ਅਮਰੀਕਾ ਤੋਂ ਆਈ 3 ਮਹੀਨੇ ਦੀ ਗਰਭਵਤੀ ਨੂੰਹ ਦਾ ਸਹੁਰਾ ਪਰਿਵਾਰ ਨੇ ਕੁੱਟ-ਕੁੱਟ ਕਰ 'ਤਾ ਬੁਰਾ ਹਾਲ,ਕਮਰੇ 'ਚ ਕਰ 'ਤੀ ਬੰਦ

Поделиться
HTML-код
  • Опубликовано: 25 дек 2024

Комментарии • 164

  • @sarbjeetsran855
    @sarbjeetsran855 3 месяца назад +60

    ਸੁੱਖ ਪੈਸੇ ਨਾਲ ਨਹੀਂ ਮਿਲਣੇ ਸੁੱਖ ਤਕਦੀਰਾ ਦੇ ਸੱਜਣਾ .......

  • @sardarsaab1007
    @sardarsaab1007 3 месяца назад +25

    ਘੱਟ ਕੋਈ ਵੀ ਨਹੀਂ ਨਾ ਕੁੜੀਆਂ ਘੱਟ ਨੇ ਮੁੰਡੇ ਘੱਟ ਨੇ ਤਾੜੀ ਇੱਕ ਹੱਥ ਨਾਲ ਨਹੀਂ ਦੋਹਾਂ ਹੱਥਾਂ ਨਾਲ ਵੱਜਦੀਆਂ

  • @SandharRavinder
    @SandharRavinder 3 месяца назад +8

    ਜੇ ਏਡੇ ਸੱਚਾ ਬੰਦਾ ਆ ਇਹ ਕੈਮਰੇ ਕਿਉਂ ਬੰਦ ਕੀਤੇ ਸਭ ਝੂਠ ਬੋਲਦਾ

  • @amriksingh9589
    @amriksingh9589 3 месяца назад +23

    ਸੋਹਰਾ ਬਣਨ ਲਈ ਟਾਇਮ ਲੱਗਦਾ ਹੈ ਪਰ ਚੋਰਾ ਬਣਨ ਲਈ ਇਕ ਸਕਿੰਟ ਵੀ ਨਹੀਂ ਲੱਗਦਾ ਸੋਹਰੇ ਤੇ ਸੋਹਰੀ ਨੂੰ ਰਿਮਾਂਡ ਤੇ ਲੈਕੇ ਪੁਛਿਆ ਜਾਵੇ ਕਿ ਤੁਸੀਂ ਕੈਮਰੇ ਕਿਹੜੀ ਖੁਸ਼ੀ ਵਿੱਚ ਬੰਦ ਕੀਤੇ ਕਿਨੇ ਵੱਡੇ ਬੇਵਕੂਫ ਨੇ ਕਹਿੰਦੇ ਸਾਡੀ ਪ੍ਰੋਪਰਟੀ ਹੈ ਅਸੀ ਆਪਣੇ ਕੈਮਰੇ ਬੰਦ ਕੀਤੇ ਹੈ ਕੱਲ ਦੇ ਮਾੜੇ ਬੰਦੇ ਨੂੰ ਪੈਸਾ ਹਜਮ ਨਹੀ ਆਉਂਦਾ

    • @sikander2520
      @sikander2520 3 месяца назад

      Banda nu ta hart da attack hoya va oh mar laga fir oh papers da proof dinda es na sada nam ta lon leya, 20 trucks 🚚 aapna nam karva laya

  • @gurmeetkaur2413
    @gurmeetkaur2413 3 месяца назад +20

    ਪਹਿਲਾਂ ਸਹੁਰੇ ਵਾਲਿਆਂ ਦਾ ਪੱਖ ਵੀ ਸੁਣਨਾ ਚਾਹੀਦਾ ਹੈ ਕਈ ਵਾਰ ਕੁੜੀਆਂ ਵੀ ਤੇਜ਼ ਹੁੰਦੀਆਂ ਹਨ ਗੱਲ ਕੁਝ ਵੀ ਨਹੀਂ ਹੁੰਦੀ

