ਅੰਮ੍ਰਿਤਪਾਲ ਸਿੰਘ ਦਾ 60 ਦਿਨਾਂ ਚ ਸਹੁੰ ਚੁੱਕਣਾ ਕਿਉਂ ਜ਼ਰੂਰੀ? ਨਹੀਂ ਤਾਂ ਦੁਬਾਰਾ ਹੋ ਸਕਦੀ ਹੈ ਖਡੂਰ ਸਾਹਿਬ 'ਚ ਚੋਣ?

Поделиться
HTML-код
  • Опубликовано: 22 окт 2024

Комментарии • 446

  • @sunjanjua
    @sunjanjua 4 месяца назад +98

    ਭਗਵੰਤ ਮਾਨ ਦੇ ਜਿਹੜੇ ਵੀ MLA ਨੂੰ ਲੋਕ ਸਵਾਲ ਪੁੱਛਦੇ ਸੀ ਕਿ ਤੁਸੀਂ NSA ਕਿਉਂ ਲਗਾਈ, ਉਹਨਾਂ ਦਾ ਜਵਾਬ ਇਹੀ ਹੁੰਦਾ ਸੀ ਕਿ NSA ਸੈਂਟਰਲ ਗਵਰਨਮੈਂਟ ਨੇ ਲਗਾਈ ਹੈ। ਇਸ ਦਾ ਮਤਲਬ ਝਾੜੂ ਪਾਰਟੀ ਝੂਠਿਆਂ ਦਾ ਟੋਲਾ ਹੀ ਐ।

  • @SukhwinderSingh-jg1je
    @SukhwinderSingh-jg1je 4 месяца назад +185

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉। ਸਰਕਾਰ ਨੇ ਜੇ ਹੁਣ ਵੀ ਸਿੱਖ ਕੌਮ ਨਾਲ ਧੱਕਾ ਕੀਤਾ ਤਾਂ 2027 ਵਿੱਚ ਭਾਈ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਨਗੇ

    • @jairoopGill
      @jairoopGill 4 месяца назад

      ਸਰਕਾਰ ਧੱਕਾ ਕਰਦੀ ਹੁੰਦੇ ਅਗਲੇ ਕਾਗਜ ਨਾ ਭਰਨ ਦਿੰਦੇ ਚੌਣਾ ਲੜਾੳੁਣ ਵਾਲੀ ਖੁਦ ਸਰਕਾਰ ਹੁਣ ਭਾੲੀ ਸਾਬ ਥੁਕ ਕੇ ਚੱਟਣਗੇ

    • @BalwinderSingh-ce8yn
      @BalwinderSingh-ce8yn 4 месяца назад +7

      BILKUL SAHI GAL

    • @beinghuman8296
      @beinghuman8296 4 месяца назад +2

      😂😂😂😂 ਜਾ ਯਾਰ ਤੁਸੀ ਤਾਂ ਰੱਬ ਹੀ ਬਣਾ ਲੈਣੇ ਹੋ ਜਿਹੜਾ ਬੰਦਾ ਇਕ ਵਾਰ ਭਾਰਤ ਦੇ ਵਿਰੁੱਧ ਬੋਲ ਦੇਵੇ ਖੁਦ ਨੂੰ ਗੁਲਾਮ ਦਸੇ ਤੇ ਭਾਰਤ ਸਰਕਾਰ ਨੂੰ ਗਾਲਾ ਭੌਂਕ ਦੇਵੇ ਉਹ thuade ਲਈ ਮਸੀਹਾ ਬਣ ਜਾਂਦਾ ਹੈ ।।।

    • @sukhdevbatth3266
      @sukhdevbatth3266 3 месяца назад

      ​​@@beinghuman8296sajna oh rab da banda he hunda tu nai ban janda ,,,,tere ch himat he nai k tu ik police mulazam nal v gal kr lawe,,,,awe fukriya nahi mariydiya,,,,,police nu dekh k gaddi di seat belt lon walio pehla guts bnao apne fir krio gal okk,,,,baki bhai sab di gal tusi na samje ho na he samj sakde ho

    • @beinghuman8296
      @beinghuman8296 3 месяца назад

      @@sukhdevbatth3266ਥੁੱਕ ਕੇ ਕਉ ਚਟ ਰਹੇ ਹੋ ਖਾਲਿਸਤਾਨੀਆਂ ਤੁਸੀ ਕਿਹੜਾ ਸੰਵਿਧਾਨ ਮੰਨਦੇ ਹੋ ਨਾਲੇ ਸੁਣ ਤੇਰਾ ਅੰਮ੍ਰਿਤਪਾਲ ਸ਼ੇਰ ਯ ਰੱਬ ਨਹੀਂ ਏਕ ਨਕਲੀ ਸਿੱਖ ਹੈ ਜਿਹੜਾ ਤੁਹਾਡੇ ਵਰਗਿਆ ਦਾ ਫੁਦੂ ਖਿੱਚਣ ਆਇਆ ਹੈ ਸਿੱਖੀ ਕੀ ਹੈ ਨਲਾਯਕੋ ਤਹਾਨੂੰ ਖ਼ਾਕ ਨਹੀਂ ਪਤਾ ਬਣੇ ਫਿਰਦੇ ਗੁਰੂ ਦੇ ਸੂਰਮੇ ਖਾਲਿਸਤਾਨ ਦੀ ਮੰਗ ਕਿਸ ਗੁਰੂ ਨੇ ਕੀਤੀ ਸੀ ਜੇ ਖਾਲਿਸਤਾਨ ਬਨਾਨਾ ਹੁੰਦਾ ਤਾਂ ਗੁਰੂ ਜੀ ਉਦੋਂ ਹੀ ਏਕ ਦੇਸ਼ ਬਣਾ ਸਕਦੇ c

