ਹਾਏ ਓ ਰੱਬਾ ! ਘਰ ਰੱਖਿਆ ਸੀ ਮੁੰਡੇ ਦਾ ਵਿਆਹ, 3 ਭਰਾਵਾਂ ਦੀ ਇਕਲੌਤੀ ਭੈਣ ਨੇ ਨਹਿਰ 'ਚ ਮਾ*ਰ'ਤੀ ਛਾ*ਲ

Поделиться
HTML-код
  • Опубликовано: 25 дек 2024

Комментарии • 111

  • @SarahB-kf9wr
    @SarahB-kf9wr 3 месяца назад +23

    ਏਹੋ ਜਿਹੇ ਰਿਪੋਰਟਰਾਂ ਦੀ ਜੁੱਤੀ ਪ੍ਰੇਡ ਕਰਨ ਦੀ ਲੋੜ ਹੈ I ਜਿਸ ਬਾਪ ਦੀ ਧੀ ਨੇ ਨਹਿਰ ਵਿਚ ਛਾਲ ਮਾਰ ਕੇ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਅਤੇ ਉਸ ਦੇ ਪੁੱਤ ਦਾ ਕੋਈ ਪਤਾ ਨਹੀਂ ਕਿੱਥੇ ਬਹਿ ਗਿਆ ਹੈ ਅਤੇ ਹੋ ਸਕਦਾ ਉਹ ਬਚ ਗਿਆ ਹੋਵੇ ਪਰ ਏਹ ਰਿਪੋਰਟਰ ਕਹਿ ਰਿਹਾ ਕਿ ਮੁੰਡੇ ਦੀ ਡੈਡ ਬਾਡੀ ਨਹੀਂ ਮਿਲੀ। ਪਰਿਵਾਰ ਤੋਂ ਸਵਾਲ ਪੁੱਛੇ ਬਿਨਾਂ ਵੀ ਖਬਰ ਦਿੱਤੀ ਜਾ ਸਕਦੀ ਹੈ I

    • @mangasinghlg617
      @mangasinghlg617 3 месяца назад +1

      Sahi gall aa veer ji tuhadi

    • @Dhillon00086
      @Dhillon00086 3 месяца назад

      Maha fudu reporter jehra Garam jakhama te oil paa reha hai

    • @Dhillon00086
      @Dhillon00086 3 месяца назад

      They are non certified reporter......

  • @manjeet-zn1rs
    @manjeet-zn1rs 3 месяца назад +26

    ਪੱਤਰਕਾਰ ਸਾਹਿਬ ਕਿਸੇ ਹੋਰ ਤੋਂ ਪੁੱਛ ਲੈ ਉਹ ਵਿਚਾਰਾ ਦੁਖੀ ਹਿਰਦਾ ਕਿਵੇਂ ਗੱਲ ਕਰ ਲੂਗਾ ਕਿਹੜੀ ਜਮਾਤ ਪੜਿਆ ਲੱਗਦਾ ਤੂੰ ਕਿੰਨੇ ਤੈਨੂੰ ਪੱਤਰਕਾਰ ਬਣਾ ਤਾ ਚੱਕ ਕੇ ਮੂਸ ਜਣਾ ਖਣਾ ਖੜਾ ਹੋ ਜਾਂਦਾ

  • @KuldeepSingh-vv6dm
    @KuldeepSingh-vv6dm 3 месяца назад +7

    ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਵਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਹਿਗੁਰੂ ਜੀ

  • @ranikular4718
    @ranikular4718 3 месяца назад +15

    ਪੱਤਰਕਾਰ ਅਤੇ ਕੈਮਰਾਮੈਨ ਨੂੰ ਡੁੱਬ ਜਾਣਾ ਚਾਹੀਦਾ ਸੀ । 10 ਮਿੰਟ ਦੀ ਖ਼ਬਰ ਤੋਂ ਬਾਅਦ ਸੁਣੋ ਕਿਵੇਂ ਹੱਸ ਰਹੇ ਨੇ । ਐਨੀ ਦੁੱਖ ਦੀ ਖ਼ਬਰ ਦੇ ਰਹੇ ਨੇ ਅਤੇ ਹਾਸਾ ਕਿਵੇਂ ਆ ਗਿਆ ਇਨ੍ਹਾਂ ਨੂੰ । ਇਨਸਾਨੀਅਤ ਖ਼ਤਮ ਹੋ ਗਈ । ਇਨ੍ਹਾਂ ਨੂੰ ਸਿਰਫ ਖ਼ਬਰਾਂ ਇੱਕਠੀਆਂ ਕਰਨ ਦੀ ਦੌੜ ਲੱਗੀ ਹੈ । ਪਰਿਵਾਰ ਤੇ ਕੀ ਵੀਤ ਰਹੀ ਹੈ, ਪਰ ਇਹ ਮਾਈਕ ਉਹਨਾਂ ਦੇ ਮੂੰਹ ‘ ਚ’ ਪਾਉਣ ਤੱਕ ਜਾਂਦੇ ਨੇ । ਪੱਤਰਕਾਰੀ ਦਾ ਮਿਆਰ ਬਹੁਤ ਡਿੱਗ ਗਿਆ ਸੁਧਾਰ ਦੀ ਜ਼ਰੂਰਤ ਹੈ……. ਖ਼ਬਰ ਬਹੁਤ ਦੁੱਖ ਭਰੀ ਹੈ । ਕੁੜੀ ਦਾ ਭਰਾ ਤਾਂ ਅਜੇ ਮਿਲਿਆ ਨਹੀਂ ਇਹ ਪਹਿਲਾਂ ਹੀ deadbody ਕਹੀ ਜਾਂਦੇ ਨੇ…..ਰੱਬ ਮਿਹਰ ਕਰੇ ਉਹ ਬਚ ਜਾਵੇ……

  • @Dhillon00086
    @Dhillon00086 3 месяца назад

    "Waheguru waheguru"

  • @paramdhillon-bk5de
    @paramdhillon-bk5de 3 месяца назад

    Waheguru g🙏🙏🥲

  • @sandeepheer3401
    @sandeepheer3401 3 месяца назад +1

    Waheguru ji 🙏🙏🙏🙏🙏From Dubai

  • @JassDoad
    @JassDoad 3 месяца назад +10

    ਉੱਥੇ ਕੋਈ ਜੁੱਤੀਆਂ ਵਾਲਾ ਹੈ ਨਹੀਂ ਸੀ ਪੱਤਰਕਾਰ ਲਈ, ਉਹ ਰੋਈ ਜਾਂਦੇ ਆ ਇਹ ਮਾਇਕ ਮੂੰਹ ਵਿੱਚ ਪਾਉਣ ਤਾਈਂ ਜਾਂਦਾ, ਬੇਵਕੂਫ ਇਨਸਾਨ

  • @GagandeepKaur-zg4wu
    @GagandeepKaur-zg4wu 3 месяца назад +7

    ਕੁਝ ਕਾਰਨ ਤਾਂ ਹੈ ਸੀ ਜਿਹੜੀ ਕੁੜੀ ਨੇ ਨਹਿਰ ਵਿੱਚ ਛਾਲ ਮਾਰੀ ਭਰਾ ਵਿਚਾਰਾ ਉਦਾਂ ਬਚਾਉਣ ਦਾ ਮਾਰਾ ਚਲੇ ਗਿਆ ਅੰਦਰ ਨਹਿਰ ਦੇ

  • @jashangill9219
    @jashangill9219 3 месяца назад

    Waheguru ji waheguru ji 🙏 🙏

  • @kuldipkaurkalsi923
    @kuldipkaurkalsi923 3 месяца назад +20

    ਕੇਮਰੇ ਚੇਕ ਕਰੋ ਬਹੁਤ ਮਾੜਾ ਹੋਇਆ ਉਸ ਦੀ ਸਹੇਲੀ ਤੋ ਪਤਾ ਕਰੋ ਭਾਖੜਾ ਨਹਿਰ ਤੇ ਸਕੋਰਟੱੀ ਹੋਣੀ ਚਾਹੱੀਦੀ ਹੇ ਉਸ ਦਾ ਮੋਬਲ ਚੇਕ ਕਰੋ।

