Agniveer 'ਤੇ Rahul Gandhi ਅਤੇ Rajnath Singh ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 1 июл 2024
  • ਪੰਜਾਬ ਦੇ ਜਿਸ ਅਗਨਵੀਰ ਅਜੈ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੇਂਦਰ ਸਰਕਾਰ ਵਲੋਂ ਸਹੂਲਤਾਂ ਨਾ ਦਿੱਤੇ ਜਾਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੀ ਰਾਜਨਾਥ ਸਿੰਘ ਨਾਲ ਲੋਕ ਸਭਾ ਵਿੱਚ ਬਹਿਸ ਹੋਈ, ਮੋਦੀ ਨੇ ਵੀ ਬਿਆਨ ਦਿੱਤਾ। ਉਸ ਦੇ ਮਾਪਿਆਂ ਨੇ ਇਹ ਦੱਸੀ ਸੱਚਾਈ
    ਇਸੇ ਦੌਰਾਨ ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
    ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
    ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
    ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
    ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ : ਸ਼ਾਦ ਮਿਦਤ
    #Agniveer #RahulGandhi #RajnathSingh #modi #army
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 350

  • @singhsaab6992
    @singhsaab6992 4 дня назад +173

    Rahul ne bilkul sahi bola

    • @karanjitsinghsingh721
      @karanjitsinghsingh721 4 дня назад +2

      ਕੀ ਸਹੀ ਬੋਲਿਆ ਤੁਸੀ ਫੋਜ ਵਿਚ ਭਰਤੀ ਕਿੳ ਹੁੰਦੇ ਹੋ ਕੋਈ ਹੋਰ ਕੰਮ ਕਰ ਲਉ

    • @rockyrana4255
      @rockyrana4255 4 дня назад +3

      ​@@karanjitsinghsingh721tu appni knowledge appna kol rak
      Agniveer will destroy Indian army

    • @sukhdevbrar965
      @sukhdevbrar965 4 дня назад +1

      ਅਕਲ ਦਾ ਜਨਾਜ਼ਾ ਨਿਕਲ ਗਿਆ ਲੱਗਦੈ ਸੱਚ ਕੀ ਹੈ ਬੈਟ ਬੱਲੇ ਨਾਲ ਖੇਡਣ ਵਾਲੇ ਨੂੰ ਗੱਫੇ ਬੰਦੂਕ ਵਾਲਿਆਂ ਨੂੰ ਧੱਕੇ ਇਹ ਕਿੱਥੋਂ ਦਾ ਨਿਆਂ

    • @singhsaab6992
      @singhsaab6992 4 дня назад +1

      @@sukhdevbrar965 ਬਿਨਾਂ ਸਿਰ ਪੈਰ ਦੀ ਗੱਲ

    • @karanjitsinghsingh721
      @karanjitsinghsingh721 4 дня назад

      @@sukhdevbrar965 ਤੁਸੀ ਫਿਰ ਬੈਟ ਬੱਲਾ ਖੇਡੋ ਤੁਹਾਨੂੰ ਫਿਰ ਬਾਡਰਾ ਤੇ ਮਰਨ ਦੀ ਕੀ ਲੋੜ ਪਈ

  • @harpreetharpreetsingh6483
    @harpreetharpreetsingh6483 4 дня назад +96

    1947 ਚ ਦੇਸ ਅਜਾਦ ਹੋ ਗਿਆ ਸੀ ਪਰ ਮੈ ਸੋਚਦਾ ਅਸੀ ਅਜੇ ਵੀ ਗੁਲਾਮੀ ਚ ਹੀ ਜੀ ਰਹੇ ਹਾ ,,,ਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾ ਵਾਰੇ ਸੰਸਦ ਵਿੱਚ ਅਵਾਜ ਚੱਕ ਰਿਹਾ ਹਰ ਇੱਕ ਮੁੱਦੇ ਤੇ ਤਾ ਪੰਜਾਬ ਦੇ ਲੋਕ ਹੀ ਉਸ ਦੀਆ ਨੰਗਾ ਖਿੱਚ ਰਹੇ ਨੇ ਕਮਾਲ ਆ ,ਸਾਡੇ ਲੋਕਾ ਦੀ ਮਾਨਸਿਕਤਾ ਵਿਲੱਖਣ ਹੀ ਆ ,,,ਜੋ ਲੋਕਾ ਵਾਰੇ ਸੋਚ ਰਿਹਾ ਓ ਮਾੜਾ ,ਤੇ ਜੋ ਅਨਪੜ ਚੰਡਾਲ ਚੋਕੜੀ ਉਪਜਜਿਟ ਆ ਓ ਚੰਗੀ ਆ ਜਿਸ ਨੇ 10 ਸਾਲਾ ਹੀ ਵੇਹੜਾ ਗਰਕ ਕਰ ਕੇ ਰੱਖਤਾ