  • @Bhullar_Punjabi
    @Bhullar_Punjabi 3 месяца назад +13

    ਸੱਸ ਬਹੁਤ ਤੇਜ਼ ਲਗਦੀ ਆ ਬਾਕੀ ਪਤਾ ਨਹੀਂ

  • @gurjantsingh9266
    @gurjantsingh9266 3 месяца назад +70

    ਇਹ ਨਿਰਾ ਝੂਠ ਆ ਜੇ ਕੈਮਰਾ ਸੱਚ ਵਿਖਾਉਂਦਾ ਆ ਹੈ ਤਾ ਬੰਦ ਕੀਤਾ 😡😡😡🐕🐕🐕

  • @sukhwantkaur7716
    @sukhwantkaur7716 3 месяца назад +58

    ਕੈਮਰਾ ਸੱਚ ਵਿਖਾਉਂਦਾ ਹੈ ਤਾਂ ਬੰਦ ਕੀਤਾ

  • @SukhdevSingh-gehlot
    @SukhdevSingh-gehlot 3 месяца назад +2

    ਚੋਰਿਆ ਦੱਲਿਆ ਉਸਨੇ ਆਪਣੇ ਆਪ‌ ਨੂੰ ਆਪ ਹੀ ਅੰਦਰ‌‌ ਬੰਦ ਕਰ ਲਿਆ ਜੇ‌ ਸੱਚ‌‌‌‌ ਬੋਲ‌‌‌ ਰਿਹਾ ਤਾਂ ਕੈਮਰੇ ਖੋਲ ਕੇ ਦਿਖਾਦੇ‌ ਝੂਠ ਬੋਲਦੇ ਉ਼ ਤਾਇਓ‌‌‌ ਤਾਂ ਕੈਮਰੇ ਬੰਦ ਕਰਤੇ

  • @surindersyal6575
    @surindersyal6575 3 месяца назад +13

    ਇੱਕ ਗਰਭਵਤੀ ਔਰਤ ਨੂੰ ਇਸ ਤਰ੍ਹਾਂ ਕੁੱਟਣਾ ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ। ਕੀ ਉਹਨਾਂ ਨੂੰ ਆਪਣੀ ਸਕੀ ਨੂੰਹ ਤੇ ਵੀ ਤਰਸ ਨਾ ਆਇਆ। ਅਜਿਹੀਆਂ ਖਬਰਾਂ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਕਿ ਲੋਕ ਕਿੰਨੇ ਬੇਰਹਿਮ ਅਤੇ ਦੁਸ਼ਟ ਬਣਦੇ ਜਾ ਰਹੇ ਹਨ।

  • @rajinderkaur8964
    @rajinderkaur8964 3 месяца назад +30

    ਸਚਾਈ ਤਾਂ ਤਾ ਕੇਮਰੇ ਤੋ ਪੱਤਾ ਲੱਗਣੀ ਸੀ ਇਹ ਝੂਠੇ ਨੇ ਸੱਸ ਤੇ ਸੋਹਰਾ ਇਹਨਾਂ ਤੇ ਕਾਰਵੀ ਹੋਣੀ ਚਾਹੀਦੀ ਹੈ

  • @amarjeetkaur2484
    @amarjeetkaur2484 3 месяца назад +5

    ਇਹ ਹੀ ਵਧੀਆ ਤਰੀਕੇ ਹੈ ਜੀ ਜੋਂ ਨੂਹਾਂ ਨੂੰ ਤੰਗ ਪ੍ਰੇਸਾਨ ਕਰਦੇ ਹਨ ❤❤❤❤❤❤❤।

    • @Nupa-bb1xs
      @Nupa-bb1xs 3 месяца назад

      Jinna nu noha tang karde ne , jhoote case vich FSA ke blackmail kardia ne

  • @noorkaur66
    @noorkaur66 3 месяца назад +24

    Aaa ijjat aa punjab vich nooha dheeya dii waheguru mehar kre .rishtey krn vele loka age hath jorde jdo rishta ho jave fer apni aquaat dika dinde .waheguru mehr kre ess sister te