  • @rosykaur5231
    @rosykaur5231 3 месяца назад +2

    Reporters ਤੇ comments ਲਿਖਣ ਦਾ ਕੋਈ ਫਾਇਦਾ ਨੀ ਇਹਨਾਂ ਨੂੰ ਤਾਂ ਬਸ ਜਿਥੇ ਦੇਖ ਲੋ ਫੜ ਕ ਬਣ ਕੇ ਕੁੱਟਣਾ ਚਾਹਿਦਾ ਫੇਰ ਇਹਨਾਂ ਦੇ interview ਲੈਣੀ ਚਾਹੀਦੀ ਏ ਵੀ ਹੁਣ ਦਸ ਕਿਦਾਂ ਮਹਿਸੂਸ ਹੋ ਰਿਹਾ
    ਸਭ ਤੋਂ ਘਟੀਆ ਲੋਕ ਰਿਪੋਰਟਰ ਲੋਕ

  • @jassar6976
    @jassar6976 3 месяца назад

    Waheguru ji 🙏😢

  • @Bhupinderkaurdhaliwalusa
    @Bhupinderkaurdhaliwalusa 3 месяца назад +14

    ਪੱਤਰਕਾਰਾਂ ਨੂੰ ਅਕਲ ਨਹੀ ਮੂੰਹ ਚੁੱਕ ਕੇ ਤੁਰ ਪੈਂਦੇ ਹਨ ਪਰਿਵਾਰ ਤੇ ਪਹਿਲਾਂ ਹੀ ਦੁਖੀ ਹੈ ਤੁਸੀ ਕਿਓ ਹੋਰ ਪਰਿਵਾਰ ਨੂੰ ਟੌਰਚਰ ਕਰਦੇ ਹਨ ਇਹਨਾ ਤੇ ਬੈਨ ਲੱਗਣਾ ਚਾਹੀਦਾ ਹੈ

  • @HardeepkaurDhaliwal-n1w
    @HardeepkaurDhaliwal-n1w 3 месяца назад

    Waheguruji meharkarnwaheguruji😢😢

  • @RameshKumar-fr1vz
    @RameshKumar-fr1vz 3 месяца назад

    ਲਖ ਦੀ ਲਾਹਨਤ ਇਹੋ ਜਿਹੇ ਪਤਰਕਾਰ ਤੇ ਚਾਰ ਵਿਉ ਲੈਣ ਲਈ ਕਿਵੇਂ ਜ਼ਮੀਰ ਮਰ ਚੁੱਕੀ ਹੈ ਸ਼ਾਇਦ ਇਹ ਆਪਦੇ ਪਰਿਵਾਰ ਨਾਲ ਵੀ ਇੰਝ ਹੀ ਕਰਦਾ ਕਿਸੇ ਦਾ ਘਰ ਪੱਟਿਆ ਗਿਆ ਇਹ ਹਸ ਹਸ ਕੇ ਖੂਸ਼ੀ ਕਰ ਰਿਹਾ 10 ਮਿਨਟਾਂ ਲਈ ਸਬਰ ਨਹੀਂ ਹੋਇਆ ਆਪ ਤੇ ਬੀਤੇ ਸ਼ਾਇਦ ਮਾਈਕ ਨੂੰ ਹੱਥ ਨਹੀਂ ਪੈਣਾਂ ਸੀ