    • @gurbhejsingh1670
      @gurbhejsingh1670 4 дня назад +4

      ਬਹੁਤ ਵਧੀਆ

    • @karanjitsinghsingh721
      @karanjitsinghsingh721 4 дня назад

      ਕਾਂਗਰਸ ਸੀ ਜਿਨਾ ਨੇ ਸਾਡਾ ਅਕਾਲ ਤਖਤ ਢਾਹਿਆ. ਦਿਲੀ ਵਿੱਚ ਚੁਣ ਚੁਣ ਕੇ ਸਾਡੇ ਸਿੱਖ ਭਰਾ ਮਾਰੇ ਗਏ ੳਨਾ ਬਾਰੇ ਤਾ ਰਾਹੁਲ ਗਾਂਧੀ ਬੋਲਦਾ ਨਹੀ ,ਵੱਡਾ ਬਣਿਆ ਫਿਰਦਾ ਫੌਜੀਆਂ ਦਾ ਹਮਦਰਦੀ

    • @baldevsidhu7719
      @baldevsidhu7719 3 дня назад

      ਬੀਜੇਪੀ ਦਾ IT cell ਵੀ ਫੇਕ IDs ਬਨਾ ਕੇ ਲਿਖਦੇ ਹਨ ਸਾਵਧਾਨ ਰਹਿਨ ਦਯਿ ਲੋੜ

    • @gsingh7605
      @gsingh7605 2 дня назад +1

      ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਦੋ ਇਹ ਪਾਵਰ ਵਿਚ ਆ ਗਏ ਉਦੋਂ ਇਨਾ ਨੇ ਵੀ ਇਸ ਤਰਾਂ ਹੀ ਕਰਨਾ ਏ ਇਹ ਹਿੰਦੋਸਤਾਨ ਸਟੇਟ ਦੀਆਂ ਪੋਲਸੀਆ ਨੇ ਕੋਈ ਵੀ ਪਾਰਟੀ ਹੋਵੇ ਉਹ ਹਿੰਦੋਸਤਾਨ ਸਟੇਟ ਤੋ ਵੱਖ ਹੋ ਕੇ ਨਹੀਂ ਚੱਲ ਸਕਦੀ

    • @baldevsidhu7719
      @baldevsidhu7719 2 дня назад

      @@gsingh7605 ਇਡਿਆ ਚ ਕੋਈ ਵੀ absolute majority ਚ ਨਾ ਆਵੇ ਤੇ term limit ਹੋਵੇ ਹਰੇਕ ਆਹੁਦੇ ਤੇ pm cm mayor , Sarpanch and one member only from a family!

  • @darbarasingh1586
    @darbarasingh1586 4 дня назад +85

    ਏਹ ਵੀਡੀਓ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਤਾਂ ਸਾਰੇ ਲੋਕ ਨੂੰ ਪਤਾ ਲੱਗੇ।

  • @jasbirkaur372
    @jasbirkaur372 4 дня назад +48

    ਸਾਰੇ ਲੀਡਰਾਂ ਦੇ ਬੱਚਿਆ ਨੂੰ,ਫੌਜ਼ ਵਿਚ ਭੇਜਣਾ,ਜਰੂਰੀ ਕਰੋ।ਫਿਰ ਕੋਈ ਇਲੈਕਸ਼ਨ ਲੜ ਸਕੇ।

  • @mandeepsingh5174
    @mandeepsingh5174 4 дня назад +66

    शर्म आनी चाहिए देश के रक्षा मंत्री और प्रधानमंत्री को लोक सभा में झूठ बोलने के लिए।