    • @jarnails1964
      @jarnails1964 3 месяца назад

      Jdo bahr munde mrde ne eh badnam kr deni ehne maar dita

  • @jaswantkaur9875
    @jaswantkaur9875 3 месяца назад +5

    ਇਹ ਲੁੱਚਾ ਬੁੜ੍ਹਾ ਲੱਗਦਾ ਆ ਜੀਭ ਕਿਵੇਂ ਚਲਦੀ ਆ

  • @BhupinderArora-u8g
    @BhupinderArora-u8g 3 месяца назад +3

    ਏਹ ਦੋਨੋ in laws ਮਾਂ ਬਾਪ ਗਲਤ ਨੇ ਜੀ, ਦੋਸ਼ੀ ਵਿਅਕਤੀ ਹਮੇਸ਼ਾ ਕੈਮਰਾ ਬੰਦ ਕਰਦੇ ਹਨ! ਹੋਰ ਸਾਨੂੰ ਨਹੀਂ ਪਤਾ। ਪੁਲਿਸ ਅਸਲੀਅਤ ਦਾ ਪਤਾ ਲਗਾ ਸਕਦੀ ਹੈ ਅੱਜ ਕੱਲ੍ਹ ਪੜ੍ਹੇ-ਲਿਖੇ ਪਰਿਵਾਰ ਬਹੁਤੇ ਬੱਚੇ ਪੈਦਾ ਨਹੀਂ ਕਰਦੇ।🇨🇦

  • @mandeepkaurmani5044
    @mandeepkaurmani5044 3 месяца назад +42

    Pregnat ਹੈ ਵਿਚਾਰੀ ਕਿਵੇਂ ਕੰਧ ਟੱਪ ਸਕਦੀ ਹੈ?

    • @ranjitbahia345
      @ranjitbahia345 3 месяца назад +3

      3 monthe bohat ni hunde kand tap sakdi aa baki rab janda kon Sacha a kon chutha

  • @DaljitSingh-gq8rm
    @DaljitSingh-gq8rm 3 месяца назад +3

    ਇਹ ਬੁਰਾ ਬੁਰੀ ਝੂਠ ਬੋਲਦੇ ਹਨ ਸਿਧੇ ਦਿਖ ਰਹੇ ਨੇ

  • @kulwindersinghcheema
    @kulwindersinghcheema 3 месяца назад +4

    WaheGuru ji Mehar karna ji 🙏🙏🙏🙏🙏💯💯💯🙏😭😭😭😭😭🙏🙏

  • @NailBarYT
    @NailBarYT 3 месяца назад +28

    ਕਾਣਾ ਜਿਹਾ ਝੂਠ ਬੋਲਦਾ

  • @janakraj3296
    @janakraj3296 3 месяца назад +3

    saas sohra kehnde assi band kite cameras kyon sachai sahmne n aye

  • @RanoKh-c1t
    @RanoKh-c1t 3 месяца назад +2

    ਇਹ ਸਹੁਰੇ ਨੁੰ ਪੁੱਠਾ ਟੰਗ ਕੇ ਲਾ ਕੇ ਡਾਗ ਤੇ ਸਰੌ ਦਾ ਤੇਲ ਚਿੱਤੜਾ ਲਾਲ ਕਰ ਦੋ

  • @AmandeepKaur-dc7pp
    @AmandeepKaur-dc7pp 3 месяца назад +19

    Camera band kita mtlb eh aap jhoothe aa kudi sachi aa j aap sache c ta camere kyon band kite

  • @Eknoor_singh_dhanoa
    @Eknoor_singh_dhanoa 2 месяца назад +1

    ਸੱਸ ਸਹੁਰਾ ਝੂਠ ਬੋਲ ਰਹੇ

  • @bigbrotherscreations823
    @bigbrotherscreations823 3 месяца назад +2

    ਜੱਦ ਕੁੱੜੀ ਦਾ ਆਪਣੇ ਸੋਹਰੇ ਪਰਿਵਾਰ ਨਾਲ ਪੁਰਾਣਾ ਝਗੜਾ ਚੱਲ ਰਿਹਾ ਹੈ ਫਿਰ ਕਿਸ ਮਨਸ਼ਾ ਦੇ ਨਾਲ ਆਪਣੇ ਪਤੀ ਨੂੰ ਅਮਰੀਕਾ ਵਿੱਚ ਛੱਡ ਕੇ ਆਪਣੇ ਸੱਸ ਸੋਹਰੇ ਦੇ ਘਰ ਆਈ ਸੀ ?