  • @parmindertiwana3942
    @parmindertiwana3942 3 месяца назад +3

    Waheguru ji waheguru

  • @darshangill8510
    @darshangill8510 3 месяца назад

    😮😮😮😮😮

  • @mangasinghlg617
    @mangasinghlg617 3 месяца назад

    WAHEGURU ji mehar kre sab sangtan te

  • @shingarasingh4495
    @shingarasingh4495 3 месяца назад +2

    ਮਾਮਲਾ ਹੱਕੀ ਜਾਪਦਾ ਹੈ

  • @Alfaazkaur
    @Alfaazkaur 3 месяца назад

    ਪੱਤਰਕਾਰ ਨੂੰ ਅਕਲ ਸਖਾਓ ਕੋਈ 😢😢

  • @DebuMighani
    @DebuMighani 3 месяца назад +2

    Waheguru g mehar kro

  • @jasvirkaur9718
    @jasvirkaur9718 3 месяца назад +1

    Waheguru ji maher karan ji 🙏🙏

  • @gursevaksingh497
    @gursevaksingh497 3 месяца назад +1

    ਵਾਹਿਗੁਰੂ 😢

  • @ranjitgill7432
    @ranjitgill7432 3 месяца назад +5

    ਇਸ ਪਤਰਕਾਰ ਨੂੰ ਕੋਈ ਅਕਲ ਨਹੀ।ਪਰਿਵਾਰ ਦਾ ਦੁੱਖ ਦੇਖੋ ।

    • @tajinderkaur123
      @tajinderkaur123 3 месяца назад

      Durfitehmooh tere je tere ghr ajihee ghtna hovei ki jwaan dhee put dee achank ajihi muot ton baad jwaab de skdei interview lein walio jra socho dukhi noo kio hor dukhi krdei eh koi time hei.