    • @Sahil_Arya007
      @Sahil_Arya007 День назад

      1.5 crore milya parwar nu mundde di bhen aap dasan dyi si

  • @aazabgaazab
    @aazabgaazab 4 дня назад +27

    BBC बहुत बहुत धन्यवाद

  • @rajinderkaur-lx2io
    @rajinderkaur-lx2io 4 дня назад +12

    ਰਾਹੁਲ ਗਾਂਧੀ ਨੇ ਠੀਕ ਕਿਹਾ, ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ

  • @LovepreetSingh-to9cv
    @LovepreetSingh-to9cv 4 дня назад +44

    Rahul good luck 🎉

  • @harmanjeetsingh8308
    @harmanjeetsingh8308 4 дня назад +34

    ਅਗਨੀ ਵੀਰ ਕੋ ਇਕ ਕਰੋੜ ਲੈਣ ਵਾਸਤੇ ਜਵਾਨ ਨੂੰ ਮਰਨਾਂ ਪੱਉ ਗਾ

  • @simranjeetsingh-ox1gn
    @simranjeetsingh-ox1gn 4 дня назад +14

    ਪੰਜਾਬ ਵਾਲ਼ੇ ਵੀਰਾ ਨੁੰ ਬੇਨਤੀ ਆ, ਕੋਈ ਹੋਰ ਕੰਮ ਕਾਰ ਲਵੋ, ਭੈਣ ਚਦਾਵੇ ਅਗਨੀਵੀਰ

  • @CharanjitSingh-yq9ur
    @CharanjitSingh-yq9ur 4 дня назад +50

    BJP Sikh Community Ki Sab Se Bari Dusman he

    • @tarloksingh2141
      @tarloksingh2141 4 дня назад +6

      Mugal v Sikhan de bahout vade dushman c gai.Namo Nishan he mit gaya ona da. Aina da v ohe hasher hovai ga.

    • @hundredpercentpreparation5849
      @hundredpercentpreparation5849 4 дня назад +9

      Gale vich tyre paan wale -???
      Afghanistan ton Guru Granth Sahib sir te chak le aan wale --???
      Aa hi wajah Punjabi kade b sudhar ni sakde

    • @ranjeetsohanpal752
      @ranjeetsohanpal752 4 дня назад +2

      pata pata singhan da vairy

    • @naunihal1450
      @naunihal1450 4 дня назад +1

      ​@@hundredpercentpreparation5849Guru Granth Sahib sir te rakh k Photo khinchwa le oh tenu Patta ha But Guru Teg bahadur ne SIS de ditta tuwade waste oh yaad ha k nhi..

    • @keepachahal
      @keepachahal 4 дня назад

      ​@@hundredpercentpreparation5849 china to kutt khaan wale... Hindustani

  • @tegvirsingh1011
    @tegvirsingh1011 4 дня назад +30

    Shame on BJP

  • @sukhdevsinghbhatti3235
    @sukhdevsinghbhatti3235 4 дня назад +28

    ਏਹ ਵੀਡਿਉ ਚਵਲ ਪਾਰਟੀ ਵਾਲੇ ਕਦੇ ਵੀ ਨਹੀਂ ਦੇਖਣੇ।ਦੇਖੇ ਰਾਜਨਾਥ ਰਖਸਾ ਮੰਤਰੀ ਅਤੇ ਮੋਦੀ ਏਸ ਵੀਡਿਉ ਨੂੰ ਸਰਮ।ਨਾਲ ਮਰ ਜਾਣਾ ਚਾਹੀਦਾ ਏਜੇਹੇ ਸਰਕਾਰ ਚਲਾਉਣ ਵਾਲਿਆ ਨੂੰ

  • @surindersingh-lk8gm
    @surindersingh-lk8gm 4 дня назад +13

    False statement by defence minister in parliament itself is a crime. Thanks Rahul ji.