  • @Doaba1313
    @Doaba1313 4 месяца назад +255

    ਕਿਵੇ ਆ ਪੱਤਰਕਾਰਾਂ ਸੁਣਿਆ 4 ਜੂਨ ਦੀ ਰਾਤ ਤੈਨੂੰ ਨੀਂਦ ਨੀ ਆਈ ਸਾਰੀ ਰਾਤ ਸੋਚਦਾ ਹੀ ਰਿਹਾ ਕੀ ਇਹ ਕੀ ਬਣ ਗਿਆ ਖਡੂਰ ਸਾਹਿਬ ਸੀਟ ਤੇ ਜਿਹਨੂੰ ਮੈ ਅੱਤਵਾਦੀ ਕਹਿੰਦਾ ਸੀ ਅੱਜ ਉਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਚੋ ਸਭ ਤੋ ਵੱਡੀ ਲੀਡ ਨਾਲ ਜਿੱਤਿਆ ਹੁਣ ਪਤਾ ਲੱਗ ਗਿਆ ਕੌਣ ਆ ਅੰਮ੍ਰਿਤਪਾਲ ਜੇ ਅਜੇ ਵੀ ਤੇਰੇ ਮਨ ਵਿੱਚ ਕੋਈ ਭੁਲੇਖਾ ਤੇ ਉਹ ਵੀ ਕੱਢ ਦੇਵਾਂਗੇ ਤੂੰ ਸਾਈਦ ਭੁੱਲ ਗਿਆ ਹੋਵੇ ਪਰ ਸਾਨੂੰ ਯਾਦ ਆ ਤੂੰ ਸੰਭੂ ਬਾਰਡਰ ਤੇ ਕਿਸਾਨੀ ਧਰਨੇ ਵਿੱਚ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਲੱਗੇ ਪੋਸਟਰ ਦੇ ਖੋਲ ਖੜਕੇ ਆਪਣੇ 2 ਸਾਥੀਆ ਨਾਲ ਇੰਟਰਵਿਊ ਕਰਕੇ ਵਾਰ ਵਾਰ ਇੱਕੋ ਗੱਲ ਕਹਿ ਕੇ ਕਿਸਾਨਾਂ ਨੂੰ ਭੜਕਾ ਰਿਹਾ ਸੀ ਅਖੇ ਜੀ ਅੰਮ੍ਰਿਤਪਾਲ ਰਿਹਾਅ ਕਰੋ ਦਾ ਪੋਸਟਰ ਇੱਥੇ ਕਿਉ ਲੱਗਾ ਇੱਥੇ ਸਿਰਫ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਅੱਜ ਵੀ ਤੇਰੇ ਚੈਨਲ ਤੇ ਬਹੁਤ ਗਿਣਤੀ ਵਿੱਚ ਵੀਡੀਓ ਮੌਜੂਦ ਹਨ ਜਿੱਥੋ ਸਾਫ ਦਿਸਦਾ ਕੀ ਤੇਰੇ ਅੰਦਰ ਸਿੱਖਾਂ ਪ੍ਰਤੀ ਕਿੰਨੀ ਨਫਰਤ ਆ

  • @jaswantsingh2023
    @jaswantsingh2023 4 месяца назад +72

    ਜਿੱਤ ਦਾ ਸਰਟੀਫਿਕੇਟ ਲਾ ਕੇ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਪਾ ਦਿਓ ਸੁਪਰੀਮ ਕੋਰਟ ਫੈਸਲਾ ਦੇਵੇਗੀ ਜੀ ਸੰਹੁ ਚੁਕਣ ਵਾਸਤੇ ਇਜਾਜ਼ਤ ਦੇ ਦੇਵੇਗੀ ਜੀ

    • @364islamictube4
      @364islamictube4 4 месяца назад +5

      Awe ni hunda bro eh parliament deside krugi na k supreme court nsa act nal court di involvement khtm ho jandi aa

    • @Harjittoor-u3m
      @Harjittoor-u3m 4 месяца назад

      ਦੱਸੋ ਇਹੋ ਜਿਹੇ ਕਮੀਨੇ ਪ੍ਰਸਾਸ਼ਨਿਕ ਅਤੇ ਕਾਨੂੰਨ ਦਾ ਕੀ ਕੀਤਾ ਜਾਵੇ ਸਾਰੇ ਜੁੰਮੇਵਾਰ ਹਰਾਮ ਦੀ ਔਲਾਦ ਹੈ ਸਾਰੀ ਦੁਨੀਆ ਜਾਣ ਗਈ ਹੈ ਜੋ ਧੱਕਾ ਸਿੱਖ ਕੌਮ ਨਾਲ ਕਰ ਰਹੇ ਹੋ 😊😊😊

  • @KarmjeetSingh-nb1tu
    @KarmjeetSingh-nb1tu 4 месяца назад +90

    ਦੁਵਾਰਾ ਵੀ ਜਿਤਾ ਦੇਵਾਗੇ ਡਬਲ ਮਾਰਜਨ ਨਾਲ ਅਮਿਰਤਪਾਲ ਨੂੰ

  • @gurnamsingh8058
    @gurnamsingh8058 4 месяца назад +197

    ਜੇ ਭਾਈ ਅਮ੍ਰਿਤਪਾਲ ਸਿੰਘ ਨਾਲ ਕੋਈ ਧੱਕਾ ਹੋਇਆ ਤਾਂ ਪੰਜਾਬ ਦੀ ਸਿਆਸਤ ਵਿੱਚ ਭਾਈ ਅਮ੍ਰਿਤਪਾਲ ਸਿੰਘ ਹੋਰ ਵੀ ਨਵੇਂ ਆਉਣਗੇ।

    • @ravigodara887
      @ravigodara887 4 месяца назад +8

      Bharat te savidhan nu te aa manda he nhi Fer sonn v ussi savidhan de chaku ga

    • @singhg2991
      @singhg2991 4 месяца назад +6

      @@ravigodara887 Apne mulk ch ja ke cmmnt kreya kro....ae Punjab aa....tuhada Haryana Nahi.

