8-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal
HTML-код
- Опубликовано: 6 июл 2024
- #PunjabiNews #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.
ਮੌਜੂਦਾ ਮੁੱਖ ਮੰਤਰੀ ਬਹੁਤ ਸ਼ਾਤਰ ਦਿਮਾਗੀ ਬੰਦਾ ਹੈ ਇਸਤੋਂ ਪੰਜਾਬ ਦੇ ਮਸਲਿਆਂ ਦੀ ਤਵੱਕੋ ਕਰਦੇ ਓ? ਕਿਹੜੀ ਦੁਨੀਆਂ ਦੇ ਬਾਸ਼ਿੰਦੇ ਹੋ
ਅਜ ਤੱਕ ਜੋ ਵੀ ਇਸ ਵਲੋਂ ਮੂਰਖ਼ਤਾ ਪੂਰਨ ਹਰਕਤਾਂ ਕੀਤੀਆਂ ਗਈਆਂ ਹਨ ਓਹ ਵੀ ਸਾਰੇ ਭਲੀ ਭਾਂਤ ਜਾਣੂੰ ਹਨ ਤੇ ਹੱਊ ਚਲਦਾ ਹੈ ਕਹਿ ਕੇ ਬ੍ਰਦਾਸ਼ਤ ਕਰੀ ਜਾਂਦੇ ਹਾਂ ਮੌਜੂਦਾ ਦੋ ਘਟਨਾਵਾਂ ਵੀ ਤਾਜ਼ੀਆਂ ਤਾਜ਼ੀਆਂ ਹਨ ਇੱਕ ਇਸੇ ਦੇ ਹੀ ਪਾਰਟਨਰ ਸ਼ੀਤਲ ਅੰਗੁਰਾਲ ਨੇ ਇਸ ਉੱਤੇ ਸੰਗੀਨ ਜੁਰਮ ਤੇ ਇਲਜ਼ਾਮ ਲਾਏ ਇਸਦੇ ਘਰਵਾਲਿਆਂ ਉਤੇ ਨਜਾਇਜ਼ ਵਿਸੂਲੀ ਦਾ ਇਲਜ਼ਾਮ ਸ਼ਰੇਆਮ ਲਾਈਵ ਹੋ ਕੇ ਨਸ਼ਰ ਕੀਤਾ ਜੇ ਇਹ ਬੇ ਕਸੂਰ ਹੁੰਦਾ ਤਾਂ ਉਸ ਉੱਤੇ ਮਾਣ ਹਾਂਨੀ ਦਾ ਦਾਅਵਾ ਕਰ ਸਕਦਾ ਸੀ ਪਰ ਹਜ਼ਮ ਕਰ ਗਿਆ, ਭਾਵੇਂ ਸ਼ੀਤਲ ਅੰਗੁਰਾਲ ਵੀ ਬਰਾਬਰ ਦਾ ਕਸੂਰਵਾਰ ਤੇ ਘਪਲੇਬਾਜ਼ ਹੈ ਪਰ ਮਾਨ ਜੋ ਕਿ ਮੁੱਖ ਮੰਤਰੀ ਜਿਹੇ ਸਤਿਕਾਰਤ ਰੁਤਬੇ ਤੇ ਹੈ,ਦਾ ਕੋਈ ਪੁਖ਼ਤਾ ਕਾਰਵਾਈ ਨਾ ਕਰਨਾ ਸ਼ਕੀ ਲੱਗਦੀ ਨਹੀਂ ਬਲਕਿ ਅਸਲੀਅਤ ਹੈ
ਦੂਜੀ ਮਿਸਾਲ ਬੀਬੀ ਸੁਰਜੀਤ ਕੌਰ ਨੂੰ ਅਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਹੈ ਪਹਿਲਾਂ ਉਸਨੂੰ ਬਲੈਕਮੇਲ ਕੀਤਾ ਤੇ ਓਹ ਸ਼ਾਮਲ ਹੋ ਗੱਈ ਪਰ ਦੋ ਚਾਰ ਘੰਟਿਆਂ ਵਿੱਚ ਹੀ ਉਸਨੇ ਜਿੱਥੋਂ ਆਈ ਸੀ ਉੱਥੇ ਵਾਪਸੀ
ਕਰ ਲੱਈ ਹੁਣ ਅਕਲ ਦਾ ਜਨਾਜ਼ਾ ਕੱਢਦਿਆਂ ਹੋਇਆ ਮਾਨ ਨੇ ਉਸ ਉੱਤੇ ਮੇਅਰ ਦੇ ਅਹੁਦੇ ਤੇ ਤੈਨਾਤ ਹੁੰਦਿਆਂ ਹੋਇਆਂ ਕਿਸੇ ਪਲਾਟ ਨੂੰ ਨਜਾਇਜ਼ ਢੰਗ ਨਾਲ ਅਪਣੇ ਮੁੰਡੇ ਨਾਲ ਮਿਲ ਕੇ ਗ਼ਲਤ ਢੰਗ ਨਾਲ ਵੇਚਿਆ ਕੀ ਭਗਵੰਤ ਮਾਨ ਨੇ ਜਦੋਂ ਉਸਨੂੰ ਸ਼ਾਮਲ ਕੀਤਾ ਸੀ ਉਦੋਂ ਉਸਨੇ ਓਹ ਨਜਾਇਜ਼ ਫ਼੍ਰੋਖ਼ਤ ਨਹੀਂ ਕੀਤੀ ਸੀ?
