤਿਸ਼ਰੀ ਅਕਾਲ ਜੀ ਤੁਹਾਡਾ ਬਲੌਕ ਪਹਿਲੀ ਵਾਰ ਦੇਖਿਆ ਹੈ, ਕਦੀ ਕੋਈ ਉਹ ਵੀ ਸਮਾਂ ਹੋਵੇਗਾ ਜਦੋਂ ਲੋਕ ਇਸ ਮੰਦਰ ਵਿੱਚ ਆਉਂਦੇ ਹੋਣਗੇ, ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ, 15,,6,,2024,
Good presentation
Good
ਮਨਜਿੰਦਰ ਗੋਲਡੀ ਜੀ
Bai lock down vele shayd dis janda, kyuni climate bahut saaf c
ਲਾਹੋਰ ਨਹੀਂ ਦਿਖਣਾ ਇਥੋਂ ਪਰ ਜਗਾ ਵਦੀਆ ਹੈ
Nice 👍🏻
ਇਨੀ ਦੂਰੀ ਤੋ ਲਹੌਰ ਦਿਸ ਹੀ ਨਹੀ ਸਕਦਾ।
✅🙏
ਕਿਹੜੇ ਸਹਿਰ ਲਾਗ਼ੇ ਆ ਜੀ
ਹੁਸ਼ਿਆਰਪੁਰ
ਇਹ ਚੜਾਈ ਇੰਨੀਂ ਹੈ ਕਿ ਕਹਾਵਤ ਬਣਾ ਲਈ ਕਿ ਲਹੌਰ ਦਿਸਦਾ ਹੈ, ਹੁਣ ਕੀ ਕਹਿਣਾ ਚਾਹੋਗੇ ਸਮਝ ਲਵੋ 😂
Fake video
ਕੌਣ ਕਹਿੰਦਾ ਫੇਕ ਆ, ਮਹਾਰਾਜਾ ਰਣਜੀਤ ਸਿੰਘ ਜੀ ਤੇ ਲਿਖੀਆਂ ਕਿਤਾਬਾਂ ਚ ਵੀ ਇਸ ਮੰਦਿਰ ਦਾ ਜਿਕਰ ਹੈ। ਇਸਤੋਂ ਲਾਹੌਰ ਦਿਖਦਾ ਸੀ। ਸਾਡੇ ਪਿੰਡ ਲਾਗੇ ਹੀ ਆ ਏ।❤
Thanks bro 🙏
ਹਾਂ ਜੀ ਭਾਜੀ, ਇਸ ਜਗ੍ਹਾ ਤੋਂ ਲਾਹੌਰ ਭਾਵੇਂ ਦਿਸੇ ਜਾਂ ਨਾ ਦਿਸੇ , ਪ੍ਰੰਤੂ ਇਹ ਜਗ੍ਹਾ ਬਹੁਤ ਖੂਬਸੂਰਤ ਹੈ 👌❤️
ਭਾਜੀ ਸਤਿਸ਼ਰੀ ਅਕਾਲ ਜੀ ਤੁਹਾਡਾ ਬਲੌਕ ਪਹਿਲੀ ਵਾਰ ਦੇਖਿਆ ਹੈ, ਕਦੀ ਕੋਈ ਉਹ ਵੀ ਸਮਾਂ ਹੋਵੇਗਾ ਜਦੋਂ ਲੋਕ ਇਸ ਮੰਦਰ ਵਿੱਚ ਆਉਂਦੇ ਹੋਣਗੇ, ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,
15,,6,,2024,