Giani ji you have explained the reality and truth thanks for your sharing punjabis and Sikh people are known in the world for their hard working anyone who doesn’t earn his needs are burdens on society and economy and finally on this earth
Bilkul sahi kah rahe ho . Government nu inha nihanga nu nath Pani chahidi hai. Eh har ek number tang karde ne . Court nu bhi es nu nath Pani chahidi hai
Giani ji tuhade vichar wich jehda Sikh kirrat nahi karda uh HARAAMKHOR hai te fer Punjab wich 50-60% sikhan de bachey ess category wich aundey hun kiyon ke aj de date wich uh kirrat tonn dur bhaj rahe ne. Foreign countries wich ja ke te mehnat kar sakde ne par apni dharti te kumm karan te uhna de juttvaad nu thokkar lagdi hai
Bilkul sahi, bha j, nihanga da koi vi income source nahi, eh politicians de pale hoye gunde ne. Tuhanu yaad hove ga, covid lockdown vich patiala vich sare aam ik nihang ne ASI di bah(arm) vadh diti c. Nihanga ne sikha di image hamesha khrab hi kiti h
ਬਿਲਕੁਲ ਸਹੀ ਕਿਹਾ ਇਹ ਧੱਕੇ ਨਾਲ ਖੇਤਾਂ ਅਤੇ ਸੰਸਥਾਵਾਂ ਵਿੱਚ ਵੜਦੇ ਨੇ ਤੇ ਮਾੜਿਆਂ ਨੂੰ ਧਮਕਾਉਂਦੇ ਹਨ
,🙏🙏🙏🙏🙏🙏🙏🙏 ਬੁਹਤ ਵੱਡੀ ਗੱਲ ਕਹਿ ਦਿੱਤੀ ਹੈ ਆਪ ਜੀ ਨੇ ਅਤੇ ਇਹ ਬਿਲਕੁੱਲ ਠੀਕ ਭੀ ਹੈ
100%ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ
ਇਹ ਵਿਹਲੜ ਲਾਣਾ ਹੈ ਜੀ ਤੁਹਾਡੀ ਸੋਚ ਬਿਲਕੁੱਲ ਸਹੀ ਹੈ ਜੀ।
ਇਹ ਲੁਟੇਰੇ ਆ ਜੀ
ਗਿਆਨੀ ਬੂਟਾ ਸਿੰਘ ਜੀ ਨੇ ਸੱਚੀਆਂ ਗੱਲਾ ਕੀਤੀਆਂ
੯੮ ਪਰਸੈਂਟ ਨਿਹੰਗ ਅਨਪੜ੍ਹ ਅਤੇ ਅੰਧਵਿਸ਼ਵਾਸੀ ਲੋਕ ਹਨ ਘਰੋਂ ਕੱਢੇ ਵੱਡੇ ਆ ਅਕਲ ਇਹਨਾਂ ਦੇ ਲਾਗੇ shage ਵੀ ਨਹੀਂ ਨਹਾਉਂਦੇ ਵੀ ਨਹੀਂ
ਬਿਲਕੁਲ ਠੀਕ ਕਿਹਾ ਗਿਆਨੀ ਜੀ।
ਬਿਲਕੁਲ ਸਹੀ ਕਿਹਾ
ਕਿਸਾਨ ਯੂਨੀਅਨ ਨੇ ਕਦੀ ਪੰਜਾਬ ਤੇ ਪੰਜਾਬੀਅਤ ਲਈ ਤੇ ਨਸ਼ੇ ਞਿਰੋਧ ਚ ਧਰਨਾ ਨਹੀ ਲਾਆ। ਜੀਟੀ ਰੋਡ ਜਾਮ ਕਰਕੇ ਆਮ ਲੋਕਾ ਨੂ ਪ੍ਰੇਸ਼ਾਨ ਹੀ ਕੀਤਾ ਹੈ
ਬਿਲਕੁੱਲ ਸਹੀ ਗੱਲ ਹੈ ❤❤❤❤❤
ਠੀਕ ਆ ਵੀਰ ਜੀ ਇਹ ਸੱਚ ਹੀਹੈ
Balle Balle Balle Giani Ji. Thanks.
