ਮੇਰਾ ਤਾਂ ਰਹਿ ਹੀ ਕੱਖ ਨੀ ਗਿਆ, ਕਹਿ ਕੇ ਰੋ ਪਿਆ ਐਨ/ਕਾਊਂ/ਟਰ 'ਚ ਮਾਰੇ ਮੁੰਡੇ ਦਾ ਪਿਉ

Поделиться
HTML-код
  • Опубликовано: 25 дек 2024

Комментарии • 52

  • @GurnamGill-s9o
    @GurnamGill-s9o 14 часов назад +21

    ਬਹੁਤ ਹੀ ਦੁੱਖ ਭਰੀ ਹੋਈ ਹੈ ਅਸੀਂ ਵੀ app ਨਾਲ਼ ਦੁੱਖ ਸਾਂਝਾ ਕਰਦੇ ਹਾਂ ਐਹੋ ਜਿਹੀ ਕਿਸੇ ਨਾ ਹੋਵੇ ਸਰਕਾਰ ਨੂੰ ਐਨਾ ਦੀ ਮਦਦ ਕਰੇ ਪੁੱਤਰ ਤਾਂ ਮੁੜਕੇ ਨਹੀਂ ਲਿਆ ਸਕਦੇ ਪਰ ਉਹਨਾਂ ਨੂੰ ਚੰਗੀ ਜ਼ਿਦਗੀ ਜਿਉਣ 🙏🙏🙏🙏🙏

  • @Rajkaur100-h9y
    @Rajkaur100-h9y 11 часов назад +7

    ਬੜੇ ਦੁੱਖ ਦੀ ਗੱਲ ਹੈ,ਬਹੁਤ ਗ਼ਲਤ ਹੋਇਆ .ਸੁਣ ਪੜ੍ਹ ਕੇ ਵਾਹਿਗੁਰੂ ਵਾਹਿਗੁਰੂ 🙏

  • @Rajkaur100-h9y
    @Rajkaur100-h9y 12 часов назад +6

    ਵਾਹਿਗੁਰੂ ਵਾਹਿਗੁਰੂ wichdi ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ. ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ..🙏....ਵਾਹਿਗੁਰੂ ਕਿੰਨਾ ਸੋਹਣਾ ਜੁਆਨ ਮੁੰਡਾ ਸੀ .ਜੋ ਹੁਕਮ ਵਾਹਿਗੁਰੂ. 🙏

  • @ajaibsingh9738
    @ajaibsingh9738 14 часов назад +23

    ਪੁਤਰ ਨੋਜਵਾਨ ਜਿਦਾ ਮਾਰ ਤਾ ਬੂਚੜਾ ਨੇ ਰੋਦਾ ਪਿਉ ਜਿਵੇ ਆਖਦਾ ਏ ਮੇਰਾ ਕਖ ਨਹੀ ਭਾਇ ਜੀ ਹੂਣ ਇਹ ਆਖੋ ਜਿਨੇ ਸਾਡਾ ਘਰ ਉਜਾੜੀਆ ਉਸ ਪੂਲਸੀਏ ਦਾ ਵੀ ਊਜੜੇ ਇਹੋ ਹਾਲ ਹੋਵੇ ਸਭ ਇਹੋ ਅਰਦਾਸ ਕਰੋ