    • @ravigodara887
      @ravigodara887 4 месяца назад +5

      @@singhg2991 m v punjab ton he han veer ji loki pagal ho gye padhe likhe Bande nu vote pani chaidi aa na ke anpadh nu modi v anpadh he aa

    • @ravigodara887
      @ravigodara887 4 месяца назад +4

      @@singhg2991 je savidhan nu manda he nhi Fer uss di sonnn kiyo chak reya hai simranjeet maan ne pahle aakhya c ke m talwar to Bina sansad nhi jana te baad che o he talwar le ke sansad ja wade youth nu pagal bana ke apni roti sek rahe ne

    • @khalsa2413
      @khalsa2413 4 месяца назад +6

      ​@@ravigodara887 tu apna savidaan ds 1saal to vad nsa kyu . Beksoor bandi singh jailaan ch . Kehre savidaan d gall karda hai .

  • @gurnamsingh8058
    @gurnamsingh8058 4 месяца назад +70

    ਫੇਰ ਵੀ ਜੇ ਏਹੋ ਜੇਹੀ ਗਲ ਹੈ ਤਾਂ ਸੁਪਰੀਮ ਕੇਰਟ ਵਿੱਚ ਕੇਸ ਹੁਣ ਤੋਂ ਲਗਾ ਦੇਵੋ।

  • @activegita
    @activegita 4 месяца назад +41

    Bilkul sahi ਵਕੀਲ ਸਾਹਿਬ,, ਬਹੁਤ ਹੀ ਵਧੀਆ ਵਿਚਾਰ ਤੇ ਜਾਨਕਾਰੀ

    • @rickyrj8297
      @rickyrj8297 3 месяца назад

      Central govt and punjab govt da bahut vadia decision.

  • @PunjabBalarwal
    @PunjabBalarwal 4 месяца назад +46

    ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰ ਹੋਣਾ ਚਾਹੀਦਾ

  • @PritamSingh-wt7jx
    @PritamSingh-wt7jx 4 месяца назад +24

    ਹਰਿਆਣਾ ਵਿੱਚ ਤਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਕੲਈ ਗੁਣਾ ਵੱਧ ਸਰਕਾਰ ਦੀ ਭੰਨਤੋੜ ਕੀਤੀ ਸੀ ਉਨ੍ਹਾਂ ਤੇ NSA. ਨਹੀਂ ਲੱਗੀ ਸਿਖਾਂ ਨਾਲ ਧੱਕਾ ਕੀਤਾ ਜਾਂਦਾ ਹੈ

  • @ParamjitSingh-ts1kx
    @ParamjitSingh-ts1kx 4 месяца назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @IqbalSingh-vg5pc
    @IqbalSingh-vg5pc 4 месяца назад +73

    ਸਰ ਚਾਰ ਲਖ ਤੋ ਵੱਧ ਵੋਟ ਪਈ ਭਾਈ ਸਾਬ ਨੂੰ

    • @surindershinda1268
      @surindershinda1268 4 месяца назад

      Simranjit jit singh maan jad pehli vaar jitya si usnu vi record votes he milian si.ki patt lea?ulta 84 di jimmewar congress di support vich statements dinda reha.sab paise banan aaye hai.savidhan nu na mannan wala 1 saal vich he jail ton tangg aa gaya te savidhan di kasam chukkan lai tyar hai.

  • @balwindersandhu4782
    @balwindersandhu4782 4 месяца назад +29

    ਜਿੰਨੀ ਵਾਰ ਵੋਟਾਂ ਹੁਣ ਗਈ ਉਹਨੀਂ ਵੱਡੀ ਲੀਡ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗਏ

  • @balveersinghsandhu1577
    @balveersinghsandhu1577 4 месяца назад +5

    ਸਰਦਾਰ ਨਵਕਿਰਨ ਸਿੰਘ ਜੀ ਹੋਰਾਂ ਨੇ ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ

  • @SurjitSingh-xd5sk
    @SurjitSingh-xd5sk 4 месяца назад +144

    ਇਸ ਗੱਲ ਦਾ ਭਗਵੰਤ ਮਾਨ ਨੂੰ ਨਤੀਜਾ ਭੁਗਤਣਾ ਪਊਗਾ

    • @AkashDee0
      @AkashDee0 4 месяца назад +8

      Pau ga ni pai geya

    • @karanveerkaranveer1434
      @karanveerkaranveer1434 4 месяца назад +15

      ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮੂਹਰੇ ਭਗਵੰਤ ਮਾਨ ਸ਼ਰਾਬੀ ਜੀਰੋ ਆ ਜੀ 2027 ਚ ਪਤਾ ਲਗੇਗਾ ਜੀ ਬਦਲਾਅ ਵਾਲੀ ਸਰਕਾਰ ਨੂੰ

    • @manavjotsingh3229
      @manavjotsingh3229 4 месяца назад +2

      Yaa​@@karanveerkaranveer1434

    • @sukhjindersingh1014
      @sukhjindersingh1014 4 месяца назад +1

      Right

  • @tejvinderpalsingh428
    @tejvinderpalsingh428 4 месяца назад +12

    ਨਵਕਿਰਨ ਸਿੰਘਜੀ ਆਪਜੀ ਵੀ ਲੱਡੋ ਭਾਈ ਸਾਹਿਬ ਦਾ case..... ਪੰਥ ਵਲੋਂ ਬੇਨਤੀ ਜੀਂ..... 🚩🚩🚩🙇🏼‍♂️🙇🏼‍♂️🙇🏼‍♂️🙇🏼‍♂️🙇🏼‍♂️🙇🏼‍♂️🚩🚩🚩🚩🚩

  • @tejvinderpalsingh428
    @tejvinderpalsingh428 4 месяца назад +39

    ਭੰਡ ਮਾਨ ਤੂੰ ਅਪਣੀ ਸਰਕਾਰੀ ਮੌਜਾਂ ਮੰਨਣ ਲਈ ਗ਼ਲਤ ਕੱਮ ਕੀਤਾ..... ਸਿੱਖ ਸਿੰਘਾਂ ਨਾਲ ਜਿਸ ਨੇ ਮੱਥਾ ਲਾਇਆ.... ਉਹ ਕਾਹੇ ਜੋਗਾ ਨਹੀਂ ਰਿਹਾ.... ਇਤਿਹਾਸ ਪੜ ਲੋ ਝਾੜੂ ਵਾਲਿਓ.... ਥੋਡਾ ਤੀਲਾ ਤੀਲਾ ho ਜਾਣਾ.... ਬੰਦੇ ਬਣ ਜਾਓ... ਕੇਸ ਵਾਪਿਸ ਲੋ....