100% ਸੱਚ
ਗੁਰੂ ਦਾ ਸਿੱਖ ਉਹੀ ਹੈ ਜੋ ਕਿਰਤ ਕਰਦਾ ਗੁਰੂ ਸਾਹਿਬ ਦਾ ਪਹਿਲਾ ਸੰਦੇਸ਼ ਕਿਰਤ ਕਰੋ ਵੰਡ ਕੇ ਛਕੋ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Buta Singh bilkul sahi bola hai aapne 🌹🙏
ਮੈ ਜਿਆਦਾਤਰ ਆਪ ਦੀ ਵਿਰੋਧਤਾ ਕਰਦਾ ਹਾਂ ਪਰ ਇਹ ਗੱਲ ਤੁਹਾਡੀ ਸਹੀ ਹੈ ਇਹ ਸਮਾਜਿਕ ਜਿੰਮੇਵਾਰੀ ਤੋਂ ਭਜੇ ਲੋਕ ਹਨ।ਇਕ ਵਾਰੀ ਇਕ ਪੈਂਤੀ ਸਾਲ ਪਹਿਲਾਂ ਮੈ ਇਕ ਬੈਂਕ ਮੈਨੇਜਰ ਦਾ ਦੁਖਾਂਤ ਆਪਣੇ ਕੰਨਾਂ ਨਾਲ ਸੁਣਿਆ।ਕਹਿੰਦਾ ਦਸ ਬਾਰਾਂ ਲੋਕਾਂ ਨੂੰ ਆਟੋ ਖਰੀਦਣ ਲਈ ਲੋਂਨ ਦਿੱਤੇ ਸਨ ਹਨ ਜਦੋਂ ਕਿਸ਼ਤਾਂ ਲੈਣ ਜਾਈਦਾ ਤਾਂ ਘਰੇ ਨਹੀਂ ਮਿਲਦਾ ਬੰਦਾ ਪਰਿਵਾਰ ਵਾਲੇ ਦਸਦੇ ਹਨ ਕੇ ਓਹ ਤਾਂ ਸਿੰਘ ਸਜ ਗਿਆ।
@@RajwantSingh-o2p jad yudh hunde c ta Singh sjaye jande c aj ki jarurat hai
@@BaldevSingh-v1t ਬਾਈ ਜੀ ਸਾਡੇ ਪਹਿਲੀਆਂ ਪੀੜ੍ਹੀਆਂ ਦੇ ਬਜੁਰਗ ਤੇ ਸਾਡੇ ਵਲੋਂ ਪੜੇ ਜਾਂਦੇ ਦੇਵੀ ਦੇਵਤਿਆਂ ਦੇ charactor ਵਿੱਚ ਕੋਈ ਅੰਤਰ ਨਹੀਂ ਹੁੰਦਾ ਸੀ ਯਾਦ ਕਰਕੇ ਦੇਖੋ ਪਹਿਲਾ ਸਮਾ ਅੱਜ ਢਾਂਚਾ ਵਿਗੜ ਚੁੱਕਾ।
Giani ji you have explained the reality and truth thanks for your sharing punjabis and Sikh people are known in the world for their hard working anyone who doesn’t earn his needs are burdens on society and economy and finally on this earth
Sach keha baba ji
G Buta si very very good
5% ਨਿਹੰਗ ਹੀ ਸਹੀ ਹਨ। ਬਾਕੀ ਸੱਭ ਵਿਹਲੜ ਹਨ।ਸਮਾਜ ਤੇ ਬੌਝ ਹਨ। ਇਹ ਕੜਵੀ ਸਚਾਈ।
5% te wi doubt hai mainu
1percent ton v ghat ne shi baki sab chor
👍👍@@mintrelsmith
Thik keha gyani ji tusi ❤❤
ਬਿਲਕੁਲ ਸੱਚੀਆਂ ਗੱਲਾਂ ਜੀ, 1-2 % ਨਿਹੰਗ ਸਹੀ ਹਨ ਤੇ ਉਹ ਕੈਮਰੇ ਸਾਹਮਣੇ ਵੀ ਨਹੀਂ ਆਉਂਦੇ, ਬਾਕੀ ਤਾਂ ਸਭ ਮਹਾਂਨੀਚ ਹਨ
ਵਾਹਿਗੁਰੂ,ਜੀ,,ਅਸੀਂ,ਸਾਰੇ,ਸਿੱਖ,ਹਾ,ਪਰ,ਹੈ,ਨਹੀਂ,ਸਿੱਖ,ਦਾ,ਮਤਲਬ,ਸਿਖਣਾ,,ਤੇ,ਗੁਰੂ,ਦੀ,ਸਿੱਖਿਆ,ਦੇਣੀ,,ਗਉ,ਗਰੀਬ,ਦੀ,ਰੱਖਿਆ,ਕਰਨੀ,ਕਿਰਤ,ਕਰਨੀ,,ਪਰ,ਅਸੀ,ਮੰਗਣਾ,ਲੜਾਈ,ਕਰਨੀ,,ਲੀਡਰਾਂ,ਦੇ,ਹੱਥੋ,ਵਿਕਣਾ,,ਵੱਡਾ,ਬੰਦਾ,ਜੋ,ਕਰੇ,ਗਰੀਬ,ਦੇ,,ਸੋਧਾ,ਲਾਉਣਾ,,ਅਸੀਂ,ਉਹ,ਸਿੱਖ,ਹਾ,,ਵਾਹਿਗੁਰੂ,,ਜੀ