ਕੀ ਵਾਪਸ ਜਾ ਕੇ ਓਹ ਪਲਾਟ ਵੇਚਿਆ ਸੀ?
ਇਹ ਲੋਕ ਕਿਸ ਕੈਟਾਗਰੀ ਦੇ ਹਨ ਢੀਠ,ਤੇ ਸ਼ੇਮਪਰੂਫ਼ ਹਨ ਤੇ ਇਹ ਅਪਣੀ ਹੱਤਕ ਇੱਜ਼ਤ ਤੋਂ ਬੇ ਖ਼ਬਰ ਹਨ,
ਕਿਸ ਸਫ਼ਾਈ ਨਾਲ ਉਸਨੂੰ ਬੇਈਮਾਨ ਸਾਬਤ ਕਰ ਦਿੱਤਾ ਹੈ, ਇਹ ਹਨ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਆਖ਼ਰ ਕਿਸੇ ਮੱਕਾਰੀ ਦੀ ਕੋਈ ਸੀਮਾਂ ਤਾਂ ਹੁੰਦੀ ਹੈ ਪਰ ਇਹ ਨਾ ਖ਼ਤਮ ਹੋਣ ਵਾਵੀ ਲੰਮੀ ਲਿਸਟ ਹੈ ਅੱਗੇ ਵੀ ਕੀ ਕੁਛ ਕ੍ਰਿਸ਼ਮੇ ਕਰੇਗਾ ਦੇਖਦੇ ਰਹਿਣਾਂ ਤੇ ਜ਼ਿੰਦਾਬਾਦ ਉਰਦੇ ਰਹਿੰਣਾਂ ਕਿਉਂਕਿ ਅਸੀ ਵੀ ਤਾ ਉਸੀ ਝੂਠੇ ਸਮਾਜ ਦੇ ਪਾਰਟਨਰ ਹਾਂ,
😊
Weer jaj Singh ji seti Siri akal ji
ਜੇਕਰ ਪੰਜਾਬ ਦਾ ਰਾਜਪਾਲ ਠੀਕ ਕੰਮ ਨਹੀਂ ਕਰਦਾ ਤਾਂ ਸਾਰੇ ਪੰਜਾਬ ਦੀਆ ਅੱਖਾਂ ਰਾਜਪਾਲ ਦੇ ਉਪਰ ਹਨ
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੀਜੇਪੀ ਤੇ ਝਾੜੂ ਦਾ ਪੰਜਾਬ ਚੋ ਸਫਾਹਾ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
ਵੀਰ ਜੀ ਆਪਦਾ ਬਹੁਤ ਧੰਨਵਾਦ
App. Har. Apne. Kabul. Kara
ਜੱਜ ਸਿੰਘ ਚਾਹਲ ਬਹੁਤ ਵਧੀਆ ਪਤਰਕਾਰੀ ਕਰਦੇ ਹਨ ਬਹੁਤ ਵਧੀਆ ਪਤਰਕਾਰ ਹਨ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ
🌷🌷🙏🙏🌷🌷
ਭਾਈ ਅੰਮ੍ਰਿਤਪਾਲ ਜੀ
Navjot, Khaira, Gandhi, Bains Sahib Zindabad ❤
🙏🙏
Bahut vadia
ਵੀਰ ਜੀ ਆਪ ਜੀ ਦਾ ਧੰਨਵਾਦ
ਸੈਂਟਰ ਦੀ ਸਰਕਾਰ ਸਾਨੂੰ ਕਿਸਾਨਾ ਨੂੰ ਹੀ ਸੰਭਾਈ ਜਾਵੇ
Vote for çongress
ਜੱਜ ਸਾਹਿਬ ਗੂਡ
Ning jandabad
ਮਾਨ ਸਾਬ ਜੀ ਪੰਜਾਬ ਵਿੱਚ ਅਫੀਮ ਭੁੱਕੀ ਦੇ
ਠੇਕੇ ਖੋਲ੍ਹੇ ਜਾਣ ਤਾਂ ਹੀ ਚਿੱਟਾ ਖਤਮ ਹੋ
ਸਕਦਾ ਹੈ ਪੰਜਾਬ ਦੀ ਜਵਾਨੀ ਨੂੰ ਬਚੳ
😊❤
Hold enquires against this Candidate.