    • @AmarjitBhullar-f2r
      @AmarjitBhullar-f2r 2 часа назад

      ਮੰਨ ਲਵੋ ਉਨਾਂ ਨੇ ਚੌਕੀਆਂ ਤੇ ਹਮਲੇ ਦੇ ਕੀਤੇ ਹੋਣ ਦੇ ਉਹ ਮੁਲਜ਼ਮ ਸਹੀ ਹੋਣ। ਤਾਂ ਕੀ ਫਿਰ ਵੀ ਉਨ੍ਹਾਂ ਦਾ ਅਨਕਾਂਉਟਰ ਨਹੀਂ ਹੋਣਾ ਚਾਹੀਦਾ ਸੀ।ਕੱਲ ਨੂੰ ਇਨ੍ਹਾਂ ਲੋਕਾਂ ਨੇ ਕਿਤੇ ਭੀੜ ਭੜੱਕੇ ਵਾਲੀਆਂ ਜਗ੍ਹਾ ਉੱਪਰ ਗਰਨੇਡ ਹਮਲੇ ਕੀਤੇ ਤੇ ਉਨਾਂ ਵਿੱਚ ਕੋਈ ਆਪਣਾਂ ਹਮਲਿਆਂ ਵਿੱਚ ਚੱਲ ਵੱਸੇ ਤੇ ਕੀ ਫਿਰ ਵੀ ਇਹ ਗੱਲ ਕਹੇਂਗਾ ਕਿ ਇਨ੍ਹਾਂ ਦਾ ਅਨਕਾਂਉਟਰ ਕਿਉਂ ਕੀਤਾ ਤੇ ਕਰਨ ਵਾਲਿਆਂ ਦਾ ਕੁਝ ਨਾਂ ਰਹੇ। ਗੱਲ ਨੂੰ ਮੂੰਹ ਚੋਂ ਕੱਢਣ ਤੋਂ ਪਹਿਲਾਂ ਸੋਚ ਲਿਆ ਕਰੋ।ਇਹ ਜ਼ੁਬਾਨ ਬਹੁਤ ਕੁਝ ਕਰਵਾ ਦੇਂਦੀ ਹੈ।ਕੀ ਯੂਪੀ ਪੁਲਿਸ ਦਾ ਇਨ੍ਹਾਂ ਨਾਲ ਕੀ ਵੈਰ ਸੀ। ਮੰਨਦੇ ਹਾਂ ਕਿ ਬਾਪ ਮਾਂ ਨੂੰ ਬਹੁਤ ਦੁੱਖ ਹੈ ਕਿਉਂਕਿ ਉਨ੍ਹਾਂ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡਾ ਮੁੰਡਾ ਕੀ ਕਰਦਾ ਸੀ। ਨਾਲੇ ਮਾਂ ਬਾਪ ਕਦੇ ਨਹੀਂ ਕਹਿੰਦਾ ਕਿ ਸਾਡੇ ਮੁੰਡੇ ਕਸੂਰ ਵਾਰ ਹਨ। ਮੁੰਡਿਆਂ ਨੇ ਪੈਸਿਆਂ ਦਾ ਲਾਲਚ ਵਿੱਚ ਆ ਕੇ ਇਹ ਕੰਮ ਕੀਤਾ।ਪਰ ਇਕ ਤਾਂ ਪੂਰਾ ਮਾਸਟਰਮਾਇੰਡ ਵਿੱਚ। ਤੁਸੀਂ ਹਰ ਗੱਲ ਵਿੱਚ ਪੁਲੀਸ ਮਾੜੀ। ਪੁਲਿਸ ਨਾਂ ਨਾਂ ਹੋਵੇ ਤਾਂ ਜਿਹੜੀ ਹਾਲਾਤ ਇਥੇ ਹੋ ਰਹੀ ਹੈ ਤੁਹਾਡੇ ਹੱਥੋਂ ਲੋਕ ਥਾਲੀਆਂ ਵੀ ਖੋਹ ਕੇ ਲੈ ਜਾਣਗੇ।ਕੰਮ ਕੋਈ ਕਰ ਕੇ ਖੁਸ਼ ਨਹੀਂ ਵਿਹੜੇ ਕਹਿੰਦੇ ਗੱਡੀਆਂ ਮੋਟਰਸਾਇਕਲਾਂ ਤੇ ਫਿਰੀਏ। ਮਾਂ ਬਾਪ ਨੂੰ ਕੀ ਪਤਾ ਕੀ ਕਰ ਰਹੇ ਨੇ। ਉਨ੍ਹਾਂ ਦਾ ਕੋਈ ਕਸੂਰ ਨਹੀਂ। ਉਨ੍ਹਾਂ ਤਾਂ ਰੋਣਾਂ ਹੀ ਹੈ ਵਿਚਾਰਿਆਂ ਨੇ।ਪਰ ਸਾਨੂੰ ਹਰ ਗੱਲ ਤੇ ਪੁਲਿਸ ਮਾੜੀ ਪੁਲਿਸ ਨੂੰ ਗਾਲਾਂ ਕੁਝ ਸੋਚ ਚਾਹੀਦੀ ਹੈ ਸਿਆਣਪ ਚਾਹੀਦੀ ਹੈ। ਅਗਰ ਕੋਈ ਸ਼ੱਕ ਹੋਵੇ ਤਾਂ ਇਹ ਨੰਬਰ ਮੇਰਾ ਗੱਲ ਕਰ ਲੈਣਾਂ।
      8427610800
      Amarjit bhullar inspector deptt.