  • @sattibains4818
    @sattibains4818 4 дня назад +25

    Sach bola hai Rahul Gandhi, Raj Nath Singh apne bete ko Amit Shah apne bete ko bheje Agni Veer or ek karorr le lave.

  • @RanjeetSingh-hs7fm
    @RanjeetSingh-hs7fm 4 дня назад +14

    ਸਰਾਸਰ ਜੁਮਲੇ ਬਾਜ਼ ਨੇ ਪਜਾਬ ਸਰਕਾਰ ਇੱਕ ਕਰੋਰ ਦੀ ਰਾਸ਼ੀ ਦਿੱਤੀ ਹੈ ਸੈਟਰ ਸਰਕਾਰ ਤਾਂ ਇੱਕ ਫੁੱਟੀ ਕੋੜੀ ਵਿ ਨਹੀਂ ਦੇਦੀ

  • @satveersingh689
    @satveersingh689 4 дня назад +16

    Punjab govt ne help Kiti bahut es priwar di great job aap govt

  • @user-ok4pd6tx2e
    @user-ok4pd6tx2e 4 дня назад +54

    Rahul Gandhi jindabaad next pm

  • @arshdeep7181
    @arshdeep7181 4 дня назад +7

    Salute to bbc news ❤

  • @user-ir7wg3xx9z
    @user-ir7wg3xx9z 4 дня назад +7

    Ek crore mila hota toh yeh halat nahi hoti unki family ki😢. Koi sahulat nhi mili aisa unki family members ka😢

  • @sukhdevraj8089
    @sukhdevraj8089 4 дня назад +9

    रक्षा मंत्री को अपने बेटे को सबसे पहले भर्ती कराना चाहिए ।
    उसके बाद अड़ानी व अंबानी के परिवार वालों को मौका मिलना चाहिए

  • @luckygrewal4421
    @luckygrewal4421 4 дня назад +17

    Bhut Sohna munda...koi shak ni

  • @RanjitSingh-zo2it
    @RanjitSingh-zo2it 4 дня назад +12

    Rahul Gandhi bilkul Shai bol rahe Rajnath jhoot bol rahe un ko sheed Agniveer ke pariwar se maafi maangni chahiye

  • @deeptisharma5678
    @deeptisharma5678 4 дня назад +3

    Every indian should see this

  • @Dr.Inder108
    @Dr.Inder108 4 дня назад +17

    Bhagat ji, please accept the truth

  • @LOVEPREETSINGH-yk7jx
    @LOVEPREETSINGH-yk7jx 4 дня назад +7

    Shame on Defence Minister Rajnath & PM Modi for lying in the temple of democracy- Parliament………..Shame on BJP ….shame…..shame

  • @JogindrrSingh
    @JogindrrSingh 4 дня назад +12

    ਰਾਜਨਾਥ ਸੁਣ ਓ ਗੰਜੇ ਤੂੰ ਕਰੋੜ ਕਹਿੰਦਾ ਅਗਲੇ ਕਹਿੰਦੇ ਇਕ ਰੁਪਈਆ ਨਹੀ ਦਿਤਾ
    ਗੰਜਾ ਝੂਠ ਪੇ ਝੂਠ ਮਾਰਦਾ ਦੁਸ਼ਟ

  • @_me-earthiiiansocial.lbeing
    @_me-earthiiiansocial.lbeing 4 дня назад +6

    सबसे पहले अब गलती उनकी होगी जो सच जानकर भी अग्निवीर में भर्ती होंगे

  • @darshandevikapila5971
    @darshandevikapila5971 4 дня назад +5

    Govt doing very bad to our young generation

  • @KulwinderKaur-qf5bz
    @KulwinderKaur-qf5bz 4 дня назад +9

    Jine v Punjab dy iko iko putt ny oh agnivir vali skeem nu naa accept krn ..... apne maa pio kol rvo thoda kmalo but maa baap nll rvo thode tha ty kise ny saath nhi dena greeb maa baap da 🙏

  • @shadow-wr8on
    @shadow-wr8on 4 дня назад +19

    Rahul is good man by heart

  • @gursingh-dt4cn
    @gursingh-dt4cn 4 дня назад +3

    Agniveer scheme should be stopped
    Regular army recruitment only

  • @jagtarsingh7531
    @jagtarsingh7531 4 дня назад +5

    good ਗਾਂਧੀ ਜੀ

  • @balwantsingh7916
    @balwantsingh7916 4 дня назад +3

    Truth is Universal and it never Defeat, this family who have lost their young son needs Maximum help.

