ਰੌਲ਼ਾ ਮਜੀਠੀਆ, ਇਆਲੀ, ਅੰਮ੍ਰਿਤਪਾਲ ਦਾ! NEWS THAT MATTERS
HTML-код
- Опубликовано: 29 сен 2024
- After Amritpal's LS win, his aide plans to contest Punjab bypoll
Shiromani Akali Dal to support Bahujan Samaj Party nominee for Jalandhar Assembly bypoll
NEWS THAT MATTERS | JASVIR HUSSAIN
Bikram Majithua
Amritpal Singh
Bibi Jagir Kaur
Bhagwant Mann
Rahul Gandhi
Sukhbir Badal
Raja Warring
PM Modi
Punjab News
Punjabi News
Punjab Politics
News That Matters
Bikram Majithia, Amritpal Singh, Bibi Jagir Kaur, Partap Bajwa, Sunil Jakhar, Sukhbir Badal, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Arvind Kejriwal, Narendra Modi, Sukhpal Khaira, Raja Warring, Sunil Jakahr, Bhagwant mann, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #BikramMajithia #BibiJagirKaur #AmritpalSingh #SukhbirBadal #SGPC #SunilJakhar #RajaWarring #ArvindKejriwal #PmModi #BhagwantMann #TvPunjab
ਜਸਵੀਰ ਜੀ ਇਹ ਪਰੋਗਰਾਮ ਤੁਹਾਡਾ ਬਹੁਤ ਵਧੀਆ , ਹਰ ਇੱਕ ਨੂੰ ਇੰਝ ਲੱਗਦਾ ਜਿਵੇ ਤੁਸੀ ਮੇਰੇ ਨਾਲ ਗੱਲਾ ਕਰ ਰਹੇ ਹੋ ਤੇ ਪੂਰੇ ਦੇਸ ਦੀਆ Thanks so much
ਪਰ ਤੁਹਾਡਾ ਉਹ ਪਰੋਗਰਾਮ ਨੀ ਵਧੀਆ ਲੱਗਦਾ ਜਿਸ ਵਿੱਚ ਤੁਸੀ ਖਬਰ ਸੁਣਾ ਦਿੰਦੇ ਹੋ ਫਿਰ ਉਹ ਨਿਊਜ ਚਲਾ ਦਿੰਦੇ ਹੋ ਜਿਸ ਨਾਲ ਸਮਾ ਬਹੁਤ ਖਰਾਬ ਹੁੰਦਾ
😊
😊
😊
😊😊😊😊😊😊😊😊😊😊😊😊😊😊
ਭਾਈ ਸਾਹਿਬ ਅਮ੍ਰਿਤਪਾਲ ਸਿੰਘ ਨੂੰ ਪਧਾਨ ਬਣਾਉਅਕਾਲੀ ਦਲ ਦੇ
ਜਸਬੀਰ ਜੀ ਇਸ ਵਕਤ ਅਕਾਲੀ ਦਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੇ ਆਗੂ ਦੀ ਲੋੜ ਹੈ
Ok
ਦੁਸ਼ਮਣ ਤਾਂ ਵਾਰ ਕਰਦਾ ਹੀ ਹੈ ਤੁਸੀਂ ਵੀ ਵਾਰ ਕਰਨ ਖੜੋ ਗੇ 14:14