  • @amarjeetkaur2484
    @amarjeetkaur2484 3 месяца назад +7

    ਬੁੱਢੇ ਮਾੲਈ ਨੂੰ ਉਮਰ ਕੈਦ ਕਰੋਂ ਜੀ। ਤਾਂ ਕਿ ਹੋਰ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਨੂੰ ਹਾ ਵੀ ਕਿਸੇ ਦੀ ਆ ਧੀਆਂ ਹਨ। 😂😂😂😂😂😂

  • @sahilgaming9116
    @sahilgaming9116 3 месяца назад +2

    ਕੈਮਰਾ ਸੱਚ ਬੋਲਦਾ

  • @ManinderKamboj-r5q
    @ManinderKamboj-r5q 3 месяца назад +7

    ਇਹ ਕਾਨਾਂ ਸਾਲਾ ਸ਼ਕਲ ਤੋਂ ਹੀ ਖੱਚ ਲਗਦਾ

  • @abhaysran537
    @abhaysran537 3 месяца назад +5

    ਕੋਈ ਕੁੱਟਮਾਰ ਆਵੇ ਨਹੀਂ ਕਰਦਾ ਕੋਈ ਨਾ ਕੋਈ ਕਸੂਰ ਔਰਤ ਦਾ ਪੱਕਾ ਹੁੰਦਾ ਬਿਨਾ ਘੁਨਾ ਤੋ ਕੋਈ ਨਹੀਂ ਐ ਕਰਦਾ

  • @KarnailSingh-tv6sw
    @KarnailSingh-tv6sw 3 месяца назад +12

    ਇਹ ਬਾਬਾ ਝੂਠ ਬੋਲਦਾ

  • @karnvirsingh9460
    @karnvirsingh9460 3 месяца назад +8

    She got daughters in laws don’t want another girl from her

  • @lakhwinderkaur2753
    @lakhwinderkaur2753 3 месяца назад +12

    ਪੇਹ੍ਲਾਂ ਜੇਹੜੈ ਐਨਾਰਾਈ ਬਚੈ ਆ ਉਹੋ ਤੇ ਕਦੀ ਇੰਡੀਆ ਆਉਂਦੇ ਨਹੀਂ ਜੈ ਉਹੋ ਆਉਣ ਵੀ ਤੇ ਉਨਾਂ ਨੂੰ ਤੇ ਇਹੇ ਵੀ ਨਹੀਂ ਪਤਾ ਇਥੇ ਕੀ ਹੈਗਾ ਕੀ ਨਹੀਂ ਪਰ ਇਹੇ ਕੁੜੀ ਜੇਹ ਉਥੇ ਦੀ ਜਮ ਪਲ ਤੇ ਇਹੈ ਇਥੈ ਆਕੇ ਕਿਉਂ ਜ਼ਮੀਨਾਂ ਘਰਾਂ ਪਿਛੈ ਲੜਾਈ ਕਰਦੀ ਫਿਰਦੀ ਆ

  • @jagdevbrar6100
    @jagdevbrar6100 3 месяца назад

    ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਦੋਵਾਂ ਨਾਲ ਵੱਜਦੀ ਹੈ ਸੁੱਖ ਕਰਮਾ ਨਾਲ ਮਿੱਲਦਾ ਹੈ ਪੈਸੇ ਨਾਲ ਸੁੱਖ ਨਹੀਂ ਮਿਲਦਾ
    ਵਾਹਿਗੁਰੂ ਪਰਿਵਾਰ ਨੂੰ ਸੁਮੱਤ ਬਖਸ਼ੇ

  • @SinghSahib-ni4nl
    @SinghSahib-ni4nl 3 месяца назад

    ਸੁਖ ਸਾਂਤੀ ਦਾ ਅਮੀਰੀ ਗਰੀਬੀ ਦੇ ਨਾਲ ਕੋਈ ਸਬੰਧ ਨਹੀ

  • @jagjeetkhaira86
    @jagjeetkhaira86 3 месяца назад +2

    ‌ਸ਼ਕੁਨੀ ਆ ਇਹ

  • @KuldeepKaur-vi2ck
    @KuldeepKaur-vi2ck 3 месяца назад +9

    J tusi sach bolde t cemre kio band kite

  • @SeemaRani-hj6eg
    @SeemaRani-hj6eg 3 месяца назад +2

    Sora jhutha lagda aa

  • @jaswant5395
    @jaswant5395 3 месяца назад

    ਉਹ ਜਾਗੱਰਾ ਉਹ ਮਤੋਈ ਉਹ ਛੱਜੂ ਉਹ ਜਾਗੱਰਾ ਉਹ ਬੀਂਡੇ ਅਜ ਭੀ ਉਹ ਅਜੇ ਭੀ ਇਸ ਤਰ੍ਹਾਂ ਦੇ ਲੋਕ ਹੈ ਹੁਣ ਉਪਰ ਜਾਊ