  • @amandeepsingh-lm5xu
    @amandeepsingh-lm5xu 4 месяца назад +17

    ਐਨ ਐਸ ਏ ਨੇ ਡੋਬੀਆਂ ਭਗਵੰਤ ਮਾਨ ਨੂੰ

  • @Sing-ek2ed
    @Sing-ek2ed 4 месяца назад +10

    ਵਧੀਆ ਗੱਲਬਾਤ ਕੀਤੀ ਨਵਕਿਰਨ ਜੀ

  • @gurpratapsingh7991
    @gurpratapsingh7991 4 месяца назад +9

    ਘਟਗਿਣਤੀਆਂ ਲਈ ਹੁਕਮ ਹਮੇਸ਼ਾ ਤਾਨਾਸ਼ਾਹੀ ਹੀ ਹੁੰਦਾ ਹੈ।ਇਹਨਾਂ ਸਰਕਾਰਾ ਨੇ ਇਹੀ ਇਤਿਹਾਸ ਬਣਾਇਆ ਹੈ ਸਰਕਾਰਾ ਨੂੰ ਸਿੱਖ ਵਿਰੋਧੀ ਵਿਚਾਰ ਵਾਲੇ ਲੋਕਾਂ ਨੂੰ ਦਰਕਿਨਾਰ ਕਰਕੇ ਕੌਮ ਵਿੱਚ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਦੂਰਅੰਦੇਸ਼ੀ ਨਾਲ ਸਮਝਣ
    ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਜਿਆਦਾ ਤਜ਼ਰਬੇ ਹਮੇਸ਼ਾ ਨੁਕਸਾਨਦਾਇਕ ਹੁੰਦੇ ਹਨ।

  • @ManjitJanda-bb4ox
    @ManjitJanda-bb4ox 4 месяца назад +13

    ਜਿੱਨੀ ਵਾਰੀ ਮਰਜੀ ਚੋਣ ਕਰਵਾ ਲਓ ਅਮਰਿਤਪਾਲ ਹੀ ਜਿੱਤੇਗਾ।

  • @RamSingh-kt7lw
    @RamSingh-kt7lw 4 месяца назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗੁਰੂ ਕੇ ਪਿਆਰਿਓ ਸਿੰਘੋ ਧਰਨਿਆ ਨਾਲ ਨਹੀਂ ਜੇ ਸਿੰਘ ਕਿਸੇ ਨੇ ਛਡਣੇ।ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਵਾਂਗੂ ਰਾਜ ਸੱਤਾ ਦੇ ਮਾਲਕ ਬਣ ਕੇ ਦਿੱਲੀ ਸੰਸਦ ਜਾ ਬੈਠੋ।ਤੇ ਅਪਣੇ ਸੂਬੇ ਦੀ ਸੱਤਾ ਵੀ ਅਪਣੇ ਹੱਥੀਂ ਲਓ ਕਿਓਂ ਕਿਸੇ ਅਗੇ ਹਥ ਅਢਣੇ ਤੇ ਧਰਨੇ ਲਾਉਣੇ।ਏਸ ਵਾਰੀ ਤੁਸੀਂ ਦੋ ਸਿੰਘ ਪੰਥ ਦੇ ਸੰਸਦ ਪਹੁੰਚਾਏ ਤੇ ਹੁਣ ਸੂਬੇ ਦੀ ਲਾਮਬੰਦ ਹੋ ਕੇ ਕਰੋ ਤਿਆਰੀ ਪਿੰਡ ਪਿੰਡ ਜਾ ਕੇ ਭਾਈ ਅਮ੍ਰਿਤ ਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਦੀਆਂ ਤਸਵੀਰਾਂ ਲਾਕੇ ਪਿੰਡ ਪਿੰਡ ਅਖੰਡ ਪਾਠ ਕਰਵਾਓ ਤੇ ਲੰਗਰ ਲਾ ਕੇ ਲੋਕਾਂ ਨੂੰ ਜਾਗਰੂਕ ਕਰੋ ਸਾਰੇ ਬੰਦੀ ਸਿੰਘ ਫੇਰ ਆਪ ਬਾਹਰ ਆਓਣਗੇ ਜਦੋਂ ਰਾਜ ਆਪਣਾ ਹੋਓ।
    ਸਵਿਧਾਨ ਮੁਤਾਬਕ ਸਤਤਾ ਤੇ ਕਾਬਜ਼ ਹੋਵੋ। ਧਰਨਿਆ ਲਡਾਇਆ ਨਾਲ ਨਹੀਂ ਜਿਤ ਹੋਣਾ।

  • @simratkaur4298
    @simratkaur4298 4 месяца назад +3

    Great Sardar Sahib 🙏
    ਕਾਸ਼ family tuhanu approach ਕਰੇ ਭਾਈ ਸਾਹਿਬ ਨੂੰ release krvan laie at the earliest 🙏