  • @silversinghsilver2961
    @silversinghsilver2961 4 дня назад +4

    ਸਹੀ ਗੱਲ ਏ

  • @gurpreetsingh-ri7jw
    @gurpreetsingh-ri7jw 4 дня назад +11

    BJP walon ne jhuth bolne ki PHD ki hui hai shame 😢😢😢😢😢😢😢😢😢

  • @harpreetgill736
    @harpreetgill736 4 дня назад +4

    1 cr can’t bring their son back

  • @avtarkasoulino.1363
    @avtarkasoulino.1363 4 дня назад +5

    Raj natt ko saspind karky jail my dalo sadan my jhuth bolda modi ty Rajnath ty amitt sha.. Sariya nu saspind karky jail my dalo...

  • @gk2350
    @gk2350 4 дня назад +6

    Modi aur unki mantri sadan mein jhoot bola, 1 karod rupya kisko diya? Shame on you mr PM

  • @desasingh7038
    @desasingh7038 4 дня назад +7

    ਮੋਦੀ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ

  • @rabvargimaa4434
    @rabvargimaa4434 4 дня назад +2

    Sach To Sahmne Aa Hi Gya Ehn Govt Ko Apne Beto Ko Bejhna Cahiye Agnivaar K Tehat Tab Pta Chl Gya Aaj

  • @user-lv6ow6ye7k
    @user-lv6ow6ye7k 4 дня назад +1

    To become mla mp ,he himself or his children should serve in indian army at least for five years,so that they can feel pain and sufferings on account death of their loved ones while serving in army.

  • @surinderpal7690
    @surinderpal7690 4 дня назад +10

    Rahul Ghandi jindabad 👍

  • @KaranSingh-dv8qg
    @KaranSingh-dv8qg 4 дня назад +1

    ❤❤❤

  • @manojbola6968
    @manojbola6968 3 дня назад +1

    ਅਗਨੀ ਵੀਰ ਯੋਜਨਾ ਬੰਦ ਕਰੋ ਜੀ NDA Government ਨੂੰ ਅਪੀਲ ਹੈ

  • @jass1352
    @jass1352 3 дня назад +1

    ਸਾਡੇ ਲੋਕਾ ਨੂੰ ਫੌਜ ਵਿੱਚ ਜਾਣਾ ਨੀ ਚਾਹੀਦੀ ਆ..ਸਾਡੇ ਨਾਲ ਬਹੁਤ ਧੱਕਾ ਕਰਦੇ ਆ

  • @samra_saab1489
    @samra_saab1489 4 дня назад

    🙏🙏❣️

  • @beantdass109
    @beantdass109 4 дня назад

  • @reshamsingh605
    @reshamsingh605 4 дня назад +3

    Shame on b j p government

  • @pratibhagoyal3973
    @pratibhagoyal3973 4 дня назад +1

    Please support our Indian army

  • @kuldeepveertegurudikirpaha7774
    @kuldeepveertegurudikirpaha7774 4 дня назад +6

    Hindu media Sach nhi dikhaega, Agniveer yojna gareeb lokan di loot

    • @jattdhillon5240
      @jattdhillon5240 4 дня назад

      1.4 croce dita hai.. ehe aap bolde ne .. uncle bolye army ne 40 lac, te sister boldi hai 1 croce punjab govt ne dita vedio de last ch.. total vich 1.4 cr hogya vir. samjna nhi kuch.. na mann hai samjan da