Amritpal Singh ne ta bahar auna nai NSA lageya hua aa, Majithia nu Akali Dal di pardhangi deni chahidi aa ta k Badal group te Dhindsa Jagir kaur group nu naal leke party nu aage vadaya jaye!! Eh party kaum di party aa na k kisi di personal property te kaum nu apni party aap sambhni peni ✌️🙏
Prdan.suniere.nhe.akale.dll.da
ਜਸਵੀਰ ਜੀ ਇਹ ਪਰੋਗਰਾਮ ਤੁਹਾਡਾ ਬਹੁਤ ਵਧੀਆ , ਹਰ ਇੱਕ ਨੂੰ ਇੰਝ ਲੱਗਦਾ ਜਿਵੇ ਤੁਸੀ ਮੇਰੇ ਨਾਲ ਗੱਲਾ ਕਰ ਰਹੇ ਹੋ ਤੇ ਪੂਰੇ ਦੇਸ ਦੀਆ Thanks so much
ਪਰ ਤੁਹਾਡਾ ਉਹ ਪਰੋਗਰਾਮ ਨੀ ਵਧੀਆ ਲੱਗਦਾ ਜਿਸ ਵਿੱਚ ਤੁਸੀ ਖਬਰ ਸੁਣਾ ਦਿੰਦੇ ਹੋ ਫਿਰ ਉਹ ਨਿਊਜ ਚਲਾ ਦਿੰਦੇ ਹੋ ਜਿਸ ਨਾਲ ਸਮਾ ਬਹੁਤ ਖਰਾਬ ਹੁੰਦਾ
❤❤❤❤❤
ਭਾਈ ਅੰਮ੍ਰਿਤਪਾਲ ਨੂੰ ਬਣਾਇਆ ਜਾਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ
ਆ ਗਈ ਭਾਈ ਅੰਮ੍ਰਿਤਪਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿਓ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ SAD ਦਾ ਪ੍ਰਧਾਨ ਬਣਾਇਆ ਜਾਵੇ ਅਤੇ ਚਾਹੀਦਾ ਵੀ ਹੈ, ਮਜੀਠੀਏ ਨੇ ਤਾਂ ਪੰਜਾਬ ਵਿਚ ਚਿੱਟਾ ਸ਼ੁਰੂ ਕੀਤਾ ਸੀ ਹੁਣ ਵੀ ਵਿਕ ਰਿਹਾ ਹੈ, ਉਸ ਨੂੰ SAD ਦਾ ਪ੍ਰਧਾਨ ਨਾ ਬਣਾਇਆ ਜਾਵੇ, ਪਾਰਟੀ ਨੂੰ ਹੋਰ ਵੀ ਖ਼ਤਰਾ ਹੋ ਸਕਦਾ ਹੈ।
ਭਾਈ ਅਮਰਿਤਪਾਲ ਦੇ ਮਾ ਬਾਪ ਤੇ ਭਾਈ ਸਰਬਜੀਤ ਜੀ ਨੂੰ ਬੀਬੀ ਦੀ ਹਿਲਪ ਨਹੀ ਕਰਨੀ ਚਾਹੀਦੀ ਤੇ ਚੋਣ ਵੀ ਨਹੀ ਲੜਣੀ ਚਾਹੀਦੀ ਹੁਣ ਤਾ ਕਿਸੇ ਤਰੀਕੇ ਭਾਈ ਅਮਿਰਤਪਾਲ ਸਿੰਘ ਨੂੰ ਰਿਹਾਅ ਕਰਵਾਉਣਾ ਚਾਹੀਦਾ ਤੇ ਫਿਰ 2027 ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਸ੍ਰਮੋਣੀ ਕਮੇਟੀ ਦੀ ਪ੍ਰਧਾਨ ਭਾਈ ਹਰਪਰੀਤ ਸਿੰਘ ਨੂੰ ਤੇ ਨਵੇ ਅਕਾਲੀਦਲ ਦਾ ਪਰਧਾਨ ਭਾਈ ਅਮਰਿਤਪਾਲ ਨੂੰ ਬਣਾਉਣ ਤੇ ਸਮਜੋ ਫਿਰ ਬੱਲੇ ਬੱਲੇ ਹੋ ਜਾਊ ਪੰਜਾਬ ਦੀ ਲੋਕਾ ਬਹੁਤ ਵਧੀਆ ਰਾਜ ਸੇਰੇ ਪੰਜਾਬ ਵਾਲਾ ਮਿਲੇ ਗਾ