  • @ramsarup8563
    @ramsarup8563 4 месяца назад +9

    ਵਕੀਲ ਸ਼ਾਬ ਅਗਰ ਤੁਸੀਂ ਆਪਣਾ ਇਕ ਕੇਸ ਅਦਾਲਤ ਵਿੱਚ ਹਰ ਜਂਦੇ ਕਿਆ ਤੁਹਾਡਾ ਵਕੀਲੀ ਦਾ ਜਜ਼ਬਾ ਖ਼ਤਮ ਹੋ ਜਾਵੇਗਾ

  • @surinderkaur4233
    @surinderkaur4233 4 месяца назад +19

    भाई अमरितपाल सिंह जिंदाबाद

  • @ranranjit237
    @ranranjit237 4 месяца назад +8

    ਵਧੀਆ ਤੇ ਸਹੀ ਗੱਲਾਂ ਕੀਤੀਆਂ ਹਨ

  • @gurdipsingh8628
    @gurdipsingh8628 4 месяца назад +3

    ਸੀਨੀਅਰ ਵਕੀਲ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਸੋਹਣੀਆਂ ਵਿਚਾਰਾਂ ਨਾਲ ਜਾਣਕਾਰੀ ਦਿੱਤੀ ਜੀ, ਧੰਨਵਾਦੀ ਹਾਂ ਜੀ 👏

  • @JimmyGill-l5e
    @JimmyGill-l5e 4 месяца назад +26

    Full support amartpal singh

  • @gurdialsingh456
    @gurdialsingh456 4 месяца назад +4

    ਸਰਕਾਰਾਂ ਜਾਣ ਬੁੱਝ ਕੇ ਨੋਜਵਾਨਾਂ ਨੂੰ ਗੁਮਰਾਹ ਕਰਦੇ ਹਨ ਜਦੋਂ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ ਫੇਰ ਬੰਦਾ ਬੋਲਣਾ ਤੇ ਜਾਂ ਬਾਗੀ ਹੋਣ ਤੇ ਮਜ਼ਬੂਰ ਹੋ ਜਾਂਦਾ ਹੈ

  • @baljindersingh625
    @baljindersingh625 4 месяца назад +23

    ਪੱਤਰਕਾਰ ਸਾਬ 2 ਲੱਖ ਨਾਲ ਜਿਤ ਪ੍ਰਾਪਤ ਕੀਤੀ ਵੋਟ 4 ਲੱਖ ਤੋਂ ਵੱਧ ਪਈ

    • @amarajitproductions3902
      @amarajitproductions3902 4 месяца назад +2

      Eh Landoo Patarkar hai... (U R right, AMRITPAL SINGH (Independant) Won - 4,04,430 votes polled in favour, and lead to second position by 1,97,120 votes.

    • @shivdevsingh3626
      @shivdevsingh3626 4 месяца назад +3

      ​@@amarajitproductions3902He is on 1st position not 2nd position.

  • @Iqbalsingh-vt5yw
    @Iqbalsingh-vt5yw 4 месяца назад +16

    ਜੇ ਦੁਬਾਰਾ ਵੋਟਾ ਪਵਾਈਆ ਤਾ 5 ਲੱਖ ਨਾਲ ਜਿਤੂ ਗਾ

  • @sandhunirmal4852
    @sandhunirmal4852 4 месяца назад +26

    ਬੁੱਚੜ 2 ਦੱਲਾ ਦਿੱਲੀ ਦਾ

  • @SurjitSingh-xd5sk
    @SurjitSingh-xd5sk 4 месяца назад +14

    ਬਹੁਤ ਹੀ ਵਧੀਆ ਜੀ

    • @jassalkaur3548
      @jassalkaur3548 4 месяца назад

      ❤❤🎉🎉🙏🙏🙏🙏🙏🙏🙏

  • @waheguruji55
    @waheguruji55 4 месяца назад +2

    🦅🦅🦅🦅🦅🦅🦅🦅 ਭਾਈ ਸਾਹਿਬ ਜੀ ਪੰਜਾਬ ਦੇ ਜੂਥ ਲਈ ਵਧੀਆਂ ਕੰਮ ਕਰਨਗੇ ਇਹ ਪੰਜਾਬ ਦੀਆਂ ਮਾਵਾਂ ਦੀਆਂ ਦੁਆਵਾਂ ਨਾਲ ਹੈ❤

  • @singhg2991
    @singhg2991 4 месяца назад +31

    Jekar bhand hun vi NSA vapis nahi lenda ta 2027 vich sare ee saaf honge.....

  • @HPSingh-sx4if
    @HPSingh-sx4if 4 месяца назад +23

    Release our MP

  • @GurpreetSingh-el6qh
    @GurpreetSingh-el6qh 4 месяца назад +5

    ਭਗਵੰਤਮਾਨ ਪੰਜਾਬ ਦੇ ਲਈ ਬਹੁਤ ਵੱਡਾ ਖਤਰਾ

    • @Nathapainterboha
      @Nathapainterboha 4 месяца назад

      ਭਗਵੰਤੁ ਮਾਨ ‌ਪੰਜਾਬ‌ ਲਈ ਨਹੀਂ ‌,,,।ਚੋਰ‌, ਲੁਟੇਰਿਆਂ , ਅੱਤਵਾਦੀ ਸੋਚ ਰੱਖਣ ਵਾਲਿਆਂ ਲਈ ਖ਼ਤਰਾ