  • @JassiJassi-c4j
    @JassiJassi-c4j 3 месяца назад +10

    Salyon cemra kyu band kita tussi jhothe ho

  • @lalliimahli1790
    @lalliimahli1790 3 месяца назад

    Good its why no cutt

  • @Incredible365
    @Incredible365 3 месяца назад +1

    2-2 lock 🔐 lagae hoye ne. Bahut Galat gall hai 😢😡.

  • @kabiroberoi4668
    @kabiroberoi4668 3 месяца назад

    😊😊😊

  • @RanoKh-c1t
    @RanoKh-c1t 3 месяца назад +2

    ਨਸਾ ਸਰਾਬੀ ਚੱਟੀ ਦਾੜੀ ਆਲਾ

  • @ManpreetKaur-yy5df
    @ManpreetKaur-yy5df 3 месяца назад +5

    Camera kal hi bnd kete ne ehda matlb sas sohra galt ne Jhoot bolde ne saja ta bandi a

  • @kiranjotdhillon2961
    @kiranjotdhillon2961 3 месяца назад +8

    Paapi lok 😡

  • @kulwantsingh3177
    @kulwantsingh3177 3 месяца назад +2

    Sohra jhooth bol riha camre band kion kete

  • @GurpreetSingh-tj5nl
    @GurpreetSingh-tj5nl 3 месяца назад +5

    Enna papia nu saja honi chahidi

  • @user-nk4tv2st7f
    @user-nk4tv2st7f 3 месяца назад

    RP viewers the laws of this pregnant girl is culprit because if they are in right position, then they don't switch off CCTV cameras. Such people should not forgive. Police Department is also responsible for this incident. Police must be take legal action against this family as early as possible. O.K

  • @Blackstarpb54
    @Blackstarpb54 3 месяца назад

    India vich eh kuch he melna aa .etho Chale jyo ethe bande de koi kadar nai aa .usa best aa

  • @paramkaur9879
    @paramkaur9879 3 месяца назад +1

    Ladai bahr he suru hoe honi ha thi sb ehdr property sale krn aye hone ha nuh apna hissa mangdi honi

  • @kingking-io7mu
    @kingking-io7mu 3 месяца назад

    Normal speed

  • @LovepreetSingh-jx7cd
    @LovepreetSingh-jx7cd 3 месяца назад +3

    Camera 📸📸📸 band kite matlab eh aap glt ne sas kive bol rhi a k ena de sawal jawab na dvo sdi property aa boht chalak family aa

  • @JatinSharma-gq8zg
    @JatinSharma-gq8zg 2 месяца назад

    Ase loka nu Umar kadh do Jo ana Bura krde kudiya naal 🙏

  • @simranjeetkaur-on4mh
    @simranjeetkaur-on4mh 3 месяца назад +2

    Buda, budi buhat chalak ne

  • @darshangill8510
    @darshangill8510 3 месяца назад

    😮😮😮😮😮

  • @narinderchhina3009
    @narinderchhina3009 3 месяца назад

    😢😢😢😢😢😢

  • @DaljitSingh-xu6go
    @DaljitSingh-xu6go 3 месяца назад +1

    😢

  • @BalwinderKaur-vt9eb
    @BalwinderKaur-vt9eb 3 месяца назад

    So sad

  • @SurinderSingh-ve3sk
    @SurinderSingh-ve3sk 3 месяца назад

    Lawyer people

  • @harpreetbatth3461
    @harpreetbatth3461 3 месяца назад

    Camera kyu band kite aa j tusi sache hunde ta sade sach dikhonde k dekho camera ch