👍 🙏 nice view
Sahi he gal ji
Gyani ji tusi sahi artha vich Daler sikh ho
ਬਿਲਕੁਲ ਸਹੀ ਗੱਲ ਆ
Pta sb nu pr tuc himmat kity boln di 🙏🙏🙏🙏
ਕੁਝ ਵੀਰ ਨਹਾਉਂਦੇ ਭੀ ਨਹੀਂ। ਜੂਆਂ ਸਿਰ ਵਿੱਚ ਪੈ ਜਾਂਦੀਆਂ ਹਨ। ਕਹਿੰਦੇ ਹਨ ਜੰਗਲ ਵਿੱਚ ਜਾਨਵਰ ਆ ਜਾਂਦੇ ਹਨ। ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਨਾਨਕ ਸਾਹਿਬ ਜੀ ਦੇ ਅਨਮੋਲ ਵਿਚਾਰ ਹਨ ਤੇ ਚਲਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ 🙏
By not taking shower they save water.
@@PoonamGaddi😅😅😅😅
आप बिल्कुल सच कह रहे हैं।
Absolutely right.
Eh sabh sharhe malang, bhukh nang aa.
500% ਸੱਚ ਏ
Bilkul theek keha butta g, eh nang ne Sare.
ਗਿਆਨੀ ਜੀ ਤੁਸੀਂ ਫ਼ਤਹਿਗੜ੍ਹ ਸਾਹਿਬ ਵਿੱਚ ਸਿੰਘ ਸਭਾ (ਸ਼ਹੀਦੀ ਜੋੜ ਮੇਲ )ਤੇ ਦੇਖੋ ਇਹਨਾਂ ਦੀਆਂ ਆਪ ਹੁਦਰੀਆਂ, ਮੇਰੇ ਦੇਖਣ ਦੀ ਗੱਲ ਹੈ, ਉਦੋਂ ਟੇਪ ਰਿਕਾਰਡਰ ਦੀਆਂ ਕੈਸੇਟਾਂ ਚਲਦੀਆਂ ਸਨ, ਇੱਕ ਕੋਈ ਗਰੀਬ ਜ਼ਮੀਨ ਤੇ ਕੱਪੜਾ ਵਿਸ਼ਾ ਕੇ ਧਾਰਮਿਕ ਕੈਸੇਟਾਂ ਵੇਚ ਰਿਹਾ ਸੀ। ਇੱਕ ਨਿਹੰਗ ਬੀਬੀ ਆਈ ਤੇ ਕੈਸੇਟ ਚੁੱਕੀ ਤੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ, ਤੇ ਬਿਨਾਂ ਪੈਸੇ ਦਿੱਤੇ ਤੁਰਦੀ ਬਣੀ, ਜਿਸ ਗਰੀਬ ਨੂੰ 20 ਦੀ ਵੇਚ ਕੇ 5 ਰੁਪਏ ਬਚਣੇ ਸੀ। ਉਹ ਕਿੰਨੀ ਕੁ ਕਮਾਈ ਕਰਦਾ ਹੋਵੇਗਾ ਜਿਸ ਦੇ ਨਾਲ ਉਸ ਨੇ ਘਰ ਦਾ ਖਰਚਾ ਵੀ ਬੱਚਿਆਂ ਦੀ ਪੜ੍ਹਾਈ ਉਹ ਕਿਵੇਂ ਚਲਾਉਂਦਾ ਹੋਵੇਗਾ। ਉਹ ਕਿੰਨੀ ਕੁ ਇਹਨਾਂ ਦੀ ਇਜ਼ਤ ਕਰੇਗਾ
ਅੰਗਰੇਜ ਸਰਕਾਰ ਦਾ ਕਾਨੂੰਨ ਸੀ ਬਈ ਨਹਿੰਗ ਬੱਸ ਦੇ ਵਿੱਚ ਨੀ ਬੈਠ ਸਕਦਾ ਸੀ ਉੱਪਰ ਛੱਤ ਤੇ ਬੈਠ ਕੇ ਜਾ ਸਕਦਾ ਸੀ । ਤਾਂ ਹੀ ਜ਼ਿਆਦਾਤਰ ਨਹਿੰਗ ਬੱਸ ਦੇ ਉੱਪਰ ਬੈਠ ਕੇ ਸਫ਼ਰ ਕਰਦੇ ਸਨ ਭਾਂਵੇ ਗਰਮੀਆਂ ਨੇ ਭਾਂਵੇ ਸਿਆਲ ਨੇ
@@ssbdiary5258 ehna kol barchhe hunde ne bus vich fit nahi hunde
ਜਾਣ ਦੇ 😂😂😂😂😂😂@@BaldevSingh-v1t
@@BaldevSingh-v1tਅੱਛਾ 😂😂
Sachiyan te khariyan gallan gyani ji
You are a great person.Nice explanation about Nanga (ਨੰਗਾ)the tolla.Thanks.