  • @gurjotsingh445
    @gurjotsingh445 4 месяца назад +25

    Bhai Amritpal Singh ji zindabad 🙏

  • @sandhunirmal4852
    @sandhunirmal4852 4 месяца назад +24

    4 ਲੱਖ ਤੋਂ ਵੱਧ

  • @SatnamSingh-mk9mb
    @SatnamSingh-mk9mb 4 месяца назад +12

    Bhai Amritpal singh ji khalsa zindabad ✊✊🙏❤️

  • @singhsaab-cg8id
    @singhsaab-cg8id 4 месяца назад +25

    Bhai amritpal singh zindabad 🙏

    • @shamshersingh5468
      @shamshersingh5468 4 месяца назад +1

      Fataa mu TARA AD KE TU PALAA AA GALLA KA MURAA AA SAKDA C

  • @waheguruji55
    @waheguruji55 4 месяца назад +2

    ਭਾਈ ਸਾਹਿਬ ਨਾਲ ਪੂਰਾਂ ਪੰਜਾਬ ਨਾਲ ਹੈ 🙏🏽🙏🏽🙏🏽🙏🏽🙏🏽❤

  • @manjeetsinghpawar1383
    @manjeetsinghpawar1383 4 месяца назад

    ਵਾਹਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਲਦੀ ਰਿਹਾਅ ਹੋ ਕੇ ਆਉਣ 🙏❤

  • @jatindersingh1572
    @jatindersingh1572 4 месяца назад +12

    Bhai amritpal Singh ji Khalsa zindabaad

  • @jaspalsingh4921
    @jaspalsingh4921 4 месяца назад

    ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਆਉਣ ਵਾਲੇ ਟਾਈਮ ਵਿੱਚ ਇੱਕ ਵੀ ਸੀਟ ਨਹੀ ਮਿਲੇਗੀ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @singh46928
    @singh46928 4 месяца назад +9

    full support bhai amritpal singh khalsa g

  • @ramandeepgill6803
    @ramandeepgill6803 4 месяца назад +6

    Waheguru Waheguru Waheguru ji 🙏

  • @BalkarSingh-xo5ut
    @BalkarSingh-xo5ut 3 месяца назад

    ਭੰਤਾ ਜੇ ਖੰਡੂਰ ਸਾਹਿਬ ਦਸ ਵਾਰੀਂ ਚੋਣਾਂ ਕਰਵਾ ਲਵੇ ਜਿੱਤੂ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @sukhdevsingh-fr8fm
    @sukhdevsingh-fr8fm 4 месяца назад +7

    2027 ਵਿੱਚ ਭਗਵੰਤ ਮਾਨ ਤੈਨੂੰ ਜ਼ੀਰੋ MLA ਮਿਲੇਗਾ

  • @iamtheladybug_1382
    @iamtheladybug_1382 4 месяца назад

    ❤❤❤❤❤ ਬਹੁਤ ਵਧੀਆ ਵਿਚਾਰ ਵਕੀਲ ਸਾਹਿਬ ਦੇ

  • @surrecords1
    @surrecords1 4 месяца назад +2

    ਜੇ ਹੁਣ ਵੀ ਨਾ ਬਾਹਰ ਕਢਿਆ ਤਾਂ ਇੰਨਾ ਨੂੰ ਵੀ ਨੀ ਸੋਹ ਚਕਣ ਦੇਣੀ 👍🏻👍🏻👍🏻

  • @Kulwinder-u9h
    @Kulwinder-u9h 4 месяца назад +3

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @rajbirkaur9037
    @rajbirkaur9037 4 месяца назад +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ।

  • @jaswinderjaswinder9101
    @jaswinderjaswinder9101 4 месяца назад

    Advocate Navkiran Singh Sahib ji bhut vadia vichar rakhe 🙏❤

  • @surinderkaur4233
    @surinderkaur4233 4 месяца назад +10

    भाई अमरितपाल सिंह जी ते झुठी एन एस ए लगाई उस नु हटाएआ जाबे

  • @sumitKumar-cx5zu
    @sumitKumar-cx5zu 3 месяца назад

    Very Very good News Wahaguru ji Wahaguru ji Jai Hind 🇮🇳 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🙏🙏🙏🙏🙏

  • @bhejasandhu3882
    @bhejasandhu3882 4 месяца назад +3

    ਕੋਈ ਨੀ ਵੀਰੋ ਫਿਰ ਜਿਤਾਵਾਗੇ।।।ਵਾਰ ਵਾਰ

  • @nagindersingh4388
    @nagindersingh4388 4 месяца назад +1

    ਪੰਜਾਬ ਸਰਕਾਰ ਚੱਲਦੀ ਹੀ ਦਿੱਲੀ ਤੋਂ ਆ ਮਹਾਰਾਜ ਇਹਨਾ ਨੂੰ ਵੀ ਰਾਹ ਦਿਖਾਊਗਾ।

  • @JimmyGill-l5e
    @JimmyGill-l5e 4 месяца назад +9

    Waheguru ji Maher karn sikh kom ta

  • @sardarni5505
    @sardarni5505 4 месяца назад +4

    Bhai sahib te waheguru ji mehar krange🙏

  • @raniya-wl2gy
    @raniya-wl2gy 4 месяца назад +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੋ ਸਰਕਾਰਾਂ ਡਰਦੀਆ ਨੇ ਤਾਹੀ ਜੇਲ੍ਹ ਚੋ ਝੂਠੇ ਕੇਸ ਪਾਕੇ ਅੰਦਰ ਕਿਤੇ ਨੇ❤

  • @Backup-bs6vh
    @Backup-bs6vh 4 месяца назад +2

    ਜਿਨੇ ਵੀ ਸਿੰਘ ਜੇਲ੍ਹ ਵਿੱਚ ਹਨ ਸਾਰੇੇMLA ਬਨਣਗੇ ਤੇ ਸਰਕਾਰ ਬਨਾਉਣਗੇ ਆਪ ਨੂੰ ਪੰਜਾਬ ਵਿਚੋਂ ਕਢੋ