  • @sharanjhutty3180
    @sharanjhutty3180 3 месяца назад

    waheguru ji 🙏 😢

  • @user-shama88
    @user-shama88 3 месяца назад +2

    ਪੱਤਰਕਾਰ ਨੂੰ ਪਤਾ ਨਹੀਂ ਹੁਣੇ ਬਿਆਨ ਲੈਣ ਲੱਗ ਗਿਆ ਬਾਦ ਵਿੱਚ ਪੁੱਛ ਲਈ

  • @miaschaub3026
    @miaschaub3026 3 месяца назад

    Waheguru ji 😢

  • @DALJEETSINGH-n4l
    @DALJEETSINGH-n4l 3 месяца назад

    Waheguru ji bahut mada hoea

  • @dimpalsingh1242
    @dimpalsingh1242 3 месяца назад +1

    WAHEGURU 😢

  • @veenagupta636
    @veenagupta636 3 месяца назад +3

    Waheguru ji Waheguru ji

  • @RaghveerSingh-ur3ys
    @RaghveerSingh-ur3ys 3 месяца назад +9

    ਪੱਤਰਕਾਰ ਭਾਈ ਭਾਈਆਂ ਦਾ ਦੁੱਖ ਦੇਖ ਲਾ❤❤😂😂

    • @charanjeetkaur5239
      @charanjeetkaur5239 3 месяца назад +2

      Veer g tusi eni smiles kiti a ke thanu koyi dukh ne kise a

    • @HardeepSingh-py6ve
      @HardeepSingh-py6ve 3 месяца назад

      ਪੈਣੇ ਕਈਆਂ ਨੂੰ ਇਹ ਇਮੋਜੀ ਰੋਣ ਵਾਲਾ ਲੱਗਦਾ ਹੁੰਦਾ​@@charanjeetkaur5239

    • @jassalkaur3548
      @jassalkaur3548 3 месяца назад

      😭😭😭😭😭😭🙏🙏

  • @SantokSingh-fj7lp
    @SantokSingh-fj7lp 3 месяца назад +1

    Wahe. Guru. Ji

  • @KomaljitKaur-y3p
    @KomaljitKaur-y3p 3 месяца назад

    7:05 7:05 7:05

  • @ranjitbahia345
    @ranjitbahia345 3 месяца назад

    Bohat marri gal hoyi aa waheguru jioo mahar kro

  • @Anmol-f6w
    @Anmol-f6w 3 месяца назад

    Waheguru ji

  • @dcreative89
    @dcreative89 3 месяца назад

    😢😢😢😢😢😢😢😢😢 बहुत दुःख है

  • @NarinderSingh-uy5nq
    @NarinderSingh-uy5nq 3 месяца назад +1

    Very sad

  • @hkaurkaur257
    @hkaurkaur257 3 месяца назад

    ਕੇਮਰੇ ਚੇਕ ਕਰੋ ਬਹੁਤ ਮਾੜਾ ਹੋਇਆ ਉਸ ਦੀ ਸਹੇਲੀ ਤੋਂ ਪਤਾ ਕਰੋ ਭਾਖੜਾ ਨਹਿਰ ਤੇ ਸਕੋਰਟੀ ਹੋਣੀ ਚਾਹੀਦੀ ਹੇ ਉਸ ਦਾ ਮੋਬਲ ਚੇਕ ਕਰੋ।

  • @harpalkaursandhu4250
    @harpalkaursandhu4250 3 месяца назад +6

    ਇਕ ਵਖਤ ਪਿਆ ਹੁੰਦਾ ਪਰਿਵਾਰ ਦੂਸਰਾ ਏਨੇ ਗ਼ਮਗੀਨ ਮਹੋਲ ਵਿੱਚ ਵਕੀਲਾਂ ਵਾਂਗ ਪੱਤਰਕਾਰ ਸਵਾਲ ਕਰਨੇ ਸੁਰੂ ਕਰ ਦੇਦੇ ਜਿੰਨਾ ਦੇ ਦੋ ਚਲੇ ਗਏ ਕੀ ਦੱਸਣ ਕੀ ਹੋ ਗਿਆ

  • @RanjeetSandhu-ne4wr
    @RanjeetSandhu-ne4wr 3 месяца назад

    ਵਾਹਿਗੁਰੂ

  • @KulwinderKaur-q5y
    @KulwinderKaur-q5y 3 месяца назад

    Wmk

  • @Sukhwinderkaur-zi1dw
    @Sukhwinderkaur-zi1dw 3 месяца назад

    ❤😭😭🙏

  • @gurwinderdhillon6685
    @gurwinderdhillon6685 3 месяца назад

    😢😢

  • @filmi5654
    @filmi5654 3 месяца назад +2

    😢😢😢 bhot mara

  • @SUKHMAN_SANDHU662
    @SUKHMAN_SANDHU662 3 месяца назад

    Eh patarkar kise di jindagi nu majaak samjhde ne ehna nu ehna Diya tankhawaa jaruri kise da dhee putt thodi naa😢

  • @sarabjitkaur5765
    @sarabjitkaur5765 3 месяца назад

    patrkar jado koi maru fer pta lagu

  • @satindersingh5484
    @satindersingh5484 3 месяца назад +1

    Sav bai bhenn bhraa maa Bapp koi mudd k nai mil de apsh ch hass de rho fer kus ne bn da

  • @user-shama88
    @user-shama88 3 месяца назад

    ਹੋਰ ਕਿਸੇ ਨੂੰ ਪੁੱਛ ਲਾ ਪੱਤਰਕਾਰ ਦੀ ਕੋਈ ਗੱਲ ਨਹੀਂ ਲੱਗਦੀ

  • @B70456
    @B70456 3 месяца назад +1

    Why these news reporters are so shameless. This family lost their two young family members and these reporters are making their videos when the family is endless pain and crying. Shame on you guys.

  • @BalwinderKaur-uh4ix
    @BalwinderKaur-uh4ix 3 месяца назад

    Kida de sawal kar raha dukh de time oh ta dukhi a tanu ki dasan na dukhi kro parvat nu 😢

  • @KaramjitKaur-mp6gj
    @KaramjitKaur-mp6gj 3 месяца назад

    😢

  • @jassysingh550
    @jassysingh550 3 месяца назад

    Kise de ghar da ki pta gussa bhi bohot loka ch insaan jama bohot okha milda

  • @rajindersingh5988
    @rajindersingh5988 3 месяца назад

    Ik ta parivar dukhi duja reporters v dukhi kr dinde ne.

