ਕੇਰਲਾ ਦਾ ਭੁਲੇਖਾ ਪਾਉਂਦਾ ਪੰਜਾਬ । Punjabi Travel Couple | Ripan Khushi | Angel Farm Hoshiarpur | Punjab

Поделиться
HTML-код
  • Опубликовано: 1 янв 2025

Комментарии •

  • @teachingfellowsharma832
    @teachingfellowsharma832 2 года назад +38

    Angel farm
    Dholwaha
    Hoshiarpur
    Different swimming pool for children.
    We should stay here.
    Ticket 50 rupees
    Old well,old Punjab glimpses,25 acres,
    For children swings,seesaw, marry-go-around for children
    In 150 rupee whole facilities,,
    rest house also,,,old traditional and culture items ,, programs also be celebrated here,,,live stage show ,, nice initiative by owner,,salute to owner and specially thanks to Khushi ji and Ripan ji 🕉️🙏

  • @ajaibsingh261
    @ajaibsingh261 2 года назад +29

    ਵਾਹ ਹੁਸ਼ਿਆਰਪੁਰ ਦੀ ਧਰਤੀ ਤਾ ਸਵਿਟਜ਼ਰਲੈਂਡ ਨੂੰ ਵੀ ਮਾਤ ਪਾ ਰਹੀ ,ਸਾਡਾ ਸੋਹਣਾ ਦੇਸ਼ ਪੰਜਾਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੈਰ ਕਰਵਾ ਦਿੱਤੀ ਤੁਸੀਂ

  • @paramjitsingh2635
    @paramjitsingh2635 Год назад +2

    ਬਹੁਤ ਵਦੀਆ ਲਗਿਆ ਖੁਸ਼ੀ ਅਤੇ ਰਿੰਪਨ ਵੀਰ ਜੀ

  • @bikramjitsingh9084
    @bikramjitsingh9084 2 года назад +5

    ਰਿੱਪਨ ਵੀਰੇ ਜ਼ਿੰਦਗੀ ਦਾ ਅਨੰਦ ਮਾਨਣ ਦਾ ਤੁਹਾਡਾ ਉਪਰਾਲਾ ਬਹੁਤ ਵਧੀਆ ਲੱਗਿਆ, ਸੁਣਿਆ ਸੀ ਕਿ ਅੰਗਰੇਜ਼ ਦੁਨੀਆਂ ਘੁੰਮਣ ਦਾ ਬਹੁਤ ਸ਼ੌਕ ਰੱਖਦੇ ਆ ਪਰ ਮੈਨੂੰ ਐਂ ਲੱਗਦਾ ਪੰਜਾਬ ਦੇ ਤੁਸੀਂ ਅੰਗਰੇਜ਼ ਹੋ ,ਮਾਣ ਹੈ ਤੁਹਾਡੇ ਤੇ । ਬਹੁਤ ਵਧੀਆ ਸਥਾਨ ਬਾਰੇ ਦੱਸਿਆ ਜਿਹੜਾ ਸਾਡੇ ਪੰਜਾਬ ਵਿੱਚ ਹੈ ਇਹੋ ਜਿਹੇ ਹੋਰ ਵੀ ਲੋਕਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ,ਇਸ ਨਾਲ ਪੰਜਾਬ ਦੇ ਲੋਕਾਂ ਨੂੰ ਇਨਵਾਇਰਮੈਂਟ ਵੀ ਵਧੀਆ ਮਿਲੇਗਾ। ਧੰਨਵਾਦ ਜੀ
    ਬਿਕਰਮਜੀਤ ਸਿੰਘ ਲੁਧਿਆਣਾ

    • @prabhjotbains8909
      @prabhjotbains8909 2 года назад

      ਸਹੀ ਲਿਖਿਆ ਵੀਰ ਜੀ ਤੁਸੀਂ ਬਹੁਤ ਵਧੀਆ
      ਪਿੰਦਰ ਬੈਂਸ ਦਾਰੀਕੇ ਲੁਧਿਆਣਾ

  • @Ravinder324R
    @Ravinder324R 2 года назад +1

    🎉very beautiful .thanks.ਇਧਰ ਇਕ ਜੰਗਲ ਵੀ ਹੈ।ਉਹ ਵੀ ਦਿਖਾਉ।👍

  • @pashminderkaur9947
    @pashminderkaur9947 2 года назад +2

    ਬਹੁਤ ਵਧੀਆ ਉਪਰਾਲਾ ਹੈ ।
    ਆਮ ਆਦਮੀ ਨੂੰ ਖੁਸ਼ੀ ਮਹਿਸੂਸ ਕਰਵਾਉਣ ਲਈ । ਬਹੁਤ ਵਧੀਆ ਸੋਚ ਹੈ ।