  • @sunnyatwal1116
    @sunnyatwal1116 3 месяца назад

    🤬🤬monster 👹

  • @Gursewak-f3f
    @Gursewak-f3f 3 месяца назад +1

    20 bande sadne hi aa tusi Kam sithra wale he karde

  • @SurjitSingh-xc2ej
    @SurjitSingh-xc2ej 3 месяца назад +1

    AA BUDA KAM KAM UMER KAD HONI CHAIDE HAI INSAN NAI HAWAN HAI BUDA

  • @SargunFashionButik
    @SargunFashionButik 3 месяца назад +2

    Sohare hunde hi galt koi hunda jo age kudi nu sahi mil ja nhi ta koi ni apni nuhh nu apnaunda sohre nu jeel honi chaidi

  • @jotkaur-j3g
    @jotkaur-j3g 3 месяца назад

    dono tez hn kurri v Amerca to I hai shreef oh v ni hovegi dono passe tez hn ikla cmra camera na krokuri ne pregneci da Pura fayda chukna

  • @kulwantsinghnagi9785
    @kulwantsinghnagi9785 3 месяца назад +1

    aa sass saora bahut tej lagde ne budda budde jhoothay ne ,

  • @Eknoor_singh_dhanoa
    @Eknoor_singh_dhanoa 2 месяца назад

    ਸ਼ਕਨੀ ਝੂਠ ਬੋਲ ਰਿਹਾ

  • @Invisible-n9b
    @Invisible-n9b 3 месяца назад +4

    Girls is clever

  • @jotkaur-j3g
    @jotkaur-j3g 3 месяца назад

    3 moth di nu pet nu frn di koi lor ni kurri glt hai sb properties da chkr hai

  • @ManishaSharma-ih2zs
    @ManishaSharma-ih2zs 3 месяца назад +1

    Ehe banda jooth bolde

  • @SukhjinderSingh-f6n
    @SukhjinderSingh-f6n 3 месяца назад

    Punjab police aida he kardi a jado kash ho janda os to bad punjab police o di a

  • @KhushkarnSohal
    @KhushkarnSohal 3 месяца назад

    Fer jai thaka ho ria ta camere band kyo kite..he is on fault thats y they took the cameraa off

  • @guglimalhi1065
    @guglimalhi1065 3 месяца назад +1

    Police v koi kamm ni kardi. Eh hall hai Punjab de har pind ch koi na koi ghar a da ha jis ch kudi de nal a da hi A dekh ke marriage karona nu dil ni karda

  • @SukhjinderSingh-f6n
    @SukhjinderSingh-f6n 3 месяца назад

    Camera vich sab sah pata lag gya

  • @NishanSingh-jx1cy
    @NishanSingh-jx1cy 3 месяца назад

    Bapu ji jai tuhade nal galt ja dhka ho rhea tusi police nu kaplet karde par tusi nu ek kise de dhee nu ehna kotea ek tusi comare band kete ageo tusi bol de jyo sadi porpote a bapu nu remad te lye k jyo sara sach age aa jyo

  • @SimranKaur-h7n
    @SimranKaur-h7n 3 месяца назад +1

    Mastermind saas he va tusi chup kro kyu camera vich sach aa jana c

  • @lakheeaulakh2475
    @lakheeaulakh2475 3 месяца назад

    Do investigation, dovve passe jhooth bolde honge. Asal vich koi hor gull ho sakde hai

  • @ManjuSharma-vi7nm
    @ManjuSharma-vi7nm 3 месяца назад +1

    Sara galat bolda a

  • @DharamrajKundlas-ds2dj
    @DharamrajKundlas-ds2dj 3 месяца назад +1

    Banda te ehde gharvali sale dove ee galt aa ehna te rest kar ke sakhat ton sakhat karvai honi chahidi aa eh bande dee je kurri nu koi gharbvatti kar ke ghar ton bahar kade fer ehnu ptta lage

  • @VinodKumar-hl6sz
    @VinodKumar-hl6sz 3 месяца назад +5

    Eh Hall hai punjab da deko

  • @NishanSingh-jx1cy
    @NishanSingh-jx1cy 3 месяца назад

    Yar tusi ehne lok beshrm ho gye jyo kise de dhee nu ehna jalell kari da eda mari da

  • @Jaismeen-r2ck
    @Jaismeen-r2ck 3 месяца назад

    Aj kal jo nooha apne sass sahure di izaat krdiya ohna nl e bht madda krde. Budde bndeya ch zayada jaan aa aj diya nooha ch jaan nhi.