  • @Jassineverforget1984
    @Jassineverforget1984 3 месяца назад +3

    ਮੈਨੂੰ ਤਾਂ ਮਾਮਲਾ ਕੁੜੀ ਦੇ ਲਵ ਅਫੇਅਰ ਦਾ ਲੱਗਦਾ ਹੈ। ਹੋ ਸਕਦਾ ਹੈ ਕਿ ਕੁੜੀ ਨੂੰ ਉਸਦੇ ਆਸ਼ਿਕ ਨੇ ਨਹਿਰ ਵਿੱਚ ਧੱਕਾ ਦੇ ਦਿੱਤਾ ਹੋਵੇ । ਕਿਉਕਿ ਕੁੜੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਤੇ ਆਸ਼ਿਕ ਨੂੰ ਇਹ ਮਨਜੂਰ ਨਹੀਂ ਸੀ।

    • @rosykaur5231
      @rosykaur5231 3 месяца назад +1

      ਤੂੰ ਰੱਬ ਨੂੰ ਮਿਲ ਕੇ ਆਇਆ ਕੰਜਰਾ
      ਜੇ ਤੇਰੀ ਭੈਣ ਜਾਂ ਧੀ ਆਸਿ਼ਕ ਨਾਲ ਭੱਜ ਗੀ ਤਾਂ ਸਾਰੀਆਂ ਧੀਆਂ ਉਸ ਵਰਗੀਆ ਨੇ
      ਸ਼ਰਮ ਕਰੋ ਕੁਝ ਮਾਂ ਬਾਪ ਬਰਬਾਦ ਹੋ ਗੇ ਤੁਸੀਂ ਲੋਕ commentਬਾਜੀ ਕਰਦੇ ਓ

    • @RahulBhagat-ll2jy
      @RahulBhagat-ll2jy 3 месяца назад +1

      Tu v bda hramda lagda tenu es time eh gallan krdiya shrm nhi aandi😊

  • @sunitabains8588
    @sunitabains8588 3 месяца назад

    Report dy settings maro 😡😡😡😡😡

  • @KULJITKAUR-v8v
    @KULJITKAUR-v8v 3 месяца назад

    OMG 😢😢😢😢😢😢😢😢
    Pehla iss reporter nu dfaa kro etho kise de dukh nu samjhde nahi eve interview lainde rehinde

  • @GODLIKEGODLIKE-dv5qk
    @GODLIKEGODLIKE-dv5qk 3 месяца назад

    Aaj kal de bachyn nu ki hunda ja reha wahe guru bhali kare

  • @surindersyal6575
    @surindersyal6575 3 месяца назад +5

    पता नहीं बेचारे कितने दुखी रहे होंगे. समाज और सरकार ने उनकी मदद क्यों नहीं की

  • @jyotisharma4612
    @jyotisharma4612 3 месяца назад

    Kuch ta hai Jo samnne ni aa reha

  • @manjitkaur5897
    @manjitkaur5897 3 месяца назад +3

    Tenu kon pterkar kehnda sharm kar ene dukhi ne oh puchan lge kuj ta soa h lao

  • @tejikaur9582
    @tejikaur9582 3 месяца назад

    Divorce C kuri da wahegur ji

  • @Aman86212
    @Aman86212 3 месяца назад +1

    Pehla ta patarkara nu kuttna chi da .ohna da munda mar gya sonu swal pushn di bni aa .basram patarkar aa yar jva ehnu koi sharm ni