  • @lovehimachal9445
    @lovehimachal9445 2 года назад +3

    ਮੇਰੇ ਘਰ ਕੋਲ ਹੀ ਆ.ਆ ਫਾਰਮ ਬਹੁਤ ਵਦੀਆਂ ਫਾਰਮ ਆ. ਤੇ ਬਹੁਤ ਸੋਹਣਾ ਫਾਰਮ ਆ.

  • @tarunrajput2142
    @tarunrajput2142 2 года назад +4

    50 rs ticket bhut vadia greeb loga da khyal rakhke ticket ght rakhi hai thanks.greeb log jyada paise nhi de sakte bhut shukria

  • @sumanrandhawa8977
    @sumanrandhawa8977 2 года назад +2

    ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ 👌 ਧੰਨਵਾਦ ਵੀਰ ਏਨਾ ਸੋਹਣਾ ਫ਼ਾਰਮ ਦਿਖਾਉਣ ਲਈ ਤੇ ਜਾਣਕਾਰੀ ਦੇਣ ਲਈ 👍

  • @rajdeepbhol8780
    @rajdeepbhol8780 2 года назад +1

    ਬਹੁਤ ਵਧੀਆ ਵੀਰ ਜੀ। ਬਹੁਤ ਕੁਝ ਦੇਖਣ ਨੂੰ ਮਿਲਦਾ ਦੇਖਣ ਨੂੰ ਤੁਹਾਡੇ ਕੋਲੋ

  • @amrinderbajwa2813
    @amrinderbajwa2813 2 года назад +6

    Hoshiarpur shuru tu naveklaa jilla reha, bht vadiyaa

  • @ramjisharma5285
    @ramjisharma5285 2 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ, ਬਾਈ ਜੀ ਦਾ ਬੋਲਣਾ ਸਟਾਇਲ ਬਹੁਤ ਹੀ ਵਧੀਆ ਹੈ

  • @amanbatthverka5565
    @amanbatthverka5565 2 года назад +2

    ਪੂਰੀ ਗੱਲ ਬਾਤ ਐਂਡ ਹੀ ਕਰਾਇਆ ਪਿਆ ਭਾਉ ਜੀ

  • @mrranjitkaler1697
    @mrranjitkaler1697 2 года назад +13

    ਬਹੁਤ ਸੋਹਣਾ ਬਣਾਈਆ ਫਾਰਮ 👍🏻👍🏻

  • @dhirajchauhan8377
    @dhirajchauhan8377 2 года назад +11

    ਵਾਓ ਇੱਕ ਵਾਰ ਜਾਣਾ ਬਣਦਾ ❤️❤️

  • @SukhwinderSingh-rk4jz
    @SukhwinderSingh-rk4jz Год назад +1

    ਬਹੁਤ ਵਧੀਆ ਅਸੀਂ ਇੱਥੇ ਬਹੁਤ ਬਾਰ ਆਏ ਹਾਂ 👌👌

  • @pb65-mohali86
    @pb65-mohali86 2 года назад +12

    ਵਾਹ ਵੀਰ ਜੀ ਵਾਹ,,
    ਕਿੰਨ੍ਹਾਂ ਸੋਹਣਾ ਦ੍ਰਿਸ਼ ਦਿਖਾਇਆ ਆਪ ਨੇ,
    God bless both you always.💐

    • @SatnamSingh-nz5uq
      @SatnamSingh-nz5uq 2 года назад +1

      Wow ji wow ji wow ji 👌🏼👌🏼👌🏼👌🏼👌🏼👍👍👍

  • @jattvadjattvad6343
    @jattvadjattvad6343 2 года назад +3

    Bahot sohna maza aa giya gbu brooo

  • @gurdialsingh-uj8li
    @gurdialsingh-uj8li 5 месяцев назад

    ਬਹੁਤ ਵਧੀਆ ਲੱਗਿਆ ਜੀ ਅਸੀਂ ਵੇਖਣ ਆਵਾਂਗੇ ਜੀ ਲਿਪਟ ਪੁੱਤ ਬਹੁਤ ਬਹੁਤ ਧੰਨਵਾਦ ਜੀ

  • @MandeepKaur-yo3lf
    @MandeepKaur-yo3lf 2 года назад +3

    Hello sat Sri akal paji .tusi ta Sade hi ਇਲਾਕੇ ਵਿੱਚ ਘੁੰਮ ਰਹੇ ਹੋ ਮੈਂਨੂੰ ਤੁਹਾਡੇ vlog bahut vadiaa lagde aa