Very very nice Thanks you
Good morning . Good news
Manpreet
Attwadi jail shatto nhi fasi
ਨਸ਼ਾ ਵੇਚਣ ਵਾਲਿਆਂ ਨੂੰ ਫੜੋ ।
Bijli de bill lgon lyi khnde ne te..khud lyi 10,000 mhina penson mngde ne...eh ta koi insaf ni hoya... grib bnda kitho bill bhre ga te apne li penson vdon di gl krde ne...kisan sb kg apne lyi mngde ne..grib da ta sochde n
Thanks for 84 Suscribers complete ❤❤🙏🙏
Nasha vechan wale nu jail vich hona hai
Goodnews❤❤
Kisan Mazdoor Zawan EKTA Zindabad ❤
Good job Chahal Sahb keep it up
Polyc valeo nsha band hi keun nahi n krde ji
Vvvnice
"
ਹੰਕਾਰ ਨੂੰ ਹਮੇਸ਼ਾ ਠੇਸ ਪਹੁੰਚਦੀ ਹੈ, ਜੋ ਜ਼ਰੂਰੀ ਵੀ ਹੈ ਤਾਂ ਕਿ ਅੰਤਰ ਆਤਮਾ ਤੱਕ ਪਹੁੰਚ ਹੋ ਸਕਦੀ ਹੈ।। ਵਾਹਿਗੁਰੂ।।
Punjab bicho nasa khatam kare APP sarkar
CM man sab jindabad
ਬੈਂਗਣ ਆ ਸੀ ਐੱਮ ਜ਼ਿੰਦਾਬਾਦ,,,, ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਦੱਲਿਓ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
With out gurranti loan study visa usa uk caneda austrelia neuzland, nhi ta afreekan hi lagje
Village ch 700 howe,be jameen waleya nu govt job ,ek ekarh wale nu vi band
Laxmi ne ta lady wande see kateer ne Santa de Waheed hoe to
ਬੀ ਜੇ ਪੀ ਵਾਲੇ ਆਪਣੇ ਸਰਕਾਰੀ ਬਾਬਾ ਰਾਮ ਰਹੀਮ ਨੂੰ ਵੋਟਾਂ ਤੋਂ ਪਹਿਲਾਂ ਪਰੋਨ ਦਿੰਦੇ ਹਨ
Good news
Gud job
Rinku de nai wale ta dalley hi han.jo photo ch disde han
Cm krja kiu lainda
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
Aaooo hv😊
@@pinderpalgill8957 j
Good ji
ਆਹ ਖਬਰ ਹਰ ਰੋਜ ਛਪਦੀ ਹੈ ਕੇ ਪੰਜਾਬ ਵਿੱਚ ਜੇ ਨਵਜੋਤ ਸਿੱਧੂ ਸੁੱਖਪਾਲ ਸਿੰਘ ਖਹਿਰਾ ਧਰਮਵੀਰ ਗਾਂਧੀ ਬੈਂਸ ਭਰਾ ਪ੍ਰਗਟ ਸਿੰਘ ਚੰਨੀ ਸਾਹਿਬ ਇਹ ਬੇਦਾਗ ਲੀਡਰ ਹਨ ।
😊
Ppp0
Congress nu fir vita pa diya bahut vadya Kam kte congress ne pisle sme ch bijli free milic te Sanu noukriya miliya c .te nasa v bilkul nhi c.te bargadi da insaf v mil giya c
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ
Sidu muse de kill tem gvrnr sahb kithe c
Good New Veer ji 🙏❤
Jado siw sena wala putha bolda see udo rajpal nu nahi disia anna see
⛳🙏🙏🎙️
G andu amrat pal hai
Hindu veer tuhadi juban ne pb da mahol kharab kita aa
ਕਿਸਾਨਾਂ ਨੂੰ ਰੋਟੀ ਵੀ ਪਕਾਕੇ ਦਿਉ
Hindu gundian nu partian to bahar kadho
App. Khud. Chor. Dusra. Chor. See
Vicky jaitu ogrha unean agu kesan gedabad
😅 I'm
Mp Shani jindabad. Sach. Bol gyani na
ਅਮ੍ਰਿਤਪਾਲ ਏਜੰਸੀਆਂ ਦਾ ਬੰਦਾ ਏ ਐਵੇਂ ਨਾ ਆਪਣੇ ਪੁੱਤਰ ਮਰਵਾ ਲਾਓ
Aql ll 1😊
Mp