💯✅ Right Speak ji
Absolutely right sir🙏
U r right buta saab
Nice job
ਜੋ ਸਿਰੇ ਦਾ ਵਿਹਲੜ ਨਸ਼ੇੜੀ ਤੇ ਹੱਡਹਰਾਮੀ ਹੁੰਦਾ ਓ ਨੰਗਾਂ ਦਾ ਭੇਖ ਧਾਰ ਲੈਂਦਾ
Gyani ji Jindabaad
ਗੱਲ ਜੋ ਵੀ ਕੀਤੀ ਹੈ ਵੀਰ ਗਿਆਨੀ ਬੂਟਾ ਸਿੰਘ ਜੀ ਨੇ ਦੋ ਸੋ ਪ੍ਰਤੀਸ਼ਤ ਸੋ ਨਹੀ ਕਿਉਂ ਕੇ ਏਹ ਲੋਕ ਨਾਹਿਗ ਜਾ ਇੰਨਾ ਦੇ ਬਾਣੇ ਵਿੱਚ ਕੋਈ ਵੀ ਹੈ ਉਹ ਧੱਕਾ ਕਰਦਾ ਹੈ ਉਨੂੰ ਪਤਾ ਹੈ ਮੇਰੇ ਨਾਲ ਅਗਰ ਕੋਈ ਵੀ ਬੋਲਾ ਅਸੀਂ ਗੁੰਡੇ ਮਗਾ ਲਵਾਗੇ ਜੋ ਇਸ ਬਾਣੇ ਵਿੱਚ ਤੁਰੇ ਫਿਰਦੇ ਨੇ ਵੇਲੜ ਸਾਡਾ ਕੁੱਛ ਨਹੀ ਕੋਈ ਕਰ ਸਕਦਾ ਪੰਜ ਸੱਤ ਬੰਦੇ ਆ ਜਾਂਦੇ ਨੇ ਜਕਾਰੇ ਲਾਕੇ ਧਮਕਾਦੇ ਹੈ ਲੋਕਾਂ ਨੂੰ ਸ਼ਰੇਆਮ ਆਪਾਂ ਵੀਡੀਓ ਦੇਖਦੇ ਹਾਂ ਨਾਹਿਗ ਮੀਟ ਵਾਲੀ ਦੁਕਾਣ ਵਿੱਚ ਵੜ ਕੇ ਪੈਸੇ ਕੱਡ ਕੇ ਲੈ ਗਿਆ ਸੀ ਵੀਡੀਓ ਆਈ ਨਸ਼ੇ ਦਾ ਟੁਟਾ ਹੋਇਆ ਦੋ ਜਣੇ ਨੇ ਸ਼੍ਰੀ ਗੋਬਿੰਦ ਸਾਹਿਬ ਦਸਵੇਂ ਪਾਤਸ਼ਾਹ ਜੀ ਨੇ ਸਮਜਾਇਆ ਹੈ ਸੀ ਨਹੀ ਉਹ ਸੂਰਮਾ ਬਹਾਦੁਰ ਸੀ ਆਪਾਂ ਉਨ੍ਹਾਂ ਦੇ ਇਕ ਵੀ ਕਹਿਨੇ ਪਰ ਚਲਦੇ ਨੇ ਸਬ ਤਮਾਸ਼ਾ ਕਰਦੇ ਨੇ ਡਰਾਮੇ ਬਾਜ਼ ਨੇ ਚੋਲੇ ਵਾਲੇ
ਬਿਲਕੁਲ ਸਹੀ ਕਿਹਾ ਹੈ ਕਿਹਾ ਹੈ ਜੀ ਤੁਸੀਂ
Very good Gianni ji
Keep it up 🙏👍❤️
Giani..ji..100%RIGHT
Bilkul sahi gal hai baba ji 🙏🙏
Nice
Bravo ))))
Rhite 👏👏
Bilkul sahi kah rahe ho . Government nu inha nihanga nu nath Pani chahidi hai. Eh har ek number tang karde ne . Court nu bhi es nu nath Pani chahidi hai
🙏
101%
ਬਿਲਕੁਲ ਸਹੀ ਕਹਿ ਰਹੇ ਹੋ ਬਾਬਾ ਜੀ ਤੁਸੀਂ ਬੱਕਰੇ ਵੀ ਚੱਕਦੇ ਰਹੇ ਨੇ ਇਹ ਲੋਕ ਲੋਕਾਂ ਦੇ ਡਰਦਾ ਕੋਈ ਬੋਲਦਾ ਨੀ ਹੈ ਬਾਬਾ ਜੀ ਇਹਨਾਂ ਮੂਹਰੇ 🙏
Bilkul sahi gya baba ji koi shi ho but baba ji ne Jo bolya shi aw ਨਿਹੰਗ hunde eda de
ਗਿਆਨੀ ਜੀ ਨਿਹੰਗ ਨਹੀਂ ਨੰਗਾ ਦਾ ਟੋਲਾ ਕਹਿ ਕੇ ਸੰਬੋਧਨ ਕਰਿਆ ਕਰੋ ਜੀ
@@russelwiper3112 22 kde itihas pado
22 please don't spread hate pehla history padlo