  • @baljitsahota612
    @baljitsahota612 2 года назад +3

    Bht vadia soch aa veer ji de
    Kyu k har koi Ameer ni hunda ta jo apne bachya nu har jagh guma sake kuj ajhe veer bi na jo greeba dia bi Man nu soch k smjh k siir 150 vich full day reh skdy aa

  • @anilchaudhary896
    @anilchaudhary896 2 года назад +1

    Main v gya aithe....Bhut vdia reha experience......

  • @amanaracha9169
    @amanaracha9169 2 года назад +3

    Mai v dekh ke aya bro eh bhut sohna bnia hoya bhut dil lgda ethe

  • @m.goodengumman3941
    @m.goodengumman3941 2 года назад +6

    Wa b wa one word Fantastic, promote Punjabi culture, well done. 👍🙏👏👏👳‍♂️🇬🇧🚩🚩🚩🐎

  • @harishmehta1304
    @harishmehta1304 2 года назад +2

    Satshri akal ji bahut hi wadhiya h ji dil khush ho gya ji aap ji da dil se thanks ji

  • @reshamkaur7350
    @reshamkaur7350 2 года назад +2

    Actually mere papa ne ithe fully refrigerator da work kita hai mtlb ac vgera all rooms vich available ne nd O mere papa ne hee lgae hoe ne ndd I'm vryy blssd ki tuc ineee vde vloger sade shote je shehar ch ae thnk uh sooo much I'm frm tanda💫💫♥

  • @sandhuschannel2114
    @sandhuschannel2114 2 года назад +4

    Bahut jyada sohna farm aa jrrur avagee raat katan ethee family de naal ❤️🙏👍

  • @jassvendersingh9749
    @jassvendersingh9749 2 года назад +5

    ਬਹੁਤ ਵਧੀਆ👍💯
    ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ,,ਸੱਤ ਬੈਡ you tube ਤੇ ਜਸਵਿੰਦਰ ਬੈਸ ਸੇਆਰ ਲਾਈਕ ਕੁਮੇਟ ਵੀ ਕਰਨਾ ਇੱਕ ਵਾਰੀ ਜਰੂਰ ਸੁਨਣਾ ਚਾਹੀਦਾ ਹੈ।

  • @sukhmansanghavlogs6617
    @sukhmansanghavlogs6617 2 года назад +4

    ਬਹੁਤ ਹੀ ਵਧੀਆ ਤੇ ਸੋਹਣਾ ਫਾਰਮ ਬਣਾਇਆ ਗਿਆ ਤੇ ਬਾਕੀ ਕਸਰ ਬਾਈ ਤੁਸੀਂ ਇੰਨੀ ਸੋਹਣੀ ਵੀਡੀਓ ਬਣਾਕੇ ਪੂਰੀ ਕਰ ਦਿੱਤੀ

  • @nareshchana5981
    @nareshchana5981 2 года назад +1

    Dil moh liya ... Me te jroor awangee 😘😘😘😘😘

  • @JagtarSingh-vf7vt
    @JagtarSingh-vf7vt 2 года назад +1

    ਬਾਈ ਜੀ ਦੀ ਲੋਕੇਸ਼ਨ ਪਾਇਓ ਲੋਕੇਸ਼ਨ

  • @tarlochanrai6339
    @tarlochanrai6339 2 года назад +3

    ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍

  • @nirmalbhattinirmalbhatti490
    @nirmalbhattinirmalbhatti490 2 года назад +2

    Bhot sunder ripan kushi

  • @CheharMajariagurtaj
    @CheharMajariagurtaj 2 года назад +3

    ਭਾਜੀ ਰੋਪੜ ਲਾਗੇ ਨੂਰਪੁਰ ਬੇਦੀ ਦੇ ਕੋਲ ਬਰੋਟਾ ਫਾਰਮ ਬਹੁਤ ਵਧੀਆ ਦੇਖਣ ਜੋਗ ਪੁਰਾਣਾ ਵਿਰਸਾ ਜਰੂਰ ਦੇਖ ਕੇ ਆਇਓ