  • @Gursewak-f3f
    @Gursewak-f3f 3 месяца назад +1

    Kudi ve galat aa jado pregnant fer aidi ki kali c jado sas shora garh bithe kudi aine ki peke ghrho sfaai karan auna Piya pregnasi ch kio sas shora ni kar sakde sas shorae garh nai c apna

  • @GurjeetSingh-bf1pn
    @GurjeetSingh-bf1pn 3 месяца назад

    Punjab police nu en ta parch da sal ta

  • @Lalita-u4n
    @Lalita-u4n 3 месяца назад

    Bht mara hall ho gyea sas sohre te karvaiye honi chiedi aa

  • @jotkaur-j3g
    @jotkaur-j3g 3 месяца назад

    kurri nu sfai krvan di ki lor jdo ss shura prvaar gr haihuth pi nasal latt vj skdi hai Japan buj k latt ni mari hovegi

  • @gurmaildhaliwal9510
    @gurmaildhaliwal9510 3 месяца назад

    No good

  • @AmandeepSingh-m8g
    @AmandeepSingh-m8g 3 месяца назад +1

    A jhhutth banda

  • @ArshpreetSingh-qg4zy
    @ArshpreetSingh-qg4zy 3 месяца назад

    Fer cemre keo band kete han baba sago jekar ona de bande ake dhakka karde ta cemrea vitch a jana c sab fade jange bake ajj kll chamkele debol sach ho rahe han v chora gall pa laeya sadha da bana ajj kll jo dekhae denda hae kae bar oh v Galt hunda hae

  • @AmandeepSingh-m8g
    @AmandeepSingh-m8g 3 месяца назад

    Ana d planing c

  • @PrincdSingh
    @PrincdSingh 3 месяца назад +2

    Yah sab jhooth bolde

  • @harmansandhu4752
    @harmansandhu4752 3 месяца назад

    Ehnu kendeh serah ds fudu sanu lock laeh ohna sanu daar c ehna baaro bander balake sanu marginal c par opri kendeh asi camera band ketha jeh tanu daar c teh fair camera band kyoon kerna c keh tanu oh banda maar jende ah koi gal bani ahaja teh lock baro lega c. Kuri di galti nahi legdi eh serah deh pagal nah camera band ketha kyon la ehna na marna c ihnu jeh ehna nu daar hunda fair camera thora band ker a c 😅😅 pagal kesa tha deh

  • @khushiamazingworld11
    @khushiamazingworld11 3 месяца назад

    E hun ki pta kon glt e

  • @Shubhdeep5911-r3i
    @Shubhdeep5911-r3i 3 месяца назад +1

    Kana kharab aa

  • @harryjoshi1722
    @harryjoshi1722 3 месяца назад

    property dhidd tr dhrke lai jaio dono jne dhee putt lai hi bnaunde piar nal milde maa baap door ton ail nu tuc kutt hi ditta

  • @jaswindersangha3434
    @jaswindersangha3434 3 месяца назад

    Nogood

  • @sukhwantsingh2513
    @sukhwantsingh2513 3 месяца назад

    Ehde, bengad,jehe,de,dang,fero,shram,nhi,aundi,ehnu,,

  • @KulwinderSingh-fo1yf
    @KulwinderSingh-fo1yf 3 месяца назад +2

    A buda bude juth bol da a

  • @SimranKaur-h7n
    @SimranKaur-h7n 3 месяца назад

    Aurat he aurat the dushman bnde te more hunde kuj bolde he nhi jive keh ta ove krde

  • @jotkaur-j3g
    @jotkaur-j3g 3 месяца назад

    kuri glt hai

  • @GurnamSingh-hu5fq
    @GurnamSingh-hu5fq 3 месяца назад

    ਪਾਪੀ ਲੋਕ ਨੇ ਬੋਲੀ ਤੋ ਹੀ ਪਛਾਣ ਹੋ ਜਾਂਦਾ। ਕੁੜੀਆ ਕਰਕੇ ਲੜਦੇ ਨੇ ਮੁਡੇ ਨੂੰ ਚੈਕ ਕਰਾਉ ਕਿੱਸ ਵਿੱਚ ਫਰਕ ਹੈ ਦਵਾਈ ਖਾਉ ਲੜਨ ਦਾ ਕੀ ਲਾਭ ਹੈ ਨੁਕਸਾਨ ਕਰ ਬੈਠੋਗੇ।