@@russelwiper3112 ਕਹੋ ਜੋ ਮਰਜ਼ੀ ਜੇ ਤੁਹਾਡੇ ਦਮ ਹੈਗਾ ਤੈ ਨਾਲ ਪਿੰਡ ਦਾ ਪਤਾ ਤੇ ਫੋਨ ਨੰਬਰ ਨਾਲ ਪਾ ਦੀਆ ਕਰੋ? 😂😂
Giani ji tussi great ho
You are right
Right
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉😂😂😂😂😂😂🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਪੰਜਾਬੀ
bilkul
Gande---Lahnti---Nshedhi---Guru-da-Bana-Paa-Luta-Khoha-Karde---Dharm-de-Nam-te---Karobar-Karde😂😂😂
1931 ਵਿੱਚ ਸਾਕਾ ਨਨਕਾਣਾ ਹੋਇਆ, ਇੱਕ ਵੀ ਨਿਹੰਗ ਜਥੇਬੰਦੀ ਦਾ ਯੋਗਦਾਨ ਨਹੀਂ, ਆਜਾਦੀ ਦੀ ਲੜਾਈ ਵਿੱਚ ਇੱਕ ਵੀ ਲਹੰਗ ਜਥੇਬੰਦੀ ਦਾ ਨਾਮ ਨਹੀਂ, ਇਹ ਕੋਈ ਗੁਰੂ ਸਾਹਿਬ ਦੀ ਫੌਜ ਨਹੀਂ, ਆਪ ਸੋਚੋ ਇਹੋ ਜਿਹੇ ਨਸੇੜੀ ਬੰਦੇ ਗੁਰੂ ਕੋਲ ਕਿਵੇਂ ਰਹਿ ਸਕਦੇ ਹਨ,, ਇਨਾ ਕੇਸ ਦਾੜੇ ਦਮਾਲੇ ਵਾਲਿਆਂ ਦਾ ਸ਼ਹੀਦ ਘੋਨ ਮੋਨ ਲੰਡੂ ਦੀਪ ਸਿੱਧੂ ਹੈ, ਇਹਨਾਂ ਦੀ ਆਪਣੀ ਮਨਘੜਤ ਅਵਾਰਾ ਜਹੀ ਵਿਚਾਰਧਾਰਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦੇ ਆਪਣੇ ਸਰਬਲੋਹ ਬਚਿੱਤਰ ਨਾਟਕ ਵਗੈਰਾ ਗ੍ਰੰਥ ਹਨ, ਇਹ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਲੁੱਟ ਦਾ ਸਮਾਨ ਇਕੱਠਾ ਕਰਨ ਲਈ ਪੈਦਾ ਕੀਤੇ ਗਏ ਸੀ,
🙏🙏🙏🙏
Butta singh ji sHi bolde ho tussi
Giani ji tuhade vichar wich jehda Sikh kirrat nahi karda uh HARAAMKHOR hai te fer Punjab wich 50-60% sikhan de bachey ess category wich aundey hun kiyon ke aj de date wich uh kirrat tonn dur bhaj rahe ne. Foreign countries wich ja ke te mehnat kar sakde ne par apni dharti te kumm karan te uhna de juttvaad nu thokkar lagdi hai
❤❤❤❤❤
👍🙏
ਨੰਗ ਲਾਣਾ ਪਹਿਲਾਂ ਇੰਦਰਾ ਗਾਂਧੀ ਦੇ ਬਹੁਤ ਨੇੜੇ ਹੁੰਦਾ ਸੀ
👍
Truth' 200persant