  • @DharamPal-c8p
    @DharamPal-c8p 3 месяца назад

    Wagharu g😂😅

  • @sarbjeetkaur1179
    @sarbjeetkaur1179 3 месяца назад +7

    Made krma vali bhra nu v nal le gi

  • @CharanjitKaur-ln2vu
    @CharanjitKaur-ln2vu 3 месяца назад +1

    Waheguru ji priwar te Mehar bharya hath Rakhna bahut mada hoya 😢

  • @tejikaur9582
    @tejikaur9582 3 месяца назад

    Camera man bakvas kri Jada a

  • @gilljisaab5866
    @gilljisaab5866 3 месяца назад

    She gl sare vr da kve moh nal la rha

  • @GagandeepKaur-zg4wu
    @GagandeepKaur-zg4wu 3 месяца назад +1

    😂

  • @ManpreetKaur-yy5df
    @ManpreetKaur-yy5df 3 месяца назад

    Patarkar nu dhka deo nehar ch pagl jeha

  • @parmilakhosla6165
    @parmilakhosla6165 3 месяца назад

    Eh patterkar keehne bna ta

  • @HardeepKumar-q5l
    @HardeepKumar-q5l 3 месяца назад

    Very very sad news bahut he jyada dukh hoya eh news dekh k

  • @kapildk1693
    @kapildk1693 3 месяца назад +1

    Madi kudi v mar leni sara tabar kha gyi

  • @amrindersingh8210
    @amrindersingh8210 3 месяца назад

    ਘਟੀਆ ਪਤਰਕਾਰ

  • @Boparai9971
    @Boparai9971 3 месяца назад

    Hatda hi nahii pusno

  • @ranjeetkaur526
    @ranjeetkaur526 3 месяца назад

    Patrakaar Bina matlab Di bakwas kar raha hai

  • @rajbirkaur2676
    @rajbirkaur2676 3 месяца назад +2

    Marna ta lokan n khel e bna liya

  • @KuldeepSingh-yt2fi
    @KuldeepSingh-yt2fi 3 месяца назад

    ਦਾਲ ਵਿੱਚ ਕੁਝ ਕਾਲਾ ਨਜ਼ਰ ਆਉਂਦਾ ਜਾਂ ਫਿਰ ਦਾਲ ਹੀ ਸਾਰੀ ਕਾਲੀ

    • @rosykaur5231
      @rosykaur5231 3 месяца назад

      ਤੂੰ ਦਾਲ ਚਿੱਟੀ ਕਰ ਦੇ ਜਾ ਕੇ ਜੇ ਤੇਰੇ ਢਿੱਡ ਚ ਦਰਦ ਹੋ ਰਿਹਾ

  • @amritpannu4166
    @amritpannu4166 3 месяца назад +4

    Waheguru ji

  • @sahilpreetsingh7662
    @sahilpreetsingh7662 3 месяца назад

    😢😢

  • @MangaldeepSingh-x3n
    @MangaldeepSingh-x3n 3 месяца назад

    Waheguru ji 🙏

  • @MangaldeepSingh-x3n
    @MangaldeepSingh-x3n 3 месяца назад

    Waheguru ji 🙏

  • @swarnsingh7599
    @swarnsingh7599 3 месяца назад

    Waheguru ji

  • @simarjatt186
    @simarjatt186 3 месяца назад +2

    Waheguru ji 🙏

  • @ranarani8043
    @ranarani8043 3 месяца назад

    Waheguru ji

  • @jyotimohindru8756
    @jyotimohindru8756 3 месяца назад

    Waheguru ji 🙏🏻🙏🏻

  • @AmarjitNaura
    @AmarjitNaura 3 месяца назад

    Waheguru ji

  • @GurdeepSingh-jw2nu
    @GurdeepSingh-jw2nu 3 месяца назад

    Waheguru ji

  • @ekambrar3088
    @ekambrar3088 3 месяца назад

    Waheguru ji

  • @ManinderSingh-rp7lt
    @ManinderSingh-rp7lt 3 месяца назад

    Waheguru ji

  • @GursanSingh-y7d
    @GursanSingh-y7d 3 месяца назад

    Waheguru Ji

  • @GK4646
    @GK4646 3 месяца назад

    Waheguru ji