ਜਸਬੀਰ ਜੀ ਚਲੋ ਠੀਕ ਆ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਅਕਾਲੀਆਂ ਜਿੰਨੇ ਕੰਮ ਪੰਜਾਬ ਦੇ ਵਿੱਚ ਕਿਸੇ ਨਹੀਂ ਕੀਤੇ ਇਹ ਕੋਈ ਜੇ ਆਪਣੇ ਦਿਲ ਤੇ ਹੱਥ ਰੱਖ ਕੇ ਤੁਸੀਂ ਸੋਚ ਲਓ ਡਿਵਲਪਮੈਂਟ ਉਹਨਾਂ ਜਿੰਨੀ ਕਿਸੇ ਸਰਕਾਰ ਨੇ ਨਹੀਂ ਕੀਤੀ ਚਲੋ ਕੁਝ ਗਲਤੀਆਂ ਉਹਨਾਂ ਕੋਲ ਹੋਈਆਂ ਤੇ
ਸਭ ਤੋਂ ਉੱਪਰ ਨਾਮ ਪ੍ਰਧਾਨਗੀ ਵਾਸਤੇ ਸਿਰਫ ਤੇ ਸਿਰਫ ਭਾਈ ਅਮਿੰਰਤਪਾਲ ਸਿੰਘ ਜੀ ਦਾ ਔਣ ਦਾ ਹੱਕ ਹੈ ਜੀ ਧਨਵਾਦ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਖਾਲੀ ਪਾਰਟੀ mean’s ਅਕਾਲੀ ਪਾਰਟੀ , ਸੁੱਖੇ ਨੇ ਕਰਤੀ ਬਰਵਾਦ 👎👎👎
ਪ੍ਰਧਾਨ ਬਣਾਓ ਚੰਦੂ ਮਾਝਾ ਸ਼੍ਰੋਮਣੀ ਕਮੇਟੀ ਦਾ
ਸਰਕਾਰ ਤਾ ਸੱਥਾ ਤਾ ਛੱਡੋ ਇਹ ਤਾ ਦਿੱਲੀ ਤੋ ਚੱਲਦੀ ਆ , ਹਾਾਾੲ
jasbir ji cm maan is befoolig general public by committg to give some financial incentives to them.but cm enjoys maximum including his ministers and they are leased bothered about general public.
Har pind Di Panchayati zameen vich kam se kam vattan te Disha vakh(purab to pachim) te bute laune chaide han
Majithie nu banawo pardhan Nasha saukha mil jaia karoo dur fitte muh tahanu sukhbir ya majithia hi milde ke tusi pise khane
SAD leaders think that voters are their property. Leaders do not know the view of voters while voters' know the weakness of SAD leaders. Leaders must listen voters. Only they are voters who can win the SAD.
ਅਕਾਲੀ ਦਲ ਉਪਰੋ ਕੁਝ ਹੋਰ ਅੰਦਰੋ ਕੁਝ ਹੋਰ ਇਹ ਬਹੁਤ ਡਰਾਮੇ ਵਾਜ ਹੈ ਅਕਾਲੀ ਦਲ ਵਿਚ ਸਾਰੇ ਨਵੇ ਬੰਦੇ ਚਾਹੀਦੇ ਨੇ
ਬੀਬੀ ਸੁਰਜੀਤ ਕੋਰ ਨੂੰ ਕਿਸੇ ਪਾਰਟੀ ਦਾ ਸਮਰਥਨ ਕਰ ਦੇਣਾ ਚਾਹੀਦਾ , ਭਾਜਪਾ ਜਾ ਕਾਂਗਰਸ ਜਾ ਆਪ ਚੱਲੇ ਜਾਣ ਉਹਨਾ ਲਈ ਇਹ ਬੇਹਤਰ ਹੈ
ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