  • @SatnamSingh-su3kq
    @SatnamSingh-su3kq 4 месяца назад +2

    Very good

  • @KamaljitKaur-ht2wj
    @KamaljitKaur-ht2wj 4 месяца назад +3

    🎉🎉😂😂🙏🙏💯💯,Right u Saying SiR 💯💯💯💯💯💯💯

  • @kksandhu1779
    @kksandhu1779 4 месяца назад +2

    Very well explained

  • @jagdevsingh7982
    @jagdevsingh7982 4 месяца назад

    ਅਦਾਲਤਾ ਤੋਂ ਭਰੋਸਾ ਉਠ ਚੁੱਕਾ ਪੰਜਾਬ ਨੂੰ

  • @gurbirkaur9082
    @gurbirkaur9082 4 месяца назад

    Very good Right veer ji waheguruji

  • @PritamSingh-wt7jx
    @PritamSingh-wt7jx 4 месяца назад +3

    ਇਸ ਦਾ ਖੲਇਆਮਾ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਜਿਵੇਂ ਹੁਣ ਪਿਆ ਹੈ

  • @waheguruji55
    @waheguruji55 4 месяца назад

    ਵਹਿਗੁਰੂ ਜੀ 🙏🏽🙏🏽🙏🏽

  • @OldIsGold4U777
    @OldIsGold4U777 4 месяца назад +3

    What's the meaning of NSA ? If JUDICIARY can't decide and provide Justice What's the meaning of such JUDICIARY Too ? Who will take action against the unwanted NSA ?

  • @MalkidSing-lz9mq
    @MalkidSing-lz9mq 4 месяца назад +1

    ਪੱਤਾ ਪੱਤਾ ਸਿੰਘਾਂ ਦਾ ਵੈਰੀ ਕਹਿਣ ਵਾਲਾ ਗਾਇਕ ਵੀ ਜਦੋ ਸਿੰਘਾਂ ਦਾ ਵੈਰੀ ਹੋ ਜਾਵੇ ਤਾ
    ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਦੇ
    ਵੈਰੀ ਕਿੰਨੇ ਹਨ ।

  • @imnotarobot5036
    @imnotarobot5036 4 месяца назад +15

    Eh journalist bhut tapori chappri type da ga 😂 , but Advocate sir Salut to you

  • @jaswanthayer3849
    @jaswanthayer3849 4 месяца назад +2

    You are right sir

  • @JagdevSingh-rg5vy
    @JagdevSingh-rg5vy 4 месяца назад +1

    ਜੇ ਆਮਿਤਪਾਲ ਸਿੰਘ ਬਾਹਰ ਨਾ ਆਇਆ ਤਾ ਭਗਵੰਤ ਮਾਨ ਦੇ ਐਮ ਐਲ ਏ ਪੰਜਾਬ ਦੇ ਪਿੰਡਾ ਵਿੱਚੋ ਜੂਤੀਆ ਖਾਨ ਨੂੰ ਤਿਆਰ ਰਹਿਣ

  • @devinderkaur4794
    @devinderkaur4794 4 месяца назад

    Good sir sach hai sahi keha tucsochna chahida Government nu

  • @anmolsingh1416
    @anmolsingh1416 4 месяца назад +2

    Jini vaar marji chona karwa len,pehla nalo v vadh vota naal jit hovege bhai saab de

  • @sukhpalsingh1207
    @sukhpalsingh1207 4 месяца назад +3

    ਵੀਰ ਦੋ ਲੱਖ ਨਹੀਂ, ਚਾਰ ਲੱਖ ਲੋਕਾਂ ਨੇ ਵੋਟ ਪਾਈ

  • @InderPal-d8r
    @InderPal-d8r 4 месяца назад +4

    Sardar nawkiran singh ji sat siri akall ji ✌️ 🙏 🇪🇸

  • @YURATਯੁਰਤ
    @YURATਯੁਰਤ 4 месяца назад +1

    ਕੋਰਟ ਨੇ ਇਜਾਜਤ ਦੇਣੀ ਆ ਸਰਕਾਰ ਨੇ ਨਹੀ

  • @Janti838
    @Janti838 4 месяца назад +2

    Good job 👍

  • @baldevsidhu4204
    @baldevsidhu4204 3 месяца назад

    ਪੰਜਾਬ ਸਰਕਾਰ ਅਮਿ੍ਤਪਾਲ ਕੇਸ ਤੇ ਗੋਰ ਕਰੇ ਨਹੀਂ ਤਾਂ ਅਗਲੇ ਲੈਕਸ਼ਨ ਵਿਚ ਸਰਕਾਰ ਨੂੰ ਖਿਮਆਜਾ ਭੁਗਤਨਾ ਪੈ ਸਕਦਾ ਹੈ

  • @tarlochansingh5841
    @tarlochansingh5841 4 месяца назад +3

    Bhai amritpal singh ji great intelligent sikh leader 🙏

  • @ParamjeetSingh-lp6ug
    @ParamjeetSingh-lp6ug 4 месяца назад +1

    ਕੋਈ ਨੀ ਰੋਕ ਸਕਦਾ ਅਮ੍ਰਿਤ ਪਾਲ ਨੂੰ

  • @mandip7t
    @mandip7t 4 месяца назад +2

    Vakeel saab bhut soojhwan bnda es

  • @AjitSingh-db4mf
    @AjitSingh-db4mf 4 месяца назад +3

    ਸਰਦਾਰ ਜੀ ਇਹ ਅਦਾਲਤਾਂ ਸਿੱਖਾ ਲਈ ਹੋਰ ਹਨ ਅਤੇ ਬਾਕੀ ਲਈ ਹੋਰ। ਆਪਣੀਆਂ ਸਜਾਵਾਂ ਕੱਟ ਚੁੱਕੇ ਸਿੱਖ ਅਜੇ ਵੀ ਜੇਲਾਂ ਵਿਚ ਬੰਦ ਕੀਤੇ ਹੋਏ ਹਨ।