    • @user-mc1vb2kc9s
      @user-mc1vb2kc9s 4 дня назад +1

      ​@@jattdhillon52401 cr teh state walo mili je diti hai punjab govt ne lakin centre teh aap kehandi pai hai 1 cr milegi jedi ki 40 lac mili veh. Jeda 1 cr di gaal hai centre walo milni chahi di si qki state da mann hai teh 1 lakh deh ke vi jaa chada sgdi hai promise teh centre walo hai 1 cr da

  • @mr_mrs_badhan_
    @mr_mrs_badhan_ 4 дня назад +2

    I am fauji rahul gandhi is. Right 👍 sach bolda rahul

  • @gurwinderkaur1494
    @gurwinderkaur1494 4 дня назад +5

    Dso kithe jan Bechare Greeb Bande Ek Foj c oh b Agniveer jo Nokri ke nam par majak Modi or Rajnath 75 sal ka Budde 15 sal tak kam karne ke liye Teir hai or 22 sal ka bacha Ghar. Aa jaye ga sharm Ani chahiye in loka nu parmatma maf nai karega

  • @bhoodevmandaar
    @bhoodevmandaar 4 дня назад +3

    #JUSTICEFORSIDHUMOOSEWALA

  • @bobbyn7746
    @bobbyn7746 4 дня назад +7

    Jhooth Bolo
    Jhooth Bolo
    Jhooth Bolo
    BJP only Jumla nothing else.

  • @sadiqmasih3215
    @sadiqmasih3215 3 дня назад

    BBC thanks for information

  • @pratibhagoyal3973
    @pratibhagoyal3973 4 дня назад +1

    Salute 🫡 Ajay kumar

  • @kinuu493
    @kinuu493 4 дня назад +1

    Atleast still media exsists

  • @rockyrana4255
    @rockyrana4255 4 дня назад +2

    Rahul Gandhi sahi bola rahe hai

  • @user-pj6fk6bw3h
    @user-pj6fk6bw3h 3 дня назад +1

    Defence Minister is not telling truth and Agniveer Yojna is required to be removed from Army.

  • @user-bg9pt3md7t
    @user-bg9pt3md7t 2 дня назад +1

    Jio bbc❤❤❤❤❤❤

  • @arcana808
    @arcana808 4 дня назад +2

    Raahnath ji me chahti hu aap ke jesse sab parliament ke logo agniveer ka benifits mile
    Bagwan apke bette ko bhi apke khadhe per bule

  • @Sarbatdabhala2219
    @Sarbatdabhala2219 3 дня назад +1

    Bilkul regular job honi chahiye, pehle ki tarah

  • @ponamsenkhle3606
    @ponamsenkhle3606 4 дня назад +1

    Miss u my bro ajay kumar 🇮🇳🙏

  • @jaswinderkaur1907
    @jaswinderkaur1907 3 дня назад

    Great job BBC salute to u for the right information,

  • @punjabaseel7499
    @punjabaseel7499 4 дня назад +1

    ON BBC hindi

  • @tejvinderpalsingh428
    @tejvinderpalsingh428 4 дня назад +2

    Agar agniveer shaheed hota
    Raashi paisa 1 krod nhi mila to raksha mntri pm hm ko faansi ka prawdhaan ho🚩🚩🚩🚩🚩🚜🚜🚜🚜🚩🚩🚩

  • @GurPreet-xv6vx
    @GurPreet-xv6vx 4 дня назад +3

    Rahul ❤

  • @STINGER101
    @STINGER101 4 дня назад +1

    Rahul said truth

  • @robysingh4214
    @robysingh4214 4 дня назад +3

    Jai Shah ko Agniveer bano

  • @peppapeppa1521
    @peppapeppa1521 3 дня назад +3

    Bzurg kehnda 48 lakh milya kudi kehndi 1 crore milya, nale kahi jande ne koi shayta ni mili.???? Congress di rati ratai gal boli janda sara tabbar.