  • @kaurjasbir2758
    @kaurjasbir2758 2 года назад +12

    Fantastic vlog....
    such a beautiful farm 🌳🌴👌
    Happy Rakhi veere waheguru ji ap ji te mehar bharya hath rakhe 🙏

  • @Mr.gill6268
    @Mr.gill6268 2 года назад +1

    ਬਹੁਤ ਹੀ ਵਧੀਆ ਫ਼ਾਰਮ ਹਾਊਸ ਬਣਾਇਆ ਹੈ ਜੀ 🙏🏻🙏🏻

  • @manajoban3734
    @manajoban3734 2 года назад +2

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਆ ਫਾਰਮ

  • @lovepreetsinghgharu3110
    @lovepreetsinghgharu3110 2 года назад +5

    LOVE FROM PUNJAB SHRI MUKTSAR SAHIB💝💫.

  • @karamsingh1479
    @karamsingh1479 6 месяцев назад +1

    Verry..nice..ji

  • @Sumitpaul1813
    @Sumitpaul1813 2 года назад +5

    Sade Hoshiarpur ariye Di shaan Angel Farm ❤️😘😘

  • @harmanbains3159
    @harmanbains3159 2 года назад +1

    Bahut sohna place aa sanu ta pta ni c sde Distt ch eh jga aa bahut vdia lga sde nere hi aa

  • @anchhohejazbaat1313
    @anchhohejazbaat1313 2 года назад +3

    ਵੀਰ ਜਿਹੜੀ ਚੱਕੀ ਨੀਚੇ ਜਾਲੀ ਵਾਲੇ ਨੂੰ ਡੋਲੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਪੁਰਾਣੇ ਸਮੇਂ ਵਿੱਚ ਸੌਦੇ ਰੱਖਿਆ ਕਰਦੇ ਸੀ

  • @jagdevsingh3564
    @jagdevsingh3564 2 года назад +2

    A. Vere. Paunab. Ch. Ve. Venie. Ja. Sakada. Ce ❤️😀❤️

  • @praveenlata3190
    @praveenlata3190 2 года назад +1

    Ajj kuch dil udas c ,,eh blog dekhke dil bahut khush hoiya
    Bahut pyara bahut khoobsurat eho jahiya cheeja ghat e mildiya dekhan nu
    Dilo Dhanwad hai ji 🙏🏽❤💐

  • @harmindersingh6060
    @harmindersingh6060 2 года назад +2

    ਬਹੁਤ ਸੋਹਣਾ ਬਣਿਆ ਘੁਮਣ ਫਿਰਨ ਲਈ

  • @sanjayfaridian6742
    @sanjayfaridian6742 2 года назад +2

    Bahut hi sohna uprala bai g da God bless you

  • @Sbarinder258
    @Sbarinder258 2 года назад +1

    Angel farm apne kol hi aa g really most beautiful place eh sada Sara ilaka hi bhtt sohnna a g

  • @SherSingh-ht7me
    @SherSingh-ht7me 2 года назад +3

    ਬਹੁਤ ਸੋਹਣਾ ਲਗਿਆ👍

  • @majorkang700
    @majorkang700 2 года назад +2

    ਬਹੁਤ ਵਧੀਅਾ

  • @twinklesaroya9393
    @twinklesaroya9393 2 года назад +3

    farm boht acha hai.. but andar lockers hi nahi hai agar kise ne pool mein jana ho toh saman kaha rakhega banda..atleast lockers toh hone chahiye..food b acha nhi tha waha ka.. bs location achi hai baki sab thik thak hai...hum pichle sunday hi gye the ..jitha videos mein bataya gya tha vaisa nhi tha kush

  • @shivdevbhandal4716
    @shivdevbhandal4716 2 года назад +2

    Very nice vlog rooh khush ho gai deakh ke London U.K.