Bilkul sahi, bha j, nihanga da koi vi income source nahi, eh politicians de pale hoye gunde ne. Tuhanu yaad hove ga, covid lockdown vich patiala vich sare aam ik nihang ne ASI di bah(arm) vadh diti c. Nihanga ne sikha di image hamesha khrab hi kiti h
Ok saying
1000 % shi
🎉🎉🎉🎉🎉😊
Guru nanak dev ji kiha hai ki
Hum nahi chunge boora nahi koye
Shi.gal
Baba ji apna dyan rakheyo eh ann par mint ton pehlan talwar kad lainde ne. Waheguru.
ਕੌੜਾ ਸੱਚ
❤😊
ਇਹ ਞਿਹਲੜ ਫਰੀ ਪਰਸਾਦਾ ਭਁਨ ਹਨ, , ਕੋਈ ਕੰਮ ਨਹੀ ਕਰਦੇ, ਬਦਮਾਸੀ ਕਰਦੇ ਹਨ, ਅਪਣੇ ਆਪ ਨੂ ਇਹ ਸਰਕਾਰ ਸਮਝਦੇ ਹਨ
Mainu tan INSANIAT ihna de nede tede v ni lagdi ,,
ਮੈਨੂੰ ਤਾਂ ਆਪ 2 ਵਾਰੀ ਲੁੱਟ ਕੇ ਲੈ ਗਏ ਸਨ ਇਹ ਨਹਿੰਗ ਲਾਣਾ
Waheguru ji
Aihna nu dab ke chittar feriya kro veero
Mai buta Singh nu like ni krda but gal sahi krda ehh
Dhan dhan baba jeevan Singh ji rangrete Guru ke bete Amritsar wale majbi sikh 💪🙏🦁🇮🇳
100%√
Giani ji they are neither nihang or Singh they r nang Malang decoit now they r black spot on socialism
Bilkul right
ਭਾਟੜੇ ਨੇ ਜੀ ਇਹ। ਗਰਾਹੀਆ ਕਰਨਾ ਧੰਦਾ। ਲੋਕਾ ਤੇ ਗੁੰਡਾਗਰਦੀ ਕਰਨੀ ਤੇ ਹੱਥ ਵੱਢਣੇ ਕੰਮ ਹੈ ਇਹਨਾ ਦਾ
ਕਿਰਤੀਆ ਦਾ। ਜੋ। ਪੇਸਾ ਖਾਦਾ। ਹਿਸਾਬ। ਦੇਣਾ। ਪੈਦਾ
Very true
👍👍👍👍👍
Ladli fauj ni Giyani G Bedawa kaum kiha kro
Salot ❤🌹
Namasakar sir
Aeh,,masand,,ne
Sekhi,,no,kalank,,lah,rahey,,nai
ਬਾਬਾ ਜੀ ਇਹਨਾਂ ਦਾ ਬੱਕਰਾ ਖਾਣ ਦਾ ਮੈਨ ਤਰੀਕਾ ਬਹਾਨਾ ਸੁਣ ਲਓ
ਵਿਹਲੜਾਂ ਦਾ ਟੋਲਾ ਫ਼ੇਰ ਪਤਾ ਕੀ ਕਹਿਣ ਗੇ ਅਖੇ ਜੀ ਝੱਟਕਾ ਆ
ਇਹ ਆ ਇਹਨਾਂ ਦੇ ਕੋਲ਼ ਬਹਾਨਾ ਜੀ
Such h par jad tak koi aapne aap nu galt nhi manda oh kade v aapne chh suder nhi ker sakda