Jasver. Je. Gandhi. Parivar. De Akali.. Part Rees. Nahi.kar.Sakdi. Badal. Parivar. Ne Arban. Kharbande Property. Banai hai Gandhi Parivar. Ne. Arban. Kharban. De. Property. India govt. Dan. Kete. Hai
ਸੁਖਬੀਰ ਸਿੰਘ ਬਾਦਲ ਹੀ ਰਹਿਣ ਪ੍ਰਧਾਨ ਨਹੀਂ ਤਾਂ ਪਾਰਟੀ ਖੇਰੂ ਖੇਰੂ ਕਰ ਦੇਣ ਗੇ ਲੋਕਾਂ ਦੀ ਚੱਕ ਵਿਚ ਆ ਕੇ, ਸਾਰੇ ਦਿਲ ਵੱਡਾ😢 ਕਰਕੇ ਲੱਗੇ ਰਹੇ ਤਾਂ 27 ਵਿਚ ਜਿਤਣਾ ਹੀ ਜਿਤਣਾ ਹੈ ਲੋਕਾਂ ਨੇ ਕਹਿਣਾ ਸੂ਼ਰੁ ਕਰ ਦਿੱਤਾ ਕੇ ਅਕਾਲੀ ਦਲ ਚੰਗਾ ਸੀ ਠਰੱਮਾ ਰੱਖੋ,ਸੁਖਬੀਰ ਪੁਰਾਣੇ ਕੱਢ ਕੇ ਨਵੇਂ ਲੀਡਰਾਂ ਨੂੰ ਥਾਂ ਦੇਣ, ਕਾਗਰਸ ਬਾਗੀ ਕੱਢ ਕੇ ਤਰੱਕੀ ਕਰ ਲਈ ਹੈ, 3ਸਾਲਾਂ ਵਿਚ ਬਹੁਤ ਕੁਝ ਬਦਲ ਜਾਣਾ ਹੈ, ਬਾਦਲ ਦਲ ਬਾਦਲ ਦਲ ਰਹਿਣਾ, ਇਹਨਾਂ ਨੇ ਨਵਾਂ ਅਕਾਲੀ ਦਲ ਬਣਾ ਕੇ ਕਾਮਯਾਬ ਨਹੀਂ ਹੋਣ ਗੇ, ਨਵੀਂ ਪਾਰਟੀ ਬਣਾ ਕੇ ਸਾਰੇ ਹੀ ਦੇਖ ਚੁੱਕੇ ਹਨ, ਕਹਿ ਦਿੱਤਾ ਜਾਵੇ ਜਿਸ ਨੇ ਜਾਣਾ ਛੱਡ ਕੇ ਚਲੇ ਜਾਣ, ਨੁਕਸਾਨ ਨਹੀਂ ਹੋਵੇ ਗਾ, ਬਾਦਲ ਸਾਹਬ ਨੇ ਬਹੁਤ ਮੇਹਨਤ ਨਾਲ ਬਣਾਈ ਹੈ,
Akali. Dal. Pardhan Master
Tara Singh. Je Baba Kharak. Singh. Je. Verga. Chahida. Jehra Center. Govt. Nal. Akh Akh. Pa. Ke. Gal kare. Kursi. Da. Lalchi. Pardhan Sikh koum. Nu. Khatam. Kar. Deve. Ga
Whole world knows , what BADAL, FAMILY DID TO panth, worse than AKBAR & BAABER combined. Thanks to you JASBIR HUSSAIN Ge
Amritpal Singh Zinda yad.
BAD = badal ਕਾਲੀ dal (ਅ less) ਬੋਲੋ ji,
Prdan.suniere.nhe.akale.dll.da
ਖਾਲੀ ਪਾਰਟੀ ਤਾ ਸੁੱਖੇ ਨੇ ਖਾਲੀ 👎👎👎
Waheguru ji ka Khalsa waheguru ji ki fathe ✊
Nachhtar Singh ch
👍han r r
Justice four sidhu moose walla ✊
A
Jai bheem ji
ਵਾਕਿਆ ਹੀ ਜਦੋ ਇਹ ਲੋਕ ਆਪਣੇ ਆਪ ਨੂੰ ਪੰਥਕ ਕਵਾਹਨੇ ਹੱਕ ਦਾਰ ਨਹੀ