  • @MintuDhaliwal-eg1yx
    @MintuDhaliwal-eg1yx 2 года назад +2

    ਬਹੁਤ ਵਧੀਆ ਲੱਗਦਾ ਹੈ ਭਰਾ

  • @sukhdevsran3254
    @sukhdevsran3254 2 года назад +2

    Y ji Khushi di awaj ni ਸੁਣਦੀ

  • @HarjinderSingh-ji6ci
    @HarjinderSingh-ji6ci 2 года назад +2

    Beautiful beautiful video beta ji I m Harjinder Singh Stockholm Sweden

  • @sukhdevsingh6870
    @sukhdevsingh6870 2 года назад +2

    ਬਹੁਤ ਵਧੀਆ ਲੱਗਾ ਵੀਰੇ

  • @abigill4973
    @abigill4973 2 года назад +1

    Bohut bdya g

  • @harmitsingh9086
    @harmitsingh9086 2 года назад +3

    ਬੇਟਾ ਜੀ ਇਹਨੂੰ ਡੋਲੀ ਕਹਿੰਦੇ ਆ 🙏🙏

  • @5911KisaanKranti
    @5911KisaanKranti 2 года назад +1

    बहुत ही खूबसूरत फार्म हाउस हमें बहुत ही अच्छा हम भी यहां घूमने का मौका मिला तो जरूर आएंगे

  • @charnjitmaan6223
    @charnjitmaan6223 2 года назад

    ਬਹੁਤ ਸੋਹਣਾ 👌

  • @sukhravi6815
    @sukhravi6815 2 года назад +2

    ਬਹੁਤ ਸੋਹਣਾ ਫ਼ਾਰਮ ਹੈ 👍

  • @vishavpublicschoolverka7129
    @vishavpublicschoolverka7129 2 года назад

    aapa te bahot jaldi aawage soooo beautiful

  • @MandeepKaur-cu2ed
    @MandeepKaur-cu2ed 2 года назад

    Very nice and very good great very well and beautiful couple and beautiful vlogger

  • @JassSimranVlogs
    @JassSimranVlogs 2 года назад +4

    ਅਸੀਂ ਵੀ ਜਰੂਰ ਜਵਾਂਗੇ♥️🥰🥰

  • @tonystockmaster
    @tonystockmaster 2 года назад +2

    ਇਸ ਨੂ ਲੁਧਿਆਣਾ ਸਾਇਡ ਡੋਲੀ ਬੋਲਦੇ ਇਹ ਪੁਰਾਤਨ ਪੰਜਾਬ ਵਿੱਚ ਫਰਿਜ ਦੇ ਤੋਰ ਤੇ ਵਰਤੀ ਜਾਂਦੀ ਸੀ ਰਸੋਈ ਵਿਚ

  • @balwindersingh7463
    @balwindersingh7463 2 года назад +1

    ਦੁੱਧ ਰੱਖਣ ਵਾਲੀ ਨੂੰ ਜਾਲੀ ਕਹਿੰਦੇ ਹਨ ਪੁਰਾਣੀ ਫ਼ਰਿੱਜ

  • @ਹੁਸਿਆਰਪੁਰੀਆਜੱਟ

    Hoshiarpur sohna zilla

  • @sapnamanhas7670
    @sapnamanhas7670 2 года назад +1

    Tusi kdo aye c veer gg

  • @DavinderSingh-pu2ww
    @DavinderSingh-pu2ww 2 года назад +3

    Bohat hi sohna farm veer ji 👍🙏

  • @beerpalkaur7021
    @beerpalkaur7021 2 года назад +3

    ਬਹੁਤ ਖੂਬ 👌👌

  • @bains68
    @bains68 2 года назад +3

    Great Wonderful, bahut vidya Farm. Soon I visit with my all family members🙏

  • @preetbhamra3374
    @preetbhamra3374 2 года назад +3

    Bhut vadiya vlog punjab ch v eniya soniya places a pta hi nhi c ❤️

  • @SSinghos
    @SSinghos 2 года назад +1

    Bahut sohna nazara veer g, Thank you for sightseeing

  • @harmanbains3159
    @harmanbains3159 2 года назад +3

    ਅਸੀਂ ਹੁਸ਼ਿਆਰਪੁਰ ਤੋਂ ਆ

  • @sapnamanhas7670
    @sapnamanhas7670 Год назад +1

    Mra pind chk ladian 😊

  • @navidhillon3105
    @navidhillon3105 2 года назад

    Bai ji description open nahi ho rahi so I can't find contact info for Angel farm

  • @gurkirpa234
    @gurkirpa234 2 года назад +2

    Hatts of you sir inni sohni jagga bnyi apna virsa dikhaya hoya ❤❤❤😍

  • @VeerK1313
    @VeerK1313 2 года назад +8

    Happy rkshabandan too all my brothers nd sisters ❤ 💕 💙 sare brothers dii long nd happy life ho ❣ 🤗 lmbia umra hon🥰