  • @RupinderKaur-d1v
    @RupinderKaur-d1v 4 месяца назад

    Great sir 🙏🙏

  • @JaswantSingh-jn6ii
    @JaswantSingh-jn6ii 4 месяца назад

    ਆੳਣਵਾਲੇ ਸਮੇਂ ਵਿਚ ਹਰ ਇਕ ਇਲੈਕਸ਼ਨ ਵਿਚ ਹਿਸਾਲੈਣ‌ਵਾਰਿਸ ਪੰਜਾਬ ਦੇ ਨਾਮ ਹੇਠ ਜਾਂ ਆਜ਼ਾਦ ੳਮੀਦਵਾਰ ਅਮ੍ਰਿਤਪਾਲ ਸਰਬਜੀਤ ਖਾਲਸਾ ਦੀ ਤਰਾਂ ਹੁਣ ਸਮਾਂ ਆ ਗਿਆ ਹੈ ਨਵਾਂ ਪੰਥ ਵਾਰਿਸ ਪੰਜਾਬ ਜ਼ਿੰਦਾਬਾਦ ਕਰੋ ਹਿੰਘੋ

  • @balwantdhillon9449
    @balwantdhillon9449 4 месяца назад +1

    ਜੇਕਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਰ ਧੱਕਾ ਕੀਤਾ gandstan ਵਾਲਿਆਂ ਨੇ ਫ਼ੇਰ ਭਾਈ ਸਾਬ ਹੋਰ ਵੀ ਮਜ਼ਬੂਤ ਹੋਕੇ ਬਾਹਰ ਆਵੇਗਾ, ਲੋਕਤੰਤਰ ਕਿਸ ਬਾਤ ਦਾ ਹੈ ਇਹ

  • @harjindersingh6287
    @harjindersingh6287 3 месяца назад

    ਜ਼ੇ ਦੁਬਾਰਾ ਚੋਣ ਹੋਈ ਤਾਂ ਵੀ ਅੰਮ੍ਰਿਤੁ ਪਾਲ ਸਿੰਘ ਨੂੰ ਹੀ ਜਿਤੋਨਾ ਲੋਕਾਂ ਨੇ ਫਿਰ ਸਰਕਾਰ ਨੂੰ ਜਹਿਰ ਖਾਣ ਲਈ ਮਜਬੂਰ ਹੋਣਾ ਪਊ

  • @gaggutelecompatran7491
    @gaggutelecompatran7491 4 месяца назад

    ਜੈ ਅੰਮ੍ਰਿਤਪਾਲ ਸਿੰਘ ਬਾਹਰ ਨਹੀ ਆਏ ਭਗਵੰਤ ਮਾਣ ਨੂੰ ਬੋਤ ਵੱਡਾ ਨੁਕਸਾਨ ਹੋਣਾ

  • @jagtarsinghsaini5105
    @jagtarsinghsaini5105 4 месяца назад +1

    ਇਸ ਦਾ ਮਤਲਬ ਭਗਤਾਂ ਨੂੰ ਅਜੇ ਵੀ ਕੋਈ ਰਹਿਤ ਨਹੀ ਨਾ ਭਾਈ ਛਾਬ ਮੱਸਿਆ ਲੱਗੀ ਜਾ NSA 🤔😅😅😅

  • @gurpreet13saini90
    @gurpreet13saini90 4 месяца назад

    4 ਲੱਖ ਵੋਟਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ
    ਖੰਡੂਰ ਸਾਹਿਬ ਹਲਕੇ ਵਿੱਚ ਪਈਆਂ ਸਾਰੇ ਪੰਜਾਬ ਵਿੱਚ ਕਿੰਨੀਆਂ ਵੋਟਾਂ ਪੈ ਸਕਦੀਆਂ ਤੁਸੀਂ ਆਪ ਅੰਦਾਜ਼ਾ ਲਗਾ ਲਉ

  • @gpshififan9570
    @gpshififan9570 4 месяца назад

    ਭਗਵੰਤ ਮਾਨ ਨੇ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੇ NSA ਲਗਾ ਕੇ ਬਹੁਤ ਵੱਡੀ ਗ਼ਲਤੀ ਕੀਤੀ

  • @jattmr.7911
    @jattmr.7911 4 месяца назад

    ਖੰਡੂਰ ਸਾਹਿਬ ਤੋਂ ਭਾਵੇਂ 10 ਵਾਰੀ ਇਲੈਕਸ਼ਨ ਕਰਾਉਣ ਇਸ ਤੋਂ ਵੀ ਵੱਧ ਵੋਟਾਂ ਨਾਲ ਜਿੱਤਣਗੇ ਭਾਈ ਅਮਿ੍ੰਤਪਾਲ ਸਿੰਘ

  • @mandip7t
    @mandip7t 4 месяца назад +4

    Highcourt nhi sun rhi case eh ta pta.

  • @ManjitkaurManjitkaur-s6z
    @ManjitkaurManjitkaur-s6z 4 месяца назад +2

    ਜੇ ਭਗਵੰਤ ਮਾਨ 2027 ਮੁੱਖ ਮੰਤਰੀ ਬਨਨਾ ਤਾਂ ਭਾਈ ਅਮਿਤਪਾਲ ਸਿੰਘ ਖੁਦ ਹਟਾਏ

  • @MalikBruri
    @MalikBruri 4 месяца назад

    KIJRIVAL OF AAM ADMI PARTY IS A GREAT LEADER OF THE INDIA - KIJRIVAL ZINDABAD - MM.ALI FROM PAKISTAN

  • @tirath5732
    @tirath5732 4 месяца назад +6

    Please sir help amrtpal singh

  • @jaswindersinghriar1267
    @jaswindersinghriar1267 4 месяца назад +1

    Waheguru ji agar chon dubara hundi hai ta total vote Bhai amritpal Singh Khalsa ji nu hi pawegi

  • @sukhpinderkaursandhu1294
    @sukhpinderkaursandhu1294 4 месяца назад +3

    ਕਮੀਨਿਆ ਚ ਕਮੀਨਾ ਵਕੀਲ ਸਾਡੇ ਲੱਖਾਂ ਰੁਪਏ ਖਾ ਕੇ ਦੂਸਰੀ ਧਿਰ ਨਾਲ ਜਾ ਰਲਿਆ