  • @jasveersandhu5097
    @jasveersandhu5097 13 часов назад +5

    ਵਾਹਿਗੁਰੂ ਜੀ

  • @kulwindersandhu8384
    @kulwindersandhu8384 14 часов назад +14

    ਬਹੁਤ ਮਾੜਾ ਹੋਇਆ

  • @rajdeeprandhawa4861
    @rajdeeprandhawa4861 14 часов назад +8

    Waheguru ji

  • @sarmakhsingh310
    @sarmakhsingh310 11 часов назад +2

    Waheguruji

  • @NareshBanger-n5e
    @NareshBanger-n5e 12 часов назад +3

    ਗਰੀਬਾ ਨੂੰ 50ਲੱਗਾ ਪੁਛਦੇ ਇੰਨੇ ਸਵਾਲ ਸਰਕਾਰ ਨੂੰ ਵੀ ਕਕਕਕ

  • @AshokkumarGagat-d6r
    @AshokkumarGagat-d6r 13 часов назад +3

    Bai sachi gal hai nasaa hi hai

  • @ShamSingh-d9v
    @ShamSingh-d9v 13 часов назад +4

    So sad waheguru g ajeha din kise ta na oun

  • @sarwanmaan9964
    @sarwanmaan9964 12 часов назад +3

    Sham on Punjab police

  • @ramanmurti2159
    @ramanmurti2159 12 часов назад +2

    🙏🙏🙏🙏

  • @LakhveerSingh-qo8ce
    @LakhveerSingh-qo8ce 46 минут назад

    Wahaguru

  • @RajinderNobby
    @RajinderNobby 12 часов назад +2

    Very sad

  • @davinderdavinder4703
    @davinderdavinder4703 13 часов назад +4

    Punjab police de santry duty nahi hai

  • @tarinderk.8092
    @tarinderk.8092 13 часов назад +2

    🙏🙏

  • @ranjeetkaur6746
    @ranjeetkaur6746 5 часов назад +1

    😢😢😢😢😢

  • @SatpalSingh-fc8jz
    @SatpalSingh-fc8jz 14 часов назад +3

    🙏🏽🙏🏽🙏🏽🙏🏽🙏🏽

  • @gurmindersingh4766
    @gurmindersingh4766 10 часов назад +1

    Guri😢😢

  • @davindersingh7106
    @davindersingh7106 10 часов назад +1

    Je haje v sara panjab ik na hoya ta ieda hi karna police ne te sarkar ne

  • @fatimasingh7775
    @fatimasingh7775 12 часов назад +1

    ❤❤❤❤❤❤❤❤❤❤😭😭😭😭😭😭😭😭😭😭😭😭😭

  • @KapilKumar-wd7eo
    @KapilKumar-wd7eo 2 часа назад +2

    Fake😢

  • @arif_huni
    @arif_huni 11 часов назад +3

    Fake incounter

  • @thakur-bk1zx
    @thakur-bk1zx 13 часов назад +3

    Punjab khatm karta bhrast system ne. Taras aunda lokan di halat te

  • @Baaz_gill
    @Baaz_gill 2 часа назад

    Jdo bamb sutt de je ohdo Apne maa baap val dekhna cc

  • @Hunter-4312
    @Hunter-4312 12 часов назад +6

    Fake encounter kita

  • @ishmeetbhullar2653
    @ishmeetbhullar2653 Час назад +1

    Kisaan andolan nu khatam karawaan waste sajish

  • @movielike601
    @movielike601 12 часов назад +3

    Fake encounter Hai Jaise 1984 mein Indian government Ne Punjab police ko halat Shri di thi encounter karke fenk inhone Punjab ki naujawanon ko darane ki koshish ki hai

  • @sukhakalsi
    @sukhakalsi Час назад

    ਵਾਹਿਗੁਰੂ ਜੀ

  • @jaswinderkaurdhillon6832
    @jaswinderkaurdhillon6832 11 часов назад +4

    Very sad

  • @Vijay-cf1cp
    @Vijay-cf1cp 9 часов назад +3

    Very sad