    • @RAHUL-yl7fk
      @RAHUL-yl7fk День назад

      Fuddi deya Bima company ne paise ditte & AAP party ne.. But center govt da farz banda ehna di help karna

  • @JagtarSingh-fv8tw
    @JagtarSingh-fv8tw 4 дня назад +1

    Modi ki D.. Grade speech

  • @JaspreetSingh-tq1jo
    @JaspreetSingh-tq1jo 4 дня назад +1

    Rahul sir Raliway GM Power kro act apprenticeship kro

  • @user-ky4td9xo1c
    @user-ky4td9xo1c 4 дня назад +9

    Rahul Gandhi good banda

  • @kksandhu1779
    @kksandhu1779 3 дня назад

    Government must help

  • @sanjuking3836
    @sanjuking3836 4 дня назад +2

    SHAEED AJAY KUMAR ZINDABAAD

  • @johnhans6413
    @johnhans6413 4 дня назад +3

    Rahul Right

  • @JagtarSingh-fv8tw
    @JagtarSingh-fv8tw 4 дня назад +1

    Rahul ✔️✔️✔️✔️

  • @narinder_singh_1965
    @narinder_singh_1965 2 дня назад +1

    20/20ਵਲਡ ਕਪ ਜਿਤਣ ਤੇ 11 ਮੈਂਬਰੀ ਕ੍ਰਿਕਟ ਟੀਮ ਨੂੰ 125 ਕਰੋੜ ਰੁਪੈ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਨੂੰ ਇਕ ਕਰੋੜ ਵਾਹ ੳਏ ਠਗੋ

  • @madhusudankaushik940
    @madhusudankaushik940 4 дня назад +1

    सादर नमन शहीद को

  • @gurpreetsingh-ri7jw
    @gurpreetsingh-ri7jw 4 дня назад +3

    Wah modi ji wah jhuth bolo jhuth bolo sada hi jhooth bolo sharam karo Raj nath ji hamesha hi jhooth bolo 😢😢😢😢

  • @rabvargimaa4434
    @rabvargimaa4434 4 дня назад

    Bahut Achha Munda Hai Sahi Baat Hai

  • @ManjitSingh-gf9bz
    @ManjitSingh-gf9bz 4 дня назад +1

    Rahul very good

  • @beantdass109
    @beantdass109 4 дня назад

    ❤❤bat

  • @sukhmandersingh3680
    @sukhmandersingh3680 4 дня назад +14

    ਇਹ ਯੋਜਨਾ ਘੱਟ ਤੋ ਘੱਟ ਦੱਸ ਸਾਲ ਦੀ ਹੋਵੋ ਅਤੇ ਜੇਕਰ ਕੋਈ ਜਵਾਨ ਸਹੀਦ ਹੁੰਦਾ ਤਾ ਇੱਕ ਕਰੋੜ ਰੁਪਏ ਦੀ ਸਹਿੲਤਾ ਰਾਸੀ ਦਿੱਤੀ ਜਾਵੇ

    • @hanishjaspal7807
      @hanishjaspal7807 4 дня назад +1

      6 mahine training de k boarder te bnda khadha kroge ta marega hi. ,
      Jo purane bnde ne ..unna nu sabtoh agge rakho .😢😢
      Nall gall veer tuhadi sahi hai. Katto Katt 10 sall ta hove.

    • @user-lv6ow6ye7k
      @user-lv6ow6ye7k 4 дня назад +1

      ​@@hanishjaspal7807Army service should be permanent as it is necessary for the security reasons

  • @user-zy3qb7vt1j
    @user-zy3qb7vt1j 2 дня назад +1

    RAHUL gandhi ❤

  • @ParamjeetSingh-ms1sx
    @ParamjeetSingh-ms1sx 4 дня назад +4

    Account statement share kr do veer ji
    Ki 1 crod ki entry check krao Sena mantri rajnath nu

    • @jattdhillon5240
      @jattdhillon5240 4 дня назад +2

      vir uncle bolde ne 40 lakh , last ch sister bolde ne ki 1 croce punjab govt to milya phela ehe confirm karna banda hai ki oho 1 croce punjab govt dita ya centre ne

