ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਜਥੇਦਾਰ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ

Поделиться
HTML-код
  • Опубликовано: 11 дек 2024

Комментарии • 8

  • @SManjitSinghdeolpardhanDèol
    @SManjitSinghdeolpardhanDèol 7 часов назад

    ਸੁਧਾਰ ਵਾਲੇ ਸਾਰੇ ਗਦਾਰ ਹੈ

  • @HarjeetSinghCheema-b1h
    @HarjeetSinghCheema-b1h 8 часов назад

    Waheguru ji mehar kro ji

  • @karamsingh5855
    @karamsingh5855 8 часов назад

    ਸੁਧਾਰ ਲਹਿਰ ਵਾਲਿਆ ਦਾ ਹੁਣ ਕੁੱਝ ਨਹੀ ਬਣਨਾ ਹੁਣ ਆਕਾਲੀ ਦਲ ਵਿੱਚ ਤੁਹਾਡੇ ਲਈ ਕੋਈ ਥਾਂ ਨਹੀ ਹੈ ਇਸ ਕਰਕੇ ਆਪਣੇ ਘਰ ਬੈਠ ਕੇ ਵਾਹਿਗੁਰ ਵਾਹਿਗੁਰ ਕਰੋ ਖਾਸ ਕਰਕੇ ਗੁਰਪ੍ਰਤਾਪ ਵਡਾਲਾ ਪ੍ਰੇਮ ਚੰਦੂ ਮਾਜਰਾ ਜਗੀਰ ਕੌਰ ਚਰਨਜੀਤ ਬਰਾੜ ਮਨਜੀਤ ਸਿੰਘ ਇਹਨਾ ਲਈ ਕੋਈ ਥਾਂ ਨਹੀ ਹੈ ਇਹ ਸੁਧਾਰ ਲਹਿਰ ਵਾਲੇ ਪਹਿਲਾ ਹੀ ਆਕਾਲੀ ਦਲ ਤੋ ਬਾਹਰ ਹਨ

  • @suminderjeetsingh6767
    @suminderjeetsingh6767 7 часов назад

    ਕੀ ਹੁਣ ਤੁਸੀਂ ਸਾਰੇ ਦੁੱਧ ਨਾਲ ਧੋਤੇ ਗਏ ਅਤੇ ਪਾਕ ਸਾਫ਼ ਹੋ ਗਏ? ਅਤੇ ਅੱਗੇ ਤੋਂ ਕੀ ਗਾਰੰਟੀ ਹੈ ਕੀ ਤੁਸੀਂ ਦੋਬਾਰਾ ਇਸ ਤਰਾਂ ਨਹੀਂ ਕਰੂੰਗੇ? ਜਿੰਨੇ ਮਰਜੀ ਡਰਾਮੇ ਕਰ ਲਵੋ, ਪੰਜਾਬ ਦੇ ਲੋਕੀ ਤੁਹਾਨੂੰ ਮੂੰਹ ਨਹੀਂ ਲਾਉਣਗੇ

  • @SManjitSinghdeolpardhanDèol
    @SManjitSinghdeolpardhanDèol 7 часов назад

    ਬਡਾਲਾ ਪੰਥ ਦਾ ਦੁਸ਼ਮਣ ਹੈ

  • @arunjitkaur2663
    @arunjitkaur2663 7 часов назад

    Good

  • @DalipSingh-l6u
    @DalipSingh-l6u 8 часов назад

    Only. D rama khatam. Akali. Dal.

  • @balbindrasinghbalbindra5692
    @balbindrasinghbalbindra5692 7 часов назад

    Drama drama dramebaaz Sab