  • @gagankaur2691
    @gagankaur2691 2 года назад +2

    ਬਹੁਤ ਵਧੀਆ 😍🥰🥰👍👍❤️❤️❤️❤️❤️,

  • @DavinderGoraya67davinder67
    @DavinderGoraya67davinder67 2 года назад +1

    11.07 te jo sandook dasey j..
    Asi v 2 sambhal k rakhey aa g..
    Ghaint vlog g

  • @adeelraiz8172
    @adeelraiz8172 2 года назад +6

    God bless you and your family

  • @shabnamsaini1020
    @shabnamsaini1020 Год назад

    Mai v hoshiarpur to aa par angel farm bare aj pta lga hun ta jana bnda

  • @MandeepKaur-cu2ed
    @MandeepKaur-cu2ed 2 года назад

    Very nice houner and beautiful couple and beautiful family and nice

  • @haveliwale4858
    @haveliwale4858 2 года назад +3

    Kya Batt a makhna ♥️🥰

  • @VipanKumar-bz9ky
    @VipanKumar-bz9ky 2 года назад +3

    Hoshiarpur vich swagat hai Ji 👌

  • @Mastana_jog910
    @Mastana_jog910 2 года назад +2

    Nice bro hamesha intzar rehinda vlogs da jyonde vasde raho

  • @hardishdhillon98
    @hardishdhillon98 2 года назад +1

    Very nice family and most beautiful Amaging place Ripen kushi thanks lot for showing us 🙏

  • @avtarcheema3253
    @avtarcheema3253 2 года назад +3

    ਬਹੁਤ ਹੀ ਸੋਹਣਾ ਜੀ 👍👍👍

  • @sapnamanhas7670
    @sapnamanhas7670 2 года назад +1

    Eh mra pind a chk ladian veer g

  • @praveenlata3190
    @praveenlata3190 2 года назад

    Pet frndly hai??????

  • @JATINDERSINGH-cv9ot
    @JATINDERSINGH-cv9ot 2 года назад +1

    Punjab is beautiful as any other place of world.Thanks to the makers of angel park

  • @gurcharansingh6315
    @gurcharansingh6315 2 года назад +1

    Har gall da tija shabd angrezi wich bolda.

  • @shairalivlogs165
    @shairalivlogs165 2 года назад +3

    Love From Pakistan

  • @lonelinessisagoodlife829
    @lonelinessisagoodlife829 2 года назад +1

    Me ajj AP ji nu Patiala dekhia c PVR de bhar tusi bult ty c bhot man Kita thonu Milan da par tusi chaly gy c

  • @AmanDeep-ss1pb
    @AmanDeep-ss1pb 2 года назад +1

    Es farm de ander Khan da system hai ki??..taaki asi pay karke kha v sakiye

    • @angrejsinghsohal2147
      @angrejsinghsohal2147 8 месяцев назад

      Hanji iss farm andar bahut vadhia restaurant bania hoia

  • @ManpreetSingh-oy9xr
    @ManpreetSingh-oy9xr 2 года назад

    Very nice sada apna Hoshiarpur

  • @barindershiv7286
    @barindershiv7286 2 года назад +2

    Bhut shona Veer g 🙏

  • @harpreethappy746
    @harpreethappy746 2 года назад +2

    Vry nyc bro ......good work.......carry on.......best volger in Punjab... entertainment wd knowledge.....

  • @kalakhanouriwala1473
    @kalakhanouriwala1473 2 года назад +2

    Very nice farming bro love from panjab Khanouri Mandi

  • @manviheer2957
    @manviheer2957 2 года назад +2

    very nice veer ji par hoshiarpur ch hor bhut kuj aa tuci bas itho hi ho k chl gye 🙄

  • @Pendujanta1313
    @Pendujanta1313 2 года назад

    ਹੁਸ਼ਿਆਰਪੁਰੀਏ ਹੁੰਦੇ ਆ ਫਿਰ............... 👌🙏🏻 ਅਸੀਂ