    • @HarjinderSingh-mv7xc
      @HarjinderSingh-mv7xc 4 дня назад +1

      ​@@jattdhillon5240punjab govt har foji saheed ni 1 crore dindi hai

    • @jattdhillon5240
      @jattdhillon5240 4 дня назад

      @@HarjinderSingh-mv7xc hmm acha secheme vang te nhi? photo change krake apni photo lake sale karde? we dont know tht

    • @ParamjeetSingh-ms1sx
      @ParamjeetSingh-ms1sx 4 дня назад +1

      Center government juthh bol rhi h

    • @ParamjeetSingh-ms1sx
      @ParamjeetSingh-ms1sx 4 дня назад +1

      Punjab government ne dita h

  • @user-hv3vu3ko2f
    @user-hv3vu3ko2f 11 часов назад

    ਰਾਜਨਾਥ ਲੇਖਾ ਜੋਖਾ ਤੈਨੂੰ ਇੱਥੇ ਦੇਣਾ ਪੈਣਾ 💯💯

  • @surindersingh7674
    @surindersingh7674 4 дня назад +1

    Rahul Ji Sahi Han .

  • @balbirsidhu05
    @balbirsidhu05 3 дня назад +1

    मंत्री ग़लत बिआनी कर रहा है , बीमे के 48 लाख को सरकारी ग्रांट बता रहा है ।

  • @ParminderKaur-gt1wo
    @ParminderKaur-gt1wo 4 дня назад

    Mam that’s how media should work they really look like layer o my god

  • @user-wj4zx9qd1n
    @user-wj4zx9qd1n 3 дня назад +2

    ਰਾਹੁਲ ਗਾਂਧੀ ਜੀ ਕੋ ਸਲੂਟ ਮਾਰਨਾ ਚਾਹੀਏ ਜਿੰਨੇ ਅਗਨੀ ਬੀਰਤਾ ਦੀ ਸੱਚਾਈ ਸਾਹਮਣੇ ਲੈ ਕੇ ਆਇਆ

  • @preetboy143
    @preetboy143 4 дня назад +1

    ਭਾਈ ਸਾਹਿਬ ਮਾਰੇ ਨਹੀ ਸੀ ਗਏ ਸ਼ਹੀਦ ਹੋਏ ਸਨ ਮਾਰੇ ਤਾ ਕੁੱਤੇ ਬਿੱਲੇ ਜਾਦੇ ਹਨ ।

  • @partapram6740
    @partapram6740 3 дня назад

    Jis bank mei apka account hoga ,,wo kya sochte honge ,,,

  • @sushilsushil5554
    @sushilsushil5554 3 дня назад

    Dhukh ki hunda

  • @Harpreetkaur-zx6sw
    @Harpreetkaur-zx6sw 2 дня назад +1

    Agniveer yojna bnd honi chahiye

  • @KulwantSingh-ng7of
    @KulwantSingh-ng7of 2 дня назад +1

    Agniveer Bad Scheme Hai. Permanent Karo .

  • @Jimmie1988ful
    @Jimmie1988ful Час назад

    48lakh center ਤੋਂ ਅਤੇ 1ਕਰੋੜ ਪੰਜਾਬ ਸਰਕਾਰ ਤੋਂ ਮਿਲਿਆ ਹਜੇ ਅਗਨਿਵੀਰ ਮਾੜਾ ਲਗਦਾ। ਮੂੰਹੋਂ ਬੋਲ ਰਹੇ ਕੇ 48ਲੱਖ ਮਿਲੇ । ਹੱਦ ਆ ਲੋਕਾਂ ਦੀ। ਸ਼ਹੀਦ ਦਾ ਦਰਜਾ ਤਾਂ ਪੂਰੀ paramilitary forces ਨੂੰ ਹੈਨੀ ਅਗਨਿਵੀਰ ਨੂੰ ਕੀ ਮਿਲਣਾ। ਜੋ ਚਿੰਤਾ ਦਾ ਵਿਸ਼ਾ ਹੈ

  • @harnoorsingh8442
    @harnoorsingh8442 2 дня назад

    Rajnath singh g please find out on ground floar.

  • @sunnyguru7006
    @sunnyguru7006 4 дня назад +1

    Agniveer Scheme 🚫